Bhai Trilochan Singh Ji - Sukhmani Sahib
ฝัง
- เผยแพร่เมื่อ 8 ก.พ. 2025
- Track : Sukhmani Sahib
Album : Sukhmani Sahib
Singer : Bhai Trilochan Singh Ji
Music Director : Bhai Trilochan Singh Ji
Lyricist : Traditional
Music Label : T-Series . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad
ਅੱਜ ਤੋਂ 30=35 ਸਾਲਾਂ ਤੋਂ ਗਿਆਨੀ ਜੀ ਦੀ ਅਵਾਜ਼ ਵਿੱਚ ਜੱਪਜੀ ਸਾਹਿਬ ਰਹਰਾਸਿ ਅਤੇ ਸੁਖਮਨੀ ਸਾਹਿਬ ਸੁਣ ਰਹੇ ਹਾਂ ਬਹੁਤ ਹੀ ਦਿਲ ਨੂੰ ਸੂਹ ਲੈਣ ਵਾਲੀ ਅਵਾਜ਼ ਹੈ ਬਹੁਤ ਯਾਦਾ ਮਿਠਾਸ ਹੈ ਸਾਰੇ ਹੀ ਭਾਈ ਬਹੁਤ ਵਧੀਆ ਸ਼ਬਦ ਅਤੇ ਪਾਠ ਪੜਦੇ ਹਨ ਪਰ ਜੋ ਮਿਠਾਸ ਗਿਆਨੀ ਜੀ ਦੀ ਅਵਾਜ਼ ਵਿੱਚ ਹੈ ਉਹ ਕਿਤੇ ਹੋਰ ਨਹੀਂ ਮਿਲੀ ਇਹ ਦਾਤ ਪਰਮਾਤਮਾ ਵਲੋਂ ਮਿਲਦੀ ਹੈ ਧੰਨ ਹਨ ਗਿਆਨੀ ਤਰਲੋਚਨ ਸਿੰਘ ਜੀ
ਭਾਈ ਸਾਹਿਬਜੀ ਦੀ ਬਹੁਤ ਹੀ ਮਿੱਠੀ ਅਵਾਜ ਹੈ ਜਦੋ ਪਾਠ ਸੁਣਦੇ ਹਾਂ ਬਹੁਤ ਹੀਅਨੰਦ ਆਉਦਾਂ ਹੈ ਵਾਹਿਗੁਰੁ ਜੀ 👏👏🌹🇨🇦
Sukhmani sahib morning
1:18:34 🎉🎉🎉🎉🎉🎉
A
L"@@pinnyraja769
1978-79 ਵੇਲੇ ਸ਼ਵੇਰੇ ਜੰਗਲ-ਪਾਣੀ ਜਾਣ ਸਮੇ ਇਹ ਮਨਮੋਹਕ ਅਵਾਜ ਕੱਚੇ ਰਾਹਾ ਦੀ ਫਿਜ਼ਾ ਵਿੱਚ ਆਨੰਦ ਦੇ ਰਹੀ ਹੁੰਦੀ ਸੀ। ਸੁਖਮਣੀ ਸਾਹਿਬ ਦਾ ਆਨੰਦ ਜੋ ਇਹਨਾ ਦੀ ਅਵਾਜ ਵਿਚ ਸੁਣਾਈ ਦਿੰਦਾ ਹੈ ਕਿਤੇ ਹੋਰ ਨਹੀ। ਰੋਹੀ ਬੀਆਬਾਨ ਵਾਲੇ ਖੇਤ ਵੀ ਮਨ ਤਨ ਸ਼ੀਤਲ ਹੋ ਜਾਦਾ ਸੀ। ਬਹੁਤ ਸ਼ਾਨਦਾਰ ਅਵਾਜ। ਸਦਾ ਸਲਾਮਤ ਰਹਿਣ।
ਭਾਜੀ ਭਾਈ ਤਰਲੋਚਨ ਸਿੰਘ ਜੀ ਦਾ ਪਿੰਡ ਕਿਹੜਾ ਹੈ ਜੀ ਕੀ ਅੱਜ ਆਪਾਂ ਮਿਲ ਸਕਦੇ ਹਾਂ ਜੀ ਭਾਈ ਸਾਹਿਬ ਜੀ ਨੂੰ
@nishandeepsingh1522 manu ni lagda veere 54-55saal ho gye 50 koh SAAL de oh path krde b lagde.
