Pind life 3 !! tarapaal !! Julmibande !! Vlogs !! Tarapaalvlogs

แชร์
ฝัง
  • เผยแพร่เมื่อ 5 พ.ค. 2023
  • ਇਹ ਵਲੌਗ ਪਿੰਡ ਦਾ ਇਹਦੇ ਚ ਤੂੜੀ ਦੇ ਸੀਜਨ ਪਿੰਡ ਦੇ ਪਾਤਰ ਯਾਰ ਬੇਲੀ ਚੌੜ ਝਹੇਡਾਂ ਸ਼ਾਮਿਲ ਨੇ ,, ਆਜੋ ਮਾਰੀਏ ਝਾਤੀ ਪੰਚੈਤੇ
    ਸਾਡਾ ਚੈਨਲ ‪@Tarapaal‬ ਸਬਸਕਰੈਵ ਕਰਿਓ
    ਮਿਲਦੇ ਆ
    ਹੋਰ ਵਲੌਗ
    • Pind Life 2 | Tarapaal...
    • Tarapaal in Workshop !...
  • เพลง

ความคิดเห็น • 110

  • @vmc8769
    @vmc8769 ปีที่แล้ว +32

    ਇਕ ਗੱਲ ਹੈ ਵੀਰ ਦੀ ਨਹੀਂ ਏਹ ਬਲੋਗਰਾ ਨੂੰ ਲੋਕ ਗਾਲਾ kad ਦੇ ਪਰ ਸਾਰਾ ਪਿੰਡ ਤਾਰੇ ਵੀਰ ਨਾਲ ਹਸਦਾ ਇਥੋਂ ਪਤਾ ਲਗਦਾ ਵੀਰ ਦੀ ਇੱਜਤ ਪੂਰਾ ਪਿੰਡ ਕਰਦਾ ਕੈਂਟ ਬੰਦਾ y ਸਾਫ ਦਿਲ ਬੰਦਾ

  • @shonkidhillon6247
    @shonkidhillon6247 ปีที่แล้ว +18

    ਤਾਰੇ ਯਾਰ ਸੇਪੀ ਵਾਲੇ ਮਿਸਤਰੀ ਵਾਲਾ ਕੰਮ ਸਾਡੇ ਤਾ ਜਮਾ ਖਤਮ ਹੋ ਗਿਅਾ ਪੁਰਾਣੀ ਯਾਦ ਤਾਜੀ ਹੋ ਗੲੀ ਵੀਰ 👍👍

    • @servicemehkma1947
      @servicemehkma1947 ปีที่แล้ว +1

      ਸਾਡੇ ਤਾਂ ਚੱਲਦਾ ਹਜੇ ਬਾਈ ਤੁਹਾਡਾ ਪਿੰਡ ਜ਼ਿਲਾ ਕਿਹੜਾ

    • @OhiSandhu
      @OhiSandhu ปีที่แล้ว +1

      Jehde purane kam sare kite mukk gye..o aj v manse mil jan ge

    • @happieegill
      @happieegill ปีที่แล้ว

      Sade v chllda bai

  • @awigill9325
    @awigill9325 ปีที่แล้ว +9

    ਸਾਦਗੀ ਵੀਰੇ ਪਿੰਡਾਂ ਵਾਲਿਆਂ ਦੀ❤

  • @lovepreetcheema5727
    @lovepreetcheema5727 ปีที่แล้ว

    ਬਹੁਤੇਪਿੰਡਾਂ ਚ ਤਾਰਾਪਾਲ ਬਾਈ ਮੁਕ ਗਿਆ ਇਹ ਕੰਮ

  • @harmindersingh5944
    @harmindersingh5944 ปีที่แล้ว +6

    ਨਜ਼ਾਰੇ ਪਿੰਡਾਂ ਦੇ ❤❤

  • @sarajmanes4505
    @sarajmanes4505 ปีที่แล้ว +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਮਾਨ ਸਤਿਕਾਰ ਕਰਦੇ ਹਨ ਪਿੰਡ ਵਾਲੇ ਆਪ ਜੀ ਦਾ ਅਤੇ ਆਪ ਜੀ ਬਹੁਤ ਪਿਆਰ ਦੇ ਨਾਲ ਸਭ ਚਾਚਾ ਤਾਇਆ ਮਾਸੜ ਜੀ ਕਹਿ ਕੇ ਬੋਲਦੇ ਹੋ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏❤❤

