Vichar Taqrar 'Shiromani Akali Dal ਦਾ ਕੀ ਕੱਲ੍ਹ?' | Lok Sabha Elections Result

แชร์
ฝัง
  • เผยแพร่เมื่อ 21 มิ.ย. 2024
  • 🔸ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਕੀ ਹੋਈਆਂ ਗੱਲਾਂ ?
    🔸ਗੁੱਝੇ ਭੇਦ ਆਏ ਸਾਹਮਣੇ, ਹੁਣ ਅੱਗੇ ਕੀ ?
    🔸ਕੀ ਕੋਰ ਕਮੇਟੀ ਦੀ ਮੀਟਿੰਗ ’ਚ ਲੀਡਰਸ਼ਿੱਪ ’ਤੇ ਚੁੱਕਿਆ ਗਿਆ ਸਵਾਲ ?
    🔸ਮੀਟਿੰਗ ’ਚ ਸੁਖਬੀਰ ਸਿੰਘ ਬਾਦਲ ਕਿਉਂ ਹੋਏ ਭਾਵੁਕ ?
    🔸ਵੇਖੋ ਵਿਚਾਰ ਤਕਰਾਰ, ਸ਼੍ਰੋਮਣੀ ਅਕਾਲੀ ਦਲ ਦਾ ਕੀ ਕੱਲ੍ਹ?
    Date-22/6/2024
    #LatestNews #PTCNews #VicharTaqrar #ShiromaniAkaliDal #SukhbirSinghBadal #LokSabhaElectionsResult #PunjabNews #PunjabPolitics
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 180

  • @baljitsingh6957
    @baljitsingh6957 7 วันที่ผ่านมา +10

    ਇਹਨੂੰ ਪੁਛਿਆ ਜਾਵੇ ਕੀ ਅਕਾਲੀ ਦਲ ਬਾਦਲਾਂ ਦੀ ਪਰਿਵਾਰਕ ਜਾਇਦਾਦ ਹੈ।

  • @user-ur3oj2uq4c
    @user-ur3oj2uq4c 8 วันที่ผ่านมา +22

    ਬੈਂਸ ਨੂੰ ਪਤਾ ਜਿਹਨਾਂ ਚਿਰ ਕਮਲਾ ਪਰਧਾਂਨ ਆ ਮੇਰੀ ਨੌਕਰੀ ਪੱਕੀ ਆ ! ਜਦੋਂ ਵੀ ਨਂਵਾਂ ਪਰਧਾਂਨ ਆਇਆ ਪਿਹਲਾਂ ਪੁੱਠੀਆਂ ਸਲਾਹਾਂ ਦੇਣ ਵਾਲੇ ਸਲਾਹਕਾਰ ਦੇ ਪਿਛਵਾੜੇ ਲੱਤ ਵੱਜਣੀ ਆ ਸੋ ਆਪਣੀ ਜੌਬ ਕਰਕੇ ਬੈਠਾ ਇਹ ਸਲਾਹਕਾਰ ਅਕਾਲੀ ਦਲ ਜਾਵੇ ਢੱਠੇ ਖੂਹ ਚ

  • @khosatv7350
    @khosatv7350 7 วันที่ผ่านมา +3

    ਜੇਕਰ ਪੰਥ ਦੀ ਗੱਲ ਕਰੀਏ ਤਾਂ ਫੇਰ ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ਤੋਂ ਕਾਂਗਰਸ 7 ਸੀਟਾਂ ਕਿਉਂ ਜਿੱਤੀ ਹੈ?

  • @ParminderSingh-ks2zr
    @ParminderSingh-ks2zr 7 วันที่ผ่านมา +2

    ਬੈਂਸ ਸਾਹਿਬ ਤੁਸੀਂ ਕਹਿ ਰਹੇ ਓ ਕਿ ਝੂੰਦਾਂ ਸਾਹਿਬ ਨਾਲ਼ ਟਿਕਟ ਦਾ ਵਾਅਦਾ ਸੁਖਬੀਰ ਜੀ ਨੇ ਬਹੁਤ ਪਹਿਲਾਂ ਕਰ ਲਿਆ ਸੀ। ਕੀ ਇਹ ਵਾਅਦਾ ਕੋਰ ਕਮੇਟੀ ਤੋਂ ਪੁੱਛ ਕੇ ਕੀਤਾ ਸੀ ?

  • @hardeepkahlon8309
    @hardeepkahlon8309 8 วันที่ผ่านมา +16

    ਸੁਖਬੀਰ ਬਾਦਲ ਦਾ ਪ੍ਰਧਾਨਗੀ ਦੀ ਕੁਰਸੀ ਨਾਲ ਪੱਕਾ ਫੈਵੀਕੋਲ ਦਾ ਜੋੜ ਲੱਗਾ ਹੋਇਆ ਹੈ ਉਹ ਕੁਰਸੀ ਤੋਂ ਵੱਖ ਨਹੀ ਹੋ ਸਕਦਾ ਤਾਂ ਕੁਰਸੀ ਸਮੇਤ ਬਠਿੰਡਾ ਜਿਲ੍ਹੇ ਦਾ ਪ੍ਰਧਾਨ ਬਣਾ ਦਿਓ।🪯

  • @rupinderkehal2254
    @rupinderkehal2254 7 วันที่ผ่านมา +2

    Well planned interview to defend sukhbir badal read the comments you will judge the future of akali Dal badal

  • @arwindergill3650
    @arwindergill3650 7 วันที่ผ่านมา +1

    ਜਨਾਬ ਧਰਮਾਤਮਾ ਫਿਲਮ ਦੇਖੋ ਅਤੇ ਪਰੇਮ ਨਾਥ ਅਤੇ ਇਮਤਿਆਜ ਦੇ ਰਿਸ਼ਤੇ ਨੂੰ ਸਮਝਣ ਦਾ ਯਤਨ ਕਰਿਓ ਤੁਹਾਨੂੰ ਆਪਣੀ ਗਲਤੀ ਸਮਝ ਆ ਜਾਵੇਗੀ। ਹਲਕੇ ਬੰਦਿਆ ਨੂੰ ਦਿੱਤੀਆ ਭਾਰੀ ਜਿੰਮੇਵਾਰੀਆਂ ਨੁਕਸਾਨ ਤਾਂ ਹੌਣਾ ਹੀ ਸੀ।

  • @user-fh6yh5uh7e
    @user-fh6yh5uh7e 8 วันที่ผ่านมา +16

    ਸੁਖਬੀਰ। ਬਾਦਲ। ਅਕਾਲੀਦਲ। ਦਾ। ਬੇੜਾ। ਗਰਕ। ਕਰੇ। ਗਾ। ਇਹ। ਸਿਖੀ। ਦੇ। ਵਰੋਦ। ਵਿਚ। ਹੈ। ਇਸ। ਵਾਸਤੇ। ਇਹ। ਖਤਮ। ਹੋ। ਗਿਆ।

  • @rajdevindervander
    @rajdevindervander 8 วันที่ผ่านมา +7

    ਸਾਰਿਆਂ ਨੇ ਗੱਪ ਮਾਰਨ ਦਾ ਠੇਕਾ ਲਿਆ ਲੱਗਦਾ

  • @kamalrajput6140
    @kamalrajput6140 7 วันที่ผ่านมา +1

    Sorry to say that Emotions have no place in politics

  • @AmandeepKaur-om7jf
    @AmandeepKaur-om7jf 8 วันที่ผ่านมา +2

    Ask him what is the meaning of Akali?

