ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਚਪਨ ਵਿੱਚ ਲਾਊਡ ਸਪੀਕਰ ਤੇ ਗੀਤ ਸੁਣਦੇ ਸੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ❤❤❤
ਇਹ ਗੀਤ ਸਾਡਾ ਬਚਪਨ ਫੇਰ ਤਾਜ਼ਾ ਕਰ ਗਏ ਧੰਨਵਾਦ ਹੈ ਤੁਹਾਡਾ ਜੀ ਜਿਨ੍ਹਾਂ ਇਹਨਾਂ ਗੀਤਾਂ ਦਾ ਰਚੇਤਾ ਨੂੰ ਗੁਵਾਕੇ ਸਾਡੇ ਰੁਹਬਰੁ ਕਰਾ ਦਿੱਤਾ
ਪੁਰਾਣੇ ਗੀਤਾਂ ਦੀ ਪੇਸ਼ਕਾਰੀ ਲਈ ਧੰਨਵਾਦ ਜੀ।
ਵਾਹ ਜੀ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ ਜੀ।ਸੰਨ 1963 ਵਿਚ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਸੀ ਓਦੋਂ ਸਾਡੇ ਘਰ ਸਪੀਕਰ ਤੇ ਦੀਪ ਜੀ ਦਾ ਗੀਤ ਕਿੱਥੇ ਚੱਲੀਂ ਏਂ ਸਰੋਂ ਦਾ ਫੁੱਲ ਬਣਕੇ ਬਹੁਤ ਵੱਜਿਆ ਸੀ। ਦੀਪ ਜੀ ਦੀ ਆਵਾਜ਼ ਬੜੀ ਦਿੱਲ ਛੋਹਣ ਵਾਲੀ ਸੀ। ਮੈਂ ਖੁਦ ਇਹ ਗੀਤ ਬਹੁਤ ਗਾਉਂਦਾ ਰਿਹਾ ਹਾਂ।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦੀਪ ਦੀ ਯਾਦ ਤਾਜ਼ਾ ਕਰਵਾਉਣ ਲਈ ਜੀ।
ਧੰਨਵਾਦ ਜੀ।
ਪੁਰਾਣੇ ਸਮਿਆਂ ਦੇ ਪ੍ਰਸਿੱਧ ਗੀਤਕਾਰਾਂ ਤੇ ਗਾਇਕਾਂ ਬਾਰੇ ਐਨੀ ਖੋਜ ਭਰਪੂਰ ਜਾਣਕਾਰੀ,ਭਾਵੇਂ ਪੂਰੀ ਯੂਟਿਊਬ ਫੋਲ ਲਈਏ, ਹੋਰ ਕਿਤੋਂ ਵੀ ਨਹੀਂ ਮਿਲਦੀ ! ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ, ਕਿ ਜਿਸ ਸੱਭਿਆਚਾਰ ਦਾ ਰੌਲਾ ਰੱਪਾ ਪੈਂਦੈ ਕਈ ਵਾਰ, ਉਸ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਸੱਭਿਅਕ ਗੀਤਾਂ ਵਿੱਚ ਕਿਸ ਕਿਸ ਭੁੱਲੇ ਵਿਸਰੇ ਗਾਇਕਾਂ ਦਾ ਯੋਗਦਾਨ ਰਿਹਾ ਆ !ਧੰਨਵਾਦ🙏🙏
ਬਹੁਤ ਧੰਨਵਾਦ ਜੀ ।
.rioppytiopfhi
Very good vir ji old song ji
ਵਾਹ ਜੀ ਵਾਹ, ਬਹੁਤ ਹੀ ਕਮਾਲ, ਬਚਪਨ ਵਿੱਚ ਇਹ ਗੀਤ ਬਹੁਤ ਹੀ ਪਿਆਰੇ ਲਗਦੇ ਸਨ, ਹੁਣ ਵੀ ਬਹੁਤ ਵਧੀਆ ਲੱਗਦੇ ਹਨ ਇਹਨਾ ਦੇ ਗੀਤ ਸੁਣ ਕੇ ਆਨੰਦ ਆ ਜਾਂਦਾ ਹੈ, ਦਲੀਪ ਸਿੰਘ ਦੀਪ ਜੀ ਬਾਰੇ ਜਾਣਕਾਰੀ ਦਿੱਤੀ ਗਈ, ਬਹੁਤ ਦੇਰ ਤੋਂ ਮਨ ਉਤਾਵਲਾ ਹੋ ਰਿਹਾ ਸੀ ਇਸ ਗਾਇਕ ਕਲਾਕਾਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਬਹੁਤ ਵਧੀਆ ਉਪਰਾਲਾ ਕਰਦੇ ਹੋ , ਪਰਮਾਤਮਾ ਤੁਹਾਨੂੰ ਸਫਲਤਾ ਦੇਵੇ ਜੀ ।