@@nishandeepsingh1522bhai sahib jee resides in Delhi these days
O pp@@leviparrish2386
Bachpan de yaad aagai
ਬਹੁਤ ਵਧਿਆ ਅਵਾਜ ਹੈ ਭਾਈ ਸਾਹਿਬ ਜੀ ਦੀ ਅੱਜ ਵੀ ਯਾਦ ਹੈ ਭਾਈ ਸਾਹਿਬ ਜੀ ਦੀ ਕੇਸੈਟ ਹੁੰਦੀ ਸੀ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਜੀ ਦੀ ਘਰ ਦੀ ਕਿੱਲੀ ਤੇ ਟੇਪ ਰਿਕਾਰਡ ਵਿੱਚ ਭਾਈ ਸਾਹਿਬ ਜੀ ਦੀ ਟੇਪ ਲਾਈ ਦੀ ਸੀ
ਭਾਈ ਸਾਹਬ ਦੀ ਅਵਾਜ ਨਾਲ ਬਚਪਨ ਜੁੜਿਆ ਅੇਨਾ ਸਕੂਨ ਨੀ ਹੋਰ ਕਿਸੇ ਅਵਾਜ ਚ ਸਾਡੇ ਸੰਤਾ ਦੀ ਕੁਟੀਆ ਉਥੇ ਅੱਜ ਵੀ ਲਾਉਦੇ ਆ ❤
ਬਹੁਤ ਵਧੀਆ ਆਵਾਜ਼ ਬੁਲੰਦ ਸਾਫ ਸਰਲ ਪ੍ਰੇਮ ਭਿਜੀ ਧਨ ਗੁਰਸਿੱਖ ਪਿਆਰਾ ਧਨਵਾਦ ਸਹਿਤ ਪੇਸ਼ ਕਰਦੇ ਹਨ
ਹੋਰ ਬਹੁਤ ਸੁਖਮਨੀ ਸਾਹਿਬ ਪਾਠੀ ਹਣ ਲੇਕਿਨ ਇਨਾ ਭਾਈ ਸਾਹਿਬ ਜੀ ਦੀ ਮੀਠੀ ਅਵਾਜ ਸਾਨੂੰ ਸਭ ਨੂੰ, ਮਨ ਤੇ ਵੀ ਜੋੜਦੀ ਹੈ!
bachpan ch sunde c bahut mithi awaj bahi sahib di
ਬਾਣੀ ਗੁਰੂ, ਗੁਰੂ ਹੈ ਬਾਣੀ....❤
ਵਿੱਚ ਬਾਣੀ ਅੰਮ੍ਰਿਤ ਸਾਰੇ 💐
ਬਚਪਨ ਵਿਚ ਇਹ ਤਵਾ ਸੁਣਿਆਂ ਕਰਦੇ ਸੀ | 40 ਸਾਲ ਬਾਅਦ ਪੁਰਾਣੀ ਯਾਦ ਤਾਜਾ ਹੋ ਗਈ ਜੀ | ਪਰਮਾਤਮਾ ਭਾਈ ਸਾਹਿਬ ਨੂੰ ਲੰਬੀ ਆਯੁ ਬਖਸ਼ੇ ਜੀ ...... !!!