  • @tehalsinghsherkhan901
    @tehalsinghsherkhan901 7 วันที่ผ่านมา +5

    ਇਸ ਬੰਦੇ ਨੇ ਵੀ ਪਾਰਟੀ ਨੂੰ ਡੋਬਣ ਵਾਸਤੇ ਕੋਈ ਕਸਰ ਨਹੀਂ ਛੱਡੀ
    ਇਸ ਦੀਆਂ ਗਲਾਂ ਤੋਂ ਪਤਾ ਲਗਦਾ ਇਹ ਰਹਿੰਦੀ ਖੁਹਂਦੀ ਵੀ ਡੋਬ ਕੇ ਛੱਡੇਗਾ

  • @sukhbirsingh-ir4np
    @sukhbirsingh-ir4np 3 วันที่ผ่านมา

    ਇਹ ਨਹੀਂ ਮੰਨਦੇ ਕਿ ਅਕਾਲੀਆਂ ਨੇ ਸਿਖਪੰਥ ਦਾ ਬੇੜਾ ਗ਼ਰਕ ਦਿੱਤਾ ਇਹ ਤਾਂ ਅਜੇ ਵੀ ਸੰਗਤਾਂ ਨੂੰ ਬਦਨਾਮ ਕਰ ਰਿਹਾ ਕਿ ਸਾਨੂੰ ਵੋਟਾਂ ਨਾ ਪਾਕੇ ਮੂਰਖਤਾ ਕੀਤੀ ਇਹ ਲਾਲਾ ਬੜਾ ਖਰਾਬ ਹੈ ਇਸ ਨੂੰ ਪੰਥ ਨਾਲ ਕੋਈ ਦਰਦ ਨਹੀਂ ਇਹ ਲਾਲੇ ਵਰਗੇ ਸਲਾਹਕਾਰ ਥਾਂ ਨੇ ਬਾਦਲ ਤੋਂ ਪੰਜਾਬ ਅਤੇ ਪੰਥ ਦਾ ਬੇੜਾ ਗ਼ਰਕ ਕਰਵਾਇਆ। ਇਹਨਾਂ ਨੂੰ ੨੦੨੪ ਵਿਚ ਵੀ ਸਮਾਰਟ ਕੇ ਮਾਜਾ ਫੇਰਿਓ ਦੇ ਸ਼ਰਮ ਹੈ ਤਾਂ ਸ਼੍ਰੋਮਨੀ ਕਮੇਟੀ ਤੋਂ ਕਬਜ਼ਾ ਛੱਡੋ ।ਖਾਗੲਏ ਲੁਟ ਕੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਨੂੰ ਇਹ ਚੋਰ ਕਮੇਟੀ ਨੂੰ ਰਬ ਦਿਲਾਂ ਪੀਟੀ ਸੀ ਨੂੰ ਸਾਰਾ ਪੰਜਾਬ ਜਾਣਦਾ ਜੁਮੇਵਾਰ ਤਾਂ ਲੋਕ ਹੈਐ ਜਿਨ੍ਹਾਂ ਨੇ ਇਹਨਾ ਦੀ ਫੱਟੀ ਪੋਚੀ ਅਕਾਲੀ ਤਾਂ ਬਾਬੇ ਬਾਦਲ ਨੇ ਸਾਰੇ ਪੰਜਾਬ ਵਿਚੋਂ ਪੂਰੇ ਭਲੇਮਾਣਸ ਚੁੱਕੇ ਭਰਤੀ ਕੀਤੀ। ਘੋੜਿਆਂ ਵਾਲੇ ਸਿੱਖ ਬੁਢੇ ਹੋਏ ਮੂੰਹ ਸਿਰ ਨਹੀਂ ਮਨਾਉਂਦੇ ਸੰਨ।

  • @user-ch6nn4vk3e
    @user-ch6nn4vk3e 6 วันที่ผ่านมา +1

    ਕਿੱਥੇ ਮਾਨ ਦਾ ਮੁੰਡਾ ਤੇ ਕਿੱਥੇ ਅਕਾਲੀ ਪਾਰਟੀ 104 ਸਾਲ ਪੁਰਾਣੀ ਤੇ ਮਾਨ ਦਾ ਮੁੰਡਾ ਪਹਿਲੀ ਵਾਰੀ ਅੰਮ੍ਰਿਤਸਰ ਆਇਆ ਹੈ ? ਸੇਮ ਔਨ ਯੂ ਜੀ ਜਿੰਨਾ ਚਿਰ ਇਹੋ ਜਿਹੇ ਬੇਸ਼ਰਮ ਬੰਦੇ ਪਾਰਟੀ ਚ ਹਨ ਕੁਝ ਨਹੀਂ ਬਣ ਸਕਦਾ ਕੌਮ ਦਾ ਜੀ

  • @kamalrajput6140
    @kamalrajput6140 7 วันที่ผ่านมา +1

    Your Shukhbir as a Home Minister of Punjab fail to took the responsibility. People know him.

  • @kamaljeetlovely980
    @kamaljeetlovely980 7 วันที่ผ่านมา +1

    ਇਹ ਨਹੀਂ ਮੰਨਦੇ ਕੁਝ ਵੀ ਲੋਕ ਸਭ ਜਾਣਦੇ ਹਨ

  • @paulsingh2424
    @paulsingh2424 8 วันที่ผ่านมา +2

    Why to talk of a failed and dead party for failure only and only Sukhbir is responsible he should save this Panthik party by resigning presidentship.

  • @singhjatt6958
    @singhjatt6958 7 วันที่ผ่านมา +2

    Sukhbirdal.

  • @sukhjeetsinghsamaon2928
    @sukhjeetsinghsamaon2928 7 วันที่ผ่านมา

    ਸਹੀ ਬੋਲੇ ਬੈਸ ਸਹਿਬ!-ਸੁਖਜੀਤ ਸਿੰਘ ਸਮਾਓ.ਪੰਜਾਬ.(ਭਾਰਤ)

  • @Jattfarmerr78
    @Jattfarmerr78 7 วันที่ผ่านมา +3

    ਅਕਾਲੀ ਦਲ ਬਾਦਲ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇ ਅਬਦੀ ਕਰਵਾਈ ਅਤੇ ਬੇ ਅਬਦੀ ਕਰਨ ਵਾਲੇ ਪਖੰਡੀ ਸਾਧ ਦਾ ਸਾਥ ਦਿੱਤਾ ਅਤੇ ਪੰਥ ਤੇ ਗੋਲੀਆਂ ਚਲਾਈਆਂ ਅਤੇ ਡਾਂਗਾ ਵਰਾਈਆ ਪਾਵਰ ਵਿੱਚ ਹੁੰਦੇ ਕੋਈ ਸਿੱਖ ਪੰਥ ਅਤੇ ਬੰਦੀ ਸਿੰਘਾਂ ਦੀ ਸਾਰ ਨਹੀ ਲਈ ਗਈ ਹੈ ਇਸ ਦੇ ਉਲਟ ਸਿੱਖਾਂ ਤੇ ਜੁਲਮ ਕਰਨ ਵਾਲੇ ਦਰਿੰਦੇ ਪੁਲਿਸ ਅਫਸਰਾਂ ਨੂੰ ਸਜਾ ਦੇਣ ਦੀ ਵਜਾਇ ਉੱਚ ਅਹੁਦੇ ਦੇ ਕੇ ਨਿਵਾਜਿਆਂ ਹੁਣ ਪੰਜਾਬ ਦੇ ਲੋਕ ਇਸ ਅਖੋਤੀ ਪੰਥਕਾਂ ਨੂੰ ਮੂੰਹ ਨਹੀ ਲਗਾਉਣਗੇ ਪੰਥ ਅਤੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਇਸ ਲਟੇਰਾ ਗਰੋਹ ਨੇ

  • @mittiputtmajhail2960
    @mittiputtmajhail2960 8 วันที่ผ่านมา +2

    Mr. Bains what Core committee you are talking? Go to any Sikh in PB and ask him who is responsible for defeat or he wants Badal to continue as President. I bet you, 90% will say He must go. After 84, Simaranjit Singh Mann won, then Brahampura and Lalpura ji, Major Singh Uboke. Shame to you to call them Congress men who were senior Akalis than even S. Parkash Singh Badal. Ki duje candidates Sikh ni? Tuhada Pardhan ta Amritdhari vi nahi jado k Sukh Randhawa, his father, Darbara Singh were all Amritdhari Sikhs. It is moral and ethical duty of Badal to quit. BJP got more SC and Hindu votes. Tusi SIKH nahi ho an tuhada leader, so do not talk about old Sikhs or misla.

