Rabb na kare j kise naal accident ho jaye ..ta eh bahr de no. Wale thaneya ch khade gll jande ne..apne area de no. Di machinri lao j dikkat aa bhi jaye jmant ta ho jandi hai.sade naal hoyi h galti kise di te tractor sada gll gya c thaane ch.baaki apni apni kismat
Bai mai gya c ehna di work shop te uthe takreeban nave tractor v c km ho rahe . J 2019 model work shop te aa oh khet ch ki kru baki jive bai kehda k farm60 1997 model 145000 da sasta kehde paase to aa. Bai gussa na kareo
Bai g saste de chakkr ch na pwo Rabb na kre khet de gwandi naaal v jhagda ho gya ta thaane joga e rehju tractor Dooji gll veere rate mehnge aw 5310 swa2 te last dhayi lakh de milde aw bahr de numbera ch Paise laun lgge vekh jroor leo veere Baki glti.flti.maaf
5, 30ਵ ਸੁਵਾ ਵੀਡੀਓ ਵੇਖ ਮਣ ਖੁਸ਼ ਹੋਏਆ ਰੇਟ ਸਹੀ ਦੱਸੇ ਭਰਾ ਨੇ ਮੋਲਾਂ ਚੰਗੀ ਤਰਾਂ ਜਾਣਦੇ ਵੀਰ ਬਿਲਕੁਲ ਸਾਫ ਕੰਮ ਏ ਭਾੳਉ ਦਾ very good thank-you dhillon punjab India 🇮🇳 jindabad
ਵੀਰ ਜੇ ਕਿਸੇ 50000 ਤੋ ਵੱਧ ਲੈਣਾ ਕੋਈ ਪਾਗਲ ਈ ਹੋਊ ਜੋ ਬਿਨਾ ਨਾਮ ਵਾਲਾ ਕਾਗਜ ਤੋ ਬਿਨਾ ਨਾਮ ਵਾਲਾ ਲਏਗਾ
ਬਾਈ ਜੀ ਆਪਣੇ ਘਰੇ ਹੀ ਮੰਡੀ ਲਗਾਈਂ ਬੈਠਾ ਬਾਈ ਜੀ ਬੰਦਾ ਸੱਚਾ ਲੱਗਦਾ ਮੈਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
👨🏿👍🏿
ਵੀਰ ਜੀ 5 ਪੰਜ ਲੱਖ ਰੁਪਏ ਦਾ ਟਰੈਕਟਰ ਖਰੀਦ ਲਿਆ। ਉਸਦੀ NOC ਨਹੀ ਮਿਲਦੀ। ਆਪਣੇ ਨਾਮ ਨਹੀ ਹੁੰਦਾ। ਫਿਰ ਕੀ ਫਾਇਦਾ 5 ਲੱਖ ਲਾਉਣ ਦਾ।ਜਦੋ ਆਪਣੇ ਨਾਮ ਨਹੀ ਹੁੰਦਾ। ਜੇਕਰ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਦਾ। ਟਰੈਕਟਰ ਥਾਣੇ ਚਲਾ ਗਿਆ ਤਾ ਆਪਾ ਜਮਾਨਤ ਨਹੀ ਕਰਾ ਸਕਦੇ। ਕਿਉ ਕਿ ਆਪਾ ਉਸਦੇ ਮਾਲਕ ਹੀ ਨਹੀ। ਜੇਕਰ ਮੇਰੀ ਜਾਣਕਾਰੀ ਗਲਤ ਹੈ ਤਾ ਮਾਫ ਕਰੀਉ ਬਾਈ
Y sb to bekar tarctor aa ede kol kl ja ke aye aa.... Jma bekar vado kharcha pai gya jan da.... Jma kuuuda ne
4-5lac ln nlo new tractor lao
E
😊
noc to Bina nai laina chahida
5310 ਦਾ ਰੇਟ ਮਾਰਕੀਟ ਨਾਲੋ ਵੱਧ ਲੱਗਿਆ ਆਪਾ ਲਿਆ 2018 ਮਾਡਲ 414 ਦਾ ਬੁਹਤ ਵਧੀਆ ਪਿਆ
Y ji no. Kitho da??
