Shukrana Waheguru Ji.Now listening but seen him doing Kirtan at Gurudwara Sis Gunj Sahib Since 1970 When I was student in University.Shukrana in old age.❤❤
Same mainu v mere bachpan di yaad aa gaye hai mere dada ji Solan hp rehendey c Ona de kol ik tape recorder Huna c odey vich swere shami ehe path chalda c Mann nu bohat Shanti mildi c,,,,,,
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🌹🌹🌹🌹🌹🌹🌹
Mera bachpan ehi path sundeyaa beteya ajj fer eh avaaj sun lyi 🎉🎉❤ 😢😢 ronnaa aa gyaa .ohho v time kine vdiyaa c 🙏🏻🙏🏻🌻🌺 waaheguru ji pehla vala time fer dobara aaje satguru ji
As a Western born, this was one of my first exposures to Japji Sahib in the 80s, back when all we had were cassettes. Nani ji played this daily. Brings back memories…. 🙏
The same with us🙋♀️.we live in Norway🇳🇴. And my father used to play this on casette when we were kids. Back in the 80s😅 this voice gives such a calmness ❤😇
DEAR ALL, WHEN I WAS LIVING IN A VILLAGE NANDA CHAUR, DISTT. HOSHIARPUR, SRI JAPJI SAHIB PATH WAS BEING HEARD. THIS PATH REMINDS OF MY CHILDHOOD. I SALUTE THIS PATH'S VOICE. VERY, VERY MELODIOUS VOICE. MAY HE LIVE LONG. WAHEGURU JI, WAHEGURU JI, WAHEGURU JI, WAHEGURU JI, WAHEGURU JI.
That was a time of tape recorders . Texla company and Sarb sanji gurbani releasesd this tape with Japuji sahib on A and Rehras sahib on B side . Moreover black and white television era . Now we have all but no satisfaction of mind which we had that time .
Waheguru ji da Khalsa waheguru ji ki Fateh 🙏..... Early morning every day when I hear...This path takes me to my childhood days...when my dad used to put ...n we used to hear... while getting ready for school....I have kept his tradition....n am passing this to my kids....my son too hear... while getting ready for his office 🙏..... Babbaji bless by all 🙏
Mai jado chota si 1994 vich aa path mai sunda honda si aaj ae path sun ke mai fher 1994 vich ponch janda waa very nice voice wahe guru sab nu Chardi kala vich rakhe wahe guru ji ka khal sa wahe guru ji ki fhate
I close my eyes and I go back to when I was 10 years old, my mum used to play this on the record player and I can still hear the cracking of dust on the needle... miss you mum see you soon..
ਛੋਟੇ ਹੁੰਦੇ ਨਾਨਕੇ ਪਿੰਡ ਜਾਦੇ ਨਾਨੀ ਨੇ ਸਵੇਰੇ ਸੁਵਖਤੇ ਮੰਜੇ ਤੇ ਬਹਿ ਕੇ ਪਿਠ ਪਿਛੇ ਆਪਣਾ ਗੋਡਾ ਲਾਉਣਾ ਫਿਰ ਚਾਹ ਪੀਣ ਲਈ ਕਹਿਣਾ ਪੁੱਤ ਚਾਹ ਪੀ ਲੈ ਦੇਖ ਗੁਰਦੁਆਰੇ ਬਾਬਾ ਜੀ ਪਾਠ ਕਰਨ ਲੱਗ ਪਏ,,, ਬਸ, ਇਹ ਆਵਾਜ਼ ਉਹ ਨਾਨੀ ਦੀ ਆਵਾਜ਼ ਕੰਨਾ ਵਿੱਚ ਅੱਜ ਵੀ ਰੂਹ ਨੂੰ ਸਕੂਨ ਦੇ ਜਾਦੀ ਐ❤
❤
ਬਹੁਤ ਹੀ ਸੋਹਣੀ ਆਵਾਜ਼ । 1980 ਤੋਂ ਸੁਣਦੇ ਪਾਏ ਹਾਂ । ਬਹੁਤ ਹੀ ਮਿੱਠੀ ਆਵਾਜ਼ । ਵਾਹਿਗੁਰੂ । ਬਚਪਨ ਦੀ ਪਿੰਡ ਦੀ ਸਵੇਰ ਯਾਦ ਆ ਜਾਂਦੀ ਹੈ । ਵਾਹਿਗੁਰੂ । ਬਾਬੇ ਨਾਨਕ ਦੀ ਬਾਣੀ ਬਹੁਤ ਮਿੱਠੀ ਆਵਾਜ਼ । 🙏🏻🙏🏻
ਬਾਬਾ ਜੀ ਦੀ ਬਾਣੀ ਬਚਪਨ ਦੇ ਵਿੱਚ ਸੁਣਦੇ ਸੀ ਤੇ ਸੁੰਨ ਦੇ ਨਾਲ ਇਦਾਂ ਲੱਗਦਾ ਜਿਵੇਂ ਉਹ ਸਤਯੁਗ ਦੇ ਦਿਨ ਵਾਪਸ ਆ ਗਏ ਹੁਣ ਮੇਰੀ ਉਮਰ 75 ਸਾਲ ਦੀ ਹੋ ਗਈ ਹੈ ਤੇ ਉਹ ਬਚਪਨ ਦੇ ਦਿਨ ਛੋਟੇ ਛੋਟੇ ਹੁੰਦੇ ਸੀ ਇੰਨੀ ਰੱਬੀ ਬਾਣੀ ਇਨੇ ਰਸਨਾ ਭਰੀ ਬਾਣੀ ਸੁਣ ਕੇ ਬਾਬਾ ਜੀ ਜਾਉਂਦੇ ਐ ਬੜੇ ਮਨ ਨੂੰ ਸਕੂਨ ਮਿਲਦਾ ਉਹ ਸਮਾਂ ਯਾਦ ਆ ਜਾਂਦਾ ਬਚਪਨ ਦੀਆਂ ਯਾਦਾਂ ਵਿੱਚ ਗਵਾ ਜਾਂਦੇ ਹਾਂ ਵਾਹਿਗੁਰੂ ਵਾਹਿਗੁਰੂ
Shukrana Waheguru Ji.Now listening but seen him doing Kirtan at Gurudwara Sis Gunj Sahib Since 1970 When I was student in University.Shukrana in old age.❤❤
ਜਦੋਂ ਛੋਟੇ ਹੁੰਦੇ ਸੀ ਸਿਰਫ਼ ਇਹੋ ਬਾਬਾ ਜੀ ਭਾਈ ਤ੍ਰਿਲੋਚਨ ਸਿੰਘ ਜੀ ਦੀ ਬਾਣੀ ਦਾ ਪਾਠ ਹਰ ਗੁਰਦੁਆਰਾ ਸਾਹਿਬ ਵਿਚ ਸੁਣਾਈ ਦਿੰਦਾ ਸੀ ,ਹੁਣ ਤਾਂ ਬਹੁਤ ਬਾਬੇ।
Saria ne bade sone comments kare, hun ik kadam agay turo, samhjo bani keh kya rahi hai, us par amal karo, bandgi karo te laha lo.
