ਮੋਦੀ ਸਰਕਾਰ ਨੂੰ ਝਟਕੇ 'ਤੇ ਝਟਕਾ Supreme Court to Modi Govt on farm laws | Judge Singh | The Punjab TV

แชร์
ฝัง
  • เผยแพร่เมื่อ 19 ม.ค. 2025

ความคิดเห็น • 243

  • @kabaddilions3253
    @kabaddilions3253 4 ปีที่แล้ว +11

    ਜੇ।ਕਿਸਾਨਾ ਦਾ ਫਿਕਰ ਤਾ ਕਿਉ ਨਹੀ ਖੇਤੀ ਕਨੂੰਨ ਰੱਦ ਕਰਦਾ ਮੋਦੀ ਜੇ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਜ਼ਮੀਨ 'ਤੇ ਕਬਜ਼ਾ ਕਰਨ ਲਈ ਸੋਚਣ ਵੀ ਨਹੀਂ ਦਵਾਗੇ ਕੋਟ। ਦਾ। ਕੋਈ ਵੀ ਰੋਲ ਅਦਾ ਨਹੀਂ ਹੈ। ਕਨੂੰਨ ਗਲਤ। ਹੈ। ਮੋਦੀ ਸਰਕਾਰ ਰੱਦ ਕਰ ਦੇਵੇਕ ਕਿਉਂਕਿ ਕਿਸਾਨਾਂ 46 ਦਿਨਾ ਤੋਂ ਬੇਠੇ ਨੇ ਹੁਣ ਉਹ ਆਪਣੀ ਮਾਂ ਭੂਮੀ ਤੇ ਕੋਈ ਹੋਰ ਕਿਵੇ ਕਬਜਾ ਕਰ ਲੁਉਗਾ। ਕਨੂੰਨ ਰੱਦ ਹੋਣਗੇ ਜ। ਖੂਨ ਦੀ। ਨਦੀਆ। ਚਲਣਗੀਆ ਇਸ ਦਾ ਮੋਦੀ ਅਨਪੜ੍ਹ ਬੰਦਾ। ਜਿੰਮੇਵਾਰੀ ਹੈ

  • @NirmalSingh-ws7kd
    @NirmalSingh-ws7kd 4 ปีที่แล้ว +8

    2024 ਤੱਕ ਪੱਕੀ ਰੋਕ ਲਾਈ ਜਾਵੇ । ਅਗਲੀ ਸਰਕਾਰ ਨੂੰ ਸੋਚਣ ਦਾ ਸਮਾਂ ਮਿਲੇ । ੲਿਹ ਸਰਕਾਰ ਦਾ ਦਿਮਾਗ ਟਿਕਾਣੇ ਆਉਣ ਵਾਲਾ ਨਹੀਂ ਲਗਦਾ । ਕਿਸਾਨ ਮਜ਼ਦੂਰ ਤੇ ਦੁਕਾਨਦਾਰ ਸਾਰੇ ਜ਼ਿੰਦਾਬਾਦ । ਨੌਜਵਾਨ ਵਿਦਿਆਰਥੀ ਸਾਰੇ ਜ਼ਿੰਦਾਬਾਦ ।

  • @chamkaursinghbhatti6030
    @chamkaursinghbhatti6030 4 ปีที่แล้ว +28

    ਦੱਲੀ ਸਰਕਾਰ ਕਨੂੰਨ ਰੱਦ ਕਰੇ

  • @GurdevSingh-zm9ji
    @GurdevSingh-zm9ji 4 ปีที่แล้ว +33

    ,,, ਕਾਲੇ ਕਨੂੰਨ ਲਾਗੂ ਨਹੀਂ ਹੋਣੇ ਚਾਹੀਦੇ ਹਨ ਇਸ ਨੂੰ ਰੱਦ ਕਰੋ ਅਸੀਂ ਕਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਵਾਂਗੇ

  • @ARTMASTER1313
    @ARTMASTER1313 4 ปีที่แล้ว +5

    ਇਹ ਵੀ ਇੱਕ ਚਾਲ ਹੈ, ਕਿਸਾਨ ਕੋਰਟ ਜਾਣਾ ਨਹੀਂ ਚਾਹੁੰਦੇ ਸੀ, ਗਏ ਵੀ ਨਹੀਂ, ਪਰ ਫੇਰ ਵੀ ਕੋਰਟ ਨੇ ਫੈਸਲਾ ਕਿਸਾਨਾਂ ਦੇ ਹੱਕ ਚ ਦੇ ਕੇ ਕਿਸਾਨਾਂ ਨੂੰ ਚਾਟ ਪਾਈ ਹੈ, ਤਾਂ ਕਿ ਕਿਸਾਨ ਸੰਘਰਸ਼ ਦੀ ਬਜਾਏ ਕੋਰਟ ਵੱਲ ਖਿੱਚੇ ਜਾਣ, ਪਰ ਜਦੋਂ ਕਿਸਾਨ ਆਪਣੀ ਸਹਿਮਤੀ ਕੋਰਟ ਦੇ ਫੈਸਲੇ ਤੇ ਰੱਖਣ ਲੱਗ ਪਏ, ਕੋਰਟ ਨੇ ਫੈਸਲਾ ਓਹੀ ਦੇਣਾ ਐ ਜੋ ਸਰਕਾਰ ਚੌਂਦੀ ਹੈ।

