ਆਹ ਵੈਦ ਨੇ ਫੇਲ੍ਹ ਕੀਤੇ ਅਮਰੀਕਾ ਦੇ ਡਾਕਟਰ !

แชร์
ฝัง
  • เผยแพร่เมื่อ 10 พ.ย. 2024

ความคิดเห็น • 654

  • @gurjittangrali4972
    @gurjittangrali4972 4 ปีที่แล้ว +1

    ਡਾ ਸਾਹਿਬ ਗਠੀਏ ਦਾ ਬਿਮਾਰੀ ਦਾ ਇਲਾਜ ਦੱਸੋ

  • @rbrar3859
    @rbrar3859 4 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @amritmann2118
    @amritmann2118 5 ปีที่แล้ว

    ਸ੍ਰੀ ਮਾਨ ਡਾਕਟਰ ਸਾਹਿਬ ਜੀ ਮੇਰੀ ਉਮਰ 28ਸਾਲ ਹੈ ਵੇਟ 81ਕਿਲੋ ਹੈ ਮੇਰਾ ਬੀ ਪੀ ਸਹੀ ਰਹਿੰਦਾ ਹੈ ਪਰ ਘਵਰਾਹਟ ਬਹੁਤ ਹੁੰਦੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਅਟੈਕ ਹੋਵੇ ਗਾ ਜੇਕਰ ਮੈ ਰੈਟੀਡਿਨ ਟੀਕਾ ਲਵਾਉਂਦਾ ਹਾਂ ਤਾਂ ਕੁਝ ਹੱਦ ਤੱਕ ਠੀਕ ਹੋ ਜਾਂਦਾ ਹਾਂ ਤੇ ਦਿਲ ਵਾਲੇ ਪਾਸੇ ਭਾਰਾਪਣ ਰਹਿੰਦਾਂ ਹੈ ਨੀਂਦ ਘੱਟ ਆਉਂਦੀ ਹੈ

