My Journey: Sucha Yaar (Official Video) Ranjha Yaar | Sucha Yaar Song

แชร์
ฝัง
  • เผยแพร่เมื่อ 14 ธ.ค. 2024

ความคิดเห็น • 3K

  • @BlackNotesMusic16
    @BlackNotesMusic16  ปีที่แล้ว +791

    hanji kive laga ganna comment karke zarror daseo..
    navve navve ganne on the way do subscribe: www.youtube.com/@BlackNotesMusic16

    • @infome1304
      @infome1304 ปีที่แล้ว +37

      Bohat hi pyara bro...

    • @arshdeeptharu
      @arshdeeptharu ปีที่แล้ว +21

      ❤❤❤

    • @SHUBHAM1682Y3B
      @SHUBHAM1682Y3B ปีที่แล้ว +8

      SIRA USTAD JI LOVE YOU ❤️❤️❤️

    • @CHAHAL35wala
      @CHAHAL35wala ปีที่แล้ว +7

      Bhai koi ward Ni
      ❤❤❤❤❤❤
      Sucha yaar 😊😊😊😊😊

    • @jssidhu315.4
      @jssidhu315.4 ปีที่แล้ว +3

      Bhot sohna song aa veer saade da ..suche vir de song di udeek ta hamesha rehndi aa...roih khush hogi ajj taa😊

  • @preet_kaur1499
    @preet_kaur1499 ปีที่แล้ว +744

    ਬਹੁਤ ਸਕੂਨ ਮਿਲਿਆ ਇਸ ਗੀਤ ਨੂੰ ਸੁਣ ਕੇ ♥️😊
    ਕੌਣ ਕੌਣ ਸਹਿਮਤ ਹੈ ਇਸ ਗੱਲ ਨਾਲ 👍

  • @sharryactor
    @sharryactor ปีที่แล้ว +70

    ਬਾਈ ਜਿੰਨਾ ਨੇ ਬਰਫ ਦੇ ਡੋਂਗੇ ਪਿੱਛੇ ਲੋਕਾਂ ਤੋਂ ਚੰਗੀਆਂ ਮਾੜੀਆਂ ਗੱਲਾਂ ਸੁਣੀਆਂ ਉਹ ਹੀ ਸਮਝ ਸਕਦੇ ਆ ਇਹ ਗੀਤ ਨੂੰ। ਸਾਨੂੰ ਪਤਾ ਸਾਨੂੰ ਗਰੀਬੀ ਨੇ ਕਿੰਨਾ ਰਵਾਇਆ ਸੀ। ਮੀਂਹ ਪੈਂਦੇ ਚ ਚੋਂਦੇ ਕੋਠਿਆਂ ਚ ਭਾਂਡੇ ਰੱਖ ਰੱਖ ਰਾਤਾਂ ਕੱਟੀਆਂ ਓਹਨਾ ਨੂੰ ਪਤਾ ਗਰੀਬੀ ਕੀ ਚੀਜ ਹੁੰਦੀ ਆ। ਮੈਂ ਇਸ ਗਾਣੇ ਨਾਲ 100% ਸਹਿਮਤ ਹਾਂ।

    • @mangatramgill4193
      @mangatramgill4193 3 หลายเดือนก่อน

      Sahi gal aa bai yarr sab kuj dekeya yrr 😢😢😢 mai v garibi ch hi aai c te garibi ch hi duniya to chale gi😢😢

  • @Ramandeepsingh.776
    @Ramandeepsingh.776 ปีที่แล้ว +82

    ਇਕ ਬਰਫ ਦਾ donga ਮਿਲ ਜੇ ਦਰਵਾਜੇ ਖੜਕਾਉਂਦੇ ਰਹੇ ਨੀ ਦਿਨ ਫਿਰ ਜਾਣ ਕਿਧਰੇ ਸਾਰੇ ਬਾਬਾ ਫਰੀਦ ਥਿਓਦੇ ਰਹੇ ♥️🙏🏻♥️

  • @amanikheri
    @amanikheri ปีที่แล้ว +96

    ਸੁੱਚੇ ਬਾਈ, ਸੱਚੀ ਕੀਲ ਕੇ ਰੱਖ ਤਾ ਦਿਲ...
    ਗੀਤਕਾਰੀ ਇਹ ਹੁੰਦੀ ਆ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ...❤

  • @prbhnoorchahal2602
    @prbhnoorchahal2602 ปีที่แล้ว +50

    ਮਜ਼ਬੂਰ ਕੀਤਾ ਵੀਰੇ ਤੇਰੇ ਗਾਣੇ ਨੇ comment ਕਰਨ ਦੇ ਸਾਰਾ ਗਾਣਾ ਸੁਣ ਕੇ ਰੋਣ ਨਿਕਲ਼ ਗਿਆ😢😢... ਅੱਜ ਵਾਹਿਗੁਰੂ ਜੀ ਨੇ ਬਾਹ ਫੜੀ ਤੇ ਬਹੁਤ ਸੋਹਣੇ ਦਿਨ ਫਿਰੇ ਹੋਏ ਆ

