Mai v Rakhi c innova vich pehli ta 10 din hi kti dusri rkhayi change krva k oh 2 mhine os to baad kde ni pnga lya. 3000 Di v battery lvo chahe bt new lvo ohdi guarantee ta mildi h ona time ta tention ni koi. Plz miss guide na kro
same ahii dukan te mai laike aya c gaddi wste 1100 ch vich de k bhuta tym kdd di ni vdde tractor te y panni alia e rkho uhi na piche lgyeoo dubra paise laike new exide di rkhi a
Veer ik pasay khe janaa 2 3month chaheaa hundeeaa pehlaa kehaa c time tak chaldeaa aa fir company walay change krwa dendayaa b company walay 2 3 month ch bdlwa denday aa
Kajheri pind hai vadde bai.Vadde toh vadda te shote toh shota sade ilake da har bnda etho rkhonda battery koi dikt ali gl ni by chance j khrab v hoje thode j paise hor le k eh duji battery de dnde
ਪੈਸੇ ਖੂਹ ਚ ਸੁਟਣ ਵਾਲੀ ਗੱਲ ਹੈ ਬਾਈ ਜੀ ਜਦੋਂ ਦੁਕਾਨ ਚੋਂ ਬਾਹਰ ਹੋ ਤਾਂ ਕੋਈ ਗਰੰਟੀ ਨਹੀ ਨਵੀਂ ਲਾਈ ਚੰਗੀ ਹੈ ਬਇਜ਼ਤ੍ਤ ਹੋਣ ਨਾਲੋਂ
ਇਹ ਗਲਤ ਇਨਫਰਮੇਸ਼ਨ ਹੈ ਜੀ ਇਹ ਬੈਟਰੀਆਂ ਆਪਣਾ ਪੂਰਾ ਟਾਈਮ 2ਤੋਂ3 ਸਾਲ ਟਾਇਮ ਕਰ ਚੁਕਿਆ ਹਨ ਇਹ ਇਹ ਇਨਵਰਟਰ ਲਈ ਕਾਮਜਾਵ ਹੈ ਪਰ ਇਹ ਗੱਡੀ ਦੇ ਅਲਟੀਨੇਟਰ ਤੇ ਕਾਮਜਾਵ ਨਹੀ ਇਹ ਤੁਕਾ ਹੈ
Shi
22 ਭੈੜਾ ਜਾ ਪਿੰਡ ਨੀ ਹੈ ਪਿੰਡ ਦਾ ਨਾਮ ਕਜਹੇੜੀ ਹੈ। ਅਸੀਂ ਥੋਡੇ ਭਾਦਸੋਂ ਦੀ ਇੱਜ਼ਤ ਕਰਦੇ ਹਾਂ ਸੋ ਭੈੜਾ ਜਾ ਪਿੰਡ ਨਾ ਕਹੋ ਯਾਰ।
ji punjab di sari dharti bohat wadhia sare pind ,sehar vi wohat wadhia
ਵੀਰ ਬਹੁਤ ਤੋਲ ਕੇ ਬੋਲਿਆ ਭੈੜਾ ਨੀ ਗੰਦਾ ਪਿੰਡ ਐ ਇਹ ਸੱਚ ਆ ਕਿਉਂ ਆ ਤੈਨੂੰ ਵੀ ਪਤਾ
ਬਹੁਤ ਵਧੀਆ ਜਾਣਕਾਰੀ
ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ 🙏
ਇਹ ਬੈਟਰੀਆਂ bਬਾਈ ਜੀ ਸੋਲਰ ਦੀਆ ਹੁੰਦੀਆਂ ਜਦ ਸੋਲਰ ਸਿਸਟਮ ਦਸ ਬਾਰਾਂ ਬੈਟਰੀਆਂ ਹੁੰਦੀਆਂ ਜਦ ਇਕ ਬੈਟਰੀ ਖਰਾਬ ਹੋ ਜਾਵੇ ਕੰਪਨੀ ਸਾਰੀਆਂ ਚੇਂਜ ਕਰ ਦੇਂਦੀ ਆ ਇਸ ਤਰੀਕੇ ਨਾਲ ਵੀ ਇਹ ਆ ਜਾਂਦੀਆਂ ਸਾਡੇ ਉਰੇ ਇਕ ਬੰਦਾ ਉਰੇ ਹੀ ਪਹੁੰਚਾ ਦਿੰਦਾ ਆਪਣਾ ਪ੍ਰੋਫਿਟ ਰੱਖ ਕੇ ਓਹਦਾ ਕਮ ਵਧਿਆ ਚਲੀ ਜਾਂਦਾ ਪਰ ਵੀਰ ਸਵਾਦ ਲਿਆਤਾ ਤੂੰ ਤਾ ਧੁਰ ਟਿਕਾਣਾ ਹੀ ਦਿਖਾਤਾ ਬਹੁਤ ਬਹੁਤ ਧਨਵਾਦ ਤੁਹਾਡਾ ਸਾਡੇ ਚੋਰਾਂ ਨੇ ਬਸ ਕਰਵਾਈ ਪਯੀ ਆ ਮੇਰੀ ਸਤ ਬੈਟਰੀਆਂ ਸ਼ੇ ਮਹੀਨਿਆਂ ਚ ਉਡਿਆ ਬਾਈ ਜੀ ਸਿੱਕਾ ਸੋ ਰੁਪਏ ਕਿਲੋ ਆ ਬੈਟਰੀ ਭਾਵੇ ਨਾ ਵੀ ਚਲੇ ਫਿਰ ਵੀ ਪਚਿ ਕੋ ਸੋ ਦੀ ਆਪਣੇ ਸ਼ਹਿਰ ਚ ਹੀ ਵਿਕ ਜਾਂਦੀ ਆ
ਵੀਰ ਜੀ ਅੱਜ ਤਾਂ ਵਿਡੀਉ ਆਲ਼ਾ ਸਿਰਾ ਲਾ ਦਿੱਤਾ 👍
Bai ji chaina Mal hai bhar kuch hor vecho kuch hor mai Chandigarh vech he hai pind kacherey Dey dukan hai Koi faida Nahi hai
Tusi write dsaya beer saade hoshiarpur district town garhdiwala bich pnb bank 🏦🏧 bich lageaa ne
