Eicher vlog !! Part-3 !!Tarapaalvlog !! Tarapaal !! Vlogs !! Tarapaalnew

แชร์
ฝัง
  • เผยแพร่เมื่อ 11 เม.ย. 2023
  • ਇਹ ਵਲੌਗ Eicher vlog Part 3 ਹੈ। ਇਹ ਸਿਰਫ ਮੰਨੋਰੰਜਨ ਹੈ। ਇਸ ਵਿਚ ਕੋਈ ਜਾਣਕਾਰੀ ਦੀ ਉਮੀਦਾ ਨਾ ਰੱਖਿਓ। ਸਿਰਫ ਆਮ ਗੱਲਾਂ ਹਨ।
    ਸੋ ਬਿਲਕੁਲ ਵੇਹਲਾ ਬੰਦਾ ਦੇਖਿਓ। ਕੰਮ ਵਾਲਾ ਬੰਦਾ ਟੈਮ ਖਰਾਬ ਨਾ ਕਰਿਓ।
    ਬਾਕੀ ਸਾਡਾ ਚੈਨਲ ਸਬਸਕਰੈਵ ਕਰਿਓ ‪@Tarapaal‬
    Tarapaal songs • Adhiya ( ਅਧੀਆ ) !! Tar...
    • Ek Number Mahol ( ਇੱਕ ...
    Eicher vlog part 1 • Tarapaal in Workshop !...
    Eicher part 2 • Tarapaal in Workshop !...
    Pind life 2 vlog • Pind Life 2 | Tarapaal...
    Tarapaal insta tarapaal?igshid...
    Tarapaal fb OhiTarapaal?...
    Thanks for visiting
  • เพลง

ความคิดเห็น • 109

  • @Tarapaal
    @Tarapaal  ปีที่แล้ว +49

    ਬਾਈ ਜੀ ਦੱਸਿਓ ਕਿਮੇਂ ਲੱਗਦਾ ਵਲੌਗ ਫੇਰ ਕੰਮ ਖਿੱਚੀਏ❤❤

    • @jasssohal1435
      @jasssohal1435 ปีที่แล้ว +1

      Hnji Bhai ji eda e vlog paunde rvo👍👍👌🏻👌🏻

    • @noorsekho-wx3fr
      @noorsekho-wx3fr ปีที่แล้ว +1

      Cary on jatta 👍🏻 dabi rakho km nu

    • @gurwindersidhu826
      @gurwindersidhu826 ปีที่แล้ว +1

      ਬਲੌਗ ਆਲੀ ਤਾਂ ਗੱਲਬਾਤ ਸਿਰੇ ਆ ਬਾਈ... ਵੈਸੈ ਚੰਡੀਗੜ੍ਹ ਤੋਂ ਮੁੜ ਆਏ ਪਿੰਡ ਜਾਂ ਓਥੇ ਹੀ ਓ ਜਰਾ ਦੱਸ ਦਿਓ ਫੇਰ ਓਸੇ ਹਿਸਾਬ ਨਾਲ ਪਿੰਡ ਆਵਾਂਗੇ ਬਾਈ ਫਤਿਹਗੜ੍ਹ ਸਾਹਿਬ ਤੋਂ ਆਉਣੈ... ਜ਼ਰੂਰ ਦੱਸਿਓ

    • @Robin__Sidhu
      @Robin__Sidhu ปีที่แล้ว +1

      End gall baat praa

    • @Tarapaal
      @Tarapaal  ปีที่แล้ว +1

      @@gurwindersidhu826 ਉੱਥੇ ਹੀ ਆ ਵੀਰੇ❤

  • @arshdeepdhiman4141
    @arshdeepdhiman4141 ปีที่แล้ว +4

    ਕਿਰਤੀ ਕਾਮੇ ਮਿਹਨਤੀ ਲੋਕ,, ਸਾਡੇ ਪੰਜਾਬ ਦੇ ਜਾਏ।
    ਮਿਹਨਤਾਂ ਕਰਨ ਵਿੱਚ ਪੰਜਾਬਏ ,, ਧਰਤੀ ਮਾਂ ਦੇ ਜਾਏ।

