Doordarshan ਵੇਲੇ ਦਾ Fame ਤੇ ੳਸ ਦੌਰ ਦੀਆਂ ਜਿਆਤੀਆਂ | Ohisaabi Punjabi Podcast |

แชร์
ฝัง
  • เผยแพร่เมื่อ 19 มี.ค. 2024
  • Step into the world of laughter with Lakhwinder Sandhu, the hilarious Punjabi comedian, as he shares his journey through the realms of Doordarshan and Punjab! Join us on the Ohisaabi Podcast as we delve into the tales and anecdotes that shaped his comedic career. Get ready for a dose of humor, nostalgia, and insight into the life of this comedic gem!
    ---------------------------------------------------------------------------------
    Follow Us:
    Instagram - / ohisaabi
    Facebook - / ohisaabi
    Twitter - / ohisaabi
    website - www.ohisaabi.com
    Support on Patreon - / ohisaabi
    Contact - contact@ohisaabi.com
    Video Editor - / madebypunks_
    Subscribe to our TH-cam channel for more tales of exploration and adventure!
    / @ohisaabi
    ---------------------------------------------------------------------------------
    My TH-cam Journey to 100k & mistakes i made | Ohi Saabi
    • My TH-cam Journey to ...
    Forex Trading ਵਾਲੀ ਇਹ Marketing ਠੱਗੀ ਯਾਂ ਸੱਚ ?
    • Video
    TRAVEL STORIES PODCAST ft. @ThePunjabiWanderer
    • TRAVEL STORIES PODCAST...
    How Canada is Better than Europe?
    • How Canada is Better t...
    -23°C & My Solo Hike Challenge Ends in Epic Failure | VLOG | Ohi Saabi
    • -23°C & My Solo Hike C...
    Helicopter Adventure ਤੇ Frozen Waterfall ਦੀ THRILLING ਯਾਤਰਾ ! OHI SAABI
    • Helicopter Adventure ਤ...
    Canada ਵਾਲੇ ਕਹਿੰਦੇ ਤੂੰ ਕੀ ਪਖੰਡ ਫੜਿਆ? 🍁 Immigration Questioning | Ohi Saabi
    • Canada ਵਾਲੇ ਕਹਿੰਦੇ ਤੂੰ...
    ---------------------------------------------------------------------------------
    ohi saabi,
    ohi sabi,
    ohi sabbi
    ohi saabi punjabi vlogger,
    calgary canada,
    mitran da podcast,
    ohi saabi podcast,
    Punjabi Vlogger Ohi Saabi,
    Vlog by Punjabi Vlogger,
    lakhwinder sandhu podcast,
    lakhwinder sandhu vlogs,
    Lakhwinder Sandhu,
    funny video,
    motivational vlogs,
    motivation,
    motivational vs inspirational,
    motivational punjabi video,
    ---------------------------------------------------------------------------------
    #canada #podcast #explorecanada #travelvlog #vlog #lakhwinder #motivation #trendingshorts #trending #comedy #comedyvideo #comedian

ความคิดเห็น • 300

  • @ManbirMaan1980
    @ManbirMaan1980 2 หลายเดือนก่อน +48

    ਯਾਰ ਇੱਕ ਵੀਡੀਓ ਹੋਰ ਬਣਾਓ, ਬਹੁਤ ਸੋਹਣੀ ਗੱਲਬਾਤ ਹੋਈ,ਲਖਵਿੰਦਰ ਦੀ ਕਲਾਕਾਰੀ ਨੂੰ ਉਹ ਟਾਈਮ ਦਾ ਹਰ ਪੰਜਾਬੀ ਪਸੰਦ ਕਰਦਾ ਸੀ ਜੇ ਇਹ ਕੈਨੇਡਾ ਨਾ ਜਾਂਦਾ ਤਾਂ ਅੱਜ ਦੇ ਟਾਈਮ ਘੁੱਗੀ ਹੋਰਾਂ ਦੇ ਬਰਾਬਰ ਦਾ ਕਲਾਕਾਰ ਹੋਣਾ ਸੀ

    • @prabkaur5178
      @prabkaur5178 2 หลายเดือนก่อน +1

      Very true

  • @supinderdhaliwal223
    @supinderdhaliwal223 2 หลายเดือนก่อน +13

    ਸਾਬੀ ਹੀਰਾ ਕਿੱਥੋ ਲੱਭ ਲੈ ਆਈਆ ❤❤❤❤
    ਹੋਰ ਵੀਡਿਉ ਹੋਰ ਵੀਡਿਉ ਹੋਰ ਵੀਡਿਉ
    10.20 ਘੱਟੀਆ ਦੀ ਵੀਡਿਉ ਚਾਹੀਦੀ ਸੀ

  • @jsingh78
    @jsingh78 2 หลายเดือนก่อน +5

    ਲਾਜਵਾਬ ਗੱਲਾਂ ਸੁਣਾਈਆਂ ਲਖਵਿੰਦਰ ਬਾਈ ਜੀ👍 ਟੈਲੀਵਿਜ਼ਨ ਦੀ ਹਿਸਟਰੀ ਵਿੱਚ ਇਹਨਾਂ ਦੀ ਜੋੜੀ ਨੇ ਭੰਡਾਂ ਨੂੰ ਪਹਿਲੀ ਵਾਰ ਲੋਕਾਂ ਸਾਹਮਣੇ ਲਿਆਂਦਾ ਸੀ

