5 ਕਿਲੋ ਕਣਕ ਦਾ ਬੀਜ਼ 1 ਲੱਖ ਰੁਪਏ ਚ ਮਿਲਦਾ । University approved wheat 🌾 seed । Pendu Podcast

แชร์
ฝัง
  • เผยแพร่เมื่อ 10 ม.ค. 2025

ความคิดเห็น • 52

  • @lovedeepmaan4603
    @lovedeepmaan4603 3 หลายเดือนก่อน +13

    ਜਿਉਦਾ ਰਹਿ ਵੀਰ ਬਹੁਤ ਵਧੀਆ ਕੰਮ ਆ ਵੀਰ ਦਾ ਪਿਛਲੇ 4 ਸਾਲ ਤੋ ਜੁੜੇ ਆ ਵਧੀਆ ਬੀਜ ਤੇ ਵਧੀਆ ਸਲਾਹ ਦਿੰਦਾ। ਪ੍ਰਮਾਤਮਾ ਚੜਦੀਕਲਾ ਬਖਸ਼ਣ ਜੀ

  • @SukhdevSingh-vl9pf
    @SukhdevSingh-vl9pf 3 หลายเดือนก่อน +8

    ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਘਰ ਦੇ ਬੀਜ ਹੀ ਤਿਆਰ ਕਰੋ ਜੀ ।ਨਹੀ ਤਾਂ ਕੰਪਨੀਆ ਵਾਲੇ ਲੁਟ ਲੈਣ ਗੇ ।

  • @ramlubhaya9519
    @ramlubhaya9519 3 หลายเดือนก่อน +13

    ਗ਼ਰੀਬ ਕਿਸਾਨ ਨੂੰ ਹਰ ਕੋਈ ਲੁੱਟਣ ਲੱਗਿਆ ਹੋਇਆ ਹੈ।

  • @ramsingh3611
    @ramsingh3611 2 หลายเดือนก่อน +2

    ਕੰਪਨੀਆਂ ਬੀਜ ਨਹੀਂ ਬਣਾਉਂਦੀਆਂ, ਬੀਜ ਤਾਂ ਖੇਤਾਂ ਵਿਚੋਂ ਹੀ ਤਿਆਰ ਹੁੰਦੇ ਹਨ,ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪ ਘਰ ਦਾ ਬੀਜ ਹੀ ਮੇਹਨਤ ਕਰਕੇ ਤਿਆਰ ਕਰਕੇ ਵਰਤਣ ਤੇ ਲੁਟ ਤੋਂ ਬਚਣ

  • @jagseerbrar
    @jagseerbrar 3 หลายเดือนก่อน +7

    ਕਿਸਾਨਾਂ ਕੋਲੋ ਵੀ ਫਿਰ ਏ ਪੰਜ ਕਿੱਲੋ ਕਣਕ ਚੱਲ ਅੱਧੇ ਰੇਟ ਜਾਣੀ ਪੰਜਾਹ ਹਜ਼ਾਰ ਨੂੰ ਲੇਣੀ ਚਾਹੀਦਾ ਹੈ

  • @kewalsingh5788
    @kewalsingh5788 3 หลายเดือนก่อน +3

    ਬਹੁਤ ਬਹੁਤ ਹੀ ਵਧੀਆ ਰਣਜੀਤ ਬਾਈ

  • @Surjeet-r8g
    @Surjeet-r8g 3 หลายเดือนก่อน +2

    Bhut vadia jaankari

  • @totadhaliwal-cs8xs
    @totadhaliwal-cs8xs 2 หลายเดือนก่อน +2

    🎉🎉🎉

  • @Nupa-bb1xs
    @Nupa-bb1xs 3 หลายเดือนก่อน +3

    Sab tou asan kamm hai eh kyu ki sara kamm machines kar dindia ne , bhut ghat labour paindi hai, awade khet vicho hi beej veejo , jali lai ayo , mote dane alag kar dindi hi

