ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਹੀ ਗੱਲ ਵੀਰ ਜੀ ਮੈਂ ਉਸ ਸਮੇਂ ਡੈਕ ਕੋਠੇ ਤੇ ਲਾ ਕੇ ਪੂਰੀ 8 ਗੀਤਾ ਦੀ ਕੈਸਿਟ ਸੁਣਦਾ ਸੀ
ਚੜਦੀ ਜਵਾਨੀ ਵਿੱਚ ਸਾਰੇ ਗੀਤ ਰਣਜੀਤ ਮਣੀ ਦੇ ਸੁਣਦਾ ਹੁੰਦਾ ਸੀ ਉਹ ਸਮਾ ਬਹੁਤ ਵਧੀਆ ਸੀ ਹੁਣ ਵਾਲੇ ਕਲਾਕਾਂਰਾ ਦੇ ਗੀਤਾਂ ਦੇ ਮੁੰਹ ਸਿਰ ਹੀ ਨਹੀ ।
ਹੁਣ ਦੇ ਸਿੰਗਰਾਂ ਦੀ ਅਵਾਜ਼ ਗੁਜਰਾਂ ਦੇ ਕੱਟੇ ਤੋਂ ਵੀ ਮਾੜੀ ਏ 😂
@@hsbhatti2682 👍
Time time ki baat hai, kisi ko negative nahi bolna chahiye Sarre acche singer, Svi mehnat karte hai,or aage aate hai,ok
Assi v bai Mani te bedil de geet sunde c
22 g ਪੁਰਾਣੀ ਯਾਦ ਆ ਗਈ
ਸਾਲ 92-93 ਯਾਦ ਕਰਵਾ ਤਾ ਮਣੀ ਵੀਰ ਨੇ।
ਰਣਜੀਤ ਮਣੀ ਜੀ ਇਸ ਕੈਸਟ ਦੇ ਗੀਤ ਸਾਰੇ ਹੀ ਗੀਤ ਬਹੁਤ ਸੋਹਣੇ ਬਹੁਤ ਵਧੀਆ ਜੀ ਸੋਨੀ ਦੀ ਟਾਈਪ ਰਿਕਾਰਡ ਤੇ ਗੀਤ ਬਹੁਤ ਸੁਣਿਆ ਜੀ ਅੱਜ ਵੀ ਤੁਹਾਡੀ ਆਵਾਜ਼ ਬਹੁਤ ਪਿਆਰੀ ਤੇ ਬਹੁਤ ਵਧੀਆ ਜੀ ਮਨੀ ਜੀ ਨੂੰ ਸੱਭਿਆਚਾਰਕ ਮੇਲਿਆਂ ਤੇ ਜਰੂਰ ਬੁਲਾਇਆ ਕਰੋ ਪਰਮਾਤਮਾ ਕਰੇ ਇਹਨਾਂ ਨੂੰ ਤੇ ਇਹਨਾਂ ਦੀ ਆਵਾਜ਼ ਨੂੰ ਹਮੇਸ਼ਾ ਹੀ ਇਸ ਤਰ੍ਹਾਂ ਬੁਲੰਦ ਰੱਖੇ ਜੀ
ਤੇਰੇ ਵਿਆਹ ਦਾ ਕਾਰਡ ਕੈਸਟ ਸਾਰੇ ਪੰਜਾਬ ਚ ਵੱਜੀ ਸੀ
ਰਣਜੀਤ ਮਣੀ ਜੀ ਇਹ ਤੁਹਾਡਾ ਗੀਤ ਬਹੁਤ ਮਸ਼ਹੂਰ ਹੋਇਆ ਸੀ ਬਾਈ ਰਣਜੀਤ ਮਣੀ ਜੀ ਨੂੰ ਸੱਭਿਆਚਾਰਕ ਮੇਲਿਆ ਵਿੱਚ ਜਰੂਰ ਸੱਦਿਆ ਕਰੋ ਬਹੁਤ ਵਧੀਆ ਕਲਾਕਾਰ ਹੈ ।
ਸੋ ਕਿਉਟ ਬਿਊਟੀਫੁੱਲ ਨਾਇਸ ਲਵਲੀ 🎉🎉🎉🎉🎉❤❤❤❤❤
Oh time bahut sohna c kite wapis aa jawe ❤❤
ਪੰਜਾਬ ਦੀ ਯਾਦ ਆ ਗਈ
ਮੇਰੀ ਵੀ ਉਮਰ 19 ਸਾਲ ਸੀ ਉਦੋਂ ਜਦੋਂ ਅਸੀਂ ਸਿੱਧਸਾਰ ਕਾਲਜ ਮਨੀ ਵੀਰ ਅਤੇ ਪਾਰਸ ਵੀਰੇ ਦਾ ਅਖਾੜਾ ਲਵਾਇਆ ਸੀ ਪਿੰਡ ਸੇਹੌੜਾ
ਕਾਲਜ ਦੀ ਨਵੀ ਉਮਰ ਸੀ ਤੇ ਰਣਜੀਤ ਮਨੀ ਉਦੋ ਆਇਆ ਸੀ ਤੇ ਕਿਆ ਗੀਤ ਸਨ
