Tri city de lagge pind ate shehar da large Delhi.kyi v sadak Santa nahi do saal ch ik paisa v nahi lagya. Registry inkal de rate khud ja me check kro.sivaye jhooth de hor kuch ni hoya.
PiarasinghsoBhagsinghVoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏
ਗੁਰਸਿੱਖਬਾਬਾਜੀਬਹੁਤਵਧੀਆ.ਤੁਹਾਡਾ.ਧੰਨਵਾਦ. ਜੀ.ਹਮੇਸ਼ਾ. ਚੜ੍ਹਦੀ. ਕਲਾ.ਚ.ਰਾਹੋ
ਬਿਲਕੁਲ ਠੀਕ ਹੈ ਬਾਣੀ ਦੇ ਬੋਲ ਸੀ ਐਮ ਸਾਹਿਬ ਧਨ ਹਨ
ਬਿਲਕੁਲ ਠੀਕ ਬੋਲ ਪੂਰੇਹੋ ਰਵਵ ਵਵ ਵਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ।
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️
Gide
, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਗ ਸੰਗ ਸਹਾਈ ਰਹਿਣਾ ਪਿਤਾ ਜੀ🌷🌷🙏🙏
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
ਗੁਰਬਾਣੀ ਦਾ ਉਦੇਸ਼ ਸੁੱਖੀ ਅਤੇ ਸੁੰਦਰ ਸੰਸਾਰ
🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਖਾਲਸੇ ਦੀ ਚੜਦੀ ਕਲਾ ਰੱਖਣ ਵਾਹਿਗੁਰੂ ਜੀ ✌
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਤੇ ਮੇਹਰ ਕਰਨ ।
ਬਹੁਤ ਵਧੀਆ ਬਾਬਾ ਜੀ ਬਹੁਤ ਬਹੁਤ ਧੰਨਵਾਦ
Prmatma krea sbh kuj thik ho javea waheguru g.
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🌷
ਖਾਲਸਾ ਜੀ ਬਿਲਕੁਲ ਸਹੀ ਅਤੇ ਸੱਚ ਕਿਹਾ ਸੱਚ ਬੋਲਣ ਲਈ ਧੰਨਵਾਦ ਕਰਦਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Satnam waheguru ji Maher Karen sab t 🙏🙏🙏🙏🙏❤️
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
ਬਿਲਕੁਲ ਸਹੀ ਤੇ ਸਚ ਭਾਸਦਾ ਹੈ ਕਿਉਂਕਿ ਪੰਜਾਬ ਵਿਚ ਸੁਧਾਰ ਅਰੰਭ ਹੋ ਗਿਆ ਹੈ।ਧੰਨਵਾਦ ਜੀ।
Tri city de lagge pind ate shehar da large Delhi.kyi v sadak Santa nahi do saal ch ik paisa v nahi lagya. Registry inkal de rate khud ja me check kro.sivaye jhooth de hor kuch ni hoya.
ਉੱਚੇ, ਸੁੱਚੇ, ਕਿਰਦਾਰ ਵਾਲੇ ਗੁਰਸਿੱਖ ਗੁਰਦਵਾਰੇ ਦੇ ਮੁੱਖ ਸੇਵਾਦਾਰ ਹੋਣੈ ਚਾਹੀਂਦੇ
ਵਾਹਿਗੁਰੂ ਜੀ ਮੇਹਰ ਬਖਸੇ ਜੀ 🎉🎉🎉
ਇੰਨਕਲਾਬ ਜਿੰਦਾਬਾਦ
ਖਾਲਸਾ ਜੀ ਤੁਸੀਂ ਹਰੇਕ ਗੱਲ ਨੂੰ ਇਤਿਹਾਸ ਤੇ ਧਰਮ ਨਾਲ ਜੋੜ ਦਿੰਦੇਂ ਓ,ਕਰੋਨਾ ਕਾਲ ਵਿੱਚ ਧਾਰਮਿਕ ਸ਼ਕਤੀਆਂ ਕਿੱਥੇ ਰਹੀਆਂ ਇੱਕ ਪਾਸੇ ਕਹਿੰਦੇ ਓ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਵੀ ਤਰ੍ਹਾਂ ਦੇ ਅਖੌਤੀ ਸ਼ਕਤੀਆਂ ਦੇ ਖਿਲਾਫ ਨੇ ਹਰੇਕ ਗੱਲ ਦਾ ਸਿਹਰਾ ਆਪਣੇ ਸਿਰ ਲੈ ਲੈਂਦੇ ਓ ਫੇਰ ਬਾਕੀ ਧਰਮਾਂ ਵਾਲ਼ੇ ਕਿਧਰ ਜਾਣ ਇਹ ਕੋਈ ਸਚਾਈ ਨਹੀਂ ਸਿਰਫ ਅਗਿਆਨਤਾ ਹੀ ਹੈ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ
PiarasinghsoBhagsinghVoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall
❤❤😂@@HarbhajanSingh-x6z
Tana Tan Guru Gobind Singh Ji Maharaj
ਮਾਨਵ ਸੇਵਾ ਸਭ ਤੋਂ ਉਤਮ ਸੇਵਾ
ਬਹੁਤ ਵਧਿਆ ਜੀ
ਰੋਜ਼ਗਾਰ ਵੱਧ ਕ੍ਰਾਇਮ ਘੱਟ ਪੰਜਾਬ ਖੁਸ਼ਹਾਲ ਹੋਵੇਗਾ 👍🙏
ਇਮਾਨਦਾਰ ਲੀਡਰ ਨੂੰ,ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਸਾਥ ਦੇਣਾ ਚਾਹੀਦਾ ਹੈ ❤❤
August 18, 2020
1:05 PM
ਧਰਮ ਦਾ ਸਬੰਧ ਵਿਚਾਰ, ਸੋਚ ਨਾਲ ਹੈ ਨਾ ਕਂ ਸ਼ਰੀਰ ਨਾਲ
ਸਿੱਖੀ ਸੋਚ ਸਾਨੂੰ ਗੁਰੂ ਨਾਨਕ ਤੋਂ ਮਿਲੀ
ਏਕ ਸੋਚ ਨਾਲ ਅਸੀਂ ਇੱਕ ਹੁੰਦੇ ਹੈ, ਜਦੋ ਗੁਰਬਾਣੀ ਅਨੁਸਾਰ ਸਾਡਾ ਜੀਵਨ ਬਦਲ ਜਾਦਾ ਹੈ.
