ਠੋਕਣਾ ਕਿੱਲ! ਸੁਖਵਿਲਾਸ ਦੀਆਂ ਰਜਿਸਟਰੀਆਂ Panjab Naama I Gurminder Singh Samad I Dr Garg I Vid No 002

แชร์
ฝัง
  • เผยแพร่เมื่อ 21 ม.ค. 2025

ความคิดเห็น • 239

  • @baldevsinghgill6557
    @baldevsinghgill6557 16 วันที่ผ่านมา +72

    ਜਨਾਬ ਆਪ ਜੀ ਅਰਬਾਂ ਦੀਆਂ ਜਾਇਦਾਦਾਂ ਵਾਲੇ ਮਸੰਦਾਂ ਨੂੰ ਕਿਵੇਂ ਭੁੱਲ ਗਏ!!
    ਸੁਖ ਨਿਵਾਸ, ਬਾਲਾਸਰ ਤੇ ਔਰਬਿਟ ਵਾਲੇ ਸੱਜਣ ਠੱਗ ਕਿਧਰ ਗਏ!!

    • @AmanDeep-e3c
      @AmanDeep-e3c 16 วันที่ผ่านมา +1

      O bhrawa e bande hi msanda de a

    • @Amarjitdhunna-d8r
      @Amarjitdhunna-d8r 16 วันที่ผ่านมา

      Badal ne burki pate Golak chor nu

    • @darshansinghdarshansingh3797
      @darshansinghdarshansingh3797 16 วันที่ผ่านมา +3

      ਸਾਰੀਆਂ ਪਾਰਟੀਆਂ ਨੇ ਬਹੁਤ ਹੀ ਕੋਸ਼ਿਸ਼ ਕਰ ਲਈ ਹੈ ਸੁੱਖ ਵਿਲਾਸ ਨੂੰ ਗੈਰ ਕਾਨੂੰਨੀ ਸਾਬਿਤ ਨਹੀਂ ਕਰ ਰਹੇ ਹਨ ਜੀ ਧੰਨਵਾਦ ਜੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @VanshSohal-g8p
      @VanshSohal-g8p 15 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @baldevbhullar3062
    @baldevbhullar3062 16 วันที่ผ่านมา +22

    ਗਲ ਤੁਹਾਡੀ ਠੀਕ ਹੈ। ਬਾਕੀ ਵੀ ਵੱਡੇ ਵੱਡੇ ਜਥੇਦਾਰਾਂ ਅਤੇ ਪੰਥਕ ਲੀਡਰਾਂ ਦੀ ਪੜਚੋਲ ਕਰ ਕੇ ਵੀ ਦੇਖ ਲਉ ? Dr. ਮਨਮੋਹਨ ਸਿੰਘ ਵਰਗਾ ਸਿੱਖ ਲਭ ਕੇ ਦਿਖਾ ਦਿਓ। 🙏

  • @msrayat6409
    @msrayat6409 14 วันที่ผ่านมา +4

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @msrayat6409
    @msrayat6409 14 วันที่ผ่านมา +2

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏

  • @devinderamrit3761
    @devinderamrit3761 16 วันที่ผ่านมา +19

    ਸਾਰੀ ਗੱਲ ਇਹ ਹੈ ਇਹਨਾਂ ਨੇ ਸਿੱਖਾਂ ਨੂੰ ਕਿਤੇ ਬਹਿਣ ਜੋਗਾ ਨਹੀਂ ਛੱਡਣਾ l

    • @KaramjitKaur-jx9hc
      @KaramjitKaur-jx9hc 16 วันที่ผ่านมา

      ਇਹ ਝੂਠ ਦੀਆਂ ਪੱਡਾ ਨੇ ਹੁਣ ਹਰਪ੍ਰੀਤ ਜਥੇਦਾਰ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਹੈ

  • @SukhdevSingh-tm9qg
    @SukhdevSingh-tm9qg 16 วันที่ผ่านมา +38

    ਜਿਹੜੇ ਅਕਾਲੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਛੱਡਦੇ ਉਹ ਲੋਕਾਂ ਦਾ ਕੀ ਹਾਲ ਕਰਨਗੇ

  • @baldevsingh8619
    @baldevsingh8619 16 วันที่ผ่านมา +6

    ਸੰਮਦ ਸ਼ਾਹਿਬ ਗਰਗ ਸ਼ਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ

  • @Gurtej321
    @Gurtej321 16 วันที่ผ่านมา +19

    ਸੁੱਖੇ ਨੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਨਾਲ ਹੀ ਟੱਕਰ ਲੈ ਲਈ ਹੈ ਲੋਕ ਮੁਦਾ ਕੋਈ ਨਹੀਂ ਬਾਦਲਾਂ ਖ਼ਤਮ

  • @msrayat6409
    @msrayat6409 14 วันที่ผ่านมา +2

    ਅਸਲ ਵਿੱਚ ਸੁਖਬੀਰ ਤੇ ਸਮੇਤ ਇਸ ਦੀ ਰੈਜੀਮੈਂਟ ਨੂੰ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਸਾਡੀ ਸਰਬ ਉੱਚ ਸੰਸਥਾ ਸਾਹਿਬ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਦੀ ਹੌਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।,👆🙏🙏

  • @ShrigurugranthsahibGurbani
    @ShrigurugranthsahibGurbani 16 วันที่ผ่านมา +28

    ਸ੍ਰੀ ਪਿਆਰੇ ਲਾਲ ਜੀ ਜੋ ਜਾਣਕਾਰੀ ਮੈਨੂੰ ਹੈ ਕਿ ਬਠਿੰਡਾ ਸ਼ਹਿਰ ਵਿੱਚ ਜੋ ਰਜਿਸਟਰੀਆਂ ਹੁੰਦੀਆਂ ਹਨ ਉਹ ਗਜ਼ਾਂ ਦੇ ਰੇਟ ਫਿਕਸ ਹਨ ਉਨ੍ਹਾਂ ਤੋਂ ਘੱਟ ਰਜਿਸਟਰੀਆਂ ਨਹੀਂ ਹੁੰਦੀਆਂ ਹਨ ਉਹ ਕੰਪਿਊਟਰ ਹੀ ਨਹੀਂ ਚਕਦੇ ਸੋ ਬੰਟੀ ਰੋਮਾਣਾ ਗ਼ਲਤ ਹੈ ਬੰਟੀ ਰੋਮਾਣਾ ਸੁਖਬੀਰ ਦੀ ਬੋਲੀ ਬੋਲ ਰਿਹਾ ਹੈ