  • @LovepreetSingh-lu7zn
    @LovepreetSingh-lu7zn ปีที่แล้ว +531

    ਭਰਾ ਤੂੰ ਤਾ ਸਾਨੂੰ ਇਹ ਗੀਤ ਲਿਖ ਕੇ ਹੋਰ ਹੌਂਸਲਾ ਦੇਤਾ ਅਸੀ ਵੀ ਤੇਰੇ ਵਾਂਗ ਮੇਹਨਤਾਂ ਹੀ ਕਰ ਰਹੇ ਆ ਗੀਤ ਕਾਰ ਤਾ ਨਹੀ ਬਣਾ ਗੇ ਪਰ ਰੱਬ ਸਾਨੂੰ ਵੀ ਕਾਮਯਾਬ ਕਰੁ ਗਾ ❤❤

  • @chogawanewalagill2154
    @chogawanewalagill2154 ปีที่แล้ว +132

    ਸੁੱਚੇ ਯਾਰਾ ਸੱਚਾ ਤੇ ਸੁੱਚਾ ਗੀਤ ਗਾ ਤਾ ਬਾਈ 100% ਵਿੱਚੋਂ 90% ਦੁਨੀਆਂ ਤੇ ਇਹ ਬੀਤੇ ਆ ਤੇ ਕਈਆ ਤੇ ਹਾਲੇ ਵੀ ਬੀਤ ਰਹੇ ਆ ਸੱਚੀ ਰੂਹ ਨੂੰ ਛੋਹਿਆ ਕੱਲਾ ਕੱਲਾ ਬੋਲ ❤❤❤

  • @Rvsandhu6070
    @Rvsandhu6070 ปีที่แล้ว +249

    ਐਨਾ ਡੂੰਘਾ ਦਰਦ ਉਹੀ ਬਿਆਨ ਕਰ ਸਕਦਾ ਜਿੰਨੇ ਪਿੰਡੇ ਤੇ ਹੰਡਾਇਆ ਹੋਵੇ ਗੀਤ ਤਾਂ ਉਂਜ ਹਰੇਕ ਹੀ ਲਿਖੀ ਜਾਂਦਾ 🙌🙌

  • @rajveersinghgill1844
    @rajveersinghgill1844 ปีที่แล้ว +15

    ਬਹੁਤ ਸੋਹਣਾ ਵੀਰ ਜੀ ਤੁਸੀਂ ਗਾਣਾ ਗਾਇਆ,ਇਹੋ ਜਿਹੇ ਗਾਣੇ ਆਉਣੇ ਚਾਹੀਦੇ, ਬਹੁਤ ਵਧੀਆ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਤੇ ਚੜ੍ਹਦੀ ਕਲਾਂ ਵਿੱਚ ਰੱਖੇ

  • @harmeshmall7713
    @harmeshmall7713 ปีที่แล้ว +37

    ਅਸੀਂ ਕਚਿਆ ਘਰਾਂ ਚੋਂ ਉੱਠ ਕੇ ਦੇਖ ਲੇ ਪਾਤਾਂ ਗਾਅ ਕੂੜੇ ਵਾਹ ਉਹ ਵੀਰਾ love u

  • @harjotsingh6270
    @harjotsingh6270 ปีที่แล้ว +96

    ਬਰਫ਼ ਵਾਲ਼ੀ ਲਾਈਨ ਵੀਰੇ ਦਿਲ ਤੇ ਲੱਗੀ ਆ,,, good luck bro ❤❤

    • @godblessyou4039
      @godblessyou4039 4 หลายเดือนก่อน +1

      ehi mere dil nu lagi

  • @Kayamat__777
    @Kayamat__777 ปีที่แล้ว +27

    Sirrrraaaa voice sucha yaar ❤️😇
    ਗਰਿਬ ਲੋਕਾ ਲਇ ਸਡੇ ਲਇ ਰਾਜਾ ਸੀ......
    ਬਾਬਾ ਭਰੇ ਖਜਾਨੇ ਸਬੱ ਦੇ ........✍️📘

  • @sh_amu1418
    @sh_amu1418 ปีที่แล้ว +99

    ਜਿੰਦਗੀ ਦੀ ਹਕੀਕਤ ਬਿਆਨ ਕਰਦਾ ਇੱਕ ਗੀਤ ਜਿੰਦਗੀ ਤੋ ਥੱਕ ਹਾਰ ਕੇ ਬੈਠਣ ਵਾਲਿਆ ਲਈ ਇੱਕ ਹਿੰਮਤ ਬਖਸ਼ਿਸ਼ ਕਰਦਾ ਗੀਤ ❤️🍀🙏

  • @jantadhurkotia7080
    @jantadhurkotia7080 ปีที่แล้ว +44

    ਸੱਚੀ ਪਿਹਲਾ ਵਾਲੇ ਦਿਨ ਯਾਦ ਕਰਵਾਏ ਸੁੱਚੇ ਵੀਰ❤ ਪ੍ਰਮਾਤਾ ਹਮਸ਼ੇ ਹੀ ਤੈਨੂੰ ਚੜਦੀ ਕਲਾ ਚ ਰੱਖੇ 🙏