dayaldad,kukreja,,waheguruji,,mehar,kroji
546@@dayaldaskukreja7662
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਅਪਣੇ ਚਰਨਾ ਨਾਲ ਜੋੜ ਲਵੋ ਜੀ ਅਪਣੇ ਲੜ ਲਾ ਲਵੋ ਜੀ ਪਰਮਾਤਮਾ ਜੀ 💞💞💞💞💞🙏🙏🙏🙏🙏
ਵਾਹਿਗੁਰੂਜੀ ਕਾ ਖਾਲਸਾ
ਵਾਹਿਗੁਰੂਜੀ ਕੀ ਫਤਿਹ।।
ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।।
ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।
ਪ੍ਰਭ ਕਾ ਸਿਮਰਨੁ ਸਭ ਤੇ ਊਚਾ।।ਵਾਹਿਗੁਰੂਜੀ
ਸੁਖ ਹੋਵੈ।। ਨਾਮੁ ਚਿੱਤੁ ਆਵੈ।।
ਸਤਿਨਾਮੁ ਸ੍ਰੀ ਵਾਹਿਗੁਰੂਜੀ💕💕💕💕💕
ਸਰਬੱਤ ਦਾ ਭਲਾ ਹੋਵੇ ਜੀ।।
ਵਾਹਿਗੁਰੂਜੀ ਤੇਰਾ ਬੇਅੰਤ ਸ਼ੁਕਰ ਹੈ।।
ਵਾਹਿਗੁਰੂਜੀ ਤੂੰ ਹੀ ਤੂੰ
ਵਾਹਿਗੁਰੂਜੀ ਸਭ ਉਪੱਰ ਮਿਹਰ ਕਰਨ ਜੀ🙏🙏ਵਾਹਿਗੁਰੂਜੀ ਧੰਨ ਵਾਹਿਗੁਰੂ ਸਾਹਿਬ ਜੀਓ🙏
🌹🌹🌹🌹🌹
ਬਚਪਨ ਚ ਸੁਣਦੇ ਹੁੰਦੇ ਸੀ ਮਸਾ ਪਤਾ ਲੱਗਾ ਭਾਈ ਸਾਹਿਬ ਜੀ ਦੇ ਨਾਮ ਦਾ ਬਹੁਤ ਚਿਰ ਹੋ ਲੱਭਦੇ ਨੂੰ ਬਹੁਤ ਖੁਸੀ ਹੋਈ ਲੱਭ ਕੇ ਰਸੀਲੀ ਆਵਾਜ ਭਾਈ ਸਾਹਿਬ ਜੀ ਦੀ ਤਵੇ ਹੁੰਦੇ ਸੀ ਉਦੋ
🎉धन धन श्री सतगुरु ग्रंथ साहिब जी महाराज जिउ 🎉आपे मेल रहे कृपाल नानक सदा रहे दयाल🎉धन धन श्री सतगुरु अर्जुन देव जी महाराज 🎉
ਬਚਪਨ ਚ ਸਵੇਰੇ ਉਠਦੇ ਭਾਈ ਸਾਹਿਬ ਜੀ ਦੀ ਮਿੱਠੀ ਅਵਾਜ਼ ਵਿਚ ਜਪੁਜੀ ਸਾਹਿਬ ਬਾਣੀ ਕੰਨੀ ਪੈਣੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਾਮ ਨੂੰ ਜਦੋਂ ਖੇਡਣ ਤੋਂ ਬਾਅਦ ਘਰਾਂ ਨੂੰ ਮੁੜਦੇ ਤਾਂ ਰਹਿਰਾਸ ਸਾਹਿਬ ਜੀ ਦਾ ਪਾਠ ਕੰਨੀ ਪੈਣਾ ਘਰ ਆਕੇ ਮਾਂ ਤੋਂ ਝਿੜਕਾ ਵੀ ਖਾਣੀਆਂ ਹੁਣ ਨੀ ਮੁੜਦੇ ਉਹ ਦਿਨ
Ip
V
.
.
Sukhmani sahib morning
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।
ਬਹੁਤ ਸੁੰਦਰ
Bhai sahib ji di yad bachpan toh judi hui ha. Mere parents Purane jo vade vade tave hunde si sara din bhai sahib ji di awaj de hi sare shabad Japji sahib Rehras Sahib Sukhmani Sahib de si. Meri mummy ehna di fan si te meri mummy da nane bi Tarlochan kaur si. 3 sal ho gye hun oh nahi ha par sade dil vich ehna di awaj bhar ke gye ne 🌷🌷
GOD BLESS 🙌
❤धन धन गुरु नानक देव जी❤सतनाम वाहेगुरु वाहेगुरु साहिब जी❤
😘🥰😍🤩🥳
38 saal pehla apdi awaj vich path sundae si,fir oh awaj vich path sundi ha,bht vadia lagda, dada ji lalach dendae si baitho tae path suno fir parshad milega,fir path sunida si
Satnam Shri waheguru jiii sacche paatshah kitni meethi Vani h amritvela dijiye 🤲🙏🙏🤲🙏
Waheguru ji oh purane din wapis le aao plz 🙏🙏
Eh hundi ha gurbani kini mithi awaj e bhai saab di .
