Combine ala jatt ( ਕੰਬਾਈਨ ਵਾਲਾ ਜੱਟ ) • Hooligans jatt • ਦੇਖੋ ਇੱਕ ਫੁਕਰੇ ਜੱਟ ਦੀ ਕਹਾਣੀ •

แชร์
ฝัง
  • เผยแพร่เมื่อ 18 ต.ค. 2019
  • ਚੈੱਨਲ Subscribe ਜਰੂਰ ਕਰੋ ↓↓↓↓↓
    • ਝੋਨਾ ਵਢਾਉਣ ਵੇਲੇ ਲੋਕਾ ਦ...
    Whatsapp ਗਰੁੱਪ ਵਿੱਚ ADD ਹੋਣ ਲਈ ਲਿੰਕ ↓↓↓↓↓
    chat.whatsapp.com/A3KQhctdHyk...
    Contact - 98721,26173 95928- 08495
    ਵਿਡਿੳ ਨੰੂ ਸ਼ੇਅਰ ਜਰੂਰ ਕਰਿੳ ਜੀ ।
    #Hooligansjatt #Hoolignasjattnewvideo #Combinealajatt
    #Hooligansjatt #Hoolignasjattnewvideo #hooligansjattteam #hooligansjattvideo #jhona #kissan #jattlife #kartarcambine #jhonaseason #jattbnde
  • ภาพยนตร์และแอนิเมชัน

ความคิดเห็น • 213

  • @guridhaliwalmidda6034
    @guridhaliwalmidda6034 4 ปีที่แล้ว +5

    ਮਿਹਨਤ ਕਰਨ ਨੂੰ ਹਰ ਇਕ ਦਾ ਦਿਲ ਕਰਦਾ ਐਥੇ ਜੱਟ ਦਾ ਦੁਸ਼ਮਣ ਜੱਟ ਬਣ ਗਿਆ ਨਈ ਤਾ ਢਾਈ ਕਿੱਲੇ ਵਾਲਾ ਕੀ ਮਸ਼ੀਨ ਨੀ ਲਿਆ ਸਕਦਾ ਤੁਸੀ ਫੁਕਰੇ ਜੱਟ ਦਾ ਟਾਈਟਲ ਗ਼ਲਤ ਦਿੱਤਾ 22

    • @sukhsandhu8878
      @sukhsandhu8878 ปีที่แล้ว

      Thik keha sarya nu haq h oh Jo marji le sakda aa

  • @HarjinderSingh-pr5lc
    @HarjinderSingh-pr5lc 4 ปีที่แล้ว +8

    ਇਕ ਕਲਾਕਾਰਾਂ ਨੇ ਵੀ ਜੱਟਾਂ ਦੀ ਭੈਣ ਗੜ੍ਹਕੇ ਰੱਖਤੀ

  • @GurmeetSingh-hr6nn
    @GurmeetSingh-hr6nn 4 ปีที่แล้ว +3

    ਬਾੲੀ ਜੀ ਜੱਟ ਜੱਟ ਦਾ ਵੈਰੀ ਹੈ

  • @RaviKumar-yx2rq
    @RaviKumar-yx2rq 4 ปีที่แล้ว +7

    Siraaaa

  • @balkaransingh2327
    @balkaransingh2327 2 ปีที่แล้ว +1

    ਨਹੀਂ ਵੀਰ ਜੀ ਜੇ ਇਸ ਨੂੰ ਕੋਈ ਫੁਕਰਪੁਣਾ ਕਹਿੰਦਾ ਇਹ ਗਲਤ ਹੈ ਅਗਲੇ ਨੇ ਅਨਖ ਪਗਾਈ ਸੀ ਪਰ ਇਹ ਕਹਾਵਤ ਸੱਚ ਹੈ ਕਿ ਸਰੀਕ ਸਿਹਰੇ ਬੰਨ ਕੇ ਨਹੀਂ ਢੁੱਕਦਾ ਬਾਕੀ ਕਸਰ ਬਾਕੀ ਨਹੀ ਸੱਡਦਾ ਜੇ ਗੁਆਂਢੀ ਉਹਦੇ ਨਾਲ ਗੱਦਾਰੀ ਨਾ ਕਰਦਾ ਉਹ ਬੰਦਾ ਕਦੇ ਮਾਰ ਨਹੀਂ ਖਾਂਦਾ ਸੀ ਕਾਮਯਾਬ ਤਾਂ ਬੰਦਾ ਹੋ ਜਾਵੇ ਪਰ ਬਾਈ ਲੋਕ ਨਹੀਂ ਹੋਣ ਦਿੰਦੇ

