ਮਾਲਦਾਰ ਛੜਾ 97 MALDAR SHADA PUNJABI BEST SHORT MOVIE 2023 | PUNJABI FILM JATT BEAT RECORD

แชร์
ฝัง
  • เผยแพร่เมื่อ 23 ธ.ค. 2024

ความคิดเห็น • 753

  • @JattBeatRecord
    @JattBeatRecord  ปีที่แล้ว +269

    Video ਨੂੰ ਸ਼ੇਅਰ ਕੋਣ ਕੌਣ ਕਰਦਾ ਹੁੰਦਾ ਬਾਕੀ ਨਜਾਰਾ ਆ ਰਿਹਾ ਪੂਰਾ

    • @somasharma9165
      @somasharma9165 ปีที่แล้ว +10

      ਬਾਈ ਉਹ 15 ਲੱਖ ਮਿਲੇ ਕੇ ਨਹੀਂ ਕੁਛ ਪਤਾ ਨੀ ਲਗਿਆ ਕੋਈ ਦਸੋ 15 ਲੱਖ ਦਾ ਸਵਾਲ ਆਂ 🙏🙏🙏🙏

    • @tahirnadeem5923
      @tahirnadeem5923 ปีที่แล้ว +1

      V v v nice vedu

    • @harjinder_Singh26
      @harjinder_Singh26 ปีที่แล้ว

      ​@@somasharma9165ਬਾਈਉ ਔਰ ਬਹਿਣੋ ਆਪ ਕੇ ਖਾਤੇ ਮੇ ਪੰਦਰਾ ਪੰਦਰਾ ਲਾਖ ਆਏਗੇ

    • @JagjeetSingh-bq4og
      @JagjeetSingh-bq4og ปีที่แล้ว +2

      ਮੈਂ ਵੀ ਸ਼ੇਅਰ ਕਰਦਾ ਹੈ ਜੀ

    • @jagdishsinghplasaur657
      @jagdishsinghplasaur657 ปีที่แล้ว

  • @dhillon67jatt
    @dhillon67jatt ปีที่แล้ว +324

    ਧੂਤੇ ਵੀਰ ਦੇ ਫੈਨ Like❤ ਕਰੋ❤❤👍

  • @AvtarSingh-rf3hv
    @AvtarSingh-rf3hv ปีที่แล้ว +38

    ਤੂੰ ਤੇ ਨੇ ਜ਼ਿੰਦਗੀ ਦੇ ਸਪਨਿਆਂ ਨੂੰ ਹਕੀਕਤ ਵਿਚ ਬਦਲ ਦਿੱਤਾ ਹੈ ਉਹ ਬਚਪਨ ਉਹ ਸਿੱਧੇ ਸਾਦੇ ਲੋਕ ਤੂੰ ਤੇ ਦੇ ਨਾਲ ਜੁੜੀਆਂ ਯਾਦਾਂ ਯਾਦ ਆ ਗਿਆ

  • @satnamsingh-jx4bf
    @satnamsingh-jx4bf ปีที่แล้ว +66

    ਇੰਦਰ ਵੀਰੇ( ਭਾਗੂ ਬਾਈ) ਤੇਰਾ ਮਨ ਕਿੰਨਾ ਕੁ ਸਾਫ ਹੋਏਗਾ,ਜਿਹੜਾ ਹਰ ਇਕ ਦਾ ਮਨ ਮੋਹ ਲੈਂਦਾ ਆ।ਰੱਬ ਦੁਨੀਆ ਦੀ ਹਰ ਖੁਸ਼ੀ ਤੇਰੀ ਝੋਲੀ ਪਾਵੇ,ਲਵ ਯੂ ਵੀਰੇ।

  • @rngvbngghi8789
    @rngvbngghi8789 ปีที่แล้ว +41

    ਤੁਹਾਂਡੀ video ਦੇਖ ਬਾਈ ਸਾਰਾ ਪੰਜਾਂਬ ਅੱਖਾਂ ਅੱਗ਼ੇ ਆ ਜਾਦਾ ਯਾਂਰ ਰੂਹ ਖੁੱਸ ਹੋ ਜਾਦੀ ਆ 20 ਸਾਂਲ ਹੋਗੇ ਪੰਜਾਂਬ ਛੱਡੇ ਨੂੰ ....ਬੱਸ ਜਦੋ ਵੀ ਪੰਜਾਂਬ ਦੀ ਯਾਂਦ ਆੳੁਦੀ ਆ ਤੁਹਾਂਡੀ video ਦੇਖ ਦਾ ਹਾ ❤❤❤❤❤