    • @HariSingh-ot8dn
      @HariSingh-ot8dn 16 วันที่ผ่านมา

      Sahi keh rhy ho ji app

    • @PardamanSingh-r9n
      @PardamanSingh-r9n 16 วันที่ผ่านมา

      Kehra area hey bathinda da
      Te kinney gjj jgga hey kothi di

    • @kamaljeetkhaira8106
      @kamaljeetkhaira8106 16 วันที่ผ่านมา +1

      ਬਾਦਲ ਆਪ ਤਾਂ ਸਾਰੇ ਪੰਜਾਬ ਨੂੰ ਲੁਟ ਕੇ ਖਾ ਗਏ।ਜਥੇਦਾਰ ਜੀ ਦੀ ਕੋਠੀ ਬਾਰੇ ਰੌਲਾ ਪੁਆ ਦਿਤਾ।ਅਸਲੀਅਤ ਪਤਾ ਨੀ ਕਿਸੇ ਨੂੰ ਵੀ।ਸਰਕਾਰੀ ਰਿਕਾਰਡ ਇਕ ਸਿਸਟਮ ਨਾਲ ਚਲਦਾ ਹੈ ਨਾਂ ਕੀ ਜਥੇਦਾਰ ਸਾਬ ਜਾਂ ਕੋਈ ਆਮ ਬੰਦਾਂ ਉਥੇ ਕੁਝ ਨੀ ਕਰ ਸਕਦਾ ਸੌਫਟਵੇਰ ਕੰਮ ਕਰਦਾ ਹੈ।ਸੋਫਟਵੇਅਰ ਏਰੀਏ ਦੇ ਹਿਸਾਬ ਨਾਲ ਰਜਿਸਟਰੀ ਦੇ ਰੇਟ ਫਿਟ ਕਰਦਾ ਹੈ।ਬੰਟੀ ਸੰਟੀ ਚੀਮਾ ਕਲੇਰ ਵੱਲਟੱਟਾ ਭੁੰਦੜ ਛਾਂਦੜ ਧਾਮੀ ਸਾਮੀ ਸਭ ਬਾਦਲਾਂ ਦੇ ਦੱਲੇ ਹਨ।ਬਾਦਲ ਪਰਿਵਾਰ RSS-BJP ਦੇ ਦੱਲੇ ਹਨ।

    • @amarseera2843
      @amarseera2843 15 วันที่ผ่านมา

      ਗਰਗ ਬਾਤ ਦਾ ਬਤੰਗੜ ਬਣਾਈ ਜਾਂਦਾ।ਡੇਢ ਸੌ ਗਜ ਦਾ ਪਲਾਟ ਆ ਸਾਰਾ।

  • @joginderbhogal7608
    @joginderbhogal7608 15 วันที่ผ่านมา +2

    ਗਰਗ ਸਾਹਿਬ ਜੀ ਆਪ ਜੀ ਦੀ ਸੋਝੀ ਉੱਪਰ ਕੋਈ ਸ਼ੱਕ ਨਹੀ ਹੈ।ਜੋ ਇਲਜ਼ਾਮ ਬਾਜ਼ੀ ਦਾ ਜ਼ਿਕਰ ਆਪ ਜੀ ਨੇ ਕੀਤਾ ਹੈ ਉਹ ਜੱਗ ਜ਼ਾਹਰ ਹੈ ਅਤੇ ਇਹ ਸਾਰਾ ਕੁਝ ਹੀ ਪੰਥ,ਅਕਾਲੀ ਦਲ,ਪੰਥਕ ਸੰਸਥਾਵਾਂ ਦੇ ਪ੍ਰਬੰਦ ਆਦਿ ਦੇ ਨਿਘਾਰ ਦਾ ਕਾਰਨ ਹੈ।ਇਸ ਲਈ ਸੁਧਾਰ ਕਰਨ ਅਤੇ ਪਹਿਲਾਂ ਵਾਲੀ ਸਨਮਾਨ ਜਨਕ ਸਥਿਤੀ ਮੁੜਕੇ ਬਹਾਲ ਕਰਨ ਲਈ ਕਿੱਤੇ ਖੜਕੇ ਕੋਈ ਘੱਟੋ ਘੱਟ ਨੁਕਤੇ ਮੰਨ ਕੇ ਕੰਮ ਕਰਨਾ ਪਵੇਗਾ ਤਾਂ ਹੀ ਬਹਾਲੀ ਹੋ ਸਕੇਗੀ।ਜਦੋ ਤਾਣੀ ਟੁੱਟੀ ਪਈ ਹੈ ਤਾਂ ਸਾਰੀ ਤਾਣੀ ਨੂੰ ਗੰਢ ਲਗੌਣੇ ਮੁਸ਼ਕਲਾ ਹਨ,ਇਸ ਲਈ ਮੋਟੇ ਮੇਟੇ ਗੰਢ ਲਗਾ ਕੇ ਤੁਰਨਾ ਪਵੇਗਾ।ਪੰਜ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਅਤੇ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਹੁਕਮ ਸੁਣਾਇਆ।ਅਕਾਲੀ ਕੇਵਲ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ ਬਾਕੀ ਦੇ ਚਾਰ ਸਿੰਘ ਸਾਹਿਬ ਨਾਲ ਅਕਾਲੀਆਂ ਨੂੰ ਕੋਈ ਇਤਰਾਜ਼ ਨਹੀਂ,ਇਹ ਝੂਠੀ ਰਾਜਨੀਤੀ ਵਾਲੀ ਖੇਡ ਖੇਡੀ ਜਾ ਰਹੀ ਹੈ।ਗਿਆਨੀ ਰਘਵੀਰ ਸਿੰਘ ਹੋਰਾਂ ਨੇ ਦੁਹਰਾ ਦਿੱਤਾ ਹੈ ਕਿ ਦੋ ਦਸੰਬਰ ਵਾਲਾ ਫੈਸਲਾ ਅਟੱਲ ਹੈ,ਉਸ ਵਿੱਚ ਕੋਈ ਤਬਦੀਲੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।ਆਪ ਜੀ ਵੀ ਇਸ ਗੱਲ ਨਾਲ ਸਹਿਮਤ ਹੋ।ਇਸ ਲਈ ਅਕਾਲੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੇਵਲ ਧਰਮ ਨਾਲ ਹਨ ਨਾ ਕਿ ਕਿਸੇ ਪਾਰਟੀ ਨਾਲ।ਜੋ ਫੈਸਲਾ ਦੋ ਦਸੰਬਰ ਨੂੰ ਹੋ ਚੁੱਕਾ ਹੈ ਉਹ ਬਰਕਰਾਰ ਹੀ ਰਹੇਗਾ, ਇਹ ਰਾਜਨਿਤਿਕ ਲੋਕ ਆਪ ਜਨਤਾ ਅਤੇ ਸਿੱਖਾਂ ਦੇ ਮੁਜਰਮ ਹਨ ਇੱਸ ਲਈ ਲੋਕ ਇਹਨਾ ਨੂੰ ਕਦੀ ਭੀ ਸਵੀਕਾਰ ਨਹੀ ਕਰਨਗੇ।ਗਿਆਨੀ ਹਰਪ੍ਰੀਤ ਸਿੰਘ ਦੀ ਹੇਰਾ ਫੇਰੀ ਉੱਪਰ ਆਪ ਜੀ ਨੇ ਬਹੁਤ ਜ਼ੋਰ ਪਾਇਆ ਹੈ,ਠੀਕ ਹੈ ਪਰ ਅਕਾਲੀਆਂ ਨੇ ਜੋ ਕੁਝ ਕੀਤਾ ਹੈ ਉਸਦਾ ਮੁਕਾਬਲਾ ਗਿਆਨੀ ਹਰਪ੍ਰੀਤ ਸਿੰਘ ਦੀ ਗਲਤੀ ਨੂੰ ਉਭਾਰ ਕੇ ਸਮੇਟਿਆ ਨਹੀ ਜਾ ਸਕਦਾ ਅਤੇ ਇਹ ਕਰਕੇ ਸਫਲਤਾ ਲੱਭਣੀ ਕੇਵਲ ਬਚਕਾਨਾ ਯਤਨ ਹਨ।

    • @BalwinderSingh-kd4qz
      @BalwinderSingh-kd4qz 14 วันที่ผ่านมา

      ਹੁਣ ਜਦੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੇ ਦੋ ਦਸੰਬਰ ਦੇ ਹੁਕਮ ਨੂੰ ਇੰਨਬਿੰਨ ਲਾਗੂ ਕਰਨ ਲਈ ਕਿਹਾ ਹੈ ਤਾਂ ਕੁੱਝ ਬੰਦਿਆਂ ਨੇ ਉਨ੍ਹਾਂ ਖ਼ਿਲਾਫ਼ ਵੀ ਮੋਰਚਾ ਖੋਲ ਦਿੱਤਾ ਹੈ।