Waheguru ji mehar karo 🙏
❤धन धन गुरु रामदास साहिब जिउ❤ तुमरा लखा न जाहि पसारा❤जो भावै सोई करावहि❤हे सच्चे पातशाह गुरु गरीब नवाज❤
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏🙏🙏🙏🙏🌹🌹🌹🌹🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🌹🌹🌹🌹
Aaj bahut dina ton srch krn uprnt oh avaj sunn nu mili jo niki nike hunda suni c waheguru ji 🙏🙏🙏🙏
Main bachpan ch chala gaiea 35 sal magar ,Sachi roh nu sakoon a janda eh mithie awaz sun k
1977,1980,1982 vich sundey c bhai Sahib ji🙏 nu
Asi 90 ch v sunya te 2024 vich b sunn rahe aa waheguru g ♥️
ਚੈਨਲ ਵਾਲੋਂ ਕੁਝ ਸੋਚ ਲਿਆ ਕਰੋ ਜੀ
ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੈ
ਅਤੇ ਤੁਸੀਂ ਮਸ਼ਹੂਰੀਆਂ ਹੀ ਮਸ਼ਹੂਰੀਆਂ ਵਿੱਚ ਪਾ ਰੱਖੀਆਂ ਹਨ ਇਹ ਕੰਮ ਤੁਹਾਡੇ ਵਾਸਤੇ ਬਹੁਤ ਜਿਆਦਾ ਗਲਤ ਹੈ
I have been listening sukhmani Sahib in Bhai Saab voice since 1975-1976 may God bless him 🙏🏻 Waheguru 🙏🏻
❤👍
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏
❤ गुरु साहिब सतगुरू गुरु ग्रंथ साहिब जी ❤तुमरी शरण तुम्हारी आसा ,तुम ही सजन सुहेले ,राखौ राखनहार नानक घर के गोले❤
🙏🏼ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏🏼
Pl Add cut do
ਪੰਜਾਬੀ ਬੋਲੀਂ ਜੀ ਧੰਨਵਾਦ 🙏🏼
Sukhmani sahib morning
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Bhai sahib ji bohat hi surili awaaj de malik han ehni surili awaaj hoor kise granthi sahib de nahi h waheguru Waheguru Waheguru
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
❤ਵਾਹਿਗੁਰੂ ਜੀ ਵਾਹਿਗੁਰੂ ਜੀ,ਧੰਨ ਧੰਨ ਗੁਰੂ ਗ੍ਰੰਥ ਜੀ, ਧੰਨ ਧੰਨ ਦਸਾਂ ਗੁਰੂਆਂ ਜੀ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ❤
🎉धन धन श्री अर्जुन देव महाराज ,जो मांगहि ठाकुर अपने ते सोइ सोइ देवै ,नानक दास मुख ते बोलै ईहां ऊंहा सुख होवै🎉
A,d
Father saab sanu uthan lye ucha dek laga dinde se awaj man nu shudi see te need khul jandi see guru di saat sagat jio sat shri akal ji sareya nu
ਸੁਖਮਨੀ ਸੁਖ ਅੰਮਿ੍ਤ ਪ੍ਭ ਨਾਮ ਭਗਤ ਜਨਾ ਕੈ ਮਨਿ ਬਿਸ੍ਰਾਮ
Ajj path sunke mainu meri daddi yaad aagi oh har roz sukhmani sahib sunyea karde c
Bachpan yaad aa geya...mai sirf bhai sahib ji da hi path Sunda badi mithi awaj hai...
. .bbbn
Very clear and madhur awaj. 🍊🍎🍏🍇🍎
ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🌹🙏🙏🙏🌹
Waheguru ji bahut anandmai path hai
Bhai sahib ji nu sunke betiya bachpan yaad a gya ehna di awaaz bachpan vich kanna vich paindi rehndi si mainu kinne time baad eh TH-cam to labbe ne bahut khushi hoi ehna da naam nai si pta but eh awaaz ajj vi yaad si jo dil dimaag vich goonj rahi si kinne time di searching to baad jake labba eh khajaana🙏🏻
😊🙏🙏🙏🙏shi keha bai
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🙏🙏❤️❤️❤️🎉🎉🎉
ਸਕੂਨ❤❤
ਵਾਹਿਗੂਰੂ ਜੀ ਬੇਨਤੀ ਹੈ ਕਿ ਕਿਸੇ ਵੀ ਚਲਦੇ ਗੂਰਵਾਣੀ ਦੇ ਪਾਠ ਵਿਚਕਾਰ ਮਸ਼ਹੂਰੀ ਨਹੀ ਦੇਣੀ ਚਾਹੀਦੀ
Sachee daddy marfhy record te paath lagna kash ki oh din waapis ah Jaan.wahe guru ji.