ਸ਼ੁਕਰੀਆ ਗੁਰਦੇਵ ਸਿੰਘ ਜੀ।
Good 22 ji 🙏🏼🙏🏼
ਬਹੁੱਤ ਮੇਹਰਬਾਨੀ ਜੀ ਅੱਜ ਤੁਸੀਂ ਸਾਡਾ ਬੱਚਪਨ ਯਾਦ ਕਰਾ ਦਿੱਤਾ ਹੈ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ ਹੈ ਅੱਜ ਪਤਾ ਚੱਲਿਆ ਕੇ ਇਹਨਾਂ ਗੀਤਾਂ ਦੀ ਅਵਾਜ ਕਿੱਸ ਦੀ ਸੀ ਜਾਣਕਾਰੀ ਦੇਣ ਲੈ ਸ਼ੁਕਰੀਆ 🙏🙏
Very nice ji. Aasha karde Han ke hor bhi Desi kalakar singers nal janu karvaoge Thanks so much
ਸ੍ਰੀ ਦਲੀਪ ਸਿੰਘ ਦੀਪ ਮੇਰੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਦੇ ਚਾਚਾ ਜੀ ਸਨ , ਪੰਜਾਬੀ ਗੀਤਾਂ ਦੇ ਤਾਂ ਉਹ ਉੱਘੇ ਗਾਇਕ ਸਨ ਹੀ, ਪਰਿਵਾਰ ਦੇ ਸਮਾਗਮਾਂ ਵਿਚ ਉਹ ਗੀਤਾਂ ਦੇ ਇਲਾਵਾ ਉਰਦੂ ਗ਼ਜ਼ਲਾਂ ਵੀ ਬਹੁਤ ਵਧੀਆ ਢੰਗ ਨਾਲ ਗਾਉਂਦੇ ਸਨ, ਉਹਨਾਂ ਦੀ ਆਵਾਜ਼ ਬੜੀ ਮਧੁਰ ਸੀ।
ਵਾਹ ਜੀ। ਬਹੁਤ ਧੰਨਵਾਦ। ਖ਼ੁਸ਼ੀ ਹੋਈ ।
Good
Kihra pind c
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
ਕਿੰਨਾ ਵਧੀਆ ਲੱਗਿਆ ਬੀਤਿਆ ਬਚਪਨ ਸਾਰਾ ਯਾਦ ਆ ਗਿਆ ਹੈ। ਵੀਰ ਜੀ ਦਲੀਪ ਸਿੰਘ ਦੀਪ ਦੇ ਚੋਣਵੇਂ ਗੀਤ ਪੂਰੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।
ਜਿਆਦਾ ਗੀਤਾਂ ਤੇ ਕਾਪੀ ਰਾਈਟ ਹੈ। ਬਿਨਾ ਕਾਪੀਰਾਈਟ ਵਾਲੇ ਪਾ ਦਿਆਂਗੇ। ਧੰਨਵਾਦ ਜੀ।
Bachpan vich sunder see jdon kotheyan ute vajde see
ਬਹੁਤ ਹੀ ਵਧੀਆ ਪੇਸ਼ਕਾਰੀ।ਗਾਣੇ ਤਕਰੀਬਨ ਸਾਰੇ ਹੀ ਸੁਣੇ ਹਨ ਪਰ ਲੇਖਕ ਜਾਂ ਗਾਉਣ ਵਾਲੇ ਦਾ ਨਾਮ ਕੋਈ ਕੋਈ ਜੀ ਜਾਣਦਾ ਸੀ।ਧੰਨਵਾਦ ਜੀ।( ਸ਼ਿਕਾਗੋ) 👌🙏🌹🇺🇸
ਬਹੁਤ ਚੰਗਾ ਲੱਗਾ ਬੱਚਪਣ ਦੇ ਗੀਤ ਸੁਣਕੇ ਬਹੁਤ ਅੱਛੀ ਕੋਸ਼ਿਸ਼
ਬਹੁਤ ਵਧੀਆ ਜੀ ਬਚਪਨ ਯਾਦ ਕਰਾ ਦਿੱਤਾ। ਅਸੀਂ ਛੋਟੇ ਹੁੰਦੇ ਵਿਆਹ ਸ਼ਾਦੀਆਂ ਸਮੇਂ ਰਿਕਾਰਡ ਦੀ ਸੂਈ ਬਦਲ ਦਿੰਦੇ ਤੇ ਚਾਬੀ ਭਰ ਦਿੰਦੇ।
ਹਾਂ ਜੀ। ਧੰਨਵਾਦ ।
ਵਾਹ ਬਈ ਵਾਹ ਇਹ ਗੀਤਾਂ ਦੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ? ਪੜਨ ਦਾ ਸ਼ੌਂਕ ਹੈ। ਪੀ ਡੀ ਅੈਫ।
ਗੂਗਲ ਬੁੱਕ ਤੋਂ ਖਰੀਦ ਸਕਦੇ ਹਾਂ।