Sote hude sun de se ta man nu bahut sukun milda se Bhai tarlochan singh ji
ਬਾਬਾ ਜੀ ਦੀ ਅਵਾਜ ਦਿਲ ਨੂੰ ਛੂਹ ਲੈਦੀ ਹੈ। ਅਜ 30 - 35 ਸਾਲ ਪਹਿਲਾ ਜਦੋ ਮੈ ਨਾਨਕਿਆ ਦੇ ਪਿੰਡ ਜਾਦੀ ਸੀ,ਸ਼ਾਮ ਨੂੰ ਮਾਮੀ ਜੀ ਨਾਲ ਗੁਰਦੁਆਰਾ ਸਾਹਿਬ ਜਾਦੀ ਸੀ।ਓਦੋ ਞੀ ਬਾਬਾ ਜੀ ਦਾ ਪਾਠ ਚਲਦਾ ਹੁੰਦਾ ਸੀ।ਅਜ ਵੀ ਬਾਬਾ ਜੀ ਦੀ ਅਵਾਜ ਸੁਣ ਕੇ ਨਾਨਕਿਆ ਦੀ ਯਾਦ ਤੇ ਬਚਪਨ ਯਾਦ ਆਉਦਾ ਹੈ। l love baba ji di ਅਵਾਜ ❤❤❤❤
ਕਿਸ ਪਿੰਡ ਨਾਨਕੇ ਤੁਹਾਡੇ, ਸਾਡੇ ਪਿੰਡ ਵੀ ਇਸ ਬਾਬਾ ਜੀ ਦੀ ਆਵਾਜ਼ ਵਿੱਚ ਪਾਠ ਹੁੰਦਾ ਸੀ ਸੰਨ ੨੦੦੦ ਤੋਂ ਪਹਿਲਾਂ
Mere v nanake pind ,,,,ajj v chalda
Path eh
Same me v nanke ghar rendi c mammi nl guru ghar jana morning and evening bhut vadia c udo sara kuj hun ta uh skoon hi nahi hega life kiho jahi ho gyi
ਬਿਲਕੁਲ ਸਹੀ ਕਿਹਾ ਆਪ ਜੀ ਨੇ ਸੁਬਹ ਸ਼ਾਮ ਇਹੀ ਅਵਾਜ ਖੇਤਾਂ ਤਕ ਸੁਣਾਈ ਦਿੰਦੀ ਸੀ ਜੀ ਮੈ ਤੇ ਅੱਜ ਵੀ ਮੋਬਾਈਲ ਤੇ ਇਹੀ ਲਗਾ ਕੇ ਸੁਣਦਾ ਹਾਂ ਜੀ
ਪਿੰਡ ਕੋਠੇ ਤੇ ਸੌਂਦੇ ਹੁੰਦੇ ਸੀ ਸਾਰੇ ਲੋਕ ਇਕ ਦੂਜੇ ਨਾਲ ਗੱਲਾਂ ਕਰਦੇ ਸੋ ਜਾਂਦੇ ਫੇਰ ਸਾਰੇ ਇਕਠੇ ਹੋ ਕੇ ਸਵੇਰੇ ਭੱਜਣ ਜਾਂਦੇ ਓਦੋਂ ਪਿੰਡ ਦੇ ਗੁਰੂ ਘਰ ਵਿਚ ਇਹ ਬਾਬਾ ਜੀ ਦਾ ਪਾਠ ਚਲਦਾ ਹੁੰਦਾ ਹੁਣ ਵੀ ਉਹ ਸਮੇ ਵਿਚ ਲੈ ਜਾਂਦੀ ਬਾਬਾ ਜੀ ਦੀ ਮਿਠੀ ਆਵਾਜ਼
bilkul paji o purana sma yad aa janda kde vaps nhi auna 🙏🙏🙏
2025 ਵਿੱਚ ਕੌਣ ਕੌਣ ਬਾਬਾ ਜੀ ਨੂੰ ਸੁਣ ਰਿਹਾ ਤੇ ਗੁਰੂ ਜੀ ਨਾਲ ਜੁੜ ਰਿਹਾ ?
ਧੰਨ ਗੁਰੂ ਨਾਨਕ ਸਾਹਿਬ ਜੀ
Waheguru Ji Shukrana to Listen Japuji Sahib Paath in old voice which was natural.❤❤
2੦24 ਵਿੱਚ ਕੌਣ ਕੌਣ ਸੁਣ ਰਿਹਾ ਹੈੈ ਬਾਬਾ ਜੀ ਦਾ ਪਾਠ
Ji
Ji waheguru ji
23/12/2024 nu sun rahe aa ji
😊😊 ਮਾਸ ਕੰਮ ਕਰਦੇ
Morning di starting he japji sahib da path to hundi ah ta jehra anand ess awaj vich aunda bachpan vich he chala jaye da ah
Han g sunde aa
ਮੇਰੀ 54 ਸਾਲਾਂ ਦੀ ਉਮਰ ਹੋ ਗਈ ਪਹਿਲਾਂ ਤਵੇ ਫਿਰ ਕੈਸਟਾਂ ਫਿਰ ਚਿੱਪਾਂ ਹੁਣ ਮੋਬਾਈਲ ਚ ਬਚਪਨ ਯਾਦ ਤੇ ਮਨ ਨੂੰ ਸਕੂਨ ਦੇਣ ਵਾਲੀ ਅਵਾਜ਼ ਹੈ ਸਿੰਘ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ❤ji
📀💿 da waqat v see..
ਬਾਈ ਜੀ 1977 ਵਿੱਚ ਮੈਂ 16 ਸਾਲ ਦਾ ਸੀ ਸਾਡੇ ਟਰੱਕ ਵਿੱਚ ਇਹੀ ਕੈਸੇਟ ਸੀ ਅਜੇ ਹੋਰ ਕੋਈ ਪਾਠ ਦੀ ਰੀਲ ਨਹੀਂ ਆਈ ਸੀ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🤩🤩🤩❤❤❤❤❤😊😊😊😊😊😊😊🎉🎉🎉🎉🎉🎉
DHAN DHAN BABA DEEP SINGH JI SAHID 🙏
ਬਾਬਾ ਜੀ ਦੀ ਆਵਾਜ਼ ਦਿਲ ਨੂੰ ਛੂ ਲੈਂਦੀ ਆ ਜਦੋਂ ਮੈਂ ਅੱਜ ਤੋਂ 20 ਸਾਲ ਪਹਿਲਾ ਆਪਣੇ ਨਾਨਕੇ ਪਿੰਡ ਰਿਹਾ ਕਰਦਾ ਸੀ ਸ਼ਾਮ ਨੂੰ ਜਦੋਂ ਖੇਤੋਂ ਘਰ ਨੂੰ ਜਦੇ ਸੀ ਬਾਬਾ ਜੀ ਦੀ ਆਵਾਜ਼ ਚ ਰਹਿਰਾਸ ਸਾਹਿਬ ਦਾ ਪਾਠ ਚਲਦਾ ਹੁੰਦਾ ਸੀ ਅੱਜ ਵੀ ਬਾਬਾ ਜੀ ਦੀ ਆਵਾਜ਼ ਸੁਣ ਕੇ ਬਚਪਣ ਯਾਦ ਆ ਜਾਦਾ
Kya bat aa ji.
Gud memories
Haji veer mnu aanda h apna purana time. Sada golden time c oh. Pr hun kde vapis ni ja skde asi. Na hi oh time vapis aana
@@KuldeepSingh-yx1tq jwa ee sahi keha veer
God bless you guys.