🌹ਵਾਹਿਗੁਰੂ ਜੀ 🌹
Waheguru Waheguru Waheguru Waheguru Waheguru
mn nu kina sukoon mil reha sunke🙏edan mehsoos hunda jida Guru Nanak Patshah ji de charna ch baithe ha
ਧੰਨ ਧੰਨ ਸੰਤ ਬਾਬਾ ੲਿਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
Sukhmani sahib morning
❤धन धन श्री गुरु रामदास साहिब जी❤सुखी बसै मेरो परिवारा,सेवक सिख सभै करतारा❤
Dhan dashmesh pita ji 🙏🙏🙏🙏🙏🌹🌹🌹🌹🌹
❤ धन धन हे गुरु गरीब नवाज ❤हे समरथ गुरु सच्चे पातशाह जी❤तेरा आसरा ते सहारा है❤
❤धन धन गुरु नानक देव जी❤ तुमरी गति मिति तुम ही जानी❤नानक दास सदा कुरबानी❤
Dhan baba sunder dass ji kalu pur
Waheguru ji Qaum vich Itfaak atey Charhdi kla bakshani ji . Sarbat daa bhlaa karna ji . 🙏🙏🙏🙏🙏🙏🙏🙏
Sukhmani sahib morning
ਵਾਹਿਗੁਰੂਜੀ
ਮੇਹਰਕਰੋਜੀ
DHAN DHAN BABA NANAK G DHAN DHAN SHAEED BABA BASANS SINGH G DHAN DHAN SHAEED BABA DEEP SINGH G 🙏
Waheguru ji Bhoot sohni aawaj hai ji🙏🙏
❤हे मेरे गुरदेव सकल द्वार कौ छाडि कै गहिउ तुहारो द्वार❤बाहि आहे की लाज अस गोविंद दास तुहार❤ खिमा करना मेरे दातिआ❤
❤धन धन श्री गुरु गोविंद सिंह साहिब जी सरवंश दानी❤
Ucharan sun ke Bachpan yard aa Gaya ….Waheguru ji🙏🙏
❤धन धन गुरु अर्जन देव जी महाराज❤ करन करावन आपे आप❤
❤धन धन गुरु रामदास साहिब जी❤सतगुरु सिख के बंधन काटै ❤गुरु का,सिख विकार ते हाटै ❤हे गुरु गरीब नवाज़❤
ੴ ਸਤਿਨਾਮ ਸ਼ੑੀ ਵਾਹਿਗੁਰੂ ਜੀ 🙏💐🙏💐🙏💐🙏💐🙏💐🙏💐🙏💐🙏💐🙏
My favourite voice, childhood memories my taya ji used to play the cassette of japji sahib, rehras sahib and sukhmani sahib of bhai Tarlochan Singh Ji , Thanks for uploading 😇
Satnem Waheguru ji
What
Wahiguru ji iho jihi awaaz her kise nu dei bani parhan te shabad ocharan vaste
❤धन धन सतगुरू अर्जुन साहब जी महाराज❤
🌹🙏🌹🌺ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🌺🌹🙏🌹
❤धन धन सतगुरू अर्जन जी महाराज ❤जन्म मरण दुख तो बचाना ❤
❤धन धन गुरु नानक देव साहिब जी❤ जो मांगहि ठाकुर अपने ते सोई सोई देवै❤नानक दास मुख जो बोलै ईहांऊहां सच होवै❤
❤धन धन गुरु गोविंद सिंह जी महाराज❤ सकल द्वार कौ छाडि कै गहिओ,तुहारो द्वार❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🎉धन धन सतगुरू अर्जुन देव जी महाराज 🎉आदि गुरहि ऐ नमहि जुगादि गुरहि ऐ नमहि ,सतगुरु ऐ नमहि श्री गरदेवहि नमहि🎉
ਵਾਹਿਗੁਰੂ ਜੀ
❤धन धन गुरु नानक देव जी❤
❤ धन धन गुरु नानक देव जी❤नानक करते का अ़ंत न पावहि❤
❤धन धन गुरु श्री गोविंद सिंह महाराज जी सरवंश दानी❤ मुक्त जुगति दे दाते❤
❤धन धन ह गुरु नवाज़ जी अपनी गति जानहु आप ❤ हे गुरु रामदास साहिब जी कृपा करना❤
Waheguru g 💕
ਵਾਹਿਗੁਰੂ ਜੀ ਤੇਰਾ ਹੀ ਆਸਰਾ
ੴ ਸਤਿਗੁਰ ਪ੍ਰਸਾਦਿ ।।
ਸਤਨਾਮ ਵਾਹਿਗੁਰੂ ਜੀ
Kini pyari awaz a ji waheguru bhala kre
❤धन धन गुरु रामदास साहिब जिउ ❤अपने सेवक की अपनी पत राखे ❤
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru 🙏🌹 waheguru