ਇਨ੍ਹਾਂ ਦੇ ਗੀਤ ਬਹੁਤ ਛੋਟੀ ਉਮਰ ਵਿੱਚ 1963-64 ਵਿੱਚ ਪ੍ਰਾਇਮਰੀ ਵਿੱਚ ਪੜ੍ਹਨ ਵੇਲੇ ਸੁਣ ਦੇ ਸੀ... ਬਚਪਨ ਯਾਦ ਕਰਵਾਉਣ ਲਈ ਧੰਨਵਾਦ ਜੀ ।
Nice
Old is gold
Best Efforts
ਬਹੁਤ ਵਧੀਆ ਜੀ,ਰੂਹ ਖੂਸ਼ ਕਰਤੀ ਮਹਾਨ ਪੁਰਸ਼ੋ,,,,,,
ਪੁਰਾਣੀਆਂ ਯਾਦਾ ਬਚਪਨ ਦੀਆਂਪੰਜਾਬੀ ਵਿਰਸਾਬਹੁਤ ਵਧੀਆ ਗੀਤ ਤੇ ਗੀਤਕਾਰ
ਬਹੁਤ ਵਧੀਆ ਪੁਰਾਣੀ ਯਾਦ ਆ ਗਈ
ਬਹੁਤ ਵਧੀਆ ਗੀਤ
ਵਾਹ ਜੀ ਵਾਹ ਕਿਆ ਬਾਤ ਹੈ ਇਹਨੂੰ ਕਹਿੰਦੇ ਨੇ ਗੀਤਕਾਰੀ
Swaad aa gya veer ji 🙏 jio mere sohne veer ji
ਬਹੁਤ ਵਧੀਆ ਕੀਤਾ ਬਚਪਨ ਦੀ ਯਾਦ ਕਰਾ ਦਿਤੀ ਇਸ ਤਰਾਂ ਹੀ ਪ੍ਰਾਣੀਆਂ ਯਾਦਾਂ ਕਰਾਉਂਦੇ ਰਹੋ
Bachpan ko dubara yad dilane ka Shukria
Wah Ji wah
ਯਤਨ ਕਾਬਲ-ਇ-ਤਾਰੀਫ਼ ਹੈ ਪਰ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਉਚਾਰਣ ਬੇਹੱਦ ਗ਼ਲਤ ਹੈ।
Bahut Khoob. Old is gold
ਪਹਿਲੀ ਵਾਰ ਗਾਣੇ ਸੁਣੇ ਨੇ ਬਹੁਤ ਹੀ ਵਧੀਆ ਏ ਜੀ 🙏🏽💞
Amar. Punjabi virsa. Bahut achha lagiya
ਬਹੁਤ ਵਧੀਆ ਜੀ
Old is gold Veer ji
S dileep singh g no dil to sulat g ❤❤❤❤❤❤
The most interesting video Happy to listen child hood songs
ਧੰਨਵਾਦ , ਰੱਬ , ਝੱਬ , ਸੱਬਬ ਤੇ ਸੱਚ ਆਪੋ ਆਪਣੇ...?
Whah je whah we was forget his voice but sir thanks you remember golden period his style very different other singer from sur singh
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀ ਪੁਰਾਣੀਆਂ ਯਾਦਾਂ ਤਾਜੀਆ ਕੀਤੀਆਂ
ਇੱਕ ਗੀਤ ਹੈ ਟਾਂਗੇ ਵਾਲਿਆ ਮੁੰਡਿਆ ਵੇ ਸਾਡੇ ਵੱਲ ਕਿਉਂ ਤੱਕਦਾ ਟਾਂਗਾ ਰੋਕ ਕੇ ਗੁੰਡਿਆ ਵੇ ਕਲਾਕਾਰ ਦੇ ਸਨਮੁੱਖ ਜਰੂਰ ਕਰਵਾਉਣਾ ਤੇ ਗੀਤ ਵੀ ਸੁਨਾਉਣਾ
Vvvnicethanks
ਬਚਪਨ ਵਿਚ ਇਹਨਾਂ ਦੇ ਗੀਤ ਬਹੁਤ ਸੁਣਦੇ ਰਹੇ ਹਾਂ,ਪਰ ਇਹਨਾਂ ਬਾਰੇ ਜਾਣਕਾਰੀ ਹੁਣ ਮਿਲੀ ਹੈ।ਸਵਰਨ ਲਤਾ ਬਾਰੇ ਵੀ ਜੇ ਹੋ ਸਕੇ ਜਾਣਕਾਰੀ ਸਾਂਝੀ ਕਰੋ।
ਠੀਕ ਜੀ।
Yes
ਅਮਰ ਸਿੰਘ ਸ਼ੌਕੀ ਤੇ ਬੂਟਾ ਨਾਇਬ ਘੁਮਿਆਰ ਕੋਟੀਆ ਂ ਬਾਰੇ ਦਸੋ ਜੀ।
@@desiRecordthe .