Us same tan bahut hi ghat singer c sabh kus vadhya c par ajj tan jamin asman da anter ho gaya yg real life c us time 👍👍
ਰਣਜੀਤ ਮਨੀ ਬਹੁਤ ਵਧੀਆ ਕਲਾਕਾਰ
1991-1992 ਵਿੱਚ ਮਾਨਸਾ N M ਕਾਲਜ ਵਿੱਚ ਰਣਜੀਤ ਮਣੀ ਦਾ ਪਹਿਲਾ ਅਖਾੜਾ ਸੁਣਿਆ ਸੀ ਅੱਜ ਵੀ ਉਹੀ ਅਵਾਜ਼ ਉਹੀ ਚੇਹਰਾ ਜਿਸ ਨੇ ਇੱਕ ਵਾਰ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ ਜਿਉਂਦਾ ਵਸਦੇ ਰਹੋ ਪ੍ਰਮਾਤਮਾ ਤਰੱਕੀਆਂ ਬਖਸ਼ੇ ਲੰਮੀ ਉਮਰ ਕਰੇ❤
My Father sahib ji de favourite singer Ranjit mani ji da song ranjhe da principle song
ਰਣਜੀਤ ਮਣੀ ਬਹੁਤ ਵਧੀਆ ਗਾਇਕ ਅਤੇ ਮਿਠਬੋਲੜੇ ਇਨਸਾਨ ਹਨ ।
ਇਕ,ਹੀ,ਗੀਤ,ਨੇ,ਸਾਰੀ ਉਮਰ,ਦੀ,ਹੀ,ਰੋਟੀ,ਲਾਤੀ,ਜਿਸ,ਨੇ,ਗੀਤ,ਲਿਖਿਆ,ਹੋਊ,ਉਸ,ਨੂ,ਭਾਵੇ,ਮਨੀ,ਨੇ,ਪੁਛਿਆ,ਨਾ,ਹੋਵੇ,,,,,,,,
Bedil budrukha
ਬਾਈ ਰਣਜੀਤ ਮਣੀ ਬਹੁਤ ਵਧੀਆ ਇਨਸਾਨ ਹਨਬਾਈ ਨੇ ਆਪਣੇ ਲਿਖੇ ਗਾਣੇ ਗਾਏ ਹਨ ਹੋਰ ਵੀ ਗਾਉਣਗੇ ❤❤❤❤
ਕਿਹੜੇ ਗੀਤ ਸੀ ਤੁਹਾਡੇ
ਇਹ ਗੀਤ ਮੇਰੇ ਕੋਲ ਅੱਜ ਵੀ ਆ ਕਰ ਚ ਜਦੋਂ ਇਕੱਲਾ ਹੁੰਦਾ ਜਰੂਰ ਸੁਣਦਾ
ਮੈ ਹਮੇਸਾ ਜਦੋਂ ਪੜਦੇ ਹੁੰਦੇ ਸੀ ਏ ਗੀਤ ਜ਼ਰੂਰ ਸੁਣਦੇ ਸੀ
ਬਚਨ ਬੇਦਿਲ ਕਿਆ ਬਾਤ ਬਹੁਤ ਖੂਬ ਲਿਖਿਆ ਜੀ 👍🙏
ਕਿਆ ਬਾਤ ਐ ਬਹੁਤ ਖੂਬ ਲਿਖਿਆ ਅਤੇ ਗਾਇਆ ਮਣੀ ⭐👍🙏
ਵਾਹ ਮਨੀ ਸਾਬ
ਸੁਪਰ ਹਿੱਟ ਰਣਜੀਤ ਮਣੀ ਟਾਇਮ ਮੁੜ ਵਾਪਸ ਨਹੀਂ ਆਉਂਦਾ
ਗੁਡ ਮਨੀ ਜੀ
ਬਹੁਤ ਹੀ ਘੈਂਟ ❤❤❤❤❤❤
Ush time me vi live sunya si bhaji nu 🎉🎉🎉saal 1991 92 di gall hai
mani ji ne puraniya yaada taja kratiya junda wasda rhe❤❤❤
Sira bai
Old is gold
Good Mani sab❤
ਦਿਲਦਾਰ ਰਣਜੀਤ ਮਣੀ❤
Veer ji puranya yada taja karva dityia thanks you ❤❤