  • @msrayat6409
    @msrayat6409 14 วันที่ผ่านมา +2

    ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
    ਮਿਤੀ 2 ਦਸੰਬਰ, 2024
    “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏

  • @msrayat6409
    @msrayat6409 14 วันที่ผ่านมา

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
    ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @KulwinderSingh-hk4xs
    @KulwinderSingh-hk4xs 16 วันที่ผ่านมา +5

    ਸਰਦਾਰ ਗੁਰਮਿੰਦਰ ਸਿੰਘ ਡਾਕ੍ਟਰ ਪਿਆਰੇ ਲਾਲ ਗਰਗ ਜੀ ਸਤਿ ਸ਼੍ਰੀ ਅਕਾਲ ਜੀ

  • @bakhshiram6727
    @bakhshiram6727 16 วันที่ผ่านมา +3

    ਗਰਗ ਜੀ ਬਹੁਤ ਸੋਹਣੀ ਆ ਗੱਲਾਂ ਆਖੀਆ

  • @rajindersingh4077
    @rajindersingh4077 15 วันที่ผ่านมา

    Dhannvaad pyarelal garg ji te gurminder Singh ji

  • @AmrikSingh-jm3wi
    @AmrikSingh-jm3wi 16 วันที่ผ่านมา +9

    ਡਾ ਸਾਬ ਜਦੋਂ ਕਿਸੇ ਤੇ ਗਲਤ ਇਲਜ਼ਾਮ ਲਾਊਦਾ ਤਾ ਜਵਾਬ ਤਾ ਦੇਣਾ ਬਣਦਾ ਗਿਆਨੀ ਹਰਪ੍ਰੀਤ ਸਿੰਘ ਸੱਚੇ ਨੇ ਬਾਦਲ ਸਾਬ ਨੇ ਸਾਰੇ ਪੰਜਾਬ ਦੀਆਂ ਬੱਸਾ ਹੋਟਲ ਬਾਕੀ ਜਾਇਦਾਦ ਲੋਕਾਂ ਦੀ ਕਿੰਨੀ ਦੱਬੀ ਹੋਈ ਆ ਉਸ ਤੇ ਕੋਈ ਨਹੀਂ ਬੋਲ ਰਿਹਾ ਹੁਣ ਉਹ ਪਹਿਲਾਂ ਵਾਲੇ ਸਿੱਖ ਨਹੀਂ

  • @Gurtej321
    @Gurtej321 16 วันที่ผ่านมา +18

    ਗਿਆਨੀ ਹਰਪ੍ਰੀਤ ਸਿੰਘ ਜੀ ਇਕ ਨੇਕ ਤੇ ਇਮਾਨਦਾਰ ਇਨਸਾਨ ਹਨ ਸਿੱਖ ਕੌਮ ਪ੍ਰਤਿ ਚਿੰਤਤ ਹਨ ਡਾਕਟਰ ਪਿਆਰੇ ਲਾਲ ਜੀ ਤੁਸੀ ਵੀ ਚੰਗੇ ਇਨਸਾਨ ਹੋ

    • @KuldeepSingh-er9rp
      @KuldeepSingh-er9rp 15 วันที่ผ่านมา

      ਤਾਂ ਹੀ ਦਿੱਲੀ ਨਾਲ ਯਾਰੀਆ ਪਈਆ ਨੇ

  • @gurnamdhandhi4741
    @gurnamdhandhi4741 14 วันที่ผ่านมา

    ਵਾਹਿਗੁਰੂ ਜੀ. ਬਲਦੇਵ ਸਿੰਘ ਸਿਰਸਾ ਨੇ ਸਾਰਾ ਗ਼ਲਤ ਲਿਖਿਆ ਇਤਿਹਾਸ ਅਮ੍ਰਿਤਸਰ ਸਾਹਿਬ ਜੀ ਆਪ ਪਹੰਚਕੇ ਦੱਸਿਆ ਸੀ ਕੋਈ ਨਹੀਂ ਸੁਣਿਆ

  • @harpalsingh8642
    @harpalsingh8642 16 วันที่ผ่านมา +8

    ਪਿਆਰੇ ਲਾਲ ਜੀ ਜਥੇਦਾਰ ਸਹਿਬਨਾ ਨੂੰ ਸਿਆਸਤ ਨੇ ਮੂਲ ਪਹਿਚਾਣ ਕਰਨ ਵਾਲੇ ਲੋਕਾਂ ਨੂ ਇਸ ਅਸਥਾਨ ਤੇ ਸ਼ੁਸ਼ਭਿਤ ਹੀ ਨਹੀਂ ਹੋਣ ਦਿੱਤਾ ਅਕਾਲ ਤਖ਼ਤ ਤੇ ਕਬਜ਼ਾ ਬਾਦਲ ਦਲ ਦਾ ਹੈ

  • @aulakhjatt4833
    @aulakhjatt4833 16 วันที่ผ่านมา +1

    ਵਾਹਿਗੁਰੂ ਜੀ ਮਿਹਰ ਕਰਨ ਗੇ

  • @ManinderTiwana-r2g
    @ManinderTiwana-r2g 16 วันที่ผ่านมา +7

    ਜੇ ਇਹਨਾਂ ਨੇ ਸਿੱਖ ਇਤਿਹਾਸ ਅਤੇ ਗੂਰੂ ਸਾਹਿਬਾਨ ਦੇ ਬਾਰੇ ਵਿੱਚ ਇਤਨਾ ਵੱਡਾ ਫੇਰਬਦਲ ਕੀਤਾ ਹੈ ਤਾਂ ਮੈਂ ਆਪਣੇ ਪਰਿਵਾਰ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਕੇ ਜਾਵੇਗਾ ਕਿ ਮੌਜੁਦ ਅਕਾਲੀ ਲੀਡਰਸ਼ਿਪ ਦੇ ਪਰਿਵਾਰ ਵਿਚੋਂ ਕੋਈ ਵੀ ਇਹਨਾਂ ਦਾ ਬੱਚਾ ਕੱਲ੍ਹ ਨੂੰ ਪੰਜਾਬ ਵਿੱਚ ਆਗੂ ਬਣੇ ਤਾਂ ਉਹਨਾਂ ਨੂੰ ਭੁੱਲ ਕੇ ਵੀ ਮਹੂ ਨਹੀਂ ਲਾਉਣਾ

  • @baldevsinghgill6557
    @baldevsinghgill6557 16 วันที่ผ่านมา +4

    ਡਾ ਸਾਹਿਬ ਜੀ, ਇਸ ਸਦੀ ਚ ਅਕਾਲ ਤਖ਼ਤ ਸਾਹਿਬ ਦੀ ਆਨ ਸ਼ਾਨ ਤੇ ਮਾਨ ਨੂੰ ਬਰਕਰਾਰ ਰੱਖਣ ਵਾਲੇ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਦੇ ਮਸਲੇ ਚ ਆਪ ਜੀ ਨੂੰ ਭਾਗੀਦਾਰ ਨਹੀਂ ਸੀ ਬਣਨਾ ਚਾਹੀਦਾ ਜੀ