  • @Gurdeep.Singh_Dhaliwal
    @Gurdeep.Singh_Dhaliwal 2 หลายเดือนก่อน +19

    ਸਾਬੀ ਜਿਦਣ ਦਾ ਤੈ ਚੈਨਲ ਬਨਾਈ ਅੱਜ ਮੁੱਲ ਮੋੜੀਆਂ ਨਜਾਰਾ ਬੱਨਤਾ ਵੱਡੇ ਵੀਰ ਨੇ
    ਹੋਰ ਸੁਣਾ, ਹੋਰ ਸਣਾ, ਹੋਰ ਸਣਾ,
    ਏ ਗੱਲਾ ਦੇ ਵੀ ਉਹੀ ਨਜਾਰੇ ਲੈ ਸਕਦਾ ਜਿਹਨੇ ਦੂਰਦਰਸ਼ਨ ਦੇਖੀਆਂ ਹੋਵੇ

    • @user-dp2eh4pv3d
      @user-dp2eh4pv3d 2 หลายเดือนก่อน +4

      ਬਿਲਕੁਲ, ਇਹਨਾਂ ਦੀ ਇੰਟਰਵਿਊ ਦਾ ਵੀ ਉਨ੍ਹਾਂ ਨੂੰ ਮਜ਼ਾ ਆਉਣਾ ਜਿੰਨਾ ਦੂਰਦਰਸ਼ਨ ਦਾ ਪੂਰਾ ਦੌਰ ਵੇਖਿਆ

  • @sarajmanes4505
    @sarajmanes4505 2 หลายเดือนก่อน +7

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮੇਰੇ ਨਾਨਕੇ ਵੀ ਸੰਧੂ ਨੇ ਜੀ ਅਤੇ ਉਹਨਾ ਦਾ ਪਿਛਲਾ ਪਿੰਡ ਜਬੋਕੇ ਜਿਲਾ ਕੁਝੱਰਾਵਾਲਾ ਪਾਕਿਸਤਾਨ ਵਿੱਚ ਹੈ ਓਹ ਦੱਸਦੇ ਹਨ ਕਿ ਸਾੰਨੂ ਕੁਝ ਕੁ ਲੋਕ ਰਿਸ਼ਤੇਦਾਰ ਜਬੋਕੇ ਦੇ ਮਰਾਸੀ ਕਹਿ ਦਿੰਦੇ ਸੀ ਉਹ ਗੱਲ ਸੱਚ ਹੋਗੀ ਹਾਂ ਹਾਂ ਮਜਾਕ ਕਰਦੇ ਆ ਬਹੁਤ ਵਧੀਆ ਪ੍ਰੋਗਰਾਮ ਦੇਖ ਕੇ ਦਿਲ ਖੁਸ਼ ਹੈ ਗਿਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀਉ 🙏🙏👌👌👍👍👏👏😂😂

  • @JSingh_8185
    @JSingh_8185 2 หลายเดือนก่อน +9

    ਬਹੁਤ ਵਧੀਆ ਪੋਡਕਾਸਟ। ਇਹ ਸਾਬੀ ਬਾਈ ਤੁਸੀ ਤਾਂ surprise ਦੇ ਦਿੱਤਾ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹਨੇ ਵੱਡੇ ਕਲਾਕਾਰ ਤੁਹਾਡੇ ਚਾਚਾ ਜੀ ਨੇ। ਇਸ ਗੱਲ ਤੋ ਪਤਾ ਲਗਦਾ ਹੈ ਕਿ ਤੁਸੀ ਕਦੇ ਫੁਕਰੀ ਨਹੀਂ ਮਾਰੀ, respect 🙏🙏

  • @RanjitSingh-im1hh
    @RanjitSingh-im1hh 2 หลายเดือนก่อน +7

    ਲਹੌਰੀਏ ਜਾ ਲਾਇਲਪੁਰੀਏ ਇੱਕੋ ਗੱਲ ਈ ਆ ਬੰਦੇ ਮਾਝੇ ਆਲੇ ਦਿਲਦਾਰ ਈ ਹੁੰਦੇ ਆ ਗੱਲਾ ਘੈਂਟ ਸੀ ਭੰਡ ਸਾਬ ਦੀਆਂ

  • @asbhullar6418
    @asbhullar6418 2 หลายเดือนก่อน +18

    ਲਖਵਿੰਦਰ ਜੀ ਦੇ ਕੈਰੀਅਰ ਦੇ ਮੁੱਢਲੇ ਦਿਨਾਂ ਵਿੱਚ ਅੱਜ ਤੋਂ 45 ਸਾਲ ਪਹਿਲਾਂ ਸੈਨਿਕ ਸਕੂਲ ਕਪੂਰਥਲਾ ਵਿੱਚ ਹੋਏ ਇੱਕ ਸਭਿਆਚਾਰਕ ਪ੍ਰੋਗਰਾਮ ਵਿੱਚ ਭੰਡਾਂ ਦੀ ਪੇਸ਼ਕਾਰੀ ਲਾਈਵ ਦੇਖੀ ਸੀ । ਅਜੇ ਤੱਕ ਸਰੂਰ ਵਿੱਚ ਹਾਂ ।