  • @Preetk764
    @Preetk764 ปีที่แล้ว +3

    ਖਿੱਚੀ ਰੱਖੋ ਕੰਮ ਨੂੰ ਭਰਾ ਫੁੱਲ਼ ਸਪੋਰਟ ਅ ਭਰਾ👍👍❤️❤️

  • @DaljitSingh-gl9my
    @DaljitSingh-gl9my ปีที่แล้ว +2

    Aasi ta dekha ge blog

  • @jaggisidhu4150
    @jaggisidhu4150 ปีที่แล้ว +3

    ਆਧੀਏ ਦੇ ਪੈਸੇ ਜੇ ਵਚੋਣ ਵਾਸਤੇ ਨੀ ਤੱਨੂ ਵੇਖ ਲੈਣੇ ਆ😂😂

  • @KuldeepSingh-gf3lz
    @KuldeepSingh-gf3lz ปีที่แล้ว +1

    ਸਾਡੇ ਵੱਲੋ ਬਹੁਤ ਲਵਪਾਲ ਰੱਬ ਤਰੱਕੀਅਾ ਦੇਵੇ

  • @gurmukhsinghsandhu784
    @gurmukhsinghsandhu784 ปีที่แล้ว +2

    Sirra... 22

  • @lakashgrewal98
    @lakashgrewal98 ปีที่แล้ว +1

    🔥

  • @galaxygamer734
    @galaxygamer734 ปีที่แล้ว +2

    Siraaaa siraaaa 👍👍👍end gal baat aa😘😘😘😘😘

  • @gagandeepnehal9565
    @gagandeepnehal9565 ปีที่แล้ว +1

    Good yyy ggg

  • @vishaldskumar
    @vishaldskumar ปีที่แล้ว +1

    ❤❤❤❤

  • @JaspreetSingh-do5rc
    @JaspreetSingh-do5rc ปีที่แล้ว +2

    Sirra veer.. jaspreet dist Gurdaspur. Now Belgium

  • @sikandersinghdhillon2811
    @sikandersinghdhillon2811 ปีที่แล้ว +2

    ਵਿਲੋਗ ਤਾਂ ਉੱਤਲੇ ਲੇਵਲ ਦੀ ਗੱਲਬਾਤ ਢਿੱਲੋਂ ਵੀਰ 👍👍🙏🙏

  • @NitinKumar-pg3rn
    @NitinKumar-pg3rn ปีที่แล้ว +1

    ਬਹੁਤ ਵਧੀਆ ਬਾਈ ❤

  • @manpreetrandhawa9386
    @manpreetrandhawa9386 ปีที่แล้ว +1

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @amanveersingh2813
    @amanveersingh2813 ปีที่แล้ว +1