  • @jaggisidhu4150
    @jaggisidhu4150 ปีที่แล้ว +7

    ਨੀਰਾ ਜੂਲਮ❤😂 ਤੂੜੀ ਦੇਖ ਕੇ ਡਰ ਜਾ ਲੱਗਦਾ

  • @dineshgodaraji2814
    @dineshgodaraji2814 7 หลายเดือนก่อน

    22 aa video jmma siraa si es tarah loka nal gal baat kryaa kro pind de

  • @dineshgodaraji2814
    @dineshgodaraji2814 7 หลายเดือนก่อน

    Pind de har ik Bande da vakhra hisab boln da vadiya lagda

  • @singhhardeep5094
    @singhhardeep5094 ปีที่แล้ว +1

    ਬਾਈ ਤੂੰ ਹੱਸਦਾ ਬਹੁਤ ਸੋਹਣਾ ਲੱਗਦਾ 😊

  • @dineshgodaraji2814
    @dineshgodaraji2814 7 หลายเดือนก่อน

    I am from sri ganganagar (rajsthan)

  • @SmeepKang7800
    @SmeepKang7800 ปีที่แล้ว

    plz vlog jaldi banaoo ji

  • @Sadhu_santo-ka-balak
    @Sadhu_santo-ka-balak ปีที่แล้ว +1

    जिंदादिली दी मिसाल तारापाल तारापाल 🙏❤️
    लव यू 22 from राजस्थान

  • @vadda_sandhu7546
    @vadda_sandhu7546 ปีที่แล้ว +1

    ਕਹਿੰਦੇ ਕੌਣ ਆ ਗਿਆ ਕਹਿੰਦੇ ⭐ਪਾਲ ਪਿੰਡ ਘਰਾਗਣੇ ਆਲਾ ਆ ਗਿਆ ਮੇਰੇ ਵੀਰੋ 🤘🏻Yo🤟🏻Yo🤟🏻ਤਾਰਾ ਸਿੰਘ......🤘🏻

  • @Ramandeep_singh26
    @Ramandeep_singh26 8 หลายเดือนก่อน

    ਨਵਾ ਵਲੋਗ ਪਾ ਕੋਈ ਬਾਈ 😢❤

  • @singhhardeep5094
    @singhhardeep5094 ปีที่แล้ว

    😊😊

  • @singhsingh4941
    @singhsingh4941 ปีที่แล้ว

    ❤❤❤❤

  • @gagandeepsinghsidhu
    @gagandeepsinghsidhu ปีที่แล้ว

    ❤❤❤❤❤

  • @DaljitSingh-gl9my
    @DaljitSingh-gl9my ปีที่แล้ว +2

    Tarapal sirra 22
    Shri Chamkaur sahib
    Hun kuwait ton

  • @dipanshkamboj409
    @dipanshkamboj409 ปีที่แล้ว

    Maarde ne tpoosiya sab goli gappay da kmaal h

  • @jatinderjeet6034
    @jatinderjeet6034 ปีที่แล้ว

    Att brother ❤

  • @SmeepKang7800
    @SmeepKang7800 ปีที่แล้ว

    plz new vlog jaldi bana oo ji

  • @Shivinder747
    @Shivinder747 10 หลายเดือนก่อน

    Mere pind vich vasda rabb oye,aa akhi vekh lai

  • @rahuljaatharyanaaala7529
    @rahuljaatharyanaaala7529 ปีที่แล้ว +1

    Love u jaata haryana to trali bhar k

  • @gurpreetsandhu6564
    @gurpreetsandhu6564 ปีที่แล้ว +1

    ਬਾਹਲਾ ਸਵਾਦ ਲੈੰਨੈਂ ਪਤਿੰਦਰਾ…keep it like that…rare & organic nowadays.

  • @PrinceSharmaChicago
    @PrinceSharmaChicago ปีที่แล้ว

    Eda de vlog te vlog banan wale tarapal veer lai respect aa ❤️❤️ dil nu sukoon milda

  • @lakhvirsinghgill8723
    @lakhvirsinghgill8723 ปีที่แล้ว +2

    ਤਾਰੇ ਯਾਰ ਤੂੰ ਬਹੁਤ ਵਧੀਆ ਇਨਸਾਨ ਹੈ ਖੁਸ਼ ਕਰ ਦਿੰਨਾ ਵੀਰ ਮੇਰਿਆਂ ਮੈਂ ਕੈਨੇਡਾ ਟਰਾਟੋ ਵਿਚ ਤੇਰੇ ਵਿਲਾਉਗ ਵੇਖਦਾ ਹਾਂ ਤਾਰੇ ਵੀਰ ਜਿਉਂਦਾ ਰਹਿ ਵੀਰਾ