@@preetmaan6678 Wb
@@farmarjatt9284 kitho lya y
@@preetmaan6678 Bathinda side ton
@@farmarjatt9284ਡੀਲਰ ਤੋਂ ਵੀਰ
ਬਾਈ ਨਾਮ ਨਹੀਂ ਹੁੰਦਾ ਟਰੈਕਟਰ ਬਾਈ ਪੈਸੇ ਵੀ ਲਾਉਣੇ ਆ ਯਾਰ ਜਦੋਂ ਆਪਣੇ ਨਾਮ ਹੀ ਨਾ ਹੋਇਆ ਠੀਕ ਜਿਆ ਨਹੀਂ ਲੱਗਦਾ //
Bilkul
ਰੇਟ 50ਹਜਾਰ ਦਾ ਹੀ ਫਰਕ ਆ ਜਦੋ ਵੇਚਣਾ ਹੋਇਆ 2-3 ਲੱਖ ਲਾਇਆ ਮਿੱਟੀ ਆ ਕਬਾੜ ਚ ਜਾਓ
ਸਤਿ ਸੀ੍ ਅਕਾਲ ਬਾਈ ਜੀ 🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤💖❤️💖🚜🚜🌾👌
ਬਾਈ ਜੀ ਬਹੁਤ ਵਧੀਆ ਕੰਮ ਕਰਦੇ ਹਨ ਦੁਸੱਲੀ ਬਖ਼ਤ ਕੰਮ ਹੈ
Rabb na kare j kise naal accident ho jaye ..ta eh bahr de no. Wale thaneya ch khade gll jande ne..apne area de no. Di machinri lao j dikkat aa bhi jaye jmant ta ho jandi hai.sade naal hoyi h galti kise di te tractor sada gll gya c thaane ch.baaki apni apni kismat
ਐਕਸੀਡੈਂਟ ਚੋ ਤਾ ਬਾਈ ਨੰਬਰ ਆਲੇ ਗਲ ਜਾਦੇ ਐ ਸਾਡੇ ਪਿੰਡ ਦਾ ਕਾਪੀ ਆਲਾ ਈ ਖੜਾ
ਵੀਰ ਜੀ ਇਸ ਵੀਰ ਜੀ ਦੀ ਵੀਡੀਓ ਦੁਆਰਾ ਬਣਾ ਲਿਉ ਜੀ ਵੀਰ ਕੋਲ ਹੋਰ ਟਰੈਕਟਰ ਲਵੇ ਆ ਏ ਹੋਣ ਗਏ ਜਰੂਰ ਦਿਉ ਜਾਣਕਾਰੀ
ਇਸ ਬਾਈ ਕੋਲੋਂ ਮੈਂ ਵੀ ਲੈ ਕੇ ਗਿਆ ਐਂ ਟਰੈਕਟਰ 5245 ਮੈਸੀ ਫਰਗੂਸ਼ਨ ਬਹੁਤ ਵਧੀਆ ਨਿਕਲਿਆ ਟਰੈਕਟਰ 2015 ਮਾਡਲ
Kine da milya c bai
Number he bai ana da tuhdyea kol
Kinne da leya
@@Balbir7387 ਇੱਕ ਸੱਤਰ ਦਾ ਖਰੀਦਿਆ ਸੀ ਚਾਰੇ ਟਾਇਰ ਨਵੇ ਚ ੜਾ ਕੇ ਸਾਰੀ ਵਾਇਰ ਕਰਾ ਕੇ ਗੇਜਾਂ ਮੀਟਰ ਲਾਇਟਾਂ ਡਿੱਪਰ ਹਾਰਨ ਲਾਕੇ ਢਾਈ ਲੱਖ ਚ ਪੈ ਗਿਆ ਪਰ ਟਰੈਕਟਰ ਵੀ ਵੇਖਣ ਵਾਲੀ ਚੀਜ ਬਣਗੀ ਮੈਸੀ 5245ਫਰਗੂਸ਼ਨ
@@BittuSingh-yr2mp ਨੰਬਰ ਵੀ ਹੈਗਾ ਬਾਈ ਜੇ ਚਾਹੀਦਾ ਹੋਇਆ ਤਾਂ ਮੈਸੇਜ ਕਰ ਲਿਓ
Asi Amritsar toh aa veer hona ko 7 month pela e John dree 5050D leky gye c bhot vdia tractor c bhot vdia nature ena da ❤️❤️👍👍
O
Punjab number dosri State
Number send kari bro apna
ਕੁਜ ਨੀ ਵੀਰ ਹੁਣ ਇਸ ਬੰਦੇ ਕੋਲ 2 4 ਕ੍ ਟ੍ਰੈਕਟਰ ਨੇ ਜ਼ੁਬਾਨ ਦਾ ਰੁੱਖਾ ਬੰਦਾ ਇਹਦਾ ਮੁੰਡਾ ਦੂਰੋਂ ਦੂਰੋਂ ਲੋਕ ਆਓਂਦੇ ਆ ਨਿਰਸ੍ ਹੋ ਕ੍ ਮੁੜਦੇ ਆ ਨਾ ਆਉ ਵੀਰ ਇਹਨਾਂ ਕੋਲ।..... ਪੰਜਾਬ ਨੰਬਰ ਲੇਲੋ ਪੈਸੇ ਲੱਗ ਜਾਣਗੇ ਪਾਰ ਪਸ਼੍ਤਵਾ ਨੀ ਹੂ
Thanks brother 🙏♥️
waheguru mehar kare ji
ਬਹੁਤ ਵਧੀਆ ਰੇਟ ਨੇ ਟਰੈਕਟਰ ਬਹੁਤ ਵਧੀਆ
Bai mai gya c ehna di work shop te uthe takreeban nave tractor v c km ho rahe . J 2019 model work shop te aa oh khet ch ki kru baki jive bai kehda k farm60 1997 model 145000 da sasta kehde paase to aa. Bai gussa na kareo
Hun vedio bna k ayeo y kehde kehde tarctar aa dakhne aa sanu duur penda