  • @HardeepSingh-js7et
    @HardeepSingh-js7et 4 ปีที่แล้ว +3

    New machine ke liya congratulations

  • @ujagarsingh8803
    @ujagarsingh8803 4 ปีที่แล้ว +4

    ਬਹੁਤ ਵਧੀਆ ਮੈਸੇਜ ਦਿੱਤਾ ਵੀਰੋ ਵਾਹਿਗੁਰੂ ਜੀ ਕਿਰਪਾ ਰੱਖਣ, ਇਹੋ ਕੁਝ ਹੋ ਰਿਹਾ ਅੱਜ ਪੰਜਾਬ ਵਿਚ,ਲੋਕ ਫੁਕਰ ਪੁਣੇ ਚ ਆਪਣੇ ਆਪ ਨੂੰ ਖਤਮ ਕਰ ਰਹੇ ਹਨ,ਇਕ ਦੂਜੇ ਤੋਂ ਵੱਧਕੇ ਵਿਆਹਾਂ ਤੇ ਮਰਗਾ ਤੇ, ਮਸੀਨਰੀ ਖਰੀਦਦੇ ਨੇ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਬੰਦੂਕਾਂ ਵਗੈਰਾ ਤੇ ਫਾਲਤੂ ਖਰਚ ਕਰਦੇ ਹਨ, ਵਧੀਆ ਮੈਸੇਜ ਦਿੱਤਾ ਵੀਰੋ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ, ਧੰਨਵਾਦ ਜੀ ਸਾਰੇ ਵੀਰਾਂ ਦਾ ਜਿਨਾ ਨੇ ਇਹ ਵੀਡੀਓ ਬਣਾਈ,

  • @GurwinderSingh-ld5dh
    @GurwinderSingh-ld5dh 4 ปีที่แล้ว +6

    Siraaaaa bai g

  • @rajveermander3217
    @rajveermander3217 3 ปีที่แล้ว +1

    Nyc vr God bless u Ji Wmk ji

  • @singganatheha3182
    @singganatheha3182 4 ปีที่แล้ว +5

    ਬਹੁਤ ਵਧੀਆ

    • @jogasingh2748
      @jogasingh2748 9 หลายเดือนก่อน

      60lh.
      K vvm nvmm🥐🔯🚍

  • @Pandher_farm_355
    @Pandher_farm_355 4 ปีที่แล้ว +3

    Very nice video

  • @kewalsaini27
    @kewalsaini27 4 ปีที่แล้ว +4

    Nice video

  • @asgamer1709
    @asgamer1709 4 ปีที่แล้ว +5

    👌👌

  • @manoharlal623
    @manoharlal623 4 ปีที่แล้ว +58

    ਬਾਈ ਜੱਟ ਜੱਟ ਦਾ ਵੈਰੀ ਕੋਈ ਕਿਸੇ ਗਰੀਬ ਕਿਸਾਨ ਨੂੰ ਨਹੀਂ ਜਰਦਾ

    • @jagmeetrupal9577
      @jagmeetrupal9577 4 ปีที่แล้ว

      Shi gall a y

    • @hoshiyasinghhoshiyar2482
      @hoshiyasinghhoshiyar2482 4 ปีที่แล้ว +1

      Manohar Lal

    • @manojstkumar7487
      @manojstkumar7487 4 ปีที่แล้ว

      @@jagmeetrupal9577 ट्रैक्टर 551 आईसर पर हार्वेस्टर मिनी हार्वेस्टर का सेक्सी किनके सकती है

    • @swarnsinghsidhuss6304
      @swarnsinghsidhuss6304 4 ปีที่แล้ว

      Sach kaha

    • @gurjeetsidhu2574
      @gurjeetsidhu2574 4 ปีที่แล้ว +1

      Manohar Lal sahi gal aa ji je kise kol jameen thohdi hove ohdi duja jatt madat ni krda bai ji eh galat soch sochda amir jatt ki jameen menu bech deve te mere takk ch ral jave

