Vishavdeep fazilka ਤੇ ਹੋਏ Parche ਨੂੰ ਰੱਦ karvon ਲਈ ਰੱਖਿਆ ਜਾ ਰਿਹਾ Vadda ਇਕੱਠ,ਲੋਕਾਂ ਨੂੰ ਪਹੁੰਚਣ ਦੀ ਅਪੀਲ

แชร์
ฝัง
  • เผยแพร่เมื่อ 30 ก.ย. 2024
  • ‪@SamajikMuddeChannel‬
    ‪@drgurindersinghranghreta‬
    ‪@vishavdeepfazilka‬

ความคิดเห็น • 273

  • @balwantsingh6251
    @balwantsingh6251 3 หลายเดือนก่อน +90

    ਪੰਜਾਬ ਪੁਲਸ ਦੇ ਅਫਸਰਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਆਮ ਆਦਮੀ ਤੇ ਗਲਤ ਪਰਚਾ ਦਰਜ ਨਾ ਹੋਵੇ ਕਿਸੇ ਗਰੀਬ ਦੀ ਬਦਵਾ ਨਾ ਲੈਣ ਜੀ

    • @sabi-mansa
      @sabi-mansa 3 หลายเดือนก่อน +1

      ਸਾਰੇ ਸਾਥ ਦੇਉ ਸੱਚ ਨਾਲ਼ ਖੜੋ
      ਬੁੱਚੜ ਨੀਚ ਹਰਕਤਾਂ ਉਤੇ ਉਤਰਿਆ ਆ
      27 ਤੇ ਜ਼ਿਮਨੀ ਚੋਣਾਂ ਵਿੱਚ ਭਾਝੀ ਮੋੜੋ

    • @SorabSahota
      @SorabSahota 3 หลายเดือนก่อน +1

      ❤❤❤❤❤❤❤❤ok

  • @manigillamangill5637
    @manigillamangill5637 3 หลายเดือนก่อน +41

    ਵਿਸ਼ਵਦੀਪ ਬੋਲਦਾ ਸੀ। ਸੱਚ ਵਿਰੋਧੀਆਂ ਨੂੰ ਚੁੱਭਦਾ ਸੀ ਵਾਂਗ ਕੱਚ ਤੁਹੀਓ ਜੇਲ ਵਿੱਚ ਦਿੱਤਾ ਸੁੱਟ

  • @AvtarSingh-hn6jm
    @AvtarSingh-hn6jm 3 หลายเดือนก่อน +41

    ਪੰਚਾਇਤ ਸੈਕਟਰੀ ਚੌਰ ਨੇ

  • @shankardiyal7071
    @shankardiyal7071 3 หลายเดือนก่อน +41

    ਹੁਣ ਭਾਨੇ ਸਿੱਧੂ ਤੇ ਲੱਖਾ ਸਿਦਾਨਾ ਕਿੱਥੇ ਗਏ ਵਿਸ਼ਵਦੀਪ ਦੇ ਦੋਸਤ।

    • @SurindersinghSurindersin-qh3gc
      @SurindersinghSurindersin-qh3gc 3 หลายเดือนก่อน +3

      ਇਹ ਵੀ ਗੱਲ ਸੱਚੀ ਐ ਭਾਨਾ ਲੱਖਾ ਰੰਧਾਵਾ ਰਾਜ ਸਿੰਘ ਖਾਲਸਾ ਕਿੱਥੇ ਹੈ ਜੀ

    • @shonki6049
      @shonki6049 3 หลายเดือนก่อน +1

      ​@@SurindersinghSurindersin-qh3gcਭਾਨੇ ਨੇ ਵੀਡੀਓ ਪਾੲੀ ਸੀ ਹੱਕ ਚ ਉਹ ਡੁਬਈ ਗਿਆ ਹੋਇਆ ਹੈ ਵਿਸਵਦੀਪ ਨਾਲ ਪੁਲਿਸ ਧੱਕਾ ਕਰਦੀ ਪਰਚਾ ਰੱਦ ਕਰਨਾ ਚਾਹੀਦਾ

    • @ArshpreetSingh-qg4zy
      @ArshpreetSingh-qg4zy 3 หลายเดือนก่อน

      Bahana dubey ke tahn laen gaeya looka nu kehnda ferda v bahr na jawo app bahr ferda ehu je chAwel apne kamae da saden bnake public nu budu banunde ferde han ena. Kol ghuman nu rupeya kethu aunda hae oh v looka da hae hae hor ke kahe chalounde han kehta vitchehe te lakha​@@shonki6049

    • @AvtarGujjar-je8hj
      @AvtarGujjar-je8hj 3 หลายเดือนก่อน

      ​@@shonki6049chalo lakha sidhana ta apne pind vich ae raj khalsa vi te jagdeep vi ithe ae

  • @SunilKumar-gv6fy
    @SunilKumar-gv6fy 3 หลายเดือนก่อน +21

    ਆਵਾਜ ਬੁਲੰਦ ਕਰੋ,,ਸਭ ਠੀਕ ਹੋ ਜਾਉਗਾ,,ਇਕੱਠ ਕਰੋ,,ਸੰਘਰਸ਼ ਕਰੋ ਜਿੱਤ ਪੱਕੀ ਆਪਣੀ ਹੋਓ,,ਇਹ ਨੌਕਰ ਨੇ ਸਾਡੇ ਜਿੰਨੇ ਵੀ ਅਫਸਰ ਬਣੀ ਬੇਠੇ ਨੇ ਕੁਰਸਿਆ ਤੇ ਸੰਵਿਧਾਨ ਦੀ ਬਦੋਲਤ

  • @SurindersinghSurindersin-qh3gc
    @SurindersinghSurindersin-qh3gc 3 หลายเดือนก่อน +37