  • @punjabilover7932
    @punjabilover7932 4 ปีที่แล้ว +3

    ਬਿੱਲ ਰੱਦ ਕੀਤਾ ਜਾਵੇ

  • @armanhanda6301
    @armanhanda6301 4 ปีที่แล้ว +2

    ਖੇਤੀ ਕਾਨੂੰਨ ਬੰਦ ਕਰੋ ਹੋਰ ਕੁਝ ਨਹੀ ਮਨਜੂਰ ਨਹੀ

  • @AmrikSingh-yt2zn
    @AmrikSingh-yt2zn 4 ปีที่แล้ว +27

    ਹਮੇਸ਼ਾ ਹੀ ਕੋਰਟ ਮੋਕੇ ਦੀਆ ਸਰਕਾਰਾ ਦੇ ਹੁੰਦੇ ਹਨ

    • @ArshDeep-ez9jh
      @ArshDeep-ez9jh 3 ปีที่แล้ว

      9yy9yy9u 9y9y9y9oy99yy9yy9y99y9yoy9y9y9y9y9y9y9y9yy9yup 9y99y9yo9y9y9y9y9y9y9yoy9y9high 9y9y9y9y9y99y9y9y9y9y99y9yoy9y9y9oy9y9y
      ....Deep into

    • @gurbhejrandhawa6457
      @gurbhejrandhawa6457 3 ปีที่แล้ว

      0l)p{{{{pp}⁰

    • @gurbhejrandhawa6457
      @gurbhejrandhawa6457 3 ปีที่แล้ว

      )

  • @dhiansingh3103
    @dhiansingh3103 4 ปีที่แล้ว +37

    ਬੱਚੇ ਬੁੱਢੇ ਅਤੇ ਔਰਤਾਂ ਹੀ ਅੰਦੋਲਨ ਦਾ ਥੰਮ੍ਹ ਹਨ ,ਜੇਕਰ ਬੱਚੇ ਬੁੱਢੇ ਅਤੇ ਔਰਤਾਂ ਮੋਰਚੇ ਤੋਂ ਉੱਠ ਗਏ ਤਾਂ ਮੋਰਚਾ ਅੰਦੋਲਨ ਕਮਜ਼ੋਰ ਪੈ ਜਾਵੇਗਾ।

    • @tarsemsinghvirdi226
      @tarsemsinghvirdi226 4 ปีที่แล้ว

      @Sikander Singh Dhaliwal eeeeeeeeeeeeeeeeeeeeeeee
      E
      E
      E
      E
      Eeeree
      Eĺe
      E3lllle
      H

    • @yaqoobrattan7519
      @yaqoobrattan7519 10 หลายเดือนก่อน +1

  • @mukandpandher5770
    @mukandpandher5770 4 ปีที่แล้ว +39

    ਕਨੂੰਨ ਰਦ ਕਰੋ, ਹੋਰ ਕੁੱਝ ਵੀ ਮਨਜ਼ੂਰ ਨਹੀਂ

  • @HarpreetSingh-bl2zn
    @HarpreetSingh-bl2zn 4 ปีที่แล้ว +22

    ਕਨੂੰਨ ਬਿਲਕੁਲ ਰੱਦ ਹੋਣੇ ਚਾਹੀਦੇ ਹਨ

  • @SukhwinderKaur-ee4ud
    @SukhwinderKaur-ee4ud 4 ปีที่แล้ว +22

    ਸਰਕਾਰ ਦੀ ਚਾਲ ਹੈ ਕਨੂੰਨ ਰੱਦ ਕਰਨ ਤੇ ਹੀ ਵਜਿੱਦ ਹੋਣਾ ਚਾਹੀਦਾ ਸੁਪਰੀਮ ਕੋਰਟ ਸਾਰਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ ।

  • @rohidhatounda9548
    @rohidhatounda9548 4 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @puranbhagatkataria9661
    @puranbhagatkataria9661 4 ปีที่แล้ว +11

    सब रले मिले हैं इनकी बातों में ना आए उच्चतम न्यायालय के फैसले में भी किसान आंदोलन ना छोड़ें हमेशा के लिए कानून रद्द हो