  • @surinderpal2623
    @surinderpal2623 16 วันที่ผ่านมา +6

    ਰਜਿਸਟਰੀਆਂ ਇਲਾਕੇ ਦੇ ਰੇਟ ਅਨੁਸਾਰ ਹੀ ਹੁੰਦੀਆਂ ਹਨ

  • @RajinderKaur-bq1fm
    @RajinderKaur-bq1fm 15 วันที่ผ่านมา

    ਗਰਗ ਜੀ 🙏🏼❤️👍

  • @Suman-y2q5k
    @Suman-y2q5k 16 วันที่ผ่านมา +3

    ਜੋ ਇਤਹਾਸ ਨੂੰ ਸਲੇਬਸ ਵਿਚ ਗਲਤ ਪੇਸ ਕੀਤਾ ਗਿਆ । ਉਸ ਉਪਰ ਕਿਸੇ ਵੀ ਜਥੇਦਾਰ ਕਿਸੇ ਆਕਾਲੀ ਨੇ ਕੋਈ ਐਕਸਨ ਲੈਣਾ ਤਾ ਦੂਰ ਦੀ ਗੱਲ ਕਦੇ ਇਕ ਸਬਦ ਨਹੀ ਬੋਲਿਆ ।ਫਿਰ ਇਨ੍ਹਾ ਨੂੰ ਜਥੇਦਾਰੀਆਂ ਦੇ ਅਧਿਕਾਰ ਕਿਸ ਨੇ ਦਿਤੇ ਨੇ ਇਨ੍ਹਾ ਸਾਈਡ ਕਰਨਾ ਚਾਹੀਦਾ ਏ

  • @Labhsingh-i8i
    @Labhsingh-i8i 15 วันที่ผ่านมา

    Very good analysis sir the property of all akali leaders must be verified and made public

  • @parmjotsidhu-u5w
    @parmjotsidhu-u5w 16 วันที่ผ่านมา +1

    ਡਾ ਗਰਗ ਸਹਿਬ ਤਾ ਸਿੱਖ ਇਤਿਹਾਸ ਦਾ ਰੀਰਾ ਹੈ ਹੀਰਾਂ ਇਸ ਤਰਾ ਦੇ ਇਨਸਾਨ ਸਿੱਖ ਧਰਮ ਤੇ ਸਿੱਖ ਰਾਜ ਵਿਚ ਹੋਣਗੇ ਤਾ ਵਧੀਆਂ ਰਹੇਗਾ

  • @nazarsidhu2636
    @nazarsidhu2636 16 วันที่ผ่านมา +2

    Giyani Harpreet singh ji. Jindabad ji

    • @harmelsroa
      @harmelsroa 16 วันที่ผ่านมา

      Giani Harpreet di ejat koi ghat nahi. ho rahi.kisee jatt nu hath pao.ek admi lakhan sararti nu ki kare .other than jatt nu koi jathedar dekh nahin sakde.jo Christian ban rahe ne una nu Roko.

    • @PardamanSingh-r9n
      @PardamanSingh-r9n 16 วันที่ผ่านมา

      Bhatha ta bitha dita panth da jo vakhrewan es ne karwaeaa he ajj tkk kadey kissey jathedar ne nshi kita hona jo daduwal party ne karwana chahiaa oh ho giaa

    • @PardamanSingh-r9n
      @PardamanSingh-r9n 16 วันที่ผ่านมา

      AJJ DIKHI DI BAHUT BE IJATI HOEE HEY

  • @brarsingh6830
    @brarsingh6830 15 วันที่ผ่านมา +1

    थैंक यू

  • @LakhwinderSingh-kf4jc
    @LakhwinderSingh-kf4jc 16 วันที่ผ่านมา

    Lots of thanksg

  • @jagjitsinghkubey145
    @jagjitsinghkubey145 16 วันที่ผ่านมา

    Thanks Dr sahib defending Sikh philosophy and other facts of functioning Sikh organsations, S S akaal Ji

  • @ranbirsingh8994
    @ranbirsingh8994 16 วันที่ผ่านมา

    Dr Garg ji Very good Decision 🙏

  • @gurdeepkaur4961
    @gurdeepkaur4961 15 วันที่ผ่านมา

    Very good wehguru ji

  • @nishansingh1138
    @nishansingh1138 16 วันที่ผ่านมา

    Very. Very Good 👍👍 ho tuc Sir Ji 🎉🎉

  • @amarjeetsingh7734
    @amarjeetsingh7734 16 วันที่ผ่านมา +4

    ਸਾਰੇ ਕੰਮ ਕਰਨ ਲਈ ਸਮਾਂ ਜਦੋਂ ਆਪਣੀ ਇਜਾਜ਼ ਜਾਂਦਾ ਉਦੋਂ ਹੀ ਹੁੰਦੇ ਨੇ ਇਕੱਲਾ ਬੰਦਾ ਪਹਿਲਾਂ ਕੁਝ ਨਹੀਂ ਕਰ ਸਕਦਾ ਇਸ ਪਿੱਛੇ ਬਹੁਤ ਲੋਕਾਂ ਨੇ ਰੌਲਾ ਪਾਇਆ ਪਰ ਕਿਸੇ ਦੀ ਸੁਣੀ ਨਹੀਂ ਗਈ ਹੁਣ ਬਾਦਲ ਥਲੇ ਲੱਗੇ ਨੇ ਇਹਨਾਂ ਦੀ ਅਗੇਂਸਟ ਬੜੀ ਵੱਡੀ ਲਹਿਰ ਖੜੀ ਹੋਈ ਹੈ ਇਸ ਕਰਕੇ ਸਾਰੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਨੇ

  • @gurdevkanaar4308
    @gurdevkanaar4308 15 วันที่ผ่านมา

    ਬਹੁਤ ਗਲਤ ਬੋਲ ਰਹੇ ਹੋ ਜੀ. ਕਿਸੇ ਪਾਰਟੀ ਵੱਲੋ ਬੋਲ ਰਹੇ ਹੋ ਜੀ ਇਓਂ ਲਗਦਾ ਜੀ

  • @nirmalsinghsandhu6289
    @nirmalsinghsandhu6289 16 วันที่ผ่านมา

    ਸਰਦਾਰ ਹਰਨੇਕ ਸਿੰਘ ਵਿਰਸਾ ਰੇਡਿਓ ਤੋ ਚੰਗੀਆਂ ਗੱਲਾ ਕਰਦੇ ਹਨ,ਕਈ ਬਹੁਤ ਵਿਵਾਦਪੂਰਨ ਟਿਪਣੀਆਂ ਕਰਦੇ ਹਨ,ਕੁਝ ਸਿੱਖ ਸੁਣਨ ਤੇ ਵੀ ਗੁਮਰਾਹ ਵੀ ਹੋ ਜਾਦੇ ਹਨ!

    • @harmelsroa
      @harmelsroa 16 วันที่ผ่านมา

      Harnek singh te sikh kom da hissa nahin.