🆂🅰🅷🅸 🅶🅰🅻 🅰
Shukrana Waheguru Ji.❤❤
I am listening it from 1975. My first Casset was Bhai Trilochan Singh Sahib Ji.Veru good soul touching voice.❤❤
ਬਹੁਤ ਮਿੱਠੀ ਅਵਾਜ 20/25, ਸਾਲ ਪਹਿਲਾਂ ਗੁਰੂਦਵਾਰਾ ਸਾਹਿਬ ਵਿੱਚ ਲਾਇਆ ਕਰਦੇ ਸੀ, ਮੈ ਸਵੇਰੇ ਸਵੇਰੇ 4 ਵਜੇ ਲਗਾ ਦਿੰਦਾ ਸੀ ਕਿਉਕਿ ਉਸ ਵੇਲੇ ਗੁਰੂਦਵਾਰਾ ਸਾਹਿਬ ਵਿੱਚ ਪਾਠੀ ਸਿੰਘ ਕੋਈ ਨਹੀਂ ਸੀ ਮੈ ਹਰ ਰੋਜ ਗੁਰਬਾਣੀ, ਪਾਠ ਲਗਾ ਦਿੰਦਾ ਸੀ ਮੇਰੇ ਕੋਲ ਬਹੁਤ ਸਾਰੀਆਂ ਕੈਸਟਾਂ ਹੁੰਦੀਆਂ ਸੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਵਾਕਿਆ ਹੀ ਬਚਪਨ ਯਾਦ ਆ ਗਿਆ
ਬਚਪਨ ਚ ਜਦੋ ਖੇਤਾਂ ਵਿੱਚ ਝੋਨੇ ਦੇ ਬੋਹਲ ਤੇ ਸੁੱਤੇ ਹੁੰਦੇ ਸੀ ਤਾਂ ਸਵੇਰੇ ਸਵੇਰੇ ਬਾਬਾ ਜੀ ਦੀ ਆਵਾਜ ਕੰਨਾਂ ਵਿੱਚ ਪੈਦੀ ਸੀ। ਉਹੀ ਟਾਈਮ ਚੰਗਾ ਸੀ। 😢 ਉਲਝ ਗਏ ਹਾਂ ਹੁਣ ਤਾਂ ਆਪਣੇ ਹੀ ਤਾਣਿਆਂ ਬਾਣਿਆਂ ਚ।😢😢
Sahi gl 🙏
Bilkul sahi
😅
😊
😊😊😊😊😊😊😊😊😊😊😊😊😊😊😊😊😊😊😊😊😊😊😊😊
Right
ਦੁਨੀਆ ਚ ਲੱਖਾ ਆਵਾਜਾ ਆਉਣੀਆ ਅਤੇ ਆਉਂਦੀਆਂ ਰਹਿਣਗੀਆਂ ਪਰ ਭਾਈ ਤਿਰਲੋਚਨ ਵਾਰਗੀ ਰੂਹਾਨੀ ਅਵਾਜ ਨਹੀਂ ਦੁਵਾਰਾ ਦੁਨੀਆ ਆਉਣੀ....ਕ੍ਰਿਸ਼ਨ ਭਗਵਾਨ ਅਰੁਜਨ ਨੂੰ ਉਪਦੇਸ਼ ਦਿੰਦੇ ਹੈ ਹੇ ਪਾਰਥ ਆਤਮਾ ਨੂੰ ਨਾ ਅੱਗ ਜਲਾ ਸਕਦੀ ਹੈ ਨਾ ਪਾਣੀ ਡੁੱਬਾ ਸੱਕਦਾ ਨਾ ਹਵਾ ਉਡਾ ਸਕਦੀ ਹੈ ਨਾ ਕੋਈ ਹਥਿਆਰ ਆਤਮਾ ਨੂੰ ਘਾਇਲ ਕਰ ਸੱਕਦਾ ਹੈ ਆਤਮਾ ਅਤੇ ਪਰਮਾਤਮਾ ਸਦਾ ਸੇ ਹੈ ਅਤੇ ਸਦਾ ਸੇ ਹੋਗੇ ਅਤੇ ਸੇ ਰਹੇਗੇ..... ਅਧਿ ਸੱਚ ਜੁਗਾਦਿ ਸੱਚ ਹੇ ਵੀ ਸੱਚ ਨਾਨਕ ਹੋਸੀ ਵੀ ਸੱਚ
ਬਹੁਤ ਹੀ ਮਿੱਠੀ ਤੇ ਰੂਹ ਚ ਉਤਰ ਕੇ ਸਕੂਨ ਦੇਣ ਵਾਲੀ ਮਿਠਾਸ ਭਰੀ ਅਵਾਜ਼ ਏ ਬਾਬਾ ਜੀ ਦੀ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਜੀ ਦੇ ਪਾਠ ਬਹੁਤ ਨਿੱਘੀ ਤੇ ਠਹਿਰਾਉ ਵਾਲੀ ਅਵਸਥਾ ਵਿੱਚ ਸਰਵਨ ਕੀਤੇ ਹੋਏ ਹਨ
ਤੁਹਾਡੀ ਰੂਹ ਨੂੰ ਸੁਕੂਨ ਦੇਂਦੀ ਹੈ ਇਹ ਬਾਬਾ ਜੀ ਦੀ ਆਵਾਜ਼।
ਜਦੋਂ ਵੀ ਤੁਹਾਡਾ ਮਨ ਪ੍ਰੇਸ਼ਾਨ ਹੋਵੇ ਤਾਂ ਇਹ ਪਾਠ ਲਗਾ ਲਓ ।
ਭਾਈ ਸਾਹਿਬ ਜੀ ਨੇ ਬਹੁਤ ਸੁਰੀਲੀ ਆਵਾਜ ਅਤੇ ਸਹਿਜ ਵਿੱਚ ਪਾਠ ਕੀਤਾ ਹੈ ਜੋ ਅੱਜ ਦੇ ਸਮੇ ਵਿੱਚ ਸੁਣਨ ਨੂੰ ਨਹੀ ਮਿਲਦਾ
ਭਾਈ ਤਰਲੋਚਨ ਸਿੰਘ ਜੀ ਵਾਂਗ ਏਨੀ ਮਿੱਠੀ ਆਵਾਜ਼ ਚ ਗੁਰਬਾਣੀ ਪੜ੍ਹਨ ਵਾਲਾ ਦੁਬਾਰਾ ਸ਼ਾਇਦ ਹੀ ਕਦੇ ਪੈਦਾ ਹੋਵੇ 🙏🙏🙏🙏🙏
ਬਹੁਤ ਬਹੁਤ ਪਿਆਰੀ ਤੇ ਮਿੱਠੀ ਸੁਗੰਧ ਵਾਲੀ ਅਵਾਜ਼ ਸੀ ਜਦੋਂ ਕੰਨਾਂ ਵਿੱਚ ਪੈਂਦੀ ਸੀ ਤਾਂ ਸ਼ਾਂਤੀ ਆ ਜਾਂਦੀ ਸੀ ਵਹਿਗੁਰੂ ਜੀ🙏 ਸਤਿਨਾਮ ਵਹਿਗੁਰੂ ਜੀ🙏
ਪਿਛਲੇ ਦਹਾਕਿਆਂ ਚ ਬਚਪਨ ਚ ਸਵੇਰੇ ਜੁਪਜੀ ਸਾਹਿਬ ਜੀ ਸੁਣਦੇ ਉੱਠਣਾ ਤੇ ਸ਼ਾਮ ਨੂੰ ਕੰਮਕਾਰ ਕਰਨਾ ਤੇ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਰੱਬੀ ਬਾਣੀ ਕੰਨਾਂ ਚ ਪੈਣੀ ਤੇ ਓਹ ਸਕੂਨ ਮਿਲਣਾ ਜੋ ਸ਼ਾਇਦ ਅੱਜ ਤੱਕ ਹੋਰ ਕਿਤੇ ਨਹੀਂ ਮਿਲਿਆ 🙏🙏🙏🙏🙏
ਮਿੱਠੀ ਆਵਾਜ਼ ਵਧੀਆ ਰੂਹਾਂ ਸਦੀਆਂ ਬਾਅਦ ਇਸ ਧਰਤੀ ਤੇ ਆਉਂਦੀਆਂ ਹਨ। ਵਾਹਿਗੁਰੂ ਜੀ ਸੁਣਨ ਵਾਲੇ ਅਤੇ ਸੁਨਾਣ ਵਾਲਿਆਂ ਤੇ ਮੇਹਰ ਭਰਿਆ ਹੱਥ ਰੱਖੇ।
80, 90 ਚ ਹਰ ਘਰ ਚ ਆ ਕੈਸੇਟ ਵਜਦੀ ਹੁੰਦੀ ਸੀ , ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਰਹਿਰਾਸ ਸਾਹਿਬ।
ਬਚਪਨ ਦੀ ਯਾਦ ਤਾਜ਼ਾ ਹੋ ਗਈ ।
ਇਹਨਾ ਦੀ ਆਵਾਜ਼ ਰੂਹ ਨੂੰ ਬਹੁਤ ਸਕੂਨ ਦਿੰਦੀ ਹੈ ।
ਬਾਬਾ ਜੀ ਦੀ ਅਵਾਜ਼ ਬਹੁਤ ਸੋਹਣੀ ਹੈ ਮੈਂ ਆਪਣੀ ਮਾਸੀ ਕੋਲ ਰਹਿੰਦੀ ਸੀ ਉਥੇ ਗੁਰਦੁਆਰਾ ਸਾਹਿਬ ਚ ਪਾਠ ਹੁੰਦਾ ਸੀ ਅੱਜ ਤੋਂ ,,, ਪੈਂਤੀ ਸਾਲ ਹੋ ਗਏ
KULWINDER SINGH
2025 ਵਾਲੇ ਲਵਾਉ ਹਾਜਰੀ❤