Very nice g 👌 👏
Very very nice song Ji
Bohat vadhia uprala ji thanks 🙏 ji
Bahut vadhia kam kitta bahut Mubarakan
ਖੂਬਸੂਰਤ ਗੀਤ
ਮੇਰੇ ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਸਾਹਿਬ ਬਾਰੇ ਦੇ ਕੋਈ ਵੀਡੀਉ ਤੁਸੀਂ ਬਣਾਉਣੀ ਹੋਵੇ ਤਾਂ ਮੇਰੇ ਕੋਲੋਂ ਸਹੀ ਜਾਣਕਾਰੀ ਲੈ ਲਿਉ ।
Thanks for sharing good old song.
बहुत बढ़िया बचपन की यादें जब भला ज़माना था आदमी की कद्र थी याद करवा दिया उस समय में और आज के समय में ज़मीन आसमान का अंतर है
Very good jio
ਬਹੁਤ ਵਧੀਆ ਲੱਗਿਆ । ਧੰਨਵਾਦ।
🎤🎙ਲੋਕ ਗਾਇਕ ਦਲੀਪ ਸਿੰਘ ਦੀਪ 🎧🎷🎸♩🎙🎙🎤🕩📣📢🎧🎷🎵📺📅
Very good Sir. Thanks 😊.
ਧੰਨਵਾਦ ਜੀ
Very very oldest song old is gold this song was released in1964 please upload side two lots of thank you🙏🙏🌹
Very good
My.bachpan.yaad.a.gya.old.is.gold.hun.priwar.ch.ne.sun.skdyeChlo.bhla.hoye.sub.da.nice.song...ssakl
ਬਚਪਨ ਦੀਆਂ ਮਿੱਠੀਆਂ ਯਾਦਾਂ ਦਾ ਤਾਜ਼ਾ ਹੋਣਾ, ਧੰਨਵਾਦ
Really good job for information of gems of Punjab.many people listen these songs but don't know about singer and writer
ਇਜ਼ਤ , ਬੇਜ਼ਤੀ ਤੇ ਰੱਬ ਤਿੰਨੇ ਸੁਖਸ਼ਮ ਸ਼ਬਦ...? ਕਿਸ ਭੜਵੇ ਦੀ ਦੈਣ ❓
ਬਹੁਤ ਵਧੀਆ ਬਚਪਨ ਯਾਦ ਆ ਗਿਆ
WaheGuruJi
🙏 good
Good information
Khraze E Akidat to a great singer Dalip Singh Deep
ਲੋਕ ਗੀਤ , ਲੋਕ ਤੱਥ ...? ਪੁਸ਼ਤਾਂ ਦੀ ਸਾਂਝ , ਪੁਸਤਕ ਜੇ ਮਿਥਿਹਾਸ ਦੀ ਜਗ੍ਹਾ ਇਤਿਹਾਸ ਹੋਵੇ ਤਾਂ ❓.. ...?
ਦੋਸਤੋ ਬਚਪਨ ਵਿਚ ਅਸੀਂ ਸਾਰੇ ਗੀਤ ਹੂੰਦੇ ਸੀ
Very nice 👌👍
Boooooooht boooht vadya kadam putt rhe ho jii.tusi..good
Meh deep ji nu do bar sunia hai.Mere chache da dosat si deep.
ਬਚਪਨ ਦੇ ਵਿੱਚ 1965/66ਵਿੱਚ ਇਹ ਗੀਤ ਸੁਣਦੇ ਹੁੰਦੇ ਸੀ ਯਾਦਵਿੰਦਰ ਸਿੰਘ ਸੰਘੇੜਾ✌
Very nice.old is gold.
Boht2 wdia geo
Bahut vadia jankari bhai ji
ਬਹੁਤ ਵਧੀਆ
Very nice information SARWAN Singh sandhu bhikhiwind.
Very nice song bae ji 😍 you too 👶
ਚੰਗੀ ਜਾਣਕਾਰੀ
Bahut khub
Good information Sir.
Bhuhat achha he
Bahut Ashy
Very nice bahut der pehala beh ja ni scooter tei Moscow station to radio to sunia c
Thanks
Bahut hi galiyan bahut hi badiya bhai ji ki taklif hai na
Nyc
ਵਧੀਆ
Very good effort to make remember our childhood,very melodious voice of S Duleep Singh Deep., thanks
Very nice ks deo indean army
Bahut badhiya ji,kade Ramesh Rangila ji bare bhi dasso ji
ਜਰੂਰ ਦੱਸਾਂਗੇ ਜੀ।
Shareeke ch bhra lagda c , 87 ch jado mera vivah hoya ta mainu ghar bula ke 5-5 rs dona nu shagan te nale eho gana "kithe chali e ..."sunaya c , hun ohna da potra Amritsar music teaching. ....
Bablu hun kithe rende tusi plz dso me tenu chute honde mili c
Swarn Ltta di v jaan kare saji krao ji
ਜਰੂਰ ਜੀ। ਧੰਨਵਾਦ ਜੀ।
👌👌👌
Ana da potra Babalu vi bhut Sona gande va
SADA BAPU JI JADO. HUL BAHUDA HUNDA CE. TA EH HI GEET GUNGANAODA CE. KETEY CALEEY SARON DA FUL BANKEY
ਵਾਹ ! ਧੰਨਵਾਦ ਜੀ।
VERY GOOD
Mere chacha ji de vlah te Aaia si.Mere chache Maharaj Bhagat da dosat si dalip singh deep.