  • @GurpreetKaur-pc4zs
    @GurpreetKaur-pc4zs 5 ปีที่แล้ว

    Thnx ji

  • @paramjitmalhi6543
    @paramjitmalhi6543 5 ปีที่แล้ว +4

    Thank you so much for the beautiful message

  • @rajwinderkaur2859
    @rajwinderkaur2859 4 ปีที่แล้ว +2

    ਗੋਡਿਆ ਦਾ ਦਰਦ ਬਹੂਤ ਤੇਜ ਆ ਜੀ

  • @sandegrewal3218
    @sandegrewal3218 5 ปีที่แล้ว

    Very good advice dr sahib,thanks ji

    • @nishansingh6529
      @nishansingh6529 5 ปีที่แล้ว

      ਡਾਕਟਰ ਸਾਹਿਬ ਸ਼ੁਗਰ ਦਾ ਇਲਾਜ ਦੱਸੋ

  • @harbanslal7287
    @harbanslal7287 4 ปีที่แล้ว

    I salute to our honourable Dr. Sunil jee for curing information to needy patient

  • @majorsingh5131
    @majorsingh5131 5 ปีที่แล้ว

    ਬਹੁਤ ਵਧੀਆ ਜਾਣਕਾਰੀ ਸਰ , ਫੈਟੀ ਲੀਵਰ ਲਈ ਵੀ ਕੋਈ ਉਪਅ ਜਰੂਰ ਦੱਸਣਾ ਜੀ

  • @hargunjyot8283
    @hargunjyot8283 5 ปีที่แล้ว

    ਭਰਾਵੋ ਜਿਵੇ ਮੈ ਤਜਰਬਾ ਕੀਤਾ ਦਸ ਸਾਲ ਸ਼ਹਿਰੀ ਜੀਵਨ ਬਤੀਤ ਕੀਤਾ ਆ ਨਿਰਾ ਪਰਦੂਸਨ ਵਾਲਾ ਮਹੋਲ ਆਏ ਦਿਨ ਸਿਰਦਰਦ ਤੇਜਾਬ ਤੇ ਹੋਰ ਪੰਗੇ ਪੈਦੇ ਸੀ । ਪਰ ਹੁਣ ਤਿੰਨ ਸਾਲ ਹੋ ਗਏ ਆ ਪਿੰਡ ਕੋਈ ਬਿਮਾਰੀ ਨਹੀ ਆ । ਯਾਰ ਸਵੇਰੇ ਖਾਲੀ ਪੇਟ ਅੱਧਰਿੜਕਾ ਪਿਉ (ਦਹੀ ਹੁੰਦਾ ਆ ) ਫਿਰ ਮੋਟਰ ਤੇ ਪੈਦਲ ਗੇੜਾ ਕੱਡੋ । ਘਰ ਆਕੇ ਚਾਹ ਜਰੂਰ ਪਿਉ ਇਹਨੇ ਪਚਾਉਣਾ ਆ ਸਭ । ਫਿਰ 11 ਵਜੇ ਰੋਟੀ ਖਾਉ ਰੱਜ ਕੇ ਦਹੀ ਸਬਜੀ ਲੱਸੀ ਨਾਲ ਕਿਉਕਿ ਸਾਰਾ ਦਿਨ ਫਿਰ ਮਿਹਨਤ ਕਰਨ ਨਾਲ ਪਚ ਜਾਦੀ ਆ । ਦੁਪਿਹਰ ਨੂੰ ਲੱਸੀ ਪਿਉ ਜਿਸ ਚ ਕਾਲਾ ਨਮਕ ਅਜਵੇਨ ਆਦਿ ਪਾਉ। ਇਵੇ ਜਿੰਦਗੀ ਦੇ ਨਜਾਰੇ ਆ ।। ਬਾਕੀ ਵੀਰੇ ਗੈਸ ਕਬਜ ਤੇਜਾਬ ਲਈ ਦਹੀ ਸਭ ਤੋ ਵਧੀਆ ਆ । ਬੀਪੀ ਹਾਈ ਵਾਲੇ ਕਾਲਾ ਲੂਣ ਤੇ ਅਜਵੇਨ ਨਾ ਖਾਓ ਦਹੀ ਚ

  • @baljitbajwa5476
    @baljitbajwa5476 5 ปีที่แล้ว +3

    Very helpful video now everyone is going healthy after watching this video please also provide the list of all failed doctors of america so the people don’t go to theme for treatment.

  • @punjabirecords1984
    @punjabirecords1984 5 ปีที่แล้ว

    ਇਹ ਹੈ ਸੱਚੀ ਸੇਵਾ

  • @gurmailsinghsandhawalia8563
    @gurmailsinghsandhawalia8563 5 ปีที่แล้ว +1

    ਸਰ ਖੂਨ ਦੇ ਸੈਲਾਂ ਦੀ ਕਮੀ ਦੂਰ ਕਰਨ ਦਾ ਇਲਾਜ ਦਸੋ ਜੀ

  • @salwantrai428
    @salwantrai428 5 ปีที่แล้ว

    Very very good

  • @pritpalsingh309
    @pritpalsingh309 5 ปีที่แล้ว

    Read Mr Rajiv Dixit.It will open ur eyes.After reading him all ur doubts will be cleared.What is alkaline and what is acidic all u will come to know.Read his lecture when he came to Patiala.This lecture is in two parts.You will become half ayurvedic doctor.Tks

  • @manjiwansarao7363
    @manjiwansarao7363 3 ปีที่แล้ว

    My mother is suffering from migraine can you prescribe any medication or please tell me that where is your clinic I'll take the appointment