  • @panjdareya3653
    @panjdareya3653 2 หลายเดือนก่อน +6

    ਲਖਵਿੰਦਰ ਸੰਧੂ ਬਿੱਲਾ ਵੀਰ ਸਾਡਾ ਵੀ ਯਾਰ ਸੀ ਤਲਵੰਡੀ ਚੌਧਰੀਆਂ ਪੈਟਰੋਲ ਪੰਪ ਤੇ ਮਿਲਦਾ ਹੁੰਦਾ ਸੀ । ਬਹੁਤ ਮਿਹਨਤੀ ਆ ਡੰਗਰ ਵੀ ਚਾਰੇ ਆ। ਖੁਸ਼ਦਿਲ ਯਾਰਾਂ ਦਾ ਯਾਰ ਮਿਲਾਤਾ ਤੁਸੀਂ ।ਧੰਨਵਾਦ ਸਾਬੀ । ਜਿਉਂਦੇ ਵਸਦੇ ਰਹੋ।

  • @LongtimeinfieldLevel
    @LongtimeinfieldLevel 2 หลายเดือนก่อน +6

    ਸਵਾ ਘੰਟੇ ਦਾ ਪੌਡਕਾਸਟ ਮਿੰਟਾ ,ਚ ਈ ਮੁੱਕ ਗਿਆ ਯਰ ਬਹੁਤ ਅੰਨਦ ਆਈਆ

  • @rajindersinghbharaj4938
    @rajindersinghbharaj4938 2 หลายเดือนก่อน +6

    ਸਾਬੀ ਪੁੱਤਰਾ ਬਹੁਤ ਹੀ ਵਧੀਆ ਗੱਲਬਾਤਾ ਕੀਤੀਆ ਬਿੱਲੇ ਭੰਡ ਨੂੰ ਬਹੁਤ ਦੇਰ ਬਾਦ ਇੰਨੀਆ ਗੱਲਬਾਤਾ ਕਰਦਿਆਂ ਸੁਣਿਆ ਜਦੋ ਕੱਠੇ ਪੜਦੇ ਸੀ ਉਦੋਂ ਇਦਾ ਦੀ ਗੱਲ ਬਾਤਾਂ ਹੁੰਦੀਆ ਸੀ

  • @satinderpalsingh47
    @satinderpalsingh47 2 หลายเดือนก่อน +6

    ਸਾਬੀ ਵੀਰ ਤੈਨੂੰ ਪਤਾ ਵੀ ਆ ਕਿ ਟਰੱਕਾਂ ਤੇ ਪੋਡਕਾਸਟ ਈ ਚੱਲਦਾ ਪਰ ਫਿਰ ਵੀ ਬੜਾਂ ਸਮਾਂ ਲਾ ਤਾਂ ਨਾਲੇ ਚਾਚਾ ਮੇਲਾ ਈ ਲੁੱਟ ਕੇ ਲੈ ਗਿਆ ਸੌਹ ਖਾਣ ਆਲੀ ਗੱਲ ਨੰਦ ਆ ਗਿਆ ਦੂਜੇ ਪੋਡਕਾਸਟ ਦੀ ਉਡੀਕ ਕਰਦੇ ਚਾਚੇ ਨਾਲ ਪੋਡਕਾਸਟ ਦੀ ਧੰਨਵਾਦ 🙏🏾

  • @Guriitlay
    @Guriitlay 2 หลายเดือนก่อน +5

    ਸਾਬੀ paji de ਵਾਲ te sare ਚਿੱਟੇ ho gye..par chacha de hje v sare black aa 😂😂😂😂😂😂god bless u ਸਾਬੀ Paji waheguru ji chardikala ch rakhe 🙏🙏🙏🙏🙏🙏🙏

  • @lovisingh403
    @lovisingh403 2 หลายเดือนก่อน +4

    ਏਨਾ bandeya ਬਿਨਾਂ ਜਲੰਧਰ ਦੂਰਦਰਸ਼ਨ ਅਧੂਰਾ ਸੀ ਕਿਆ ਬਾਤਾ ਸਨ ਓਸ ਸਮੇਂ ਦੀਆਂ

  • @PunjabiSikhSangat
    @PunjabiSikhSangat 2 หลายเดือนก่อน +6

    ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍

  • @rajindersinghjgoraya3793
    @rajindersinghjgoraya3793 2 หลายเดือนก่อน +4

    ਸਾਬੀ ਜੀ ਮੇਰੇ ਨਾਨਕੇ ਵੀ ਤਲਵੰਡੀ ਚੌਧਰੀਆਂ ਸਨ ਮਹੱਲਾਂ ਵਿੱਚ ਬਾਜਵਾ ਪਰਿਵਾਰ ਵਿੱਚ ਸਨ ਭੋਲੇ ਦੇ ਘਰ ਦੇ ਨੇੜੇ ਸਰਾਬ ਤਾਂ ਤਲਵੰਡੀ ਚੌਧਰੀਆਂ ਦੀ ਦੂਰ ਤੱਕ ਮਸ਼ਹੂਰ ਸੀ ਬਹੂਤ ਵਧੀਆ ਲੱਗਿਆ