    ਸ੍ਰ ਚਰਨਜੀਤ ਸਿੰਘ ਚੰਨੀ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਹੀ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਜੀ ਅੱਜ ਵੀ ਵਿਸ਼ਵ ਦੀਪ ਦੇ ਹੱਕ ਵਿੱਚ ਬਿਆਨ ਦਿਉਂ ਜੀ ਪਲੀਜ਼ ਚੰਨੀ ਸਾਹਿਬ ਜੀ ਦਾ❤ ਬਹੁਤ ਹੀ ਵੱਡਾ ਹੈ❤❤❤❤❤❤❤❤❤❤ ਜੀ

  • @SukdevSingh-eo2hz
    @SukdevSingh-eo2hz 3 หลายเดือนก่อน +80

    ਸਰਕਾਰ ਬਹੁਤ ਧੱਕਾ ਕਰ ਰਹੀ ਹੈ SC ਸਮਾਜ ਨਾਲ

    • @HarpreetKaur-yd4gb
      @HarpreetKaur-yd4gb 3 หลายเดือนก่อน +1

      ਵਾਹਿਗਰੂ ਜੀ ਵਾਹਿਗੁਰੂ ਜੀ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 หลายเดือนก่อน

      ​@@gogiji267ਤੂੰ ਅਪਣਾ ਮਤਲਬ ਦਸਦੇ , ਇਥੇ ਕੁੱਤਾ ਬਿਹਾਰੀ,,,,??? 😂😂😂

    • @rajsinghgill4030
      @rajsinghgill4030 3 หลายเดือนก่อน

      ​@@gogiji267ਫਿਰ ਕਿਸਦੇ ਨਾਲ ਮਤਲਬ ਹੈ

  • @heerasingh1455
    @heerasingh1455 3 หลายเดือนก่อน +19

    ਸਾਰਿਆਂ ਨੂੰ ਇਕੋ ਜੁਟ ਹੇਣ ਦੀ ਲੋੜ ਹੈ

  • @gurmailsinghgill4971
    @gurmailsinghgill4971 3 หลายเดือนก่อน +45

    ਪੰਜਾਬ ਸਰਕਾਰ ਵਲੋਂ ਦਲਿਤ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

  • @gurdialsingh5004
    @gurdialsingh5004 3 หลายเดือนก่อน +55

    ਵਿਸਵਦੀਪ.ਜਿੰਦਾਬਾਦ ਜਿੰਦਾਬਾਦ

  • @SunilKumar-gv6fy
    @SunilKumar-gv6fy 3 หลายเดือนก่อน +24

    ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @SatnamSingh-mv3ds
    @SatnamSingh-mv3ds 3 หลายเดือนก่อน +17

    ਭਾਨੇ ਸਿੱਧੂ ਨੂੰ ਵੀ ਵੀਰ ਦੀ ਮਦਦ ਕਰਨੀ ਚਾਹੀਦੀ ਏ

  • @ManjeetSingh-ed2gp
    @ManjeetSingh-ed2gp 3 หลายเดือนก่อน +11

    Deep Dasanand Veer Ji 🙏🙏🙏🙏🙏 Jai Bhim Ji 🙏🙏🙏

  • @9WaB501
    @9WaB501 3 หลายเดือนก่อน +13

    ਕਾਰਨ? ਪੰਚਾਇਤੀ ਜ਼ਮੀਨ ਦੀ ਬੋਲੀ ਚ ਘਪਲੇ ਦਾ ਪਰਦਾਫਾਸ਼ ਕੀਤਾ ਤਾਂ ਪਰਚਾ ਹੋਇਆ

  • @drvijaykumar8271
    @drvijaykumar8271 3 หลายเดือนก่อน +13

    Jai valmiki jai bhim jai savidan

  • @BhimKranti-pc2mh
    @BhimKranti-pc2mh 3 หลายเดือนก่อน +29

    ਅਗਰ ਜਲਦ ਵਿਸ਼ਵ ਦੀਪ ਨੂੰ ਰਿਹਾ ਨਾ ਕੀਤਾ ਤਾਂ ਪੰਜਾਬ ਭਰ ਵਿੱਚ ਅੰਦੋਲਨ ਕੀਤਾ ਜਾਵੇਗਾ। ਅਸ਼ੋਕ ਮਹਿੰਦਰਾ ਸੰਸਥਾਪਕ ਭੀਮ ਕ੍ਰਾਂਤੀ

    • @KuvamAnahat
      @KuvamAnahat 3 หลายเดือนก่อน +3

      Sir tusi help kro veer di

    • @c.s.kalyan4946
      @c.s.kalyan4946 3 หลายเดือนก่อน

      Asi saare naal haan tusi ding ta putto veer ji

  • @HarmanSingh-e9q
    @HarmanSingh-e9q 3 หลายเดือนก่อน +5

    ਮੈਂ ਤੁਹਾਡੇ ਨਾਲ ਆਂ ਪੈਲੀ ਬੰਨੇ ਵਾਲਾ ਮਜਬੀ ਸਿੱਖ

  • @KulwinderSingh-hw6tx
    @KulwinderSingh-hw6tx 3 หลายเดือนก่อน +8

    ਅਸੀਂ।ਤੱਢੇ।ਨਾਲ। ਹਾਂ। ਜਿੰਦਾਂ।ਬਾਦ।❤❤🎉🎉

  • @AvtarSingh-hn6jm
    @AvtarSingh-hn6jm 3 หลายเดือนก่อน +43

    ਪੰਚਾਇਤ ਸੈਕਟਰੀ ਚੌਰ ਨੇ ਇਹ ਪੰਚਾਇਤ ਨਾਲ ਰਲ ਕੇ ਆਪਣੀਆਂ ਕਮਿਸ਼ਨਾ ਲੈਂਦੇ ਇਹਨਾਂ ਜਾਇਦਾਤਾਂ ਚੈਕ ਰਵਾਉ