ਏਕੁ ਪਿਤਾ ਏਕਸ ਕੇ ਹਮ ਬਾਰਿਕ
ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ
ਮੰਨ ਸਮਜ ਕਾਰਨੇ ਕਿਸ਼ ਕੁ ਪੜ੍ਹੀਏ ਗਿਆਨ
ਮਨ ਹੀ ਦੇਵਤਾ, ਇਨਸਾਨ, ਮਨੁੱਖ, ਹੈਵਾਨ
ਇਕੋਂ ਸ਼ਰੀਰ ਵਿੱਚ 3 ਅਵਸਥਾ ਮੰਨ ਕਾਰਨ
ਗੁਰੂ ਦੇ ਗਿਆਨ ਨੇ ਸਿੱਖ ਨੂੰ ਜਾਤ, ਕੌਮ, ਮਜ਼ਬ, ਸਰੀਰ ਤੋਂ ਉਪਰ ਚੁੱਕ ਦਿਤਾ
ਸਭ ਮਹਿ ਜੋਤਿ, ਜੋਤਿ ਹੈ ਸੋਇ
ਤਿਸੁ ਦੇ ਚਾਨਣ, ਸਭ ਮਹਿ ਚਾਨਣ ਹੋਇ
ਲੋਗੋਂ ਭਰ੍ਮ ਭੂਲੋ ਭਾਈ,
ਖ਼ਾਲਿਕ ਖਲਿਕ ਮਹਿ ਖ਼ਾਲਿਕ, ਪੂਰਿ ਰਿਹਾ ਸਬਨੀ ਜਾਈਂ
ਧਾਰਮਿਕ ਹੋਣਾ, ਆਪਣੇ ਸਟੇਟਸ ਉਪਰ
ਜੁੰਮੇਵਾਰੀ
ਰਾਜ, ਸਮਾਜ, ਘਰ ਵਿੱਚ ਜੁੰਮੇਵਾਰੀ ਨਿਭਾਣੀ ਧਰਮ ਹੈ
ਧਰਮ ਮੰਨ ਦੀ ਉੱਚੀ ਸੁੱਚੀ ਅਵਸਥਾ, ਸ਼ਰੀਰ ਨਾਲ ਨਾਹੀ,
ਜੁੰਮੇਵਾਰੀ ਗ੍ਰੇਟ ਕਰਦੀ ਹੈ
ਗੁਰਬਾਣੀ ਸੰਸਾਰ ਨੂੰ ਸੁਖਮਈ, ਸੁੰਦਰ ਬਨਾਣ ਵਾਸਤੇ ਸਾਨੂੰ ਉਤਸਾਹਤ ਕਰਦੀ ਹੈ ਏਸ ਨਾਲ ਅਸੀਂ ਪ੍ਰਮਾਤਮਾ ਦੀ ਖੁਸ਼ੀ ਪਾ ਸਕਦੈ ਹਾਂ
ਵਿੱਚ ਦੁਨੀਆ ਸੇਵ ਕਮਯੀਏ ਤਾਂ ਦਰਗਾਹ ਵੇਸਣ ਪਈਏ !!