Why someone would dislike God’s words, no one is forcing to come to this site and like it. People nowadays thinking that God will never face them to ask what did u do all ur life, Sikhism is the religion in the world who opens doors for all needy and helpless people regardless their religion believes or colours and can provide u food for life from their gurdwaras then why u 🤔 it is suitable to dislike what this bani is teaching u to love all hate no one.We all born from one God who is fearless and has no shape or picture who is everywhere; we came to this world to serve humanity with love and respect also stay on truth, never cheat and share ur hard earn money with poor
Waheguru ji bchpan time peperat caist bhut sundia hundyea c
Wahe guru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
🌹🙏❤️🌹ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🌹❤️🙏🌹
ਸੱਚੇ ਪਾਤਸ਼ਾਹ ਮੇਰੇ ਬੱਚੇ ਨੂੰ ਤੰਦਰੁਸਤੀ ਬਕਛਿਓ ਜੀ
Satnam waheguru jee ki
Bhai tirlochan singh ji nu bachpan vichh sunya c hun fr yaada taza ho gaieya us waheguru nl judan diya
☬ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ -- very concentrated voice.
It terry tu k try it tera your try FTP it Greg guy it omg of FRE I tee h Roy the oh e guy guy year guy hv j TD y piggy poly o oh do Ki of us oh go poop ugh k tu Ji Ki hurt o king pogo piggy
J guy hi l ft je guy y Ji rl Ho y Iggy ok try piggy by r l y l ren guy hi p Lo try the try to try r Ji the tu Ji t rt Lo jf hi ft ley the the FB ft rh guy try try tuff oh hur hull they r hi her b r group r j kyl tree hug though t JC Ji my ugh y Ki h thought oh ley y lol here high g logo guy hi tree Ji hi lol hby tntt guy kett guy th guy gift hi hi he guy Hu t Ji thy Lo j test hi he h I’ll HR try ft Ji h Ki hurt GP NY t Ubi HFS y Ki hi guy guru htt t try glyjjylt Kurt guy lol k tree Ji y oh hi holy r JC my j TD hby k Reese l m try y khush hi rh ft je ft
O o
L Lo Ki Ji jr tu
Th guy jin guy tu Hf guy Ji try t JC eh tu Ji Hugin Hf guy Ji Fuji y hi try I th tu my tujh Ith guy tu tt y Ki ugh y khush jiffy hulk y minitower HRT tut hurry t try try try tum to tryhi tryt MNjt Ji tryhi hi ft t TD turn guyhi tu y guyk I’ll kn gett redderl Ki try try t Ki hi
WaheGuru waheguru waheguru waheguru waheguru waheguru waheguru waheguru waheguru waheguru ji ❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
DHAN DHAN BABA NANAK G DHAN DHAN SHAEED BABA BASANS SINGH G DHAN DHAN SHRI GURU RAMDAS G DHAN DHAN SHRI GURU GOBIND SINGH G DHAN DHAN SHRI GURU ARJAN DEV G DHAN DHAN SHRI GURU TEG BAHADUR G DHAN DHAN SHRI GURU GRANTH SAHIB G DHAN DHAN SHAEED BABA DEEP SINGH G 🙏
Satnaam Waheguru Ji Ka Khalsa, Waheguru Ji Ki Fateh 🙏🏼🧡❤😊
Sat nam waheguru sat naam waheguru sat naam waheguru waheguru ji ka khalsa waheguri ji ki fateh