EP 57 || ਟ੍ਰੇਨੀ ਡਾਕਟਰ ਨਾਲ ਉਸ ਰਾਤ ਕੀ ਹੋਇਆ ? kolkata rape case || RG KAR hospital ||

แชร์
ฝัง
  • เผยแพร่เมื่อ 16 ก.ย. 2024
  • || suvichar || an emotional heart touching Dil Ko chhu Lene wali sacchi Punjabi kahani ||
    #motivationalpunjabi
    #punjabitalks
    #punjabistory
    #punjabistorytime
    #punjabistories
    #punjabikahaniyan
    #motivationalstory
    #motivational
    #familystory
    #punjabikahani
    #ਪੰਜਾਬੀ_ਸਟੋਰੀਜ਼
    #ਪੰਜਾਬੀ_ਕਹਾਣੀ
    #ਪੰਜਾਬੀ_ਕਹਾਣੀਆਂ
    #ਪਰਿਵਾਰਿਕ_ਕਹਾਣੀਆਂ
    #ਸਮਾਜਿਕ_ਕਹਾਣੀਆਂ
    #ਪ੍ਰੇਮ_ਕਹਾਣੀਆਂ
    #love_Stories
    #thriller_story'
    ||Suvichar||An emotional heart touching dil nu chhu len vali sachi punjabi kahani ||moral story||punjabi story||
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

ความคิดเห็น • 92

  • @LakhvinderSingh-h7h
    @LakhvinderSingh-h7h 19 วันที่ผ่านมา +4

    ਭੇਣੈ ਇਕਠੇ ਹੋ ਕੇ ਸਰਕਾਰ ਕੋਲੋਂ ਇਹ ਇਨਸਾਫ਼ ਮੰਗਿਆ ਜਾਵੇ ਕਿ ਜੋ ਇਸ ਤਰ੍ਹਾਂ ਦੀ ਘਟਨਾ ਕਰਦਾ ਹੈ ਉਸ ਨੂੰ ਫਾਂਸੀ ਦਿੱਤੀ ਜਾਵੇ ਤਾਂ ਕਿ ਨੋਜਵਾਨਾਂ ਬਚਿਆਂ ਨੂੰ ਡਰ ਪੈ ਸਕੇ ਇਸ। ਗ਼ਲਤੀ ਦੀ ਸਜ਼ਾ। ਕੀ ਹੈਂ ਜਦੋਂ ਇਹ ਨਿਯਮ ਲਾਗੂ ਹੋਇਆ ਤਾਂ ਕੋਈ ਗ਼ਲਤੀ ਨਹੀਂ ਕਰੇਗਾ। ਨਾ। ਲੜਕਾ। ਨਾ। ਲੜਕੀ। ਧੰਨਵਾਦ

  • @tirathkaur3144
    @tirathkaur3144 28 วันที่ผ่านมา +9

    ਅਜਿਹੇ ਇਨਸਾਨ ਨੂੰ ਇੰਨੀ ਦਰਦਨਾਕ ਮੌਤ ਦੀ ਚਾਹੀਦੀ ਕਿ ਦੇਖ ਕੇ ਰੂਹ ਕੰਬ ਜਾਏ🙏🙏🙏🙏

  • @tarlochanrai6339
    @tarlochanrai6339 28 วันที่ผ่านมา +10

    ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏

  • @jagseersinghsidhu6044
    @jagseersinghsidhu6044 13 วันที่ผ่านมา +1

    😢😢

  • @lovepreetsabb6513
    @lovepreetsabb6513 25 วันที่ผ่านมา +8

    ਸਾਡੀ ਇਹ ਮੰਗ ਹੈ ਬੱਚੀ ਨੂੰ ਇਨਸਾਫ ਮਿਲ ਜਾਵੇ ਸਾਡਾ ਡਾਕਟਰ ਕੁੜੀ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬਾਕੀ ਹੋਰ ਵੀ ਇਹੋ ਜਿਹੀ ਸਿਆਣੇ ਹੋ ਜਾਣ