ਕਰਮ ਤੋਂ ਹੀ ਮਨੁੱਖ ਉਚਾ, ਨੀਵਾਂ ਹੈ ਜਾਤ ਤੋਂ ਨਾਹੀ
ਸਰਬਤ ਦਾ ਭਲਾ
🙏
DHAN DHAN SHRI GURU GOBIND SINGH JI MAHARAJA🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ ਅੰਗ ਸੰਗ ਰਹਿਣਾ ਜੀ।
GOD BLESS YOU, MAAN SAHIB
The great personality Mann sahib jindabad Honest cm mann sahib jindabad
ਬਿਲਕੁਲ 😊 ਬਕਵਾਸ
ਗੁਰਬਾਣੀ ਦਾ ਸੰਦੇਸ਼ ਸੁੱਖੀ ਅਤੇ ਸੁੰਦਰ ਸੰਸਾਰ ਕਰਨਾ 👍🙏🌻🌿🙏🌳🌳🌴🙏
ਸਾਡੇ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਬਹੁਤ ਵਧੀਆ ਮੁੱਖ ਮੰਤਰੀ ਹੈ ਦਿਮਾਗ ਅਤੇ ਦਿਲ ਵੀ ਹੈ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙇🙇🙇🙇🙇❤️🌷
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ❤
ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਾਤਾਵਰਣ ਹਰਾ ਭਰਾ ਅਤੇ ਸਾਫ ਸੁਥਰਾ ਬਣਾਉਣ ਲਈ ਸੰਤ ਸੀਚੇਵਾਲ ਜੀ ਦਾ ਸਹਿਯੋਗ ਲੈਣਾ ਚਾਹੀਦਾ ਹੈ 👍🙏🌳🌿🌱🌴
ਬਾਈ ਜੀ ਸੀਚੇਵਾਲ ਤੋਂ ਕੀ ਲੈਣਾ ਤੇ ਭਗਵੰਤ ਮਾਨ ਆਪ ਥੋੜਾ ਆਏਗਾ ਦਰੱਖਤ ਲਗਵਾਉਣ ।।ਇਹ ਕੰਮ ਤਾਂ ਮੈਨੂੰ ਤੇ ਤੁਹਾਨੂੰ ਹੀ ਸੁਰੂ ਕਰਨਾ ਚਾਹੀਦਾ ਪਿੰਡ ਪੱਧਰ ਤੋਂ।।।ਸਭ ਕੁਝ ਸਰਕਾਰਾਂ ਤੇ ਹੀ ਥੋੜਾ ਕਰਨਾ ਹੁੰਦਾ ਆਪਾ ਨੂੰ ਆਪ ਵੀ ਕੁਝ ਕਰਨਾ ਚਾਹੀਦਾ।।।
ਇਨ ਗਰੀਬ ਸਿਖਰ ਕੋ ਦੂਰ ਪਾਤਸ਼ਾਹੀ ਯਾਦ ਰਹੇ ਹਮਰੀ ਗੁਰਬਾਣੀ ਅਸਲ
ਚੈਨਲਾਂ ਵਾਲਿਆਂ ਨੂੰ ਪੈਸ਼ਿਆ ਦੀ ਭੁੱਖ ਹੈ ਜਿਧਰੋ ਮਿਲਗੇ ਉਸੇ ਨੂ ਬਾਦਸ਼ਾਹ ਬਣਾ ਦਿੰਦੇ ਨੇ
Waheguru ji waheguru jee dhan dhan satguru guru Gobind Singh ji ❤
ਵਾਹਿਗੁਰੂ ਜੀ 🙏 ਤੁਸੀ ਗੁਰੂ ਸਾਹਿਬ ਜੀ ਨੂੰ ਸ਼ਸ਼ਤਰਹੀਨ ਦਿਖਾ ਕੇ 18 ਜੰਗਾਂ ਉੱਤੇ ਪਾਣੀ ਫੇਰ ਰਹੇ ਹੋ
ਕੀ ਇਹ ਮੰਨਣਯੋਗ ਹੋਵੇਗਾ ਕਿ ਤੁਹਾਡੀਆਂ ਫੋਟੋਆਂ ਦੇਖ ਕੇ ਲੋਕ ਸਵਾਲ ਨਹੀਂ ਕਰਨਗੇ ਕਿ ਗੁਰੂ ਸਾਹਿਬ ਜੀ ਨੇ ਸ਼ਸ਼ਤਰਹੀਨ ਜੰਗਾਂ ਕਿਵੇਂ ਲੜੀਆਂ ?????
ਬੇਨਤੀ ਹੈ ਕ੍ਰਿਪਾ ਕਰਕੇ ਧਿਆਨ ਰੱਖੋ ਜੀ 🙏
ਸਿੱਖ ਇਤਿਹਾਸ ਮਿਟਾਉਣ ਵਾਲੇ ਖੁੱਧ ਮਿਟ ਜਾਣਗੇ ਜੀ
ਵਾਹਿਗੁਰੂ ਜੀ 🙏 ਦਾ ਬਹੁਤ ਬਹੁਤ ਸ਼ੁੱਕਰ ਹੈ ਕਿ ਅਸੀਂ ਵੀਅੰਨੇ ਹੋ ਕੇ ਆਮ ਆਦਮੀ ਨੂੰ ਸਾਥ ਦੇ ਰਹੇ ਸੀ ਪਰ ਬਿਨਾ ਕਿਸੇ ਕਾਰਨ ਪਰਮਾਤਮਾ ਨੇ ਮਿਹਰ ਕੀਤੀ 5/6 ਮਹੀਨੇ ਬਾਅਦ ਹੀ ਖਿਆਲ ਆਇਆ ਕਿ ਨਹੀਂ ਕੁੱਝ ਠੀਕ ਨਹੀਂ ਹੈ ਸਾਥ ਦੇਣਾ ਛੱਡ ਦਿੱਤਾ ਸੀ ਜੀ