ਬਾਕੀ ਤਾਂ ਜਾਣਕਾਰੀ ਠੀਕ ਹੈ ਬਾਈ ਤੁਸੀਂ ਕੋਈ ਵੀ ਬੈਟਰੀ ਲਿਉਂਦੇ ਹੋ ਤਾਂ ਬੈਟਰੀ ਕਿਸ ਤਰ੍ਹਾਂ ਚੈਕ ਤਸੱਲੀ ਕਰਕੇ ਲਿਉਂਦੇ ਹੋ ਆਮ ਬੰਦਾ ਕੀ ਦੇਖ਼ ਕੇ ਲਵੇਂ ਬੈਟਰੀ ਇਕ ਐਸਰ ਤੇ ਟਾਟਾ ਦਾ ਅਲਟੀ ਨੇਟਰ ਕਿਨੇ ਦਾ ਪਉ ❤️
Mai v Rakhi c innova vich pehli ta 10 din hi kti dusri rkhayi change krva k oh 2 mhine os to baad kde ni pnga lya. 3000 Di v battery lvo chahe bt new lvo ohdi guarantee ta mildi h ona time ta tention ni koi. Plz miss guide na kro
Y eaitho hi rakhvayi c
?
Vdia jaankaari diti tusi..Kajheri pind hai , Mohali phase 7 kol..
Boht vdia batteries ne bai hetra wale tractor nu heater laye bger bhawe 20 war krlo main kale rang di chlai a 3 sal tractor vech de nal e chli gyi so
Riley?
veer ehna da number deo kithe karke a mohali 7 fase ton
Kini rupees aya c
Veer ji eh buhet vadeyaa ji mera trekter te 3 saal chal gyi si
Eh ਲੀਡ ਐਸਿਡ battery ਹੁੰਦੀ life ਬਹੁਤ hunda tractor sound system ਲਈ ਬਹੁਤ vadia aa mera ਵੀ tractor sound system da ਕੰਮ aa laga k ਮੈਂ ਦੇਖਾਂਗੇ
ਬਹੁਤ ਵਧੀਆ ਜਾਣਕਾਰੀ ਵੀਰ ਜੀ
same ahii dukan te mai laike aya c gaddi wste 1100 ch vich de k bhuta tym kdd di ni vdde tractor te y panni alia e rkho uhi na piche lgyeoo dubra paise laike new exide di rkhi a
ETA praniyan ho gaya mere veer
Veer menu 10 sall hoge vartde nu 4k sall kadd dindi a tractor te chandigarh ton Leona huna
Veer apna no dewo
ਠੀਕ nikldia ਅਸੀਂ viro atho ਹੀ lejade ha ਘਰ ਦੇ inveter 2 ਸਾਲ lagi ਨੂੰ, tractor ਤੇ 4 ਸਾਲ ਹੋਗੇ ਜੀ, vadia thore bajat ਲਈ,
Veere lumnous di inverter battey new khridi c 8 sal ho gye chaldi noo aje v chl rahi a
Veer ik pasay khe janaa 2 3month chaheaa hundeeaa pehlaa kehaa c time tak chaldeaa aa fir company walay change krwa dendayaa b company walay 2 3 month ch bdlwa denday aa
ਆਹ ਤਾਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ।
ਬਹੁਤ ਵਧੀਆ ਲੱਗਿਆ
ਵਾਈ ਬਹੁਤ ਲਿਆਂਦੀਆਂ ਨੇ
Virji 1 2 mhina ta chaljandiya ne
Mobile tower te bhi lagdi hai ehh
Bhaji sachi dasna be eh battery tractor te kamyab hai k nahi comment ch dasna
So nice veer ji
Pura Address daso y g
Bhai g kheta vich kanek nu spray kren wale tractor da patla 3-4 inchi choda tyer uler video paao g
Veera the dress with a phone number with the phone number Ada phone number note karo bhai ji 95 9 Star
Veer 6-7 saal life hai tractor te mera 8 saal da experience hai.