  • @RajniBala-do2qc
    @RajniBala-do2qc 5 ปีที่แล้ว +1

    Thanks

  • @gurnamwer815
    @gurnamwer815 5 ปีที่แล้ว

    Thanks sir ji

  • @shivdevkler4186
    @shivdevkler4186 5 ปีที่แล้ว +1

    Thankyou so much for giving us very valuable information,Thankyou Dr Sunil

  • @jaswantkaur6984
    @jaswantkaur6984 3 ปีที่แล้ว

    Good information .High cretenine and high urea ka illaze ho sakti hair? Pl reply

  • @ravindersingh-vd2xm
    @ravindersingh-vd2xm 5 ปีที่แล้ว

    Thanks ji

  • @mohamadsalim8676
    @mohamadsalim8676 5 ปีที่แล้ว

    Bhot vadiya ji

  • @barindersingh1370
    @barindersingh1370 2 ปีที่แล้ว

    Ke

  • @amarjeetkaur6450
    @amarjeetkaur6450 5 ปีที่แล้ว +1

    ਧੰਨਵਾਦ ਜਾਣਕਾਰੀ ਲਈ

  • @sukhwantsingh8893
    @sukhwantsingh8893 5 ปีที่แล้ว

    Dr ਸਾਬ ਬਹੁਤ ਵਧਿਆ ਜੀ
    Dr ਸਾਬ ਟਾਈਫਾਈਡ ਦਾ ਵਿਚ ਕੋਈ ਨੁਸਖ਼ਾ ਦਸੋ ਜੀ ਪਲੀਜ ਜਲਦੀ ਰਿਪਲਾਈ ਜਰੂਰ ਦਿਓ ਜੀ

  • @paramjeetsingh9881
    @paramjeetsingh9881 5 ปีที่แล้ว

    Very nice ji

  • @satpalsingh6673
    @satpalsingh6673 4 ปีที่แล้ว

    Great doctor ji

  • @RajwinderKaur-gs4lx
    @RajwinderKaur-gs4lx 5 ปีที่แล้ว

    VeryNica

  • @infinityappsgames9676
    @infinityappsgames9676 5 ปีที่แล้ว +2

    Sir g ਮੇਰੀ ਉਮਰ 37 ਸਾਲ ਦੀ ਹੈ ਤੇ ਮੈਨੂੰ ਲੱਕ ਦੀ ਬਹੁਤ problem hai ਤੇ ਮੈਨੂੰ dr ਨੇ full bed rest dasi hai please ਮੈਨੂੰ ਕੁਛ ਇਲਾਜ ਦੱਸੋ

  • @nikkarampalnikkarampal3450
    @nikkarampalnikkarampal3450 4 ปีที่แล้ว

    ਡਾ ਸਾਬ ਜੀ ਸਰੀਰ ਵਿੱਚ ਗੰਢਾ ਗਿਲਟੀਆ ਦਾ ਇਲਾਜ ਦੱਸੋ ਜੀ ਧੰਨਵਾਦ 🙏🙏🙏🙏

  • @issidhu6924
    @issidhu6924 5 ปีที่แล้ว +9

    Dr. Sahib, you are great.

  • @jagdeepmann9156
    @jagdeepmann9156 5 ปีที่แล้ว +41

    ਡੀ ਫਾਈਵ ਚੈਨਲ ਵੀ ਆਪਣਾ ਨੰਬਰ ਦੱਸੋ ਬੋਲ ਕੇ ਵੀ ਅਤੇ ਸਕਰੀਨ ਤੇ ਵੀ ਚਲਾਇਆ ਕਰੋ ਅਤੇ ਜਿਸ ਦੀ ਵੀ ਇੰਟਰਵਿਊ ਕਰਵਾਉਂਦੇ ਹੋ ਉਸਦਾ ਵੀ ਨੰਬਰ ਸਕਰੀਨ ਤੇ ਚਲਾਓ

    • @balbirkaur7261
      @balbirkaur7261 5 ปีที่แล้ว

      apparently no bollo

    • @sarbatdabhalla68
      @sarbatdabhalla68 5 ปีที่แล้ว +2

      ਪ੍ਰਾਣਾਯਾਮ ਕਰੋ ਜੀ। ਕਪਾਲ ਭਾਤੀ ਅਤੇ ਅਨੁਲੋਮ ਵਿਲੋਮ ਸਭ ਤੋਂ ਵਧੀਆ ਇਲਾਜ ਹੈ ਪੇਟ ਦੀ ਹਰ ਬਿਮਾਰੀ ਲਈ

    • @msangha3319
      @msangha3319 4 ปีที่แล้ว +1

      @@sarbatdabhalla68 thanks sir dasan layi. 👍👍🙏🙏
      Ki tusi vi eh pranayam karde ho?

