ਕੱਦੂ ਕਰਨ ਦੀ ਜਰੂਰਤ ਨਹੀਂ ,ਕੋਈ ਵੀ ਪੁਰਾਣੀ ਮਸ਼ੀਨ ਲੈ ਆਓ ਅਤੇ ਇਹ ਵਾਲੀ Yanmar ਮਸ਼ੀਨ ਲੈ ਜਾਓ

แชร์
ฝัง
  • เผยแพร่เมื่อ 19 เม.ย. 2022
  • ਕੱਦੂ ਕਰਨ ਦੀ ਜਰੂਰਤ ਨਹੀਂ ,ਕੋਈ ਵੀ ਪੁਰਾਣੀ ਮਸ਼ੀਨ ਲੈ ਆਓ ਅਤੇ ਇਹ ਵਾਲੀ Yanmar ਮਸ਼ੀਨ ਲੈ ਜਾਓ
    This video about the yanmar advanced rice plantation machine performance.
    yanmar tractor,yanmar rice Transplanter
    Full Features and Specifications
    Mileage details
    On road price
    Field performance
    Agriculture INDIA

ความคิดเห็น • 83

  • @manpreetmani1457
    @manpreetmani1457 2 ปีที่แล้ว +32

    ਬਚ ਜੋ 22 ਇਸ ਬਾਰ ਝੋਨੇ ਹੇਠ ਰਕਬਾ ਘਟਾਓ ..ਸਰਕਾਰ ਤੋਂ ਹੋਰ ਫਸਲਾਂ ਤੇ msp ਦੀ ਮੰਗ ਕਰੋ ..ਨਹੀਂ ਵੇਲਾ ਹੱਥ ਨਹੀਂ ਆਉਣਾ ..ਪਾਣੀ ਬਚਾਓ ਪੰਜਾਬ ਬਚਾਓ ..

  • @jarnailsinghbal3709
    @jarnailsinghbal3709 2 ปีที่แล้ว +55

    ਝੋਨੇ ਤੇ ਬੈਨ ਹੋਣਾ ਚਾਹੀਦਾ ਹੈ ਪਾਣੀ ਬਹੁਤ ਹੇਠਾਂ ਜਾ ਰਿਹਾ ਹੈ ਆਉਂਣ ਵਾਲੀਆਂ ਨਸਲਾਂ ਲਈ ਕੁਝ ਸੋਚਣ ਦੀ ਲੋੜ ਹੈ 🙏🙏🏻🙏🏻🙏🙏🏻🙏

  • @prabhdyalsingh4722
    @prabhdyalsingh4722 2 ปีที่แล้ว +18

    ਪੰਜਾਬ ਦੇ ਉੱਚ ਕੁਆਲਟੀ ਪਾਣੀ ਨੂੰ ਬਚਾਉਣ ਲਈ, ਸੂਝਵਾਨ ਖੇਤੀ ਵਿਗਿਆਨੀ ਝੋਨਾ ਨਾ ਲਾਉਣ ਦੀ ਲਗਾਤਾਰ ਸਿਫਾਰਸ਼ ਕਰ ਰਹੇ ਹਨ। ਹੁਣ ਕਿਸਾਨਾ ਨੂੰ ਆਪਣੇ ਪੱਧਰ ਤੇ ਹੋਰ ਫਸਲਾਂ ਦੀ ਕਾਸ਼ਤ, ਮਾਰਕੀਟਿੰਗ ਅਤੇ ਸੰਚਾਈ ਨਹਿਰੀ ਪਾਣੀ ਨਾਲ ਕਰਨ ਦੇ ਉਚੇਚੇ ਪ੍ਰਬੰਧ ਕਰਨ ਲਈ ਅਗੇ ਆਉਣਾ ਚਾਹੀਦਾ ਹੈ।

  • @ranagnz7442
    @ranagnz7442 2 ปีที่แล้ว +7

    ਮੇਰੇ ਸੋਹਣੇ ਪੰਜਾਬ ਦੇ ਮੇਹਨਤੀ ਕਿਸਾਨੋ ਝੋਨੇ ਦੇ ਬਦਲ ਵਿੱਚ ਹੋਰ ਫਸਲਾਂ ਵੱਲ ਵੀ ਧਿਅਾਨ ਦਿਓ ਤਾਂ ਕਿ ਅਸੀਂ ੲਿਕ ਦਿਨ ਧਰਤੀ ਹੇਠਲੇ ਪਾਣੀ ਨੂੰ ਤਰਸ ਨਾ ਜਾੲੀੇੲੇ।ੲਿਹ ੲਿੱਕ ਚਿੰਤਾ ਦਾ ਵਿਸ਼ਾ ਹੈ🙏