    Lagendpaul❤

  • @JaspreetSingh-lk8um
    @JaspreetSingh-lk8um ปีที่แล้ว +1

    Malkeet mistri de firda tara pal y

  • @diljotsingh6885
    @diljotsingh6885 ปีที่แล้ว

    Chak rakh kamm

  • @kpsingh8323
    @kpsingh8323 ปีที่แล้ว +1

    ਬਲੌਗਰ ਬਣਨ ਦਾ ਚਾਓ ਹੁਣ ਸਾਰਿਆ ਨੂੰ ਜਦੋਂ ਤਾਰਾ ਬਣਾਵੇ ਬਲੌਗ ਮੈਦਾਨ ਖਾਲੀ 😂😂😂😂

  • @monusaini4235
    @monusaini4235 ปีที่แล้ว

    Vdya ਲੱਗਿਆ ਜੀ

  • @Kaurpreet782
    @Kaurpreet782 10 หลายเดือนก่อน

    Pind di yaad bhut aundi vlog dkh k.....g krda huni chl jiye❤😢😢😢

  • @Pendujatt1386
    @Pendujatt1386 ปีที่แล้ว +1

    Full support veere

  • @Preetk764
    @Preetk764 ปีที่แล้ว +1

    Daily pya kro vlog bro 👍👍❤️❤️

  • @jassigujjar8318
    @jassigujjar8318 ปีที่แล้ว

    Att kam pancheyta

  • @sukhpalsingh9477
    @sukhpalsingh9477 ปีที่แล้ว

    ਬਹੁਤ ਵਧੀਆ ਬਾਈ ਜੀ 🙏 👍👍

  • @Preetk764
    @Preetk764 ปีที่แล้ว +2

    Panchtyie ਉੱਤਲੇ ਲੈਵਲ ਦੀ ਗੱਲਬਾਤ❤️❤️👍👍

  • @Deep-Aulakh
    @Deep-Aulakh ปีที่แล้ว

    Bahut vadia

  • @jaggisidhu4150
    @jaggisidhu4150 ปีที่แล้ว +4

    ਮਸਾ ਟਾਈਮ ਆਇਆ ਆਸੈ ਵੀਰ ਦਾ 😂😂

  • @DeepSingh-tx1kr
    @DeepSingh-tx1kr ปีที่แล้ว +1

    Panchita daddi kali kar li bhai ne last ch.😂😂😂😂😂

  • @chandanpreetsidhu
    @chandanpreetsidhu ปีที่แล้ว

    Pura Ghaint

  • @gogirattol2275
    @gogirattol2275 ปีที่แล้ว +2

    Good job bro 🙏🙏👌👌👌😍😀😍

  • @Vicky98153
    @Vicky98153 ปีที่แล้ว +1

    3 ਪਾਰਟ ਚ ਜਿਹੜੀ ਕਲਫ ਲੁਆਈ ਦਾੜੀ ਤੇ ਸਿਰ ਚ ਉਹ ਨਹੀਂ ਦੱਸਿਆ

  • @narindersohi7335
    @narindersohi7335 ปีที่แล้ว +2

    Very good video 📸

  • @satgurchahal7692
    @satgurchahal7692 ปีที่แล้ว

    👍👍👍🙏🙏🙏❤️❤️

  • @amanrajput9256
    @amanrajput9256 ปีที่แล้ว +1

    Sirraaaaa aaa veereee........

  • @karachouhan5211
    @karachouhan5211 ปีที่แล้ว

    Good aa ji

  • @Preetk764
    @Preetk764 ปีที่แล้ว +2

    ਲਿਟਣਪਾਲ ਮੋਹੁਲ ❤️❤️👍👍

  • @ramdeepsingh1667
    @ramdeepsingh1667 ปีที่แล้ว +1

    ਮਾਹੋਲ ਬਨ ਤਾ ਪੰਚੈਤੇ😂

  • @freestockvideosanytyp3956
    @freestockvideosanytyp3956 ปีที่แล้ว +1

    ਬਾਈ ਜੀ ਆਪਾਂ ਕਦੇ ਥੋਡੇ ਤੋਂ ਜਾਣਕਾਰੀ ਦੀ ਉਮੀਦ ਰੱਖੀ ਵੀ ਨੀ ਬਾਈ ਜੀ ਅਸੀ ਤਾਂ ਏਨੇ ਵੇਹਲੇ ਆ ਜੇਕਰ ਗੁਰਦਵਾਰੇ ਕੋਈ ਅਨੌਸਮੇਂਟ ਹੋਜੇ ਸਾਈਕਲ ਚੱਕ ਦੁਬਾਰਾ ਪੁੱਛਣ ਜਾਈ ਦਾ ਵੀ ਬਾਬਾ ਜੀ ਕਿਹਾ ਧੰਨਵਾਦ ਬਾਈ ਜੀ🙏🙏🙏🙏 ਪਰਮਾਤਮਾ ਤੁਹਾਡੇ eicher ਨੂੰ ਤੰਦਰੁਸਤੀ ਬਕਸ਼ੇ ਤੇ ਏਹਦਾ ਕੰਮ ਕਰਨ ਵਾਲੇ ਮਿਸਤਰੀ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ ਧੰਨ ਓਹੋ ਬਾਈ ਜਿੰਨੇ ਇਹਦੇ ਪ੍ਰੇਤ ਦੇ ਨਟ ਬੁਲਟ ਲਭੇ ਇਹਦੇ ਨਲਦੀ ਉਮਰ ਦੇ ਟ੍ਰੈਕਟ ਪ੍ਰੇਤ ਬਣਕੇ ਇਹਦੀ ਵਰਕਸ਼ਾਪ ਚ ਨੱਚਦੇ ਹੋਣੇ