  • @tarloksingh5755
    @tarloksingh5755 5 ปีที่แล้ว

    Very good news bai ji

  • @s.k2367
    @s.k2367 5 ปีที่แล้ว

    nyc

  • @kuldeepnandha7107
    @kuldeepnandha7107 5 ปีที่แล้ว

    Thanks Sir Ji

  • @ParamjitKaur-cu6gn
    @ParamjitKaur-cu6gn 4 ปีที่แล้ว

    ਡਾਕਟਰ ਜੀ ਫੰਗਲ ਸਕਿਨ ਐਲਰਜੀ ੧ ਤੋਂ ਹੈ ਬਾਰੇ ਦੱਸ ਦਿਓ

  • @gurpreetjawandha9580
    @gurpreetjawandha9580 5 ปีที่แล้ว

    ਵੀਰ ਜੀ ਮੇਰੇ ਲੀਵਰ ਵਿਚ ਸੋਜਬਹੁਤ ਹੈ. ਪਾਣੀ ਪੀਣ ਨਾਲ ਵੀ ਦਰਦ ਹੁੰਦਾ. ਮੇਰਾ ਖਾਣਾ ਬਹੁਤ ਸਾਦਾ ਹੈ. ਜਿੰਕ ਫ਼ੂਡ ਤਾਂ ਕਦੇਸੋਚਿਆ ਵੀ ਨਹੀਂ please ਮੇਰੀ ਹੈਲਪ ਕਰੋ

    • @naturalnetural7120
      @naturalnetural7120 5 ปีที่แล้ว

      Gurpreet Jawandha punarnanarisht 3-3chamach bhojan me baadh .

  • @charanjeetbrar6258
    @charanjeetbrar6258 5 ปีที่แล้ว

    Hello Doctor. I like to know about flemm and polyps in nose. What should we do to clear flemm and how to shrink polyps in nostrils

  • @bikkarsingh6165
    @bikkarsingh6165 5 ปีที่แล้ว

    ਕਮਰ ਦਰਦ ਬਹੁੱਤ ਜਿਆਦਾ ਹੈ ਇਲਾਜ ਕੀ ਹੈ ਜੀ

  • @JaswinderSingh-yj9ic
    @JaswinderSingh-yj9ic 5 ปีที่แล้ว

    V nice

  • @sukhdevsingh5030
    @sukhdevsingh5030 5 ปีที่แล้ว +1

    ਸਰ ਅਲਸਰ ਦਾ ਕੋੲੀ ਪੱਕਾ ਹੱਲ ਹੈ ਤਾਂ ਕਿਰਪਾ ਕਰਕੇ ਦੱਸੋ

  • @hargunjyot8283
    @hargunjyot8283 5 ปีที่แล้ว +21

    ਟਾਇਟਲ ਵੇਖ ਕੇ ਕਿਸ ਨੂੰ ਹਾਸਾ ਆਇਆ । ਅਮਰੀਕਾ ਦੇ ਡਾਕਟਰ ਫੇਲ ਕਰਤੇ ।।

    • @baljinderkaur2906
      @baljinderkaur2906 4 ปีที่แล้ว +1

      Hargun Jyot hahaha

    • @1ladhar256
      @1ladhar256 4 ปีที่แล้ว

      ਫੁਦੂ ਚੈਨਲ, ਪੂਰਾ ਝੁੱਡੂ ਐਂਕਰ ਬੇਅਕਲ ਟੱਟੂ।

  • @ManpreetKaur-gx2ly
    @ManpreetKaur-gx2ly 5 ปีที่แล้ว

    8

  • @jatinsdad
    @jatinsdad 5 ปีที่แล้ว +2

    A God sent doctor and human being. He has helped me a lot. He will heal you.