  • @shakeelbapla6958
    @shakeelbapla6958 ปีที่แล้ว +10

    ਬਾਕੀ ਵੀਰੇ ਅਗਲਾ ਭਾਗ ਦੇਖਣ ਦੀ ਵੀ ਬਹੁਤ ਤਾਂਘ ਰਹਿੰਦੀ ਹੈ ਸੱਚੀ ਬਹੁਤ ਮਨ ਖ਼ੁਸ਼ ਹੋ ਜਾਂਦਾ ਹੈ ਬਾਕੀ ਵੀਰੇ ਕਿਸੇ ਨੂੰ ਹਸਾਉਣਾ ਬਹੁਤ ਵੱਡਾ ਪੁੰਨ ਹੁੰਦਾ ਹੈ ਜਿਉਂਦੇ ਵਸਦੇ ਰਹੋ ਵੀਰੇ

  • @gaggandeep7381
    @gaggandeep7381 ปีที่แล้ว +30

    ਓਏ ਆ ਗਿਆ ਓਏ ਆ ਗਿਆ ਭਾਗੁ ਆ ਗਿਆ 🎉🎉🎉🎉

  • @SimranSingh-zx4wj
    @SimranSingh-zx4wj ปีที่แล้ว +12

    ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖ ਵਾਹਿਗੁਰੂ ਜੀ ਨੇ ਮੇਰੇ ਆਪਣੇ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ ਆਪਣੇ ਕੋਲ ਬੁਲਾ ਲਿਆ ਪਰ ਮੈਂ ਇਹਨਾਂ ਦੀਆਂ video ਦੇਖ ਕੇ ਖੁਸ਼ ਹੋ ਲਈਦ ਮੇਰੀ ਸੱਚੇ ਦਿਲੋਂ ਕਿਹਾ ਕਿ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਇਸ ਤਰ੍ਹਾਂ ਵਧੀਆ ਵੀਡਿਉ ਬਣਾਉਂਦੇ ਰਹੋ

  • @radheragitravelers
    @radheragitravelers ปีที่แล้ว +9

    ਵਧੀਆ ਪੰਜਾਬੀ ਫ਼ਿਲਮਾਂ ਵਰਗਾ ਮਾਹੌਲ ਬਣਾਇਆ ਪਿਆ ਐਵੀ ਲਾਈ ਰੱਖੋ ਰੋਣਕਾ ਬਾਈ ਸੋਹਣਾ ਨਾਟਕ ਹੈ ਇਕ ਚੰਗੀ ਕਹਾਣੀ ਲੈਕੇ ਆਏ ਹੋ ਹਾਸਿਆਂ ਭਰੀ 😂😂👌👌👌

  • @gurmeetsingh-xm3to
    @gurmeetsingh-xm3to ปีที่แล้ว +11

    ਮਹਿੰਦਰ ਦਾ ਰੋਲ ਬਹੁਤ ਵਧੀਆ ਲੱਗਿਆ

  • @atmahanda2418
    @atmahanda2418 ปีที่แล้ว +19

    ਬਹੁਤ ਵਧੀਆ ਵੀਡਿਓ ਹੈ ਵੀਰ ਜੀ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਜੀ

  • @baljindermallhi1053
    @baljindermallhi1053 ปีที่แล้ว +2

    ਚਰਨੋ ਵਾਲਾ ਮਹਿੰਦਰ ਵਾਕਿਆ ਦਾਰੂ ਪੀਂਦਾ ਹੈ ਕੇ ਦਾਰੂ ਪੀਤੀ ਦੀ ਐਕਟਿੰਗ ਹੀ ਕਾਰਦਾ ਹੈ ਬਹੁਤ ਹੀ ਵਧੀਆ ਐਕਟਿੰਗ ਹੈ ਯਾਰ ਚਰਨੋ ਵਾਲੇ ਮਹਿੰਦਰ ਦੀ ਐ ਲੱਗਦਾ ਸੱਚੀਂ ਸ਼ਰਾਬ ਪੀਤੀ ਹੁੰਦੀ ਹੈ

  • @nikhilgujjar3777
    @nikhilgujjar3777 ปีที่แล้ว +6

    ਮਨੋਜ ਗੁਪਤਾ ਮੈਡਮ ਬਠਲ ਬੇਚਣ ਲਾਤੀ ❤❤❤👍👍👍👍

    • @RaviSingh-is9vf
      @RaviSingh-is9vf ปีที่แล้ว +1

      ਪਿਛੋ ਵੀ ਬੱਠਲ ਵਰਗੀ ਏ😃😃

  • @shakeelbapla6958
    @shakeelbapla6958 ปีที่แล้ว +9

    ਬਹੁਤ ਵਧੀਆ ਵੀਰੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @Thealtafmalik_
    @Thealtafmalik_ ปีที่แล้ว +39