ਪਹਿਲਾਂ ਕਹਿ ਰਹੇ ਭਗਵੰਤ ਮਾਨ ਪੰਜਾਬ ਦਾ ਮਾਣ ਹੋਵੇਗਾ
ਹੁੱਣ ਦੇਖੋ ਪੰਜਾਬ ਨੂੰ ਅੱਗ ਉੱਤੇ ਰੱਖ ਭੁੰਨ ਰਿਹਾ ਹੈ
ਸੁਧਾਰ ਸ਼ੂਰੂ ਹੋਏ ਹਨ। ਜਰੂਰ ਹੋਣਗੇ। ਧੰਨਵਾਦ।
ਆਪ ਵਾਹਿਗੁਰੂ ਜੀ ਨੇ ਮਾਨ ਨੂੰ ਰਾਜ ਤੇ ਬਿਠਾਇਆ ਹੈ ਜੀ । ਗੁਰੂ ਜੀ ਨੇ ਕਿਹਾ ਕੇ ਪਹਿਲਾਂ ਖਾਲਸ ਰਾਜ ਆਵੇਗਾ । ਫਿਰ ਬਾਦ ਵਿੱਚ ਫਿਰ ਕੰਨਾਂ ( ਾ ) ਲੱਗ ਕੇ ਖਾਲਸ ਤੋਂ ਖਾਲਸਾ ਰਾਜ ਹੋਵੇਗਾ । ਅਕਾਲ ਪੁਰਖ ਮੋਜ ਬਣਕੇ ਅਨੰਦਪੁਰ ਤੇ ਗੜੀ ਚਮਕੋਰ ਦੇ ਸ਼ਹੀਦਾ ਦਾ ਰਾਜ ਦੇਖਦਾ ਰਿਹਾ । ਕਿਉ ਕੇ ਇਕ ਪਾਰਟੀ ਅਨੰਦਪੁਰ ਦੇ ਸ਼ਹੀਦਾਂ ਦੀ ਹੈ ਤੇ ਦੁਜੀ ਗੜੀ ਚਮਕੋਰ ਦੇ ਸ਼ਹੀਦਾ ਦੀ । ਇਹਨਾਂ ਕੁਰਬਾਨੀਆਂ ਕਰਕੇ ਪਾਤਿਸ਼ਾਹ ਨੇ ਇਹਨਾਂ ਨੂੰ ਰਾਜ ਬਖਸ਼ਿਆ ਸੀ । ਪਰ ਇਹ ਰਾਜ ਦੇ ਨਸੇ ਚ ਗੁਰੂ ਨੂੰ ਹੀ ਭੁੱਲ ਗਏ । ਪਰ ਜਦੋ ਪਾਣੀ ਸਿਰ ਤੋਂ ਲੰਗ ਗਿਆ ਗੁਰੂ ਜੀ ਨੇ ਇਹਨਾਂ ਸ਼ਹੀਦਾ ਤੋਂ ਰਾਜ ਖੋਹ ਕੇ ਖਟਕੜ ਕਲਾਂ ਦੇ ਸ਼ਹੀਦਾ ਨੂੰ ਸੋਪ ਦਿਤਾ ਹੈ । ਫਿਰ ਇਸ ਤੋਂ ਬਾਦ ਚਾਲੀ ਮੁਕਤੇਆਂ ਦੀ ਵਾਰੀ ਹੈ । ਜੋ ਗੁਰੂ ਜੀ ਨਾਲ ੩੦੦ ਸਾਲੋ ਤੋਂ ਨਾਲ ਹਨ ਕੇਵਲ ਮਹਾਂਸਿੰਘ ਨੂੰ ਛੱਡ ਕੇ ਜਦੋਂ ਉਹਨਾਂ ਦਾ ਰਾਜ ਹੋਵੇਗਾ ਉਹ ਖਾਲਸਾ ਰਾਜ ਅਖਵਾਏਗਾ ਤੇ ਦੱਸ ਹਜ਼ਾਰ ਸਾਲ ਖਾਲਸੇ ਦਾ ਰਾਜ ਚੱਲੇ ਦਾ ਜਿਥੋ ਸੂਰਜ ਨਿਕਲਦਾ ਹੈ ਤੇ ਜਿਥੋਂ ਤੱਕ ਛਿਪਦਾ ਹੈ ਭਾਵ ਕੇ ਉਦੇ ਅਸਤ ਤੱਕ ਖਾਲਸੇ ਦਾ ਰਾਜ ਹੋਵੇਗਾ ।
ਦਸ ਹਜ਼ਾਰੀ ਸਵਰਾਜ ਚਲਾ ਉਧੇ ਅਸਤ ਇਕ ਸੀਨ ॥
God bless you man 🙏🏻🙏🏻🙏🏻🙏🏻
ਕੌਰਵ ਪਾਡਵ ਦੀ ਜੰਗ ਵਿੱਚ
ਝਿਖੰਡੀ ਅਰਜਨ ਦੇ ਰੱਥ ਵਿੱਚ ਬੈਠ ਕੇ
ਭੀਛਮ ਪਿਤਾਮਾ ਨੂੰ ਮਰਵਾਇਆ ਨਹੀ ਤਾ ਗੰਗਾ
ਪੁਤਰ ਨਹੀ ਸੀ ਮਰਦਾ ਕੌਰਵ ਰਾਜ ਖਤਮ ਹੋ ਗਿਆ
ਇਸੇ
ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਨੂੰ ਚੜਦੀ ਕਲਾ ਚ ਰੱਖੇ ਤੁਸੀਂ ਬਹੁਤ ਵਧੀਆ ਸੁਝਾਓ ਦਿੱਤਾ ਬਹੁਤ ਵਧੀਆ ਗੱਲ ਹੈ ਕੀ ਵਾਕਈ ਆਪਣੀ ਕੌਮ ਦਾ ਹੀਰਾ ਹੈ ਰਾਜਾ ਹੈ
Waheguru ji waheguru ji waheguru ji 🙏🙏🙏🙏🙏🙏🙏🙏
2011 ਦੀ ਵਿਸਾਖੀ ਵੀ ਵੀਰਵਾਰ ਦੀ ਸੀ ਮੁੱਖ਼ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਸੀ,2017 ਦੀ ਵਿਸਾਖੀ ਵੀਰਵਾਰ ਦੀ ਸੀ ਸਰਕਾਰ ਕੈਪਟਨ ਦੀ ਸੀ, ਅਕਲ ਨੂੰ ਹੱਥ ਮਾਰੋ ਅਖੌਤੀ ਪ੍ਰਚਾਰਕ ਜੀ, ਲੋਕਾਂ ਸਾਹਮਣੇਂ ਸਿੱਖ ਧਰਮ ਦੀ ਬਦਨਾਮੀ ਨਾ ਕਰਵਾਓ ਝੂਠੇ ਤੇ ਵਿਕਾਊ ਲੋਕ ਹੋ ਤੁਸੀਂ
Bhrava ki bol riha
Akal kar thorhi...