    • @rajindersinghjgoraya3793
      @rajindersinghjgoraya3793 2 หลายเดือนก่อน

      ਭੋਲੇ ਦੇ ਨਾਲ ਮੇਰੇ ਛੋਟੇ ਵੀਰ ਨੇ 1992ਵਿੱਚ ਸੰਦਲੀ ਪੈੜਾਂ ਵਿੱਚ ਬੱਲੀ ਸਾਹਿਬ ਦੀ ਪ੍ਰੋਡਕਸ਼ਨ ਵਿੱਚ ਤਲਵੰਡੀ ਚੌਧਰੀਆਂ ਸਾਹ ਹੂਸੈਨ ਵਾਲੇ ਪਾਸੇ ਸ਼ੂਟ ਕੀਤਾ ਸੀ ਪਰ ਉਹ ਵੀ ਭਵਿੱਖ ਖਾਤਰ ਵਿਦੇਸ਼ ਵੱਸ ਗਏ

  • @Sohi_4447
    @Sohi_4447 2 หลายเดือนก่อน +5

    ਓਸ ਸਮੇਂ ਦੂਰਦਰਸ਼ਨ ਤੇ show ਦੇਖਣ ਦਾ ਚਾਅ ਹੀ ਵੱਖਰਾ ਸੀ ਅੱਜ ਚੈਨਲ ਬਹੁਤ ਨੇ ਉਹ ਚਾ ਨੀ ਰਿਹਾ ਲੰਘਿਆ ਵੇਲ਼ਾ ❤❤❤❤

  • @asbhullar6418
    @asbhullar6418 2 หลายเดือนก่อน +7

    ਦੂਰਦਰਸ਼ਨ ਦੇ ਇਕ ਪ੍ਰੋਗਰਾਮ ਵਿੱਚ ਇਹਨਾਂ ਦੀ ਟਾਂਗੇ ਤੇ ਬੈਠੀ ਸੱਤਰਾਂ ਕੁ ਸਾਲਾਂ ਦੀ ਬੁੱਢੀ ਜਿਸਨੇ ਐਮਰਜੈਂਸੀ ਜਾਣਾ ਸੀ, ਬਾਰੇ ਕੀਤੀ ਪੇਸ਼ਕਾਰੀ ਬਹੁਤ ਕਮਾਲ ਦੀ ਸੀ । ਮੈਨੂੰ ਉਸ ਸਕਿੱਟ ਦੇ ਪੂਰੇ ਡਾਇਲਾਗ ਹੁਣ ਤੱਕ ਚੇਤੇ ਹਨ ।

  • @Dimpleladhar369
    @Dimpleladhar369 2 หลายเดือนก่อน +5

    ਮੇਰਾ ਪਿੰਡ ਇਹਨਾ ਦੇ ਪਿੰਡ ਦੇ ਨਾਲ ਦਾ ਸਵਾਲ ਪਿੰਡ ਸੁਲਤਾਨਪੁਰ ਲੋਧੀ ਦਾ 2:15

  • @satinderhanjra6344
    @satinderhanjra6344 2 หลายเดือนก่อน +3

    Bahut hira insan aa do sandhu,bahut kuch dekheya par ehho jeha koi v mulakat ni dekhi.bahut bahut vadia lageya

  • @sandeepnagra6085
    @sandeepnagra6085 10 วันที่ผ่านมา

    ❤❤ ਲੰਮਾ ਸਮਾਂ ਹੋ ਗਿਆ TH-cam ਦੇਖਦਿਆਂ ਨੂੰ ਤੇ ਸਾਬੀ ਨੂੰ ਦੇਖਦੇ ਵੀ, ਜਮਾਂ ਸੱਚ ਲਿਖ ਰਿਹਾਂ ਕਿ ਕਿਸੇ ਬੰਦੇ ਦਾ ਜਾਂ ਕਹਿ ਲਓ ਕਿਸੇ ਚੈਨਲ ਦਾ ਅੱਜ ਪਹਿਲਾ ਪੋਡਕਾਸਟ ਪੂਰਾ ਦੇਖਿਆ ਤੇ ਪੂਰੀ ਤਸੱਲੀ ਨਾਲ ਪੂਰੇ ਧਿਆਨ ਨਾਲ ਦੇਖਿਆ। ਜਿਉ ਜੱਟਾ, ਸਿਰਾ ਘੈਂਟ ਬੰਦਾ ਲਖਵਿੰਦਰ ਸਿੰਘ ਸੰਧੂ ਭਾ।

  • @rajendersingh6229
    @rajendersingh6229 2 หลายเดือนก่อน +3

    Talwandi Chodyari 1year rha hu bhai ji Sheryi pariwar nal Mera bhut he me Talwand Chodyari Therpy Camp laya tusi Garet ho baki Talwandi chodyari bhut Changa pind he log baki punjab to Change he❤❤❤❤❤❤❤❤❤ love you mere bade viro SatshiriAkal

  • @gurmeetuppal6399
    @gurmeetuppal6399 2 หลายเดือนก่อน +4

    ਬਾਈ ਜੀ ਦੀ ਸਿਹਤ ਦਾ ਰਾਜ ਕੀ ਹੈ ਸਾਬੀ ਦਾੜੀ ਨੂੰ ਕਲਰ ਕਰਦਾ ਹੈ ਜਾਂ ਨਹੀਂ ਕੁਝ ਵੀ ਨਹੀਂ ਪਤਾ ਲੱਗਦਾ ਬਹੁਤ ਜਿਆਦਾ ਵਧੀਆ ਗੱਲਾਂ ਬਾਤਾਂ ਹੋਈਆਂ