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਜੱਸਾ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

    • @pooniarajsthan8916
      @pooniarajsthan8916 ปีที่แล้ว

      Mjja aa ta geya na thonu,bas thonu mjja ona chahida h

    • @karmjitsinghkarmjitsingh4932
      @karmjitsinghkarmjitsingh4932 ปีที่แล้ว

      Sat shri akal madam ji

    • @Jassi-mh9et
      @Jassi-mh9et ปีที่แล้ว

      Maja ta anna he c Tanu din raat fuddi jo dindi aa tu

    • @suchasingh3466
      @suchasingh3466 ปีที่แล้ว +1

      Very nice video 🙏🏽🙏🏽🙏🏽🙏🏽👌🏻👌🏻👌🏻👌🏻🌱🌱✌✌💯💯💯💯💯

    • @ajaibbrar987
      @ajaibbrar987 ปีที่แล้ว

      🎉 Hello 🎉 Hello 🎉

  • @lovepreetsinghrandhawa867
    @lovepreetsinghrandhawa867 ปีที่แล้ว +25

    ਮਿੰਟੂ ਦੀ ਐਕਟਿਗ ਵੀ ਘੇਟ ਆ ਜੀ ਤੁਹਾਡੀ ਮੂਵੀ ਮੈਨੂੰ ਰੋਲ ਦੇਦੋ ਜੀ ਭਾਗੂ ਵੀਰੇ

  • @manjindersinghbhullar8221
    @manjindersinghbhullar8221 ปีที่แล้ว +14

    ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ ਸਾਰੀ ਟੀਮ ਨੇ

  • @Sarbi904
    @Sarbi904 ปีที่แล้ว +10

    ਦਿਲ ਮੈਡਮ ਮੈਡਮ ਕਰਦਾ ਏ nice ਮੈਡਮ ਜੀ ❤❤

  • @sonubawa1733
    @sonubawa1733 ปีที่แล้ว +2

    ਭਾਗੂ ਵੀਰ ਨੂੰ ਮਿਲਿਆ ਮੇਂ ਅੱਜ ਸੁਨਾਮ ਬਹੁਤ ਚੰਗਾ
    ਸੁਭਾਅ ਵੀਰ ਦਾ

  • @gilllovepreet1803
    @gilllovepreet1803 ปีที่แล้ว +14

    Dhutta ਦਾ ਅਖਾੜਾ ਲਵਾ ਦੋ ਇਕ ਵਾਰ ਨਜ਼ਾਰੇ ਬਣੇ ਜਾਣ ਗੇ 👍👍🙏🙏

  • @gaggandeep7381
    @gaggandeep7381 ปีที่แล้ว +17

    ਬੁਹਤ ਉਡੀਕ ਕਰ ਰਹੇ ਸੀ 🎉🎉🎉🎉🎉

  • @manbhangal1312
    @manbhangal1312 10 หลายเดือนก่อน +2

    ਭਾਗੂ ਦੀ ਐਕਟਿੰਗ ਕਮਾਲ ਦੀ, 😂❤

  • @gurvindersingh1973
    @gurvindersingh1973 ปีที่แล้ว +23

    ਮੈਡਮ ਮਨੌਜ ਜੀ ਦੀ ਵੀ ਐਟਰੀ ਹੋ ਗੀ ਮੈਨੂੰ ਬਹੁਤ ਸੋਹਣੇ ਲਗਦੇ ਓ ਤੁਸੀ ਤੁਹਾਡੀ ਐਕਟਿੰਗ ਵੀ ਬਹੁਤ ਵਧੀਆ ❤❤❤❤

  • @karanchouhan150
    @karanchouhan150 ปีที่แล้ว +1

    ਬਹੁਤ ਵਧੀਆ ਵੀਡੀਓ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਨਿਰਮਲ ਸਿੰਘ ਚੌਹਾਨ ਰੋਗਲਾ

  • @SukhwinderSingh-wq5ip
    @SukhwinderSingh-wq5ip ปีที่แล้ว +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @tarsembrar9375
    @tarsembrar9375 ปีที่แล้ว +5