ਬਚਪਨ ਵਿੱਚ ਲਾਊਡ ਸਪੀਕਰ ਤੇ ਗੀਤ ਸੁਣਦੇ ਸੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ❤❤❤
ਇਹ ਗੀਤ ਸਾਡਾ ਬਚਪਨ ਫੇਰ ਤਾਜ਼ਾ ਕਰ ਗਏ ਧੰਨਵਾਦ ਹੈ ਤੁਹਾਡਾ ਜੀ ਜਿਨ੍ਹਾਂ ਇਹਨਾਂ ਗੀਤਾਂ ਦਾ ਰਚੇਤਾ ਨੂੰ ਗੁਵਾਕੇ ਸਾਡੇ ਰੁਹਬਰੁ ਕਰਾ ਦਿੱਤਾ
ਪੁਰਾਣੇ ਗੀਤਾਂ ਦੀ ਪੇਸ਼ਕਾਰੀ ਲਈ ਧੰਨਵਾਦ ਜੀ।
ਵਾਹ ਜੀ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ ਜੀ।ਸੰਨ 1963 ਵਿਚ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਸੀ ਓਦੋਂ ਸਾਡੇ ਘਰ ਸਪੀਕਰ ਤੇ ਦੀਪ ਜੀ ਦਾ ਗੀਤ ਕਿੱਥੇ ਚੱਲੀਂ ਏਂ ਸਰੋਂ ਦਾ ਫੁੱਲ ਬਣਕੇ ਬਹੁਤ ਵੱਜਿਆ ਸੀ। ਦੀਪ ਜੀ ਦੀ ਆਵਾਜ਼ ਬੜੀ ਦਿੱਲ ਛੋਹਣ ਵਾਲੀ ਸੀ। ਮੈਂ ਖੁਦ ਇਹ ਗੀਤ ਬਹੁਤ ਗਾਉਂਦਾ ਰਿਹਾ ਹਾਂ।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦੀਪ ਦੀ ਯਾਦ ਤਾਜ਼ਾ ਕਰਵਾਉਣ ਲਈ ਜੀ।
ਧੰਨਵਾਦ ਜੀ।
ਪੁਰਾਣੇ ਸਮਿਆਂ ਦੇ ਪ੍ਰਸਿੱਧ ਗੀਤਕਾਰਾਂ ਤੇ ਗਾਇਕਾਂ ਬਾਰੇ ਐਨੀ ਖੋਜ ਭਰਪੂਰ ਜਾਣਕਾਰੀ,
ਭਾਵੇਂ ਪੂਰੀ ਯੂਟਿਊਬ ਫੋਲ ਲਈਏ, ਹੋਰ ਕਿਤੋਂ ਵੀ ਨਹੀਂ ਮਿਲਦੀ !
ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ, ਕਿ ਜਿਸ ਸੱਭਿਆਚਾਰ ਦਾ ਰੌਲਾ ਰੱਪਾ ਪੈਂਦੈ ਕਈ ਵਾਰ, ਉਸ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਸੱਭਿਅਕ ਗੀਤਾਂ ਵਿੱਚ ਕਿਸ ਕਿਸ ਭੁੱਲੇ ਵਿਸਰੇ ਗਾਇਕਾਂ ਦਾ ਯੋਗਦਾਨ ਰਿਹਾ ਆ !
ਧੰਨਵਾਦ🙏🙏
ਬਹੁਤ ਧੰਨਵਾਦ ਜੀ ।
.rioppytiopfhi
Very good vir ji old song ji
ਵਾਹ ਜੀ ਵਾਹ, ਬਹੁਤ ਹੀ ਕਮਾਲ, ਬਚਪਨ ਵਿੱਚ ਇਹ ਗੀਤ ਬਹੁਤ ਹੀ ਪਿਆਰੇ ਲਗਦੇ ਸਨ, ਹੁਣ ਵੀ ਬਹੁਤ ਵਧੀਆ ਲੱਗਦੇ ਹਨ ਇਹਨਾ ਦੇ ਗੀਤ ਸੁਣ ਕੇ ਆਨੰਦ ਆ ਜਾਂਦਾ ਹੈ, ਦਲੀਪ ਸਿੰਘ ਦੀਪ ਜੀ ਬਾਰੇ ਜਾਣਕਾਰੀ ਦਿੱਤੀ ਗਈ, ਬਹੁਤ ਦੇਰ ਤੋਂ ਮਨ ਉਤਾਵਲਾ ਹੋ ਰਿਹਾ ਸੀ ਇਸ ਗਾਇਕ ਕਲਾਕਾਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਬਹੁਤ ਵਧੀਆ ਉਪਰਾਲਾ ਕਰਦੇ ਹੋ , ਪਰਮਾਤਮਾ ਤੁਹਾਨੂੰ ਸਫਲਤਾ ਦੇਵੇ ਜੀ ।
ਸ਼ੁਕਰੀਆ ਗੁਰਦੇਵ ਸਿੰਘ ਜੀ।
Good 22 ji 🙏🏼🙏🏼
