Veere moose wala bhai sade dila vich a. Parr onu baba na bano o pra a sada. { Tusi keha na ustad nu matha tekk ta } bake boht vdia vlogs hunde a tade ♥️♥️
Manual le lve veer city work truck mostly manual hi hunde ne and manual liecence wala automatic truck chla sakda but auto lience wala manual nhi chala sakda
Timing manageable hai Kinda 22ji .. Take care yourself first in poor weather.. ..keep it up 👍💕👌🏻👌🏻🤝
ਗੈਂਟ ਵੀਡੀਓ ਬਣਾਉਦਾ ਭਰਾ
Bai vlog vadiya aa
ਗੈਂਟ ਗੱਲਬਾਤ ਬਾਈ ਜੀ ਵਧਿਆ ਹੁੰਦੇ ਵਲੋਗ ਸਰੀ ਵਾਲੇ ਕਿੰਦੇ ਬਾਈ ਜੀ ਦੇ ❤
❤❤❤ set hai time 22
👍👍👍👍👍👍
3 w
ਬਰਫ ਸਰਦੀਆ ਵਿਚ ਪੈਦੀ ਤੇ ਗਰਮੀਆਂ ਵਿਚ ਮੀਂਹ ਪੈਦੇ ਹਰਵਿੰਦਰ ਜੰਡੀ
Nic video veer ji
Good
Very nice 👍
Ssal veer ji
Bhaji aap ji bde ghaint vlogs bnaunde o!! Thank u❤
Thank you veer
Very Nice ਬਾਈ ਜੀ
🙏🏻
ਗੈਂਟ ਵਲੋਗ
ਬਾਈ ਜੀ ਇਹ ਟਾਈਮ ਸਹੀ ਹੈ ਇੰਡੀਆ ਦਾ ਮੋਰਨਿੰਗ 8 ਤੋਂ 9 ਵਜੇ ਤੱਕ ਲੋਡ ਹੁੰਦਾ ਥੋਡਾ ਵਲੋਗ ਸਹੀ ਹੈ ਇਹ ਟਾਈਮ ਹੁਣ ਤਾ ਬਾਈ ਜੀ ਥੋਡਾ ਚੈਨਲ ਅੱਪ ਹੋ ਗਿਆ ਮੇਹਨਤ ਨੂੰ ਫਲ ਜਰੂਰ ਲਗਦਾ ਹੈ ❤
Ok bai hun raat nunasya kru 8 vje …
ਕੈਨੇਡਾ ਦੇਖ ਦੇਖ ਕੇ ਥੱਕ ਗਏ ਜੀ
Shambhu border te hajri lagwa diti ajj thodi veer❤
Thank you bai vhut vhut ..rabb tarkiya baksee
All vlog very good ♥️
Thank you 😊
ਬਾਈ ਜੀ ਸਿੰਗੂ ਬਾਡਰ ਦੀ ਵੀ ਹਾਜਰੀ ਲਵਾਂ ਦੇਣੀ ਸੀ ਮੋਦੀ ਨੇ ਬਹੁਤ ਤੰਗ ਕੀਤਾ ਪਿਆ ਕਿਸਾਨਾਂ ਨੂੰ
Sahi gall ah yr
ਸSatshriakal veer g kee hall chall mere veer da g bohut ghaint video siraaaaa Laya veer g
Thank you jaan ..kive chalda piya kamm kaaar
@@Kinda_Surrey_wala sab theak veer g
Very Nice Keep It up Brother ❤
Thank you, I will
Gud job kinda seha tu bro jado marji pa dea kar asi har valey uodeek cho e rahe da chotay veer love you aa jatta ❤❤❤❤❤❤❤❤❤❤❤❤❤
Love you jaan 8 ko vje ds theak ja isto pehls
Kindy bhai kissan damag kharab ho gya ke banuga babe age suk mangna mere Veer
ਕਿੰਦਾ ਬਾਈ ਸਰੀ ਵਾਲਾ
Good 👍
Thank you! Cheers!