  • @amriksingh-hb8gv
    @amriksingh-hb8gv 16 วันที่ผ่านมา +3

    Samantha ji Giani Harpreet singh ji is going good job

  • @devsinghdhaliwal1820
    @devsinghdhaliwal1820 16 วันที่ผ่านมา +5

    ਪਿਆਰੇ ਲਾਲ ਇਹ ਇੱਕਲੇ ਭਾਈ ਹਰਪ੍ਰੀਤ ਸਿੰਘ ਜੀ ਦੀ ਜੁਮੇਵਾਰੀ ਹੈ ਬਾਕੀ ਜੱਥੇਦਾਰ ਕੋਈ ਭਾਗੀਦਾਰ ਨਹੀਂ , ਮੰਨਦੇ ਹਾਂ ਕਿ ਪਾਣੀ ਗੰਧਲਾ ਹੈਫਿਰਇੱਕਲੇ ਭਾਈ ਹਰਪ੍ਰੀਤ ਸਿੰਘ ਜੀ ਨੂੰ ਹੀ ਟਾਰਗੇਟ ਕਿਉਂ ਕਰ ਰਹੇ ਕਿਤੇ ਆਪ ਜੀ ਵੀ ਜਾਤੀ ਵਾਦ ਸ਼ਿਕਾਰ ਤਾਂ ਨਹੀਂ ਹੋ ਰਹੇ।

    • @AvtarSingh-hs8yt
      @AvtarSingh-hs8yt 15 วันที่ผ่านมา

      ਬਿਲਕੁੱਲ ਬਿਲਕੁੱਲ

  • @charnjitsingh56
    @charnjitsingh56 16 วันที่ผ่านมา +1

    Dr ji S S Akal ji Good job ji 🙏🇨🇦🌺📌

  • @nishansingh1138
    @nishansingh1138 16 วันที่ผ่านมา

    Very Very Good ho tuc Sir Ji 🎉🎉

  • @jagdevsingh3958
    @jagdevsingh3958 16 วันที่ผ่านมา +1

    Waheguru ji 🙏

  • @ravipan-ty2tr
    @ravipan-ty2tr 15 วันที่ผ่านมา

    ਮੂਕਦੀ ਗਲ ਗਰਗ ਸਾਹਿਬ ਜੀ1000%ਠੀਕ ਹਨ ਅਕਾਲੀ ਦਲ ਬਾਦਲਕਿਆ ਨੇ ਅਕਾਲੀ ਦਲ ਦਾ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾਦੀਆ ਧਜੀਆਂ ਉੜਾ ਦਿਤੀਆ।ਬੇੜਾ ਗਰਕ ਕਰ ਦਿਤਾ।

  • @SukhmanSingh-sv6sm
    @SukhmanSingh-sv6sm 15 วันที่ผ่านมา

    ਮਾਨ ਸਾਹਿਬ ਅਜਿਹੀਆਂ ਗੱਲਾਂ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਵੀ ਭਲਾ ਨਹੀਂ ਹੋਣਾ। ਜੇਕਰ ਤੁਸੀਂ ਸੱਚਮੁੱਚ ਹੀ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਰੇਤਾ ਬਜਰੀ ਦਾ ਮਾਫੀਆਂ ਖਤਮ ਕਰੋ

  • @chananrayat7267
    @chananrayat7267 15 วันที่ผ่านมา

    Sir ji, ajj di SGPC Masandan da tolla hai ji. Dr. Piyare Lal Garg is a great sikh. Waheguru ji.

  • @mohangrewal3411
    @mohangrewal3411 15 วันที่ผ่านมา

    WAHEGURU JI

  • @balbindrasinghbalbindra5692
    @balbindrasinghbalbindra5692 16 วันที่ผ่านมา +3

    ❤❤ Giyani Harpreet Singh Ji Jindabad ❤❤❤

  • @gurpritamsingh8556
    @gurpritamsingh8556 16 วันที่ผ่านมา +2

    ਗਰਗ ਸਾਹਿਬ ਮੈਨੂੰ ਏਹ ਦੱਸੋ ਕੇ ਫੈਸਲੇ ਪੰਜ ਸਿੰਘ ਸਾਹਿਬਾਨਾਂ ਵਲੋਂ ਕੀਤੇ ਗਏ ਹਨ ਪਰ ਕੇਵਲ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਹੀ ਕਿਉਂ ਬੋਲਿਆ ਜਾ ਰਿਹਾ ਹੈ

  • @KuldeepSingh-er9rp
    @KuldeepSingh-er9rp 15 วันที่ผ่านมา

    ਸਰਕਾਰ ਦਾ ਤੇ ਬਹੁਤ ਜ਼ੋਰ ਲੱਗਾ ਹੋਇਆ ਪਿਆ ਆ ਪਰ ਓਹਨਾ ਨੂੰ ਕੁਝ ਲਭਦਾ ਹੀ ਨਹੀਂ ਬਸ ਸਟੇਜਾਂ ਤੇ ਭੌਂਕ ਕੇ ਚਲ ਜਾਂਦੇ

  • @zaildarcheema106
    @zaildarcheema106 16 วันที่ผ่านมา +3

    ਇਸ ਹਮਾਮ ਮੇਂ ਸੱਭ ਨੰਗੇ ਹੈਂ ਕੋਈ ਮੌਜੂਦਾ ਅਕਾਲੀ ਦਲ ਦਾ ਐਮਐਲਏ ਐਮ ਪੀ ਜਾਂ ਫੇਰ ਜੱਥੇਦਾਰ ਘੱਟ ਨਹੀਂ ਹੈਗੇ ਇਹਨਾਂ ਸਾਰਿਆਂ ਨੇ ਨਜਾਇਜ਼ ਜਾਇਦਾਦਾਂ ਇਕੱਠੀਆਂ ਕੀਤੀਆਂ ਹੋਈਆਂ ਨੇ ਹਰਪ੍ਰੀਤ ਸਿੰਘ ਅੱਜ ਬੋਲਿਆ ਪਹਿਲਾਂ ਕਿਉਂ ਨਹੀਂ ਬੋਲਿਆ ਜੱਦੋਂ ਹਰਪ੍ਰੀਤ ਜੱਥੇਦਾਰ ਦੇ ਆਹੁਦੇ ਤੇ ਬਿਰਾਜਮਾਨ ਸੀ ਜਿੰਨਾ ਪੰਜਾਬ ਦਾ ਔਰ ਸਿੱਖ ਕੌਮ ਦਾ ਘਾਂਣ ਬਾਦਲ ਜੁੰਡਲੀ ਨੇ ਕਰਵਾਇਆ ਹੈਗਾ ਸ਼ਾਇਦ ਅਬਦਾਲੀ ਨੇ ਵੀ ਨਹੀਂ ਕੀਤਾ ਹੋਣਾ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਬਾਦਲ ਨੇ ਤਾਂ ਗੁਰੂ ਘਰਾਂ ਦੀਆਂ ਜਾਇਦਾਦਾਂ ਵੀ ਨਹੀਂ ਬਖਸ਼ੀਆਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਦੀ ਜਾਇਦਾਦ ਕੌਡੀਆਂ ਭਾਅ ਵੇਚ ਦਿੱਤੀ ਸੀ

  • @tsmtakkarbby8208
    @tsmtakkarbby8208 16 วันที่ผ่านมา

    Garg Sahib Ji Salute To U 🙏

  • @SawarnSingh-i4h
    @SawarnSingh-i4h 16 วันที่ผ่านมา

    Garg sahib bahut vaddhiyasikhi ware dud rahe ne

  • @SunnySingh-ug8uq
    @SunnySingh-ug8uq 15 วันที่ผ่านมา

    God

  • @kamaljitsaini3762
    @kamaljitsaini3762 16 วันที่ผ่านมา +1

    ਗਰਗ ਸਾਹਿਬ ਜੀ ਤੁਸੀਂ ਲੋਕਾਂ ਦੇ ਮਨਘੜਤ ਕਹਿਣ ਤੇ ਜਥੇਦਾਰ ਸਾਹਿਬ ਦੀ ਜਿਆਦਾ ਕਿਰਦਾਰ ਤੁਸੀਂ ਕਰ ਰਹੇ ਹੋ। ਸਾੰਡੂ ਨੇ ਤਾਂ ਇਹ ਵੀ ਕਿਹਾ ਸੀ ਕਿ ਹਰਪ੍ਰੀਤ ਸਿੰਘ ਮੇਰੀ ਪਤਨੀ ਨਾਲ ਸੌਂਦਾ ਸੀ। ਤੁਹਾਡੇ ਕੋਲ ਕੋਈ ਸੌਨ ਦਾ ਜਾਂ ਰਜਿਸਟਰੀ ਦਾ ਪਰਮਾਨ ਹੈ। ਐਵੇਂ ਬੈਠੇ ਤੁਸੀਂ ਵੀ ਇਲਜ਼ਾਮ ਤਰਾਸੀਆ ਲਗਾ ਰਹੇ ਹੋ। ਐਕਰ ਸਾਹਿਬ ਜੀ ਤੁਸੀਂ ਵੀ ਸਿਖੀ ਦਾ ਝਗਾ ਚੁਕਣਾ ਬੰਦ ਕਰੋ ਜੀ।