ਬਹੁੱਤ ਮੇਹਰਬਾਨੀ ਜੀ ਅੱਜ ਤੁਸੀਂ ਸਾਡਾ ਬੱਚਪਨ ਯਾਦ ਕਰਾ ਦਿੱਤਾ ਹੈ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ ਹੈ ਅੱਜ ਪਤਾ ਚੱਲਿਆ ਕੇ ਇਹਨਾਂ ਗੀਤਾਂ ਦੀ ਅਵਾਜ ਕਿੱਸ ਦੀ ਸੀ ਜਾਣਕਾਰੀ ਦੇਣ ਲੈ ਸ਼ੁਕਰੀਆ 🙏🙏
ਧੰਨਵਾਦ ਜੀ।
Very nice ji. Aasha karde Han ke hor bhi Desi kalakar singers nal janu karvaoge Thanks so much
ਸ੍ਰੀ ਦਲੀਪ ਸਿੰਘ ਦੀਪ ਮੇਰੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਦੇ ਚਾਚਾ ਜੀ ਸਨ , ਪੰਜਾਬੀ ਗੀਤਾਂ
ਦੇ ਤਾਂ ਉਹ ਉੱਘੇ ਗਾਇਕ ਸਨ ਹੀ, ਪਰਿਵਾਰ
ਦੇ ਸਮਾਗਮਾਂ ਵਿਚ ਉਹ ਗੀਤਾਂ ਦੇ ਇਲਾਵਾ
ਉਰਦੂ ਗ਼ਜ਼ਲਾਂ ਵੀ ਬਹੁਤ ਵਧੀਆ ਢੰਗ ਨਾਲ
ਗਾਉਂਦੇ ਸਨ, ਉਹਨਾਂ ਦੀ ਆਵਾਜ਼ ਬੜੀ
ਮਧੁਰ ਸੀ।
ਵਾਹ ਜੀ। ਬਹੁਤ ਧੰਨਵਾਦ। ਖ਼ੁਸ਼ੀ ਹੋਈ ।
Good
Kihra pind c
Kihra pind c
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
ਕਿੰਨਾ ਵਧੀਆ ਲੱਗਿਆ ਬੀਤਿਆ ਬਚਪਨ ਸਾਰਾ ਯਾਦ ਆ ਗਿਆ ਹੈ। ਵੀਰ ਜੀ ਦਲੀਪ ਸਿੰਘ ਦੀਪ ਦੇ ਚੋਣਵੇਂ ਗੀਤ ਪੂਰੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।
ਜਿਆਦਾ ਗੀਤਾਂ ਤੇ ਕਾਪੀ ਰਾਈਟ ਹੈ। ਬਿਨਾ ਕਾਪੀਰਾਈਟ ਵਾਲੇ ਪਾ ਦਿਆਂਗੇ। ਧੰਨਵਾਦ ਜੀ।
Bachpan vich sunder see jdon kotheyan ute vajde see
ਬਹੁਤ ਹੀ ਵਧੀਆ ਪੇਸ਼ਕਾਰੀ।ਗਾਣੇ ਤਕਰੀਬਨ ਸਾਰੇ ਹੀ ਸੁਣੇ ਹਨ ਪਰ ਲੇਖਕ ਜਾਂ ਗਾਉਣ ਵਾਲੇ ਦਾ ਨਾਮ ਕੋਈ ਕੋਈ ਜੀ ਜਾਣਦਾ ਸੀ।ਧੰਨਵਾਦ ਜੀ।( ਸ਼ਿਕਾਗੋ) 👌🙏🌹🇺🇸
ਧੰਨਵਾਦ ਜੀ।
ਬਹੁਤ ਚੰਗਾ ਲੱਗਾ ਬੱਚਪਣ ਦੇ ਗੀਤ ਸੁਣਕੇ ਬਹੁਤ ਅੱਛੀ ਕੋਸ਼ਿਸ਼
ਬਹੁਤ ਵਧੀਆ ਜੀ ਬਚਪਨ ਯਾਦ ਕਰਾ ਦਿੱਤਾ। ਅਸੀਂ ਛੋਟੇ ਹੁੰਦੇ ਵਿਆਹ ਸ਼ਾਦੀਆਂ ਸਮੇਂ ਰਿਕਾਰਡ ਦੀ ਸੂਈ ਬਦਲ ਦਿੰਦੇ ਤੇ ਚਾਬੀ ਭਰ ਦਿੰਦੇ।
ਹਾਂ ਜੀ। ਧੰਨਵਾਦ ।
ਵਾਹ ਬਈ ਵਾਹ
ਇਹ ਗੀਤਾਂ ਦੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ? ਪੜਨ ਦਾ ਸ਼ੌਂਕ ਹੈ। ਪੀ ਡੀ ਅੈਫ।
ਗੂਗਲ ਬੁੱਕ ਤੋਂ ਖਰੀਦ ਸਕਦੇ ਹਾਂ।
ਧੰਨਵਾਦ ਜੀ।
ਇਨ੍ਹਾਂ ਦੇ ਗੀਤ ਬਹੁਤ ਛੋਟੀ ਉਮਰ ਵਿੱਚ 1963-64 ਵਿੱਚ ਪ੍ਰਾਇਮਰੀ ਵਿੱਚ ਪੜ੍ਹਨ ਵੇਲੇ ਸੁਣ ਦੇ ਸੀ... ਬਚਪਨ ਯਾਦ ਕਰਵਾਉਣ ਲਈ ਧੰਨਵਾਦ ਜੀ ।