  • @Amanpb04qu
    @Amanpb04qu หลายเดือนก่อน +2

    ਬਾਈ ਤੂੰ ਤਾਂ ਸਾਰਾ ਕੁਝ ਹੀ ਸੱਚ ਲਿਖਤਾ ਜਿਹੜਾ ਨਿੱਕੇ ਹੁੰਦੇ ਆ ਨਾਲ ਹੁੰਦਾ ਰਿਹਾ
    ਗਰੀਬੀ ਚ ਪਿੰਡੇ ਤੇ ਹੰਢਾਇਆ ਬਰਫ ਦੇ ਡੌਂਗੇ ਬਦਲੇ ਵੀ ਬਥੇਰਾ ਕੁਝ ਅਖਵਾਇਆ ਬਾਕੀ ਜਿਹੜੇ ਬੰਦੇ ਨਾਲ ਬੀਤਿਆ ਹੁੰਦਾ ਉਹੀ ਬਿਆਨ ਕਰਦਾ ਬੰਦਾ ਬਹਤ ਘੈਂਟ ਬਾਈ ਜਿਉਂਦਾ ਵਸਦਾ ਰਹਿ ਵਾਹਿਗੁਰੂ ਮੇਹਰ ਕਰੇ ਤੈਨੂੰ ਤਰੱਕੀਆਂ ਬਕਸ਼ੇ ਕੋਟਿ ਕੋਟਿ ਪ੍ਰਣਾਮ ਬਾਬਾ ਫਰੀਦ ਜੀ ਦੀ ਨਗਰੀ ਫਰੀਦਕੋਟ I❤Faridkot ❤❤❤

  • @RoohdeepSidhu
    @RoohdeepSidhu ปีที่แล้ว +152

    ਹਾਏ ਬਹੁਤ ਜਿਆਦਾ ਸੋਹਣਾ ਗਾਣਾ ਵੀਰੇ ❤ ਅੱਖਾਂ ਭਰ ਆਈਆਂ 😢 ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀਆਂ ਬਖਸ਼ਣ ਤੁਹਾਨੂੰ 🎯❤️

  • @kakaflex3929
    @kakaflex3929 ปีที่แล้ว +38

    ਬਾਈ ਕਦੇ ਸਿੰਧੂ ਮੂਸੇ ਵਾਲੇ ਤੋ ਕਦੇ ਵੀ ਕਿਸੇ ਦਾ ਗਾਣਾ ਨੀ ਸੁਣ ਦਾ ਸੀ ਪਰ ਤੂੰ ਤਾ ਸਿਰਾ ਲਾਤਾ ਬਾਈ ਮੈ ਏਸੇ ਦਿਨ ਵੇਖੇ ਨੇ ਲਵ ਯੂੰ ਬਾਈ ❤❤❤❤

  • @harjitsingh5946
    @harjitsingh5946 ปีที่แล้ว +17

    ਬਹੁਤ ਵਧੀਆ ਗਾਣਾ ਵੀਰੇ ਪੁਰਾਣੇ ਦਿਨ ਯਾਦ ਕਰਵਾਤੇ : ਇਸ ਗੀਤ ਨੇ ਬੜੇ ਲੋਕਾਂ ਨੂੰ ਹਿੰਮਤ ਦੇਣੀ . Gbu.❤

  • @Harjinder7772
    @Harjinder7772 ปีที่แล้ว +42

    ਬਹੁਤ ਵਧੀਆ ਗੱਲ ਕਹੀ , ਇਸ ਗੀਤ ਵਿੱਚ ,ਆਮ ਘਰਾਂ ਦੇ ਬੰਦਿਆਂ ਦੀ ਮਿਹਨਤ ਦਿਖਾਦੀ ਨਹੀਂ ,ਬਸ ਜਦੋਂ ਕੋਈ ਕਾਮਯਾਬ ਹੋ ਜਾਂਦਾ,ਲੋਕ ਇਹ ਕਹਿ ਕੇ ਸਾਰ ਦਿੰਦੇ ਆ,ਇਹਦੀ ਕਿਸਮਤ ਬਹੁਤ ਵਧੀਆ ਼ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ🙏🙏🙏🙏

  • @Lakhwindersingh-zq8sm
    @Lakhwindersingh-zq8sm ปีที่แล้ว +669

    ਭਰਾ ਇਹ ਗੀਤ ਤਾਂ ਮੇਰੀ ਜ਼ਿੰਦਗੀ ਤੇ ਹੀ ਲਿਖ ਦਿੱਤਾ ਤੂੰ ❤❤ ,ਬਹੁਤ ਹੀ ਸਲਾਘਾਯੋਗ ਗੀਤ ਆ 🎉🎉🎉

  • @hkvloger303
    @hkvloger303 ปีที่แล้ว +20

    ਬਹੁਤ ਸੋਹਣਾ ਗਾਣਾ ਲਿਖਿਆ ਬਾਈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤

  • @kingpunjab4988
    @kingpunjab4988 ปีที่แล้ว +53

    ਵੀਰ ਬਹੁਤ ਹੀ ਵਧੀਆ ਗਾਇਆ ❤❤❤❤❤ ਦਿਲ ਖੁਸ਼ ਕਰਤਾ

  • @TersemSinghrai
    @TersemSinghrai ปีที่แล้ว +61

    ਸੁਚੇ ਵੀਰ ਬਹੁਤ ਵਧੀਆ ਗਾਣਾ ਗਾਇਆ ਹੈ ਤਾਂ ਅਸੀਂ ਵੀ ਬਾਲਿਆ ਦੀ ਛੱਤ ਦੇ ਥੱਲੇ ਆ ਪਰ ਤੁਹਾਡੀ ਲਿਖੀ ਕਲਮ ਚੋਂ ਗਾਣਾ ਸੁਣ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @KuleeeprajaKuldeepraja
      @KuleeeprajaKuldeepraja 3 หลายเดือนก่อน