    • @lakhibk7512
      @lakhibk7512 3 หลายเดือนก่อน

      Sahi a bro check honiya chahidiya ne

    • @GurdevSingh-c2f9h
      @GurdevSingh-c2f9h 3 หลายเดือนก่อน

      ਸਾਡੇ ਪਿਡ। ਵੀ। ਪੰਚਾਇਤ ਜਮੀਨ ਦੀ। ਬੋਲੀ। ਅੰਦਰ ਖਾਤੇ। ਹੁਦੀ ਸੀ

  • @ManjeetSingh-ed2gp
    @ManjeetSingh-ed2gp 3 หลายเดือนก่อน +10

    Samajik Mudde Channel 🙏🙏🙏🙏🙏

  • @harjinderghoman
    @harjinderghoman 3 หลายเดือนก่อน +4

    ਵਿਸ਼ਵਦੀਪ ਹੈ ਤਾਂ ਕਿਸਾਨ ਲੋਕਾਂ ਦਾ ਚਮਚਾ ਸੀ ਪਰ ਹੋਇਆ ਧੱਕਾ ਲੋਕਾਂ ਨੂੰ ਇਕੱਠਿਆਂ ਹੋਣਾਂ ਚਾਹੀਦਾ

  • @gurmindersingh9777
    @gurmindersingh9777 3 หลายเดือนก่อน +20

    ਇਸ ਲਈ ਬੋਟਾਂ ਇਨ੍ਹਾਂ ਨੂੰ ਨਾ ਪਾਓ। BSP ਨੂੰ ਇੱਕ ਵੀ ਸੀਟ ਨਹੀਂ ਆਈ।

  • @AONEFINANCETT
    @AONEFINANCETT 3 หลายเดือนก่อน +13

    Vishavdeep jindabaad

  • @ManjeetSingh-ed2gp
    @ManjeetSingh-ed2gp 3 หลายเดือนก่อน +10

    Dr. Manpreet Ji 🙏🙏🙏🙏 Jai Bhim Ji 🙏🙏🙏🙏

  • @petersidhu6112
    @petersidhu6112 3 หลายเดือนก่อน +5

    hun kithe gya majja chor lakha sidhana jehdi ehh poch chakkda c enni Bhai apne bandiya nu bass ehna ne varrtna hi aaa eh kde kise de nai bann skde chorr hi aa eh

  • @swarnjeetkaurmattu1315
    @swarnjeetkaurmattu1315 3 หลายเดือนก่อน +5

    ਮਾਂਨ ਸਰਕਾਰ ਮੁਰਦਾਬਾਦ ਗਰੀਬਾਂ ਤੇ ਕਰਦੀਂ ਅੱਤਿਆਚਾਰ

  • @GurpreetSingh-iz7ol
    @GurpreetSingh-iz7ol 3 หลายเดือนก่อน +11

    ਕੋਂਣ ਕੋਂਣ ਮੰਨਦਾ ਹੈ ਕਿ ਭਗਵੰਤਾ ਬੁੱਚੜ ਦੀ ਰਾਹ ਤੇ ਤੁਰ ਪਿਆ

  • @AngrejSingh-xl3xc
    @AngrejSingh-xl3xc 3 หลายเดือนก่อน +6

    ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਜੀ

  • @sarupsingh5316
    @sarupsingh5316 3 หลายเดือนก่อน +22

    ਇਸੇ ਲਈ SC ਭਾਈਚਾਰੇ ਨੂੰ ਬੇਨਤੀ ਹੈ ਕਿ ਜੇ ਤੁਸੀਂ ਵੋਟਾਂ ਬਹੁਜਨ ਸਮਾਜ ਪਾਰਟੀ ਨੂੰ ਪਾਈਆਂ ਹੁੰਦੀਆਂ ਤਾਂ ਆਪਣੀ ਸਰਕਾਰ ਹੁੰਦੀ ਤੇ ਤੁਹਾਡੀ ਸੁਣਵਾਈ ਹੁੰਦੀ ਪਰ ਤੁਸੀਂ ਵੋਟਾਂ ਬਹੁਜਨ ਸਮਾਜ ਪਾਰਟੀ ਨੂੰ ਨਹੀਂ ਪਾਈਆਂ ਤੁਸੀਂ ਵੋਟਾਂ ਘੜਮ ਚੋਦਰੀਆ ਨੂੰ ਪਾਈਆਂ ਜਿਸ ਦਾ ਖਮਿਆਜ਼ਾ ਤੁਸੀਂ ਭੁਗਤ ਰਹੇ ਹੋ ਮੇਰੇ ਗਰੀਬ ਭੈਣ ਭਰਾਵੋ ਡਾਕਟਰ ਸਾਹਿਬ ਰੰਘਰੇਟਾ ਕੁਲਦੀਪ ਸਿੰਘ ਸਰਦੂਲਗੜ੍ਹ ਚੋਧਰੀ ਕ੍ਰਿਸ਼ਨ ਲਾਲ ਜਤਿੰਦਰ ਸਿੰਘ ਮੱਟੂ ਇਨ੍ਹਾਂ ਦਾਂ ਵਧ ਤੋਂ ਵਧ ਸਾਥ ਦਿਓ ਜੋ ਤੁਹਾਡੇ ਹਕਾਂ ਦੀ ਗੱਲ ਕਰਦੇ ਨੇ ਬਹੁਜਨ ਸਮਾਜ ਪਾਰਟੀ ਨਾਲ ਜੁੜੋ ਹਾਥੀ ਨੂੰ ਵੋਟਾਂ ਪਾਇਆ ਕਰੋ ਆਪਣਾ ਸਰਪੰਚ ਚੁਣੋਂ ਆਪਣਾਂ ਮੰਤਰੀ ਮੁਖਮੰਤਰੀ ਬਣਾਓ ਬਹੁਜਨ ਸਮਾਜ ਪਾਰਟੀ ਨਾਲ ਜੁੜੋ ਤੇ ਆਪਣੇ ਹੱਕ ਲਵੋ ਜੈ ਭਾਰਤ ਜੈ ਸਵਿਧਾਨ ਜੈ ਭੀਮ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਰਘਰੇਟੇ ਗੁਰੂ ਕੇ ਬੇਟੇ