ਮੇਰੀਆਂ ਯਾਦਾਂ ਆਪ ਮੁਹਾਰੇ ਅੱਖਾਂ ਵਿੱਚੋਂ ਪਾਣੀ ਨਿਕਲ ਆਉਂਦਾ 1999 ਵਿੱਚ ਮੇਰੇ ਦੋਨਾਂ ਮਾਮਿਆਂ ਨੇ ਪੈਸੇ ਜੋੜ ਕੇ ਇੱਕ ਡੈਕ ਖ਼ਰੀਦਿਆ ਸੀ ਨਾਲੇ ਉਹਨਾਂ ਦਿਨਾਂ ਵਿੱਚ ਭਾਈ ਸਾਹਿਬ ਜੀ ਦੀ ਿੲਹ ਕੈਸਟ ਬਹੁਤ ਮਸ਼ਹੂਰ ਸੀ
ਸਵੇਰੇ ਸਵੇਰੇ ਉੱਠ ਬਾਣੀ ਦਾ ਰਸ ਸੁਣਨਾਂ ਰੂਹ ਬਹੁਤ ਖੁਸ਼ ਹੁੰਦੀ ਸੀ
ਨਾਨਕਿਆਂ ਦਾ ਕੱਚਾ ਘਰ ਤੇ ਕੱਚਾ ਵਿਹੜਾ
ਬਹੁਤ ਯਾਦ ਆਉਂਦਾ
ਰੋਣਾ ਆ ਗਿਆ ਅੱਜ ਬਹੁਤ ਸਾਲਾ ਬਾਅਦ ਇਹ ਆਵਾਜ ਸੁਣੀ ਬਚਪਨ ਬਹੁਤ ਵਧੀਆ ਸੀ ਕਾਹਦੇ ਵੱਡੇ ਹੋ ਗਏ ਸਭ ਕੁਝ ਪਿੱਛੇ ਰਹਿ ਗਿਆ ਰੱਬਾ ਮੇਰਿਆ ਮਾਫ ਕਰ ਦੇਣਾ
😊😊
ਤੁਸੀਂ ਕਿੱਥੋਂ
😢🙏🙏🙏🙏🙏
😢😢😢
ਇਹ ਆਵਾਜ਼ ਬਚਪਨ ਤੋਂ ਹੀ ਰੂਹ 'ਚ ਵਸੀ ਹੈ, ਜਦੋਂ ਭਾਈ ਤਰਲੋਚਨ ਸਿੰਘ ਦੀ ਆਵਾਜ਼ 'ਚ ਜਪੁਜੀ ਸਾਹਿਬ ਸੁਣਦੇ ਹਾਂ ਤਾਂ ਪਤਾ ਨਹੀਂ ਕਿੰਨੇ ਸਾਲ ਪਿੱਛੇ ਚਲੇ ਜਾਂਦੇ ਹਾਂ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ||🌹🌹🙏
✍️ ਪੱਤਰਕਾਰ ਜੀ ਐੱਸ ਚੌਹਾਨ ||
ਬਚਪਨ ਦੀਆਂ ਯਾਦਾਂ ਨਾਲ ਪਿੰਡ ਪਹੁੰਚ ਜਾਈਦਾ, ਜਦੋਂ ਸਵੇਰੇ ਸ਼ਾਮ ਬਾਬਾ ਜੀ ਦੀ ਬਾਣੀ ਕੰਨਾਂ ਰਾਹੀਂ ਰੂਹ ਨੂੰ ਸਕੂਨ ਮਿਲਦਾ ਸੀ, ਹੁਣ ਵੀ ਓਵੇਂ ਹੀ ਮਹਿਸੂਸ ਹੁੰਦਾ ❤🙏
8
ਭਾਈ ਸਾਹਿਬ ਜੀ ਦੀ ਮਿੱਠੀ ਆਵਾਜ਼ ਬਚਪਨ ਤੋਂ ਰੋਮ ਰੋਮ ਵਿਚ ਵਸੀ ਹੋਈ ਹੈ ਉਸ ਟਾਈਮ ਗੁਰੂਘਰ ਪਾਠੀ ਸਿੰਘ ਨਹੀਂ ਸੀ ਤਾਂ ਸਪੀਕਰ ਵਿਚ ਸਵੇਰੇ ਸ਼ਾਮ ਬਾਬਾ ਦਾ ਇਹੀ ਪਾਠ ਲਾ ਦਈ ਦਾ ਸੀ ਹੌਲੀ ਹੌਲੀ ਸਤਿਗੁਰੂ ਦੀ kirpa ਨਾਲ ਇਸ ਤਰ੍ਹਾਂ ਦੀ ਆਵਾਜ਼ ਵਿਚ ਆਪ ਪਾਠ ਕਰਨਾ ਸ਼ੁਰੂ ਕੀਤਾ, ਸ਼ੁਰੂ ਸ਼ੁਰੂ ਵਿਚ ਡਰਦੇ ਡਰਦੇ ਕੰਬਦੀ ਕੰਬਦੀ ਆਵਾਜ਼ ਵਿਚ ਪਾਠ ਪੂਰਾ ਕਰ ਹੁੰਦਾ ਸੀ 😢😢ਬੇਸ਼ੱਕ kush ਆਉਂਦਾ ਜਾਂਦਾ ਨਹੀਂ ਪਰ ਬਚਪਨ ਦੀ ਲਗਨ ਸਦਕਾ ਓਸ ਅਕਾਲ ਪੁਰਖ਼ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਰਹੀਦਾ, parmatma ਸਬ ਨੂੰ ਸੁਖ ਸ਼ਾਂਤੀ ਬਖਸ਼ੇ ਤੇ ਦੁੱਖ ਸੁੱਖ ਵਿਚ ਹਰ ਪਲ਼ ਸਹਾਈ ਹੋਵੇ ਜੀ
ਭਾਈ ਤਰਲੋਚਨ ਸਿੰਘ ਜੀ ਦੀ ਅਵਾਜ ਦਿੱਲ ਨੂੰ ਖਿੱਚ ਪਊਦੀ ਹੈ ਬੁਹਤ ਹੀ ਮਿੱਠੀ ਅਵਾਜ਼ ਹੈ ਸਵੇਰੇ ਸਵੇਰੇ ਜਦੋਂ ਉਠਦੇ ਸੀ ਇੱਕ ਪਾਸੇ ਚਿੜੀਆ ਦੀ ਅਵਾਜ਼ ਕੰਨਾ ਦੇ ਵਿੱਚ ਪੈਣੀ ਨਾਲ ਨਾਲ ਇਹ ਬੁਹਤ ਹੀ ਮਿੱਠੀ ਅਵਾਜ਼ ਕੰਨਾ ਦੇ ਵਿੱਚ ਪੈਦੀ ਸੀ ਅੱਜ ਸ਼ੋਚ ਕੇ ਦੇਖੋ ਅਸੀ ਕਿੱਥੋ ਤੋ ਚੱਲੇ ਸੀ ਕਿੱਥੇ ਪੁੱਜ ਗਏ ਹਾਂ ਅੱਜ ਚਾਹੇ ਜਿੰਨੇ ਮਰਜ਼ੀ ਬਾਬੇ ਹੋ ਗਏ ਨੇ ਪਰ ਜਿੰਨੀ ਇਹਨਾਂ ਦੀ ਅਵਾਜ਼ ਦੇ ਵਿੱਚ ਮਿਠਾਸ ਸੀ ਹੋਰ ਕਿੱਸੇ ਦੀ ਅਵਾਜ਼ ਵਿੱਚ ਨਹੀਂ ਹੋ ਸੱਕਦੀ ਸੁਣਕੇ ਬਚਪਣ ਯਾਦ ਕਰਵਾ ਦਿੱਤਾ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤
ਭਾਈ ਤਰਲੋਚਨ ਸਿੰਘ ਜੀ ਦੀ ਆਵਾਜ ਬਹੁਤ ਹੀ ਰਸ ਭਿੰਨੀ ਤੇ ਮਿਠੀ ਹੈ ਇਸੇ ਆਵਾਜ ਵਿੱਚ ਗੁਰਬਾਣੀ ਸੁਨਣ ਨਾਲ ਮੰਨ ਨੂੰ ਸਕੂਨ ਮਿਲਦਾ ਹੈ
ਵਾਹਿਗੂਰੂ ਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੀ ਮਾਂ ਨੇ ਇਹ ਰੇਡਿਉ ਤੇ ਲਗਾਹ ਦੇਣੀ ਤਾਂ ਮਾਤਾ ਨੇ ਨਾਲ ਨਾਲ ਪਾਠ ਕਰਦਾ ਰਹਿਣਾਂ ਤਾਂ ਨਾਲ ਘਰ ਦਾ ਕੰਮ ਵੀ ਕਰਦਾ ਰਹਿਣਾਂ ਇਹ ਅਵਾਜ਼ ਬੁਹਤ ਹੀ ਮਿੱਠੀ ਮਿੱਠੀ ਅਵਾਜ਼ ਸਾਡੇ ਕੰਨਾ ਵਿੱਚ ਪੈਣੀ ਸਵੇਰ ਦੀ ਸੂਰੂਵਾਤ ਜਾਪਜੀ ਸਾਹਿਬ ਤੋਂ ਹੋਣੀ ਅੱਜ ਵੀ ਉਹੀ ਅਵਾਜ ਸੁਣਦੇ ਹਾਂ ਬਚਪਨ ਯਾਦ ਆ ਜਾਦਾ ਹੈ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਪਿਆਰੀ ਅਵਾਜ ਆ ਬਾਬਾ ਜੀ ਦੀ ਮੇਰੇ ਨਾਨਾ ਜੀ ਦੀ ਯਾਦ ਆ ਗਈ ਅੱਜ ਬਚਪਨ ਦੀ ਵੀ ਯਾਦ ਆ ਗਈ ਵਾਹਿਗੁਰੂ ਜੀ ਸਾਰਿਆਂ ਲਈ ਅੱਜ ਪੋਹ ਮਹੀਨੇ ਦੀ ਸੰਗਰਾਂਦ ਖੁਸੀਆਂ ਲੈਕੇ ਆਵੇ ਕੌਣ ਕੌਣ ਸੁਣਦਾ ਅੱਜ ਵੀ ਜਪੁ ਜੀ ਸਾਹਿਬ ਜੀ ਵਾਹਿਗੁਰੂ ਜੀ
On these beautiful prays I can't believe the advertisement its not acceptable.