  • @EveryDaySpecia
    @EveryDaySpecia 2 หลายเดือนก่อน +6

    ਵਾਹ ਜੀ ਵਾਹ ਕਿਆ ਬਾਤ ਆ ਚਾਚਾ ਜੀ

  • @sarajmanes4505
    @sarajmanes4505 2 หลายเดือนก่อน +3

    ਲਹੌਰੀਏ ਲਾਇਲਪੁਰੇ ਸ਼ੇਖੂਪੁਰਿਏ ਬਲੈਕਿਏ ਸਭ ਗੱਲਾ ਇਕੋ ਨੇ ਬਿੱਲੇ ਭਾਅ ਦੀਆ 😂😂

  • @gaggusandhu1604
    @gaggusandhu1604 2 หลายเดือนก่อน +2

    8 aus 1988 da te mera birth a bai g dasdi hundi a meri mata g ki ohdo bht pani ayea c meeh bht paye c dekhlo ohdo tusi program kran lgge ho

  • @sandeepnagra6085
    @sandeepnagra6085 10 วันที่ผ่านมา

    ਵੀਡੀਓ ਦੂਜੀ ਵਾਰ ਵੇਖ ਰਿਹਾਂ ਮੁੱਢ ਤੋਂ ਹਾਲੇ ਇੱਕ ਵਾਰ ਫੇਰ ਦੇਖੂੰਗਾ ਅੱਜ ਹੀ🎉❤

  • @surjitkhosasajjanwalia9796
    @surjitkhosasajjanwalia9796 2 หลายเดือนก่อน +6

    ਉਸ ਸਮੇਂ DSP ਸੁਲਤਾਨਪੁਰ ਲੋਧੀ ਸਾਡੇ ਪਿੰਡ ਦਾ, ਜਸਵੰਤ ਸਿੰਘ ਜੌਹਲ ਹੁੰਦਾ ਸੀ, ਅਜੇ ਵੀ ਜਿਉਂਦਾ ਹੈ 100 ਸਾਲ ਤੋਂ ਉਪਰ ਉਮਰ ਏ ,, ਬਹੁਤ ਵਧੀਆ ਪਰਿਵਾਰ ਹੈ

    • @bhupindersingh-lh8dd
      @bhupindersingh-lh8dd หลายเดือนก่อน +2

      Dsp Saab nice person ਸੀ..

    • @Kisan-tz3pj
      @Kisan-tz3pj หลายเดือนก่อน +1

      ਕਿਹੜਾ ਪਿੰਡ

    • @surjitkhosasajjanwalia9796
      @surjitkhosasajjanwalia9796 หลายเดือนก่อน

      Sajjanwal,,,,,, ਅੱਜ ਕੱਲ ਫਗਵਾੜਾ ਤੇ ਬੰਗਾ ਦੇ ਵਿਚਾਲੇ ਪਿੰਡ,, ਗੱਦਾਨੀ

  • @sonysanghera1283
    @sonysanghera1283 2 หลายเดือนก่อน +1

    ਨਜਾਰਾ ਆ ਗਿਆ ਦੇਖ ਕੇ

  • @MandeepSingh-oc2jj
    @MandeepSingh-oc2jj 2 หลายเดือนก่อน +3

    ਯਾਰ ਆ ਬਾਈ ਤਾਂ ਬੜਾ ਮੌਜੀ ਬੰਦਾ ਅੱਜ ਕੱਲ ਟਾਵੇਂ ਟਾਵੇਂ ਬੰਦੇ ਰਹਿ ਗੇ ਇਹੋ ਜੇ ਮੌਜੀ

  • @videosandviews
    @videosandviews 2 หลายเดือนก่อน +3

    Bhut vadia, ਹੋਰ ਵੀ ਵੀਡੀਓ ਬਣਾਇਓ

  • @thakur6055
    @thakur6055 2 หลายเดือนก่อน +12

    This podcast gona b one of the most viewed episode on ur channel ..that's my first forecast n 2nd comment on ur channel .keep it up bro .very nice and paji truly desi n sweat person .no show off like other old canadiens.100 for theth punjabi .no using single word of english...