    • @NirmalSingh-y4q
      @NirmalSingh-y4q 24 วันที่ผ่านมา

      Fanse d saja honi chade a

  • @SatnamSingh-qu1rt
    @SatnamSingh-qu1rt 25 วันที่ผ่านมา +15

    ਮੇਡਮ ਜੀ ਉਸ ਦਾ ਗੁਪਤ ਅੰਗ ਕੱਟ ਕੇ ਦੋਵੇ ਲੱਤਾ ਵੀ ਤੋੜ ਦੇਣੀਆ ਚਾਹੀਦੀਆਂ ਨੇ

    • @jagdeepjohal793
      @jagdeepjohal793 18 วันที่ผ่านมา

      ਸਬਲ ਦੇਕੇ ਮਾਰੇ ਇਹੌ ਜਿਹੇ ਸਾਲੇ ਗੰਦ ਨੂੰ

  • @Dhillonarts97
    @Dhillonarts97 25 วันที่ผ่านมา +6

    ਦੋਸ਼ੀ ਨੂੰ ਭੁੱਖੇ ਸ਼ੇਰਾਂ ਦੇ ਪਿੰਜਰੇ ਵਿੱਚ ਬੰਦ ਕੀਤਾ ਜਾਵੇ

  • @sadiqmohammad3514
    @sadiqmohammad3514 24 วันที่ผ่านมา +3

    ਹਸਪਤਾਲ। ਦੇ। ਸਨੀਆਰ। ਆਧਿਆਕਾਰੀਆ। ਤੇ। ਕਾਰਵਾਈ। ਹੋਵੇ

  • @surinderpalkaur5273
    @surinderpalkaur5273 28 วันที่ผ่านมา +25

    ਕੀ ਉਸ ਹਸਪਤਾਲ ਵਿੱਚ ਕੋਈ ਵੀ ਨਹੀ ਜੋ ਉਸ ਕੁੜੀ ਦੀਆਂ ਚੀਕਾਂ ਨੀ ਸੁਣ ਕੇ ਆਇਆ ਕਿ ਹਸਪਤਾਲ ਖ਼ਾਲੀ ਸੀ ਹੋਰ ਵੀ ਡਾਕਟਰ on duty ਹੋਣਗੇ ਮੇਰੀ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਪਲੀਜ ?

    • @Sartaj1908
      @Sartaj1908  27 วันที่ผ่านมา +5

      ਇਹ ਹਸਪਤਾਲ ਅਤੇ ਕਾਲਜ ਹੈ,,,,ਕਾਲਜ ਦੇ ਸੈਮੀਨਾਰ ਹਾਲ ਅਕਸਰ ਇੱਕ ਪਾਸੇ ਬਣੇ ਹੁੰਦੇ,,,ਜਿੱਥੇ ਸਿਰਫ ਸਟੂਡੈਂਟ ਜਾਂਦੇ,,,,,ਉਸ ਰਾਤ 3 ਤੋਂ 5 ਵਜੇ ਤੱਕ ਇਹ ਹਾਦਸਾ ਹੋਇਆ,,,ਇਸ ਸਮੇਂ ਤਕਰੀਬਨ ਸਾਰੇ ਸੁੱਤੇ ਹੁੰਦੇ,,,ਬਾਕੀ ਇਹ ਹੋ ਨੀ ਸਕਦਾ ਕੇ ਕੁੜੀ ਨੇ ਰੌਲਾ ਨਾ ਪਾਇਆ ਹੋਵੇ,,,, ਪਰ ਸੁੱਤੀ ਪਈ ਬੱਚੀ ਨੂੰ ਅਚਾਨਕ ਜਾ ਕੇ ਦਬੋਚਿਆ ਗਿਆ ਤੇ ਦੋਸ਼ੀ body builder ਆ,,,ਕੁੜੀ ਦੀ ਪੇਸ਼ ਨਹੀਂ ਚੱਲੀ 😭😭