Please stop advertisement on these prays not good when I'm meditating 🙏🏽
Makhan Singh GILL
ਅੱਜ ਵੀ ਸੁਣ ਦੇ ਆ ਜੀ
WGJKK wgjkf veer ji this voice of gurbani remind me my all village's oldest BAJURG face
ਮੈ ਘਰ ਵਿੱਚ ਅੱਜ ਵੀ ਇਹੀ ਪਾਠ ਤੋ ਸ਼ੁਰੂਆਤ ਕਰਦੇ ਹਾਂ ਦੂਸਰੇ ਸਬਦ ਅੰਮ੍ਰਿਤਸਰ ਵਲ ਜਾਦੇ ਰਾਇਆ ਜਾਣਾ ਗੁਰਦੁਆਰੇ ਜੀ ਜਦੋ ਮੈ ਇਹ ਪਾਠ ਲੈਂਦੀ ਹਾਂ ਮੇਰੇ ਬਚਿਆ ਕਹਿੰਦੇ ਮਾਂ ਬਚਪਨ ਯਾਦ ਆਂ ਜਾਦਾਂ ਵਹਿਗੁਰੂ ਮੇਰੇ ਨਾਲ ਜੁੜਿਆ ਭੈਣ ਭਰਾਵਾ ਚੜਦੀ ਕਲਾਂ ਵਿੱਚ ਰੱਖਿਆ
ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਦਿਲ ਕਰਦਾ ਹਰ ਵਕਤ ਸੁਣਦੇ ਰਹੀਏ ਬਹੁਤ ਸਕੂਨ ਦਿੰਦੀ ਹੈ ਅਵਾਜ਼ ਮਨ ਬਹੁਤ ਜਲਦੀ ਜੁੜ ਜਾਂਦਾ ਵਾਹਿਗੁਰੂ ਜੀ 🙏🙏
Hnji bilkul
Same mainu v mere bachpan di yaad aa gaye hai mere dada ji Solan hp rehendey c Ona de kol ik tape recorder Huna c odey vich swere shami ehe path chalda c Mann nu bohat Shanti mildi c,,,,,,
m
Really it reminds me of my Nanke family , they used to play on radio 🙏 soothing voice
ਬਹੁਤ ਸੋਣੀ ਆਵਾਜ਼ ਹੈ ਭਾਈ4 ਸਾਹਿਬ ਦੀ ਨਿੱਕੇ ਨਿੱਕੇ ਹੁੰਦੇ ਸੀ ਜਦੋ ਸਾਡੇ ਪਿੰਡ ਏ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਚਲਦੇ5 ਹੁੰਦੈ ਸੀ ਜਦੋ ਅਸੀ ਨਾਨਕੇ ਜਾਣਾ ਉੱਥੇ ਵੀ ਏਹੋ ਭਾਈ ਸਾਹਿਬ ਦੀ ਆਵਾਜ਼ ਸੁਣਦੇ ਸੀ,,90 92 ਦੀ ਗਲ ਹੈ,,
ਬਚਪਨ ਵਿੱਚ ਮੈਂ ਬਹੁਤ ਧਿਆਨ ਨਾਲ ਸੁਣਦੀ ਸੀ। ਆਪਣੇ ਪੇਕੇ ਪਿੰਡ।ਫੇਰ ਇਹ ਅਵਾਜ 23ਸਾਲਾਂ ਬਾਅਦ ਸੁਣਨ ਨੂੰ ਮਿਲੀ।ਚੰਡੀਗੜ ਤਾਂ ਕਦੇ ਨੀ ਸੁਣੀ।ਤਰਸ ਗੀ ਸੀ ਸੁਣਨ ਲੲਈ। ਕਿਊਂਕਿ ਮੈਨੂੰ ਭਾਈ ਸਾਹਿਬ ਓਹਨਾਂ ਦਾ ਨਾਮ ਨਹੀਂ ਸੀ ਪਤਾ
Same
Bilkul sahi gal kahi..
Sahi kea menu V pind di yaad agi bachpan di
@@nirmalkaurkaur4232 very 💚 nice
Waheguru ji
SATNAM WAHEGURU JEE 🙏
ਵਾਹਿਗੁਰੂ ਜੀ ਬਾਬਾ ਜੀ ਦੀ ਆਵਾਜ਼ ਸੁਣਦੇ ਹੀ ਬਚਪਨ ਚੇਤੇ ਆ ਜਾਂਦਾ
ਵਾਹਿਗੁਰੂ ਜੀ ਮਿਹਰ ਸਦਕਾ ਬਹੁਤ ਵਾਰ ਆਪਣੀ ਪਤਨੀ ਦੇ ਪੇਕੇ ਘਰ ਦਿੱਲੀ ਭਾਈ ਸਾਹਿਬ ਜੀ ਜਿਨਾ ਨੂੰ ਮੇਰੀ ਧਰਮ ਪਤਨੀ ਅੰਕਲ ਜੀ ਕਹਿ ਕੇ ਬੁਲਾਉਂਦੇ ਹਨ ਮਿਲਣ ਦਾ ਸੁਭਾਗ ਮਿਲਿਆ . ਬਹੁਤ ਹੀ ਮਿਲਾਪੜੇ ਸੁਭਾ ਦੇ ਮਾਲਕ ਹਨ.1975-76 ਤੋਂ ਇਹ ਅਵਾਜ ਜਦੋਂ ਵੀ ਕੰਨਾ ਵਿਚ ਸੁਣੀਦੀ ਹੈ ਮਨ ਨੂੰ ਬਹੁਤ ਸਕੂਨ ਮਿਲਦਾ ਹੈ. ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ.