ਬਾਈ ਰਣਜੀਤ ਮਣੀ ਬਹੁਤ ਵਧੀਆ ਇਨਸਾਨ ਹਨਬਾਈ ਨੇ ਪਹਿਲੀ ਵਾਰ ਕਹਿਣ ਤੇ ਮੇਰੇ ਲਿਖੇ ਗਾਣੇ ਗਾਏ❤❤❤❤❤
Wah g❤❤❤
ਯਾਰ ਸੱਚੀ 25 ਸਾਲ ਬਾਅਦ ਵੀ ਘੈਂਟ ਅਵਾਜ਼ ਇੰਨਾ ਦਾ
1992ਦੀ ਗੱਲ ਹੈ ਜੀ 31*32ਸਾਲ ਹੋ ਚੱਲੇ ਹਨ
1992-93 ਮੁੰਡੀਆ ਪਿੰਡ ਮੋਰਿੰਡੇ ਕੋਲ ਟੂਰਨਾਮੈਂਟ ਤੇ ਅਖਾੜਾ ਲਾਇਆ ਸੀ ਬਹੁਤ ਗਾਣਾ ਚੱਲਿਆ ਸੀ ਟਾਇਮ -ਟਾਇਮ ਦੀ ਗੱਲ ਉਹ ਦਿਨ ਮੁੜ ਨਹੀਂ ਆਉਂਣੇ।।
ਵੀਰ ਜੀ ਮੈਂ ਆਪ ਰਣਜੀਤ ਮਣੀ ਨੂੰ ਬਹੁਤ ਸੁਣਦਾ ਹੁੰਦਾ ਸੀ
Very nice ❤
Yaar o hi awaj love you old is gold
ਬਹੁਤ ਵਧੀਆ ਜੀ
Good singer nice voice Ranjit Mani ji
Bhoot vadea ji
Ati sundar❤❤❤
Super exilent all song bro
ਮਨੀ ਵੀਰੇ ਗੁਡ
Beta khus karta wahaguru mehar kary
ਬਚਨ ਬੇਦਿਲ ਬਡਰੁੱਖਾ ਮਹਾਨ ਗੀਤਕਾਰ
ਤੇਰਾ ਇਹ ਗੀਤ ਬਹੁਤ ਸਿੁਣਆ ਬਾਈ ਜੀ
ਬਹੁਤ ਹੀ ਵਧੀਆਬਾਈ ਜੀ
ਮੈਂ ਵੀ ਬਾਈ ਜੀ ਗਵਾਂਡੀਆਂ ਦੇ ਘਰੇ ਜਾ ਕੇ ਕਾਲੀ ਟੇਪ ਵਿੱਚ ਸੁਣਦਾ ਹੁੰਦਾ ਸੀ
Bahut mubarka mani bro
Thanks veer
Nice ji
Geet release ho to kuchh din baad hi mere pind aakhada c mani ji da
Very nice singer Ranjit Manny
Very niceਬਾਈ ਜੀ
Very nice song ji
Wah g
Very nice mani g ❤
❤❤❤❤❤ makhan khan
Very Nice
Kya baat aa mani sahib
ਮੇਰੇ ਤਾਏ ਦੇ ਮੁੰਡੇ ਦੇ ਵਿਆਹ ਚ ਲੱਗਿਆ ਤੀ ਖਾੜਾ ਬਾਈ ਰਣਜੀਤ ਮਣੀ।
Ajj v sunda han ranjit manni nu, jassa,
Old is gold ❤
ਅਵਾਜਬਦਲਗਗਈ
Very nice song old and gold singer
Our college time 1988 Banga Sn college we listen lot
Very good
Nice 👍
Ranjit mani paji❤
Very nice song y ji 1992 93
Thanks sandhu fazilka Melbourne
Very good ❤❤❤❤
Bai.mani.sab.ji.