    • @babukaur8255
      @babukaur8255 3 หลายเดือนก่อน +2

      Bilkul sahi hai ji

  • @BillingKing-dy7pu
    @BillingKing-dy7pu 3 หลายเดือนก่อน +10

    ਸਰਕਾਰ ਧੱਕਾ ਕਰਦੀ ਆ

  • @khushwindersingh164
    @khushwindersingh164 3 หลายเดือนก่อน +15

    ਦੀਪ ਦਸਾ਼ਨੰਦ ਵੀਰ ਬਹੁਤ ਵਧੀਆ ਗੱਲ ਹੈ ਜੋ ਤੁਸੀਂ ਵਿਸ਼ਵਦੀਪ ਦੇ ਪਿੰਡ ਪਹੁੰਚ ਕੇ ਹਮਾਇਤ ਕੀਤੀ ਹੈ

  • @sonyfoujigurdaspur
    @sonyfoujigurdaspur 3 หลายเดือนก่อน +2

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ
    ਗਰੀਬ ਪਰਿਵਾਰਾਂ ਨਾਲ ਹਮੇਸ਼ਾ ਧੱਕਾ ਕਰਦੀਆਂ ਸਰਕਾਰਾਂ
    ਵਿਸ਼ਵਦੀਪ ਸਿੰਘ ਦਾ ਸਾਥ ਦੇਣਾ ਚਾਹੀਦਾ ਆ

  • @yashpalb6284
    @yashpalb6284 3 หลายเดือนก่อน +6

    Jai bhim jai bharat jai samvidhan jai mulniwasi bhut shona kam kar rahe ho veer ji

  • @bakhshishsingh3582
    @bakhshishsingh3582 3 หลายเดือนก่อน +1

    ਭੀਮ ਆਰਮੀ ਜਿੰਦਾਬਾਦ, ਵੀਰੇ ਅਸੀਂ ਜ਼ਰੂਰ ਆਵਾਂਗੇ।

  • @GurnamSingh-pg2ep
    @GurnamSingh-pg2ep 3 หลายเดือนก่อน +5

    Vishadeep Bhai ji jindabad Jay Bheem Jay Bharat ❤❤❤

  • @AvtarSingh-gs1si
    @AvtarSingh-gs1si 3 หลายเดือนก่อน +1

    ਕਿਸੇ ਦੇ ਖਿਲਾਫ ਗਲਤ ਬੋਲਣ ਦਾ ਕਿਸੇ ਨੂ ਕੋਈ ਹਕ ਨਹੀ ਜਿਹੜੀ ਸਰਕਾਰ ਲੋਕ ਚੁਣਦੇ ਆ ਕਈ ਉਹ ਗਲਤ ਚੁਣਦੇ ਹਨ ਕੀ ਉਹ ਸਰਕਾਰ ਠੀਕ ਨਹੀ ਹੁੰਦੀ ੲਇਕ ਵਿਹਲੜ ਬੰਦਾ ਜੋ ਮਰਜੀ ਬੋਲੀ ਜਾਵੇ ਉਹ ਚੰਗਾ ਲਗਦਾ

  • @RupinderSingh-qc4hp
    @RupinderSingh-qc4hp 3 หลายเดือนก่อน +4

    Har passe jattwad aa

  • @bachedillkesache2268
    @bachedillkesache2268 3 หลายเดือนก่อน +3

    ਜੈ ਭੀਮ ਜੈ ਸੰਵਿਧਾਨ ਸਾਥੀਓ

  • @minote9433
    @minote9433 3 หลายเดือนก่อน +2

    ਹਰੇਕ ਪਿੰਡ ਵਿਚ ਇਹੀ ਹਾਲ ਹੈ,ਕਈ ਪਿੰਡਾਂ ਵਿੱਚ ਤਾਂ ਕੂੜਾ ਸੁੱਟਣ ਲਈ ਵੀ ਥਾਂ ਨਹੀਂ ਛੱਡਿਆ
    ਘੜੰਮ ਚੌਧਰੀ ਕਹਿੰਦੇ ਜ਼ਮੀਨ ਉੱਤੇ ਸਾਡਾ ਹੀ ਹੱਕ ਹੈ
    ਸਾਰੇ ਪਿੰਡਾਂ ਵਿਚ ਇਕੱਠੇ ਹੋ ਕੇ ਰਹੋ , ਜਿੱਥੇ ਧੱਕਾ ਹੁੰਦਾ ਹੈ ਉੱਥੇ ਆਵਾਜ਼ ਰਲ਼ ਕੇ ਚੁੱਕੋ

  • @BhupindersinghBodla
    @BhupindersinghBodla 3 หลายเดือนก่อน +1

    ਵਿਸ਼ਵਦੀਪ ਸਿੰਘ ਤੇ ਝੂਠਾ ਪਰਚਾ ਰੱਦ ਕਰੋਂ।
    ਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
    ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
    ਫੁਲ ਸਪੋਟ ਬਹੁਜਨ ਸਮਾਜ ਪਾਰਟੀ।

  • @virendertaank9933
    @virendertaank9933 3 หลายเดือนก่อน +5

    Jai bheem jai Bharat

  • @indersingh-mb1qv
    @indersingh-mb1qv 3 หลายเดือนก่อน +1

    ਸੱਚ ਸੱਚ ਹੀ ਹੁੰਦਾ ਏ,ਵੀਰ ਨੂੰ ਇਨਸਾਫ਼ ਜ਼ਰੂਰ ਮਿਲੇਗਾ❤❤ਅਖ਼ੀਰ ਵਿੱਚ ਹੁਣ ਪੁਲੀਸ ਵੀ ਆਪਣੇ ਰੰਗ ਦਿਖਾ ਰਹੀ ਏ,ਗੁਨਹੇਗਾਰ ਤਾਂ ਰਾਜਨੇਤਾ ਬਣੇ ਪਏ ਨੇ,ਓਹਨਾ ਦਾ ਕੰਮਕਾਰ ਠੱਪ ਹੋ ਜਾਣਾ ਏ ਜੇ ਅਸੀਂ ਸੱਚ ਬੋਲ ਦਿੱਤਾ,ਜੈ ਭੀਮ ਜੈ ਭਾਰਤ ਜੀ