      Jaldi parmtma aap ji nu lenatr vala ghar den gea bro sada

  • @kakaharike815
    @kakaharike815 6 หลายเดือนก่อน +9

    ਇੱਕ ਬਰਫ ਦੇ ਕੋਲੇ ਲਈ ਅਸੀਂ ਵੀ ਬੜੇ ਬੂਹੇ ਖੜਕਾਏ ਸੀ 💔💔❤

  • @deepmaur4408
    @deepmaur4408 ปีที่แล้ว +24

    ਬਿਲਕੁੱਲ ਮੇਰੀ ਜ਼ਿੰਦਗੀ ਤੇ ਲਿਖਿਆ ਲਗਦਾ ਯਾਰ ਲਵ ਯੂ ਆ ਬਰੌ ❤❤tnxx ਇਹਨਾਂ ਸੋਹਣਾ song likhan lai yr Dil Jeet liya yr 🎉🎉

  • @inderjeetsingh757
    @inderjeetsingh757 ปีที่แล้ว +302

    ਯਰ ਮੈਂ ਤੇਰੇ ਨਾਲ ਗੁੱਸੇ ਆ, ਤੂੰ ਇੰਨਾ ਵਦੀਆ ਗੀਤ ਗਾ ਕੇ ਰਵਾ ਤਾਂ 🥺🌱,
    ਵਾਹਿਗੁਰੂ ਜੀ 🙏ਮੇਰੇ ਵੀਰ ਨੂੰ ਲੰਮੀ ਉਮਰ ਬਖਸ਼ਣ

    • @SatveerSingh-ub3gk
      @SatveerSingh-ub3gk ปีที่แล้ว

      Nice ❤

    • @sujalatwal5493
      @sujalatwal5493 ปีที่แล้ว +1

      👌👌

    • @MadanLao
      @MadanLao ปีที่แล้ว

      Masat ❤

    • @sonu2290
      @sonu2290 ปีที่แล้ว

      aat.veer.g.rho.nhi.raj.di.sog.sun.sun.k❤

    • @Raj_Mehrana
      @Raj_Mehrana 9 หลายเดือนก่อน

      ਮੇਰੇ ਭਰਾ ਸੁਚੇ ਯਾਰ ਨੂੰ ਰੱਬ ਹਜ਼ਾਰਾਂ ਲੱਖਾਂ ਗੁਣਾ ਤਰੱਕੀਆਂ ਬਖਸ਼ੇ

  • @billamann7599
    @billamann7599 ปีที่แล้ว +9

    ਮੇਰੀ ਜਾਨ ਆ ਸੁੱਚਾ ਵੀਰ❤❤❤❤❤❤❤

  • @baljindersingh1898
    @baljindersingh1898 ปีที่แล้ว +66

    ਬਾਈ ਰੋਣਾ ਆ ਗਿਆ ਗੀਤ ਸੁਣ ਕੇ ਬਹੁਤ ਸੋਹਣਾ ਗੀਤ ਆ ਵੀਰ ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ 🙏🙏🙏❤️❤️❤️

  • @simrannagah7438
    @simrannagah7438 ปีที่แล้ว +24

    ❤❤❤❤❤ ਬਹੁਤ ਵਧੀਆ ਲੱਗਿਆ ਬਾਈ ਸੱਚ ਜਵਾਂ ਸੱਚ ਗਾਇਆ ਛੋਟੇ ਭਰਾ ਨੇ ❤❤❤❤❤

  • @punjabimusicstatus2024
    @punjabimusicstatus2024 ปีที่แล้ว +19

    😊ਬਹੁਤ ਸੋਹਣਾ ਗੀਤ ਆ ਭਰਾ ❤ ਰੱਬ ਤੇਨੂੰ ਲੰਬੀਆ ਉਮਰ ਬਖਸ਼ਨ 💚❣️

  • @sumitmattu1094
    @sumitmattu1094 ปีที่แล้ว +27

    ਭਰਾ ਗਿਤ ਬਹੁਤ ਸੋਹਣਾ ਲਿਖਿਆ ਹੈ ❤❤❤❤❤❤ ਵਾਹਿਗੁਰੂ ਜੀ ਤੋਹਾਨੂ ਚੜ੍ਹਦੀ ਕਲਾ ਵਿੱਚ ਰੱਖੇ 🙏🙇❤️❤️❤️

  • @azadkaurmavimohali3148
    @azadkaurmavimohali3148 ปีที่แล้ว +25

    ਬਹੁਤ ਹੀ ਪਿਆਰਾ ਗੀਤ ਲਿਖਿਆ ਤੇ ਗਾਇਆ ਗਿਆ ਵੀਡਿਓ ਵੀ ਸ਼ਾਨਦਾਰ ਇੱਕ ਇੱਕ ਸ਼ਬਦ ਸੱਚ ਹੈ ਬਹੁਤ ਹੀ ਖੂਬ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਕਲਾ ਬਖਸ਼ਣ ❤🤲