ਬਹੁਤ ਜੈਜ ਜੇ ਰੇਟ ਆ ਨਾ ਘੱਟ ਨਾ ਵੱਧ ਠੀਕ ਠਾਕ ਆ
Bai Ji TrectAr theek aa Kiu ki new ta bhut mehnga aa aaj Kal bai Ji kam krne lyi ta bilkul theek aa nice bro
Jehdi noc ni mildi name ni hunda oh ta 50000vich v mehga paise mitti kerne a Karo bhala di
Bai video ta vadea lagda kol ja k niklda khus hor a
Veer g koi navi video pao dashmesh tractor waliya di bahar de nb de tractor
ਬਾਈ ਜੀ ਬਹੁਤ ਵਧੀਆ ਕੰਮ
ਬਾਈ ਨਾਂ ਤਾਂ ਨੀ ਹੁੰਦੇ
ਪਰ ਕਾਪੀ ਤਾਂ ਦੇਣਗੇ ? ?
Bai g bhut bhut dhanwad yaar eh 22 di video bnon lyi dubara to🙏🙏🙏🙏🙏🙏🙏
ਬਾਈ ਖਰੀਦਣ ਤੋਂ ਬਾਅਦ ਕੁਝ ਸਾਲਾਂ ਬਾਅਦ ਵੇਚਣਾ ਹੋਵੇ ਤਾਂ ਕੀ ਕੋਈ ਦਿੱਕਤ ਤਾਂ ਨੀ ਆਉਂਦੀ।
Vikhda ni veer km lyi thik aw
Good condition tractor hunde ne bai de ,hajw tak koi problem ni ai jeda bai to tractor leyanda
Punjab sarkar sirf khetibadi de sanda te subsidy dindi aw .. Tracters te v chaidi aw .
Vasiyatractor ne
Bs na ni hunda Rola odo painda jd Malik nhi lbda koi hadsa ho je
Tractor bond hi hunda h
Y G ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ
Bai g saste de chakkr ch na pwo
Rabb na kre khet de gwandi naaal v jhagda ho gya ta thaane joga e rehju tractor
Dooji gll veere rate mehnge aw 5310 swa2 te last dhayi lakh de milde aw bahr de numbera ch
Paise laun lgge vekh jroor leo veere
Baki glti.flti.maaf
Tractor vrr hona da Vidya asi ve ena kolo holland 5500 lake gai se Vidya tractor dita vrr hona
Kinne da leya??
ਤੁਸੀਂ ਬੰਗਾਲ ਨੰਬਰ ਲੈਕੇ ਗਏ ਐ ਬਾਈ ਦਸੀ ਯਰ ਅਸੀ ਵੀ ਹੁਣ ਲੈਣਾ ਦਸੀ ਜਰੂਰ ਯਰ ਕਮੈਟ ਵੇਖ ਕੇ
ਕੋਈ ਟਰਾਲਾ ਵਿਕਾਊ ਹੋਵੇ ਤਾਂ ਦੱਸੋ ਡਬਲ ਟਾਇਰ 11×6.5
Hage ji
@@jagtarsingh4583 kithe
Contact number
Sade kol hh 22
@@meetarya7518 contact number
5:56
Eto saste ta pb hr number mil jande ne noc de nal 😂😂😂😂 ek v tractor sasta nhi hega
Sahi gl bai
ਫੋਨ ਕਰਨ ਤੇ ਕੋਈ ਸੁਰ ਜਵਾਬ ਨਹੀ ਦੇਦੇ
No. Sare Bengal odisa ke kaam punjab me ... baat hajam nhi hui kush
Vade..Badel .Saab.ne.tracter.nu.zimedar.da.gadda.kiha.....bahut.vadea.rate
Veer j kito vi ford5205 mile ta daseo plz
Bai ji 5620bew holland 4 by 4 hava koi 22 model 3.4 00 hrs chlaya
Bhai ji 744 kine tak dy do gya
Maharashtra Wale le sakate hai khya. Loane ho sakata hai khya.