  • @darshannahar2900
    @darshannahar2900 3 หลายเดือนก่อน +3

    Kmine lok hi vishavdeep nu galat kehenge

  • @Gurbirnahar123
    @Gurbirnahar123 3 หลายเดือนก่อน +6

    Very good 👍

  • @SurjeetSingh-so3bl
    @SurjeetSingh-so3bl 3 หลายเดือนก่อน +11

    ਵਿਸ਼ਵਦੀਪ ਫਾਜ਼ਿਲਕਾ ਦੇ ਹੱਕ ਵਿੱਚ ਆਕੇ ਸਾਰੇ ਭਰਾਉ, ਮਿਲਕੇ ਸਾਥ ਦਿਊਂ

  • @HarmanSingh-e9q
    @HarmanSingh-e9q 3 หลายเดือนก่อน +1

    ਆਪਣੇ ਮਜਬੀ ਸਿੱਖ ਦੋਗਲੇ ਹੋ ਗਏ ਆ

  • @bikersingh9110
    @bikersingh9110 3 หลายเดือนก่อน +3

    Visavdeep jinda bad🙏sc samaj te Dhaka ho raha hai

  • @BaljinderSingh-lq7lt
    @BaljinderSingh-lq7lt 3 หลายเดือนก่อน +1

    D.c
    Office de.sambe dharna lawo veero

  • @tulufulu2915
    @tulufulu2915 3 หลายเดือนก่อน +2

    Jatt tanter hai ihi hovega je sharaab peeke vote pavange

  • @palsingh1114
    @palsingh1114 3 หลายเดือนก่อน +2

    Ehvi jata de hak vich bolda si apne samaj di te gal nahi karda si par ehnu eh pata nahi si ki sada samaj bara taktbar hai ji

  • @ranbirsingh5856
    @ranbirsingh5856 3 หลายเดือนก่อน +1

    Veer g m vispdeep de speech de trif krda ha bhaut badia bandha h pr jo tusi bolde ho ke dalit smaj gulam h toh j batt galt h

  • @rajsinghgill4030
    @rajsinghgill4030 3 หลายเดือนก่อน

    ਐਸ ਸੀ ਭਾਈਚਾਰੇ ਤੇ ਝਾੜੂ ਸਰਕਾਰ ਬਹੁਤ ਅਤਿਆਚਾਰ ਕਰਦੀ ਹੈ , ਝਾੜੂ ਸਰਕਾਰ ਫੇਲ ਹੈ ਪੰਜਾਬ ਵਿੱਚ

  • @gurbaxkaur2452
    @gurbaxkaur2452 3 หลายเดือนก่อน

    ਭਾਨਾ ਸਿਧੂ ਤੇ ਲਖਾ ਸਿਆਣਾ ਅਜ ਕਿਥੇ ਗਿਆ ਵਿਸ਼ਵਦੀਪ ਇਨਾ ਲੋਕਾ ਦੇ ਮਗਰ ਲਗ ਕੇ ਜਿਥੇ ਮਰਜੀ ਖੜਾ ਹੋ ਕੇ ਬੋਲਣ ਲਗ ਪੈਦਾ ਸੀ ਹੂਣ ਬਲੌਣ ਵਾਲੇ ਕੀਤੇ ਚਲੇ ਗੲਏ

  • @bakhshishsingh3582
    @bakhshishsingh3582 3 หลายเดือนก่อน

    ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਅਤੇ ਡਾਕਟਰ ਜਤਿੰਦਰ ਸਿੰਘ ਮੱਟੂ ਜੀ ਨੂੰ ਜਰੂਰ ਪਹੁੰਚਣਾ ਚਾਹੀਦਾ ਹੈ। ਢਿੱਲੇ ਨਾ ਪਵੋ ਅਸੀਂ ਤੁਹਾਡੇ ਨਾਲ ਆਂ। ਵਿਸ਼ਵਦੀਪ ਵਧੀਆ ਬੰਦਾ ਹੈ, ਉਸਦੀ ਆਵਾਜ਼ ਦਬਣੀ ਨਹੀਂ ਚਾਹੀਦੀ।

  • @SuchaSadiq
    @SuchaSadiq 3 หลายเดือนก่อน

    ਓਦੋਂ ਬਹੁਤ ਭੌਂਕਦਾ ਸੀ ਹੁਣ ਝੱਲ ਪਰਚਾ ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਸ ਨੇ

  • @gurpreetmaan9388
    @gurpreetmaan9388 3 หลายเดือนก่อน +2

    Jai bheem jai bhart

  • @SarabjeetKaur-n6n
    @SarabjeetKaur-n6n 3 หลายเดือนก่อน

    ਵਿਸ਼ਵਦੀਪ ਵਰਗੇ ਬੱਚਿਆਂ ਨੂੰ ਕਿਵੇਂ ਅੰਮ੍ਰਿਤਪਾਲ ਬਾਈ ਨੂੰ ਜੇਲਨਾਂ ਨੂੰ ਝੂਠੇ ਪਰਚਿਆਂ ਵਿੱਚ ਜੇਲਾਂ ਵਿੱਚ ਬੰਦ ਕਰਨ ਲੱਗ ਗਏ ਤਾਂ ਪੰਜਾਬ ਵਿੱਚ ਕੋਈ ਵੀ ਬੱਚਾ ਕਦੇ ਸੱਚ ਦੀ ਆਵਾਜ਼ ਨਹੀਂ ਉਠਾਉ ਪੰਜਾਬ ਦਬ ਕੇ ਰਹਿ ਜਾਊਗਾ ਇਸ ਕਰਕੇ ਵਿਸ਼ਵਦੀਪ ਦਾ ਵੱਧ ਤੋਂ ਵੱਧ ਸਾਥ ਦੇਵੋ ਜਿਮੀਦਾਰ ਤੇ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਵੀ ਇਸ ਬੱਚੇ ਦਾ ਸਾਥ ਦਿਓ ਨਹੀਂ ਸਾਡੇ ਬੱਚਿਆਂ ਨੇ ਵੀ ਕਦੇ ਸੱਚ ਨਹੀਂ