  • @GurdeepGill-qq4nl
    @GurdeepGill-qq4nl ปีที่แล้ว +18

    ਬਾਈ ਇੱਕ ਸੱਚ ਦੱਸਾ ਗੀਤ ਸੁਣ ਕੇ ਰੂਹ ਨੂੰ ਕੰਬਣੀ ਜੀ ਸਿੜੀ ਬਹੁਤ ਵਧੀਆ ਲਿਖਿਆ ਵਾਹਿਗੁਰੂ ਤਰੀਕਿਆ ਬਖਸ਼ੇ 🙏

  • @PUNJAB_0707
    @PUNJAB_0707 ปีที่แล้ว +12

    ਸੁੱਚਾ ਬਾਈ ਸੱਚੀ ਯਾਰਾਂ ਪਤਾ ਨੀ ਕਿਉ ਵੀਡੀਓ ਦੇਖ ਕੇ ਰੋਣਾ ਜਿਹਾ ਆ ਗਿਆ ਤੇਰਾ ਕੱਲਾ ਕੱਲਾ ਬੋਲ ਦਿਲ ਤੇ ਲੱਗਾ ਬਾਈ ❤🥺😭

  • @harnekdhillon7087
    @harnekdhillon7087 ปีที่แล้ว +27

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵੀਰ ਨੇ ਦਿਲ ਖੁਸ਼ ਹੋ ਗਿਆ ❤❤❤🎉🎉🎉

  • @bhindersingh6004
    @bhindersingh6004 10 หลายเดือนก่อน +2

    ❤❤❤❤
    ਇਸ ਗੀਤ ਦਾ ਕੱਲਾ ਕੱਲਾ ਬੋਲ ਬਹੁਤ ਕੁਝ ਬਿਆਨ ਕਰ ਗਿਆ❤❤❤ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਸੁੱਚੇ ਵੀਰ ਨੇ
    ਰੱਬ ਤੈਨੂੰ ਤਰੱਕੀਆਂ ਬਖਸੇ

  • @Deepkamboz-w1b
    @Deepkamboz-w1b ปีที่แล้ว +15

    ਬਹੁਤ ਹੀ ਵਧੀਆ ਗਾਣਾ ਸੁੱਚੇ ਵੀਰ ਹਰ ਇੱਕ ਬੋਲ ਮੇਰੀ ਜ਼ਿੰਦਗੀ ਨਾਲ ਜੁੜਦਾ ਬਹੁਤ ਮਿਹਨਤ ਕਿਤੀ ਏ ਬਚਪਨ ਚ ਉਸ ਮਿਹਨਤ ਸਦਕਾ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁਣ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਆ ਇਟਲੀ ਚ 🙏🙏

  • @amarnangalambian
    @amarnangalambian ปีที่แล้ว +53

    this song deserve 100m plus views , sucha yaar always best

  • @bindauppal
    @bindauppal 9 หลายเดือนก่อน +6

    ਸੁਚੇ ਬਾਈ ਐੰਡ ਕਰਾ ਤੀ ਯਾਰ ❤ ਆਈ ਲਵ ਯੂ ਜਣ ❤❤❤

  • @PawanPawan-mk1wi
    @PawanPawan-mk1wi ปีที่แล้ว +30

    Knt... song 🎧💥.... ਦਿਲ ਦੀ ਧੜਕਨ ਨੇ waheguru ji 🙏❤️... aap ko aur tarkki ... ਦੇਵ ....aap ko... ਬਾਕੀ... ਰਹੀ ....ਗੱਲ ...ਆਪ ...ਕੀ... ✍️ਕਲਮ ...ਕੀ ‌...ਆਪ... ਕੀ... ਕਲਮ...ਕੋ ...ਦਿਲ ...ਸੇ ..ਸਲੂਟ ...ਹੈ ...❤❤

  • @pawanchahal2088
    @pawanchahal2088 ปีที่แล้ว +8

    SUCHA YAAR.... Veera.... Aapke.... 🎧....ਗਾਣੇ ਕੀ ਜਿਨੀ ਤਾਰੀਫ਼ ਕੀਤੀ ਜਾ ਓਨੀ ਥੋੜੀ ਆ .......❤❤