Nice
Old is gold
Best Efforts
ਬਹੁਤ ਵਧੀਆ ਜੀ,ਰੂਹ ਖੂਸ਼ ਕਰਤੀ ਮਹਾਨ ਪੁਰਸ਼ੋ,,,,,,
ਪੁਰਾਣੀਆਂ ਯਾਦਾ ਬਚਪਨ ਦੀਆਂ
ਪੰਜਾਬੀ ਵਿਰਸਾ
ਬਹੁਤ ਵਧੀਆ ਗੀਤ ਤੇ ਗੀਤਕਾਰ
ਧੰਨਵਾਦ ਜੀ।
ਬਹੁਤ ਵਧੀਆ ਪੁਰਾਣੀ ਯਾਦ ਆ ਗਈ
ਬਹੁਤ ਵਧੀਆ ਗੀਤ
ਵਾਹ ਜੀ ਵਾਹ ਕਿਆ ਬਾਤ ਹੈ ਇਹਨੂੰ ਕਹਿੰਦੇ ਨੇ ਗੀਤਕਾਰੀ
Swaad aa gya veer ji 🙏 jio mere sohne veer ji
ਬਹੁਤ ਵਧੀਆ ਕੀਤਾ ਬਚਪਨ ਦੀ ਯਾਦ ਕਰਾ ਦਿਤੀ ਇਸ ਤਰਾਂ ਹੀ ਪ੍ਰਾਣੀਆਂ ਯਾਦਾਂ ਕਰਾਉਂਦੇ ਰਹੋ
ਧੰਨਵਾਦ ਜੀ।
Bachpan ko dubara yad dilane ka
Shukria
ਧੰਨਵਾਦ ਜੀ।
Wah Ji wah
ਯਤਨ ਕਾਬਲ-ਇ-ਤਾਰੀਫ਼ ਹੈ ਪਰ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਉਚਾਰਣ ਬੇਹੱਦ ਗ਼ਲਤ ਹੈ।
Bahut Khoob. Old is gold
ਪਹਿਲੀ ਵਾਰ ਗਾਣੇ ਸੁਣੇ ਨੇ ਬਹੁਤ ਹੀ ਵਧੀਆ ਏ ਜੀ 🙏🏽💞
ਧੰਨਵਾਦ ਜੀ।
Amar. Punjabi virsa. Bahut achha lagiya
ਬਹੁਤ ਵਧੀਆ ਜੀ
ਧੰਨਵਾਦ ਜੀ।
Old is gold Veer ji
S dileep singh g no dil to sulat g ❤❤❤❤❤❤
The most interesting video Happy to listen child hood songs
ਧੰਨਵਾਦ , ਰੱਬ , ਝੱਬ , ਸੱਬਬ ਤੇ ਸੱਚ ਆਪੋ ਆਪਣੇ...?
Whah je whah we was forget his voice but sir thanks you remember golden period his style very different other singer from sur singh
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀ ਪੁਰਾਣੀਆਂ ਯਾਦਾਂ ਤਾਜੀਆ ਕੀਤੀਆਂ
ਧੰਨਵਾਦ ਜੀ।
ਇੱਕ ਗੀਤ ਹੈ ਟਾਂਗੇ ਵਾਲਿਆ ਮੁੰਡਿਆ ਵੇ ਸਾਡੇ ਵੱਲ ਕਿਉਂ ਤੱਕਦਾ ਟਾਂਗਾ ਰੋਕ ਕੇ ਗੁੰਡਿਆ ਵੇ ਕਲਾਕਾਰ ਦੇ ਸਨਮੁੱਖ ਜਰੂਰ ਕਰਵਾਉਣਾ ਤੇ ਗੀਤ ਵੀ ਸੁਨਾਉਣਾ
Vvvnicethanks
ਬਚਪਨ ਵਿਚ ਇਹਨਾਂ ਦੇ ਗੀਤ ਬਹੁਤ ਸੁਣਦੇ ਰਹੇ ਹਾਂ,ਪਰ ਇਹਨਾਂ ਬਾਰੇ ਜਾਣਕਾਰੀ ਹੁਣ ਮਿਲੀ ਹੈ।ਸਵਰਨ ਲਤਾ ਬਾਰੇ ਵੀ ਜੇ ਹੋ ਸਕੇ ਜਾਣਕਾਰੀ ਸਾਂਝੀ ਕਰੋ।
ਠੀਕ ਜੀ।
Yes
ਅਮਰ ਸਿੰਘ ਸ਼ੌਕੀ ਤੇ ਬੂਟਾ ਨਾਇਬ ਘੁਮਿਆਰ ਕੋਟੀਆ ਂ ਬਾਰੇ ਦਸੋ ਜੀ।
@@desiRecordthe .