  • @desrajboota2698
    @desrajboota2698 5 ปีที่แล้ว

    जै हो

  • @harpreetdhaliwal9980
    @harpreetdhaliwal9980 4 ปีที่แล้ว

    ਨੀਂਦ ਨਹੀਂ ਆਉਂਦੀ ।ਥੋੜ੍ਹੇ ਟਾਈਮ ਬਾਅਦ ਅੱਖ ਖੁੱਲ੍ਹ ਜਾਂਦੀ ਹੈ

  • @bobbydhillon2576
    @bobbydhillon2576 5 ปีที่แล้ว

    Very nice information sir

  • @harishKumar-lh9uq
    @harishKumar-lh9uq 5 ปีที่แล้ว +1

    Thanks 🙏🏻

  • @salwantmultani2511
    @salwantmultani2511 5 ปีที่แล้ว +5

    Dr.kumar
    Very good tips
    THANKS

  • @jasbirkaur5815
    @jasbirkaur5815 5 ปีที่แล้ว

    Great knowledge

  • @KulwantKaur-be3gl
    @KulwantKaur-be3gl 5 ปีที่แล้ว

    Please tell me is urtine big fibroids are treating with ayurveda completely save from surgery I have severely bleeding with severe pain

  • @Amandeepsingh-yw1jx
    @Amandeepsingh-yw1jx 5 ปีที่แล้ว

    ਸਰ ਜੀ ਸਰਵਾਈਕਲ ਇਲਾਜ਼ ਬਾਰੇ ਦੱਸੋ

  • @1ladhar256
    @1ladhar256 4 ปีที่แล้ว

    Reporter poor tattoo hai
    Jabbal reporter ਅਮਰੀਕਾ ਕਰਤਾ ਫੇਲ੍ਹ ਪਰ ਤੁਸੀਂ ਹਸਪਤਾਲ ਜਾਣਾ ਨਾ ਭੁੱਲਿਉ ,,, ਹਾ ਹਾ ਹਾ ਹਾ

  • @gurpreetgopy2641
    @gurpreetgopy2641 5 ปีที่แล้ว +1

    ਰੱਬ ਤੁਹਾਡਾ ਭਲਾ ਕਰੇਗਾ ਸਰ ਮੇਰੇ ਸਾਰੇ ਮੈਸੀਜ ਧਿਆਨ ਨਾਲ ਪੜ ਕੇ ਰਿਪਲਾਈ ਜਰੂਰ ਕਰਿਉ

  • @manjeetkaur980
    @manjeetkaur980 5 ปีที่แล้ว

    WAHEGURU ji WAHEGURU ji

  • @rajputgurmukhsingh6485
    @rajputgurmukhsingh6485 5 ปีที่แล้ว +4

    1000000000%bilkul sahi a Mr ji very nice video thank you salute

    • @jaishrimadhavkalkiramakj
      @jaishrimadhavkalkiramakj 5 ปีที่แล้ว

      Sir namaskar
      Pls daso K jado khada peeta na lagda hove ta ki kita jaave

    • @goldysingh427
      @goldysingh427 5 ปีที่แล้ว

      Kale chane sham ko bhego ke subhe roz khao.1 month ke baad batana.porn video na dekho nahi taan kabhi bhi tagde nahi ho paoge.

  • @gurjitmand4270
    @gurjitmand4270 5 ปีที่แล้ว

    Ssa dr sahib nd tnx D5 channel. Sir meri age 30 year aw.nd manu last ek saal to IBS de problm a kuch khada peeta pachda nai.motion rehde ne bht. Mera wight 10-12 kg losse ho gya hai m bht treatment krwa leya but koi frk nai pai reha nd ek manu dhrn de v problm hai.sara din pet ch pain rehnda. Plzz koi ilaj dso dr sahib plzz hlp