  • @KulwinderSingh-he9nx
    @KulwinderSingh-he9nx ปีที่แล้ว +7

    ਬਹੁਤ ਵਧੀਆ ਵੀਰ,ਵਾਹਿਗੁਰੂ ਜੀ ਸਭ ਦੀ ਮਿਹਨਤ ਨੂੰ ਫਲ ਲਾਵੇ ❤

  • @logicGyan81
    @logicGyan81 ปีที่แล้ว +23

    Meriya kahani aa bilkul 😢
    Waheguru ji sono ਤਰੋਂਕੀ ਦੇਵੇ ❤

  • @sandeepsinghmoon1131
    @sandeepsinghmoon1131 ปีที่แล้ว +12

    ਬਹੁਤ ਹੀ ਵਧੀਆ ਗੀਤ ਵੀਰ ਜੀ🙏❤️ ਬਾਬਾ ਜੀ ਮੇਹਰ ਕਰੇ ਤੇ ਹੋਰ v ਤਰੱਕੀ ਬਖਸੇ ❤️👍

  • @HarpreetSingh-ue5nk
    @HarpreetSingh-ue5nk 7 หลายเดือนก่อน +8

    ਵੀਰ ਸਾਈਕਲ ਦੀ ਗੱਲ ਕੀਤੀ ਦਿਲ ਨੂੰ 15 ਸਾਲ ਦੀ ਗੱਲ ਜਾਦ ਆ ਗਈ ❤❤❤❤❤

  • @Lakhwindersingh-zq8sm
    @Lakhwindersingh-zq8sm ปีที่แล้ว +6

    ਉਸਤਾਦ ਬੰਦਿਆਂ ਦੀ ਸੂਚੀ ਵਿੱਚ ਤੇਰਾ ਨਾਮ ਵੀ ਸ਼ਿਖਰ ਤੇ ਆ ਸੁੱਚੇ ਵੀਰ ❤❤❤

  • @bathsaab4340
    @bathsaab4340 ปีที่แล้ว +19

    ਬਹੁਤ ਵਧੀਆ ਲਿਖਿਆ ਗੀਤ ਵੀਰ ਨੇ ਗਾਇਆ ਵੀ ਬਹੁਤ ਵਧੀਆ

  • @kabaddijindjann786
    @kabaddijindjann786 ปีที่แล้ว +9

    ਵੀਰ ਸੱਚੀ ਬਹੁਤ mara ਟਾਈਮ ਦੇਖਾ 😢😢ਕਦੇ ਹਿਮਤ ਨੀ ਮਨੀ stugglr ਕੀਤਾ ਅੱਜ ਵਾਹਿਗੁਰੂ ਦੀ ਮੇਹਰ ਅੱਜ ਆਪਣੇ ਪੈਰਾਂ ਤੇ ਹੈ ਕਿਸੇ ਅੱਗੇ ਹੱਥ ਨੇ ਕਿਤੇ bss 🙏bhot sona song veer ❤Dil te lagga bro song 👌🖇️💖

  • @aksh.randhawa
    @aksh.randhawa ปีที่แล้ว +8

    Siraa Bai Ji Dilo ਫ਼ਰਯਾਦ ਏ ਰੱਬ ਤੈਨੂੰ
    ਚੜਦੀ ਕਲ੍ਹਾ ਚ ਰੱਖੇ❤️🔥

  • @mandeepsinghmahla4288
    @mandeepsinghmahla4288 ปีที่แล้ว +11

    Love you ਵੀਰ❤ ਤੂੰ ਤਾਂ ਪਤੰਦਰਾ ਜ਼ਿਦਗੀ ਦੀ ਹਕੀਕਤ ਲਿੱਖ ਦਿੱਤੀ ਹੈ

  • @ajaykumar24ml91
    @ajaykumar24ml91 ปีที่แล้ว +5

    ਦਿਲ ਖੁਸ਼ ਕਰਤਾ ਯਾਰਾਂ

  • @jaswindersingh-cj7wd
    @jaswindersingh-cj7wd ปีที่แล้ว +8

    ਸੱਚੀ ਸਿਰਾਂ ਲਾ ਦਿੱਤਾ ਵੀਰੇ❤

  • @jagdeepkalyane1815
    @jagdeepkalyane1815 ปีที่แล้ว +27

    Bohot sohna likheya te gayaa veere waheguru ji tuhanu hamesha khush rakhan 🎉🎉🎉❤❤❤❤❤🎉🎉🎉

  • @SanjanaBhaskar-o7d
    @SanjanaBhaskar-o7d ปีที่แล้ว +5

    सौ सौ किल्ले वाले दि मैं चीख पवां दि नी 3:15 listen favourite line ❤

  • @mrsingh9070
    @mrsingh9070 ปีที่แล้ว +13

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ 🙏🏻❤️

  • @punjabimundeff9038
    @punjabimundeff9038 ปีที่แล้ว +9

    Return of ਸੁੱਚਾ ਯਾਰ💪❤

  • @SantokhChander
    @SantokhChander ปีที่แล้ว +4

    Really heart touching song . God bless you beta !!

  • @SukhwinderSingh-wq5ip
    @SukhwinderSingh-wq5ip ปีที่แล้ว +16

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kuljeetsingh4504
    @kuljeetsingh4504 ปีที่แล้ว +9

    Sachi bai Bht sohna geet likhya...Rona aa gya apna oo tym yad krk❤❤ waheguru ji hor tarakiya den

  • @vishal_mor23
    @vishal_mor23 ปีที่แล้ว +1

    ਬਾਈ ਗਾਣਾ ਸੁਣ ਕੇ ਮੈਨੂੰ ਰੋਣਾ ਆ ਗਿਆ।
    ਬਈ ਆਹ ਗਾਣਾ ਮੇਰੀ ਜਿੰਦਗੀ ਤੇ
    ਲਿਖਿਆ । ਵਾਹਿਗੁਰੂ ਤੇ ਨੂੰ ਚੜਦੀ ਕਲਾ ਚ ਰੱਖੇ।❤❤❤❤❤❤❤