  • @harmangrewal8154
    @harmangrewal8154 ปีที่แล้ว

    Attt 22 ji😂

  • @amanjotsingh9042
    @amanjotsingh9042 ปีที่แล้ว

    Siraaaa jattan

  • @hirawarriach7672
    @hirawarriach7672 ปีที่แล้ว +1

    Sira tarapal bro

  • @xfactor5326
    @xfactor5326 ปีที่แล้ว

    Pind Life Sira life

  • @gogirattol2275
    @gogirattol2275 ปีที่แล้ว

    Att ❤❤❤❤😀😀😀😀👌👌👌👌🙏🙏🙏🙏

  • @nishantsingh7988
    @nishantsingh7988 ปีที่แล้ว

    Siraaa galbat tarapal😂

  • @mrNk-xe9uj
    @mrNk-xe9uj ปีที่แล้ว +1

    Kya batt hai ❤

  • @farmerjourney5974
    @farmerjourney5974 ปีที่แล้ว

    siraa laata vlog aala taarea

  • @shindachahal216
    @shindachahal216 ปีที่แล้ว +1

    ਅੱਤ ਕਰਾਤੀ ਜੱਟਾ ❤

  • @amarjitranu4813
    @amarjitranu4813 ปีที่แล้ว

    Nice work 👌🚜🌾

  • @avtarsingh8921
    @avtarsingh8921 ปีที่แล้ว +1

    ਦਿਲ ਖੁਸ਼ ਕਰਦਾ ਵੀਰ ❤❤❤❤❤

  • @jass_sandhu557
    @jass_sandhu557 ปีที่แล้ว

    Siraaa 😅

  • @gurpreetkaur690
    @gurpreetkaur690 ปีที่แล้ว

    V nice vlog❤

  • @Bakkra_mandi
    @Bakkra_mandi ปีที่แล้ว +1

    ਵੱਡਾ ਬਾਈ🥰 ਤਾਰਾ 🌟

  • @GurpreetVerma-ir5lm
    @GurpreetVerma-ir5lm ปีที่แล้ว

    Very nice brother

  • @kamalbal8761
    @kamalbal8761 ปีที่แล้ว +4

    Hard work 😓 ❤

  • @manishavisharma822
    @manishavisharma822 ปีที่แล้ว

    Jeonda reh veere

  • @jaspritsingh2252
    @jaspritsingh2252 ปีที่แล้ว

    siraa brother ❤eve de vlog paya kar pind wale ❤

  • @amanghuman1313
    @amanghuman1313 ปีที่แล้ว

    Tareya sare eko jehe he aa bande tere pind de ❤❤

  • @nagindersingh6787
    @nagindersingh6787 ปีที่แล้ว +1

    ਤਾਰੇ ਵੀਰ ਸਤਿ ਸਰੀ ਅਕਾਲ ਸਾਡੇ ਘਰ ਵੀ ਬਲਵੀਰ ਸਿੰਘ ਹੈ ਜਿਸਨੂੰ ਅਸੀ ਚਾਚਾ ਕਹਿੰਦੇ ਹਾਂ ਬਹੁਤ ਸਮਾਂ ਆਪਢੇ ਡੈਡੀ ਜੀ ਸੋਣਾ ਨਾਲ ਕੰਮ ਕਾਰ ਕਵਾਉਂਦਾ ਬੜਾ ਮਸਤ ਮੌਲਾ ਬੰਦਾ ਸਾਰਾ ਦਿਨ ਕੰਮ ਕਰਦਾ ਨਾਲ ਮੈਂ ਤੇ ਮੇਰਾ ਛੋਟਾ ਭਰਾ ਜਿੰਦਰ ਹੁੰਦਾ ਸਾਰੀ ਦਿਹੜੀ ਹਸ ਹਸ ਕੰਮ ਕਰੀਦਾ ਝੋਨੇ ਦੇ ਸੀਜਨ ਮੌਕੇ ਤਾਂ ਸਾਡੀਆਂ ਤੀਆਂ ਹੀ ਹੁੰਦੀਆ ਮੋਟਰ ਤੇ

  • @hardevzaildarbrar3198
    @hardevzaildarbrar3198 ปีที่แล้ว

    Nice y tare

  • @ManpreetKaur-su5pr
    @ManpreetKaur-su5pr ปีที่แล้ว

    Kinna vadia 22 appne lok mkhol karde vi ne te kronde vi ne.