  • @dalbirgill6955
    @dalbirgill6955 7 วันที่ผ่านมา

    ਵਾਹਿਗੁਰੂ ਜੀ ਆਤਮਾ ਦੀ ਅਵਾਜ ਸੁਣਨ ਦੀ ਸਮੱਤ ਬਖਸ਼ੋ 🙏

  • @1984gill
    @1984gill 7 วันที่ผ่านมา +1

    He just worried about his job ,if Sukhbir will go he will lost his position.Honestly he has no idea how the politicas work. Akali Dal still has no idea where to head with their agenda .

  • @MOR.BHULLAR-PB05
    @MOR.BHULLAR-PB05 6 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @parmindergadri1566
    @parmindergadri1566 8 วันที่ผ่านมา +9

    ਸਰਦਾਰ ਬੈਂਸ ਸਾਹਿਬ ਬਾਦਲ ਸਰਕਰ ਨੇ ਸਿਰਸਾ ਸਾਧ ਦੀ ਹਰ ਤਰ੍ਹਾਂ ਮੱਦਦ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ਼ ਮੰਗਦੀ ਸੰਗਤ ਤੇ ਗੋਲੀ ਚਲਾਈ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਸਾਜਿਸ਼ ਨਾਲ ਕਮਜ਼ੋਰ ਕੀਤਾ

  • @gagandhillon6938
    @gagandhillon6938 5 วันที่ผ่านมา

    ਬੈਂਸ ਸਾਹਿਬ ਸਾਡੀ ਪਾਰਟੀ ਦੇ ਵਿੱਚ ਕੋਲੈਕਟਿਵ ਲੀਡਰਸ਼ਿਪ ਦੀ ਘਾਟ ਹੈ ਕਿਸੇ ਹੋਰ ਲੀਡਰ ਦੇ ਬਿਆਨ ਨੂੰ ਲੋਕ ਤਵੱਜੋ ਵੀ ਨਹੀਂ ਦਿੰਦੇ ਸੋ ਸਾਨੂੰ ਲੋੜ ਹੈ ਅੱਜ ਕਲੈਕਟਿਵ ਲੀਡਰਸ਼ਿਪ ਇਮਰਜ ਕਰਨ ਦੀ ਤਾਂ ਕਿ ਸੁਖਬੀਰ ਸਿੰਘ ਬਾਦਲ ਦੀਆਂ ਖੱਬੀ ਅਤੇ ਸੱਜੀਆਂ ਵਾਹਾਂ ਤਕੜੀਆਂ ਹੋਣ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਦੇਖਣਾ ਚਾਹੁੰਦੇ ਹਾਂ ਕਿਉਂਕਿ ਉਹ ਇੱਕ ਦੂਰ ਅੰਦੇਸੀ ਵਾਲੇ
    ਇੰਟੈਲੀਜੈਂਟ ਇਨਸਾਨ ਹਨ।

  • @siraaaaaachannel9422
    @siraaaaaachannel9422 8 วันที่ผ่านมา +2

    P T C Bakbas

  • @Chohan6943
    @Chohan6943 8 วันที่ผ่านมา +4

    ਪਾਰਟੀ ਦੇ ਸਾਰੇ ਮੈਂਬਰਾਂ ਦੀ ਹਾਰ ਅਤੇ ਹਰਸਿਮਰਤ ਬਾਦਲ ਨੂੰ ਜਿਤਾਉਣਾ ਇਹ ਵੀ ਸਵਾਲ ਹੈ ਜੀ

  • @firahayer5206
    @firahayer5206 6 วันที่ผ่านมา

    ਤੁਸੀਂ ਕੁਝ ਵੀ ਕਹੀ ਜਾਵੋ ਤੁਹਾਡਾ ਪਿਛਲਾ ਰਿਕਾਰਡ ਵੇਖ ਕੇ ਲੋਕ ਤੁਹਾਡੇ ਉੱਤੇ ਯਕੀਨ ਹੀ ਨਹੀਂ ਕਰਦੇ ਸੁਮੇਧ ਸੈਣੀ ਦੇ ਯਾਰੋ

  • @Nanak-rc1go
    @Nanak-rc1go 8 วันที่ผ่านมา +8

    ਬਾਦਲਾਂ ਦਾ ਚੈਨਲ ।

  • @satrangisiyasat6034
    @satrangisiyasat6034 6 วันที่ผ่านมา

    ਬਾਪ ਦਾ ਸਾਇਆ ਬਹੁਤ ਸਾਰੇ ਹੋਰਾਂ ਤੇ ਵੀ ਨਹੀਂ, ਇਸ ਦਾ ਮਤਲਬ ਪਾਰਟੀ ਨੂੰ ਬਰਬਾਦ ਕਰ ਦੇਣਾਂ।

  • @SurinderSingh-jk4er
    @SurinderSingh-jk4er 8 วันที่ผ่านมา +1

    No this was a malicious propaganda by congress and aap leaders on social media and all t v channels that B J P and S A D are going to have alliance again and voters of both parties wanted this also for political benefits therefore people should look into intention of Dhindsa Maluka and Chandumajra for alliance with B J p Why Sukhbir Singh is blamed

  • @baldevsingh8619
    @baldevsingh8619 7 วันที่ผ่านมา +1

    ਬੈਂਸ ਸਾਹਿਬ ਹੋਰਾਂ ਨੇ ਕੋਈ ਵਧੀਆ ਰੋਲ ਅਦਾ ਨਹੀਂ ਕੀਤਾ ਸਿਰਫ
    ਗਲਤ ਗਾਈਡ ਕਰਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਸਮਝਾ ਨਹੀਂ ਸਕੇ ਕਿ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਤੁਸੀਂ ਸਿੱਖੀ ਪਰੰਪਰਾਵਾਂ ਨੂੰ ਅਪਣਾਉ ਫੇਰ ਹੀ ਤੁਹਾਡਾ ਭਲਾ ਹੋਵੇਗਾ

    • @mittiputtmajhail2960
      @mittiputtmajhail2960 6 วันที่ผ่านมา

      Akali Dal nu doban ch is Ghonne da vi pura role hy. Jis bande de apne kesh ni, ohdi Sikha naal ja AD naal ki hamdardi? Ih Bukal da sapp e.