  • @PrabhjotsinghPrabhmanuke
    @PrabhjotsinghPrabhmanuke ปีที่แล้ว +6

    ਬਹੁਤ
    ਵਧਿਆ ਗੀਤ ਵੀਰੇ ❤️❤️.. ਟਿੱਬੇਆ ਦਾ ਪੁੱਤ ਯਾਦ ਆ ਗਇਆ ਵੀਰ 😔💯🙏🏻

  • @arshdeep3292
    @arshdeep3292 ปีที่แล้ว +23

    Dhan Dhan BABA SHEIKH FARID JI 🤲🤲🤲

  • @GurjantSingh-cc2ov
    @GurjantSingh-cc2ov 6 หลายเดือนก่อน +1

    ਜਾਲਮਾ ਕੀ ਲਿੱਖ ਤਾਂ ਈ ✅❤️

  • @ArshKhanguraMusic
    @ArshKhanguraMusic ปีที่แล้ว +6

    video bahut sohni , lyrics , best wishes sarri team nu bahut sohna project overall

  • @NaveenKumar-mh6hz
    @NaveenKumar-mh6hz ปีที่แล้ว +13

    ਧੰਨ ਧੰਨ ਬਾਬਾ ਸ਼ੇਖ ਫ਼ਰੀਦ

  • @malwewalijass99999
    @malwewalijass99999 ปีที่แล้ว +14

    God bless you dear💞baba ji tarkiyan den song sun k aeve ldea jive meri life da pura sach gata❤❤❤

  • @AankyNain
    @AankyNain ปีที่แล้ว +7

    Khaint Ganna.. Best Wishes sarri team nu

  • @Ak47RAVI
    @Ak47RAVI 5 หลายเดือนก่อน +1

    Mai sachi eh din dekhe hoye ne 😢 par hun rabb da shukar aa bhut kuch mil gya ❤

  • @indersingh-mb1qv
    @indersingh-mb1qv ปีที่แล้ว +10

    ਇੱਕ ਇੱਕ ਬੋਲ ਮੇਰੀ ਆਪ ਬੀਤੀ ਬਿਆਨ ਕਰ ਗਿਆ ਵੀਰੇ,ਵੀਰੇ ਤੈਨੂੰ ਮੇਰੀ ਉਮਰ ਲੱਗ ਜਾਵੇ ❤❤❤❤❤

  • @mohitchaudhary9780
    @mohitchaudhary9780 ปีที่แล้ว +4

    👌👌👌👌👌👌ਬਾਬਾ ਲੱਖ ਦਾਤਾ ਧਿਆਉਦੇ ਰਹੇ❤❤

  • @KuldeepKumar-om4ny
    @KuldeepKumar-om4ny ปีที่แล้ว +4

    Very nice bro nice 👍👍👍👍👍👍❤❤❤❤ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਵਿੱਚ ਰਖਨ ❤️🙏🙏🙏🙏🙏🙏

  • @harjotajitwal1477
    @harjotajitwal1477 ปีที่แล้ว +8

    Punjabi industry de sab to ghaint likhariya vicho ikk sucha yaar✍️❤but so underated 😢

  • @jagpreetsingh9286
    @jagpreetsingh9286 ปีที่แล้ว +9

    ਤੇਰੀ ਕਲਮ ਨੂੰ ਸਲਾਮ ਆ 22 ਵਾਹਿਗੁਰੂ ਜੀ ਮੇਹਰ ਕਰੇ ਤੇਰੇ ਤੇ

  • @Ibadatkaurpb_19
    @Ibadatkaurpb_19 ปีที่แล้ว

    ਜ਼ਿੰਦਗੀ ਦੀ ਸੁੱਚਾਈ ਆ,,,,,,,, ਮੈਂਨੂੰ ਹਰ ਗੀਤ ਆਪਣੀ ਜ਼ਿੰਦਗੀ ਤੇ ਲੱਗਦਾ ਹੁੰਦਾ,,, ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏

  • @singerlyrics-j
    @singerlyrics-j ปีที่แล้ว +6

    ਬੰਬ ਗਾਣਾ 💣💥 ਸੁੱਚੇ ਬਾਈ ❣️👌 ‌❤

  • @ramankamboz6991
    @ramankamboz6991 ปีที่แล้ว +15

    ਬਹੁਤ ਹੀ ਵਧੀਆ ਗੀਤ ਗਾਇਆ ਵੀਰੇ ਤੁਸੀਂ
    ਬਾਬਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤ love you ❤ ਵੀਰੇ ❤❤❤❤❤❤
    ਬੱਸ ਵੀਰੇ ਇਦਾ ਹੀ ਖਿੰਚੀ ਚੱਲ ਕੰਮ ❤ love you ❤ਭਰਾ