  • @dalipsingh1507
    @dalipsingh1507 15 วันที่ผ่านมา

    Sat shri akal v nice vieows

  • @sarbjitsinghghuman8886
    @sarbjitsinghghuman8886 16 วันที่ผ่านมา +3

    ਪੰਜਾਬ ਨਾਮਾ ਵਾਲਿਓ!ਸ਼ਰਮ ਕਰੋ।ਜਥੇਦਾਰ ਨੂੰ ਅਸ਼ਟਾਮ ਚੋਰ ਲਿਖੀ ਜਾਨੇ ਹੋਂ।ਜੇ ਪੰਥ ਵਿਚ ਜਾਨ ਹੁੰਦੀ ਤੁਹਾਡੀ ਇਹ ਹਿੰਮਤ ਨਹੀ ਸੀ ਹੋਣੀ।ਪਰ ਹੁਣ ਜੋ ਮਰਜੀ ਲਿਖੀ ਜਾਂਦੇ ਹੋਂ।

    • @HariSingh-ot8dn
      @HariSingh-ot8dn 16 วันที่ผ่านมา

      Heading galat lgya hoya

  • @BalwinderSingh-dg3hz
    @BalwinderSingh-dg3hz 15 วันที่ผ่านมา

    Dr Saab beshak hindu ne but GURU sahib de sache sikh ne

  • @barjinderlotte3944
    @barjinderlotte3944 16 วันที่ผ่านมา +2

    ਸਮਦ ਜੀ ਇਸ ਤਰਾਂ ਦਾ ਹੈਡਿੰਗ ਤੁਹਾਨੂੰ ਸੋਭਦਾ ਨਹੀਂ । ਲਗਦੈ ਚਾਰ ਛਿੱਲੜ ਪਹੁੰਚ ਗਏ ਹਨ। ਤੁਸੀਂ ਵੀ ਬੰਟੀ ਸੰਟੀ ਦੀ ਲਾਈਨ ਵਿੱਚ ਆਪਣੇ ਆਪ ਨੂੰ ਖੜਾ ਕਰ ਲਿਆ ਹੈ।

    • @pritpalSingh-pe8cc
      @pritpalSingh-pe8cc 16 วันที่ผ่านมา

      ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ।ਸਭ ਤਮਾਸ਼ਬੀਨ ਬਣ ਰਹੇ ਨੇ।

  • @raghbirsinghdhindsa3164
    @raghbirsinghdhindsa3164 15 วันที่ผ่านมา

    ਕੱਲ੍ਹ ਜਥੇਦਾਰ ਸ਼੍ਰੀ ਅਕਾਲ ਤਖ਼ਤ ਨੇ ਕਹਿ ਦਿੱਤਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਪੰਜ ਸਿੰਘ ਸਾਹਿਬਾਨਾਂ ਅੱਗੇ ਸਪਸ਼ਟੀਕਰਨ ਦੇ ਚੁੱਕੇ ਹਨ ਅਤੇ ਇਹ ਹੁਣ ਕੋਈ ਮਸਲਾ ਨਹੀਂ ਰਿਹਾ ਹੈ।

  • @gianchand4884
    @gianchand4884 15 วันที่ผ่านมา

    ਪਿਆਰਾ ਲਾਲ ਜੀ ਨੂੰ ਲੱਗਦਾ ਬੀਜੇਪੀ ਤੇ ਹਿੰਦੂਆਂ ਤੋਂ ਕਾਫੀ ਨਫਰਤ ਹੈ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਇਸ ਉਮਰ 'ਚ ਨਹੀਂ ਕਰਨੀਆਂ ਚਾਹੀਦੀਆਂ

  • @mehmasingh8126
    @mehmasingh8126 15 วันที่ผ่านมา

    ਇਹ ਪ੍ਰਾਪਰਟੀ ਡੀਲਰਾਂ ਵੱਲੋਂ ਕੀਤੀਆਂ ਜਾਂਦੀਆਂ ਗਲਤੀਆਂ ਭੁਗਤਨਾ ਲੋਕਾਂ ਨੂੰ ਪੈਂਦਾ ਹੈ। ਕਿਉਂਕਿ ਜੇਕਰ ਵੱਧ ਰੇਟ ਦੀ ਰਜਿਸਟਰੀ ਕਰਵਾਉਂਦੇ ਹਨ ਤਾਂ ਤਹਿਸੀਲਦਾਰ ਆਦਿ ਨਹੀਂ ਕਰਦੇ। ਇਸ ਦੇ ਨਾਲ ਜਾਂ ਕਲੋਨੀ ਵਿੱਚ ਅਲੱਗ ਅਲੱਗ ਰੇਟਾਂ ਤੇ ਰਜਿਸਟਰੀਆਂ ਕਰਨ ਨਾਲ ਤਹਿਸੀਲਦਾਰ ਵੀ ਫੱਸਦਾ ਹੈ।

  • @kaptaansingh2942
    @kaptaansingh2942 16 วันที่ผ่านมา +3

    ਜਥੇਦਾਰ ਹਰਪ੍ਰੀਤ ਸਿੰਘ ਜ਼ਿੰਦਾਬਾਦ

  • @kewalkrishangupta2077
    @kewalkrishangupta2077 15 วันที่ผ่านมา

    ਗਿਆਨੀ ਜੀ ਧਾਰਮਿਕ ਨੇ ਉਸਨੂੰ ਗ਼ਲਤ ਕੰਮ ਨਾਹੀ ਸੀ ਕਰਨੇ ਚਾਹੀਦੇ w

  • @gianchand4884
    @gianchand4884 15 วันที่ผ่านมา

    ਪਿਆਰਾ ਲਾਲ ਜੀ ਸੋਡੀਆਂ ਗੱਲਾਂ ਦਾ ਬਹੁਤ ਵਧੀਆ ਨੇ ਪਰ ਸਰੇਆਮ ਦਿਖ ਰਿਹਾ ਵੀ ਤੁਸੀਂ ਬੀਜੇਪੀ ਦੇ ਖਿਲਾਫ ਹੋ ਸੋਨੂ ਮਾੜਾ ਮੋਟਾ ਆਪਣੀ ਉਮਰ ਮੁਤਾਬਕ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਉਹ ਇਤਿਹਾਸ ਕੇ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਪਾਰਟੀ ਦੇ ਖਿਲਾਫ ਸੈਂਟਰ ਸਰਕਾਰ ਕੀ ਦੇ ਦੇ ਪੰਜਾਬ ਨੂੰ ਜਿਹੜਾ ਹੋਰ ਸੂਬੇ ਨੂੰ ਦੇ ਰੱਖਿਆ