  • @gurmeetsingh1815
    @gurmeetsingh1815 3 หลายเดือนก่อน +2

    Bht wdia Bai Bai ji

  • @JassaBhadra-jh8ko
    @JassaBhadra-jh8ko 3 หลายเดือนก่อน +3

    Very good.. sir

  • @PremSingh-y8k1q
    @PremSingh-y8k1q 3 หลายเดือนก่อน +2

    V.Good brother ❤

  • @lakhwindersinghvirk2528
    @lakhwindersinghvirk2528 3 หลายเดือนก่อน +5

    ਸਮਝਦਾਰ ਅਤੇ ਮਿਹਨਤੀ ਇਨਸਾਨ

  • @jeewanjot5382
    @jeewanjot5382 3 หลายเดือนก่อน +3

    ਇਹ ਵੀ ਟੀ ਵੀ ਵਾਲਿਆ ਨੂੰ ਪੈਸੇ ਦੇ ਫਰਾਰ ਕਰਦਾ ਲੁਧਿਆਣ ਆ ਯੂਨੀਵਰਸਟੀ ਦੇ ਬੀਜ ਲੋ

  • @mehakchahal3903
    @mehakchahal3903 3 หลายเดือนก่อน +2

    ਰਣਜੀਤ ਸਿੰਘ ਖੀਵਾ ਖੁਰਦ ਜ਼ਿਲ੍ਹਾ ਮਾਨਸਾ

  • @kewalsingh5788
    @kewalsingh5788 3 หลายเดือนก่อน +3

    Very good

  • @GurvinderSingh-cw3hx
    @GurvinderSingh-cw3hx 3 หลายเดือนก่อน +3

    Bathinda mele te stal lgu gea

  • @SurenderSinghss
    @SurenderSinghss 3 หลายเดือนก่อน +5

    ਕਿਸਾਨ ਹੋ ਕਿ ਕਿਸਾਨ ਨੁ ਬੇਵਕੁਫ ਬਣਾ ਰਹੇ ਹੋ ਫਿਰ ਤੁਸੀਂ ਬਾਬੇ ਨਾਨਕ ਨੁ ਵਿਚ ਆਉਂਦੇ ਆ

    • @gurmeetsingh1815
      @gurmeetsingh1815 3 หลายเดือนก่อน +2

      Bai tu company aala seed le lyi ....

  • @gurdeepsinghgurdeep242
    @gurdeepsinghgurdeep242 3 หลายเดือนก่อน +3

    Good 👍👍👍

  • @sidhufanclub9844
    @sidhufanclub9844 3 หลายเดือนก่อน +2

    Y 131 pr la k gai c bhut bdia baki badan to bad pta lagu bdia bande ne

  • @bahadursingh9718
    @bahadursingh9718 2 หลายเดือนก่อน +1

    ਵੀਰ ਜੀ ਤੁਸੀਂ ਨਵੀਂ ਬਰੈਟੀ ਕਿਥੋਂ ਲੈਕੇ ਆਉਂਦੇ ਹੋ ਜਾਂ ਜੋਂ ਕਣਕ ਬੀਜ ਦੇ ਹੋ ਉਸ ਵਿੱਚੋਂ ਬੀਜ ਤਿਆਰ ਕਰਦੇ ਹੋ। ਜਾਂ ਫਿਰ ਆਮ ਕਣਕ ਰੇਹ ਸਪਰੇ ਕਰਕੇ ਮੋਟੇ ਦਾਣੇ ਅੱਡ ਕੱਢ ਲੈਂਦੇ ਹੋ। ਉਸ ਨੂੰ ਬੀਜ ਬਣਾ ਕੇ ਵੇਚ ਦਿੰਦੇ ਹੋਂ।