  • @RanjitSingh-wt3ft
    @RanjitSingh-wt3ft 3 หลายเดือนก่อน

    ਇਹ ਕਿਸਾਨ ਇਕ ਨੰਬਰ ਦੇ ਝੂਠੇ ਮਕਾਰ ਲੋਕ ਹਨ ਜਿਹੜੇ ਅਜ ਮਜ਼ਦੂਰ ਮੱਜਬੀ ਭਰਾ ਦੇ ਨਾਲ ਨਹੀਂ ਖੜਦੇ ਨਜ਼ਰ ਨਹੀਂ ਆ ਰਹੇ ਆਵਦੇ ਫਾਇਦੇ ਲੲਈ ਗਰੀਬਾਂ ਵਰਤੇ ਦੇ ਆ

  • @happysinghsahota2171
    @happysinghsahota2171 3 หลายเดือนก่อน

    ਅੰਮ੍ਰਿਤਪਾਲ ਹੁਣਾ ਪਿਛੇ ਸਾਡੇ ਲੋਕ ਬੁੰਡ ਦੇਣ ਤਕ ਚੱਲ ਜਾਂਦੇ ਹੁਣ sc ਭਾਈਚਾਰੇ ਦਾ ਆਪਣਾ ਵੀਰ ਧੱਕਾ ਸੈਹ ਰਿਹਾ ਪੁਲਿਸ ਦਾ .ਹੁਣ ਖੜੋ ਯਾਰ ਨਾਲ ਓਦੇ 🙏🙏

  • @realisbest3263
    @realisbest3263 3 หลายเดือนก่อน

    ਪੁਲਸ ਵਾਲੇ ਮਿਲ ਗਏ,,,ਪੰਜਾਬ ਵਿੱਚ ਗੁੰਡਾ ਗਰਦੀ ਕਰਦੇ ਆਫਿਸਰ,, ਸਹੀ ਕਰਵਾਈ ਨਹੀ ਹੁੰਦੀ ,,

  • @surinderkamboj6374
    @surinderkamboj6374 3 หลายเดือนก่อน

    MLA ਗੋਲਡੀ ਜੀ ਸੁਣ ਲਿਓ ਸਰਕਾਰ ਅੱਗੇ ਬਦਲ ਜਾਣੀ ਹੈ ਧੱਖਾ ਨਾ ਕਰੋ ਗਰੀਬਾ ਨਾਲ ਮਾਣਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਦਾ ਧੰਨਵਾਦ ਜਿਨ੍ਹਾਂ ਨੇ ਪਰਚਾ ਕੈਂਸਲ ਕਰਕੇ ਗਰੀਬ ਦੀ ਮਦਦ ਕੀਤੀ

  • @sadhsingh2036
    @sadhsingh2036 3 หลายเดือนก่อน

    ਮੈਨੁੰ ਇਹ ਸਮਜ ਨਹੀ ਆਉਦੀ ਕੇ ਜੋ ਤੁਸੀ ਗਰੀਬ ਗਰੀਬ ਕਰਦੇ ਉ ਤਾ ਵਿਸਵਦੀਪ ਕੋਲ ਅਸਲਾ ਕਿੱਥੋ ਆ ਗਿਆ ਕੇ ਇਹ ਝੁਠ ਏ ,ਸਮਜ ਨਹੀ ਆਉਦੀ ਜਦੋ ਇਸਨੁੰ ਪਤਾ ਕਿਉ ਲੋਕਾ ਪਿੱਛੇ ਲੱਗਦਾ ਸੀ ,ਮੈ ਡਰਾਇਵਰ ਹਾ ਸੋਚਦਾ ਹਾ ਕੇ ਕਮਾ ਕੇ ਖਾਣੀ ਏ ਕਿਸੇ ਕੁਛ ਨਹੀ ਦੇਣਾ ,ਮੰਨਿਆ ਵਿਸਵਦੀਪ ਵਧੀਆ ਬੰਦਾ ਏ ਪਰ ਅੱਜ ਉਹ ਸਰਕਾਰ ਵਾਸਤੇ ਵੀ ਮਾੜਾ ਹੋ ਗਿਆ ਜਦੋ ਲੋਕ ਇਸਦੀ ਬੱਲੇ ਬੱਲੇ ਕਰਦੇ ਹਨ ਇਹ ਤਹਿਸ ਵਿਚ ਆ ਕੇ ਭਗਵੰਤ ਮਾਨ ਸਾਹਬ ਨੁੰ ਮਾੜਾ ਬੋਲ ਜਾਦਾ ,ਜੇਕਰ ਲਸੰਸੀ ਅਸਲਾ ਏ ਇਸਦੇ ਕੋਲ ਉਹ ਵੀ ਕਿਸੇ ਮੰਤਰੀ ਬਣਾ ਕੇ ਦਿੱਤਾ ਹੋਊ ਨਹੀ ਗਰੀਬ ਬੰਦਾ ਕਿੱਥੋ ਬਣਾਉ ,ਪਰ ਭਰਾਵਾ ਲੋਕਾ ਦੀ ਹੱਲਾ ਸੇਰੀ ਆਪਣੀਆ ਗਲਤੀਆ ਕਾਰਨ ਤੁੰ ਫਸ ਗਿਆ ਹੁਣ ਇਨਸਾਫ ਵਹਿਗੁਰੂ ਕਰਨ ਜਾ ਮਾਨ ਸਾਹਬ ਏ ਤਾ ਰੱਬ ਨੂੰ ਪਤਾ