ਵਾਹਿਗੁਰੂ
ਕੌਮ ਤੇ ਦੇਸ਼ ਨੂੰ ਇਹਨਾਂ ਭਵਿੱਖ ਬਾਣੀਆਂ ਨੇ ਡੋਬ ਕੇ ਰੱਖ ਦਿੱਤਾ ਹੈ ll ਭਗਵੰਤ ਮਾਨ ਜੋ rss ਦੇ ਨਕਸ਼ੇ ਕਦਮ ਤੇ ਚੱਲ ਰਿਹਾ ਹੈ ਉਹ ਕੁੱਛ ਨਹੀਂ ਕਰ ਸਕਦਾ ll
ਬਕਵਾਸ ਕਰੀ ਜਾਂਦਾ ਮੇਰੀ ਉਮਰ 50 ਸਾਲ ਹੈ
10 12ਵਾਰੀ ਵੀਰਵਾਰ ਵਿਸਾਖੀ ਆਈ ਹੈ ਬੇਵਕੂਫਾ ਕਿਉਂ ਸੰਗਤਾਂ ਨੂੰ ਗੁੰਮਰਾਹ ਕਰਨ ਲੱਗਾ ਹੈ
🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏
ਜਦੋਂ 1990 ਵਿੱਚ ਬੇਅੰਤ ਸਿੰਹ ਦੀ ਸਰਕਾਰ ਬਣੀ ਪੰਜਾਬ ਦੇ ਨੋਜਵਾਨਾਂ ਨੂੰ ਪੰਜਾਬ ਪੁਲਿਸ ਦੇ ਕੁਝ ਲਾਲਚੀ ਅਵਸਰਾਂ ਨੇ ਲਾਲਚ ਵਸ਼ ਆਕੇ ਮਾਰਨਾ ਸ਼ੁਰੂ ਕਰ ਦਿੱਤਾ ਸੀ ਉਸ ਵੇਲੇ ਸ ਜਸਵੰਤ ਸਿੰਘ ਖਾਲੜਾ ਨੇ ਉਨ੍ਹਾਂ ਦੇ ਖਿਲਾਫ਼ ਅਵਾਜ਼ ਬੁਲਂਦ ਕੀਤੀ ਇਸ ਦੇ ਬਦਲੇ ਉਨ੍ਹਾਂ ਨੂੰ ਆਪਣੀ ਜਾਨ ਵੀ ਗਵਾਣੀ ਪਈ 2017 ਵਿੱਚ ਉਨ੍ਹਾਂ ਦੀ ਪਤਨੀ ਬੀਬੀ ਖਾਲੜਾ ਜੀ ਚੌਣ ਮੈਦਾਨ ਵਿੱਚ ਉਤਰੇ ਸਨ ਪਰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਨਹੀਂ ਸਨ ਪਾਈਆਂ ਇਸ ਲਈ ਉਹ ਜਿੱਤ ਨਹੀਂ ਸਕੇ ਉਦੋਂ ਭਗਵੰਤ ਮਾਨ ਨੇ ਕਿਹਾ ਸੀ ਕੀ ਜਿਨ੍ਹਾਂ ਦੀ ਇਨ੍ਹੀ ਵਡੀ ਕੁਰਬਾਨੀ ਹੋਵੇ ਉਨ੍ਹਾਂ ਨੂੰ ਸਿਧਾ ਰਾਜ ਸਭਾ ਵਿੱਚ ਭੇਜਣਾ ਚਾਹੀਦਾ ਹੈ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਹੈ ਤਾਂ ਬੀਬੀ ਜੀ ਨੂੰ ਸਭਾ ਦਾ ਮੈਂਬਰ ਬਣਾ ਦੇਣਾ ਚਾਹੀਦਾ ਸੀ ਪਰ ਨਹੀਂ ਬਣਾਇਆ ਗਿਆ ਸਾਰੇ ਹੀ ਪੰਜਾਬ ਦੇ ਬਾਹਰ ਦੇ ਪੰਜ ਬੰਦਿਆਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਹੈ
Dhan dhan guru Gobind Singh Ji Maharaj Ji 🙏🙏🌹🌹
Dhan Dhan Guru Gobind Singh Ji sab te mehar kariyo 🙏🙏🙏🙏🙏
ਵਾਹਿਗੁਰੂ ਭਲੀ ਕਰੇ 100ਸਾਖੀਸੱਚਹੋਵੇ
ਧੰਨਵਾਦ ਜੀ ਟਿੱਪਣੀ ਪੰਸਦ ਕਰਨ ਲਈ 👍👍
2011 ਦੀ ਵਿਸਾਖੀ ਵੀ ਵੀਰਵਾਰ ਦੀ ਸੀ ਮੁੱਖ਼ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਸੀ,2017 ਦੀ ਵਿਸਾਖੀ ਵੀਰਵਾਰ ਦੀ ਸੀ ਸਰਕਾਰ ਕੈਪਟਨ ਦੀ ਸੀ, ਅਕਲ ਨੂੰ ਹੱਥ ਮਾਰੋ ਅਖੌਤੀ ਪ੍ਰਚਾਰਕ ਜੀ, ਲੋਕਾਂ ਸਾਹਮਣੇਂ ਸਿੱਖ ਧਰਮ ਦੀ ਬਦਨਾਮੀ ਨਾ ਕਰਵਾਓ ਝੂਠੇ ਤੇ ਵਿਕਾਊ ਲੋਕ ਹੋ ਤੁਸੀਂ