  • @gurpremsingh1099
    @gurpremsingh1099 4 ปีที่แล้ว +44

    ਕਿਸਾਨਾਂ ਨੂੰ ਦਾਣਾ ਪਾਇਆ ਜਾ ਰਿਹਾ ਕੋਰਟ ਚ ਲਿਉਣ ਲਈ ਬਸ ਹੋਰ ਕੁਝ ਨਹੀਂ

  • @gscheema8554
    @gscheema8554 4 ปีที่แล้ว +1

    ਪੱਕਾ ਹੱਲ ਕਾਨੂੰਨ ਰੱਦ ਕਰੋ

  • @karankaler7534
    @karankaler7534 4 ปีที่แล้ว +6

    ਬਹੁਤ ਵਧੀਆ ਗੱਲ

  • @kulmeetsingh8463
    @kulmeetsingh8463 4 ปีที่แล้ว +5

    ਇਸ ਕਨੂੰਨ ਨੂੰ ਫੋਲਡ ਕਰਕੇ ਆਮਲੇਟ ਦੀ ਤਰਾਂ ਖਾਂ ਲੇਣ ਚੰਗੇ ਰਹਿਣ ਗੇ

  • @jattstangaming5469
    @jattstangaming5469 4 ปีที่แล้ว +8

    ਬਜ਼ੁਰਗਾਂ ਨੂੰ ਬੱਚਿਆਂ ਨੂੰ ਅਤੇ ਬੀਮਾਰ ਅੰਦੋਲਨ ਕਾਰੀਆਂ ਨੂੰ ਇਹਨਾਂ ਦੇ ਹੱਕ ਦੇ ਦਿਓ ਉਹ ਓਸੇ ਸਮੇਂ ਘਰਾਂ ਨੂੰ ਚਲੇ ਜਾਣਗੇ

  • @dhiansingh3103
    @dhiansingh3103 4 ปีที่แล้ว +13

    Lala Ramdev ji nhi rhe, ਅੱਜ ਤੋਂ ਉਨਾਂ ਦਾ ਨਾਮ ਲਾਲਾ ਸਲਵਾਰ ਦੇਵ ਹੈ।

  • @sohansingh5583
    @sohansingh5583 4 ปีที่แล้ว +1

    ਜੋ ਨਾਗਰਿਕ ਸੜਕਾਂ ਤੇ ਬੈਠੇ ਹਨ ਉਹ ਕੇਂਦਰ ਸਰਕਾਰ ਦੇ ਹੀ ਨਾਗਰਿਕ ਹਨ

  • @GurpreetSingh-di2jp
    @GurpreetSingh-di2jp 4 ปีที่แล้ว +2

    ਜੇ ਮੋਦੀ ਨਾ। ਮੰਨਿਆ ਤਾਂ। ਵੀ। ਅਸੀਂ। ਭਾਵੇਂ। 2024ਚੋ ਵੋਟਾ। ਪਾ। ਕੇ। ਕਿਸੇ। ਕਿਸਾਨ। ਨੂੰ ਪ੍ਰਧਾਨ ਮੰਤਰੀ ਬਣਾਕੇ ਬਿੱਲ ਰੱਦ ਕਰਵਾ। ਲਾ। ਗੇ ਪਰ ਉਨ੍ਹਾਂ ਚਿਰ। ਧਰਨੇ। ਨਹੀ ਚੱਕਾਗੇ

  • @dr.paramjitsinghsumra179
    @dr.paramjitsinghsumra179 4 ปีที่แล้ว +1

    ਝਾੜ ਝੰਬ ਦਾ ਕੋਈ ਅਸਰ ਬੇਸ਼ਰਮ, ਢੀਠ, ਖੁਦਗਰਜ਼ ਤੇ ਹਿੰਢੀ, ਮੋਦੀ ਸਰਕਾਰ ਉਪਰ ਨਹੀਂ ਹੋਵੇਗਾ। ਭਾਰਤ ਦੀ ਸਰਬ ਉੱਚ ਅਦਾਲਤ ਨੇ ਕਾਬੁਲ ਕੀਤਾ ਕਿ ਪਿਛਲੇ ਕੁੱਝ ਫੈਸਲਿਆਂ ਦਾ ਲੋਕਾਂ ਤੇ ਭਾਰਤ ਦੀ ਸਰਬ ਉੱਚ ਅਦਾਲਤ ਦਾ ਕੀ ਪ੍ਰਭਾਵ ਹੈ ? ਇਸ ਬਾਰੇ ਸਾਨੂੰ ਪੂਰੀ ਜਾਣਕਾਰੀ ਹੈ। ਸੁਪਰੀਮ ਕੋਰਟ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦਾ ਫੈਸਲਾ 12/01/2021 ਤੱਕ ਟਾਲ ਦਿੱਤਾ ਹੈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ! ਜ਼ਿੰਦਾਬਾਦ !! ਜ਼ਿੰਦਾਬਾਦ !!!