  • @SarabjeetKaur-n6n
    @SarabjeetKaur-n6n 3 หลายเดือนก่อน

    ਸਾਡੇ ਬੱਚੇ ਸਾਨੂੰ ਵੀ ਕਹਿੰਦੇ ਨੇ ਮਮਾ ਸੱਚ ਬੋਲੋ ਹੜ ਜੋ ਨਹੀਂ ਤੁਸੀਂ ਵੀ ਜੇਲ ਜਾਵੋਗੇ ਇਸ ਕਰਕੇ ਭਰਾਵੋ ਸੱਚ ਦਾ ਸਾਥ ਦਵੋ ਜਿਹੜੇ ਦੋਗਲੇ ਬੰਦੇ ਨੇ ਦਲਾਲ ਨੇ ਸਰਕਾਰਾਂ ਦੇ ਤਲ ਵਿਸ਼ਵਦੀਪ ਦਾ ਸਾਥ ਦਵੋ ਪਹਿਲਾਂ ਅੰਮ੍ਰਿਤ ਪਾਲ ਦਾ ਸਾਥ ਤਾਂ ਨਹੀਂ ਦਿੱਤਾ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਭਾਨੇ ਸਿੱਧੂ ਮਾਂਗੂ ਵਿਸ਼ਵਦੀਪ ਦਾ ਸਾਥ ਦੇਵੋ

  • @BhinderSingh-n2d
    @BhinderSingh-n2d 3 หลายเดือนก่อน

    ਵੀਰ ਜੀ ਮਜਵੀ ਸਿੱਖ ਸਮਾਜ ਨੂੰ ਇਹਨਾਂ ਨੇ ਏਦਾਂ ਹੀ ਦੱਬ ਕੇ ਰੱਖਣਾ ਵਾ ਜਿਹੜਾ ਕੋਈ ਮਾੜਾ ਜਿਹਾ ਵੀ ਆਪਣੀ ਕੌਮ ਦੀ ਗੱਲ ਕਰੂਗਾ ਗਰੀਬਾਂ ਦੀ ਗੱਲ ਕਰੂਗਾ ਇਹਨਾਂ ਚੁੱਕ ਕੇ ਪਰਚੇ ਹੀ ਦੇਣੇ ਨੇ ਤੁਸੀਂ ਇਹਦੇ ਵੀਰ ਜੀ ਆਪਾਂ ਗਰੀਬ ਬੰਦੇ ਆ ਨਾ ਹੀ ਇਹੋ ਜਿਹੇ ਕੰਮ ਕਰਿਆ ਕਰੀਏ ਨਾ ਹੀ ਵੀਡੀਓ ਪਾਇਆ ਕਰੀਏ

  • @sardarabc6736
    @sardarabc6736 3 หลายเดือนก่อน +1

    🙏🙏🙏🙏👍💕💕💕💕💕💕💕💕👍🙏🙏🙏🙏🙏🙏🙏🙏

  • @SukhchanDhaliwal-vq6nw
    @SukhchanDhaliwal-vq6nw 3 หลายเดือนก่อน

    ਕੁਲਵਿੰਦਰ ਕੌਰ ਦੇ ਹੱਕ ਵਿੱਚ ਕਿੰਨੀਆਂ ਜਥੇਬੰਦੀਆਂ ਖੜੀਆਂ ਸੀ ਵਿਚ ਦੀਪ ਦੇ ਵੀ ਹੱਕ ਵਿੱਚ ਖੜਨ ਜੀ

  • @DarshanSingh-jh9td
    @DarshanSingh-jh9td 3 หลายเดือนก่อน

    ਐਸੀ ਸਮਾਜ ਦੀ ਗੱਲ ਕਰਨਾ ਕਮਜੋਰ ਲੋਕਾਂ ਦਾ ਕੰਮ ਨਹ i ਮੈਨੂੰ ਪਤਾ ਲੱਗਾ ਕਈ ਲੋਕ ਕਮੈਂਟ ਲਿਖਣ ਤੋਂ ਵੀ ਡਰਦੇ ਆ 👍

  • @Manisarao5911
    @Manisarao5911 3 หลายเดือนก่อน

    ਬਾਈ ਅਸੀ ਜਟ ਕਮੀਓਲਟੀ ਤੋਂ ਬਲੌਕ ਕਾਰਦਾ ਤੂਸੀਦੰਸੌ ਕੀਥੇ ਆਨਾ ਬਾਈ ਜੀਦਾ

  • @karanbhatti4235
    @karanbhatti4235 3 หลายเดือนก่อน +2

    Jai Bhim ji

  • @PargatSingh-fd8fg
    @PargatSingh-fd8fg 3 หลายเดือนก่อน

    ਸਾਥੀ ਵਿਸਵਜੀਤ ਨੂੰ ਬਿਨਾ ਸਰਤ ਰਿਹਾ ਕੀਤਾ ਜਾਵੇ ਅਸੀਂ ਗਿਰਫਤਾਰੀ ਦੀ ਨਿਖੇਧੀ ਕਰਦੇ ਹਾਂ।✊✊

  • @HarpreetSinghAtwal7
    @HarpreetSinghAtwal7 3 หลายเดือนก่อน +1

    Full support aa veer vishawdeep veer ji nu

  • @happyrandhawa6759
    @happyrandhawa6759 3 หลายเดือนก่อน +1

    Jai satguru Ravidass Maharaj ji ki jai 🙏 Jai bhim 💙 jai samvidhan 🙏

  • @malkeetLalbai-pb9lv
    @malkeetLalbai-pb9lv 3 หลายเดือนก่อน +1

    Lakhe sidhane te bhane bhghorhe nu Vishavjeet Di madad lyi agge auna chahida hai

  • @blessing9986
    @blessing9986 3 หลายเดือนก่อน +1

    Kise ne slh ditti eng kro tan votan pengian eh simranjeet maan te lakhe di slah hai thodi emandri tan tokan ne dasti hun tusi sarkar nu bina matlb tonn preseshn kroge lakhe de kehan te

  • @sherepunjabsandhu5656
    @sherepunjabsandhu5656 3 หลายเดือนก่อน

    ਵੀਰ ਕੰਲੈ ਬਾਲਮੀਕੀ ਨਹੀ ਸਾਰੈ ਇਕ ਹਾ ਸਾਰੈ ਪੰਜਾਬ ਦੀ ਗੰਲ ਕਰੋ ਆਸੀ ਹਮੈਛਾ ਤੂਵਾਡੈ ਨਾਲ ਹਾ

  • @ranbirsingh5856
    @ranbirsingh5856 3 หลายเดือนก่อน +1

    A veer galt nhi h

  • @kuldeepsabharwal4417
    @kuldeepsabharwal4417 3 หลายเดือนก่อน

    ਲੱਖਾ ਸਿਧਾਣਾ ਤੇ ਭਾਨਾਂ ਸਿੱਧੂ ਕਿੱਥੇ ਆ ਹੁਣ ????