  • @jagwindergorya1545
    @jagwindergorya1545 3 ปีที่แล้ว

    Sir jiManu r efikter a koi dawi dso mera 2 month da baby a

  • @sukhwantsingh8893
    @sukhwantsingh8893 5 ปีที่แล้ว +1

    ਡਃ ਸਾਬ ਸਤਿ ਸ੍ੀ ਅਕਾਲ
    ਸਰ ਜਿਵੇ ਤੁਸੀ ਦੋ ਨੁਖਸੇ ਦਸੇ ਹਨ ।ਬੀ ਪੀ ਤੇ ਸੂਗਰ ਦਾ ਕੀ ਜੇਕਰ ਦੋਵੇ ਨੁਖਸੇ ਵਰਤਨੇ ਹੋਣ ਤਾਂ ਅਸੀ ਗੋਰਖ ਮੁਂਡੀ, ਮਲਠੀ ,ਇਂਦਰ ਜੌ ,ਗੁਡ ਮਾਰ ਬੂਟੀ ਤੇ ਅਰਜਨ ਦਾ ਸ਼ਿਲਕਾ ਇਕਠੇ ਕਰਕੇ ਪਂਜੇ ਚੀਜਾਂ ਮਿਲਾ ਕੇ ਵੀ ਵਰਤ ਸਕਦੇ ਹੀਂ ?
    ਕਿਉਕਿ ਮੈਨੂਂ ਬੀ ਪੀ ਤੇ ਸੂਗਰ ਵੀ ਹੈ।ਸੋ ਕਿਰਪਾ ਕਰਕੇ ਜਰੂਰ ਤੋ ਜਰੂਰ ਜਵਾਬ ਦੇਣਾ ਜੀ
    ਧਨਵਾਦ

  • @harishkakkar7029
    @harishkakkar7029 5 ปีที่แล้ว

    Nice

  • @ramansidhu9077
    @ramansidhu9077 5 ปีที่แล้ว +2

    🙏 good suggestion 👍

  • @gurdeep_edits1
    @gurdeep_edits1 5 ปีที่แล้ว

    Thanks sir

  • @petriksam3640
    @petriksam3640 5 ปีที่แล้ว +1

    Dr. Sahab de nuskhe bilkul 100% Kam karde ne.kafi sala to liver di problem naal fight kar reya c. Parr hun bilkul ok hai. Love you aa sir ji

  • @rana-zp3ru
    @rana-zp3ru 5 ปีที่แล้ว

    👍👍 everything described very well
    Lot of thanx Dr.sahib.

  • @ramindersingh5457
    @ramindersingh5457 5 ปีที่แล้ว

    Parkinson's disease Da elj daso ji please

  • @darbarasingh1457
    @darbarasingh1457 4 ปีที่แล้ว

    Very very very nice doctor saheb. Senda salt iodize hota hai ya nhi

  • @tajinderkaur4097
    @tajinderkaur4097 5 ปีที่แล้ว +1

    ਸਤਿ ਸ਼ਰੀ ਅਕਾਲ ਜੀ ਮੇਨੰੂ ਥੈਰਡ ਦੀ ਅੋਰ ਬੇਕ ਪੇਨ ਦੀ ਪਰੋਬਲ ਹੇ ਮੇਨੰੂ ੲਿਸ ਬਾਰੇ ਦਸਣਾ ਜੀ

  • @gurpalsinghkang2240
    @gurpalsinghkang2240 5 ปีที่แล้ว

    ਅੱਧੇ ਸਿਰ ਦੇ ਦਰਦ ਦਾ ਕੋਈ ਹੱਲ ਦਸੋ ਜੀ

  • @aashishgoyalpec
    @aashishgoyalpec 4 ปีที่แล้ว

    Tell the name and address of American doctors jinna nu is vaid ne fail kita..and kimein fail kita..American patients da naam bhi dassyea jaave...waiting for your reply D5 channel Punjabi..