J superdari laine pye kida lwo gai
Ssa ji apa deutch fahr
Same green da trecter sale krna
Bilkul sahi rate
Galt kam ae kisa da name da tractor Bina nam karyea sale karna law da under nai it's risky 😮
NOC
To bina tractor eh ki gal hoi
Vehle Lok
😂😂 frlo sunn sna owner d naam ni hona fir chahe oh chori da parcha pe je police ch gll jave kise nl accident ho je😂
Bai changa Banda ha
Rate bahut mahnge h bhai sahab
Ehde nalo ghat rate ki hon gea... Bhut shi rate a
@@mannmarrivala1700 bhai bhar k tractor h or rate local k jitne
ਨਵੀਂ ਵੀਡੀਓ ਬਣਾਓ ਹੁਣ ਦੁਬਾਰਾ ਜੀ
ਬਣਾਈ ਆ ਵੀਰ ਦੇਖੋ ਹੁਣ ਈ ਬਣਾਈ ਆ
Bhut high ret
Veer ji video hor paoo hon kafi time ho gya aa
Jondr 5103 sakda hand price vere
Very good 🙏🙏
Poora adress dasso Bai ji da mai uttrakhand to aa je auna howe ta kidda Aiya jawe
ਬਹੁਤ ਵਧੀਆ ਜੀ 🙏🙏
ਵਧੀਆ ਕੰਮ ਆ ਬਾਈ ਦਾ
Mera pind khada trala veer 2014 model tata da rs 12 lakh Daman aw
Kine feet
Very Nice G
Bai eh ta phone ve nhi chalde je tracktor len to bad ena ki samjna😮
Bi ji address poora dssyaa kro ji
Nam bina tractor lena o aa veer baher de number vale tractor na leaa Karo
Y aa urisa bagal no da ki system aa aapa lena si y g
2024 de vich satanber de
ਬਾਈ ਜੀ ਬਹੁਤ ਵੱਡਾ ਠੱਗ ਹੋ ਜੈ ਕੋਈ ਕੇਸ ਪੇਗਿਆ ਤਾਂ ਜੁੰਮੀਵਾਰੀ ਕਿੱਸ ਦੀ ਏ ਨਾ ਕੋਈ ਮਾਲਕ
ਬਾਕੀ ਪੈਸੇ ਬਰਵਾਦ ਨਾ ਕਰੋ
744 hova y kisa kol bhar da number
ਕਾਪੀ ਤਾਂ ਮਿਲਦੀ ਹੋਣੀ y
22 ji loan te v dindea
Koi nwi update hagi
Location dso
265di
Wajb rate ne bai de
Bai loan krde tractor te
Veere
Aapa 5104 modal 2012 210000 da sardulgarh toh
sale krna
@@pindagill8766 na pra
ਬਹੁਤ ਵਧੀਆ ਜੀ
ਕਾਪੀ ਦੇਂਣਗੇ ਕੇ ਨਹੀਂ ਦੱਸੋਗੇ ਵੀਰ
ਬਾਈ ਤਾਂ ਕਹਿੰਦਾ ਸੀ ਫਾਰਮਟਰੇਕ ਨਾ ਲੈਣਾ ਨਾ ਵੇਚਣਾ
ਕਿਉਂ?
John Deere 5103s lt model bikau hove 6,7 model
Mere koi h 2004 modle
ਕੰਮ ਵਧੀਆ ਕਰਦੇ ਲੱਗਦੇ ਆ ਬਾਈ 👍👍
Good information bro 👍
🎉🎉🎉❤❤ietrwqt🎉😮😊🎉🎉🎉🎉🎉
🎉🎉fr I 😮😊
y ji 963 ja 969 hoyea ta juror dsyo
Singh Sahib registation transfer hoo gi
J veer ji traktar nam ne hona fr o traktar le k ke krna
Buhat vdiya such h Bai di
ਬਾਈ ਜੀ 60 ਤੌ 65 ਪਾਵਰ ਦਾ ਦੱਸਣਾ ਜੀ
New holland 6500 haiga hai bai ji 2015 model 3 speed
Bhai video or bnao
Bina rc to 3630 miljoo
Bai new stock ni. Aya ji.
Y ik video bahar de number di hor
Bai ji trector te lon v hoju
Bai phone nhi chkde. Yr
5050 E higa bai
Banda attt aaaa pura👏👏👏👏
Need for p0wer trac 55
Bhai 5105 hai koi
Swaad a gya bai
Nice