Good❤❤❤❤❤❤❤❤❤❤❤❤❤❤❤❤❤❤❤❤❤❤❤
❤love you,m
Nice mani sabb
Very good ji
Very good 👍
🙏🙏💖💖🥳🥳🤟🤟
Nice
❤
👍👍👍👍🙏🙏🙏🙏🙏❤️
Love you mani bhaji
Amar singh chamkila and bibi amanjot 36 barsi di yaad
Nyc
🙏👍❤
❤❤❤❤❤❤❤❤❤
Sidhsar college Ranjit mani ne git Gaya
👌👌👌👌👌
Sachai hai ji
Good
Us samay Ranjit mani bahut chalda hude si,, Marrige vich..
Hun wale kithon mukabla kr lainge
puraniya yadan
+2 ch pad da si mai vi😢😢
❤👍💪🙏💕💕💪💪💕💕💕💕💪
ਬਚਨ ੍ਹਬੇਦਿਲ❤ ਜ਼ਿੰਦਾਬਾਦ ਗੀਤ ਕਾਰ
ਸਹੀ ਗੱਲ ਵੀਰ ਜੀ ਮੈਂ ਉਸ ਸਮੇਂ ਡੈਕ ਕੋਠੇ ਤੇ ਲਾ ਕੇ ਪੂਰੀ 8 ਗੀਤਾ ਦੀ ਕੈਸਿਟ ਸੁਣਦਾ ਸੀ
ਚੜਦੀ ਜਵਾਨੀ ਵਿੱਚ ਸਾਰੇ ਗੀਤ ਰਣਜੀਤ ਮਣੀ ਦੇ ਸੁਣਦਾ ਹੁੰਦਾ ਸੀ ਉਹ ਸਮਾ ਬਹੁਤ ਵਧੀਆ ਸੀ ਹੁਣ ਵਾਲੇ ਕਲਾਕਾਂਰਾ ਦੇ ਗੀਤਾਂ ਦੇ ਮੁੰਹ ਸਿਰ ਹੀ ਨਹੀ ।
ਹੁਣ ਦੇ ਸਿੰਗਰਾਂ ਦੀ ਅਵਾਜ਼ ਗੁਜਰਾਂ ਦੇ ਕੱਟੇ ਤੋਂ ਵੀ ਮਾੜੀ ਏ 😂
@@hsbhatti2682 👍
Time time ki baat hai, kisi ko negative nahi bolna chahiye
Sarre acche singer,
Svi mehnat karte hai,or aage aate hai,ok
Assi v bai Mani te bedil de geet sunde c
22 g ਪੁਰਾਣੀ ਯਾਦ ਆ ਗਈ
ਸਾਲ 92-93 ਯਾਦ ਕਰਵਾ ਤਾ ਮਣੀ ਵੀਰ ਨੇ।
ਰਣਜੀਤ ਮਣੀ ਜੀ ਇਸ ਕੈਸਟ ਦੇ ਗੀਤ ਸਾਰੇ ਹੀ ਗੀਤ ਬਹੁਤ ਸੋਹਣੇ ਬਹੁਤ ਵਧੀਆ ਜੀ ਸੋਨੀ ਦੀ ਟਾਈਪ ਰਿਕਾਰਡ ਤੇ ਗੀਤ ਬਹੁਤ ਸੁਣਿਆ ਜੀ ਅੱਜ ਵੀ ਤੁਹਾਡੀ ਆਵਾਜ਼ ਬਹੁਤ ਪਿਆਰੀ ਤੇ ਬਹੁਤ ਵਧੀਆ ਜੀ ਮਨੀ ਜੀ ਨੂੰ ਸੱਭਿਆਚਾਰਕ ਮੇਲਿਆਂ ਤੇ ਜਰੂਰ ਬੁਲਾਇਆ ਕਰੋ ਪਰਮਾਤਮਾ ਕਰੇ ਇਹਨਾਂ ਨੂੰ ਤੇ ਇਹਨਾਂ ਦੀ ਆਵਾਜ਼ ਨੂੰ ਹਮੇਸ਼ਾ ਹੀ ਇਸ ਤਰ੍ਹਾਂ ਬੁਲੰਦ ਰੱਖੇ ਜੀ
ਤੇਰੇ ਵਿਆਹ ਦਾ ਕਾਰਡ ਕੈਸਟ ਸਾਰੇ ਪੰਜਾਬ ਚ ਵੱਜੀ ਸੀ
