Prime Focus (2492) || ਕੌਣ ਕੌਣ ਚਾਹੁੰਦਾ ਹੈ ? , Dallewal ਨੂੰ ਮਾਰਨਾ , ਏਕਤਾ 'ਤੇ ਫੈਸਲਾ ਅੱਜ

แชร์
ฝัง
  • เผยแพร่เมื่อ 9 ม.ค. 2025

ความคิดเห็น • 55

  • @User.YouTube_creaters
    @User.YouTube_creaters 6 ชั่วโมงที่ผ่านมา +14

    ਟੁੱਟੇ ਧਾਗੇ ਗੰਢਾਂ ਨਾਲ ਜੁੜੇ ਨੇ ... *ਨਜ਼ਰ ਨਾ ਲਾ ਦਵੀਂ ਬੜੇ ਔਖੇ ਹਾਸੇ ਮੁੜੇ ਨੇ* ਕਿਸਾਨ ਏਕਤਾ ਜਿੰਦਾਬਾਦ 🌾🌾🌾

  • @SukhwinderSingh-wq5ip
    @SukhwinderSingh-wq5ip 2 ชั่วโมงที่ผ่านมา +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @sidhudhurkotia9919
    @sidhudhurkotia9919 5 ชั่วโมงที่ผ่านมา +10

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @User.YouTube_creaters
    @User.YouTube_creaters 6 ชั่วโมงที่ผ่านมา +10

    ਢੋਂਗ ਦੀ ਜ਼ਿੰਦਗੀ ਨਾਲੋਂ ਢੰਗ ਦੀ
    *ਜ਼ਿੰਦਗੀ ਜ਼ਿਆਦਾ ਬੇਹਤਰ ਹੁੰਦੀ ਹੈ*

  • @User.YouTube_creaters
    @User.YouTube_creaters 6 ชั่วโมงที่ผ่านมา +9

    ਮੈਨੂੰ ਚੱਲਣ ਦਿਓ, ਇੱਕਲਾ ਹੈ ਮੇਰਾ ਰਸਤਾ
    *ਰਸਤਾ ਰੋਕਿਆ ਗਿਆ ਤਾਂ ਕਾਫਲਾ ਬਣ ਜਾਵੇਗਾ*
    ਕਿਸਾਨ ਏਕਤਾ ਜ਼ਿੰਦਾਬਾਦ 🌾🌾🌾

  • @daljitsingh7980
    @daljitsingh7980 2 ชั่วโมงที่ผ่านมา +1

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @avtarsingh4870
    @avtarsingh4870 5 ชั่วโมงที่ผ่านมา +4

    ਕੁਛ ਚੀਜ਼ਾਂ ਜ਼ਿੰਦਗੀ ਬਦਲ ਦਿੰਦੀਆਂ ਨੇ
    ਮਿਲ ਜਾਣ ਤਾਂ ਵੀ ਨਾ ਮਿਲਣ ਤਾਂ ਵੀ …

  • @BalramDhaliwal-rb7no
    @BalramDhaliwal-rb7no 4 ชั่วโมงที่ผ่านมา +3

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @baldevjassar8059
    @baldevjassar8059 6 ชั่วโมงที่ผ่านมา +6

    *🙏❣️ਅੱਜ ਦਾ ਵਿਚਾਰ❣️🙏*
    *ਜੀਵਨ ਵਿੱਚ ਸਫਲਤਾ ਲਈ ਜ਼ਰੂਰੀ ਹੈ ਕਿ ਮਨੁੱਖ ਹਮੇਸ਼ਾ ਮੌਕੇ ਦਾ ਫਾਇਦਾ ਉਠਾਵੇ, ਉਹ ਸਫਲ ਹੋ ਜਾਂਦਾ ਹੈ। ਇਸ ਨੂੰ ਕਿਸਮਤ ਨਹੀ ਆਖਣਾ ਚਾਹੀਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters 6 ชั่วโมงที่ผ่านมา +9

    ਮਨ ਦਾ ਅਰਜਨ ਕਹਿ ਰਿਹਾ ਹੈ ਮੈਂ ਸਨਿਆਸ ਲਵਾਂਗਾ
    *ਸ੍ਰੀ ਕ੍ਰਿਸ਼ਨ ਕਹਿ ਰਹੇ ਹਨ, ਕੇ ਪਾਰਥ ਤੁਸੀਂ ਯੁੱਧ ਕਰੋ*
    ਸੁੱਖਬੀਰ v/s ਸਲਾਹਕਾਰ