  • @satnambhullar6843
    @satnambhullar6843 ปีที่แล้ว

    ਰੱਬ ਬੰਦੇ ❤

  • @kamalbal8761
    @kamalbal8761 ปีที่แล้ว

    Good team 👌👍

  • @IPS_JAGRAON
    @IPS_JAGRAON ปีที่แล้ว

    ਬਾਈ ਜਦੋ ਕਿਹਾ ielts ਕਰਲੇ ਗਾ 👌👌🙏🏻🙏🏻🙏🏻ਸਿਰਾ ਯਾਰ 🤣🤣

  • @luckykainth8917
    @luckykainth8917 ปีที่แล้ว

    ❤️❤️❤️❤️❤️👍

  • @davinderkhakh9549
    @davinderkhakh9549 ปีที่แล้ว

    Tara Bai Swad aa gya

  • @saabrai-hk8cl
    @saabrai-hk8cl ปีที่แล้ว

    ❤❤❤

  • @manpreetrandhawa9386
    @manpreetrandhawa9386 ปีที่แล้ว

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @vaneetsohal6280
    @vaneetsohal6280 ปีที่แล้ว

    ❤❤

  • @gilljattbgmi5976
    @gilljattbgmi5976 ปีที่แล้ว

    nice❤

  • @dilbaggill2231
    @dilbaggill2231 ปีที่แล้ว

    Tare veer ajj tan khabran wale raman kumar warga baneya firda but vlog ghaint a c. Tere pindan wale vlog dekh ke purane din yaad a jade ne. Jeonda reh jatta

  • @lovevirk6846
    @lovevirk6846 ปีที่แล้ว

    ❤❤❤❤❤❤❤

  • @parminderpharala
    @parminderpharala ปีที่แล้ว +1

    ਆਲ ਵਰਲਡ ਦਾ ਕਵਾੜ 😂😂😂😂😂

  • @amarjitranu4813
    @amarjitranu4813 ปีที่แล้ว

    Nice 👍

  • @sukhjindersingh1399
    @sukhjindersingh1399 ปีที่แล้ว

  • @user-to1fk6vh8s
    @user-to1fk6vh8s ปีที่แล้ว

    Y tudi pher sachi bna e ditti

  • @SmeepKang7800
    @SmeepKang7800 ปีที่แล้ว

    jaldi music department de video bana oo ji

  • @user-nk1bh5df2n
    @user-nk1bh5df2n ปีที่แล้ว

    ਤਾਰਾ ਪਾਟੇ ਦਿਲ ਆਲਾ

  • @user-eh1ru2wo8e
    @user-eh1ru2wo8e 11 หลายเดือนก่อน

    ਵਾਲਾਂ ਸਿਰਾ ਗੱਲ ਕਰਦਾ Live ਹੀ ਰਹਿੰਦਾ ਖੁਸ਼ ਕਰਨ ਲੱਗੇ ਮਿੰਟ ਮਾਰਦਾ

  • @GillsaabSingh-zd3bv
    @GillsaabSingh-zd3bv ปีที่แล้ว

    Awaaz bai filma wali aa plze try krr panchi wanghu challu

  • @Ranjit-xn4rh
    @Ranjit-xn4rh ปีที่แล้ว

    ❤❤❤🎉🎉🎉

  • @gurpreetverma4096
    @gurpreetverma4096 ปีที่แล้ว

    Tara Pal Sarthi ke sathi ke Tara Pal ditto copy bro nice video and very very nice