  • @AmandeepKaur-om7jf
    @AmandeepKaur-om7jf 8 วันที่ผ่านมา +5

    ਅਸੀ ਅਕਾਲੀ ਦਲ ਬਾਦਲ ਨੂੰ ਕਦੇ ਜਿੱਤਣ ਨਹੀਂ ਦੇਵਾਂਗੇ... ਕਿਸਾਨ ਏਕਤਾ ਜ਼ਿੰਦਾਬਾਦ

  • @bb-vi5db
    @bb-vi5db 7 วันที่ผ่านมา +3

    ਪੰਜਾਬ ਉਜਾੜਿਆ ਕਿਸ ਨੇ ਗੋਲਕ ਚੜਾਵਾ ਉਥੇ ਗਿਆ ਮੋਟਰਸਾਈਕਲ ਸਕੁਟਰ ਮਾਇਆ ਤੋ ਬਿਨਾ ਕਿਵੇ ਜਿਤਿਇ। ਹਰਪ੍ਰੀਤ ਜੀ ਕਿਉ ਮੱਥਾ ਮਾਰਦੇ ਇਸ ਦੱਲੇ ਨਾਲ ਹਰਪ੍ਰੀਤ ਜੀ ਨਾ ਨਾ ਨਾ ਨਾ

  • @hardeepkahlon8309
    @hardeepkahlon8309 8 วันที่ผ่านมา +7

    ਰੋਣ ਦੀ ਕੀ ਲੋੜ ਹੈ ਪ੍ਰਧਾਨ ਦੀ ਕੁਰਸੀ ਨੂੰ ਲੱਤ ਮਾਰ ਦੇਵੇਂ ਉਹਨੂੰ ਕੌਣ ਰੋਕ ਰਿਹਾ। ਸੁਖਬੀਰ ਸਿੰਘ ਦਾ ਮਾਂ ਪਿਓ ਬਹੁਤ ਨਿੱਕੀ ਉਮਰ ਵਿੱਚ ਸੁਖਬੀਰ ਨੂੰ ਇਕੱਲਾ ਛੋੜ ਕੇ ਰੱਬ ਨੂੰ ਪਿਆਰੇ ਹੋਗੇ ਸਨ ਉਸਦੀ ਘਰ ਵਾਲੀ ਤੇ ਉਸਦੇ ਬੱਚਿਆਂ ਨੇ ਪਾਲ ਪੋਸ ਕੇ ਸੁਖਬੀਰ ਸਿੰਘ ਵੱਡਾ ਕੀਤਾ ਹੋਵੇਗਾ?

  • @bahadursingh9718
    @bahadursingh9718 วันที่ผ่านมา

    ਵੀਰ ਜੀ ਅਕਾਲੀ ਦਲ ਬਹੁਤ ਹੀ ਤਕੜੀ ਪਾਰਟੀ ਹੈ ਕਦੇ ਹਾਰ ਕਦੇਂ ਜਿੱਤ ਇਹ ਤਾਂ ਪਾਰਟੀਆਂ ਵਿੱਚ ਹੁੰਦਾ ਹੀ ਰਹਿੰਦਾ ਹੈ।

  • @kuljitkaur2187
    @kuljitkaur2187 8 วันที่ผ่านมา

    No more Badal party now we want real SGPC please

  • @AmandeepKaur-om7jf
    @AmandeepKaur-om7jf 8 วันที่ผ่านมา

    ਸੋਚੋ

  • @BalkarDeol
    @BalkarDeol 6 วันที่ผ่านมา

    Very nice

  • @sekhontegbir3894
    @sekhontegbir3894 7 วันที่ผ่านมา +2

    ਅਕਾਲੀ ਦਲ ਵਿੱਚ ਸੁਖਬੀਰ ਜੀ,ਬਿਕਰਮ ਜੀ,ਬੀਬਾ ਜੀ ਤੋਂ ਬਿਨਾਂ ਹੋਰ ਬੋਲ ਕੌਣ ਸਕਦਾ??
    ਕਿਸੇ ਨੂੰ ਇਜਾਜ਼ਤ ਹੀ ਨਹੀਂ ਹੈ ਕਿ ਕੋਈ ਗੱਲ ਕਰ ਜਾਵੇ ਪ੍ਰੈਸ ਨਾਲ।

  • @user-jn3ls9yn2g
    @user-jn3ls9yn2g 2 วันที่ผ่านมา

    Clarification seems to be childish.Man seems to be mature.

  • @mittiputtmajhail2960
    @mittiputtmajhail2960 8 วันที่ผ่านมา

    Jis Akali Dal da advisor Ghonna monna hy, Oh Sikh party kinjh ho sakdi e? Jihde ch Sikhs de dushmana nu DGP te MLA ja leaders baniya gia, oh Panthic kive? Jinna Shahid Pariwara da niradar kitta, Bibi Khalra da vordh kita te hun puri besharmi naal Bhai Amritpal te Bhai Sarabjit de ult bande hi kharre na kitte sago bahut ghatia parchaar kitta. PB Bachao? just a mini copy of Rahul Gandhi? Par loka nu patta si niji lalch lai PB nu dobia hi ihna ne te hun bacho kahda? Har party ch Parliamentary Board hunda jo decide karda, Par ithe ta iko hi dictator si jo marji decide karde. And that man was not elected President as per the rules laid down in constitution of party. He was simply appointed by his father without any meeting of delegations. This man sukki kamai karda. He is not a leader but personal employees of Badals.

  • @rajenderbrar1328
    @rajenderbrar1328 8 วันที่ผ่านมา

    Akali dal & it’s all leaders are confused & they r not behaving like panthic customs.
    Why Badal terminated ldrs without giving them notice, but took no action against Malooka?

  • @daljitsingh-ob7fb
    @daljitsingh-ob7fb 7 วันที่ผ่านมา +2

    is uncle nu lagda main bahut seyana par seyana ta daljeet singh cheema hai ihna di party vicho

  • @user-eo9md9gu2f
    @user-eo9md9gu2f 8 วันที่ผ่านมา

    Wahoo , one and only one man has become Anath.

  • @jassbir1363
    @jassbir1363 7 วันที่ผ่านมา

    ਬੈਂਸ ਸਾਹਿਬ ਜੇਕਰ ਆਪ ਜੀ ਦਾ ਸ਼ਰੋਮਣੀ ਅਕਾਲੀ ਦਲ ਨਾਲ ਪਿਆਰ ਸੀ , ਤਾਂ ਸਮੇਂ ਸਮੇਂ ਤੇ ਆਪ ਜੀ ਦਾ ਸਹੀ ਸਲਾਹ ਦੇਣ ਦਾ ਫਰਜ ਬਣਦਾ ਸੀ ।

    • @ajaypalsinghdhaliwal1490
      @ajaypalsinghdhaliwal1490 5 วันที่ผ่านมา

      ਪਰਾਲੀ ਦਲ ਦਾ ਬੇੜਾ ਇਸੇ ਨੇ ਬਿਠਾਇਆ ਵੱਡਾ ਸਲਾਹਕਾਰ ਪਾਗਲਾਂ ਦਾ।

    • @jassbir1363
      @jassbir1363 5 วันที่ผ่านมา

      @@ajaypalsinghdhaliwal1490 True ji

  • @OP-HARMAN-GAMERZ
    @OP-HARMAN-GAMERZ 7 วันที่ผ่านมา

    Bains sahib did you advise akali dal not to support withdraw 370 act in j k ?

  • @thakursingh368
    @thakursingh368 วันที่ผ่านมา

    ਬੈਂਸ ਸਾਹਬ ਕਿਹੜੇ ਮੂਰਖ ਦੀਆਂ ਸਫਾਈਆਂ ਦੇ ਰਹੇ ਹੋ ??... ਲੋਕ ਮੂਰਖ ਨਹੀਂ ਹਨ.... ਜੋ ਲੁੱਚੇ ਲੰਡੇ ਆ... ਚੱਕ ਕੇ ਅਕਾਲੀ ਦਲ ਦੇ ਲੀਡਰ ਬਣਾ ਦਿੱਤੇ ਇਹਨੇ..... ਲੋਕਾਂ ਦੀਆਂ ਭਾਵਨਾਵਾਂ ਦੀ ਭੋਰਾ ਕਦਰ ਨੀ ਇਹਨੂੰ ... ਇਹਦਾ ਸਮਾਂ ਗਿਆ ਹੁਣ

  • @malwabelt.838
    @malwabelt.838 8 วันที่ผ่านมา +3

    Sardar Sukhbir Singh Badal always zindabad

  • @tajindersingh-mb7bt
    @tajindersingh-mb7bt 5 วันที่ผ่านมา +1

    ਖੇਤਰੀ ਪਾਰਟੀ ਦੇ ਪ੍ਰਧਾਨ ਨੂੰ ਚਾਹੀਦਾ ਹੈ ਕਿ ਜੇਕਰ ਪਾਰਟੀ ਨੂੰ ਬਚਾਉਣਾ ਹੈ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੇ ਪਾਰਟੀ ਦਾ ਬੇੜਾ ਗ਼ਰਕ ਕਰਨਾ ਹੈ ਤਾਂ ਉਹ ਪ੍ਰਧਾਨ ਬਣੇ ਰਹਿਣ