    ਬਹੁਤ ਵਧੀਆ ਸਟੋਰੀ ਹੈ ਜੀ ਪਰ ਸਾਡੇ ਪੰਜਾਬੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਪੰਜਾਬੀ ਭਾਸ਼ਾ ਵਿਚ ਕੀਤੇ ਗਏ ਸਾਰੇ ਕਮੈਂਟ ਗਲਤ ਲਿਖੇ ਗਏ ਹਨ ਇਨ੍ਹਾਂ ਨੂੰ ਵੇਖ ਕੇ ਕੌਣ ਕਹਿ ਦੇਉ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ

    • @mahnisidhu2640
      @mahnisidhu2640 ปีที่แล้ว

      ਆਪ ਵੀ ਦੇਖ ਦਿਓ ਏਦਾ ਲਿਖਿਆ ਜਾਂਦਾ

  • @GurmeetKaur-kl7zs
    @GurmeetKaur-kl7zs ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harjeet_maan_
    @harjeet_maan_ ปีที่แล้ว +1

    ਭਾਗੂ ਗੱਡੀਆਂ ਵਾਲਿਆਂ ਦਾ ਇਹਨਾਂ ਸ਼ੋਕੀਨ ਆ ਜਿਵੇਂ ਰੋਜ਼ ਖੱਖੜੀਆਂ ਨੂੰ ਪੈਦਾ ਹੋਵੇ ਸਾਰੀ ਟੀਮ ਬਹੁਤ ਮਿਹਨਤ ਕਰਦੀ ਆ ਦੇਖਕੇ ਮਣ ਵੀ ਖੁਸ਼ ਹੁੰਦਾ

  • @gurvindersingh1973
    @gurvindersingh1973 ปีที่แล้ว +34

    ❤❤❤❤❤ ਨਜਾਰਾ ਆ ਗਿਆ ਬਾਈ ਜਲਦੀ ਅਗਲਾ ਭਾਗ ਲੈ ਕੇ ਆਓ ਬਹੁਤ ਇੰਤਜਾਰ ਰਹਿੰਦਾ ❤❤❤❤ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ❤ਧੂਤਾ ਸਿਰਾ ਯਾਰ 😂😂😂।

  • @tsgkarn4284
    @tsgkarn4284 ปีที่แล้ว +6

    ਬਹੁਤ ਹੀ ਵਧੀਆਂ ਵੀਡਿਓ ਮਨ ਖੁਸ਼ ਹੋ ਜਾਂਦਾ ਬਾਈ ❤❤❤❤❤🎉🎉🎉🎉🎉

  • @SimranSingh-zx4wj
    @SimranSingh-zx4wj ปีที่แล้ว +3

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @Aman_2233
    @Aman_2233 ปีที่แล้ว +57

    ਧੂਤੇ ਤੇ ਬੋਹਤ ਹਾਸਾ ਆਉਂਦਾ 😃😃😃🔥🔥👌👌

  • @ramsharanmuktsari2637
    @ramsharanmuktsari2637 ปีที่แล้ว +16

    ❤😂🎉 ਸਾਰੀ ਟੀਮ ਦੀ ਅੇਕਟਿੰਗ ਬਹੁਤ ਵਧਿਅਾ😅😅

  • @blacklisted6979
    @blacklisted6979 ปีที่แล้ว +8

    ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਮਜਾ ਆਉਂਦਾ😊

  • @ramsharanmuktsari2637
    @ramsharanmuktsari2637 ปีที่แล้ว +3

    ❤😂 ਧੂਤਾ ਵੀ ਬਹੁਤ ਅੇਕਟਿੰਗਿ ਹੇ ਗਡੀਅਾ ਵਾਲਿਅਾ ਕੋਲ ਜਾ ਕੇ ਬਹਿ ਗਿਅਾ. 😅😅😅😅😅

  • @amarjitsingh1946
    @amarjitsingh1946 ปีที่แล้ว +7

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਵਧੀਆ ਕਹਾਣੀ ਆ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯

  • @dogarkhan3201
    @dogarkhan3201 11 หลายเดือนก่อน +2

    ❤ਸਿਰਾ ਸਾਰੀ ਟੀਮ ❤😂😂😂😂

  • @tarsematwal9217
    @tarsematwal9217 ปีที่แล้ว +1

    ਨਵਾਂ ਕਿਰਦਾਰ ਬਾਗੜੀਆਂ ਵਾਲਾ ਮੇਰੇ ਬਾਅਦ ਚ, ਸਿਆਣ ਚ ਆੲੀ ਵੀ ਮਨੋਜ ਗੁਪਤਾ,

  • @krishankulrian8090
    @krishankulrian8090 ปีที่แล้ว +3

    ਜੱਸੇ ਬਾਈ ਕਦੇ ਤੁਸੀ ਵੀ ਪਰੀਤ ਦੀ ਬਾਹ ਫੜ ਲੋ ਕੱਲਾ ਰੱਬ ਤੇ ਨਾ ਛੱਡੋ

  • @anjukataria1013
    @anjukataria1013 ปีที่แล้ว +3

    Bhut vdiya c aj di video dhoote di acting mast h poori 🥰🥰

  • @tajbahia12
    @tajbahia12 ปีที่แล้ว +1

    ਬਾਈ ਵਾਲੀ ਅੱਤ ਕਰਵਾਉਂਦੇ🤟🤟🤟🤟👍👍👍👍👍👍

  • @inderjitkaur2088
    @inderjitkaur2088 ปีที่แล้ว +2

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ ਜੀ ❤❤🎉🎉

  • @NsreshKumar-d2g
    @NsreshKumar-d2g ปีที่แล้ว +5

    ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @drivermehakmapb10ala47
    @drivermehakmapb10ala47 ปีที่แล้ว +7

    ਖਿੱਚੀ ਰੱਖੋ ਬਾਬਿਓ 🚛👌👍

  • @Arnav4149
    @Arnav4149 ปีที่แล้ว +1

    ਬਹੁਤ ਵਧੀਆ ਵੀਡੀਉ ਇੰਦਰ, ਜੱਸੇ ,ਧੂਤੇ ਤੇ ਕੰਮੀ ਵਾਲਾ ਬਹੁਤ ਸਿਰਾ ਐਕਟਿੰਗ ਏ

  • @malwablock0600
    @malwablock0600 ปีที่แล้ว +7

    Manoj gupta madam ਭਾਂਡੇ ਵੇਚਣ ਲਗ ਗੀ

  • @jagsirTungwali041
    @jagsirTungwali041 ปีที่แล้ว +2

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @HardeepSingh-dq8gb
    @HardeepSingh-dq8gb ปีที่แล้ว +8

    ਭਾਗੂ ਤਾਂ ਦਿਨੋ-ਦਿਨ ਸਿਰਾ ਕਰੀ ਜਾ ਰਿਹਾ ਵੀਡੀਓ ਦੀ ਉਡੀਕ ਰਹਿੰਦੀ ਆ ਬਹੁਤ ਵਧੀਆ ਵੀਡੀਓ ਪਰਮਾਤਮਾ ਤਰੱਕੀਆਂ ਬਖਸ਼ੇ

  • @shakeelbapla6958
    @shakeelbapla6958 ปีที่แล้ว +17

    ਵੀਰੇ ਮਨ ਖ਼ੁਸ਼ ਹੋ ਜਾਂਦਾ ਤੁਹਾਡੀਆਂ ਵੀਡੀਓ ਦੇਖ ਕੇ

  • @RajSingh-zf3ty
    @RajSingh-zf3ty ปีที่แล้ว +3

    ਮਨ ਖੁਸ਼ ਹੋ ਜਾਂਦੈ ਭਾਗੂ ਬਾਈ ਤੇਰੀ ਵਿਡੀਉ ਦੇਖ ਕੇ

  • @kulwantkaur7567
    @kulwantkaur7567 ปีที่แล้ว +3

    🙏🏻🙏🏻♥️♥️♥️ਜੱਸੇ ਦਾ ਰੋਲ 👌🏻👌🏻👌🏻👌🏻

  • @sheradolowalia1181
    @sheradolowalia1181 ปีที่แล้ว +1

    ਬਹੁਤ ਵਾਦੀਆਂ ਖਿੱਚ ਕੇ ਰੱਕੋ ਕੰਮ ਨੂੰ

  • @sukhwarianch4014
    @sukhwarianch4014 ปีที่แล้ว +1

    ਰੋਲੇਆ ਵਿੱਚ ਸੱਦਣ ਲੱਗ ਪਏ ਲੋਕ ਭਾਗੂ ਕਦੇ ਸਰਪੰਚੀ ਵਿੱਚ ਖੜਾ ਨਾ ਹੋਜਾਵੇ ਕਿਤੇ😅😅😅ਬਹੁਤ ਵਦੀਆ ਗੱਡੀਆਂ ਵਾਲਿਆਂ ਕਿੱਥੋ ਸੰਦ ਲਈਆਂ😂😂😂😂❤❤