Veere moose wala bhai sade dila vich a. Parr onu baba na bano o pra a sada. { Tusi keha na ustad nu matha tekk ta } bake boht vdia vlogs hunde a tade ♥️♥️
Thank you bai kalsi …repect nu sir jhukda jaan ..baki nhi tekde matha kalsi saab ..dnt mind
Veer g jad edan saff truck dehke da wa na apne Maruti ਜਦੋਂ ਨਵੀਂ ਲੇਇ ਸਿ ਉਹ ਦਿਨ ਯਾਦ ਆ ਜਾਂਦਾਜੀ
Bilkul g aapana ta gharr ..5-5 din vich Hi rehna penda ah
ਸੰਧੂ 2222 ਆਲੇ
Sat shri akaal bai ji 🙏
Sat shri akaal g
ਪੰਜਾਬ ਵਿਚ ਸਾਮ ਦੇ ਛੇ ਸੱਤ ਵਜੇ ਬੁਲੋਗ ਪਾਈਆ ਕਰੋ ਰਾਤ ਫਰੀ ਹੋਨੇ ਸਾਉਣ ਤੋ ਪਹਿਲਾ ਵੀਡੀਓ ਵੇਖ ਲੈਨੇ ਬਹੁਤ ਧੰਨਵਾਦ ਭਰਾ । ਹਰਵਿੰਦਰ ਜੰਡੀ ਜਗਰਾਉਂ ਸਾਈਡ
bhai jidda videocamera shooting si oo ek show aa jidda naam aa highway through hell
Ok ok veer g
ਧਿਆਨ ਨਾਲ ਚੱਲਿਆ ਕਰੋ ਬਾਈ ਤੁਸੀਂ ਵੀ ਮੋਸਮ ਬਹੁਤ ਖਰਾਬ ਈ ਲੱਗਦਾ ਆ
Hanji hanji poniya saab .. dhanwaaad
Kindy maaf karna video kissan and language aye hai is karke tuade vilog dekna band ho gya maaf.karna
Nhi nhi veere kissab ikta jinda baad ah
ਮੰਮੀ ਨੇ ਆਉਣੇ ਪਿੰਡੋ ਦੱਸੀ
Kall hi ture sa veere
Bai oho tv series de shoot chaldi c. Highway thru hell. Dabbi te paye aa 10 seasons. Jere truck accident hunde ehe ona te banonde aa videos.
Ok ok veer g
Kehdi series aa name ki ah
Highway thru hell aa bai name. Mag box te paye ede seasons. English tv shows ch.
ਬਾਈ ਤੇਲ ਬਾਰੇ ਦੱਸੋ ਤੇਲ ਕੰਪਨੀ ਦਾ ਹੁੰਦਾ ਆ ਕਿਵੇਂ ਪੈਦਾ ਆ ਪੰਪ ਤੋਂ ਮਤਲਬ ਲੈਣ ਦੇਣ ਕਿਵੇਂ ਹੁੰਦਾ ਤੇਲ ਦਾ
Hanji veer meriya 4 video ready hoiya paiya ah ..next video chu explane krde aa
ਸ਼ੁਟਿੰਗ ਆਲੇ ਵੀਰ ਟੋਅ ਵਾਲਿਆ ਨੇ ਨੀ ਹਾਇਰ ਕੀਤੇ, ਟੋਅ ਆਲਿਆ ਨੂੰ ਏਕਸਟਰਾ ਡਾਲਰ ਬਣਦੇ ਮੂਵੀ ਦੇ , ਡਿਸਕਵਰੀ ਕੈਨੇਡਾ ਤੇ ਸ਼ੋਅ ਆਉਦਾ ਇਹਨਾ ਦਾ “highway thru hell”
Bhai class 1 da license manual lena chahida ja automatic
Manual le lve veer city work truck mostly manual hi hunde ne and manual liecence wala automatic truck chla sakda but auto lience wala manual nhi chala sakda
ਆਪਣਾ ਬਾਈ ਕਿੰਦਾ ਸਰੀ ਵਾਲਾ ਬਹੁਤ ਵਧਿਆ ਵਲੋਗ ਹੁੰਦੇ ਹਨ ਸਹਿਰਾ ਦੇ ਵੀ ਨਾਮ ਨਾਲ ਬੋਲਦਿਆਂ ਕਰੋ ਕਿਹੜੇ ਸ਼ਹਿਰ ਤੁਸੀਂ ਪੁਹੰਚ ਗਏ ਹੋ ਜਾ ਕਿਸ ਸ਼ਹਿਰ ਵਿੱਚੋ ਲੰਗ ਰਹੇ ਹੋ ❤
Hnji hnji bilkul veere
Kida 22 ji ,evening time ok aa 8vaje, da time
Love u veer …kine ko so jaande aa apne punjab wale
@@Kinda_Surrey_wala 10.30pm almost
ਵੀਡੀਓ ਦਾ ਲਿੰਕ ਆਉਦਾ ਪਹਿਲਾਂ