  • @kuldeepsingh-k1h6h
    @kuldeepsingh-k1h6h 3 หลายเดือนก่อน +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏

  • @ajaysarwaan3829
    @ajaysarwaan3829 3 หลายเดือนก่อน +3

    ❤❤

  • @KuvamAnahat
    @KuvamAnahat 3 หลายเดือนก่อน

    Bhagwant maan ji shrm kro. Ek chnge ensaan li ek word nhi bolde....veera bhut good personality aa

  • @paramjitsingh6195
    @paramjitsingh6195 3 หลายเดือนก่อน

    Lakha te Bhana fukre ghram Chaudhari ajjj kithe ajihna de hakk bich bolda c Bishavdip Sc Babar sher Dr Gurinder singh Rangreta sab de khlaph b boliya c par okhe same sc Babar sher Raban saina barge joshes kharde ne Jai Bhim Jai Bharat Raban saina jindabad

  • @HarmanSingh-e9q
    @HarmanSingh-e9q 3 หลายเดือนก่อน

    ਜੱਟਾਂ ਨੇ ਅੰਮ੍ਰਿਤਪਾਲ ਜਿਤਾਇਆ ਕਿ ਨਹੀਂ

  • @nirmaldhiman773
    @nirmaldhiman773 3 หลายเดือนก่อน

    Bilkul
    jhootha
    Prcha
    Te
    Kush
    Pind
    Vale
    Tanhi
    Tan
    Gulami
    Glon
    Nhi
    Lahindi
    Ekta
    Jroori
    Hai

  • @user-shama88
    @user-shama88 3 หลายเดือนก่อน

    ਵੋਟਾਂ ਲਈ ਫਿਰਦੇ ਕੋਈ ਕਿਸੇ ਦੀ ਗੱਲ ਨਹੀ ਕਰਦਾ

  • @nirbhainahar8655
    @nirbhainahar8655 3 หลายเดือนก่อน

    ਸਹੀ ਗੱਲ ਆ ਜੀ ਹਿੰਮਤ ਨਾਲ ਸਾਥ ਦੇਵੋ ਵਿਸਵਦੀਪ ਵੀਰ ਦਾ

  • @darshansingh180
    @darshansingh180 3 หลายเดือนก่อน +2

    Vare nies

  • @drvijaykumar8271
    @drvijaykumar8271 3 หลายเดือนก่อน +2

    Cm dalit virodi

  • @sonisinghrangreta5085
    @sonisinghrangreta5085 3 หลายเดือนก่อน +2

    Very good ❤❤

  • @sarbjitsinghdulku9854
    @sarbjitsinghdulku9854 3 หลายเดือนก่อน +2

    🙏🙏🙏🙏🙏🙏🙏🙏🙏

  • @tyygg5632
    @tyygg5632 3 หลายเดือนก่อน +1

    Nakam Sarkar

  • @SukhwinderKaur-qo7hp
    @SukhwinderKaur-qo7hp 3 หลายเดือนก่อน +1

    ਏਕਤਾ ਕਰਨਾ ਚਾਹੀਦੀ ਹੈ ਨਹੀਂ ਤਾਂ ਇਹ ਘਰ ਆ ਕੇ ਕੁੱਟਣਗੇ

  • @HarbhajanBanga
    @HarbhajanBanga 3 หลายเดือนก่อน

    Good brother sc samaj please come back guru ravidas temple please no more going Sikh temple

  • @RajveerGill-nw7br
    @RajveerGill-nw7br 3 หลายเดือนก่อน +2

    Good 👍 veer

  • @jagdevsinghmaan7257
    @jagdevsinghmaan7257 3 หลายเดือนก่อน +1

    ਪੰਜਾਬ ਸਰਕਾਰ ਮੁਰਦਾਬਾਦ

  • @CharnjeetSingh-c8o
    @CharnjeetSingh-c8o 3 หลายเดือนก่อน

    ਇੰਨਾ ਕਿੰਜਰਾ ਨੇ ਭਾਈ ਹਰਚੰਦ ਸਿੰਘ ਨੂੰ ਹਰਾ ਤਾ

  • @sawindersingh4362
    @sawindersingh4362 3 หลายเดือนก่อน

    ਵਿਸ਼ਵਦੀਪ ਬਹੁਤ ਵਧੀਆ ਆਦਮੀ ਹੈ

  • @PalKhiali
    @PalKhiali 3 หลายเดือนก่อน

    Lakha sidna simerjit maan de bande ne .maan girbih bande nu pansad ni karda.deep sidhu .sidhu moosevala .lakha sidna .bana sidhu .koi karbani ta dso

  • @SwaranPaul-zj6wo
    @SwaranPaul-zj6wo 3 หลายเดือนก่อน

    Saria partia SC ST OBC is tra hi case paundia ney SADA smaj kis din ikda ho javey sadeyaj tey koi parti njaij nhi kreygi

  • @Jasvir-p4x
    @Jasvir-p4x 3 หลายเดือนก่อน

    ਵਿਸ਼ਵਦੀਪ ਫਾਜ਼ਿਲਕਾ ਜਿੰਦਾਬਾਦ

  • @subhashheer7841
    @subhashheer7841 3 หลายเดือนก่อน

    ਜੈ ਭੀਮ ਜੈ ਭਾਰਤ ਜੈ ਸੰਵਿਧਾਨ