ਬਹੁਤ ਹੀ ਦਿਲ ਨੂੰ ਸਕੂਨ ਮਿਲਦਾ ਹੈ ਭਾਈ ਤਰਲੋਚਨ ਸਿੰਘ ਜੀ ਅਵਾਜ਼ ਵਿਚ ਜਪੁਜੀ ਸਾਹਿਬ ਜੀ ਸੁਣ ਕੇ ਸਿੱਖ ਕੌਮ ਦੇ ਮਹਾਨ ਹੀਰੇ ਭਾਈ ਸਾਹਿਬ ਜੀ
You are right
ਉਠਦੇ ਬਹਿੰਦੇ ਸ਼ਾਮ ਸਵੇਰੇ ,
ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
🌹🙏•••।। ਸਾਰੇ ਜੱਪੋ ਜੀ ।।•••🙏🌹
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏'
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
🙏🙏🙏🙏🙏🙏🌹🌹🌹🌹🌹🌹🌹
ਬਹੁਤ ਸਕੂਨ ਮਿਲਦਾ ਹੈ ਬਾਬਾ ਜੀ ਅਵਾਜ ਵਿਚ ਪਾਠ ਸਨ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੋ
ਸਕੂਨ ਮਿਲਦਾ ਪਾਠ ਸੁਣ ਕੇ 🙏🏻🙏🏻
ਬਚਪਨ ਚ,ਅਾਹ ਅਵਾਜ ਨਾਲ ਦਿਨ ਦੀ ਸ਼ੁਰੂਅਾਤ ਹੁੰਦੀ ਸੀ,ਅੱਜ ਵੀ ੳੁਨਾਂ ਹੀ ਅਾਨੰਦ ਮਿਲਦਾ ਭਾੲੀ ਸਾਹਿਬ ਦੀ ਅਾਵਾਜ ਸੁਣ ਕੇ,,ਮਾੲਿਅਾ ਸਾਥ ਨਾ ਹੋਵੇ ਬਾਬਾ ਸ਼ਬਦ ਹੋਰ ਵੀ ਅਾਨੰਦ ਮੲੀ ਮਾਹੌਲ ਬਣਾ ਦਿੰਦਾ,,
Sahi gall aw veer ji Bachpan ch bahut anad aunda c eh awaz sunke akh khulya krdi c
@@kalamirpuria3566 a
Bilkul sahi aaa jee
Sahi gal aa
ਬਚਪਨ ਦੀ ਯਾਦ ਆ ਗਈ ਬਾਬਾ ਜੀ ਬਾਣੀ ਸੁਣ ਕੇ ਬਹੁਤ ਖੁਸ਼ੀ ਹੋਈ
ਬੀਬੀ ਰਾਣੀ ਜੀ ਇਹ ਅਵਾਜ਼ ਬੱਚਿਆਂ ਨੂੰ ਸੁਣਾਉਣ ਦੀ ਕੋਸ਼ਿਸ਼ ਕਰੋ ਜੀ ਤਾਂ ਕਿ ਅਗਲੀਆਂ ਪੀੜ੍ਹੀਆਂ ਤੱਕ ਗੁਰੂ ਕੀ ਬਾਣੀ ਪਹੁੰਚਦੀ ਰਹੇ।
ਅਸੀਂ ਛੋਟੇ ਹੁੰਦੇ ਸੀ ਜਦੋਂ ਦੇ ਸੁਣ ਦੇ ਆ ਰਹਿ ਆ 🙏🙏
ਬਚਪਨ ਵਿੱਚ ਇਹ ਅਵਾਜ਼ ਗੁਰੂਦੁਆਰਾ ਸਾਹਿਬ ਵਿੱਚ ਸਵੇਰੇ ਅਤੇ ਸ਼ਾਮ ਨੂੰ ਸੁਣਦੇ ਹੁੰਦੇ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਇਕ ਰੁਹਾਨੀ ਖਿੱਚ ਵਾਲੀ ਆਵਾਜ ਹੈ ਭਾਈ ਜੀ ਦੀ॥ ਵਾਹਿਗੁਰੂ 🙏🏻
Mera bachpan ehi path sundeyaa beteya ajj fer eh avaaj sun lyi 🎉🎉❤ 😢😢 ronnaa aa gyaa .ohho v time kine vdiyaa c 🙏🏻🙏🏻🌻🌺 waaheguru ji pehla vala time fer dobara aaje satguru ji
ਸੁਪਨਿਆਂ ਦੇ ਟਾਇਮ ਦੀ ਯਾਦ ਦਵਾਉਂਦੀ ਭਾਈ ਸਾਹਿਬ ਜੀ ਦੀ ਅਾਵਾਜ਼
ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾ ਭਲਾ 🙏🏻🙏🏻
ਬਚਪਨ ਵਿੱਚ ਮਾਂ ਨੇ ਸਵੇਰੈ ਸਵੇਰੇ ਰਿਕਾਰਡ ਲਾ ਦੇਣਾ, ਮਨ ਨੂੰ ਬਹੁਤ ਸ਼ਾਂਤੀ ਮਿਲਦੀ ਸੀ, ਅੱਜ ਫੇਰ ਉੱਸ ਸਮੇ ਚ ਚਲਾ ਗਿਆ। ਅਖ਼ ਭਰਗੀ ਖੁਸ਼ੀ ਨਾਲ 🙏🙏🙏🙏🙏
Mere b Biji sawere paath la dinde hunde us time asi bahut shote hunde c . Aj b hun awaaz sun ke sakoon milda e
🍀🍂*ਕਰਿ ਕਿਰਪਾ ਤੇਰੇ ਗੁਣ ਗਾਵਾ ॥ ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥*🍀 🍀🍂
🍀🌸🏵ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ, ਤੇ, ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ।੪।🍀🍂🌺
ਵਾਹਿਗੁਰੂ ਜੀ 🙏 ਬਚਪਨ ਵਿੱਚ ਭਾਈ ਤਰਲੋਚਨ ਸਿੰਘ ਜੀ ਦੀ ਮਿੱਠੀ ਆਵਾਜ਼ ਵਿੱਚ ਜਪੁਜੀ ਸਾਹਿਬ ਦਾ ਪਾਠ ,,ਮਾਤਾ ਜੀ ਤੜਕੇ 4 ਵਜ਼ੇ ਉਠ ਕੇ ਲਾ ਦਿੰਦੇ ਸੀ। ਮੈਨੂੰ ਅੱਜ ਵੀ ਉਹ ਸਮਾਂ ਭੁੱਲਦਾ ਨਹੀਂ। ਬੜਾ ਕੁਝ ਬਦਲ ਗਿਆ ਜ਼ਿੰਦਗੀ ਦੇ ਵਿੱਚ ਪਰ ਉਹ ਸਮਾਂ ਨਹੀਂ ਭੁੱਲਦਾ। ਵਾਹਿਗੁਰੂ,ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🏻🙏🏻
ਸਾਡੇ ਪਿੰਡ ਸੰਤਾਂ ਦੇ ਡੇਰੇ ਹਰ ਰੋਜ਼ ਸੁਣਦੇ ਸੀ ਨਿੱਕੇ ਹੁੰਦੇ…
💕💐💕
ਬਚਪਨ ਦੀ ਯਾਦ ਆ ਜਾਂਦੀ ਭਾਈ ਜੀ ਦੀ ਆਵਾਜ਼ ਸੁਣ ਕੇੇ ਵਾਹਿਗੁਰੂ ਜੀ ਮਿਹਰ ਕਰਨ
ਬਾਬਾ ਜੀ, ਪਾਠ ਬਹੁਤ ਵਧੀਆ ਕਰਦੇ ਹਨ ਚੜ੍ਹਦੀ ਕਲਾ ਜੀ।
ਹਿੰਦੀ ਵਿਚ ਜੋ ਅਨੁਵਾਦ ਕੀਤਾ ਹੈ ਉਸ ਵਿੱਚ ਕਾਫੀ ਸਾਰੀਆਂ ਗਲਤੀਆਂ ਨੂੰ ਸੁਧਾਰਨ ਦੀ ਬੇਨਤੀ ਹੈ ਜੀ।🙏
20-25 ਸਾਲ ਪਹਿਲਾਂ ਇਹ ਗੁਰਬਾਣੀ ਗੁਰੂ ਸਾਹਿਬਾਨ ਦੀ ਤਸਵੀਰ ਪਿੱਛੇ ਲੱਗੇ ਸਪੀਕਰ ਚ ਚੱਲਦੀ ਹੁੰਦੀ ਸੀ
ਇਹ ਕੋਈ ਅਗੰਮੀ ਰੂਹ ਦੀ ਆਵਾਜ ਆ ਸਾਨੂੰ ਕਲਜੁਗ ਦੇ ਜੀਵਾਂ ਨੂੰ ਆਪਣੇ ਨਾਲ ਧੂਈ ਜਾਦੀ ਆ ਇਜ ਮਹਿਸੂਸ ਹੁੰਦਾ ਜਿਵੇ ਸਮਾ ਰੁਕ ਗਿਆ ਏ ਤੇ ਅਸੀ ਕਿਸੇ ਹੋਰ ਮੰਡਲ ਵਿਚ ਤਾਰੀਆਂ ਲਾ ਰਹੇ ਆਂ🎉
ਭਾਈ ਸਾਹਿਬ ਦੀ ਆਵਾਜ਼ ਰਾਹੀਂ , ਬਾਣੀ ਸੁਣ ਕੇ ਬਹੁਤ ਅਨੰਦ ਆਉਂਦਾ ਹੈ।
ਸਹੀ ਗੱਲ ਹੈ ਜੀ
ਬਹੁਤ ਰਸ ਹੈ ਬਾਈ ਸਾਹਿਬ ਜੀ ਦੀ ਆਵਾਜ਼ ਵਿਚ 🙏🙏🙏🙏🙏
ਆਵਾਜ਼ ਅਮਰ ਹੈ ਜੀ ਰਹਿੰਦੀ ਦੁਨੀਆ ਤੱਕ😚
Waheguru ji 🙏
@@rsseehra72 31 ਰਾਗ ਜੀ
@@rsseehra72 ji ਮੈਨੂੰ ਭੁਲੇਖਾ ਸੀ 3o -31raag ਦਾ ਜੀ ਪਰ ਜੋ ਹੁਣ ਲਿਖਿਆ ਹੈ ਚੰਗੀ ਤਰ੍ਹਾਂ ਪੜ੍ਹ ਕੇ ਲਿਖਿਆ ਹੈ
Tvareekh Guru Khalsa ( ਪੁਰਾਤਨ ਗ੍ਰੰਥ G ਗਿਆਨ ਸਿੰਘ ਭਾਗ ਪਹਿਲਾ) ਵਿਚ ਉਹਨਾਂ ਨੇ 30 ਰਾਗ ਲਿਖੇ ਹਨ 9 ਧੁਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ
ਪਹਿਲਾ raag ਸ਼੍ਰੀ ਰਾਗ 30 raag ਰਾਗ ਜੈ ਜੈ Jaewanti ਬਾਅਦ ਵਿਚ mundawni ਤੇ raagmala ਹੈ
ਪੰਜਾਬੀ ਵਿਚ ਪੂਰਾ ਨਹੀਂ ਲਿਖਿਆ ਗਿਆ
ਭੁੱਲ ਚੁੱਕ ਮਾਫ਼ ਕਰਨੀ
ਸਤਿ ਸ੍ਰੀ ਅਕਾਲ