    • @Pendupodcast574
      @Pendupodcast574  2 หลายเดือนก่อน +1

      University cho milda bai ji ghtt quantiy ch

  • @jashansidhu6381
    @jashansidhu6381 3 หลายเดือนก่อน +5

    ਫੇਕਟਰਾ ਕੇਹੜਾ 4 ਛਾਨਣੇ ਹੈ ਕੀ ਬੀਜਬਨਾਓਣ ਦਾ ਜਾਦੂ ਸੋਨਾ ਲੳ਼ਣਾਪੈਦਾਹੈਸਾਰੇ ਜ਼ਿਮੀਂਦਾਰ ਆਪ ਵਧੀਆ ਬਣਾ ਸਕਦੇ ਹਨ ਲਖ ਵਾਲ਼ਾ ਤੌਬਾ ਬਾਬਾ ਵਹਿਗੁਰੂ ਮੇਹਰ ਕਰੀ

    • @Pendupodcast574
      @Pendupodcast574  3 หลายเดือนก่อน

      Bai ji new variety da beej and os nu sale karan da licence 🪪 charge lagda aa video nu poora dekho 👍 ji

    • @nirbhaiwarring164
      @nirbhaiwarring164 3 หลายเดือนก่อน

      ਬਰੀਡਰ ਬੀਜ ਦੀ ਕੀਮਤ ਬਹੁਤ ਹੁੰਦੀ ਆ ਜੀ

    • @nand3219
      @nand3219 3 หลายเดือนก่อน +1

      ​@@Pendupodcast574 ਸਰਕਾਰ ਅਤੇ ਬੀਜ ਰੇਅ ਸਪਰੇਅ ਸਭ ਕਿਸਾਨਾਂ ਨੂੰ ਲੁੱਟ ਰਹੇ ਹਨ

  • @kulwinderbrar2
    @kulwinderbrar2 3 หลายเดือนก่อน +3

    kise de dhake na chado Ghar da beej bijo sare thag aa jhad da koi farak ni hunda mousam te jayada dipend aa

  • @surjitsingh-ty6zj
    @surjitsingh-ty6zj 3 หลายเดือนก่อน +2

    Bai ji sat sri akaal,ਕੀ 27 ਤਰੀਖ਼ ਨੂੰ ਬਠਿੰਡਾ ਚ ਤੁਹਾਡਾ ਸਟਾਲ ਵੀ ਲੱਗੇਗਾ?

    • @gurmeetsingh1815
      @gurmeetsingh1815 3 หลายเดือนก่อน +1

      Bai contact number te contact krlo ehna nu

    • @kulwinderbrar8514
      @kulwinderbrar8514 3 หลายเดือนก่อน

      baig mai aina ton pichle saal kank da dbw 372 da beej lai k aaya c sira beej hunde ne aina veera kol