  • @ਦਰਸਨਸਿਘਜਵਧਾ-ਰ2ਵ
    @ਦਰਸਨਸਿਘਜਵਧਾ-ਰ2ਵ 4 ปีที่แล้ว +1

    ਨਾ।ਕੋਈ। ਕਮੇਟੀ।ਦੀ।ਲੋੜ।ਨਾ।ਸੁਪਰੀਮ।ਕੋਰਟ।ਦੀ।ਗੱਲ।ਸਿਰਫ। ਸਰਕਾਰ।ਤੋਂ।ਸਾਰੇ।ਕਨੂੰਨ।ਵਾਪਸ।ਕਰਵਾ।ਕੇ।ਵਾਪਸ।ਜਾਵਾਗੇ

  • @karamjitsingh1145
    @karamjitsingh1145 4 ปีที่แล้ว +1

    ਕਾਨੂੰਨ ਰਦ ਹੋਣੇ ਝਾਹੀਦੈ ਨੇ ਜੀ

  • @jotbrar6708
    @jotbrar6708 4 ปีที่แล้ว +1

    Nice🥰🥰🥰🥰

  • @avtarsinghnagla2706
    @avtarsinghnagla2706 4 ปีที่แล้ว +2

    Waheguru ji good news

  • @rajveerkaurmahal194
    @rajveerkaurmahal194 4 ปีที่แล้ว

    ਕਨੂੰਨ ਰੱਦ ਕਰੋ ਸਾਨੂੰ ਨਹੀਂ ਚਾਹੀਦੇ ਕਿਸਾਨ ਏਕਤਾ ਜਿੰਦਬਾਦ 💪💪💪💪💪

  • @KuldeepKaur-pp4bd
    @KuldeepKaur-pp4bd 3 ปีที่แล้ว +2

    Kale kanun radd hone chideya hn

  • @gursewaksingh4570
    @gursewaksingh4570 4 ปีที่แล้ว +2

    ਜੱਜ ਸ਼ਿੰਘ ਚਹਿਲ ਜੀ ਆਪ ਜੀ ਬਹੁਤ ਧੰਨਵਾਦ ਹੈ 🙏🙏ਜੇ ਸ਼ਪਰੀਮ ਕੋਰਟ ਕਿਸਾਨਾ ਦੇ ਫਹਿਦੇ ਦੀ ਗੱਲ ਕਹਿਹੇ

  • @malkitsingh8730
    @malkitsingh8730 4 ปีที่แล้ว +7

    Kisan Majdoor Ekta Zindabad. Jai Jawan Jai Kisan. Waheguru Ji Kisan Majdoor Veera Bhaina te Sda Mehar bhrea hath Rakheo Ji.

  • @SinderpalkaurSinderpalsangar
    @SinderpalkaurSinderpalsangar 10 หลายเดือนก่อน +2

    ❤❤❤❤❤❤❤❤

  • @gurjantsingh9057
    @gurjantsingh9057 4 ปีที่แล้ว +14

    ਸੁਪਰੀਮ ਕੋਰਟ ਨੂੰ ਕਾਲੇ ਕਾਨੂੰਨ ਦੇਸ਼ ਵਿਚ ਲਾਗੂ ਨਹੀਂ ਹੋਣ ਦੇਣਾ ਚਾਹੀਦਾ , ਕਾਲੇ ਕਾਨੂੰਨ ਰੱਦ ਕਰੋ

  • @gursabgoraya5392
    @gursabgoraya5392 หลายเดือนก่อน

    ਕਿਸਾਨਾਂ ਨੂੰ ਜੱਜਾਂ ਦੀਆਂ ਇਹ ਤਿੰਨੇ ਸ਼ਰਤਾਂ ਮਨਜ਼ੂਰ ਨਹੀਂ ਹਨ ਕਾਨੂੰਨਾਂ ਨੂੰ ਰੱਦ ਕਰਨਾ ਹੀ ਠੀਕ ਹੈ ਪਤਾ ਕਿਸਾਨਾਂ ਦੇ ਹਿੱਤ ਵਿੱਚ ਜੋ ਗੱਲ ਹੈ ਤਿੰਨੇ ਖੇਤੀ ਕਾਨੂੰਨ ਰੱਦ ਕਰੋ

  • @manjeetsinghpawar1383
    @manjeetsinghpawar1383 4 ปีที่แล้ว +53

    ਰੱਦ ਹੋਣੇ ਚਾਹੀਦੇ ਹਨ ਸਾਨੂੰ ਇਹ ਕਨੂੰਨ ਨਹੀਂ ਚਾਹੀਦੇ

    • @omminhas7447
      @omminhas7447 4 ปีที่แล้ว +8

      Radd nahi hone chahide

    • @sumitcheema8053
      @sumitcheema8053 4 ปีที่แล้ว +2

      One park appointments p

    • @gurpreetmahaldigityoutubec0786
      @gurpreetmahaldigityoutubec0786 4 ปีที่แล้ว +2