  • @harneksingh621
    @harneksingh621 16 วันที่ผ่านมา +1

    ਗਰਗ ਸਾਹਿਬ ਜੇ ਅੱਜ ਜੇ ਜਥੇਦਾਰ ਬਾਦਲ ਦੇ ਵਿਰੁੱਧ ਬੋਲਣ ਦੀ ਹਿੰਮਤ ਕੀਤੀ ਤਾ ਤੁਸੀ ਅੱਜ ਪਹਿਲੇ ਜਥੇਦਾਰ ਵੇਲੇ ਹੋਈ ਕਿਤਾਬ ਦੀ ਸ਼ਪਾਈ ਤੇ ਵੀ ਅੱਜ ਦੇ ਜਥੇਦਾਰ ਨੂੰ ਕਹਿੰਦੇ ਹੋ

  • @SukhmanSingh-sv6sm
    @SukhmanSingh-sv6sm 15 วันที่ผ่านมา

    ਪਿੱਛਲੀ ਕਾਂਗਰਸ ਸਰਕਾਰ ਸਮੇਂ ਰਾਜਾਂ ਵੜਿੰਗ ਨੇ ਜੋ ਬੱਸ ਬਾਡੀਆਂ ਵਿਚ ਅਰਬਾਂ ਰੁਪਏ ਦਾ ਵੱਡਾ ਘਪਲਾ ਕੀਤਾ ਸੀ, ਉਸ ਬਾਰੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੁਬਾਨ ਨਹੀਂ ਖੁੱਲ ਰਹੀਂ, ਕਿਉ

  • @ujagarsingh2240
    @ujagarsingh2240 16 วันที่ผ่านมา

    ਗਾਰਗ ਸਹਿਬ ਕਾਹਿਦੇ ਜੋ ਧਾਮੀ ਸਾਹਿਬ ਨੇ ਬੀਬੀ ਨੰ ਜੋ ਬੋਲੇਆ ਗਾਰਗ ਸਾਹਿਧ ਕੇਹਿਦੇ ਮੇਰਾ ਤਾ ਸਿਰ ਝੂਕਦਾ ਹੇ ਧਾਮੀ ਤਾ ਝੂਕਦਾ ਹੇ ਉਹ ਧਾਮੀ ਨੰ ਪਤਾ ਹੇ

  • @DeshrajSingh-bw1mv
    @DeshrajSingh-bw1mv 16 วันที่ผ่านมา +2

    ਇਹਨਾਂ ਪੰਜਾਬ ਦੇ ਵੱਡੇ ਠੱਗਾ ਨੂੰ ਜਿਹੜੀ ਸੀ੍ ਅਕਾਲ ਤਖ਼ਤ ਸਾਹਿਬ ਤੋਂ ਸੱਜਾ ਮਿਲੀ ਹੈ ਬੱਸ ਉਸੀ ਦਾ ਨਤੀਜਾ ਹੈ

  • @kuldeepsehjra3006
    @kuldeepsehjra3006 16 วันที่ผ่านมา

    ਰਜਿਸਟਰੀ ਡੀਸੀ ਸਾਭ ਦੇ ਰੇਟਾਂ ਅਨੁਸਾਰ ਹੀ ਹੁੰਦੀਆਂ ਨੇ ਕਿਉਂਕਿ ਹਰੇਕ ਇਲਾਕੇ ਦੇ ਅੱਡ ਅੱਡ ਰੇਟ ਹੁੰਦੇ ਹਨ। ਸਰਕਾਰ ਨੂੰ ਕਿਹੜਾ ਪਤਾ ਨਹੀਂ ਹੁੰਦਾ।

  • @JaspalSingh-m3b
    @JaspalSingh-m3b 16 วันที่ผ่านมา +1

    Jathedar sahib ji good person

  • @gursewak22pro93
    @gursewak22pro93 16 วันที่ผ่านมา

    ਇਤਹਾਸ ਵੇਖੋ ਕਿਵੇ ਵਿਗਾੜਕੇ ਲਿਖਿਆ ਹੈ ਜੀ ਕਿ ਮਾਤਾ ਜੀ ਦਿੱਲੀ ਚਲੀਆਂ ਗਈਆਂ ਜੀ ਦਿੱਲੀ ਤਾਂ ਸਿਖਾਂ ਨੂੰ ਮਾਰਨ ਨੂੰ ਪੰਜਾਬ ਆਈ ਹੋਈ ਸੀ ਉਥੇ ਕੇਹੜੀ ਸੁਰੱਖਿਆ ਸੀ ਮਾਤਾਵਾਂ ਜੀ ਵਾਸਤੇ

  • @smsmahal3805
    @smsmahal3805 16 วันที่ผ่านมา

    Garg Sahib deserves PANTH RATTAN.

  • @joginderlal8441
    @joginderlal8441 16 วันที่ผ่านมา +2

    Gyani Harpreet singh doing well it is duty of Revenue Department Bunty Romana is doing vide guide by supreme

  • @amarjeetsingh7734
    @amarjeetsingh7734 16 วันที่ผ่านมา +6

    ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਫੂਲਾ ਸਿੰਘ ਦਾ ਜੋ ਰੋਲ ਕੀਤਾ ਹੈ ਤੁਸੀਂ ਉਸਨੂੰ ਕਿਸ ਤਰ੍ਹਾਂ ਸਮਝਦੇ ਹੋ ਪਹਿਲਾਂ ਵਾਲੀਆਂ ਗੱਲਾਂ ਛੱਡੋ

  • @balvirbrar1881
    @balvirbrar1881 16 วันที่ผ่านมา +3

    ਜਥੇਦਾਰ ਦੀ ਕਦਾਰ ਕੁਸ਼ੀ ਕਰ ਰਹੇ ਨੇ ਬਾਦਲ ਕੇ

  • @SukhdevVirk-p8m
    @SukhdevVirk-p8m 16 วันที่ผ่านมา +2

    ਤਿੰਨ ਤਖ਼ਤ ਸੀ ਗੁਰਦਵਾਰਾ ਐਕਟ ਵਿੱਚ
    ਦੋ ਬਾਅਦ ਵਿੱਚ
    ਐਲਾਨੇ ਗਏ

  • @VikramSingh-qm5hc
    @VikramSingh-qm5hc 16 วันที่ผ่านมา

    🙏👍

  • @baldevsingh8619
    @baldevsingh8619 16 วันที่ผ่านมา +1

    ਜਿਹਨਾਂ ਦੇ ਨਾਮ ਹੀ ਨਹੀ ਚੱਜਦੇ ਉਹ ਅਕਾਲੀਦਲ ਦੀ ਅਗਵਾਈ ਕਰਨ ਦੇ ਹੱਕਦਾਰ ਹੀ ਨਹੀਂ ਨਾਂ ਹੀ ਕੋਈ ਕੁਰਬਾਨੀ ਹੈ ਇਨ੍ਹਾਂ ਦੀ

    • @harmelsroa
      @harmelsroa 16 วันที่ผ่านมา

      Kina di kurbani hai,Chita kale wrchan wale di.banti Romana zero hai.dr sab eh sab Galt hai.Giani Harprt ji sada uche hain.

  • @manmohansingh7426
    @manmohansingh7426 15 วันที่ผ่านมา

    ਰਜਿਸਟਰੀ ਸਰਕਾਰੀ ਰੇਟ ਹੋਈ ਹੈ, ਫ਼ੇਰ ਬੰਟੀ ਨੂੰ ਤਕਲੀਫ਼ ਕਿਉਂ ?