  • @msgill4307
    @msgill4307 2 ปีที่แล้ว +6

    ਬਹੁਤ ਵਧੀਆ ਬੜਾ ਸੌਖਾ ਹੋ ਗਿਆ। ਲਕ ਥਕ ਜਾਂਦਾ ਝੁਕ ਝੁਕ ਕੇ ਜੀਰੀ ਲਾਂਦੇ ਸਮੇਂ। ਨਵੀਂ ਤਕਨੀਕ ਨੂੰ ਸਲੂਟ ਹੈ ਜੀ। ਬਨਾਉਣ ਵਾਲੇ ਨੂੰ ਬਹੁਤ ਬਹੁਤ ਮੁਤਾਬਕਾਂ ਜੀ। ਚਲਾਉਣ ਵਾਲੇ ਵੀਰ ਦਾ ਵੀ ਧਨਵਾਦ ਜੀ। ਬੜਾ ਮਨ ਖੁਸ਼ ਹੋਇਆ ਹੈ ਵੇਖ ਕੇ। ਕਿਉਂਕਿ ਹਥਾਂ ਨਾਲ ਮੈਂ ਖੁਦ ਕਈ ਸਾਲ ਜੀਰੀ ਲਾਂਦਾ ਰਿਹਾ ਹਾਂ ਜੀ।

  • @diljitkaur7667
    @diljitkaur7667 2 ปีที่แล้ว +2

    ਖਤਮ ਕਰ ਦਿਉ ਪਾਣੀ ਨੂੰ ਫੇਰ ਦੇਖਾਂਗੇ ਕਿ ਕਿਵੇਂ ਛੋਡੇ ਨਵੇਂ ਟਰੈਕਟਰ ਤੇ ਹੋਰ ਕਿਨੇ ਉਸਾਰੂ ਕੰਮ ਕਰੋਂਗੇ ਗਰੀਬ ਲੋਕ ਤਾਂ ਫੇਰ ਵੀ ਕਿਤੇ ਹੋਰ ਜਾਕੇ ਮਿਹਨਤ ਕਰ ਲਵੇਗਾ ਰੱਬ ਛੇਤੀ ਹੀ ਇਕ ਦੋ ਸਾਲਾਂ ਵਿੱਚ ਸਬਕ ਸਿਖਾਉਂਦਾ ਦੇਵੇ ਤਾਂ ਜੋ ਤੁਹਾਡੀ ਏਸੇ ਪੀੜੀ ਨੂੰ ਪਤਾ ਲੱਗ ਜਾਵੇ ਯਾਦਵਿੰਦਰ ਸਿੰਘ ਸੰਘੇੜਾ ਰੱਬ ਰਾਖਾ ਗਰੀਬ ਲੋਕਾਂ ਦਾ

  • @mandeepSingh-jn9kc
    @mandeepSingh-jn9kc 2 ปีที่แล้ว +12

    Bai .plz koi na fas jayo yaanmar kol..spare part bahut costly aa..Sade kol aa..koi repair nhi ..na koi parts nhi milda..veer ban ke Bach jayo..Kubota di finger 110 di aa.yaanmar di 320 di aa..bacho veero 🙏🙏

  • @harvindersingh9448
    @harvindersingh9448 2 ปีที่แล้ว +1

    ਜੇ ਕਾਮਯਾਬ ਹੋ ਗਈ ਤਾਂ ਧੰਨ ਧੰਨ ਹੋ ਜਾਉਗੀ

  • @ShamsherSingh-kd1ne
    @ShamsherSingh-kd1ne 2 ปีที่แล้ว +5

    ਬਹੁਤ ਵਧੀਆ ਮਸ਼ੀਨ ਹੈ।

  • @varindersohivarindersohi4342
    @varindersohivarindersohi4342 2 ปีที่แล้ว +3

    ਬਹੁਤ ਵਧੀਆ ਮਸੀਨ ਜੀ

  • @ohigill
    @ohigill 2 ปีที่แล้ว +1

    SSA sewak ji , bohat wadia videos bana rahe o ....lots of information

  • @mandeepkumar7335
    @mandeepkumar7335 2 ปีที่แล้ว +4

    ਬਹੁਤ ਵਧੀਆ ਵੀਰ ਜੀ

  • @ManpreetKaur-pn4zd
    @ManpreetKaur-pn4zd 2 ปีที่แล้ว

    SatshriAkal Paji Bahut hi wadiya Bnayi aa Machine Paji O khana na na roti kha ka Sawad aa gya Machine Dekh ka Sawad hi aa gya

  • @sukhjindersingh6982
    @sukhjindersingh6982 2 ปีที่แล้ว

    ਸਾਡੇ ਰਿਸ਼ਤੇਦਾਰਾ ਲਾਈ ਆ ਬਹੁਤ ਵਧੀਆ

  • @GurpreetSingh-se4wi
    @GurpreetSingh-se4wi 2 ปีที่แล้ว +4

    ਬਹੁਤ ਵਧੀਆ ਜੋਗਾ ਸਿੰਘ ਜੀ

  • @theking-lm3gm
    @theking-lm3gm 2 ปีที่แล้ว

    V good work

  • @KingHunter3597
    @KingHunter3597 2 ปีที่แล้ว +2

    YANMAR ਛੋਟੇ ਇੰਜਨ ਬਣਾਉਣ ਵਾਲੀ

  • @BHUPINDERSINGH-wo6nx
    @BHUPINDERSINGH-wo6nx 2 ปีที่แล้ว +1

    ASR technique try Karo, DSR nalo jyada kamjaab a

  • @user-vn1qc8rg7v
    @user-vn1qc8rg7v 2 ปีที่แล้ว +1

    ਦੋਵਾ ਦਾ ਰੇਟ ਨਹੀਂ ਦੱਸਿਆ ਸੇਵਕ ਭਰਾ

  • @rajkumarsharmasharma8418
    @rajkumarsharmasharma8418 2 ปีที่แล้ว

    Very like