  • @ManjitSingh-op2rs
    @ManjitSingh-op2rs วันที่ผ่านมา +1

    Vo bhi nhi hai na to be a great day and Nv em❤

  • @AmandeepKaur-om7jf
    @AmandeepKaur-om7jf 8 วันที่ผ่านมา

    No, they were over confident about their victory but this person is not at all telling truth

  • @rajucheema-wr4xj
    @rajucheema-wr4xj 8 วันที่ผ่านมา +6

    ਤੁਹਾਡੀ ਹਰਸਿਮਰਤ ਰਾਣੀ, ਬਿਕਰਮ ਦੱਤ ਮਜੀਠੀਆ, ਤੁਹਾਡਾ ਸੁਖਬੀਰ ਚੰਦ, ਨੇ ਅੰਮ੍ਰਿਤ ਪਾਲ ਸਿੰਘ ਉਪਰ NSA ਲਵਾਇਆ ਤੁਸੀਂ।

    • @tirthanandraghbirsingh9266
      @tirthanandraghbirsingh9266 8 วันที่ผ่านมา

      ਰਾਜੂ ਚੰਦੂ ਜੈਸੇ ਆਦਮੀਆਂ ਦੇ ਹੁੰਦੇ ਹੋਏ ਏਹੀ ਕੁਝ ਹੋ ਸਕਦਾਂ ਹੈ।

    • @pramodkumarsahoo723
      @pramodkumarsahoo723 8 วันที่ผ่านมา

      ਤਵੀ ਕਿਸੇ ਦਾ ਚਮਚਾ ਹੀ ਜਾਪਦਾ ਸਾਲਿਆ ਨਾ ਉਹਨਾਂ ਦੀ ਸਰਕਾਰ ਨਾਲ ਉਹਨਾਂ ਦਾ ਲਹਿਣਾ ਨਾ ਦੇਣਾ ਉਹਨਾਂ ਤੇਰੀ ਮਾਂ ਵਾਲੀ ਐਨ ਐਸ ਏ ਕੜੀ ਲਵਾ ਤੀ ਹ

    • @user-nb5jx2yb1c
      @user-nb5jx2yb1c 7 วันที่ผ่านมา +1

      Tere Jija Amritpal

    • @rajucheema-wr4xj
      @rajucheema-wr4xj 7 วันที่ผ่านมา

      @@user-nb5jx2yb1c ਜੀ ਨਹੀਂ, ਤੁਹਾਡਾ ਜਵਾਈ ਹੈ। ਤੁਸੀਂ ਉਸ ਨਾਲ ਧੱਕਾ ਨਾ ਕਰੋ। ਅਸੀਂ ਤਾਂ ਆਪਣੇ ਭਰਾ ਲਈ ਤੜਪ ਰਹੇ ਹਾਂ

  • @krishansingh-rs5gr
    @krishansingh-rs5gr 7 วันที่ผ่านมา

    ਬੈਂਸ ਸਾਹਿਬ, ਅਕਾਲੀ ਦਲ ਨੂੰ ਪ੍ਰਧਾਨ ਦੀ ਸਹਿਮਤੀ/ ਅਸਹਿਮਤੀ ਤੋਂ ਬੇਲਾਗ ਨਾ ਕਰੋ। ਪ੍ਰਧਾਨ ਸਾਹਿਬ ਦੀ ਜ਼ਿੰਮੇਂਦਾਰੀ ਕੀ ਹੈ? ਅਕਾਲੀ ਦਲ ਵਿੱਚ 'ਬਾਦਲ' ਸ਼ਬਦ ਕਿਸ ਗੱਲ ਦਾ ਪ੍ਰਤੀਕ ਹੈ? ਇਤਿਹਾਸਕ ਤੌਰ 'ਤੇ ਸਪੱਸ਼ਟ ਹੈ, ਹਮੇਸ਼ਾਂ ਇਉਂ ਸੋਚਿਆ ਜਾਂਦਾ ਹੈ ਕਿ ਇਹ ਫੈ਼ਸਲਾ ਫਲਾਂ ਪ੍ਰਧਾਨ ਵੇਲੇ ਲਿਆ ਗਿਆ ਸੀ।ਪਰ ਤੁਸੀਂ ਹਰ ਗੱਲ ਨੂੰ ਕੋਰ ਕਮੇਟੀ ਨਾਲ ਜੋੜ ਰਹੇ ਹੋ, ਸੁਖਬੀਰ ਸਿੰਘ ਬਾਦਲ ਹੁਰਾਂ ਨੂੰ ਵਿਚੋਂ ਮਾਈਨਸ ਨਾ ਕਰੋ ; ਤੁਸੀਂ ਤਾਂ ਸਗੋਂ ਉਹਨਾਂ ਦੀ ਹੋਂਦ/ ਹਸਤੀ ਨੂੰ ਨਿਕਾਰ ਰਹੇ ਹੋ।ਕਾਨੂੰਨੀ ਸਮਝ ਜਾਂ ਪਾਰਟੀ ਮਰਯਾਦਾਵਾਂ ਕੁਝ ਹੋਰ ਹੁੰਦੀਆਂ ਹਨ ---- ਲੋਕ ਆਵਾਜ਼ ਨੂੰ ਸੁਣੋ - ਅਕਾਲੀ ਦਲ ਦੇ ਇਤਿਹਾਸ ਦੀਆਂ ਪ੍ਰਾਪਤੀਆਂ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। 2015 ਤੋਂ ਬਾਅਦ ਦੇ ਪੰਜਾਬ ਦੇ ਹਾਲਾਤਾਂ 'ਤੇ ਪੁਨਰ- ਵਿਚਾਰ ਕਰਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਾਂ ਦੋ ਸਿੰਘਾਂ ਦੀਆਂ ਸ਼ਹੀਦੀਆਂ ਜਾਂ ਸਿਰਸੇ ਵਾਲੇ ਦੇ ਮੁਆਫ਼ੀਨਾਮੇ ਬਾਰੇ ਆਮ ਲੋਕਾਂ ਨੂੰ ਸਪੱਸ਼ਟ ਕਰਨਾ ਪਵੇਗਾ ; ਸਿੱਖ ਕੌਮ ਦੇ ਦਿਲਾਂ ਵਿਚ ਬੜਾ ਵੱਡਾ ਰੋਸ ਹੈ।ਪੰਜਾਬ ਦੇ ਹਿਤਾਂ ਦੀ ਰਾਖੀ ਨੁਮਾਇੰਦਗੀ ਦੇ ਤੌਰ 'ਤੇ ਜਿਸ ਰੂਪ ਵਿੱਚ ਅਕਾਲੀ ਦਲ ਨਿਭਾ ਸਕਦਾ ਹੈ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਪੰਜਾਬ ਦੀ ਕੋਈ ਹੋਰ ਪਾਰਟੀ ਐਨੀ ਤਨਦੇਹੀ/ ਸਮਰਪਣ ਭਾਵਨਾ ਦੇ ਨਾਲ ਨਹੀਂ ਕਰ ਸਕਦੀ ਬਸ਼ਰਤੇ ਕਿ ਅਕਾਲੀ ਦਲ ਪਾਰਟੀ ਆਪਣੀ ਮੂਲ ਪਰਿਭਾਸ਼ਾ ਨਾਲ ਜੁੜੀ ਰਹੇ, 'ਅਕਾਲ ' ਤੇ ਅਕਾਲੀ ਭਾਵ ਮੀਰੀ ਤੇ ਪੀਰੀ ਦਾ ਸਜੋੜ ਬਣਿਆ ਰਹੇ।ਮੈਨੂੰ ਲੱਗਦਾ ਕਿ ਅਕਾਲੀ ਦਲ ਦੀ ਆਪਸੀ ਦੂਸ਼ਣਬਾਜ਼ੀ/ ਖਿਚੋਤਾਣ ਵੀ ਇਨ੍ਹਾਂ ਦੇ ਹਾਰ ਜਾਣ ਦਾ ਕਾਰਨ ਹੈ; ਸਵਾਲ ਪੈਦਾ ਹੁੰਦਾ ਹੈ ਕਿ ਤੁਸੀਂ ਢੀਂਡਸਾ ਸਾਹਿਬ ਜਾਂ ਮਲੂਕਾ ਸਾਹਿਬ ਨੂੰ ਕਿਉਂ ਨਹੀਂ ਕਨਵਿਨਸ ਕਰਾ ਸਕੇ? ਤੁਹਾਡੀ ਬੋਲੀ - ਸ਼ੈਲੀ ਮੈਂ ਮੁੱਦਈ ਹਾਂ, ਮੈਂ ਤੁਹਾਨੂੰ 1980 ਦਾ ਪੜ੍ਹਦਾ ਆ ਰਿਹਾਂ।ਸ਼ਬਦ ਜਾਲ ਤੋਂ ਉਪਰ ਉਠ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਨੇੜਿਓਂ ਹੋ ਕੇ ਸਮਝਣਾ ਪਵੇਗਾ। ਜਿਥੇ ਵੀ ਪਾਰਟੀਆਂ ਦੀਆਂ ਤਰੁੱਟੀਆਂ/ ਖਾ਼ਮੀਆਂ ਨੂੰ ਦੂਰ ਕਰਨ ਦੀ ਲੋੜ ਹੈ, ਲੋਕਾਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਉਹ ਕੰਮ ਪਹਿਲ ਦੇ ਆਧਾਰ 'ਤੇ ਕਰੋ।ਪੰਜਾਬ ਦੇ ਹਿਤਾਂ ਰਾਖੀ ਕਰਨ ਵਾਲੇ ਹਰ ਵਿਅਕਤੀ / ਪਾਰਟੀ ਦੀ ਅਸੀਂ ਸਰਾਹਨਾ ਕਰਦੇ ਹਾਂ। ਧੰਨਵਾਦ।