    • @dorthychopra2869
      @dorthychopra2869 25 วันที่ผ่านมา

      ​@@Sartaj1908hall sound proof se

    • @PARAMJITKAUR-zq2cs
      @PARAMJITKAUR-zq2cs 24 วันที่ผ่านมา +1

      ​@@Sartaj1908os bnde ne ehi kudi nal Edda kyu krea koi ranjish si ohdi

  • @tarlochanrai6339
    @tarlochanrai6339 28 วันที่ผ่านมา +2

    ਧੰਨਵਾਦ ਸਾਰੀ ਜਾਣਕਾਰੀ ਦੇਣ ਲਈ 🙏

  • @Deep__Chauhan
    @Deep__Chauhan 17 วันที่ผ่านมา

    😢

  • @Soma-v9u
    @Soma-v9u 23 วันที่ผ่านมา +3

    ਇਸ ਬਲਾਤਕਾਰ ਨੂੰ ਭੁੱਖੇ ਕੁਤਿਆ ਤੋਨੋਚ ਨੋਚਿਆ ਕੇ ਖਾਅ ਜਾਂਣ ਧੰਨਵਾਦ ਜੀ

  • @GurjantSingh-ug2vf
    @GurjantSingh-ug2vf 24 วันที่ผ่านมา +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhasinghsarari6699
    @sukhasinghsarari6699 28 วันที่ผ่านมา +10

    ਸਾਡੇ ਪਿਆਰੇ ਭੈਣ ਜੀ ਗੁੱਡ ਇਵਨਿੰਗ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਦਾ ਖੁਸ਼ ਰੱਖੋ

    • @sarbatdabhalla5269
      @sarbatdabhalla5269 23 วันที่ผ่านมา

      ਅਾਪ ਜੀ ਦੇ ਵਿਚਾਰ ਠੀਕ ਨੇ ਪਰ ਸਿਰ ਤੇ ਚੁੰਨੀ ਜਰੂਰ ਲਿਅਾ ਕਰੋ 8:07 8:07

    • @sarbatdabhalla5269
      @sarbatdabhalla5269 23 วันที่ผ่านมา +1

      ਅਾਪ ਜੀ ਦੇ ਵਿਚਾਰ ਬਹੁਤ ਵਧੀਅਾ ਨੇ ਪਰ ਸਿਰ ਤੇ ਚੁੰਨੀ ਲੈ ਕੇ ਕਰਿਅਾ ਕਰੋ ਤੁਹਾਡੇ ਵੀਚਾਰ ਸੁਣ ਨੂੰ ਜੀ ਵੀ ਕਰੇਗਾ ਤੇ ਤੁਸੀਂ ਵੀ ਸਾੳੂ ਤੇ ਦਾਨੇ ਸੁਭਾਅ ਲੱਗੋਗੇ

  • @nirmalkaur3073
    @nirmalkaur3073 23 วันที่ผ่านมา +1

    ਇਸ ਪਾਪੀ ਨੂੰ ਮੌਤ ਦੀ ਸਜ਼ਾ। ਦਿਤੀ ਜਾਵੇ ਉਸ ਪਾਪੀ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ

  • @dalvirkaur8781
    @dalvirkaur8781 21 วันที่ผ่านมา +1

    I am egree

  • @anmoltarad8365
    @anmoltarad8365 26 วันที่ผ่านมา +3

    Waheguru ji

  • @ParminderKaur-yr9ih
    @ParminderKaur-yr9ih 23 วันที่ผ่านมา +1

    ਦੋਸ਼ੀ ਨੂੰ ਵੀ ਏਦਾਂ ਹੀ ਸਜ਼ਾ ਦੇਣੀ ਚਾਹੀਦੀ ਆ ਲਾਹਣਤ ਹੈ ਐਸੇ ਸਿਸਟਮ ਦੇ ਤੇ ਦੇਸ਼ ਨੂੰ ਚਲੌਣ ਵਾਲਿਆ ਕੇ ਜੋ ਸੁੱਤੇ ਪਏ ਨੇ ਦੇਸ਼ ਦੀਈ ਧੀਆ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਜਾਂਦਾ

  • @davinderkaurbrar9602
    @davinderkaurbrar9602 23 วันที่ผ่านมา

    ❤❤

  • @Veerpalbrar0
    @Veerpalbrar0 27 วันที่ผ่านมา +3

    ਫਾਂਸੀ ਹੋਣੀ ਚਾਹੀਦੀ ਸੰਜੇ ਮੰਜੇ ਨੂੰ
    ਹਾਂਜੀ ਕਿਰਨ ਤੁਸੀਂ ਸੱਚੀ ਸਟੋਰੀ ਹੀ ਸੁਣਿਆ ਕਰੋ ਇਸ ਚੈਨਲ ਤੇ ਸਹਿਮਤ ਆ ਪਾਲੀ