  • @radharani4661
    @radharani4661 ปีที่แล้ว +1

    Suchya lyf di realty likh gya ptndra ❤❤❤❤

  • @Itsqueen-q4z
    @Itsqueen-q4z ปีที่แล้ว +6

    ਬਾਬੇ ਗੀਤ ਪੂਰਾ ਸਿਰਾ ਗਾ❤❤
    🎉🎉🎉🎉

  • @r-gurii4807
    @r-gurii4807 ปีที่แล้ว +6

    Aah Song Sun ke Gareeb Bandey nu Hounsla jrur milega Veere .. Ghaintt Gall Baat 👍

  • @lovesandhu3020
    @lovesandhu3020 ปีที่แล้ว +2

    Veer teri meri sem khani c hun ta babe di full kirpa h 🙏🏻🙏🏻🙏🏻🙏🏻Waheguru ji har garib te mehar kari 🙏🏻🙏🏻🙏🏻veer bahot hosla ho gya geet sun ke love you veer

  • @ukwalapb0632
    @ukwalapb0632 ปีที่แล้ว +5

    ਬਹੁਤ ਵਧੀਆ ਵੀਰ ਗੀਤ ਜਿਉਂਦਾ ਵੱਸਦਾ ਰਿਹ ❤

  • @sahil6750
    @sahil6750 ปีที่แล้ว +5

    Wa ji wa ustad ji sira gana ❤❤❤love u aa brother

  • @badnamyaar3993
    @badnamyaar3993 ปีที่แล้ว +1

    Sucha Bhai sirra laata c 🦅👍👍✅

  • @VIKASKUMAR-ms5do
    @VIKASKUMAR-ms5do ปีที่แล้ว +25

    बर्फ तो ले के फटे जूते तक दा का सफ़र वेख लिया रब्बा हूण कामयाबी आला राह और विखा दो मै मेरी मां नू सोनी जिन्दगी जीवोनी हा जय हो बाबा फरीद ❤🙏

  • @abhi_ahlwaal.8342
    @abhi_ahlwaal.8342 ปีที่แล้ว +6

    Most underrated artist aa bai sucha yaar 🔥🔥🔥❤️❤️❤️

  • @SUKKI_GAMINGH_
    @SUKKI_GAMINGH_ 7 หลายเดือนก่อน +1

    ਭੋਟ ਬਦਿਆ ਗੀਤ ਦਾ❤❤😊

  • @gurdarshansingh6872
    @gurdarshansingh6872 ปีที่แล้ว +6

    Asi v sgarash kari jane aa bai ji tera gana sunke motivation mildi aa bai ji luv u 🎶 rab tenu taraki hor deve 🙏🙏🙏🙏🙏🙏🙏🙏🙏

  • @parvjotparvjot1457
    @parvjotparvjot1457 ปีที่แล้ว +4

    Eh song bhaji mera li ik motivation aa
    Stay always happy ❤

  • @PB07-001
    @PB07-001 4 หลายเดือนก่อน +2

    ਸਚਾਈ ❤

  • @rkayupwala8952
    @rkayupwala8952 ปีที่แล้ว +11

    It's my story life story as well I'm just crying thnku for making this song brother lots of love and respect ❣️❣️

  • @mxtakatakyoutube4504
    @mxtakatakyoutube4504 ปีที่แล้ว +6

    Sucha yaar is always presenting bomb song 🔥🔥
    Ustad ji saare hi gaane sira likhde aa ❤❤
    Love you ustad ji ❤❤❤❤
    Congratulations for this song 🎉🎉❤❤🎉🎉❤❤🎉🎉

  • @francis_malik
    @francis_malik ปีที่แล้ว +2

    Aa song sun ka bhot loka nu himat mili huni kon kon agree Aa ❤

  • @ranjeetbrar4277
    @ranjeetbrar4277 ปีที่แล้ว +34

    ਮੇਰੀ ਇਹੀ ਸਟੋਰੀ ਹੈ ਬਾਬੇ ਨੇ ਕਿਰਪਾ ਕੀਤੀ ਅੱਜ ਦੁਨੀਆ ਜਿੱਤਣ ਦਾ ਦਮ ਹੈ ਪਰ ਪੈਰ ਨਹੀ ਛੱਡੇ❤❤❤

  • @Resham855
    @Resham855 ปีที่แล้ว +5

    ਬਾਬਾ ਫ਼ਰੀਦ ਧਿਆਉਂਦੇ ਰਹੇ 🤲🏻

  • @JankaSingh-vc7yz
    @JankaSingh-vc7yz 9 หลายเดือนก่อน +1

    eh song sade nal ralated aa veer g asi vi es haalt ch aa mehnt chl rhi aa bhorsa rabb te aa

  • @haroonmalik00016
    @haroonmalik00016 ปีที่แล้ว +5

    Sucha yaar always 🔥🔥🔥

  • @amanpreetkaur1988
    @amanpreetkaur1988 ปีที่แล้ว +7

    Bhut bhut jada vdya song aa bro waheguru g tuhanu hmesha kush rakhan god bless you 🙏🏻🙏🏻❣️❣️

  • @Majhailjot
    @Majhailjot 6 หลายเดือนก่อน +1

    ਧੰਨ ਧੰਨ ਬਾਬਾ ਸ਼ੇਖ ਫ਼ਰੀਦ ਜੀ ❤❤

  • @digital_nitin001
    @digital_nitin001 ปีที่แล้ว +7

    Sucha yaar always Legend ❤❤