veer eh tracter di bety vale da number deo please
जी
bai dukan da number share krei
ਵੀਰ ਜੀ ਕੋਈ ਪਿੰਡ ਭੈੜਾ ਨਹੀਂ ਹੁੰਦਾ ਠੀਕ
भाई बहुत अच्छी वीडियो बनाई
ਯਰ ਪੰਜਾਬ ਵਿੱਚ ਹੈਨੀ ਕੋਈ ਏਹੋ ਜਿਹੀ ਦੁਕਾਨ
ਬਹੁਤ ਹੀ ਵਧੀਆ ਜਾਣਕਾਰੀ ਜੀ.
Amritsar kida a gi
ਬਹੁਤ ਵਧੀਆ ਵੀਰ ਧੰਨਵਾਦ
Thanks dhindsa sahib
Kajari Pind hai 43 Bus stand ke samne bilkul
Batry walian da phone n chaheeda h ji
Phn number ki a y g dukan da
ਕਜਹੇੜੀ ਪਿੰਡ ਏ ਇਹ
VER LLE PBE DI BATRY KINE MIL GU GI
theka. lwe daaru da. 😂😂 y nishani craaa. dsi aa.
Ki address hai battery wale da.22g
Vr altinetaor v 90 ampair labbo saste 👌👌🙌🙌🙏🙏🙏
Bank dian batri na ah sakind hand
ਵੀਰ ਜੀ ਇਹ ਬੈਟਰੀਆਂ ਦੋ ਸਾਲ ਚੱਲੀਆ ਹੁੰਦੀਆ ਹਨ ਕਿਉਂਕਿ ਆਮ ਤੌਰ ਤੇ ਬੈਟਰੀ ਦੀ ਲਾਈਫ ਦੋ ਸਾਲ ਹੀ ਮੰਨੀ ਜਾਂਦੀ ਹੈ।
Rehre di v battery 🔋
Kajari pind vich mil Diya hai
Good information bhai ji
ਬਹੁਤ ਵਧੀਆ ਜੀ
Pind ch rehn wala pinda nu bheda khi jnda aah haal a punjab da
I want to buy for inverter at pathankot
ਬਾਈ ਕੰਮ ਸੀ ਤੇਰਾ ਵਟਸਐਪ ਨੰਬਰ ਦੇ ਦੇ ਜ਼ਰੂਰੀ ਕੰਮ ਸੀ ਬੜੀ ਮੇਹਰਬਾਨੀ ਹੋਵੇ ਗੀ
Bai me bhoot var laya 6manth ja 1 sal masa chaldya.
Eaitho hi lyi c y
@@gursewaksekhon99 ha ver
@@JagtarSingh-rv1ql okk veer
Pura adress send kardo vir ji
ਪਿੰਡ ਲੁਲਪੁੱਰਾ ਤਹਿਸੀਲ ਫੁਦੀ ਜ਼ਿਲ੍ਹਾ ਫੁਦਾ
2 3 year chaliya hondiya
Good information sir 👍👍👍👍
Good vir,,, jaankari ch wadde lai
Ups te laggia hundiaa eh dry type life bahut hundee aw
ਬਾਈ ਮਾਲ ਜਿਆਦਾ ਖਾ ਲਿਆ ਲੱਗਦਾ
22 akal kar yaar , ethai eddan da comment krn ton pehlan soch lia kro ,, kion paagg nu laaj la eehain ??