  • @davinderbhangu4034
    @davinderbhangu4034 ปีที่แล้ว +2

    Sirraa tera muh vekh ke hassi ayi jandi aw sirra vlog😅😅

  • @user-lo6ir6pd8i
    @user-lo6ir6pd8i ปีที่แล้ว +1

    vr italia 🇮🇹 ch dkh de try video ❤

  • @jobansandhu7542
    @jobansandhu7542 ปีที่แล้ว

    ਬਾਈ ਡੈੱਕ ਵੀ ਲਵਾ ਲਾਂ

  • @ReligionOutlook
    @ReligionOutlook ปีที่แล้ว +2

    ਸਟੇਰਿੰਗ ਭਾਜੀ ਤਾਂ ਜਮ੍ਹਾਂ ਈ ਨਵਾਂ ਨਕੋਰ

  • @vishaldskumar
    @vishaldskumar ปีที่แล้ว +1

    Usstad jii gunguna da jha rha kro blog Bich khant gall batt ho jndiii aaa jeda thoda shaba aa ❤❤

  • @lakhwindercebu
    @lakhwindercebu ปีที่แล้ว

    ❤❤❤

  • @harsimrangill4851
    @harsimrangill4851 ปีที่แล้ว

    Mail Lahore teh punjab da 🎉

  • @akashdeepgill3306
    @akashdeepgill3306 ปีที่แล้ว

    ਜ਼ੁਲਮ ਦੀ ਮਾਸੀ ਦਾ ਮੁੰਡਾ ਬਣਾ ਤਾਂ 😂😅

  • @harryBhullar-vw9hk
    @harryBhullar-vw9hk ปีที่แล้ว

    Sirra aa Bai

  • @gurmukhsinghsidhugurmukhsi9474
    @gurmukhsinghsidhugurmukhsi9474 ปีที่แล้ว

    Sira bro

  • @somal94
    @somal94 ปีที่แล้ว +1

    ਕਿਦਾਂ ਤਾਰੇ

  • @sukhdevsinghdeol52
    @sukhdevsinghdeol52 ปีที่แล้ว

    Thanks brother love you too much from Melbourne Australia

  • @jattlifeyaar
    @jattlifeyaar ปีที่แล้ว +1

    💙💙👍👍

  • @malkeetsinghbhullar3446
    @malkeetsinghbhullar3446 ปีที่แล้ว

    baii bhtttttt siraa lona bhtt hssa ounda yrr😂

  • @jassisingh6319
    @jassisingh6319 ปีที่แล้ว +2

    ❤❤🙏

  • @MandeepMandeep-hx6mh
    @MandeepMandeep-hx6mh ปีที่แล้ว

    Very nice vlog bro

  • @officialmaan241
    @officialmaan241 ปีที่แล้ว +1

    Bai tare tu waal kale kade naal karda dasi bro plz

  • @munishkumar6337
    @munishkumar6337 ปีที่แล้ว

    Khich k rakh kaam bro very nice good one 👍

  • @STCvlogs7959
    @STCvlogs7959 ปีที่แล้ว

    😅😅😅
    ❤❤ KOMAL SIDHU From MOGA Punjab ❤❤

  • @akashdeepgill3306
    @akashdeepgill3306 ปีที่แล้ว

    ਬਹੁਤ ਵਧੀਆ ਬਲੌਗ ਸੀ 22 ਜੀ 😂❤

  • @skymaster825
    @skymaster825 ปีที่แล้ว +1

    Virji keran service station de Eicher nu thawa deyo… gal ban ju.🙏

  • @gurkamalsingh3845
    @gurkamalsingh3845 ปีที่แล้ว

    Bai apna guvandy vi vacau

  • @sukhdeepsingh-wn6jh
    @sukhdeepsingh-wn6jh ปีที่แล้ว

    😂

  • @jugrajRandhawa2711
    @jugrajRandhawa2711 ปีที่แล้ว +1

    Bai sanpchat use karda ❤

  • @rupindersharma6925
    @rupindersharma6925 ปีที่แล้ว

    ਬਾਈ ਆਸ਼ੇ ਦੀ ਸਰਵਿਸ ਦੇ ਈ ਤਿੰਨ ਬਲੌਗ ਬਣਾਤੇ 😅😅ਕਿੱਥੇ ਜਾਵਾਂਗੇ ਇੰਨੇ ਦੇਖਕੇ😅😅ਵੈਸੇ ਗੱਲਬਾਤ ਸਿਰਾ ਬਾਈ ਜੀ 👌👌👌

