ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਹੀ ਵਧੀਆ ਅਤੇ ਮਿਆਰੀ ਵਿਚਾਰ ਚਰਚਾ
ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ …. ਬਹੁਤ ਹੀ ਨਿਰਪੱਖ ਪੱਤਰਕਾਰੀ ਅਤੇ ਪੰਜਾਬ ਦਾ ਦੁਖ ਸਮਜਣ ਵਾਲੇ ਪੱਤਰਕਾਰ
ਰੋਕਣੀ ਰਾਮ ਜੀ ਅੱਜ ਵੀ ਪੰਜਾਬ ਦੀ ਸਿੱਖਾਂ ਦੀ ਕੋਈ ਗੱਲ ਕਰ ਰਿਹਾ ਉਹ ਅਕਾਲੀ ਦਲ ਹੀ ਹੈ ਬਾਕੀ ਕਾਂਗਰਸ ਝਾੜੂ ਨਹੀ ਕਰ ਰਹੇ ਇਹ ਸਿੱਖਾਂ ਦੀ ਛੱਡੋ ਪੰਜਾਬ ਦੀ ਗੱਲ ਵੀ ਨਹੀ ਕਰ ਰਹੀਆ ਸਰਕਾਰਾਂ ਕਿਵੇਂ ਬਣਾ ਰਹੇ ਜੇ ਤਰੱਕੀ ਦੀ ਗੱਲ ਕਰੀਏ ਉਹ ਵੀ ਅਕਾਲੀ ਸਰਕਾਰਾਂ ਸਮੇਂ ਹੋਈ ਇਹੋ ਕਾਰਨ ਤੁਸੀ ਦੇਖੋ ਤੀਹ ਚਾਲੀ ਸੀਟਾਂ ਪੰਜਾਬ ਦੀਆਂ ਜਿੱਥੇ ਬਹੁਗਿਣਤੀ ਹਿੰਦੂ ਭਾਈਚਾਰੇ ਦੀ ਅਕਾਲੀ ਦਲ ਨੂੰ ਵੋਟ ਨਹੀ ਪੈ ਰਹੀ ਜਾ ਥੋੜੀ ਪੈ ਰਹੀ ਉਹਦਾ ਕਾਰਨ ਇਹੋ ਹੀ ਹੈ ਇਹ ਖੇਤਰੀ ਪਾਰਟੀ ਹੈ ਜੋ ਪੰਜਾਬ ਸਿੱਖਾ ਦੀ ਗੱਲ ਕਰਦੀ ਬਾਕੀ ਸਾਰੇ ਪੰਜਾਬ ਵਿੱਚ ਭਾਵੇਂ ਸਰਕਾਰ ਨਹੀ ਬਣੀ ਭਾਵੇਂ 22 ਦੀ ਚੋਣ ਦੀ ਗੱਲ ਕਰ ਲਉ ਝਾੜੂ ਨੂੰ ਟੱਕਰ ਦਿੱਤੀ ਉਹ ਅਕਾਲੀ ਦਲ ਸੀ ਸ਼ਹਿਰਾ ਵਿੱਚ ਜ਼ਰੂਰ ਕਾਂਗਰਸ ਬੀ ਜੇ ਪੀ ਨਜ਼ਰ ਆਈ
ਹਮੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਹੁਣ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਦੇਖ ਰਿਹਾ ਸੀ ਬਾਦਲ ਦਲ ਦੇ ਆਪਣੇ ਆਪ ਨੂੰ ਯੂਥ ਅਕਾਲੀ ਦਲ ਦੇ ਵਰਕਰ ਨਾਰੇ ਲਾ ਰਹੇ ਸੀ ਕਿ ਸੁਖਵੀਰ ਦਾ ਅਸਤੀਫ਼ਾ ਨਾਂ ਮਨਜੂਰ ਕੀਤਾ ਜਾਵੇ ਕਿਉਂ ਕੇ ਇੱਕ ਬਾਦਲ ਹੀ ਹੈ ਜੋ ਮੋਦੀ ਨੂੰ ਅੱਖਾਂ ਦਿਖਾ ਸਕਦਾ ਬਾਕੀ ਤਾਂ ਸਾਰੇ ਲੀਡਰ ਹੀ ਦਿੱਲੀ ਕੋਲ ਲੰਮੇ ਪਏ ਹੁਏ ਨੇ ਇਹ ਨਹੀਂ ਅਕਾਲੀ ਦਲ ਨੂੰ ਦੁਬਾਰਾ ਖੜ੍ਹਾ ਹੁਣ ਦਿੰਦੇ ਧੰਨਵਾਦ
ਬਹੁਤ ਸਾਰੇ ਪੱਤਰਕਾਰ ਅਤੇ ਵਿਦਵਾਨ ਅਕਾਲੀਦਲ ਨੂ ਖਤਮ ਕਰਨ ਤੇ ਤੁਲੇ ਹੋਏ ਹਨ ਕਦੇ ਭਾਜਪਾ ਕਾਂਗਰਸ ਅਤੇ ਆਪ ਪਾਰਟੀ ਦੇ ਖਿਲਾਫ ਕੋਈ ਨਹੀ ਬੋਲਦਾ ਬਹੁਤ ਸਾਰ ਯੂਟਿਉਬ ਚੈਨਲਾ ਵਾਲੇ ਇੱਕ ਦੂਜੇ ਨੂੰ ਆਪਾਂ ਆਪਣੇ ਚੈਨਲਾ ਤੇ ਬੈਠਾ ਕੇ ਅਕਾਲੀਦਲ ਦੇ ਖਿਲਾਫ ਪ੍ਰਚਾਰ ਕਰਦੇ ਹਨ ਮੇਰੇ ਮੁਤਾਬਕ ਅਸੀ ਸਾਰੇ ਹੀ ਦੋਸ਼ੀ ਹਾਂ ਜਿੰਨਾਂ ਨੇ ਹੁਣ ਇੰਨਾਂ ਵੋਟਾਂ ਪਾਕੇ ਕੁਰਸੀਆਂ ਤੇ ਬਿਠਾਇਆ ਹੈ
ਜਿੰਨੀ ਬੀ ਜੇ ਪੀ ਵੋਟ ਲਿਜਾ ਰਹੀ ਲਗਭਗ ਸਾਰੀ ਕਾਂਗਰਸ ਦੀ ਵੋਟ ਹੈ ਪਰ ਮੇਰੇ ਖਿਆਲ ਮੁਤਾਬਕ ਜੇ ਇਹ ਇੰਨੀ ਵੋਟ 27 ਵਿਚ ਵੀ ਕਾਇਮ ਰੱਖਦੀ ਜਿਸ ਦੀ ਉਮੀਦ ਨਹੀਂ ਅਕਾਲੀ ਦਲ ਬਹੁਤ ਅਸਾਨੀ ਨਾਲ ਸਰਕਾਰ ਬਣਾ ਸਕਦਾ ਅਕਾਲੀ ਦਲ ਦਾ ਨੁਕਸਾਨ ਕੱਲ ਨੂੰ ਵਿਰੋਧੀ ਪਾਰਟੀਆਂ ਕੋਈ ਪੰਥਕ ਧਿਰ ਖੜੀ ਕਰ ਦਿੰਦੇ ਕਹਿ ਨਹੀ ਸਕਦੇ ਅਕਾਲੀ ਦਲ ਦੀ ਵੋਟ ਖਰਾਬ ਕਰਨ ਨੂੰ
Vichar of sh ronaki ram ji very clear
ਸਤਿ ਸ੍ਰੀ ਅਕਾਲ ਜੀ