BKT

แชร์
ฝัง
  • เผยแพร่เมื่อ 5 ก.ย. 2024
  • BKTਟਾਇਰ ਤੇ ਬੁਕਿੰਗ ਸ਼ੁਰੂ ਨਾਲ ਗਿਫਟ ਦਿੱਤਾ ਜਾਉ ਵੱਲੋ ਕਿਸਾਨ ਟਾਇਰ ਸ੍ਰੀ ਮੁਕਤਸਰ ਸਾਹਿਬ ਮੋਃ 8847384713; 9781598499

ความคิดเห็น • 59

  • @jalorsingh8570
    @jalorsingh8570 7 หลายเดือนก่อน +5

    ਬਾਈ ਟਾਇਰਾਂ ਦੀ ਮਸ਼ਹੂਰੀ ਘੱਟ ਕਰਦਾ ਭਾਸ਼ਣ ਜਿਆਦੇ ਦਿੰਦਾ

  • @SandhuLove2333
    @SandhuLove2333 7 หลายเดือนก่อน +5

    ਵੀਰ ਦਾ ਨਾਮ ਬਾਦਲ ਹੋਣ ਕਰਕੇ ਤੇ ਗੱਲਾਂ ਸੁਣਕੇ Bkt ਤੋ ਵੀ ਜਕੀਨ ਉਠ ਜਾਣਾ

  • @Jatt-saab
    @Jatt-saab 7 หลายเดือนก่อน +7

    BKT ਦਾ ਤਾਂ ਨਹੀਂ ਏਨਾਂ ਪਤਾ ਲੱਗਾ ਪਰ ਇਹ ਪਤਾ ਲੱਗ ਗਿਆ ਕਿ ਇਹਨੂੰ ਬਾਦਲ ਕਿਓਂ ਕਹਿੰਦੇ ਆ😂😂😂

  • @technicalstory8036
    @technicalstory8036 7 หลายเดือนก่อน +6

    ਟਰਾਲੀਆਂ ਦੇ ਟਾਇਰਾਂ ਦੇ ਰੇਟ ਵੀ ਦੱਸੋ❤❤

  • @manjitsidhu3989
    @manjitsidhu3989 5 หลายเดือนก่อน +1

    ਦੋਵੇਂ ਠੱਗ। ਠੱਗ+ਠੱਗ = ਵੱਡੇ ਮਾਹ ਠੱਗ

  • @user-xj3zh6fc3u
    @user-xj3zh6fc3u 2 หลายเดือนก่อน +1

    ਬਾਦਲ ਨਾਂ ਕਿਉਂ ਪਿਆ ਪਤਾ ਲੱਗ ਗਿਆ ਜੋਰ ਲਾ ਲਾ ਕੇ ਮਗਰੋਂ ਬੁੰਡ ਪਾਟੀ ਜਾਂਦੀ ਆ

  • @kamaldeepsingh2891
    @kamaldeepsingh2891 7 หลายเดือนก่อน +13

    ਆ ਪਤੰਦਰ ਟਾਅਰ ਤਾ ਅਦਾ ਬੇਚ ਦੇ ਜਿਵੇਂ ਰੇਡੀ ਤੇ ਕੇਲੇ ਵੇਚ ਦਾ ਹੋਵੇ

  • @PReet1322-GS
    @PReet1322-GS 7 หลายเดือนก่อน +3

    tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢

  • @user-tb7tl4kw2i
    @user-tb7tl4kw2i 6 หลายเดือนก่อน

    ਬੀਕੈਟਾਈਰ। ਬਹੁਤ। ਵਦੀਆ। ਮੈਂ। ਵੀ। ਪਾਏ

  • @tractorsalepurchase9767
    @tractorsalepurchase9767 7 หลายเดือนก่อน +3

    Asi immortal de 14 de book krvae c hun 30 phone laye fer phone chakde ate kehde hje aye ni tyre