  • @SarabjeetSingh-r6o
    @SarabjeetSingh-r6o 6 ชั่วโมงที่ผ่านมา +5

    ਸਰਬਜੀਤ ਸਿੰਘ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

  • @gurcharankulana
    @gurcharankulana 5 ชั่วโมงที่ผ่านมา +10

    ਕਿਸਾਨਾ ਨੇ ਹੀ ਆਪ ਹੀ ਲੋਕਾ ਦਾ ਮਨੋਬਲ ਹੈਠਾ ਡੈਗਿਆ ਹੈ ਕਿਸਾਨ ਲੀਡਰ ਹੀ ਜਿਮੇਵਾਰ ਹੱਨ ਜੀ

  • @ਜਸਦੇਵਸਿੰਘਸੰਧੂ
    @ਜਸਦੇਵਸਿੰਘਸੰਧੂ 5 ชั่วโมงที่ผ่านมา +3

    ਦੋਵਾ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ ।

  • @darbarasingh6553
    @darbarasingh6553 2 ชั่วโมงที่ผ่านมา +1

    🙏🙏👍🏻👍🏻

  • @sandhuphotographybababakal1028
    @sandhuphotographybababakal1028 ชั่วโมงที่ผ่านมา +1

    Sat Sri akal ji

  • @RajdeepSingh-ot4jk
    @RajdeepSingh-ot4jk 2 ชั่วโมงที่ผ่านมา +1

    Kisaan ekta jindabad

  • @harpreetbrar4808
    @harpreetbrar4808 5 ชั่วโมงที่ผ่านมา +4

    SSA ji

  • @balwindersinghpawar5024
    @balwindersinghpawar5024 5 ชั่วโมงที่ผ่านมา +2

    ਸਤਿ ਸ਼੍ਰੀ ਆਕਾਲ ਜੀ

  • @sarbjitsinghriar596
    @sarbjitsinghriar596 5 ชั่วโมงที่ผ่านมา +3

    🙏🙏❤

  • @narinderjeetkaur2918
    @narinderjeetkaur2918 2 ชั่วโมงที่ผ่านมา +1

    🙏🙏

  • @lakhwinder2833
    @lakhwinder2833 5 ชั่วโมงที่ผ่านมา +4

    ਟਰੰਪ ਬਾਬਾ

  • @narinderjeetsingh3994
    @narinderjeetsingh3994 6 ชั่วโมงที่ผ่านมา +2

    Sat Sri akaal to all 🙏🎈

  • @gurimangat2636
    @gurimangat2636 4 ชั่วโมงที่ผ่านมา +1

    SAT SHRI AKAL JI SARYAN NU 🙏

  • @davinder4518
    @davinder4518 5 ชั่วโมงที่ผ่านมา +2

    ਜਸਵੰਤ ਸਿੰਘ ਜੀਦੜਾ ਮੋਗਾ ਪੰਜਾਬ
    ਅੱਜ ਦਾ ਵਿਚਾਰ
    ਸਰਕਾਰਾਂ ਬਦਲਦੀਆਂ ਨੀਤੀਆਂ ਨਹੀਂ ਬਦਲਦੀਆਂ

  • @balwantgill3319
    @balwantgill3319 5 ชั่วโมงที่ผ่านมา +3

    🌹🙏🙏👍👍🌹

  • @sarabjeetsingh8189
    @sarabjeetsingh8189 3 ชั่วโมงที่ผ่านมา +1

    ਬਾਠ ਸਾਬ ਇਸ ਬਾਰ ਫਿਰ ਨਹੀ ਟੁੱਟਣੀ ਕਾਂਗਰਸ ਦੀ 0

  • @pammasingh999
    @pammasingh999 6 ชั่วโมงที่ผ่านมา +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @harwinderkaur9040
    @harwinderkaur9040 5 ชั่วโมงที่ผ่านมา +2

    Both brothers sat shri akal ji 🌷 🙏

  • @SardarilalMahey
    @SardarilalMahey 5 ชั่วโมงที่ผ่านมา +2

    We are living in positive So not think negative

  • @Ankushluthrammd
    @Ankushluthrammd ชั่วโมงที่ผ่านมา

    ਹਰ ਦੁਕਾਨ ਵਿੱਚ ਲੱਗੇ ਇੱਕ ਕਿਸਾਨ ਦੀ ਸਟਾਲ
    ਕਿਸਾਨ ਦੀ ਸਟਾਲ ਦੀ ਸਾਂਭ ਲਈ ਲੱਗੇ ਬੇਰੁਜ਼ਗਾਰ ਸਟਾਫ
    ਉਹ ਸਟਾਫ ਕਿਸਾਨ ਤੇ ਦੁਕਾਨਦਾਰ ਦੋਨਾਂ ਦਾ ਦੇਵੇ ਸਾਥ
    ਉਸ ਸਟਾਫ ਨੂੰ ਅੱਧੀ ਤਨਖਾਹ ਦੇਵੇ ਕਿਸਾਨ ਤੇ ਅੱਧੀ ਦੇਵੇ ਦੁਕਾਨਦਾਰ
    ਕਿਸਾਨ ਆਪਣੀ ਫਸਲ ਦਾ ਮੁੱਲ ਆਪ ਕਰੇ ਤੈਅ
    ਜਿੰਨੀ ਫਸਲ ਵਿਕੇ, ਉਸਦੇ ਪੈਸੇ ਦੀ ਬਦਲੇ ਕਿਸਾਨ ਨੂੰ ਮਿਲੇ ਉਸ ਦੁਕਾਨਦਾਰ ਤੋਂ ਸਮਾਨ
    ਸਟਾਫ ਨੂੰ ਅੱਧੀ ਤਨਖਾਹ ਦੇ ਬਦਲੇ ਮਿਲੇ ਕਿਸਾਨ ਦੀ ਫਸਲ ਤੇ ਅੱਧੀ ਤਨਖਾਹ ਦੇ ਬਦਲੇ ਮਿਲੇ ਦੁਕਾਨਦਾਰ ਤੋਂ ਸਮਾਨ
    ਕਿਸਾਨ ਦਾ ਵੀ ਹੱਲ, ਬੇਰੁਜ਼ਗਾਰ ਦਾ ਵੀ ਹੱਲ ਤੇ ਦੁਕਾਨਦਾਰ ਦਾ ਵੀ ਹੱਲ।