      ਰੱਦ ਹੋਣੇ ਚਾਹੀਦੇ ਹਨ ਸਾਨੂੰ ਇਹ ਕਨੂੰਨ ਨਹੀਂ ਚਾਹੀਦੇ

  • @jagpalsohi5865
    @jagpalsohi5865 4 ปีที่แล้ว +7

    ਰੱਦ ਹੋਣੇ ਚਾਹੀਦੇ ਹਨ

  • @NirmalSingh-ws7kd
    @NirmalSingh-ws7kd 4 ปีที่แล้ว +7

    ਕਮੇਟੀ ਬਣਾਉਣ ਦੇ ਭਰਮ ਵਿੱਚ ਕਿਸਾਨਾਂ ਨੂੰ ਨਾ ਪਾਇਆ ਜਾਵੇ । ਪੱਕੀ ਚਾਰ ਸਾਲ ਦੀ ਰੋਕ ਲਗਾਈ ਜਾਵੇ । ਧੰਨਵਾਦ ਜੀ ।

  • @bindersingh8150
    @bindersingh8150 4 ปีที่แล้ว +2

    Waheguru ji

  • @jassilalpur1914
    @jassilalpur1914 4 ปีที่แล้ว +7

    Kissen ekta jindabad 💪💪

  • @raghavgupta7636
    @raghavgupta7636 4 ปีที่แล้ว +3

    The best advise to Centeral Goverment.

  • @jagdishSingh-bt5ls
    @jagdishSingh-bt5ls 4 ปีที่แล้ว +19

    ਇਹ ਸਭ ਸੁਪਰੀਮ ਕੋਰਟ ਦੇ ਡਰਾਮੇ ਨੇ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਕੋਈ ਅਜਿਹਾ ਜਾਪਦਾ

    • @PremSingh-vu2zx
      @PremSingh-vu2zx 4 ปีที่แล้ว

      Bus tusi Lok hi sahi ooo Baaki sabh galt ne

  • @aulakhsingh5340
    @aulakhsingh5340 4 ปีที่แล้ว +1

    Superm cort kale kanoon kio ni rad kar sakdi jado hold te comety da fesla suna sakdi hai fir rad bhi bhi kar sakdi hai

  • @sahibrandhawa8832
    @sahibrandhawa8832 4 ปีที่แล้ว +10

    ਗਰੇਵਾਲ ਤੇ ਸਿਅਾਣੀ ਨੂੰ ਪੰਜਾਬ ਨਾ ਵੜਨ ਦਿਓ।

  • @arshdeepkaur6124
    @arshdeepkaur6124 4 ปีที่แล้ว +5

    Good

  • @charanjeetkaur180
    @charanjeetkaur180 4 ปีที่แล้ว

    ਇਕੋ ਹੀ ਹੱਲ ਹੈ ਕਨੂੰਨ ਰੱਦ ਕਰੋ ✌✌

  • @sahibrandhawa8832
    @sahibrandhawa8832 4 ปีที่แล้ว +5

    ਵੀਰ ਜੀ ਤੁਹਾਡੀ ਪਁਗ ਦਾ ਰੰਗ ਬਹੁਤ ਸੋਹਣਾ ਹੈ।

  • @AmrikSingh-yt2zn
    @AmrikSingh-yt2zn 4 ปีที่แล้ว

    ਕਿਸਾਨ ਏਕਤਾ ਜਿੰਦਾਬੁਆਦ

  • @aparsingh5343
    @aparsingh5343 4 ปีที่แล้ว +2

    eh modi di chal h. committee or hold nhi manjur karna chahida.track record of SC is not beyond doubt.

  • @harishkamboj352
    @harishkamboj352 4 ปีที่แล้ว +1

    Kanun radd kro BSS

  • @premkhehra9949
    @premkhehra9949 4 ปีที่แล้ว

    ਕਾਨੂੰਨ ਰੱਦ ਕਰੋ ਸੁਪਰੀਮ ਕੋਰਟ ਦਾ ਫੈਸਲਾ ਸਹੀ ਆ g

  • @TheNewmovies11
    @TheNewmovies11 4 ปีที่แล้ว +5

    The agriculture laws must be repealed.