@@rsseehra72 ਵੀਰ ਮੇਰੇ ਸ਼ਰਧਾ ਨਾਲ ਪਾਠ ਸ਼ੁਰੂ ਕਰ ਲਈ ਏ ਸਾਰੀ ਗ਼ਲਤ ਫਹਿਮੀ ਦੂਰ ਹੋ ਜਾਵੇਗੀ ਨਾਲੇ ਪੁੰਨ ਨਾਲੇ ਫਲੀਆਂ
@@rsseehra72 ਵੀਰ ਜੀ ਮੈਨੂੰ ਕਿਸੇ ਹੋਰ ਪਾਸੇ ਜਾਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁਰੂ ਕਰਨਾ ਭਾਵੇਂ ਇਕ ਮਹੀਨਾ ਲੱਗ ਜਾਵੇ ਜਾਂ 2
ਅਸਲ ਸੱਚਾਈ ਓਥੇ ਹੀ ਹੈ
ਬਾਬਾ ਜੀ ਤੁਹਾਡੀ ਅਵਾਜ ਸੁਣ ਕੇ 25 ਸਾਲ ਪੁਰਾਣੀ ਨਾਨਕਿਆ ਦੀ ਯਾਦ ਤਾਜੀ ਹੋ ਜਾਂਦੀ ਆ ।ਨਾਨਕਿਆ ਦੇ ਪਿੰਡ ਸਵੇਰ ਤੇ ਸ਼ਾਮ ਦਾ ਪਾਠ ਗੁਰਦੁਆਰੇ ਸਾਹਿਬ ਚਲਦਾ ਹੁੰਦਾ ਸੀ।ਅੱਜ ਵੀ ਮੈ ਇਹ ਮਿਠੀ।ਅਵਾਜ ਸੁਣ ਕੇ ਇੰਡੀਆ ਪਹੁੰਚ ਜਾਂਦੀ ਹਾਂ।
ਹੁਣ ਵਾਲੇ ਪਾਠੀਆਂ ਦੀ ਰਸਨਾ ਚ ਇਹ ਰਸ ਨਹੀਂ ਹੈ
ਭਾਈ ਸਾਹਿਬ ਜੀ ਦੀ ਆਵਾਜ਼ ਸੁਣ ਕੇ ਬਚਪਨ ਚੇਤੇ ਆ ਗਿਆ ਜੀ।
ਅਨੰਦੁ ਭਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ
ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਤੇ ਬਾਣੀ ਆਤਮਿਕ ਗਿਆਨ ਤੇ ਆਨੰਦ ਦਾ ਅਧਾਰ ਹੈ ।
ਮਹਾਰਾਜ ਆਪ ਕਿਰਪਾ ਕਰਨ ਜੀ
ਬਹੁਤ ਹੀ ਪਿਆਰੀ ਮਿੱਠੀ ਤੇ ਸੁਰੀਲੀ ਅਵਾਜ਼ ਹੈ ਗਿਆਨੀ ਜੀ ਦੀ
ਬਚਪਨ ਤੇ ਨਾਨਕੇ ਪਿੰਡ ਦੀ ਮਿੱਠੀ ਯਾਦ। ਸੁਣ ਕੇ ਰੂਹ ਨੂੰ ਸਕੂਨ ਮਿਲਦਾ।
*ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥*
ਜਿਸ ਦੇ ਮਥੇ ਤੇ ਪੂਰੇ ਸਤਿਗੁਰੂ ਨੇ ਹੱਥ ਰੱਖਿਆ ਹੋਵੇ ਭਾਵ ਜਿਸ ਦੀ ਸਹਾਇਤਾ ਸਤਿਗੁਰੂ ਨੇ ਕੀਤੀ , ਉਹ ਸਭ ਗੁਣਾਂ ਵਿਚ ਪੂਰਨ ਹੋ ਗਿਆ ਤੇ ਸਭ ਖੰਡਾਂ-ਬ੍ਰਹਮੰਡਾਂ ਦੇ ਜੀਆ-ਜੰਤ ਉਸ ਨੂੰ ਨਮਸਕਾਰ ਕਰਦੇ ਹਨ
🙏🏻ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ🙏🏻
40 ਸਾਲ ਤੋਂ ਸੁਣਦੇ ਆ ਰਹੇ ਹਾਂ ਬਹੁਤ ਹੀ ਮਿੱਠੀ ਅਵਾਜ਼ ਆ ਬਾਬਾ ਜੀ ਦੀ ,
9kkkjqwioqlllq
1hतैतैतैचतजत
ਗੁਰਬਾਣੀ ਪੜੵਦੇ ਵਿਚ ਮਸ਼ਹੂਰੀਆਂ ਦੇਣੀਆਂ ਬਹੁੱਤ ਵੱਡਾ ਪਾਪ
ਬੇੜਾ ਗਰਕ ਜਾਏ ਬੇਅਦਬੀ ਕਰਨ ਵਾਲਿਆ ਦਾ
Bilkuj ji
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉very
Melodious voice waheguru ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉@@malkiatsinghmaan1698🎉🎉🎉🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢🎉😢😢🎉🎉🎉😢🎉🎉🎉🎉🎉🎉🎉🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Rooh nu skoon milda hai baba ji di awaz sun ke
ਦਿਲ ਨੂੰ ਸਕੂਨ ਦੇਣ ਵਾਲੀ ਆ ਭਾਈ ਸਾਹਿਬ ਜੀ ਦੀ ਅਵਾਜ ❤❤
ਭਾਈ ਜੀ ਦੇ ਪਾਠ ਵਿੱਚ ਬਹੁਤ ਗਲਤੀਆਂ ਹਨ। ਉਚਾਰਨ ਹੀ ਗਲਤ ਹੈ ਅਖਰਾਂ ਦਾ । ਮੈਂ ਬਾਣੀ ਨਾਲ ਨਾਲ ਪੜੀ ਫਿਰ ਪਤਾ ਲਗਿਆ ਜੀ । ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
0:34 ਇਹ ਬਾਣੀ ਜਪੁਜੀ ਸਾਹਿਬ ਦੇ ਪਾਠ ਦਾ ਤਵਾ ਮੈ ਗੁਰਦੁਆਰਾ ਸਾਹਿਬ ਵਿੱਚ ਲਾਉਦਾ ਹੁੰਦਾ ਸੀ ਸ਼ਾਇਦ 80 ਸ਼ੰਨ ਹੋਵੇ ਅੱਜ 24ਵਿੱਚ ਵੀ ਮੇਰੇ ਕੋਲ ਹੈ ਸਾਰੇ ਉਸ ਵੇਲੇ ਵਾਲੇ ਤਵੇ ਜਿੰਨਾ ਚਿਰ ਲਈ ਹਾਂ ਰੱਖਾਂਗਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ
ਬੇਨਤੀ ਹੈ ਕਿ ਗੁਰਬਾਣੀਂ ਵਿੱਚ ਆਇਡ, ਮਸ਼ਹੂਰੀ ਦੇਣਾ ਗੁਰ ਮਰਯਾਦਾ ਦੇ ਬਿਲਕੁਲ ਉਲਟ ਹੈ ਜੀ , ਜ਼ਰਾ ਸੋਚੋ
ਸ਼ੁੱਭ ਸਵੇਰ ਜੀ 2025 ਜਨਵਰੀ ਨੂੰ ਸੁਣ ਰਹੇ ਹਾਂ ਬਚਪਨ ਯਾਦ ਆ ਜਾਂਦਾ ਜਦੋਂ ਵੀ ਇਹ ਪਾਠ ਸੁਣੀਦਾ
ਛੋਟੇ ਹੁੰਦਿਆਂ ਇਹਨਾਂ ਬਾਬਾ ਜੀ ਦੀ ਆਵਾਜ਼ ਵਿਚ ਕੈਸਟਾਂ ਰਾਹੀ ਸੁਣਦੇ ਹੁੰਦੇ ਸੀ
KULWINDER SINGH
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🏻🙏🏻
ਬਹੁਤ ਮਿੱਠੀ ਅਤੇ ਮਨ ਨੂੰ ਸਕੂਨ ਦੇਣ ਵਾਲੀ ਅਵਾਜ਼ ਹੈ ... ਵਾਹਿਗੁਰੂ ਜੀ ... 👃👃👃
Satnam.waheguru.ji
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਦੇ ਘਰ ਪਰਿਵਾਰ ਵਿੱਚ ਆਪਣੀ ਮਿਹਰਾਂ ਵਾਲ਼ੀ ਛਾਵਾਂ ਬਣਾਈਂ ਰੱਖਣਾ ਜੀ
🚩ੴ🙏😔🙏☬🚩
ਇਹ ਅਵਾਜ ਕੰਨ ਵਿੱਚ ਪੈਂਦਿਆ ਹੀ ਬਚਪਨ ਯਾਦ ਆ ਜਾਂਦਾ ਹੈ. ਤਰਲੋਚਨ ਸਿੰਘ ਲਾਂਡਅ ਇੰਗਲੈਂਡ ਤੋਂ
As a Western born, this was one of my first exposures to Japji Sahib in the 80s, back when all we had were cassettes. Nani ji played this daily. Brings back memories…. 🙏
The same with us🙋♀️.we live in Norway🇳🇴. And my father used to play this on casette when we were kids. Back in the 80s😅 this voice gives such a calmness ❤😇
@@r-kaur1510 yes! :)
DEAR ALL, WHEN I WAS LIVING IN A VILLAGE NANDA CHAUR, DISTT. HOSHIARPUR, SRI JAPJI SAHIB PATH WAS BEING HEARD. THIS PATH REMINDS OF MY CHILDHOOD. I SALUTE THIS PATH'S VOICE. VERY, VERY MELODIOUS VOICE. MAY HE LIVE LONG. WAHEGURU JI, WAHEGURU JI, WAHEGURU JI, WAHEGURU JI, WAHEGURU JI.