  • @JasvirKaur-cv7sm
    @JasvirKaur-cv7sm 5 ปีที่แล้ว

    Thanks sir for excellent information

  • @sonikaanand3993
    @sonikaanand3993 5 ปีที่แล้ว

    kenser de bare dso

  • @darshankaur6616
    @darshankaur6616 5 ปีที่แล้ว

    Very good

  • @amandeepkaur-bc9cv
    @amandeepkaur-bc9cv 5 ปีที่แล้ว +2

    Hii sir mere mother nu constipation va 20 years toh o medicine lai ki three to four days badh apna pate saf karde ne . Sir unna nu heart , piles .bp, sugar , brain tumour v aa. Sir plz constipation da koi salution duso. Sir o heart di medicine v lai rahey ne but fir v unna nu ghabrahat bahaut hundi va sah di problem v hundi va isda ki reason ho sakda

    • @MamtaRani-ol4ut
      @MamtaRani-ol4ut 5 ปีที่แล้ว

      Hnji sir please daso mere b mother in law nu same problems ne sariyan

    • @harpalsingh3849
      @harpalsingh3849 5 ปีที่แล้ว

      Bhaji ik nityanandam shree channel aa TH-cam te.. pls ohnu follow kro...

  • @gurinderpandhergrewal2243
    @gurinderpandhergrewal2243 5 ปีที่แล้ว +1

    ਡਾਕਟਰ ਸਾਹਿਬ ਸ਼ੂਗਰ ਕੰਟਰੋਲ ਵਾਰੇ ਵੀ ਦੱਸੋ ।

  • @SweetbabyAvi
    @SweetbabyAvi 5 ปีที่แล้ว

    ਗਠੀਏ ਦਾ ਦਸੋ

  • @avtarsidhu8039
    @avtarsidhu8039 5 ปีที่แล้ว

    Good ji

  • @manjeetkaur980
    @manjeetkaur980 5 ปีที่แล้ว

    Good Good
    WAHEGURU JI WAHEGURU ji

  • @naveenkumar-uh8kq
    @naveenkumar-uh8kq 5 ปีที่แล้ว

    Good

  • @riseofcricket
    @riseofcricket 5 ปีที่แล้ว

    Title te hasa aa giya

  • @ArvindSingh-ie6lu
    @ArvindSingh-ie6lu 4 ปีที่แล้ว

    Sat Shir aakal jii sir mere Gale vich infection haga jii 1saal to kafhi dwai la lai but aaram nii lgda kafhi dard Honda kuch dasso jii pliz

  • @sarbjeetsingh7424
    @sarbjeetsingh7424 4 ปีที่แล้ว

    Dr sab g body elarji bare daso

  • @manpreetsidhu3335
    @manpreetsidhu3335 5 ปีที่แล้ว +5

    Which ayurvedic medicine should take for liver detoxification?

  • @avtargangar.gangar3449
    @avtargangar.gangar3449 4 ปีที่แล้ว

    Lipoma da ilaj dso dr sahibji

  • @rajputsingh8302
    @rajputsingh8302 5 ปีที่แล้ว +1

    Dr sahib ji mera 2013 vch bypass oprt hoya c. Osto baad meri skin te
    Allergy rehandi hai. Koi nuskha dasso ji

  • @gurpreetgopy2641
    @gurpreetgopy2641 5 ปีที่แล้ว +6

    ਸਰੀਰ ਚ ਬਹੁਤ ਕਮਜ਼ੋਰੀ ਰਹਿੰਦੀ ਹੈ ਸਰ ਕਮਜ਼ੋਰੀ ਨੂੰ ਦੂਰ ਕਰਨ ਲਈ ਅਤੇ ਬੰਦ ਨਾੜਾ ਨੂੰ ਖੋਲ੍ਹਣ ਲਈ ਅਤੇ ਦਿਮਾਗ ਦੀ ਕਮਜ਼ੋਰੀ ਦੂਰ ਕਰਨ ਲਈ ਕੋਈ ਘਰੇਲੂ ਜਾ ਆਉਰਵੇਦੀਕ ਨੁਕਸਾ ਦਸੋ

  • @gulshansharma8080
    @gulshansharma8080 5 ปีที่แล้ว +1

    Nice information

  • @parmparminder4267
    @parmparminder4267 5 ปีที่แล้ว +7

    Sir jisda Liver bahut jyada kamzor hai plz ohde layi jaldi asar vala solution dsso

  • @MansiSharma-jw5jx
    @MansiSharma-jw5jx 5 ปีที่แล้ว +1

    Very nice

  • @zimidaraevergreennursery5088
    @zimidaraevergreennursery5088 5 ปีที่แล้ว

    Sir have you any treatment for kidney faliour.