  • @SandeepKumar-kb4vt
    @SandeepKumar-kb4vt 4 ปีที่แล้ว +1

    Advocate khobrey. Is good lawer

  • @manpreetsanghera1776
    @manpreetsanghera1776 4 ปีที่แล้ว +1

    Supreme court is right action or decision

  • @SatnamSingh-wz6vi
    @SatnamSingh-wz6vi 4 ปีที่แล้ว +1

    Radd karo

  • @ManiKumar-nv6iz
    @ManiKumar-nv6iz 4 ปีที่แล้ว +1

    HIo👍👍👍👍👍

  • @muskan5764
    @muskan5764 4 ปีที่แล้ว +3

    Great supreme court jai jawan jai kesaan

  • @MalkitSingh-bv9co
    @MalkitSingh-bv9co 4 ปีที่แล้ว +2

    good ada he chaede aa

  • @balwindersidhu6978
    @balwindersidhu6978 4 ปีที่แล้ว +7

    God bless all farmers and singers

  • @lilasinghlila2987
    @lilasinghlila2987 4 ปีที่แล้ว +1

    Beari.good.jujsingh.chahl.jee.i.like.you.tajakhabra.t.onlin.bhajya.kro.ji.thank.you

  • @JaswantSingh-nu5sp
    @JaswantSingh-nu5sp 4 ปีที่แล้ว +10

    Rad hi hone chahie De Hain

  • @sahibrandhawa8832
    @sahibrandhawa8832 4 ปีที่แล้ว +11

    ਭਾਜਪਾ ਮਰਨ ਕਿਨਾਰੇ ਪਹੁੰਚੀ।

  • @AmrikSingh-yt2zn
    @AmrikSingh-yt2zn 4 ปีที่แล้ว

    ਕਿਸਾਨ ਯੂਨੀਅਨ ਜਿੰਦਾਬੁਆਦ

  • @AmrikSingh-yt2zn
    @AmrikSingh-yt2zn 4 ปีที่แล้ว

    ਮੋਦੀ ਸਰਕਾਰ ਜੁੰਮੇਵਾਰ ਹੈ

  • @dr.paramjitsinghsumra179
    @dr.paramjitsinghsumra179 4 ปีที่แล้ว

    ਝਾੜ ਝੰਬ ਦਾ ਕੋਈ ਅਸਰ ਬੇਸ਼ਰਮ, ਢੀਠ, ਖੁਦਗਰਜ਼ ਤੇ ਹਿੰਢੀ, ਮੋਦੀ ਸਰਕਾਰ ਉਪਰ ਨਹੀਂ ਹੋਵੇਗਾ। ਭਾਰਤ ਦੀ ਸਰਬ ਉੱਚ ਅਦਾਲਤ ਨੇ ਕਾਬੁਲ ਕੀਤਾ ਕਿ ਪਿਛਲੇ ਕੁੱਝ ਫੈਸਲਿਆਂ ਦਾ ਲੋਕਾਂ ਤੇ ਭਾਰਤ ਦੀ ਸਰਬ ਉੱਚ ਅਦਾਲਤ ਦਾ ਕੀ ਪ੍ਰਭਾਵ ਹੈ ? ਇਸ ਬਾਰੇ ਸਾਨੂੰ ਪੂਰੀ ਜਾਣਕਾਰੀ ਹੈ। ਸੁਪਰੀਮ ਕੋਰਟ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦਾ ਫੈਸਲਾ 12/01/2021 ਤੱਕ ਟਾਲ ਦਿੱਤਾ ਹੈ। ਪਹਿਲੀ ਗੱਲ ਅਦਾਲਤ ਖੁਦ ਕੋਈ ਫੈਸਲਾ ਕਰਕੇ ਕਿਸਾਨਾਂ ਨੂੰ ਸੰਤੁਸ਼ਟ ਕਰੇ।
    ਦੂਸਰੀ ਗੱਲ ਜੇ ਸਮਝੌਤਾ ਕਮੇਟੀ ਬਣਾਈ ਜਾਵੇਗੀ ਤਾਂ ਉਸ ਨੂੰ ਕੇਵਲ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਕਿ ਉਹ ਆਪਣੀ ਰਾਏ ਸਰਬ ਉੱਚ ਅਦਾਲਤ ਨੂੰ ਦੇਵੇ ਜਦ ਤੱਕ ਫੈਸਲਾ ਨਹੀਂ ਸੁਣਾਇਆ ਜਾਂਦਾ, ਕਿਸਾਨਾਂ ਨੂੰ ਧਰਨੇ ਤੇ ਬੈਠੇ ਰਹਿਣ ਦਿੱਤਾ ਜਾਵੇ। ਜੇ ਸਮਝੌਤਾ ਕਮੇਟੀ ਕਿਸਾਨਾਂ ਦੀ ਸੋਚਣੀ ਅਨੁਸਾਰ ਰਾਜਾਂ ਦੇ ਅਧਿਕਾਰ ਵਿੱਚ ਕਾਲੇ ਕਾਨੂੰਨ ਦੀ ਕੋਈ ਦਖਲ ਅੰਦਾਜ਼ੀ ਨਹੀਂ ਬਾਰੇ ਕੋਈ ਫੈਸਲਾ ਨਹੀਂ ਕਰਦੀ ਤਾਂ ਭਾਰਤ ਦੀ ਸਰਬ ਉੱਚ ਅਦਾਲਤ ਖੇਤੀਬਾੜੀ ਨਾਲ ਸਬੰਧਿਤ ਸਾਰੇ ਕਾਲੇ ਕਾਨੂੰਨ ਰੱਦ ਕਰ ਦੇਵੇ।