ਰਣਜੀਤ ਮਣੀ ਜੀ ਇਹ ਤੁਹਾਡਾ ਗੀਤ ਬਹੁਤ ਮਸ਼ਹੂਰ ਹੋਇਆ ਸੀ ਬਾਈ ਰਣਜੀਤ ਮਣੀ ਜੀ ਨੂੰ ਸੱਭਿਆਚਾਰਕ ਮੇਲਿਆ ਵਿੱਚ ਜਰੂਰ ਸੱਦਿਆ ਕਰੋ ਬਹੁਤ ਵਧੀਆ
ਕਲਾਕਾਰ ਹੈ ।
ਸੋ ਕਿਉਟ ਬਿਊਟੀਫੁੱਲ ਨਾਇਸ ਲਵਲੀ 🎉🎉🎉🎉🎉❤❤❤❤❤
Oh time bahut sohna c kite wapis aa jawe ❤❤
ਪੰਜਾਬ ਦੀ ਯਾਦ ਆ ਗਈ
ਮੇਰੀ ਵੀ ਉਮਰ 19 ਸਾਲ ਸੀ ਉਦੋਂ ਜਦੋਂ ਅਸੀਂ ਸਿੱਧਸਾਰ ਕਾਲਜ ਮਨੀ ਵੀਰ ਅਤੇ ਪਾਰਸ ਵੀਰੇ ਦਾ
ਅਖਾੜਾ ਲਵਾਇਆ ਸੀ
ਪਿੰਡ ਸੇਹੌੜਾ
ਕਾਲਜ ਦੀ ਨਵੀ ਉਮਰ ਸੀ ਤੇ ਰਣਜੀਤ ਮਨੀ ਉਦੋ ਆਇਆ ਸੀ ਤੇ ਕਿਆ ਗੀਤ ਸਨ
Us same tan bahut hi ghat singer c sabh kus vadhya c par ajj tan jamin asman da anter ho gaya yg real life c us time 👍👍
ਰਣਜੀਤ ਮਨੀ ਬਹੁਤ ਵਧੀਆ ਕਲਾਕਾਰ
1991-1992 ਵਿੱਚ ਮਾਨਸਾ N M ਕਾਲਜ ਵਿੱਚ ਰਣਜੀਤ ਮਣੀ ਦਾ ਪਹਿਲਾ ਅਖਾੜਾ ਸੁਣਿਆ ਸੀ ਅੱਜ ਵੀ ਉਹੀ ਅਵਾਜ਼ ਉਹੀ ਚੇਹਰਾ ਜਿਸ ਨੇ ਇੱਕ ਵਾਰ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ ਜਿਉਂਦਾ ਵਸਦੇ ਰਹੋ ਪ੍ਰਮਾਤਮਾ ਤਰੱਕੀਆਂ ਬਖਸ਼ੇ ਲੰਮੀ ਉਮਰ ਕਰੇ❤
My Father sahib ji de favourite singer Ranjit mani ji da song ranjhe da principle song
ਰਣਜੀਤ ਮਣੀ ਬਹੁਤ ਵਧੀਆ ਗਾਇਕ ਅਤੇ ਮਿਠਬੋਲੜੇ ਇਨਸਾਨ ਹਨ ।
ਇਕ,ਹੀ,ਗੀਤ,ਨੇ,ਸਾਰੀ ਉਮਰ,ਦੀ,ਹੀ,ਰੋਟੀ,ਲਾਤੀ,ਜਿਸ,ਨੇ,ਗੀਤ,
ਲਿਖਿਆ,ਹੋਊ,ਉਸ,ਨੂ,ਭਾਵੇ,ਮਨੀ,ਨੇ,ਪੁਛਿਆ,ਨਾ,ਹੋਵੇ,,,,,,,,
Bedil budrukha
ਬਾਈ ਰਣਜੀਤ ਮਣੀ ਬਹੁਤ ਵਧੀਆ ਇਨਸਾਨ ਹਨ
ਬਾਈ ਨੇ ਆਪਣੇ ਲਿਖੇ ਗਾਣੇ ਗਾਏ ਹਨ ਹੋਰ ਵੀ ਗਾਉਣਗੇ ❤❤❤❤
ਕਿਹੜੇ ਗੀਤ ਸੀ ਤੁਹਾਡੇ
ਇਹ ਗੀਤ ਮੇਰੇ ਕੋਲ ਅੱਜ ਵੀ ਆ ਕਰ ਚ ਜਦੋਂ ਇਕੱਲਾ ਹੁੰਦਾ ਜਰੂਰ ਸੁਣਦਾ
ਮੈ ਹਮੇਸਾ ਜਦੋਂ ਪੜਦੇ ਹੁੰਦੇ ਸੀ ਏ ਗੀਤ ਜ਼ਰੂਰ ਸੁਣਦੇ ਸੀ