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
Waheguru ji ka Khalsa waheguru Ji ki Fateh 🙏🙏🌷🌷
Very nice sir 👍
Aap ਮਿਸ਼ਨ Corruption free INDIA ਲੋਕਾਂ ਦੀਆ ਬੁਨਿਆਦੀ ਸਹੂਲਤਾਂ ਮੁਹੱਈਆ
Dhan.Dhan.Guru.Ramdas.ji.waheguru.ji.
ਬਹੁਤ ਵਧੀਆ ਹੈ ਸੀ ਐਮ ਭਗਵੰਤ ਮਾਨ ਜੀ ਜ਼ਿੰਦਾਬਾਦ
Dhan Dhan Guru Gobind Singh ji mehar karo ji
🙏🙏 ਵਾਹਿਗੁਰੂ ਜੀ ਸੱਭ ਠੀਕ ਰਹੇ 🙏🙏
Dhan guru gobind singh ji waheguru ji❤❤❤❤❤❤❤❤❤
Waheguru Maan di lambi Umar kare🙏🙏🙏🙏🙏
Bilkul. Shi. Keha tuc 🙏
VaheGuru ji ka Khalsa VaheGuru ji ki Fateh.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇ🎉❤🎉❤🎉❤🎉❤🎉❤🎉❤
Waheguru ji Maan sahib Punjab lai vadia he karega
Jine be punjab de cm rah chuke ne ohana nalo Maan 20 Guna changa hai
Dhan dhan Sri guru gobind Singh ji
🌹🙏🙏🌹🙏🙏🌹🙏🙏🌹🙏🙏🌹
👌👌👌👌👌🙏🙏🎂🎂🙏🙏🙏
Waheguru ji bhagwat Mann de sirr te hmesha aapna hath rakhiyo 🙏🙏🙏
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Maan sahib te bahut kirpa hai waheguru ji di
DHAN GURU GOBIND SINGH G
❤❤
Waheguru waheguru waheguru ji🥦 🌺🥦🌺🥦🌺🥦🌺🌹🍄🌹🍄🌹🍄🥀🏝🥀🏝🥀🏝🥊💐🥊💐🥊💐⛲🙏⛲🙏⛲🙏🏵🤚🏵🤚🏵🤚🏵
ਵਾਹਿਗੁਰੂ ਜੀ 🎉❤🎉❤🎉❤🎉❤🎉❤🎉
BHAGWANT MAAN JINDABAAD
AAM ADAMI PARTY JINDABAAD
2017 ਕੈਪਟਨ ਸੀ ..ਓਦੋਂ ਵੀ ਵਿਸਾਖੀ ਵੀਰਵਾਰ ਸੀ.2011 ਚ ਵੀ ਵੀਰਵਾਰ ਸੀ ਵਿਸਾਖੀ ਬਾਦਲ ਰਾਜਾ ਸੀ ..2005 ਚ ਵੀ ਕੈਪਟਨ ਸੀ ਵੀਰਵਾਰ ਵਿਸਾਖੀ ਸੀ ...ਬੁੱਧੂ ਨਾ ਬਣਾਓ...ਭੇਡੂ ਲਾਣਾ.... ਢੋਂਗੀ ਪਰਚਾਰਕ....
ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏
ਸ਼ੁਭ ਕਰਨ ਦੀ ਮੌਤ ਹੋ ਗਈ ਕੇਜਰੀਵਾਲ ਪੰਜਾਬ ਦੇ ਪੈਸਿਆਂ ਤੇ ਜਹਾਜ ਵਿੱਚ ਝੂਠੇ ਲੈਂਦਾ ਥਾਂ ਥਾਂ ਧਰਨੇ ਮੁਜਾਹਰੇ ਅੱਜ ਕੱਲ ਸਰਕਾਰੀ ਟੀਚਰਾਂ ਦੇ ਡਾਂਗ ਫਿਰਦੀ ਭਾਨਾ ਸਿੱਧੂ ਸੀ ਆਈ ਸਟਾਫ ਵਿੱਚ ਕਿੰਨੇ ਮਹੀਨਿਆਂ ਬਾਅਦ ਨਵਾਂ ਕਰਜ਼ਾ ਲੈਂਦੇ ਹੈ ਏਬੀ ਦੱਸਿਓ ਜੀ ਹੋਰ ਬਹੁਤ ਕੁਝ ਹੈ
Whagru
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏
Waheguru ji
🌹🌹🙏🙏 WAHEGURU JI 🙏🙏🌹🌹
ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਹੀ ਸੁੱਗੜ ਸੁਜਾਨ
Waheguru ji kirpa rakhan,mehar karan C.M.Saab te🙏🙏👏👏
Waheguru ji mehar karo ji c m saab
Waheguru ji 🙇♂🙇♂🙏🙏🙏🙏🙏
ਗੁਰਬਾਣੀ ਵਿੱਚ ਆਉਂਦਾ ਹੈ "ਅਗਲੇ ਪਲ ਦੀ ਖਬਰ ਨਾ ਕਾਈ"
ਜਿੰਨਾ ਟਾਈਮ ਆਪਣਾ ਪੰਜਾਬ ਇਹੋ ਜਿਹੇ ਅਖੋਤੀ ਬਾਬਿਆਂ ਪਿੱਛੇ ਲੱਗ ਰਿਹੇਗਾ ਉਹਨਾਂ ਟਾਈਮ ਆਪਣੇ ਲੋਕਾਂ ਦਾ ਐਵੇਂ ਹੀ ਬਰੈਨ ਬਾਛ ਕਰੀ ਜਾਣੇ ਇੰਨਾਂ ਪਖੰਡੀਆ ਨੇ ਇਹ ਬਕਾਵਾਸ ਕਰੀ ਜਾਂਦਾ ਲੋਕ ਕਮਲ਼ੇ ਇਹ ਸੱਚ ਮੱਨੀ ਜਾਂਦੇ ਇਹ ਕਹਿੰਦਾ ਭੰਗਵੰਤ ਮਾਨ ਆਇਆ ਤਾਂ ਸਭ ਕੁੱਛ ਠੀਕ ਹੋ ਗਿਆ ਇਹ ਨੂੰ ਕਿ ਭੰਗਵੰਤ ਮਾਨ ਦੇ ਆਉਣ ਤੋਂ ਬਾਅਦ ਪੰਜਾਬ ਪੂਰੀ ਤਰਾਂ ਚਿੱਟੇ ਵਿੱਚ ਖੁੱਬ ਗਿਆ ਜਿਹੜਾ ਕਿ ਹੁਣ ਪਤਾ ਨਹੀਂ ਕੱਦ ਬਾਹਰ ਨਿਕਲੇ ਗਾ ਸਾਡੇ ਤਿੰਨ ਪੰਜਾਬ ਦੇ ਹੀਰੇ ਮਾਰ ਤੇ ਸਿੰਧੂ ਮੂਸੇ ਮਾਰਿਆ. ਦੀਪ ਸਿੰਧੂ ਮਾਰਿਆ ਨੰਗਲ ਅੰਬਿਆਂ ਮਾਰਿਆ ਉਹ ਵੀ ਭੰਗਵਤ ਮਾਨ ਦੇ ਰਾਜ ਵਿੱਚ ਤੇ ਬਾਬਾ ਕਹਿੰਦਾ ਰਾਜਾ ਪ੍ਰਜਾ ਦੋਨੇ ਖੁਛ ਨੇ ਪੁੱਛੋ ਪੰਜਾਬ ਵਿੱਚ ਹਰ ਤਿੰਜੇ ਘਰ ਵਿੱਚ ਇੱਕ ਜਾਣਾ ਕੋਈ-ਨਾ ਕੋਈ ਨਸ਼ੇ ਦਾ ਸੇਵਨ ਕਰਦਾ ਤੇ ਹਰੇਕ ਦੂਜੇ ਤਿਜੇ ਮਹਿਨੇ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਵਿੱਚ ਨਸ਼ੇ ਦੀ ਓਵਰਡੋਜ ਨਾਲ ਮੌਤ ਹੁੰਦੀ ਆ ਜੇ ਨਹੀਂ ਯਕੀਨ ਤਾਂ ਅੰਕੜੇ ਚੈੱਕ ਲਿਓ ਜੀ ਬੱਸ ਆਹੀ ਕੁੱਛ ਕਹਿਣਾ ਸੀ ਜੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਤਾਂ ਹੱਥ ਜੋੜ ਕੇ ਮਾਫੀ ਮੰਗ ਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ.ੴ?