  • @rajucheema-wr4xj
    @rajucheema-wr4xj 8 วันที่ผ่านมา +2

    ਗੱਲ ਅਕਾਲੀ ਦਲ ਦੇ ਪ੍ਰਧਾਨ ਦੇ ਕੰਮ ਦੀ ਨਹੀਂ, ਗੱਲ ਸਿਧਾਂਤ ਦੀ ਹੈ, ਗੱਲ ਸਟੈਂਡ ਦੀ ਹੈ।

  • @AmandeepKaur-om7jf
    @AmandeepKaur-om7jf 8 วันที่ผ่านมา

    Even Modi did not talk anything against Akali Dal

  • @darshandhillon4229
    @darshandhillon4229 วันที่ผ่านมา

    ਲ਼ੱਗਦੈ ਐੱਸ ਬੰਦੇ ਦਾ ਵੀ ਬਹੁਤ ਵੱਡਾ ਹੱਥ ਐ ਅਕਾਲੀਆਂ ਦੇ ਵਰਤਮਾਨ ਹਾਲਾਤਾਂ ਵਿੱਚ- ਇਹ ਬੋਲਦਾ ਪੰਜਾਬੀ ਆ- ਲਿਖਦਾ ਅੰਗਰੇਜ਼ੀ ਆ!

  • @HukamSingh-re3cq
    @HukamSingh-re3cq วันที่ผ่านมา

    Servant of Sukhbir

  • @amarjitkaur3694
    @amarjitkaur3694 7 วันที่ผ่านมา

    ਸਿਮਰੋ ਦੀ ਚਲਦੀ ਹੈ

  • @jagwantsingh8245
    @jagwantsingh8245 8 วันที่ผ่านมา +5

    Sad jindabad👍👍

  • @amarjitkaur3694
    @amarjitkaur3694 7 วันที่ผ่านมา

    ਸੁਖੇ ਵਧ ਧਿਆਨ ਸਿਮਰੋ ਨੂੰ ਜਿਤਾਉਣ ਤੇ ਲਗੀ ਰਹੀ ਹੋਰ ਪੈਣ ਢੱਠੇ ਖੂਹ ਚ

  • @kamaljitsingh2844
    @kamaljitsingh2844 7 วันที่ผ่านมา

    ਬੈਸ ਸਾਬ ਤੁਸੀਂ ਵੀ ਨਹੀਂ ਚਾਹੁੰਦੇ ਅਕਾਲੀ ਦਲ ਮਜ਼ਬੂਤ ਹੋਵੇ

  • @F0RTNIEfor3ver
    @F0RTNIEfor3ver 6 วันที่ผ่านมา

    ਬੈਂਸ ਵਰਗੇ ਪੰਥਕ िਚਹਰੇ, ਬਾਦਲ ਅਕਾਲੀਦਲ ਦਾ ਇਕ ਪਾਸਾ ਕਰ ਕੇ ਹੀ ਛਢਣਗੇ,ਜਾਂ ਟਾਂिਢਅਾਂ ਵਾਲੀ ਹੈਨੀ ਜਾਂ ਭਾਂिਢਅਾਂ ਵਾਲੀ ਹੈਨੀ.

  • @malkiatsingh5143
    @malkiatsingh5143 8 วันที่ผ่านมา +3

    ਇਸ ਦਾ ਮਤਲਬ ਇਹ ਲੋਕ ਰਾਜਨੀਤਕ ਗਤੀਵਿਧੀਆਂ ਨੂੰ ਵੀ ਫ਼ਿਲਮੀ ਅੰਦਾਜ਼ ਵਿੱਚ ਪਰੈਕਟਿਸ ਕਰਦੇ ਹਨ । ਇਸ ਬੰਦੇ ਦੀਆਂ ਗੱਲਾਂ ਬੇਅਰਥ ਹਨ।

  • @harjeetsingh7650
    @harjeetsingh7650 6 วันที่ผ่านมา

    This man is blot on the name of Badal Akali Dal. He is responsible for giving advices to distance from Panthik Identity of the party.. He himself is not the person to be eligible to become even a primary member of the Shiromni Akali Dal if one goes by the rules laid by the great founders of the panthak party. He is the person responsible to dilute the principles of party. Still he is comparing the performance of the party with other states' parties. Shameless person.

  • @amarjitkaur3694
    @amarjitkaur3694 7 วันที่ผ่านมา

    ਹੁਣ ਵਿਰਸਾ ਚੁੱਪ ਹੀ ਹੋਗਿਅਆ ਪੀਰਮੁਹੰਮਦ ਵੀਕਿਥੇ ਗਿਆ

  • @tajindersingh-mb7bt
    @tajindersingh-mb7bt 5 วันที่ผ่านมา

    ਇਮਾਨਦਾਰੀ ਤੇ ਅਕਾਲੀ ਦਲ ਦਾ ਆਪਸ ਵਿੱਚ ਕੋਈ ਮੇਲ ਨਹੀਂ ਖਾਂਦਾ ਹੈ

  • @pavittarsingh739
    @pavittarsingh739 8 วันที่ผ่านมา

    ਮੋਦੀ ਆਰ ਐਸ ਐਸ ਦਾ ਅਜੇ ਤੱਕ ਹੇਜ਼ ਨੀ ਜਾਂਦਾ। ਤੁਸੀਂ ਬਿਨਾ-ਸ਼ਰਤ ਹਮਾਇਤ ਦਿੱਤੀ ਸੀ। ਇਸ ਦਾ ਮਤਲਬ ਤੁਹਾਡੀ ਕੋਈ ਮੰਗ ਜਾਂ ਮਸਲਾ ਹੀ ਨਹੀਂ ਸੀ ਪੰਜਾਬ ਲਈ ਅਕਾਲੀ ਦਲ ਕੋਲ਼। ਪੰਜਾਬ ਵਿੱਚ ਭਾਜਪਾ ਦੇ ਪੈਰ ਅਕਾਲੀ ਦਲ ਨੇ ਲਵਾਏ।