  • @param9285
    @param9285 ปีที่แล้ว +3

    ਡੀ ਪੀ ਮਾਸਟਰ ਵਾਲੀ ਮਨੋਜ ਗੁਪਤਾ ਵੀ ਆ ਗਈ 😂😂😂❤❤❤

  • @MalkeetSingh-ps4wv
    @MalkeetSingh-ps4wv ปีที่แล้ว +1

    ਘੈਂਟ ਵੀਡੀਓ ਸੀ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 🙏🙏🙏🙏

  • @nirbhaisingh5509
    @nirbhaisingh5509 ปีที่แล้ว +5

    ਲੈ ਸਰਦਾਰਾਂ ਤੱਕਲੇ ਖੁਰਚਨੇ ਮੈਂ ਪਹਿਲੀ ਵਾਰੀ ਆਈਆਂ ਵੇ😂😂

  • @GurpreetSingh-fq7di
    @GurpreetSingh-fq7di ปีที่แล้ว +6

    ਬਹੁਤ ਹੀ ਵਧੀਆ ਵੀਡੀਓ ਬਾਈ ਇੰਦਰ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣਗੇ 👍❤️🌹🙏🙏

  • @harpreetsinghsra7253
    @harpreetsinghsra7253 ปีที่แล้ว +2

    ਖਿੱਚ ਦਿਉ ਕੰਮ ਬਹੁਤ ਵਧੀਆ ਵੀਡਿਓ

  • @sukhnandanromana1011
    @sukhnandanromana1011 ปีที่แล้ว +5

    ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ❤❤ ਧੰਨਵਾਦ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @sukhjeetsingh9086
    @sukhjeetsingh9086 ปีที่แล้ว +3

    ਚਕ ਜੱਟਾ ਲਾਇਕ ਤੇ ਕੁਮੈਟ ਘੈਂਟ ਗਲਬਾਤ

  • @gillkaur2281
    @gillkaur2281 ปีที่แล้ว +9

    ਬਹੁਤ ਸੋਹਣੀ ਆ ਹੁੰਦੀਆਂ ਨੇ video ਸਾਰੀਆਂ ਮੇਰਾ ਨਾਮ ਸਰਬਜੀਤ ਕੌਰ ਪਿੰਡ ਬੁਕਨਵਾਲਾ ਮੋਗਾ ਪੁਲੀਸ ਮੇਰਾ video ਦੇ ਲਾਸ ਨਾ ਬੋਲੋ ਜੀ ਪਰਮਾਤਮਾ ਤਹੌਨਾ ।ਖੁਸ ਰੱਖੇ ਜੀ

    • @akbarmalik5476
      @akbarmalik5476 11 หลายเดือนก่อน

      ਤੁਹਾਡੀ insta I'd dso ji

    • @SarbjitSingh-pr1vz
      @SarbjitSingh-pr1vz 2 ชั่วโมงที่ผ่านมา

      hii

  • @harinderpalsinghsohi1549
    @harinderpalsinghsohi1549 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਥੋਡਾ ਜਿਹੜੇ ਤੁਸੀਂ ਰਾਜਪੂਤ ਦੀ ਵੀਡੀਓ ਬਣਾਈ ਗੱਡੀਆਂ ਵਾਲੇ ਵੀ ਵਿਚਾਰੇ ਹੁਣ vehlay ਕਰਤੇ namay ਜ਼ਮਾਨੇ ਨੇ

  • @babbumann957
    @babbumann957 ปีที่แล้ว +2

    ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ ਤੁਸੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ👍

  • @BabadesiswagDJ
    @BabadesiswagDJ ปีที่แล้ว

    ਬਾਈ ਜੀ ਗਲਤ ਗੱਲ ਆ ਜੀ, ਤੁਸੀ ਲੰਗਰ ਨੂੰ ਵੀ ਗਾਲਾ ਕੱਢੀ ਜਾਦੇ ਓ ,ਤੁਸੀ ਕਿਹਾ ਏਥੇ ਸਾਲਾ ਲੰਗਰ ਚੱਲ ਰਿਹਾ

  • @aahiBhinderSingh461
    @aahiBhinderSingh461 ปีที่แล้ว

    ਬਹੁਤ ਵਧੀਆ video ❤️❤️👌👌

  • @rajwindersingh5364
    @rajwindersingh5364 ปีที่แล้ว +4

    ❤️❤️Vary nice g ਬਹੁਤ ਵਦੀਆ ਵੀਡੀਓ ਸੀ❤️🌹 ਇੰਦਰ ਬਾਈ ਜੱਸੇ ਧੂਤੇ ਬਾਈ ਜੀ 🌹❤️😂🤣ਧੰਨਵਾਦ ਸਾਰੀ ਟੀਮ ਦਾ ਧੰਨਵਾਦ ਜੀ 💥💯👌👌👍👍