Hor v eho jahe bandia nu le k aao g
ਧੰਨਵਾਦ ਬਾੲੀ ਜੀ
Very good information
Apa ne lati c 1500 rup de 5 year lga gaye c
5 year kive 22
battery late c y g ma 5 year laga gaye c o panaconic de battery c
Keep it up brother and god bless you 🙏❤brother
Lemunais 7 sale khade gaye
Phone no deo
Number ennada hote
Y bike v de
ਵੀਰ ਜੀ ਫੋਨ ਨੰਬਰ ਦਿਓ
Bahut badhiya
Chandigarh ave kon hun
hun mein kehra veer rabb a v , thonu jahaj lai k de devan , hadd krde o yaar
@@Dinfotainmentlive bhai hun 983 km battery lan ghye ta ohne di navi a jani ghri Mari lao
Information changi c lage valeya lai
🤯🤯🤯
@@Dinfotainmentlive veer a changi thind payi u
@@kabalsingh9109 ENE Khera manu Ac gift karta 😂😂😂
@@kabalsingh9109ਸੱਤੇ ਬੋਲਦਾ ਨਹੀਂ ਡਰਦੇ ਦਾ ਮੂਤ ਨਿਕਲ ਗਿਆ ਓ😂😂😂😂
ਭੈੜਾ ਪਿੰਡ ਕੀ ਹੁੰਦਾ ਸਮਝ ਤੋ ਬਾਹਰ ਆ
ਇਹ ਚਗਲ ਆ ਕੁੱਝ ਵੀ ਬੋਲੀ ਦਿੰਦਾ
teri ki bhen de char gia???
@@Dinfotainmentlive 🤣🤣 ਏਵੀ ਕਰਕੇ ਰੱਖ ਕੋਡਾ ਸਾਲੀਆ ਕਤੀੜਾ ਨੂੰ
Bhaji digitrac 51i bare video karo
Bai g a v dasdo kinne ah di battery inverter te lagai c te kinneya lagaiya c te backup kinna ditta kinne load te
Mobile number send karo ji
3 comments 👌👌👌👌 video information wali si
5 ਨੰਬਰ ਬੁਲਟ ਵਾਸਤੇ ਕਿੰਨੇ ਦੀ ਹੈ ।
good information veer ji.🙏
ਜੇ ਕੋਈ ਬਾਈ ਓਥੇ vਵੀ ਨਹੀਂ ਜਾ ਸਕਦਾ ਤਾ ਖਨੇ ਅਨੰਦ ਵਾਲਿਆਂ ਦੇ ਚਲਾ ਜਾਵੇ ਪੰਦਰਾਂ ਬਲੇਡ ਦੀ ਬੈਟਰੀ ਟਰੈਕਟਰ ਦੀ ਡੇਢ ਸਾਲ ਗਰੰਟੀ ਤਿਨ ਹਜਾਰ ਦੀ
Rty
kalli 3000 di
ja vich purani kta k 3000di hai bai
Kitha aa llla bba
ਵੀਰ ਜੀ ਪ੍ਰੀਤ ਸੁਪਰ ਸੀਡਰ ਤੇ ਕਿਵੇਂ ਚੱਲਦਾ ਨਵਾਂ ਮਾਡਲ ਤੇ ਪੁਰਾਣੇ ਬਾਰੇ ਦੱਸੋ ਜੀ ਤੇ ਰੀਪਰ ਕਿਹੜਾ ਵਧੀਆ
Good job veer ji
Bho vadhiye battery ne bhi , bho chir to use krda me
Dhanvad veer ji
akal purkh chardi kalah ch rakhe
Kitheo di ver
Bhut vdia bai ji
Very Good ji 🙏
Thanks bro for inft
veera sonlike tiger ta video please
Sonalika tiger 60 vdeo bno bai
2 month hi chldi aa fass na jyo koi
Good information ji waheguru Mehr kre
Bai pind da na bheda jija hai 🙄🙄🙄
ਐਨੀ ਦੂਰ ਕੌਣ ਆਓਂਦਾ
ਬਠਿੰਡੇ ਦੇ ਨੇੜੇ ਤੇੜੇ ਦੁਕਾਨ ਲਿਆਓ
22g 744fe 5 🌟 vs 744 xt me best kon sa h muje lena h
Xt
Xt
Xt
Mea aja he Jake aea haje pehla ea dasea kareo be kena hp de Kane de denda ea fudo bnea pea
Good job brother
Kajheri pind hai vadde bai.Vadde toh vadda te shote toh shota sade ilake da har bnda etho rkhonda battery koi dikt ali gl ni by chance j khrab v hoje thode j paise hor le k eh duji battery de dnde
Tower waliya jada hundiya eh ghat rate ch boht vdia chij mil jndi
veer 7 fase mohali ton kini door a eh dukan kajhedi
ਕੇਹੜਾ ਸਹਿਰ ਹੈ
Super super batri 👍🏻