  • @harbansbhullar7318
    @harbansbhullar7318 24 วันที่ผ่านมา +1

    ਜ਼ਰੂਰ ਕਰਿਆ ਕਰੋ ਬੇਟਾ ਜੀ ਸਹਿਮਤ ਹਾਂ

  • @Kulrajbatth
    @Kulrajbatth 23 วันที่ผ่านมา +1

    Ha ji sister ji 🙏

  • @SurinderKaur-oo1hr
    @SurinderKaur-oo1hr 25 วันที่ผ่านมา +2

    Waheguruji sabe d phalaa kareen

  • @SangatSingh-g2c
    @SangatSingh-g2c 23 วันที่ผ่านมา +1

    ਹਾਂ ਬੇਟਾ ਇਹੋ ਜਿਹੀਆਂ ਘਟਨਾ ਦੱਸਿਆ ਕਰੋ

  • @tanvirkaur537
    @tanvirkaur537 22 วันที่ผ่านมา +1

    Bahut dukh hoya video sun k

  • @jagdeepjohal793
    @jagdeepjohal793 18 วันที่ผ่านมา

    ਇਹੋ ਜਿਹਾ ਦਾ ਇਲਾਜ ਸਬਲ

  • @sukhvinderkaur1190
    @sukhvinderkaur1190 24 วันที่ผ่านมา +3

    ਇਸ ਸੰਜੇ ਦਾ ਜਲੂਸ ਕੱਢਿਆ ਜਾਵੇ ਤੇ ਪੂਰੀ ਦੁਨੀਆ ਨੂੰ ਦਿਖਾਇਆ ਜਾਵੇ ਤੇ ਇਸ ਤੇ ਪੱਥਰਾਂ ਦੀ ਬਰਸਾਤ ਹੋਵੇ

  • @agamjot3430
    @agamjot3430 28 วันที่ผ่านมา +5

    Satsari akal waday didi g , bhut wadiya koi 1 chanal tay chachiya katna , tay Sujay chanal tay kahniya sunara karo, 🙏🙏

  • @KaramjeetSingh-xz1oi
    @KaramjeetSingh-xz1oi 21 วันที่ผ่านมา +1

    Sister, ji, jo, dard, bhari, gal, no, dard, nal, hi, btao

  • @SurjitSingh-up3hj
    @SurjitSingh-up3hj 25 วันที่ผ่านมา +2

    Wahegurujii 👏

  • @surinderkaur7107
    @surinderkaur7107 24 วันที่ผ่านมา

    Yes we agree. God bless you

  • @kaurpreeti633
    @kaurpreeti633 25 วันที่ผ่านมา +1

    Waheguru ji 🙏

  • @ShinderKaur-ij1ch
    @ShinderKaur-ij1ch 27 วันที่ผ่านมา +2

    So sad

  • @GurjeetKaur-b7g
    @GurjeetKaur-b7g 18 วันที่ผ่านมา

    Dr bati nu insaf maea jalma nu facci hova os tira aga aga katt ka buhat julm kitta bati nall😢😢😢😢😢😢😢😢😢😢😢😢😢😢