  • @kewalsingh1880
    @kewalsingh1880 ปีที่แล้ว +1

    ਸਾਰਿਆ ਦੀ ਐਕਟਿੰਗ ਵਧੀਆ

  • @karamjeetsingh7407
    @karamjeetsingh7407 ปีที่แล้ว +2

    ਬਹੁਤ ਬਹੁਤ ਵਧੀਆ ਮੂਵੀ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ👌👌🤣🤣

  • @SherSingh-ec7jr
    @SherSingh-ec7jr ปีที่แล้ว +1

    ਪਰਵੀਨ ਬਹਤ ਸੋਹਣਾ ਰੋਲ ਕੀਤਾ👍

  • @ShubhLataAngra
    @ShubhLataAngra ปีที่แล้ว +2

    Bahut badhiya episode dhuta jassa Veera bhaggo bahut badhiya acting krde

  • @KulbirSingh-i6r
    @KulbirSingh-i6r ปีที่แล้ว +2

    ਕੈਮਰਾ ਮੈਨ ਦੇ ਹੱਸਣ ਦੀ ਅਵਾਜ ਆ ਰਹੀ ਵਿੱਚ ਇੰਦਰ ਵੀਰੇ।

  • @amardharmgarh5869
    @amardharmgarh5869 ปีที่แล้ว +3

    ਜ਼ਿੰਦਗੀ ਜ਼ਿੰਦਾਬਾਦ ❣️👍👍

  • @barnalealestar9636
    @barnalealestar9636 7 วันที่ผ่านมา

    ਖਿੱਚਕੇ ਰੱਖ ਭਾਗ ਸਿਆ ਖਿੱਚਕੇ 😅😅😅😅❤❤❤❤❤

  • @charanjeetgill1708
    @charanjeetgill1708 ปีที่แล้ว +1

    ਵਾਈ ਭਾਗੂ ਸਾਰੀ ਟੀਮ ਦਾ ਧੰਨਵਾਦ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਲੱਗਦੀ ਹੈ ਦੇਖਕੇ ਮਨ ਖੁਸ਼ ਹੁੰਦਾ 🙏 ਚਨਜੀਤ ਗਿੱਲ ਸਾਬੋ ਕੀ

  • @nirmalsinghmallhi9773
    @nirmalsinghmallhi9773 ปีที่แล้ว +2

    ਪਾਗ ਸਿੰਘ ਕੁਝ ਜਾਦਾ ਹੀ ਸਰੀਫ ਹ ਜਗਾਹ ਜਗਾਹ ਬੋਰਡ ਲਗੇ ਹੋਏ ਹਨ ਪਾਗ ਸਿੰਘ ਸੀਪੀ ਲੈ ਲਾ ਇਨਾ ਤੋਂ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @kuldeepsinghsardarji8892
    @kuldeepsinghsardarji8892 ปีที่แล้ว +1

    ਬਹੁਤ ਵਧੀਆ ਭਾਗ ਆ ਭਾਗ ਸਿਓ

  • @luckytanda6731
    @luckytanda6731 ปีที่แล้ว +2

    ਯਰ ਬਾਹਰ ਬੈਠੇ ਤੁਹਾਡੀ ਵੀਡਿਓ ਦੇਖ ਕੇ ਮਨ ਹੋਰ ਹੋ ਜਾਂਦਾ। ਜਿਊਂਦੇ ਵਸਦੇ ਰਹੋ। ਮਾਲਦਾਰ ਨਾ ਰੋਕਓ। ਵੀਡਿਓ ਜਲਦੀ। ਪਾ ਦਿਆ ਕਰੋ।