  • @jaspalsingh4361
    @jaspalsingh4361 3 ปีที่แล้ว

    ਸਪਰੀਮ ਕੋਟ ਨੂ ਪਤਾ ਹੈ ੲਇਸ ਕਨੂਨ ਦਾ ਅਧਿਕਾਰ ਸਿਰਫ ਰਾਜਾਂ ਦਾਈ ਹੈ ਤਾ ਕੋਰਟ ਇਸ ਨੂ ਰਦ ਕਰ ਦੇਵੇ ਡਰਦੀ ਕਿਉ ਹੈ ਇਸ ਨੂ ਆਪਣਾ ਫਰਜ ਨਭਾਉ ਣਾ ਚਾਈ ਦਾ ਹੈ

  • @rohidhatounda9548
    @rohidhatounda9548 4 ปีที่แล้ว +1

  • @saroutg.r3682
    @saroutg.r3682 4 ปีที่แล้ว +2

    Why will not cancle kisan black bill back Modi 🔥 BJP ?? Tell to our India Kisan union jindabad

  • @JagdeepSingh-jj8jq
    @JagdeepSingh-jj8jq 4 ปีที่แล้ว +2

    ਜੱਜ ਸਿਆਂ,
    ਸੁਪਰੀਮ ਕੋਰਟ ਚ ਕੇਂਦਰ ਦਾ ਵਕੀਲ ਅਟਾਰਨੀ ਜਨਰਲ ਹੁੰਦਾ, ਅਤੇ state andr hunda advocate general..

  • @SarbjeetKaur-kp1un
    @SarbjeetKaur-kp1un 4 ปีที่แล้ว

    ਏਨਾ ਈ ਫ਼ਿਕਰ ਆ ਫਿਰ ਰੱਦ ਕਰ ਦੋ ਸੁਪਰੀਮ ਕੋਰਟ ਵੀ ਹੁਣ ਝੂਠਾ ਪੱਖ ਲੈ ਰਿਹਾ ਤਾਂ ਜੋ ਕਿਸਾਨ ਸੁਪਰੀਮ ਕੋਰਟ ਆਉਣ ਤੇ ਫਿਰ ਸੁਪਰੀਮ ਕੋਰਟ ਵੀ ਸਰਕਾਰ ਦੇ ਹੱਕ ਵਿੱਚ ਫੈਸਲਾ ਲਿਆ ਜਾਵੇ

  • @gursidhu9659
    @gursidhu9659 4 ปีที่แล้ว +4

    🌾🌾❤️

  • @ChahalCom
    @ChahalCom หลายเดือนก่อน

    Suprm kot jindabad kisan ekta jindBad

  • @gadribabe7478
    @gadribabe7478 4 ปีที่แล้ว +8

    ਵੀਰ ਜੀ ਕਿਸਾਨਾਂ ਵਿੱਚ ਜਾਓ।ਅੰਦਰ ਵੜ ਕੇ ਨਿਊਜ਼ ਚੈਨਲ ਨਹੀਂ ਚਲਦੇ। ਮੈਂ ਤੁਹਾਡੇ ਚੈਨਲ ਨੂੰ ਛੱਡ ਰਿਹਾ ਹਾਂ।

    • @sansarwall9232
      @sansarwall9232 4 ปีที่แล้ว

      Ku lag gaya pata a gaya swad gataa nal panga la ka

  • @BalveerSingh-wc3ey
    @BalveerSingh-wc3ey 4 ปีที่แล้ว +1

    Yes

  • @dhiansingh3103
    @dhiansingh3103 4 ปีที่แล้ว

    ਜਿਹੜੇ ਕਾਨੂੰਨਾਂ ਵਿਚ ਕਿਸਾਨਾਂ ਦੀ ਰਾਇ ਹੀ ਨਹੀਂ ਲਈ ਗਈ ਅਤੇ ਚੋਰੀ ਛੁਪੇ ਕਿਉ ਲੋਕ ਸਭਾ ਅਤੇ ਰਾਜ ਸਭਾ ਵਿਚ ਰੌਲੇ ਰੱਪੇ ਵਿਚ ਪੇਸ਼ ਕੀਤੇ, ਜੋਂ ਚੀਜ਼ ਚੋਰੀ ਛਿਪੇ ਪਾਸ ਕੀਤੇ ਗਏ ਹਨ ਉਨ੍ਹਾਂ ਨੂੰ ਰੱਦ ਕਰਨੇ ਚਾਹੀਦੇ ਹਨ।

  • @newmobile1237
    @newmobile1237 4 ปีที่แล้ว

    ਆਰਡੀਨੈਂਸ ਰੱਦ ਹੋਣੇ ਚਾਹੀਦੇ ਹਨ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਹੈ

  • @kuldipnijjar7104
    @kuldipnijjar7104 4 ปีที่แล้ว +1

    No committees. Repeal all anti farmer laws. Kissan should stay on roads surrounding of Delhi until repeal are done.