WAHEGURU JI 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji waheguru ji
ੴ ਸਤਿਨਾਮੁ ਸੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏
2017 ਵਿਚ ਵੀ ਵੀਰਵਾਰ ਦੀ ਵਿਸਾਖੀ ਸੀ ਕੈਪਟਨ ਰਾਜਾ ਬਣਿਆ ਸੀ
ਅਤੇ
2011 ਵਿਚ ਵੀ ਵੀਰਵਾਰ ਦੀ ਵਿਸਾਖੀ ਸੀ ਬਾਦਲ ਰਾਜਾ ਸੀ
ਢੋਂਗੀ ਪ੍ਰਚਾਰਕ ਜੀ ਅਕਲ ਨੂੰ ਹੱਥ ਮਾਰੋ
ਬਾਬੇ ਨੇ 2022 ਦੀ ਸਾਖੀ ਦਸੀ ਆ 2011 ,, 17 ਦੀ ਗੱਲ ਬਾਈ ਜੀ
ਬਿਲਕੁਲ ਭਗਵੰਤ ਸਿੰਘ ਮਾਨ ਦੇ ਰਾਜ ਭਾਗ ਤੇ ਢੁਕਦੀ ਸਾਖੀ ਸੁਣਾਈ ਬਾਬਾ ਜੀ ਨੇ ।
ਵਾਹਿਗੁਰੂ ਜੀ ਮਿਹਰ ਕਰਨ ਕੌਮ ਦੇ ਪ੍ਰਚਾਰਕਾਂ ਨੂੰ ਸੁਮੱਤ ਬਖਸ਼ਣ।
ਗੁਰੂ ਪਾਤਸ਼ਾਹ ਜੀ ਨੇ ਮੁੱਖ ਮੰਤਰੀ (ਜਿਸ ਨੂੰ ਕੌਮੀ ਮਸਲਿਆਂ ਦੀ ਕੋਈ ਪ੍ਰਵਾਹ ਹੀ ਨਹੀਂ) ਦੀ ਗਲ ਨਹੀਂ ਕੀਤੀ।
ਝੂਠ ਅਤੇ ਚਾਪਲੂਸ ਬਿਰਤੀ ਨੇ ਕੌਮ ਨੂੰ ਪਹਿਲਾਂ ਹੀ ਬਹੁਤ ਢਾਅ ਲਾਈ ਆ ਜੀ।
ਭਗਵੰਤ ਮਾਨ ਨੇ ਦੋ ਵਾਰ MP ਹੁੰਦਿਆਂ ਕੌਮ ਦੇ ਕਿੰਨੇ ਮਸਲੇ ਹਲ ਕੀਤੇ ਆ ?
ਇਹ ਸਿੱਖ ਜੋਤਸ਼ ਹੁਣ ਸ਼ੁਰੂ ਹੋ ਗਏ। ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ ਪੈਸੇ ਬਣਾਓ। ਇਸ ਤਰ੍ਹਾਂ ਦੀਆਂ ਗੱਲਾਂ ਪਹਿਲਾਂ ਵੀ 1984 ਵੇਲੇ ਚਲਦੀਆਂ ਸਨ। ਉਦੋਂ ਕਹਿੰਦੇ ਸੀ ਆਣ 78 ਜਾਣ 84 ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੋ ਨਾ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਵਿਚ ਉਲਝਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
2011 ਦੀ ਵਿਸਾਖੀ ਵੀ ਵੀਰਵਾਰ ਦੀ ਸੀ ਮੁੱਖ਼ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਸੀ,2017 ਦੀ ਵਿਸਾਖੀ ਵੀਰਵਾਰ ਦੀ ਸੀ ਸਰਕਾਰ ਕੈਪਟਨ ਦੀ ਸੀ, ਅਕਲ ਨੂੰ ਹੱਥ ਮਾਰੋ ਅਖੌਤੀ ਪ੍ਰਚਾਰਕ ਜੀ, ਲੋਕਾਂ ਸਾਹਮਣੇਂ ਸਿੱਖ ਧਰਮ ਦੀ ਬਦਨਾਮੀ ਨਾ ਕਰਵਾਓ ਝੂਠੇ ਤੇ ਵਿਕਾਊ ਲੋਕ ਹੋ ਤੁਸੀਂ
Tenu maut aa jani par akal nahi.
ਇੱਕ ਦਾੜੀ ਕੱਟੇ ਤੇ ਗੁਰੂ ਤੋਂ ਬੇਮੁੱਖ ਮੂਰਖ ਲੋਕਾਂ ਉਪਰ ਗੁਰੂ ਸਾਹਿਬ ਜੀ ਦੀ ਸਾਖੀ ਕਦੇ ਵੀ ਨਹੀਂ ਢੁੱਕ ਸਕਦੀ, ਸਾਲਾ ਦਿਨ ਰਾਤ ਅਮਲੀ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਰਾਬ ਪੀ ਕੇ ਜਾਣ ਵਾਲੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਨਹੀਂ ਲੈ ਸਕਦੇ, ਹਾਂ ਕਰੋਪੀ ਜਰੂਰ ਲੈ ਸਕਦੇ ਹਨ।
ਵਾਹਿਗੁਰੂ ਜੀ cm ਸਾਬ ਤੇ ਮੇਹਰ ਕਰੋ
Waheguru mehar kario bhagwant te 🙏🙏🙏🙏🙏❤️
Bilkul sahi ji
1dangururamdasji
Good news
ਇਨਸਾਨੀਅਤ ਦਾ ਰਾਖਾ ਖਾਲਸਾ🙏🏼🙏🏼