    • @user-ro6yb5uf5p
      @user-ro6yb5uf5p 2 หลายเดือนก่อน +1

      True ‼️

    • @295_SHOW
      @295_SHOW 2 หลายเดือนก่อน

      Nhi bai english de word haige aa tu jehde number ditte aa ghtta de

  • @user-ro6yb5uf5p
    @user-ro6yb5uf5p 2 หลายเดือนก่อน +4

    Purania yaada taza hogiyaan 👍

  • @kamaljeetkaurcheema2534
    @kamaljeetkaurcheema2534 2 หลายเดือนก่อน +1

    ਸਾਬੀ ਵੀਰ ਜੀ ਬਹੁਤ ਵਧੀਆ ਗੱਲਬਾਤ ਧੰਨਵਾਦ ਵੀਰ ਜੀ

  • @tajindersinghnagra
    @tajindersinghnagra 2 หลายเดือนก่อน +1

    boht sohna time bann ta ji 😊

  • @amankang3928
    @amankang3928 2 หลายเดือนก่อน +1

    ਬੜੀਆ ਸਿਆਣੀਆ ਗੱਲਾ ਭਾਜੀ ਦਿਆ ਨਜਾਰਾ ਆਗਿਆ ਸਾਬੀ ਭਾਜੀ

  • @kaurramanjit0
    @kaurramanjit0 2 หลายเดือนก่อน +1

    Assi bahut suneya ehna nu, so nice to see him again, wowwwww

  • @rustamkumarpintu5880
    @rustamkumarpintu5880 2 หลายเดือนก่อน +2

    ❤❤❤ ਮਜਾ ਆ ਗਿਆ ❤❤
    One of the best Podcast Sabbi Veer.

  • @simbasingh9576
    @simbasingh9576 2 หลายเดือนก่อน +2

    Chachaji tuhade naalo young laggan daye a bhaji!!😂😂

  • @lakhan_bhatia17
    @lakhan_bhatia17 2 หลายเดือนก่อน

    Waah ji waah...bde chiraa baad podcast sunnan da swaad aa gya. Dhanwaad Saabi saab

  • @Swagcriket20
    @Swagcriket20 2 หลายเดือนก่อน +2

    Sabi bro o time ta rowa 😢dinda yr 😢😢😢gold day 1999 weather good in Punjab da

  • @sarajmanes4505
    @sarajmanes4505 2 หลายเดือนก่อน +1

    ਸਾਬੀ ਵੀਰ ਜਿਉ ਆਪ ਜੀ ਏਰੀਆ ਹੀ ਦੁਆਬਾ ਹੈ ਪਰ ਕੰਮ;ਗੱਲ ਬਾਤ ਸਭ ਕੁੱਝ ਸਾਡੇ ਮਾਝੇ ਵਾਲਾ ਹੈ ਬਹੁਤ ਖੂਬ ਆਨੰਦ ਮਾਣਿਆ 🙏🙏🙏🙏🙏

    • @surjitkhosasajjanwalia9796
      @surjitkhosasajjanwalia9796 2 หลายเดือนก่อน

      ਦੋਆਬੇ ਚ 30% ਮਾਜੇ ਵਾਲੇ ਵਸਦੇ ਨੇ ਜੀ, ਜਿਹੜੇ ਬਾਰ ਚੋ ਆਏ ਸਨ

  • @kulwindersingh4401
    @kulwindersingh4401 2 หลายเดือนก่อน +3

    Bhai part 2 banao yrrr 😂😂.. it was fun to listen both of you

  • @gurtejmaan3057
    @gurtejmaan3057 หลายเดือนก่อน +1

    ਸੰਧੂ ਸਾਹਬ ਸਾਡੇ ਪਿੰਡ ਜੈ ਸਿੰਘ ਵਾਲਾ ਜਿਲਾ ਬਠਿੰਡਾ ਵੀ ਆਏ ਸੀ ਪਰੋਗਰਾਮ ਸੰਦਲੀ ਪੈੜਾਂ ਬਣਾਉਣ

  • @DilbagSingh-dt8cn
    @DilbagSingh-dt8cn หลายเดือนก่อน

    ਪੂਰੀ ਇੰਟਰਵਿਊ ਚੋ ਬਈ ਜੀ ਏਦਾਂ ਲਗ ਰੇਹਾ ਜਿਵੇਂ ਕੋਈ ਲੰਬੀ ਕਮੇਡੀ ਫਿਲਮ ਦੇਖ ਰਹੇ ਹੋਈਏ

  • @memesupremecy
    @memesupremecy 2 หลายเดือนก่อน +2

    Ghaint podcast....purane din chete aa gye ❤

  • @gurudhami7891
    @gurudhami7891 2 หลายเดือนก่อน

    ਨਿੱਕੇ ਹੁੰਦੇ ਦੇਖਦੇ ਹੁੰਦੇ ਸੀ ਬਹੁਤ ਖੁਸ਼ੀ ਹੋਈ ਅੱਜ ਦੇਖ ਕ ਤੇ ਗੱਲਾਂ ਸੁਨ ਕੇ ਬਾਈ ਇਕ ਹੋਰ ਬਣਾਓ ਬ੍ਰੋਡਕੈਸਟ ਵੀਰੇ

  • @gurmeetdhaliwal9363
    @gurmeetdhaliwal9363 2 หลายเดือนก่อน +2

    ਸਾਬੀ ਜੀ ਇਕ ਸੁਝਾਅ ਹੈ ਜੀ ਤੁਸੀਂ ਕਾਫੀ ਥਾਂ ਤੇ ਬੋਲਣ ਸਮੇਂ ਡਬਲ ਸ਼ਬਦ ਜਿਵੇਂ (ਮਾੜਾ,ਮੁੜਾ ਜਾਂ ਲੈਨਿਨ ਲੂਲਨ)ਬੋਲ ਜਾਂਦੇ ਹੋ। ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ ਜੀ। ਬਾਕੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਧੰਨਵਾਦ ਜੀ

    • @OhiSaabi
      @OhiSaabi  2 หลายเดือนก่อน +2

      Hanji Sahi keha Tusi. Eh cheez main v note Kri aa te apne aap nu kehna v aa sudhaar lyi

  • @lovedeepkumar3879
    @lovedeepkumar3879 2 หลายเดือนก่อน

    Bahut vadia video. Ik daur yaad krva ditta ajj.....