  • @Balwinder413
    @Balwinder413 3 ชั่วโมงที่ผ่านมา +1

    Sat siri akal ji dona bhrWan nu

  • @rameshlal8307
    @rameshlal8307 3 ชั่วโมงที่ผ่านมา +1

    Kisaana ka sirf one leaders hona chahiye fir kaamjaab hoyegye nahi tou kush nahi hona

  • @hakumatsingh4013
    @hakumatsingh4013 5 ชั่วโมงที่ผ่านมา +3

    TUHADA DHANWAN DALE WAL BACHAAOUN DA PAR JATHEBATHIAN NE BACHAN NAHI DENA

  • @Lovedeepsingh01
    @Lovedeepsingh01 6 ชั่วโมงที่ผ่านมา +2

    🙏🏻🙏🏻🙏🏻🙏🏻

  • @KuljinderSingh-d9h
    @KuljinderSingh-d9h 2 ชั่วโมงที่ผ่านมา +1

    Sare des de kisan ne oh te bolde nahi
    Mera ahi manna bhukhartal nhi karni chahidi hai

  • @JagtarGill-u1z
    @JagtarGill-u1z 6 ชั่วโมงที่ผ่านมา +1

    Very good ji bath shiab and sindawela Shihab ji thanks v rano the payal disaster ludhiana Punjab good morning

  • @jagjitsingh627
    @jagjitsingh627 6 ชั่วโมงที่ผ่านมา +2

    Veer g sat shri akal g,jagjit randhawa mimsa dhuri

  • @jatendersingh3596
    @jatendersingh3596 35 นาทีที่ผ่านมา

    Sat Shri akal 22 ji

  • @manmohankaur8468
    @manmohankaur8468 3 ชั่วโมงที่ผ่านมา +1

    The centre govt only modi sarkar is holly Solly responsible for this condition of dalewal s condition who are not keeping their words they diched the farmers by going back to their commitment

  • @sukhjotsingh4013
    @sukhjotsingh4013 6 ชั่วโมงที่ผ่านมา +2

    Happy diwali

  • @GobinderKaur-n9u
    @GobinderKaur-n9u 42 นาทีที่ผ่านมา

    ❤️🙏🙏🙏🙏❤️

  • @samra4798
    @samra4798 2 ชั่วโมงที่ผ่านมา +1

    100% Tehna I don’t know he Brid or people

  • @SukhwinderSingh-ms6dk
    @SukhwinderSingh-ms6dk 6 ชั่วโมงที่ผ่านมา +1

    ਆਵਾਜ਼ ਨਹੀਂ ਆ ਰਹੀ

  • @parminderotal1675
    @parminderotal1675 6 ชั่วโมงที่ผ่านมา +2

    Village otalan teshli samrala
    Ludhiana
    Gm

  • @pardeepsharda5082
    @pardeepsharda5082 6 ชั่วโมงที่ผ่านมา +2

    Issai conversion te fraud pastor de khilaf kayon ni bolde Baath ji Roz bolo Roz bolo

  • @arjansingh980
    @arjansingh980 5 ชั่วโมงที่ผ่านมา +1

    New Party de Jrort nhi

  • @harindergill5662
    @harindergill5662 ชั่วโมงที่ผ่านมา

    ਬਾਠ ਸਾਬ ਪੰਧੇਰ ਵਰਗੇ ਠੱਗ ਇਨ੍ਹਾਂ ਦਾ ਏਕਾ ਨਹੀਂ ਹੋਣ ਦੇਂਦੇ।

  • @kuwar519
    @kuwar519 28 นาทีที่ผ่านมา

    ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਹੀ ਕਰੀ ਜਾ ਰਹਿਣਾ ਹੋ ਕੋ ਗੱਲਾਂ ਕਰਦੇ ਰਹਿਣਾ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੇ ਹੋ ਕੋ ਗੱਲ ਹੋਰ ਹੈ ਨਹੀ

  • @HarpreetSingh-n8w8d
    @HarpreetSingh-n8w8d 4 ชั่วโมงที่ผ่านมา +1

    🙏🙏🤝🤝❤💥💯🙋‍♂️👍vg

  • @sandhudhurasandhu5281
    @sandhudhurasandhu5281 6 ชั่วโมงที่ผ่านมา +2

    ❤❤❤❤❤❤❤❤❤❤❤❤❤