    • @mahinderpal9404
      @mahinderpal9404 8 วันที่ผ่านมา

      ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਪਣਾ ਸਮਰਥਨ ਕਾਂਗਰਸ ਪਾਰਟੀ ਨੂੰ ਹੀ ਦੇਣਾ ਚਾਹੀਦਾ ਹੈ। ਚੋਣਾਂ ਵਿੱਚ ਵੀ ਗੱਠਜੋੜ ਕਾਂਗਰਸ ਪਾਰਟੀ ਨਾਲ ਠੀਕ ਹੋ ਸਕਦਾ ਆ

  • @bootasidhuboota5664
    @bootasidhuboota5664 7 วันที่ผ่านมา +1

    ਸੌਦਾ ਸਾਧ ਦੇ ਚੇਲੇ

  • @kamalrajput6140
    @kamalrajput6140 7 วันที่ผ่านมา

    Brains sahib so many things happens in the party who is responsible you think?

  • @jagdeepsandhu2144
    @jagdeepsandhu2144 3 วันที่ผ่านมา

    ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਅਤੇ ਪੰਥ ਦਾ ਬਹੁਤ ਨੁਕਸਾਨ ਕੀਤਾ

  • @amarjitkaur3694
    @amarjitkaur3694 7 วันที่ผ่านมา

    ਖੰਡੂਰ ਸਾਹਿਬ ਅੰਮ੍ਰਿਤ ਪਾਲ ਤੇ ਵਿਰਸੇ ਨਾਲ ਰਲ ਕ੍ਰਿਕਟ
    ਪੂਰਾ ਖੇਡਿਆ ਗਿਆ

  • @AmandeepKaur-om7jf
    @AmandeepKaur-om7jf 8 วันที่ผ่านมา +2

    ਦੋ ਕੱਟੜ ਹਿੰਦੂਆ ਨੂੰ ਟਿਕਟ ਦਿੱਤੀ

  • @balwindersidhusidhu6932
    @balwindersidhusidhu6932 7 วันที่ผ่านมา

    ਬੈਂਸ ਸਾਹਿਬ ਤੁਸੀਂ ਲੋਕਾਂ ਦਾ ਭਰੋਸਾ ਗਵਾ ਚੁੱਕੇ ਹੋ ਤੁਸੀਂ ਲੋਕਾਂ ਨਾਲ ਐਨੇ ਵਿਸ਼ਵਾਸਘਾਤ ਕੀਤੇ ਆ ਕਿ ਹੁਣ ਲੋਕ ਛੇਤੀ ਕਿਤੇ ਵਿਸ਼ਵਾਸ ਨਹੀ ਕਰਨਗੇ

    • @jassbir1363
      @jassbir1363 7 วันที่ผ่านมา

      ਪਹਿਲੇ ਸਮੇਂ ਚ ਟਿਕਟਾ ਦੀ ਵੰਡ ਲਈ ਮਾਰਲੀਮੈਂਟ ਬੋਰਡ ਬਣਿਆਂ ਕਰਦਾ ਸੀ । ਉਸ ਦੀ ਹੋਂਦ ਖਤਮ ਕਿਸ ਨੇ ਕੀਤੀ ਜੀ ?

  • @amarjitkaur3694
    @amarjitkaur3694 7 วันที่ผ่านมา +1

    ਸੁਖੇ ਦਾ ਡਬੂ

  • @gurvinderusingthe2097
    @gurvinderusingthe2097 8 วันที่ผ่านมา

    Bains Sahib,
    Nahi Bhulde Loke Bargarhi, Behbil Kalan Te Kotkpura Wich Chalayie Goli Te 2 Singh Shaheed Hoye.
    Nahi Bhulde Loke Sauda Saad Nu Akal Takhat Sahib Ton Diwayie Muyafi.
    Nahi Bhulde Loke Sumedh Seni Nu D.G.P. Launa.
    Ejhar Alam Ne Alam Sena Bana K Bahut Nirdosh Sikh Mundde MaareyTe Ejhar Alam Nu Uche Aahude Te Layia Te Ejhar Alam Di Wife Nu M.L.A.Banayia Te Parlimani Sakatter Layia.
    Eh Gallan Sikh Kaum Nahi Bull Rahi.

  • @mittiputtmajhail2960
    @mittiputtmajhail2960 8 วันที่ผ่านมา

    What a silly logic k ohde sirr te baap ja ma da sayia nahi? Ki ih politics hy? Kinne Akali ne jinna de de mata pitta dono marre hoe ne. So ih koi solid arguments nahi. Ki well toa nu ticket area de leaders nu consult karke ditti? Ja apni ego te hankaar nu pathe paye si, k Amritpal da virodh karn lai Toa to bina hor koi tiar ni si. J ohnu bhen di sharm hundi ta ik hafta chup k kadh lenda. Bibi Khalra da tusi fir virodh kiu kitta si, j 5 saal baad offer karna? Jhooth boli janda Karar. Oe, Jhunda ne sabh to pehla party Leader nu badlan di gall kitti. Te ki Pardhan 30 saal baad pardhangi shaddu? 8 Elections ih Pardhan haar gia ta ki ohnu astifa ni dena chahida? Panch means 5 te core committee ch jo marji aaj ja challa j. Do you remember once Sirdar Kapur Singh made Panj Council Akali Dal?

  • @user-eo9md9gu2f
    @user-eo9md9gu2f 8 วันที่ผ่านมา

    Blunt weapon.

  • @satrangisiyasat6034
    @satrangisiyasat6034 6 วันที่ผ่านมา

    ਹਰ ਗੱਲ ਤੇ ਝੂਠ ਬੋਲ ਰਿਹਾ ,ਪਾਰਟੀ ਨੂੰ ਬਰਬਾਦ ਕਰਨ ਲਈ ਇਹ ਸਭ ਤੋਂ ਵੱਧ ਜਿੰਮੇਵਾਰ ਹੈ।ਆਪਣੀਆ ਗਲਤੀਆਂ ਸਵੀਕਾਰ ਕਰਨ ਦੀ ਬਜਾਏ ਲੋਕਾਂ ਨੂੰ ਹੀ ਕਸੂਰਵਾਰ ਠਹਿਰਾ ਰਿਹਾ। ਹਰ ਗੱਲ ਤੇ ਸੁਖਬੀਰ ਨੂੰ ਦੋਸ਼ਮੁਕਤ ਕਰ ਰਿਹਾ। ਕੋਈ ਐਨਾਂ ਵੀ ਸ਼ਰੇਆਮ ਝੂਠ ਬੋਲ ਸਕਦਾ।ਸ਼ਰੇਆਮ ਬਕਵਾਸ ਕਰ ਰਿਹਾ। ਹਮਦਰਦ ਦਾ ਸਾਥੀ ਆ ਇਹ।