Ik Onkar - Mool Mantra - Waheguru Simran, ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ਇੱਕ ਏਕੰਕਾਰ ਜੋਤਿ ਰੂਪ ਹੈ, ਪਰਮ
ਨਿਰਮਲ ਚੇਤਨਾ ਹੈ, ਦੇਹ ਰਹਿਤ ਹੈ, ਰੂਪ ਰੇਖ ਰੰਗ ਤੋਂ ਨਿਆਰਾ ਹੈ, ਸੱਤ, ਸਦਾ ਸੱਤ
ਅਸਲੀਅਤ ਹੈ, ਨਾਮ ਜੋਤਿ ਰੂਪ ਹੈ, ਕਰਤਾ ਹੈ, ਆਦਿ ਪੁਰਖ ਹੈ, ਨਿਰਭਉ, ਨਿਰਵੈਰ, ਅਕਾਲ
ਪੁਰਖ ਹੈ, ਅਜੂਨੀ ਹੈ, ਆਪਣੇ ਆਪ ਤੋਂ ਆਪ ਪੈਦਾ ਹੋਇਆ ਹੈ, ਸੈਭੰ ਹੈ। ਗੁਣੀ ਭਰਪੂਰ ਹੈ,
ਉਸ ਵਿੱਚ ਅਉਗੁਣ ਵਿਕਾਰ ਕੋਈ ਨਹੀਂ, ਨਿਰਮਲ ਹੈ, ਪਵਿੱਤਰ ਹੈ, ਉਸ ਨੂੰ ਕਿਸੇ ਦਾ ਭੈ
ਨਹੀਂ, ਇਕੋ ਇੱਕ ਹੈ ਆਪਣੇ ਮਨ ਨੂੰ ਅਡੋਲ ਅਵਸਥਾ ਵਿੱਚ ਟਿਕਾ ਕੇ ਆਪਣਾ ਕੀਮਤੀ ਮਨੁੱਖਾ
ਜਨਮ ਸਫਲ ਕਰੀਏ।ਜਿੰਦਗੀ ਵਿੱਚ ਉਹੀ ਵੇਲਾ, ਸੁਆਸ, ਦਿਨ ਸਫਲ ਹੈ ਜੋ ਪ੍ਰਮੇਸ਼ਰ ਦੀ ਯਾਦ
ਵਿੱਚ ਬਤੀਤ ਹੋ ਜਾਵੇ। ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਵਡਾ ਖੇਲ ਤਮਾਸਾ ਰਚਿਆ ਹੈ,
ਸਾਰੀ ਰਚਨਾਂ ਤੁਹਾਡੀ ਹੈ Waheguru Ji
Luv u baba g
Awesome
Mainu apna bachpan yaad aa jaanda hai , aa wali awaj sun k, bahut sukun milda hai, waheguru ji 🙏
65rf'go 6 FBI 7>
sahi gall aa g same feeling
Ditto 🙏🏼
ਮੇ ਜਦੋ ਵੀ ਇਹ ਬਾਨੀ ਸੁਨਦੀ ਮੇਰੇ ਬਚਪਨ ਦੀ ਯਾਦ ਤਾਜਾ ਹੋ ਜਾਦੀ ਹੇ
ਵਾਹਿਗੁਰੂ ਸਤਿਨਾਮ ਜੀ🙏🏻🙏🏻
ਸਵੇਰੇ ਸਵੇਰੇ ਇਹ ਆਵਾਜ਼ ਰੋਜ਼ ਕੰਨਾ ਵਿਚ ਪੈਣੀ । ਬੜੀ ਸਕੂਨ ਦੀ ਜ਼ਿੰਦਗੀ ਸੀ ਉਹ । ਕਾਹਦੇ ਵੱਡੇ ਹੋ ਗਏ 😢😢 ।। ਸਕੂਲ ਜਾਣ ਤੋ ਪਹਿਲਾਂ ਸਵੇਰੇ ਸਵੇਰੇ ਇਹ ਆਵਾਜ਼ ਸੁਣਦੇ ਸੀ ਮਨ ਸਾਫ ਸੀ ਪਰ ਅੱਜ ਕੱਲ ਮੋਬਾਈਲ ਨੂੰ ਹੀ ਦੇਖਦੇ ਆ ਸਵੇਰੇ ਉਠ ਕੇ । ਕਿੰਨਾ ਬਦਲਾਅ ਆ ਗਿਆ ।
That was a time of tape recorders .
Texla company and Sarb sanji gurbani releasesd this tape with Japuji sahib on A and Rehras sahib on B side .
Moreover black and white television era .
Now we have all but no satisfaction of mind which we had that time .
Waheguru ji da Khalsa waheguru ji ki Fateh 🙏..... Early morning every day when I hear...This path takes me to my childhood days...when my dad used to put ...n we used to hear... while getting ready for school....I have kept his tradition....n am passing this to my kids....my son too hear... while getting ready for his office 🙏..... Babbaji bless by all 🙏
Same. I remember listening while getting ready for school and plan on continuing for my children 🙏🏽
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
. .
U r ❤️ God blessed oh dear 💕
Chote hunde de sunde aa rahe hai bhai saab di awaz eh awaz sunke Edda lagda oh din wapas aage 😢😢😢
kis kis nu lagda Edda 2024 wich
ਇਹ ਅਵਾਜ਼ 20 ਸਾਲ ਬਾਅਦ ਮਿਲੀ ਹੈ ਮੈਨੂੰ 🙏🏻🙏🏻🙏🏻
ਬਾਬਾ ਜੀ ਤੁਹਾਡੀ ਅਵਾਜ਼ ਸੁਣ ਕੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆ..... ਧੰਨਵਾਦ ❤
Mai jado chota si 1994 vich aa path mai sunda honda si aaj ae path sun ke mai fher 1994 vich ponch janda waa very nice voice wahe guru sab nu Chardi kala vich rakhe wahe guru ji ka khal sa wahe guru ji ki fhate
ਬਿਲਕੁੱਲ ਮੈਂ ਵੀ ਇੰਝ ਹੀ ਮਹਿਸੂਸ ਕਰਦਾ । ਮੈਂ ਵੀ 94-95 ਦੀ ਗੱਲ ਕਰਦਾ ।
I close my eyes and I go back to when I was 10 years old, my mum used to play this on the record player and I can still hear the cracking of dust on the needle... miss you mum see you soon..
❤❤
Bachpan vich eh awaz har ik Gurudwara sahib vicho sunde hunde c.Amazing smooth voice.
Bahut hi surilee awaaz pehlan ton sundey haan waheguru ji
Agreed paji. Satnam Waheguru
Weheguru weheguru weheguru weheguru weheguru ji