  • @rakeshchugh9499
    @rakeshchugh9499 2 หลายเดือนก่อน

    ਬਹੁ ਸੋਹਣੀ ਵੀਡੀਓ ਸਾਬੀ ਸਾਹਬ ! ਯਾਦਾ ਤਜਾ ਹੋ ਗਈਆ❤

  • @gurpreetwaraich8818
    @gurpreetwaraich8818 2 หลายเดือนก่อน

    Swaad agya bai galbaat sunnam da ….. boht sohnna podcast 🙌

  • @sunishkumar7048
    @sunishkumar7048 2 หลายเดือนก่อน

    Lakhwinder ji nall canada which podcast karke purana time yaad karvaun lee Sabi veer thuhanu dil dian ghariyan ton dhanbad...........Sunish Sharma from Bathinda.

  • @manuengg001
    @manuengg001 2 หลายเดือนก่อน +1

    bina script to bina soche a hundi sabbi veer g sab to sohni podcast
    Thanku ik hor binana chacha g nal

  • @mandeepsinghgrewal3918
    @mandeepsinghgrewal3918 2 หลายเดือนก่อน

    Real talks ......excellent 👌

  • @zantbhullar
    @zantbhullar 2 หลายเดือนก่อน

    My one of the best podcast of 2024, bhut kuj sikhn nu milia❤.

  • @harjitsingh7787
    @harjitsingh7787 2 หลายเดือนก่อน

    ਬਹੁਤ ਹੀ ਵਧੀਆ ਪੋਡਕਾਸਟ

  • @herbalpath...
    @herbalpath... 2 หลายเดือนก่อน

    Bha ji purana time jad krva dita great job

  • @BeingPunjabee
    @BeingPunjabee 2 หลายเดือนก่อน

    ਬਾਈ ਨਜਾਰਾ ਆ ਗਿਆ ਗੱਲਾਂ ਸੁਣਕੇ

  • @saviedhandavlogs9848
    @saviedhandavlogs9848 2 หลายเดือนก่อน

    Att att att .. bohat vdiya

  • @Cheemabeyondfitness
    @Cheemabeyondfitness 2 หลายเดือนก่อน +1

    Saabi bhaji tuhada podcasts always amazing hunde… Bahut kuj sikhya tuhade kolo…..❤️❤️❤️❤️

  • @PunjabiAdventures
    @PunjabiAdventures 2 หลายเดือนก่อน +2

    ManjiYaan, snow ,Canada, RV,khussa,shaaal,Europe,Punjab,,,.. . Super se oooper❤❤❤❤

  • @baljinderkumar3794
    @baljinderkumar3794 2 หลายเดือนก่อน

    Bhaji maza aa giya Puraniya galla sun ke 👍👍👌🏻👌🏻👌🏻❤️❤️

  • @ankushsharma5476
    @ankushsharma5476 2 หลายเดือนก่อน

    I didn't miss a single second. Keep it up saabi paa g. It's like a genuine podcast.

  • @Manpreetnyk
    @Manpreetnyk 2 หลายเดือนก่อน

    Mai aj tak koi interview nhi suni first time koi interviw suni...bhut anand aaya

  • @bhupinderchahal4012
    @bhupinderchahal4012 2 หลายเดือนก่อน +1

    Bhot vdia pro ji

  • @satwindersingh962
    @satwindersingh962 หลายเดือนก่อน

    What a beautiful podcast Sabi bai.
    Purana vella yaad krata.
    ❤❤

  • @amandeepkaur-cf5lg
    @amandeepkaur-cf5lg 2 หลายเดือนก่อน

    BHT bht changa lgea ji❤

  • @singhbaljinder136
    @singhbaljinder136 2 หลายเดือนก่อน +1

    ਘੈਟ

  • @gurditsingh1792
    @gurditsingh1792 2 หลายเดือนก่อน +2

    ਮੇਰੀ ਨੇਚਰ ਬਿਲਕੁਲ ਲਖਵਿੰਦਰ ਭਰਾ ਵਰਗੀ ਹੈ
    ਮੈਂ ਵੀ ਸੰਧੂਆਂ ਦਾ ਪੁੱਤ ਪਰ ਰਿਸ਼ਤੇਦਾਰ ਭੰਡ ਕਹਿ ਦਿੰਦੇ ਸਨ 😂😂

  • @simarsandhu304
    @simarsandhu304 2 หลายเดือนก่อน

    Bohat wadia interview paji yaada taziyan ho DD punjabi dya he is much underrated actor

  • @Intertainment2726
    @Intertainment2726 2 หลายเดือนก่อน

    Aj tak da best video

  • @Karamda
    @Karamda 2 หลายเดือนก่อน

    Mazaa Aya Geyaa Veer Ji
    Rooh Khush Ho Gai
    Zaada Tazeya Ho Geyaa
    Jassi Veer Minu Mileya C Dhaki Chonk Pathankot Mukereya Tow Aya C Jassi Paaji. Jassi Veer Beeray Veer Nu Lab Raha C. Sanu Bol K Gai C Ayo Program Tei, Aci Dekya O First Program,Ohoo First Program Kitaa C Pathankot Kabadeya Di Daramshala. I Know That Time Artist Struggle, Love Tei Respect 🫡 For Our These Superhit Punjabi Heroes