  • @AmrikSingh-kd8bf
    @AmrikSingh-kd8bf 5 วันที่ผ่านมา

    ਅਕਾਲੀ ਦਲ ਦਾ ਭੱਠਾ ਬਿਠਾਉਣ ਵਾਲਿਆਂ ਵਿਚੋਂ ਬੈਂਸ ਇੱਕ ਨੰਬਰ ਤੇ ਹੈ।

  • @baldevsinghgill6557
    @baldevsinghgill6557 5 วันที่ผ่านมา

    ਇਹਦਾ ਕੰਮ ਕੋਈ ਅਹੁਦਾ ਲੈਣਾ ਨਹੀਂ, ਚਾਪਲੂਸੀ ਕਰਨਾ ਹੈ

  • @gavindersingh8214
    @gavindersingh8214 8 วันที่ผ่านมา

    Bas sab SAD ELCTON Te gal karo

  • @preetmanp2684
    @preetmanp2684 5 วันที่ผ่านมา

    0 number for future also

  • @gagasmalsar9404
    @gagasmalsar9404 8 วันที่ผ่านมา +4

    Sadjindabad

  • @user-jn3ls9yn2g
    @user-jn3ls9yn2g 2 วันที่ผ่านมา

    ਤੈਨੂ ਕੀ ਫਰਕ ਪੈਨਾ।ਇਕ ਸੀਟ ਵੀ ਥਹੁਤ ਹੈ।ਹੁਣ ਤਾ ਸਚ ਬੋਲੋ।

  • @harpalsingh8642
    @harpalsingh8642 7 วันที่ผ่านมา +1

    ਘਰ ਦਾ ਟੀ ਵੀ ਘਰ ਦੀ ਸਫ਼ਾਈ ਲੋਕ ਨਹੀ ਪਸੰਦ ਕਰਦੇ ਲੋਕ ਸਿਆਣੇ ਨੇ ਤੁਸੀ ਪਰਿਵਾਰ ਵਾਦ ਤੇ ਡਿਕਟੇਟਰਸ਼ਿਪ ਤੌ ਇਲਾਵਾਂ ਸਿਰਫ ਅਮੀਰਾਂ ਦੀ ਪਾਰਟੀ ਬਣ ਕੇ ਰਹਿ ਗਿਆ ਪੰਥ ਵਿਸਾਰ ਤਾ

  • @lalsinghgill5551
    @lalsinghgill5551 7 วันที่ผ่านมา

    ਕਿਉਂ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਬੋਲਣ ਲੱਗਿਆ ਕੇਸ ਤੇਰੇ ਕੱਟੇ ਹੋਏ ਹਨ ਵੋਟਾਂ ਕਿੱਧਰ ਗਈਆਂ

  • @sukhmindersingh7565
    @sukhmindersingh7565 7 วันที่ผ่านมา

    Dhindsa pre plan hi aya c
    Sukhbir Badal juban da pakka hai

  • @singhjatt6958
    @singhjatt6958 7 วันที่ผ่านมา +1

    Aklidaljindawat

  • @RaviSingh-bi2nr
    @RaviSingh-bi2nr 6 วันที่ผ่านมา

    Party de satyanash krn vich es bande da sab to wadda hath hai

  • @ekamhdgallery4918
    @ekamhdgallery4918 6 วันที่ผ่านมา

    Be Sharam

  • @user-br9xr3xf5f
    @user-br9xr3xf5f 4 วันที่ผ่านมา

    Badal company oooooooooooooooohai jindabad

  • @rajbirsinghrehal8025
    @rajbirsinghrehal8025 7 วันที่ผ่านมา

    Tusi pehla he saaf kerta ki tuhadi job a narrative built kerna…..jo banda nerrative built kerda o emotional ho k gal nai kerda jo tusi kitiya……is to saaf pata lagda jo gallan tusi kitiya o sirf te sirf party pardhan di image theek karan lyi kitiya, jo tuhade dasan mutabik tuhadi job a.a gal kise de hazam ho jaougi ki sare decisions core committee de ne te pardhan de nai ? Matlab tuhada ki sari galti core committee di a ? Jo decision dindi a? tusi amritpal di seat te jo kita o sahi a politically? Eh galti manan nu tusi salahkaar tyaar nai te pata lag janda ki tusi kine ku kabil salahkaar ho.

  • @amriksinghamriksinghmandau5423
    @amriksinghamriksinghmandau5423 7 วันที่ผ่านมา

    ਮੈਂ ਤਾਂ ਮਲਾਈਖਾਣੀਆਪਾਰਟੀਜਾਵੇਖੂਹਵਿੱਚ

  • @rajucheema-wr4xj
    @rajucheema-wr4xj 8 วันที่ผ่านมา +4

    ਤੁਸੀਂ ਤਾਂ ਕਾਂਗਰਸੀਆਂ ਤੋਂ ਵੀ ਮਾੜੀ ਕਾਰਗੁਜ਼ਾਰੀ ਹੈ ਤੁਹਾਡੀ ਬੇਸ਼ਰਮੋਂ

    • @tirthanandraghbirsingh9266
      @tirthanandraghbirsingh9266 8 วันที่ผ่านมา

      ਜਦੋਂ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੀ ਸੋਚ ਗੱਦਾਰਪੁਣੇ ਵਰਗੀ ਹੋ ਜਾਵੇ ਫਿਰ ਪੰਥਕ ਸਿੱਖੀ ਅੱਗੇ ਕਿਵੇ ਵਧ ਸਕਦੀ ਹੈ।

    • @rajucheema-wr4xj
      @rajucheema-wr4xj 8 วันที่ผ่านมา +1

      @@tirthanandraghbirsingh9266ਅਕਾਲੀ ਮਹਾਂਪੁਰਸ਼ਾਂ ਨੇ ਤਾਂ ਪੰਜਾਬ ਬਰਬਾਦ ਕਰ ਦਿੱਤਾ ਵੀਰ ਜੀ,,,ਪੰਥ ਦੀ ਫ਼ਿਕਰ ਨਾ ਕਰੋ

    • @jaggasidhus123
      @jaggasidhus123 8 วันที่ผ่านมา +1

      ਬਾਦਲ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦੇਣਾ ਬੇਸ਼ੱਕ ਪਾਰਟੀ ਖਤਮ ਹੋ ਜੇ

    • @jaggasidhus123
      @jaggasidhus123 8 วันที่ผ่านมา +1

      ਬਾਦਲ ਪਰਿਵਾਰ ਨੂੰ ਪਾਸੇ ਕਰੋ ਇਆਲੀ ਵਰਗੇ ਨੂੰ ਪ੍ਰਧਾਨ ਬਣਾਇਆ ਜਾਵੇ ਸਹੀ ਹੋ ਜਾਵੇਗਾ

  • @jasbirtoor7025
    @jasbirtoor7025 6 วันที่ผ่านมา

    Juth Bolan nu chanel v apna Bains v apna gappi jdo tak sukhvir Badal nu party vich Bahar da Rasta nae dikh dinde odo tak akkali Dal party nu 2027 vich ik seet v nae milni party khatam ho Jani

  • @user-tk6vr2lv3e
    @user-tk6vr2lv3e 8 วันที่ผ่านมา

    Sharm kro hale bhi daramae krde ho. Duniya da sub toh dimago kamchor bnda bhi sukhbir badal te biswas nahi kruga jera apne jije da nahi hoya kise da di hoya hina,
    PTC kde such dikha skda sirf sukhbir Badal di praise krn toh bina koi hor gl bhi kr lwo

  • @dr.manjitsinghgulianigulia8796
    @dr.manjitsinghgulianigulia8796 7 วันที่ผ่านมา

    SGPC SHOULD HAVE REMAINED SEPARATE FROM AKALI DAL
    DUE TO WHILE SIKH RELIGION IN EVERY ASPECT
    NO REAL INTEREST WAS SHOW TO ELEVATE SIKH RELIGION THAN TAKING PERSONAL BENEFITS
    BJP , Congress, App and other parties never favour Sikhs
    Save Sikhs from drugs and employment and Sikh education and Gurbani preachings and basic education and concepts
    People coming from other states should not be given Punjab citizenship
    Other politicians want to change Punjab democracy

  • @kulwantsandhu3854
    @kulwantsandhu3854 7 วันที่ผ่านมา

    ਧਰਮ ਕੁਰਬਾਨੀ ਤੇ ਸਿਆਸਤ ਝੂਠ ਤਤੇ।