  • @ajaibsingh1322
    @ajaibsingh1322 28 วันที่ผ่านมา +4

    Dr Ajaib gharat very bad news sister ji 😢😢😢😢

  • @armanbhangu4861
    @armanbhangu4861 20 วันที่ผ่านมา

    Waheguru ji

  • @kirandeep6646
    @kirandeep6646 25 วันที่ผ่านมา +3

    ਬਹੁਤ ਦੁੱਖ ਹੋਇਆ ਸਾਰੀਆ ਗੱਲਾਂ ਸੁਣ ਕੇ 🙏🏻🙏🏻😭😭😭😭😭😭

  • @jaspalkhoslababbu8594
    @jaspalkhoslababbu8594 23 วันที่ผ่านมา

    Good job ji

  • @malkitsinghmalkitsingh9437
    @malkitsinghmalkitsingh9437 28 วันที่ผ่านมา +1

    Yes medam

  • @JaswinderKaur-iu2vc
    @JaswinderKaur-iu2vc 24 วันที่ผ่านมา +1

    V sad bri kerureta bheri kehani

  • @rajinderkaur6697
    @rajinderkaur6697 24 วันที่ผ่านมา +1

    Very sad news😢😢

  • @sukhpalkaur1988
    @sukhpalkaur1988 23 วันที่ผ่านมา

    ਹਾਂ ਜੀ ਬੀਬਾ‌‌ ਜਰੂਰ ਸੁਣਾਇਆ ਕਰੋ

  • @hussanqueen7ismyluckynumbe66
    @hussanqueen7ismyluckynumbe66 21 วันที่ผ่านมา +1

    Enu fassi de. Dio madam. Patiala

  • @SangatSingh-g2c
    @SangatSingh-g2c 23 วันที่ผ่านมา +1

    ਦੇ ਉਥੇ ਸਰਦਾਰ ਹੁੰਦਾ ਕੋਈ ਤਾਂ ਬਚ ਸਕਦੀ ਸੀ

  • @user-sy9hv1tf1y
    @user-sy9hv1tf1y 22 วันที่ผ่านมา

    ਸਤਿ ਸ੍ਰੀ ਅਕਾਲ ਭੈਣੇ ਪਰਗਟ ਭੰਗੂ ਫਲੇੜਾ ਸੰਗਰੂਰ

  • @JassieCheema
    @JassieCheema 24 วันที่ผ่านมา

    😭😭

  • @j5primesamaung204
    @j5primesamaung204 27 วันที่ผ่านมา +3

    Pirtpal singh pabbian bad news sister

  • @harmeetkaur5250
    @harmeetkaur5250 27 วันที่ผ่านมา +5

    ਬਲਾਤਕਾਰ ਕਰਨ ਵਾਲੇ ਨੂੰ ਵੀ ਇਸ ਤਰ੍ਹਾਂ ਹੀ ਮਾਰਿਆ ਜਾਵੇ 😢

  • @JugrajSingh-lo9mx
    @JugrajSingh-lo9mx 21 วันที่ผ่านมา +1

    Es dosi nuu nahang shingan de havale kroo

  • @sonybadhan2051
    @sonybadhan2051 21 วันที่ผ่านมา

    Bahut dukh hoya video dhak k😢😢😢

  • @beantdeol9324
    @beantdeol9324 25 วันที่ผ่านมา +2

    ਸਤਿ ਸ੍ਰੀ ਆਕਾਲ ਭੈਣ ਜੀ

  • @balbirkaur1992
    @balbirkaur1992 24 วันที่ผ่านมา

    🙏🙏😭😭😭😭

  • @PrabnurGill
    @PrabnurGill 28 วันที่ผ่านมา +3

    Tuse live ni ode di

    • @Sartaj1908
      @Sartaj1908  28 วันที่ผ่านมา +2

      ਅਗਲੇ ਐਤਵਾਰ ਆਵਾਂਗੇ ਜੀ ਪੱਕਾ

    • @PrabnurGill
      @PrabnurGill 28 วันที่ผ่านมา

      @@Sartaj1908 ok di

  • @GurdeepkaurKaur-m8j
    @GurdeepkaurKaur-m8j 23 วันที่ผ่านมา

    Jida os kuri nal hoye .koi janwar nal v ni eda ni karda. Ik insaan nal koi eda kive kar sakda.police nu ohhnu loka hwale kar dena chida.saza den da hakk maa bapp te loka nu aa.na ki police nu .fansi di saza ta kuch v ni.

  • @agamjot3430
    @agamjot3430 28 วันที่ผ่านมา +3

    Didi g ajj ton kuch saal pehla Sabnam name di kuri nay apna sara parivar maar dita se o v 1sachi ghatna se, o v kahani lai kay avo

    • @Sartaj1908
      @Sartaj1908  28 วันที่ผ่านมา

      Hnji,,,kitho di ghtna c oh?