  • @amandipgosal4196
    @amandipgosal4196 5 ปีที่แล้ว +2

    Sir I am having a lot of skin issues and acidity.Please suggest.

  • @amandeepkaur199
    @amandeepkaur199 5 ปีที่แล้ว

    Sir mere 5years to pcos Hai periods tblt nal aa rhe Han.. Mai 25years di uumerid. Ha... Hun ik rsouli v bn chuki Hai cyst nal... Pr ayurvedic med nal eh problem Jyada increase Ho gyi Hai... Mai tuhade kol a K apni problem discus krna chahundi ha Pr Mnu Hun ayurvedic med to Dr lgda hai... Hun Mnu periods nhi aa rhe Bina med to rsouli Overy ch Vdh rhi Hai mai Ki kra

  • @baljinderkaur4648
    @baljinderkaur4648 5 ปีที่แล้ว

    Dr. Ji mera thayrd ni hat reha wait v bhut aa plz kuj daso

  • @gagandeepsinghriar1678
    @gagandeepsinghriar1678 5 ปีที่แล้ว +14

    ਸਰ ਜੀ ਹੱਥ ਪੈਰ ਸੁੰ ਨ ਹੋ ਜਾਦੇ ਨੇ ਬਿਨਾ ਮਤਲਬ ਤੋ ਇਸ ਬਾਰੇ ਦੱਸੋ

    • @happyharpy9740
      @happyharpy9740 5 ปีที่แล้ว +1

      gas di prolem tuhanu vir

    • @kubergold6957
      @kubergold6957 5 ปีที่แล้ว

      Blood circulation ਘੱਟ ਹੈ।

    • @kubergold6957
      @kubergold6957 5 ปีที่แล้ว

      call....... 7307303233

    • @MR-pe9pv
      @MR-pe9pv 5 ปีที่แล้ว

      Check your sugar levels...diabei

    • @sherepunjab5087
      @sherepunjab5087 5 ปีที่แล้ว

      use multivitamins je fark na pia ta kiho

  • @rajputgurmukhsingh6485
    @rajputgurmukhsingh6485 5 ปีที่แล้ว

    Very very Mr Dr ji sun ke achha laga ji

  • @gagandeeprayat9034
    @gagandeeprayat9034 5 ปีที่แล้ว

    Bhaji mera RA positive aa ESR 65 pain rehandi . ek sal di beti aa mere kol. J mere RA da seriously koi ilaaz hai te dasso. Meri beti rul rahi aa meri health karke

  • @harpreet.singhpreet7198
    @harpreet.singhpreet7198 5 ปีที่แล้ว +1

    ਵੀਰ ਜੀ ਕੰਨਾਂ ਤੋ ਘੰਟ ਸੁਨਦਾ ਹੇ ਪੰਜ ਸਾਲ ਹੋਗਏ ਇਸ ਦਾ ਜਵਾਬ ਜਰੂਰ ਦਿਉ🙏🙏🙏🙏🙏🙏🙏🙏🙏🙏

    • @ramanpreet7780
      @ramanpreet7780 5 ปีที่แล้ว

      ਗੁਗਲ ਦੀ ਧੁਣੀ ਲੇ ਲਊ

    • @VSingh590
      @VSingh590 5 ปีที่แล้ว

      @@ramanpreet7780 kise da mjaak nhi bnayi da dukh kise de v ws da nhi

  • @rajvirchechi3839
    @rajvirchechi3839 5 ปีที่แล้ว +3

    Good👌

  • @jasvirvirdi9170
    @jasvirvirdi9170 5 ปีที่แล้ว

    👍

  • @punjabivoice9031
    @punjabivoice9031 5 ปีที่แล้ว

    Meri umar 52yrs hai te mera monopause chal riya hai manu kamjori rahendi hai and kuchh vi kam karnu nu ji nahi karda isda ilaj please daso thank you.

  • @agamgoraya4082
    @agamgoraya4082 3 ปีที่แล้ว

    Bp and suger how to control