  • @raminrangi9943
    @raminrangi9943 4 ปีที่แล้ว +1

    Good decision of Supreme court.

  • @sahilpreetsingh5945
    @sahilpreetsingh5945 4 ปีที่แล้ว

    bilkul sahi

  • @irshadullah6272
    @irshadullah6272 4 ปีที่แล้ว

    mashallah g

  • @jagtarsangh1717
    @jagtarsangh1717 4 ปีที่แล้ว

    ਕਾਨੂੰਨ ਰੱਦ ਕੀਤੇ ਜਾਣ। ਬਸ ਹੋਰ ਕੁਝ ਨਹੀਂ ਚਾਹੀਦਾ

  • @hanjibai2229
    @hanjibai2229 4 ปีที่แล้ว +6

    Kissan bill cancel hone chahide aw

  • @bhupindersidhuvlogs8142
    @bhupindersidhuvlogs8142 4 ปีที่แล้ว

    ਸੁਪਰੀਮ ਕੋਰਟ ਤੋਂ ਕੋਈ ਉਮੀਦ ਨਹੀਂ ਕਿਸਾਨਾਂ ਨੂੰ

  • @gulshanattri9833
    @gulshanattri9833 4 ปีที่แล้ว +1

    ਹੱਲ ਇੱਕੋ ਆ ......…..................ਕਨੂੰਨ ਰੱਦ

  • @AmanSingh-ml2rx
    @AmanSingh-ml2rx 3 ปีที่แล้ว +1

    Kendra Sarkar bekar hai

  • @newmobile1237
    @newmobile1237 4 ปีที่แล้ว

    ਕੋਰਟ ਵੀ ਕੇਂਦਰ ਸਰਕਾਰ ਦੀ ਹੈ

  • @sukhjinderathwal357
    @sukhjinderathwal357 4 ปีที่แล้ว +1

    Phala kaha se

  • @nagarsingh6516
    @nagarsingh6516 4 ปีที่แล้ว +1

    Keri kanoon must cancel by s court

  • @manithandi7181
    @manithandi7181 4 ปีที่แล้ว +1

    According to me our grandparents are the key factor that this protest is going on peacefully so we need our elders experience in this protest and need young too with them and we will definitely win against this black laws of government.
    #kisaanektazindabaad

  • @harpritsinghharpritsingh8180
    @harpritsinghharpritsingh8180 4 ปีที่แล้ว

    🙏🙏 ji

  • @malukcheema6844
    @malukcheema6844 4 ปีที่แล้ว +3

    No.just cancel

  • @KulwinderSingh-mm3fl
    @KulwinderSingh-mm3fl 4 ปีที่แล้ว +1

    Eh kanoon radh karo

  • @nippi007
    @nippi007 4 ปีที่แล้ว

    Both parties should respact supreme court.

    • @Jasmeen-Jajveer
      @Jasmeen-Jajveer 4 ปีที่แล้ว

      SC is not separate body, they are servant and selected by the government

  • @parsanabenning158
    @parsanabenning158 4 ปีที่แล้ว

    Waghgure ji mahar kain thanks

  • @PritamSingh-rg1cl
    @PritamSingh-rg1cl 4 ปีที่แล้ว

    SC Good

  • @AmrikSingh-yt2zn
    @AmrikSingh-yt2zn 4 ปีที่แล้ว

    ਰੰਦ ਹੋਣੇਚਹਾਦੀ ਹਨ ਕਾਲੇ ਕਾਨੂੰਨ

  • @Gagandeep-ce6pw
    @Gagandeep-ce6pw 4 ปีที่แล้ว

    Shi gl a

  • @sangatsingh4850
    @sangatsingh4850 4 ปีที่แล้ว

    Kanun rad hona chahie

  • @malhimalhi2194
    @malhimalhi2194 4 ปีที่แล้ว

    Very good 👍

  • @MohanLal-sj2no
    @MohanLal-sj2no 29 วันที่ผ่านมา

    The laws unuseful for the farmersmust be withdrawn by the govt. Why the govt is adament why it is the prestiege issue when it is claiming lives.

  • @gurdiyalsingh7289
    @gurdiyalsingh7289 4 ปีที่แล้ว +1

    Kanoon vapsi karan