  • @bobbyzaildar3995
    @bobbyzaildar3995 4 ปีที่แล้ว +5

    Nice

  • @gurjantsingh4229
    @gurjantsingh4229 4 ปีที่แล้ว +3

    Sirra y

  • @pritpalcheema5997
    @pritpalcheema5997 4 ปีที่แล้ว +3

    Craaaa vr

  • @balkarsingh9523
    @balkarsingh9523 4 ปีที่แล้ว +4

    Good a veer

  • @CHAHAL-er9zf
    @CHAHAL-er9zf 4 ปีที่แล้ว +1

    Bhot vadia video y

  • @dilpreet22singhgrewal84
    @dilpreet22singhgrewal84 4 ปีที่แล้ว +1

    22 bahut vadia

  • @jaspreetsidhu5161
    @jaspreetsidhu5161 4 ปีที่แล้ว +5

    Sirra

  • @user-ou9tc2mf2z
    @user-ou9tc2mf2z 4 ปีที่แล้ว +27

    ਜੱਟ ਦਾ ਦੁਸ਼ਮਣ ਜੱਟ
    ਇਹ ਨਾਮ ਰੱਖੋ ਵੀਡੀਉ ਦਾ

  • @gillsaabdigitalstudio9098
    @gillsaabdigitalstudio9098 4 ปีที่แล้ว +2

    ਪੰਜਾਬੀ ਆਪਣੇ ਆਪ ਨੂੰ ਆਪ ਖਤਮ ਕਰੀਂ ਜਾਂਦੇ ਨੇ ਹੋਸਪੁਣੇ ਵਿੱਚ

  • @tarsemsinghtoor4270
    @tarsemsinghtoor4270 4 ปีที่แล้ว +5

    Nice bro

  • @happysran3411
    @happysran3411 4 ปีที่แล้ว +2

    Nyc ji

  • @usbaljindersi
    @usbaljindersi 4 ปีที่แล้ว +1

    Sirraa video 22

  • @chauhan517
    @chauhan517 4 ปีที่แล้ว +7

    Combine sirra ha

  • @jagsirwalia7201
    @jagsirwalia7201 4 ปีที่แล้ว +2

    Nyc video

  • @hardyalsingh6825
    @hardyalsingh6825 3 ปีที่แล้ว +2

    EHHH KUSHHH HOOO RAHAA AJ KAL PUNJAB vich lokaa sadanee ta lagaaa harr kisaa nu

  • @gurpreetsingh6239
    @gurpreetsingh6239 4 ปีที่แล้ว +1

    nice veer.g

  • @lvimalhi8275
    @lvimalhi8275 4 ปีที่แล้ว

    Siraaaaaaa video

  • @arshdeepgillgill98
    @arshdeepgillgill98 4 ปีที่แล้ว +2

    🔥🔥👌👍

  • @Aman-Dhaliwal-
    @Aman-Dhaliwal- 4 ปีที่แล้ว +4

    Nyc bro

  • @user-yo2lq2mq7m
    @user-yo2lq2mq7m หลายเดือนก่อน

    Nice 👌🏼👌🏼

  • @baljindersinghkahlon.9957
    @baljindersinghkahlon.9957 4 ปีที่แล้ว +25

    ਸਿਅਾਣੀਅਾ ਸੱਚ ਕਿਹਾ ਕਿਸੇ ਦੇ ਪੱਕੇ ਵੇਖ ਕੇ ਅਾਪਣੇ ਕੱਚੇ ਨਾ ਢਾਹੋ ਨਾ ਹੀ ਤਕੜਿਅਾ ਦੀ ਰਿਸ ਕਰੋ ੳੁਹਨਾ ਨੁ ਕੋੲੀ ਫਰਕ ਨਹੀ ਵਿਡਿਓ ਬਹੁਤ ਵਧਿਅਾMASSAGE ਹੈ