Very nice g 👌 👏
Very very nice song Ji
Bohat vadhia uprala ji thanks 🙏 ji
Bahut vadhia kam kitta bahut Mubarakan
ਖੂਬਸੂਰਤ ਗੀਤ
ਧੰਨਵਾਦ ਜੀ।
ਮੇਰੇ ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਸਾਹਿਬ ਬਾਰੇ ਦੇ ਕੋਈ ਵੀਡੀਉ ਤੁਸੀਂ ਬਣਾਉਣੀ ਹੋਵੇ ਤਾਂ ਮੇਰੇ ਕੋਲੋਂ ਸਹੀ ਜਾਣਕਾਰੀ ਲੈ ਲਿਉ ।
Thanks for sharing good old song.
ਧੰਨਵਾਦ ਜੀ।
बहुत बढ़िया बचपन की यादें जब भला ज़माना था आदमी की कद्र थी याद करवा दिया उस समय में और आज के समय में ज़मीन आसमान का अंतर है
Very good jio
ਬਹੁਤ ਵਧੀਆ ਲੱਗਿਆ । ਧੰਨਵਾਦ।
ਧੰਨਵਾਦ ਜੀ।
🎤🎙ਲੋਕ ਗਾਇਕ ਦਲੀਪ ਸਿੰਘ ਦੀਪ 🎧🎷🎸♩🎙🎙🎤🕩📣📢🎧🎷🎵📺📅
Very good Sir. Thanks 😊.
ਧੰਨਵਾਦ ਜੀ
Very very oldest song old is gold this song was released in1964 please upload side two lots of thank you🙏🙏🌹
Very good
My.bachpan.yaad.a.gya.old.is.gold.hun.priwar.ch.ne.sun.skdye
Chlo.bhla.hoye.sub.da.nice.song...ssakl
ਧੰਨਵਾਦ ਜੀ।
ਬਚਪਨ ਦੀਆਂ ਮਿੱਠੀਆਂ ਯਾਦਾਂ ਦਾ ਤਾਜ਼ਾ ਹੋਣਾ, ਧੰਨਵਾਦ
ਧੰਨਵਾਦ ਜੀ।
Really good job for information of gems of Punjab.many people listen these songs but don't know about singer and writer
ਧੰਨਵਾਦ ਜੀ।
ਇਜ਼ਤ , ਬੇਜ਼ਤੀ ਤੇ ਰੱਬ ਤਿੰਨੇ ਸੁਖਸ਼ਮ ਸ਼ਬਦ...? ਕਿਸ ਭੜਵੇ ਦੀ ਦੈਣ ❓
ਬਹੁਤ ਵਧੀਆ ਬਚਪਨ ਯਾਦ ਆ ਗਿਆ
ਧੰਨਵਾਦ ਜੀ।
WaheGuruJi
🙏 good
Good information
ਧੰਨਵਾਦ ਜੀ।
Nice
Khraze E Akidat to a great singer Dalip Singh Deep
ਲੋਕ ਗੀਤ , ਲੋਕ ਤੱਥ ...? ਪੁਸ਼ਤਾਂ ਦੀ ਸਾਂਝ , ਪੁਸਤਕ ਜੇ ਮਿਥਿਹਾਸ ਦੀ ਜਗ੍ਹਾ ਇਤਿਹਾਸ ਹੋਵੇ ਤਾਂ ❓.. ...?
ਦੋਸਤੋ ਬਚਪਨ ਵਿਚ ਅਸੀਂ ਸਾਰੇ ਗੀਤ ਹੂੰਦੇ ਸੀ
ਧੰਨਵਾਦ ਜੀ।
Very nice 👌👍
Boooooooht boooht vadya kadam putt rhe ho jii.tusi..good
ਧੰਨਵਾਦ ਜੀ।
Meh deep ji nu do bar sunia hai.Mere chache da dosat si deep.
ਬਚਪਨ ਦੇ ਵਿੱਚ 1965/66ਵਿੱਚ ਇਹ ਗੀਤ ਸੁਣਦੇ ਹੁੰਦੇ ਸੀ ਯਾਦਵਿੰਦਰ ਸਿੰਘ ਸੰਘੇੜਾ✌
ਧੰਨਵਾਦ ਜੀ।
Very nice.old is gold.
ਧੰਨਵਾਦ ਜੀ।
Boht2 wdia geo
ਧੰਨਵਾਦ ਜੀ।
Bahut vadia jankari bhai ji
ਧੰਨਵਾਦ ਜੀ।
ਬਹੁਤ ਵਧੀਆ
ਧੰਨਵਾਦ ਜੀ।
Very nice information
SARWAN Singh sandhu bhikhiwind.