  • @royalnature_0006
    @royalnature_0006 ปีที่แล้ว

    ਚੱਕ ਤੀ ਬਾਰ ਚੋ ਤੂੜੀ 😂😂😂

  • @paramaujla8258
    @paramaujla8258 ปีที่แล้ว +4

    Kille bht patt hunde ne bai thode .. ki khwonde majjah nu .. ? 😂😂

  • @dipanshkamboj409
    @dipanshkamboj409 ปีที่แล้ว +1

    Saareay bande goli gappay aale hi rakhe ne

  • @vickyburjwala5118
    @vickyburjwala5118 ปีที่แล้ว

    👌🏻👌🏻👌🏻👌🏻👌🏻

  • @kamalbal8761
    @kamalbal8761 ปีที่แล้ว

    😱

  • @jaggisidhu4150
    @jaggisidhu4150 ปีที่แล้ว

    Chak ta kamm

  • @AmritpalSingh-fk7rh
    @AmritpalSingh-fk7rh ปีที่แล้ว

    Ssa bai vlog bnaude reha karo chitt laga rehnda

  • @dineshgodaraji2814
    @dineshgodaraji2814 4 หลายเดือนก่อน

    Tare 22 vlog paooo new

  • @AvtarSingh-cu7tt
    @AvtarSingh-cu7tt 3 หลายเดือนก่อน

    sukha pee k dhup nee lagdi

  • @SmeepKang7800
    @SmeepKang7800 ปีที่แล้ว

    tusi university da music department dikhao

  • @jaggisidhu4150
    @jaggisidhu4150 ปีที่แล้ว

    😂😂😂

  • @jaggisidhu4150
    @jaggisidhu4150 ปีที่แล้ว +1

    Sukha pita hove😂😂

  • @Preetk764
    @Preetk764 ปีที่แล้ว

    Khichi rkho kam nu bro full support a bro 👍👍❤️❤️

  • @SmeepKang7800
    @SmeepKang7800 ปีที่แล้ว

    plz tusi vlog ch reply karo jaa

  • @jaggisidhu4150
    @jaggisidhu4150 ปีที่แล้ว

    ਦਾੜ੍ਹੀ ਤਾ ਸੀਰਾ ਕਰੀਂ ਫਿਰਦਾ ਪਤੰਦਰ 😂😂

  • @immortalcyanogen779
    @immortalcyanogen779 ปีที่แล้ว

    Pachaite kithe bag gi tu... Kithe chale gi ....

  • @kulwantbehniwal2315
    @kulwantbehniwal2315 ปีที่แล้ว

    ਸਤਿ ਸ੍ਰੀ ਆਕਾਲ ਤਾਰੇ 22 ਕੀ ਰੇਟ ਚਲਦਾ ਤੂੜੀ ਪਵਾਈ ਦਾ ਛੋਟਾ ਲੁੰਗ ਲਾਨਾ ਤੋਂ ਬਹੁਤ ਰੱਖਿਆ 22

  • @navjotsinghchahal2330
    @navjotsinghchahal2330 ปีที่แล้ว

    University da vlog payo

  • @SmeepKang7800
    @SmeepKang7800 ปีที่แล้ว

    sir tusi university ch PHD da student oo aur thoda kada year waaa

  • @jaggigrewaljaggi6982
    @jaggigrewaljaggi6982 ปีที่แล้ว

    Khere jawak khere kharche .....julmi type jhoot.....malang ikla e a panchayatee 😅😅😂😂

  • @dhillonsatnam8685
    @dhillonsatnam8685 ปีที่แล้ว

    ਰਾਮੂ ਪੰਛੀ ਡਾਉਣ ਲੱਗਾ ਸੀ ਤੁਸੀਂ ਵੀਡੀਓ ਕੱਟ ਤੀ 😂😂

  • @Sukhbhullar123
    @Sukhbhullar123 ปีที่แล้ว

    ਤੂੜੀ ਤੱਪਾ ਰੂੜੀ ਘੱਟਾ ਸੰਭਦੀ ਨਾ ਟਰੋਮਾਡੋਲ ਬਿਨਾਂ ਤਾਰਿਆ😂

  • @bhaumajhewala
    @bhaumajhewala ปีที่แล้ว

    ਖਿੱਚ ਕੇ ਰੱਖ ਕੰਮ ਨੂੰ

  • @gurbajhundalgurbajhund
    @gurbajhundalgurbajhund ปีที่แล้ว

    Bai lohe de lavage nahi ta majh ne keela magro patna bapu ne roula pehla pa dena

  • @progressivefarm3212
    @progressivefarm3212 ปีที่แล้ว

    ਵਾਹ ਤਾਰਿਆ ਪਾਲਿਆ ਬਾਈ, ਤੇਰੇ ਪਾਤਰ ਵੀ ਕਮਾਲ ਦੇ ਐ।

  • @pbxsekhon4821
    @pbxsekhon4821 ปีที่แล้ว

    Russia Ukraine Jung majaal Veer Teja ki

  • @pbxsekhon4821
    @pbxsekhon4821 ปีที่แล้ว

    Hindustan Pakistan leader today covid Bodo

  • @gurjeetsingh597
    @gurjeetsingh597 ปีที่แล้ว

    Y burri Katti Dede yr

  • @jaggisidhu4150
    @jaggisidhu4150 ปีที่แล้ว

    ਬਾਲਾ ਲੇਟ ਹੋ ਗਿਆ ਤਾਰਿਆਂ ੨੨

  • @PB-fi5xe
    @PB-fi5xe ปีที่แล้ว

    ਸਾਰੇ ਈ ਮੁਚਰੂ ਜਿਹੇ ਇਕੱਠੇ ਕੀਤੇ ਆ