  • @NasirKhan-ec8uj
    @NasirKhan-ec8uj 7 หลายเดือนก่อน +1

    Bkt bad❤❤❤❤

  • @Sukhi-i8c
    @Sukhi-i8c วันที่ผ่านมา

    ਸੁਖਬੀਰ ਬਾਦਲ ਨਾ ਰੱਖ ਦਾ ਗੇ ਗੱਪੀ

  • @lovepreetkaur-bc6nz
    @lovepreetkaur-bc6nz 6 หลายเดือนก่อน

    ਜਦੋਂ ਸਾਰੇ ਕਿਸਾਨਾਂ BKt ਦੇ ਟਾਇਰ ਚੜ੍ਹ ਲੲਏ। ਪੈਲੀ ਫਿਰ ਵੈਚੂ ਕਿਹੜਾ

  • @technicalmaster3988
    @technicalmaster3988 6 หลายเดือนก่อน +2

    13 6 28 De tyre kinne de h

  • @gurpreetsingh-dc4ec
    @gurpreetsingh-dc4ec 7 หลายเดือนก่อน +3

    ਗੋਪੀ ਬਾਈ ਸੋਚਦਾ ਕਿੱਥੇ ਆ ਗਿਆ ਇਹਦੇ ਕੋਲ😂😂😂😂

  • @newhollandpb4612
    @newhollandpb4612 7 หลายเดือนก่อน +1

    ਗੋਪੀ ਦਾ ਉਸਤਾਦ ਲੱਭ ਗਿਆ

  • @HarpreetSingh-wp8yv
    @HarpreetSingh-wp8yv 7 หลายเดือนก่อน

    ਦੋਵੇਂ ਇੱਕੋ ਜੈ ਰਲ ਗਏ ਅੱਜ ਤਾਂ

  • @user-he3jo1mw9y
    @user-he3jo1mw9y 2 หลายเดือนก่อน

    ਹੋਲੀ ਭੋਂਕ

  • @arshrandhawa1004
    @arshrandhawa1004 4 หลายเดือนก่อน

    ਐਵੇਂ ਰੌਲਾ ਪਾਇਆ ਗੱਲ ਕੋਈ ni ਬਣੀ

  • @SatnamSingh-ld5ld
    @SatnamSingh-ld5ld 7 หลายเดือนก่อน +2

    13.6.28 BKT kine da hega va veer

  • @user-ej6ye2nb4h
    @user-ej6ye2nb4h 7 หลายเดือนก่อน +1

    🎉🎉

  • @abdulkadir9666
    @abdulkadir9666 7 หลายเดือนก่อน +1

    ❤❤❤❤❤❤

  • @navibrar6743
    @navibrar6743 7 หลายเดือนก่อน +1

    ❤❤🎉

  • @GurpreetSingh-zb8fl
    @GurpreetSingh-zb8fl 6 หลายเดือนก่อน +2

    B K T Best

  • @narindersingh8895
    @narindersingh8895 7 หลายเดือนก่อน

    Bkt top share hai

  • @DeepSingh-qm7lj
    @DeepSingh-qm7lj 7 หลายเดือนก่อน

    MRF bai

  • @manishmehta2009
    @manishmehta2009 7 หลายเดือนก่อน +1

    Menu te bhai duja sukhbir badal hi lag reha

  • @sandhuvlogs9293
    @sandhuvlogs9293 7 หลายเดือนก่อน +2

    Purana tyre da ki krdy j

  • @exploretheworldwithtwofrin5910
    @exploretheworldwithtwofrin5910 7 หลายเดือนก่อน +2

    Hahahahah 2 gapi rale hoye chacha tyera di dukan khol k kamaye jrur krni bkt de tyer pavo kothiya pavo paili vdavo😂😂😂😂😂... life ch sare tyre verte M.R.F nal di rees ha nhi