  • @balwantgill4816
    @balwantgill4816 16 วันที่ผ่านมา

    ਸਮਦ ਜੀ ਨੂੰ ਚਾਹੀਦਾ ਹੈ ਕਿ ਸਿੱਖਾਂ ਦੀ ਮਰਿਆਦਾ ਦਾ ਪਾਠ ਰਸਸ ਮੁਖੀ ਤੋਂ ਸਿਖਨਾ ਚਾਹੀਦਾ ਜਦ ਸੁਖਵੀਰ ਬਾਦਲ ਨੇ ਕਸੂਰ ਕਬੂਲੇ ਰਜਿਸਟਰੀ ਉਸ ਤੋਂ ਪਹਿਲਾਂ ਦੀ ਕਰਵਾਈ ਹੈ ਸਮਦ ਨੂੰ ਸ਼ਰਮ ਹੋਣੀ ਚਾਹੀਦੀ ਹੈ

  • @g.boparai8835
    @g.boparai8835 15 วันที่ผ่านมา

    150 ਗਜ ਦਾ ਪਲਾਟ ਮਹਿਜ ਤਿੰਨ ਵਿਸਵੇ ਦਾ ਹੈ ਇਸ ਦਾ ਰੇਟ 17 ਲੱਖ ਤੋਂ ਵੱਧ ਹੋ ਹੀ ਨੀ ਸਕਦਾ

  • @balbindrasinghbalbindra5692
    @balbindrasinghbalbindra5692 16 วันที่ผ่านมา +2

    Dynasor Vapas A sakte Par Sukhbir Insa Vapsi Nahi kar sakte

  • @jaspreetkaler4187
    @jaspreetkaler4187 16 วันที่ผ่านมา +5

    Pyare Lal Garg ji, today is the first time when I don’t feel agree on what u saying. This Badal gang should be treated like this, I don’t feel Jathedaar Sahib said anything unethical for these thieves. We all know that they went upto the lowest moral level to defame Jathedaar sahib and his family & u still saying that he shouldn’t reply them in anger.

  • @sgl8191
    @sgl8191 16 วันที่ผ่านมา

    Garg ji, Sri Ram Chander ji & lord krishan ji too ruled as per same law/rule of Miri- Piri. They were kings and religious heads.

  • @jagdevsandhu6186
    @jagdevsandhu6186 15 วันที่ผ่านมา

    Request you to call Jathedar Harpreet Singh to your channel

  • @SukhmanSingh-sv6sm
    @SukhmanSingh-sv6sm 15 วันที่ผ่านมา

    ਭਗਵੰਤ ਮਾਨ ਜੀ ਸੁੱਖਵਿਲਾਸ ਤੇ ਪਹਿਲਾਂ ਹੀ ਬਹੁਤ ਸਿਆਸਤ ਹੋ ਚੁੱਕੀ ਹੈ, ਤੁਸੀ ਇਹ ਦੱਸੋ ਕਿ ਤੁਸੀਂ ਨਵਾਂ ਕੀ ਕਰ ਰਹੇ ਓ

  • @BaljitSingh-n5l
    @BaljitSingh-n5l 16 วันที่ผ่านมา +6

    ਬਹੁਤ ਹੀ ਘਟੀਆ ਪ੍ਰਚਾਰ। ਆਖਿਰ ਇਸ ਨਾਲ ਕੌਮ ਦੇ ਮਹਾਨ ਤਖਤ ਨੂੰ ਹੀ ਢਾਹ ਲੱਗ ਰਹੀ ਹੈ।

  • @PrincipalKhalsa
    @PrincipalKhalsa 11 วันที่ผ่านมา

    ਰੋਜਾਨਾ ਦੀ ਪ੍ਰਕ੍ਰਿਆ ਪ੍ਰਬੰਧ ਨੂੰ ਚਲਾਉਣਾ ਹੈੱਡ ਮਨਿਸਟਰ ਨੇ
    ਕੌਮ ਦੀ ਅਗਵਾਈ ਲਈ ਨਹੀ ਹੁੰਦਾ ਹੈੱਡ ਮਨਿਸਟਰ

  • @PrincipalKhalsa
    @PrincipalKhalsa 11 วันที่ผ่านมา

    ਹੈੱਡ ਮਨਿਸਟਰ ਨੇ ਜਥੇਦਾਰ ਨਹੀ,,, ਫਰਕ ਹੈ ਦੋਨਾ ਗਲਾ ਵਿਚ

  • @KashmirKaur-k3l
    @KashmirKaur-k3l 16 วันที่ผ่านมา +2

    ਕੁਲਾ ਨਾਸ ਹੋਣਗੀਆਂ ਇਨਾ ਦੀਆਂ

  • @mohindersinghparhar3729
    @mohindersinghparhar3729 16 วันที่ผ่านมา

    ਜੇ ਕਰ ਸਾਰੇ ਮਸਲਿਆਂ ਨੂੰ ਡੁੰਘਾਈ ਨਾਲ ਵਿਚਾਰਿਆ ਜਾਵੈ ਤਾਂ ਸਾਰੇ ਮਸਲਿਆਂ ਪਿੱਛੇ ਬਾਦਲਾਂ ਦਾ ਹੀ ਹੱਥ ਪ੍ਰਗਟ ਹੋ ਜਾਵੇਗਾ

  • @gianchand4884
    @gianchand4884 15 วันที่ผ่านมา

    ਪਿਆਰਾ ਲਾਲ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਇਹ ਵੀ ਪੰਡਤ ਸੀ ਇਹ ਵੀ ਹਿੰਦੂ ਸੀ ਹਿੰਦੂ ਵੀ ਸਿੱਖ ਧਰਮ ਦੀ ਬਹੁਤੀ ਇੱਜ਼ਤ ਕਰਦੇ ਨੇ

  • @jaswinder1233
    @jaswinder1233 16 วันที่ผ่านมา +2

    काले कालीदल बादल पहूंचिआ निच हरकतां ते,बिल्ली आई थैलिओं बाहर,असली सोच आई साहमने

  • @bakhshiram6727
    @bakhshiram6727 16 วันที่ผ่านมา

    ਪੱਤਰਕਾਰ ਜੀ

  • @KuldeepSingh-er9rp
    @KuldeepSingh-er9rp 15 วันที่ผ่านมา

    ਬੀਜੇਪੀ ਦੇ ਹੱਥੋਂ ਵਿਕੇ ਹੋਏ ਬੁੱਧੀਜੀਵੀ

  • @balbindrasinghbalbindra5692
    @balbindrasinghbalbindra5692 16 วันที่ผ่านมา

    ❤❤ Bhai Amritpal Singh Khalsa Ji Di Aguvai Ch Anandpur sahib panthak party Banega ❤❤❤❤❤🎉🎉🎉🎉🎉

  • @hardyalsinghcheema2381
    @hardyalsinghcheema2381 16 วันที่ผ่านมา

    Jathedar Giani Harpreet Singh is very intelligent, noble and sincere person. His only fault is that he is a Dalit and being a dalit he is being discriminated, insulted and harassed by so called upper class leaders. Sir, dalits are 32% and BCs are 35% in Punjab and Giani Harpreet Singh ji is being insulted continuously and this has hurted the 67% dalits and BCs of Punjab and in future they can think to divert to other religions as to Christians and other deras, which is not good for Sikhism in future

  • @mukhtiarsinghgrewal7061
    @mukhtiarsinghgrewal7061 16 วันที่ผ่านมา

    V should support jathedar harpreet Singh ji jathedar sahib

  • @mukhtiarsinghgrewal7061
    @mukhtiarsinghgrewal7061 16 วันที่ผ่านมา +1

    Properties of badal tola should be inquired by Sikh community nd reality should be intimated to people of Punjab