  • @kohli_aman
    @kohli_aman 2 หลายเดือนก่อน +4

    Keep Going 🎉 PUNJAB ❤

  • @gurjeetsingh5877
    @gurjeetsingh5877 2 หลายเดือนก่อน

    ਬਹੁਤ ਵਧੀਆ ਇਹ ਪੋਡਕਾਸਟ

  • @yashpalyashpal7268
    @yashpalyashpal7268 2 หลายเดือนก่อน +3

    Ehh benda bhut hi jayada , simple tehh sacha hai,,
    I like him

  • @PardeepSidhu-vl2gs
    @PardeepSidhu-vl2gs 2 หลายเดือนก่อน +2

    Sandhu Saab❤Genuine real person

  • @PardeepSidhu-vl2gs
    @PardeepSidhu-vl2gs 2 หลายเดือนก่อน +1

    very good sandhu saab.❤

  • @old-school221B
    @old-school221B 2 หลายเดือนก่อน +1

    Bhaut vadia galwaat 🎉🎉

  • @user-xx2sz9xn8u
    @user-xx2sz9xn8u หลายเดือนก่อน

    E bhai doordarshan te bahut vakihya good job saabi sir❤

  • @abdullahbajwa833
    @abdullahbajwa833 2 หลายเดือนก่อน

    This is your best best podcast ever, 2nd part must bnao

  • @punjaabitv
    @punjaabitv 2 หลายเดือนก่อน

    Loved it!

  • @yudhvirsingh1
    @yudhvirsingh1 2 หลายเดือนก่อน

    Bht sohna c podcast 👍🏻🇨🇦

  • @GagandeepSingh-be9lt
    @GagandeepSingh-be9lt 2 หลายเดือนก่อน

    Bahut wadia ❤

  • @GaganBatra22
    @GaganBatra22 2 หลายเดือนก่อน

    All the best saabi ji , bahot vadia lagda enni Raw gallan sunke

  • @parmindertatla5200
    @parmindertatla5200 หลายเดือนก่อน

    ਵੀਰ ਜੀ ਇਕ ਹੋਰ ਵੀਡੀਓ ਜਰੂਰ ਬਣਾਉ ❤❤

  • @simranjeetsingh347
    @simranjeetsingh347 2 หลายเดือนก่อน

    Bhut vdia podcast ❤

  • @grammysandhu2524
    @grammysandhu2524 2 หลายเดือนก่อน

    Swaad aaw gya sabhi veer👌🔥

  • @RamChand-nv7ly
    @RamChand-nv7ly 2 หลายเดือนก่อน +1

    Kya baat n ji 🙏🙏🙏🙏

  • @samsong6465
    @samsong6465 2 หลายเดือนก่อน

    Best podcast Saabi Bhaji.....Please do more podcast with Chacha ji.....He has lots of more stories to tell. I Used to watch him when i was young and only doordarshan was only source of entertainment. Good job keep it up

  • @navjitkaur2441
    @navjitkaur2441 2 หลายเดือนก่อน +1

    Billa bhai ajj v uda da e aw jive 35 saal pehla c sade college bhut programme krda c Babbu nl

  • @UmarHayat-hv8ub
    @UmarHayat-hv8ub 2 หลายเดือนก่อน +1

    Paji 100% good video 💯. ❤❤❤

  • @balwindersingh-kf4th
    @balwindersingh-kf4th 2 หลายเดือนก่อน

    Very interesting podcast 🎉 awaiting next

  • @Pargatsingh-vn2mp
    @Pargatsingh-vn2mp 2 หลายเดือนก่อน

    ਹੁਣ ਤੱਕ ਦੀ ਸਭ ਤੋ ਵਧੀਆ ਪ੍ਰੋਗਰਾਮ

  • @Gupp_Shupp_with_Sandhu
    @Gupp_Shupp_with_Sandhu 2 หลายเดือนก่อน

    Je oye je sohnea

  • @The7inder
    @The7inder 2 หลายเดือนก่อน +1

    Dil happy happy ho geaan

  • @HarmandeepSingh-we2ot
    @HarmandeepSingh-we2ot 2 หลายเดือนก่อน +1

    Waheguru ji ka Khalsa waheguru ji fathe

  • @amardeepsinghbhattikala189
    @amardeepsinghbhattikala189 2 หลายเดือนก่อน +1

    Sat shri akal ji dowe veera nu veer ji tusi bahut khaint banda kitho lab liya request ha ji ek hor video bnao ehna nal topic kps gill e rakho

  • @gurmejsinghboparai524
    @gurmejsinghboparai524 หลายเดือนก่อน

    Bahut hi wadia ji, hats of both of you , setting is very nice, great acting in jatt & julliet

  • @bajwaasad6813
    @bajwaasad6813 2 หลายเดือนก่อน

    Kya bat hi punjabiya de❤❤❤

  • @jagpteetsingh3330
    @jagpteetsingh3330 2 หลายเดือนก่อน

    Old memories of golden era 1990...sabi paji eda de hor purane artists nll podcast kro