ਬਚਨ ਬੇਦਿਲ ਕਿਆ ਬਾਤ ਬਹੁਤ ਖੂਬ ਲਿਖਿਆ ਜੀ 👍🙏
ਕਿਆ ਬਾਤ ਐ ਬਹੁਤ ਖੂਬ ਲਿਖਿਆ ਅਤੇ ਗਾਇਆ ਮਣੀ ⭐👍🙏
ਵਾਹ ਮਨੀ ਸਾਬ
ਸੁਪਰ ਹਿੱਟ ਰਣਜੀਤ ਮਣੀ ਟਾਇਮ ਮੁੜ ਵਾਪਸ ਨਹੀਂ ਆਉਂਦਾ
ਗੁਡ ਮਨੀ ਜੀ
ਬਹੁਤ ਹੀ ਘੈਂਟ ❤❤❤❤❤❤
Ush time me vi live sunya si bhaji nu 🎉🎉🎉saal 1991 92 di gall hai
mani ji ne puraniya yaada taja kratiya junda wasda rhe❤❤❤
Sira bai
Old is gold
Good Mani sab❤
ਦਿਲਦਾਰ ਰਣਜੀਤ ਮਣੀ❤
Veer ji puranya yada taja karva dityia thanks you ❤❤
ਬਾਈ ਰਣਜੀਤ ਮਣੀ ਬਹੁਤ ਵਧੀਆ ਇਨਸਾਨ ਹਨ
ਬਾਈ ਨੇ ਪਹਿਲੀ ਵਾਰ ਕਹਿਣ ਤੇ ਮੇਰੇ ਲਿਖੇ ਗਾਣੇ ਗਾਏ❤❤❤❤❤
Wah g❤❤❤
ਯਾਰ ਸੱਚੀ 25 ਸਾਲ ਬਾਅਦ ਵੀ ਘੈਂਟ ਅਵਾਜ਼ ਇੰਨਾ ਦਾ
1992ਦੀ ਗੱਲ ਹੈ ਜੀ
31*32ਸਾਲ ਹੋ ਚੱਲੇ ਹਨ
1992-93 ਮੁੰਡੀਆ ਪਿੰਡ ਮੋਰਿੰਡੇ ਕੋਲ ਟੂਰਨਾਮੈਂਟ ਤੇ ਅਖਾੜਾ ਲਾਇਆ ਸੀ ਬਹੁਤ ਗਾਣਾ ਚੱਲਿਆ ਸੀ ਟਾਇਮ -ਟਾਇਮ ਦੀ ਗੱਲ ਉਹ ਦਿਨ ਮੁੜ ਨਹੀਂ ਆਉਂਣੇ।।
ਵੀਰ ਜੀ ਮੈਂ ਆਪ ਰਣਜੀਤ ਮਣੀ ਨੂੰ ਬਹੁਤ ਸੁਣਦਾ ਹੁੰਦਾ ਸੀ
Very nice ❤
Yaar o hi awaj love you old is gold
ਬਹੁਤ ਵਧੀਆ ਜੀ
Good singer nice voice Ranjit Mani ji
Bhoot vadea ji
Ati sundar❤❤❤
Super exilent all song bro
ਮਨੀ ਵੀਰੇ ਗੁਡ
Beta khus karta wahaguru mehar kary
ਬਚਨ ਬੇਦਿਲ ਬਡਰੁੱਖਾ ਮਹਾਨ ਗੀਤਕਾਰ
ਤੇਰਾ ਇਹ ਗੀਤ ਬਹੁਤ ਸਿੁਣਆ ਬਾਈ ਜੀ
ਬਹੁਤ ਹੀ ਵਧੀਆ
ਬਾਈ ਜੀ
ਮੈਂ ਵੀ ਬਾਈ ਜੀ ਗਵਾਂਡੀਆਂ ਦੇ ਘਰੇ ਜਾ ਕੇ ਕਾਲੀ ਟੇਪ ਵਿੱਚ ਸੁਣਦਾ ਹੁੰਦਾ ਸੀ
Bahut mubarka mani bro
Thanks veer
Nice ji
Geet release ho to kuchh din baad hi mere pind aakhada c mani ji da
Very nice singer Ranjit Manny
Very nice