  • @amardeepsinghbhattikala189
    @amardeepsinghbhattikala189 ปีที่แล้ว

    Sat shri akal veer ji tusi real TH-camr ho baki hor panjabia na tan gharwalia e dakhonia hundia 😅

  • @penduunionzindaad
    @penduunionzindaad ปีที่แล้ว

    ਕਿੱਥੇ ਜਾਵਾਂਗੇ ਜਦੋ ਟ੍ਰੈਕਟਰ ਈ ਵਾਪਿਸ ਮੁੜ ਗਿਆ ਘਰ ਆਉਣ ਨੂੰ ਦਿਲ ਈ ਨੀ ਕਰਦਾ ਆਸ਼ੇ ਦਾ

  • @jass2965
    @jass2965 ปีที่แล้ว +2

    ਉਤਲੇ ਲੈਵਲ ਦੀ ਗੱਲਬਾਤ ਆ i phone huni oil prof a😂oil nhi penda which. 20mint da rakhea karo vilogs

  • @arshdeepthind992
    @arshdeepthind992 ปีที่แล้ว

    Bai Gode nave pwa Lao ehde gres khatam ho gayi oho fir Pao pella eh moor wango

  • @Gurpreetmeelu51
    @Gurpreetmeelu51 ปีที่แล้ว

    Khich do y km nu

  • @jaggajatt3084
    @jaggajatt3084 ปีที่แล้ว

    Vlog 20 k mint da payo kro veer

  • @amana03
    @amana03 ปีที่แล้ว +1

    ਸਿੱਰਾ ਗੱਲਬਾਤ ਆ ਬਾਈ

  • @manindersingh-be8xh
    @manindersingh-be8xh ปีที่แล้ว +3

    Vlog thora vadda bnyaa kro Tara ji

    • @Tarapaal
      @Tarapaal  ปีที่แล้ว +1

      ਜਰੂਰ ਬਾਈ❤

    • @manindersingh-be8xh
      @manindersingh-be8xh ปีที่แล้ว +1

      @@Tarapaal vlog dekhn da jdo mzza onda odu vlog khtm ho jnda bakki wmk ❤️

  • @manindersingh7856
    @manindersingh7856 ปีที่แล้ว +1

    ਬਾਈ ਓਏ ਤੇਰੇ ਜੁਆਕ ਜਿੱਲੇ ਕਿੰਨੇ ਨੇ

  • @avisandhu3200
    @avisandhu3200 ปีที่แล้ว +1

    Mnu lgda 10 vlog bnn jange😂😂😂😂

    • @Tarapaal
      @Tarapaal  ปีที่แล้ว

      ਨਹੀਂ ਬੱਸ ਵੀਰੇ ਲਾਸਟ ਪਾਰਟ ਆਊ ਹੁਣ😂

  • @GurdittaSingh-cg9mb
    @GurdittaSingh-cg9mb ปีที่แล้ว

    @Tarapaal bai ji vlog jyde tym da paya kro baki end glbat

  • @amana03
    @amana03 ปีที่แล้ว

    ਗਰਦ ਠਾ ਰੱਖੀ ਆ pardan

  • @buntydhaliwal7488
    @buntydhaliwal7488 ปีที่แล้ว +1

    Tara kiva a

  • @babbu2684
    @babbu2684 ปีที่แล้ว

    ਹੋ ਗਿਆ ਪ੍ਰੀਤ ਦਾ ਕੰਮ 22

  • @Preetk764
    @Preetk764 ปีที่แล้ว +5

    ਖਿੱਚੀ ਰੱਖੋ ਕੰਮ ਨੂੰ ਭਰਾ ਫੁੱਲ਼ ਸਪੋਰਟ ਅ ਭਰਾ👍👍❤️❤️

  • @MuhammadBilal-hb9my
    @MuhammadBilal-hb9my ปีที่แล้ว +1

    ❤❤❤

  • @Preetk764
    @Preetk764 ปีที่แล้ว +1

    Daily pya kro vlog bro 👍👍❤️❤️

  • @sukhpalsingh9477
    @sukhpalsingh9477 ปีที่แล้ว

    ਬਹੁਤ ਵਧੀਆ ਬਾਈ ਜੀ 🙏 👍👍