  • @GurcharanSingh-s8z
    @GurcharanSingh-s8z 3 หลายเดือนก่อน +3

    5 kg bijj 1lakh da maha bakvas 😂😂😂😂😂

  • @AmarjitSingh-se8yp
    @AmarjitSingh-se8yp 3 หลายเดือนก่อน +4

    ਤੁਹਾਡਾ ਬੀਜ35ਕਿਲੋ ਨਾਲ ਪੰਜ ਕਿਲੋ ਪਾਣੀ ਤੇ ਜਾਮਨੂੰ ਦਵਾਈ 40ਕਿਲੋ ਦੀ ਬੋਰੀ😂

  • @RanaRai-w3l
    @RanaRai-w3l 3 หลายเดือนก่อน +2

    Gappan di pand

  • @HarpreetSingh-ww4lw
    @HarpreetSingh-ww4lw 3 หลายเดือนก่อน +2

    303

  • @sukhwindersukhwinder5207
    @sukhwindersukhwinder5207 3 หลายเดือนก่อน +1

    ਏਰੀਆ ਕਿਹੜਾ ਵਾਈ ਜੀ

    • @Pendupodcast574
      @Pendupodcast574  3 หลายเดือนก่อน +1

      Village- Nangal Dhani tehsil Ratia district Fatehabad Haryana

  • @RajinderSingh-nd3ym
    @RajinderSingh-nd3ym 3 หลายเดือนก่อน +1

    very nice 👌 and

  • @Gurdeep-s6x
    @Gurdeep-s6x 3 หลายเดือนก่อน +1

    Fake

  • @AvtarSingh-bn8ve
    @AvtarSingh-bn8ve 3 หลายเดือนก่อน +2

    ਪੰਜ ਕਿੱਲੋ ਲੱਖ ਦਾ bloody biggest lier

    • @Pendupodcast574
      @Pendupodcast574  3 หลายเดือนก่อน

      University ton new variety ene ch hi mildi bro original seed

    • @kulvinderhappy8671
      @kulvinderhappy8671 3 หลายเดือนก่อน +2

      ਇਕ ਗੱਲ ਦੇਖੋਂ ਅਸੀਂ ਇਹ ਯੂਨੀਵਰਸਿਟੀ ਤੇ ਆਪਣੇ ਤੋਂ ਵੱਧ ਯਕੀਂਨ ਕਰਦੇ ਪਰ ਇਹਨਾਂ ਨੇ ਕਿਸਾਨਾਂ ਦਾ ਫੇਦਾ ਤੇ ਸ਼ੋਸ਼ਣ ਦੋਨੋਂ ਕੀਤੇ ਨੇ ਕਿਸਾਨ ਤਾਂ ਕਿਲੋ ਬਿਜ ਨੂੰ ਭੂਖਾ ਭਾਣਾ ਖਿੜਕੀ ਕੋਲ ਖੜਾਇਆ ਆਪ ਔਡੀਟ ਦੀ ਆੜ ਵਿੱਚ ਲੱਖਾ ਲੁੱਟ; ਦੀ ਤੇ ਦੁਜੀਆਂ ਨੂੰ ਲੁਟਣ ਦਾ ਲਸੰਸ ਦੀਦੀ ਤੇ ਕਿਸਾਨ ਇਹਨਾਂ ਕੋਲ਼ ਜਾ ਕੰਧਾਂ ਨਾਲ ਟਕਰਾ ਮਾਰਦੇ ਂਮੈਲੇ ਵਿਚ ਪੁੱਤ ਅਗਾਂਹ ਵਧੂ ਕਿਸਾਨ ਬਣ ਕੇ ਤੱੜਕੇ ਦਾ ਭੁਖਾ ਦੋ ਕਿਲੋ ਬੀਜ ਦੇ ਕੇ ਘਰੇ ਪੁਜਦਾ ਅੱਗੇ ਤੋਂ ਬਾਪੂ ਕਹਿੰਦਾ ਦੁਕਾਨ ਆਲ਼ੇ ਤੇ ਜਿਨ੍ਹਾਂ ਮਰਜ਼ੀ ਲਵੋ ਐਵੇਂ ਧੱਕੇ ਖਾਧੇ । ਕੁੱਝ ਕਹਿਣ ਗੇ ਉਹ ਨਕਲੀ ਹੈ ਪਰ ਇਹਦੇ ਤੇ ਯੂਨੀਵਰਸਿਟੀ ਕੇਹੜਾ ਝਾੜ ਘਟੇ ਤੇ ਹਰਜਾਨਾ ਭਰਦੀਆਂ । ਸੋ ਬਿਜਾ ਖਾਂਦਾ ਦਵਾਈ ਸੱਭ ਸਰਕਾਰ ਮਿਲ਼ੀ ਹੈ। ਪਹਿਲਾਂ ਵਾਂਗ ਇਕ ਦੁਜੇ ਦਾ ਸਾਥ ਇਕ ਦੁਜੇ ਨੂੰ ਇਮਾਨਦਾਰੀ ੍ਰਨਾਲ ਵਰੇਟੀ ਦੇਵੋ ਫੇਰ ਦੁੱਗਣਾ ਝਾੜ ਲਵੋ ਫੇਰ ਮੰਡੀ ਜਾ ਕੇ ਸਰਕਾਰ ਦੀ ਸੰਗ ਵਿੱਚੋਂ ਰੁਪੈ ਕੱਢੋ

  • @Gurdeep-s6x
    @Gurdeep-s6x 3 หลายเดือนก่อน +1

    Fake