  • @rajubangay5075
    @rajubangay5075 ปีที่แล้ว

    ਹਰਮਨ ਦੇ ਡਾਇਲਾਗ ਬਹੁਤ ਵਧੀਆ ਨੇ

  • @HappyNannu
    @HappyNannu ปีที่แล้ว +2

    Aa dono new kudia ‘Gaddia’marnia, di acting bahut sohni aa
    10/10

  • @upsc_withkomal
    @upsc_withkomal ปีที่แล้ว +1

    ਇਸ ਵਾਰ ਕਹਾਣੀ ਹੋਰ ਦਿਲਚਸਪ ਹੋ ਗਈ ਹੈ ਮਾਲਦਾਰ ਛੜਾ 🎉🎉🎉🎉🎉❤❤❤❤😂😂😂😂

  • @tarsem7935
    @tarsem7935 11 หลายเดือนก่อน

    👉ਲਾਲ ਸ਼ੂਟ ਵਾਲੀ ਤਾ ਵਿਚੋਲ ਆ ਭਾਗੂ ਦੀ
    ਹੁਣ ਕੰਢਾ ਇਹੱਦਾ ਕੱਢੂ ਮੈਨੂੰ ਲੱਗਦਾ 😄😄😄😄😄

  • @Singhsaab98076
    @Singhsaab98076 ปีที่แล้ว +1

    ਪੂਰਾ ਨਜ਼ਾਰਾ ਆ ਰਿਹਾ 🎉🎉

  • @BhupinderSingh-wu9df
    @BhupinderSingh-wu9df 3 หลายเดือนก่อน

    ਮਿੰਦਰ ਦੀ ਐਕਟਿੰਗ ਸਭ ਤੋਂ ਘੈਂਟ ਖਾਸ ਕਰਕੇ ਸਰਾਬੀ ਦੇ ਰੋਲ ਵਿੱਚ

  • @sukhmanjotsingh7427
    @sukhmanjotsingh7427 ปีที่แล้ว +3

    ਬਹੁਤ ਵਧੀਆ ਹੈ ਇਦਰ ਵੀਰ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @manjetsingh
    @manjetsingh ปีที่แล้ว

    ਬਹੁਤ ਵਧੀਆ ਜੀ ❤ਸਾਰੀ ਟੀਮ ਦਾ ਧੰਨਵਾਦ

  • @sahibsinghsabipadda
    @sahibsinghsabipadda 11 หลายเดือนก่อน +1

    Very beautiful meet action
    Very nice 👍 Punjabi shot's film

  • @Gameplayyogi003
    @Gameplayyogi003 7 หลายเดือนก่อน

    Shi gal h gareeb jarur h chor nhi ❤

  • @ChanchalSingh-xd6yb
    @ChanchalSingh-xd6yb ปีที่แล้ว +1

    ਬਹੁਤ ਹੀ ਵਧੀਆ ਬਾਈ ਜੀ।🎉🎉🎉

  • @NarinderSingh-d3s
    @NarinderSingh-d3s ปีที่แล้ว +1

    ਸਾਡਾ ਯਾਰ ਭਾਗੁ ਸਟਾਰ 👍👍👍👍👍💫💫💫🔥🔥🔥💞💞♥️♥️

  • @OmOm-ku8of
    @OmOm-ku8of ปีที่แล้ว

    ਸਾਰੀ ਟੀਮ ਚ ਐਟਮਾ ਨੇ ਸਾਰੇ ਹੀ ਸਿਰਾ ਕਰਾਉਂਦੇ ਨੇ

  • @kangsingh9685
    @kangsingh9685 ปีที่แล้ว

    ਬਹੁਤ ਵਧੀਆ ਵੀਡੀਓ ਰੱਬ ਤਹਾਨੂੰ ‌ਬਲ ਬਖ਼ਸ਼ ਜੀ

  • @boharsingh7725
    @boharsingh7725 ปีที่แล้ว +1

    ਵਾਹ ਜੀ ਬਹੁਕ ਵਧੀਆ ਬਾਈ
    👍👍👍👍👍
    👌👌👌👌👌

  • @bikramsingh5167
    @bikramsingh5167 ปีที่แล้ว +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @amrikkhokhar2970
    @amrikkhokhar2970 ปีที่แล้ว

    ਬਹੁਤ ਵਧੀਆ ਵੀਡੀਓ ਭਾਗ ਸਿਆ।ਜਿਉਂਦੇ ਵਸਦੇ ਰਹੋ।

  • @gurdeepgurdeepsomal4760
    @gurdeepgurdeepsomal4760 ปีที่แล้ว +1

    ਵੀਰ ਬਹੁਤ ਵਧਿਆ ਲੱਗਿਆ ❤

  • @gurdeepjohal2420
    @gurdeepjohal2420 ปีที่แล้ว +2

    Bhut vadia aa video aaa paghu Veer Ji ❤❤❤❤❤❤❤

  • @harindersingh1910
    @harindersingh1910 ปีที่แล้ว +1

    Asli hero ta kami wala.maldar chare da..❤❤❤❤❤❤

  • @gstalwara
    @gstalwara 11 หลายเดือนก่อน +1

    ਜੱਸਾ ਵਿਚਾਰਾ😂❤

  • @JaspreetSingh-wo4xr
    @JaspreetSingh-wo4xr ปีที่แล้ว

    ਬਹੁਤ ਸਿਰਾਂ ਵੀਡੀਓ ਬਾਈ ਜੀ👍👍👍👍

  • @billosingh1985
    @billosingh1985 ปีที่แล้ว +2

    ਬਹੁਤ ਵਧੀਆ ਵੀਡੀਓ ਧਨਵਾਦ