  • @user-pr8yy3ln6g
    @user-pr8yy3ln6g 7 หลายเดือนก่อน +2

    Bai Gopi nu bolan nahi dinda😂😂😂

  • @HarpreetSingh-wp8yv
    @HarpreetSingh-wp8yv 7 หลายเดือนก่อน

    ਫੜ ਫੜ ਰੱਖਣਾ ਪਿਆ 😂😂😂

  • @JagmeetSingh-zr7qi
    @JagmeetSingh-zr7qi 6 หลายเดือนก่อน

    MRFਜਾਂGood Year, ਤਾਂ ਨਹੀਂ ਬਣਦਾ sori

  • @user-nn2kz1wz3v
    @user-nn2kz1wz3v 7 หลายเดือนก่อน +1

    ਕਾਨੂ ਝੱਗ ਮਾਰੀ ਕਿਲੇ ਖਰੀਦਣਾ ਕਿਤੇ ਸੌਖਾ ਹੀ ਨਹੀਂ ਪਏ ਬਾਈ ਕੰਮ ਕਰਕੇ ਦੇਖ ਪਹਿਲਾਂ

  • @lovepreetkaur-bc6nz
    @lovepreetkaur-bc6nz 6 หลายเดือนก่อน

    ਇਸ ਤੋਂ ਪਹਿਲਾਂ ਬੱਸ ਵਿੱਚ ਟਾਇਰ ਵੇਚਦਾ ਰਿਹਾ। ਇਹ ਘੂਸੈ

  • @user-cw2do2el6n
    @user-cw2do2el6n 7 หลายเดือนก่อน

    ਗੋਪੀ ਨੇ ਵੀ ਹਾਸਾ ਰੋਕਿਆ ਮਸਾ

  • @sandeepsaran1379
    @sandeepsaran1379 5 หลายเดือนก่อน

    😂

  • @lakhveerbrar889
    @lakhveerbrar889 7 หลายเดือนก่อน

    ਇਕ ਧੇਲੇ ਦੀ ਵੀਡਿਉ ਨਹੀ ਬਣੀ ਗੋਪੀ ਨਾ ਆਈ ਇਸ ਤੋ ਬਾਅਦ ਇਹਦੇ ਕੋਲ

  • @Nagrablogs
    @Nagrablogs 7 หลายเดือนก่อน +1

    Wawa b wawa badla waga cuhtha bola raha

  • @punjabsolar1221
    @punjabsolar1221 7 หลายเดือนก่อน +1

    ਬਾਈ ਕਿੱਲ ਦਾ ਬਹੁਤ ਆ😅

  • @AmandeepSingh-ln2fx
    @AmandeepSingh-ln2fx 7 หลายเดือนก่อน

    ਵੋਟਾਂ ਵਾਲਾ ਭਾਸ਼ਣ ਲੱਗਦਾ ਬਾਦਲ

  • @gurpreetgill7285
    @gurpreetgill7285 7 หลายเดือนก่อน

    Gopi eh vakia hi badal aa

  • @psbrar6429
    @psbrar6429 7 หลายเดือนก่อน +3

    Bakwas karde hen

  • @SurprisedDrink-rt1cx
    @SurprisedDrink-rt1cx 7 หลายเดือนก่อน

    😂😂😂😂😂

  • @DaljitSingh-ix4xw
    @DaljitSingh-ix4xw 7 หลายเดือนก่อน

    Wada gapi jera bkt lawo o. 2 kile jamen lie lawo ga.

  • @navjeetbrar9844
    @navjeetbrar9844 6 หลายเดือนก่อน

    ਤੈਨੂੰ ਕੀ ਪਤਾ ਲੱਗਣਾ ਜੇ ਦੋ ਗੇੜੇ ਅਗਲਾ ਜੈਪੁਰ ਦੇ ਲਾ ਆਇਆ

    • @davinderpuaar688
      @davinderpuaar688 6 หลายเดือนก่อน

      ਅਗਲਾ GPRS ਲਾਕੇ ਦੇਊ ਗਾ ਟਰੈਕਟਰ ਦੇ

  • @harbanssinghsaroy4245
    @harbanssinghsaroy4245 6 หลายเดือนก่อน +1

    Fukra😅

  • @akbarsingh302
    @akbarsingh302 7 หลายเดือนก่อน

    gapi

  • @jasveersingh7788
    @jasveersingh7788 7 หลายเดือนก่อน +1

    Wakvas

  • @gurmeetsidhugurmeetsidhu4818
    @gurmeetsidhugurmeetsidhu4818 6 หลายเดือนก่อน

    Bai sab to fudu tayer aa eh

  • @RavinderSingh-xm2cg
    @RavinderSingh-xm2cg 7 หลายเดือนก่อน

    😂😂