    • @agamjot3430
      @agamjot3430 28 วันที่ผ่านมา +1

      @@Sartaj1908 o menu khyal ni ghatna kotho di aa but Mathura jailch onu fansi v hoi se didi g

    • @agamjot3430
      @agamjot3430 28 วันที่ผ่านมา

      @@Sartaj1908 tusi search mar kay vekhiyo Sabnam nay pura parivar mariya se apna fir news aa jani

    • @Sartaj1908
      @Sartaj1908  28 วันที่ผ่านมา

      Hmm ok

    • @Sartaj1908
      @Sartaj1908  28 วันที่ผ่านมา

      @agamjot3430 hnji vekh lyi,,,2008 ch ਹੋਇਆ ਸੀ,,,7 ਮੈਂਬਰ ਮਾਰੇ ਸੀ

  • @user-ti5qe1yt4k
    @user-ti5qe1yt4k 28 วันที่ผ่านมา +2

    Ehna nu turant Phani deni chahede a

  • @anmoltarad8365
    @anmoltarad8365 26 วันที่ผ่านมา +1

    😂😂😂😂😂

  • @amardeepbrar5822
    @amardeepbrar5822 24 วันที่ผ่านมา

    Dekhlo sabb sboot hon de vavjud vee fansi nhi diti india hukmrana ne..jis desh ch rep kran waleya vaste wkeel mill de othe insaaf nhi mill sakda..darinda papi fansi davo

  • @akashalwin4932
    @akashalwin4932 25 วันที่ผ่านมา +2

    ਸੋਂ. ਸਾਈਡ

  • @user-en3qn5wd3u
    @user-en3qn5wd3u 28 วันที่ผ่านมา +2

    Fansi honi chahidi he

  • @arshkahlon999
    @arshkahlon999 23 วันที่ผ่านมา

    Jado eah ganda kukaram ho rahya c kuri cheeka mardi c odo kyo nahi kise nu sunya ki os Hospital ch koi nahi c jo os larki di awaaj sunda te os nu bachonda Sab sochi samjhi sajash ha puri tayari te mili bhukat nal hoya hun jo marji boli jan Is kute sanje nu.v ose he tara.til til band band katya javy te os kute da ling v kat dita javy jis nu 3 orta nal sadi kar k v bhuk nahi buji te sareaam nanga kar k chorahe ch tangya javy gal ch Jutia da har pa k par Afsoos k eah gandia sarkara koj v nahi kar sakia na he ajy tak Nirbhaya na sidhu te pata nahi kinia hor musuma nu insaaf nahi milya te na he manu lagda k milu ga Candle march kadan j koj hor karan nal koj nahi hona Bas 1 Ja 2 2 nahi ta 3 hafte gal hundi ha looka nu gusa onda te hunda ha Jivy jivy time beet da kis di dhee te kis di behen te ki hoya te kado te kithe hoya koj Yad nahi renda sirf warke he kale hunde hun kade insaaf nahi milya 😢😢😢😢😢😢😢😢😢😢😢😢😢😢kuria nu apni safty lai apne kol hathyar takhne chahide hun laysanci

  • @HarmanderSivia-hh5gc
    @HarmanderSivia-hh5gc 28 วันที่ผ่านมา +1

    Very bad

  • @davinderkaurbrar9602
    @davinderkaurbrar9602 23 วันที่ผ่านมา

    ❤❤

  • @happyinsan-kn3le
    @happyinsan-kn3le 23 วันที่ผ่านมา

    So sad

  • @gaggugill4510
    @gaggugill4510 28 วันที่ผ่านมา +1

    😂😂😂😂

  • @BaljitKaur-kh5ii
    @BaljitKaur-kh5ii 24 วันที่ผ่านมา

    ❤❤

  • @user-cw7pw6so4z
    @user-cw7pw6so4z 23 วันที่ผ่านมา

    Very sad

  • @jagjitkaur-hl7cu
    @jagjitkaur-hl7cu 27 วันที่ผ่านมา +1

    Very sad

  • @PrabnurGill
    @PrabnurGill 28 วันที่ผ่านมา +1

    ❤❤❤❤

  • @JETHALALTWEETS__4
    @JETHALALTWEETS__4 27 วันที่ผ่านมา +1

    So sad