  • @superiorsidhu07
    @superiorsidhu07 4 ปีที่แล้ว +10

    Bahut sohna messsage aaa yarrrro

  • @jagjeetsidhu9617
    @jagjeetsidhu9617 4 ปีที่แล้ว +12

    ਬਹੁਤ ਵਧੀਆ ਵੀਡੀਓ ਬਣਾਈ ਆ

  • @mangapanjab5051
    @mangapanjab5051 4 ปีที่แล้ว

    Bahut badhiya kahani sachi kahani

  • @pinderpurba8105
    @pinderpurba8105 4 ปีที่แล้ว +2

    Nic video brothers

  • @satnammaan7571
    @satnammaan7571 4 ปีที่แล้ว +3

    Nic

  • @sadipaahire7424
    @sadipaahire7424 3 ปีที่แล้ว +2

    👌👌👍👍

  • @karananttal1760
    @karananttal1760 4 ปีที่แล้ว +8

    Cirrraaaa👌🏻👌🏻👌🏻

  • @gagansra9960
    @gagansra9960 4 ปีที่แล้ว +1

    Very nice

  • @satwindersaggu2497
    @satwindersaggu2497 4 ปีที่แล้ว +4

    Siraa bhai

  • @jghproduction2495
    @jghproduction2495 4 ปีที่แล้ว +9

    #KDTPRODUCTION sirra yaaro

  • @sandhu31wala
    @sandhu31wala 4 ปีที่แล้ว +1

    Very very good

  • @karandhaliwal2402
    @karandhaliwal2402 4 ปีที่แล้ว +8

    Nice bro 👌👍

  • @bhullarmanilawala8544
    @bhullarmanilawala8544 4 ปีที่แล้ว +1

    Sahi gal ggg

  • @sonudhaliwal2769
    @sonudhaliwal2769 4 ปีที่แล้ว +2

    Siraaaa 22 g

  • @dharampreetkhokhar6719
    @dharampreetkhokhar6719 4 ปีที่แล้ว +1

    Nice video vr

  • @parassidhu13
    @parassidhu13 4 ปีที่แล้ว +1

    True👌👌👌

  • @NarinderSingh-qg6gr
    @NarinderSingh-qg6gr 3 ปีที่แล้ว

    Very nice 👍

  • @uvwander2026
    @uvwander2026 4 ปีที่แล้ว +3

    Nyc

  • @kamaldeep6668
    @kamaldeep6668 4 ปีที่แล้ว +1

    nice video bro

  • @gurmeetsinghjassar3735
    @gurmeetsinghjassar3735 4 ปีที่แล้ว +9

    ਕੋਣ ਕਹਿੰਦਾ ਵੀ ਢਾਈ ਕਿੱਲੇਆ ਵਾਲਾ ਕੰਬਾਈਨ ਨਹੀਂ ਲੈ ਸਕਦਾ। ਨਾਲੇ ਇਹਦੇ ਵਿੱਚ ਕੇਹੜੀ ਫੁਕਰਪੁਣੇ ਵਾਲੀ ਗੱਲ ਆ। ਅਗਲੇ ਨੇ ਰਿਸਕ ਲੈ ਕੇ ਆਪਣਾ ਕੰਮ ਚਲਾਇਆ ਸੀ। ਸਾਡੇ ਪਿੰਡ ਵਿੱਚ ਇੱਕ ਬੰਦੇ ਕੋਲ 4 ਕਿਲੇ ਜਮੀਨ ਆ ਤੇ ਉਸ ਕੋਲ 5 ਕੰਬਾਈਨਾਂ ਨੇ।

  • @jassiharika5409
    @jassiharika5409 4 ปีที่แล้ว +5

    Sraa y

  • @moneypriya7896
    @moneypriya7896 4 ปีที่แล้ว +4

    Nice video make part 2

  • @Brar7886
    @Brar7886 4 ปีที่แล้ว +3

    NYC

  • @daljeetdha2106
    @daljeetdha2106 4 ปีที่แล้ว +2

    love u jatta

  • @ranjeetsinghsidhu7551
    @ranjeetsinghsidhu7551 4 ปีที่แล้ว

    very nice video

  • @pargatgrewal8906
    @pargatgrewal8906 2 ปีที่แล้ว

    Waheguru ji

  • @LovepreetSingh-fw8df
    @LovepreetSingh-fw8df 3 ปีที่แล้ว +1

    👍👍👍

  • @gurmanbrar872
    @gurmanbrar872 4 ปีที่แล้ว +6

    🔥

  • @tahilsingh3518
    @tahilsingh3518 4 ปีที่แล้ว +1

    Endlesss

  • @jassabehbalkalan4985
    @jassabehbalkalan4985 4 ปีที่แล้ว +1

    Good

  • @manjitchahal7327
    @manjitchahal7327 4 ปีที่แล้ว +3

    Att y

  • @vickyygjassars1504
    @vickyygjassars1504 4 ปีที่แล้ว

    Ko ver video g

  • @amardeeprai1288
    @amardeeprai1288 4 ปีที่แล้ว +1

    Nice sotry

  • @gurdhiansingh2978
    @gurdhiansingh2978 4 ปีที่แล้ว +1

    good

  • @NirmalSingh-iu3zf
    @NirmalSingh-iu3zf 4 ปีที่แล้ว +13

    ਏਦੇ ਵਿਚ ਫੁਕਰ ਪੁਣੇ ਵਾਲੀ ਕੌਈ ਵੀ ਗੱਲ ਨਹੀ ਉਸ਼ ਨੈਂ ਤਾਂ ਵਿਚਾਰੇ ਨੈ ਆਪਣਾ ਕੰਮ ਚਲਾਏਆ ਸ਼ੀ ਇਕ ਚੁਗਲੀ ਮਾਰ ਗਈ ਦੁਜੀ ਸ਼ਰਕਾਰ ਮਾਰ ਗਈ ਉਦਾ ਵਿਚਾਰੇ ਦਾ ਭੱਠਾ ਬਠਾ ਦਿਤਾ ਏਦੇ ਵਿਚ ਸਾਨੂੰ ਇਹ ਮੇਸੇਜ ਮਿਲਦਾ ਹੈ ਕਿ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾਂ

  • @sukhvirsingh2178
    @sukhvirsingh2178 4 ปีที่แล้ว +6

    Bnda apne dukh to dhukhi nhi
    Dusre de sukh to dukhi hai y g
    Aaj kal de jvane vich

  • @satnamdhindsa6576
    @satnamdhindsa6576 4 ปีที่แล้ว +5

    🙏🙏🙏🙏🙏

  • @sandeepkamboj8935
    @sandeepkamboj8935 3 ปีที่แล้ว +1

    Hor ta hor pr Forman ne combine high ch e band krti combine je band kro ta low krke baaki video bhut vdia c mere kol v combine aa 10 year hoge lok Jean ni dinde bhut caat krde ne

  • @jabarjung6183
    @jabarjung6183 3 ปีที่แล้ว

    vvv nice video massgs in the video is so greatest ....sanu aapna ghar dekh ke chalana chahida kise de mager lagke aapna ghar barbad na karo ...

  • @rubbalsidhu2633
    @rubbalsidhu2633 4 ปีที่แล้ว +8

    Sirrrra video

  • @KaranSingh-cv3bg
    @KaranSingh-cv3bg 4 ปีที่แล้ว

    Nlce

  • @gurdeepkhattra7840
    @gurdeepkhattra7840 4 ปีที่แล้ว +1

    ਵਾਈ ਜੀ ਤੁਸੀਂ ਗਲਤ ਸੰਦੇਸ਼ ਦਿੱਤਾ ਕੰਮ ਕਰਨਾ ਜ਼ਰੂਰੀ ਹੈ ਅਗੇ ਕਿਸਮਤ ਹੈ

  • @Gopisingh967
    @Gopisingh967 4 ปีที่แล้ว +3

    Jva reality aa bai pind Di

  • @chamkaursingh7828
    @chamkaursingh7828 4 ปีที่แล้ว +1

    ਕਹਿੰਦੀ ਡੱਕੇ ਨਾਲ ਪੁ਼਼਼਼਼ ਲੳਊੰ ਪਰ ਜੇਠ ਨੂੰਂ ਨਹੀਂ ਦੇ਼਼਼਼਼਼਼਼।

  • @superiorsidhu07
    @superiorsidhu07 4 ปีที่แล้ว +11

    Sirrrra krati kaureane aleo bahut vadia te message wali video aaa fulll support you from talwandi sabo

  • @jyotish.kundli-
    @jyotish.kundli- 3 ปีที่แล้ว

    ਕਿਸਾਨਾਂ ਨੂੰ ਕੁਝ ਲੋਹਾ ਖਾ ਗਿਆ ਕੁਝ ਗੋਹਾ ਖਾ ਗਿਆ। ਨਾ ਤੇ ਖੇਤੀਬਾੜੀ ਦੇ ਸੰਦ ਪੂਰੇ ਹੁੰਦੇ ਆ ਦੂਸਰਾ ਅਮਰੀਕਣ ਗਾਈਆਂ ਤੇ ਦੁੱਧ ਦੇ ਰੇਟ ਨੇ ਡੋਬ ਦਿੱਤਾ ਬਾਕੀ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਤੇ ਮਾਰੂ ਨੀਤੀਆਂ ਨੇ ਉਠਣ ਜੋਗਾ ਨਹੀਂ ਛੱਡਿਆ ਕਿਸਾਨ।। ਰਹਿੰਦੀ ਕਸਰ ਗੁਆਂਢੀ ਦੀ ਰੀਸ ਆਕੜ ਅੜੀ ਤੇ ਮੈ ਕਿਹੜਾ ਫਲਾਣੇ ਤੋ ਘੱਟ ਆ ਵਾਲੀ ਸੋਚ ਨੇ ਕੱਢ ਦਿੱਤੀ

  • @sanveerbachhal8345
    @sanveerbachhal8345 4 ปีที่แล้ว +4

    Bai tuuu sache driver haa

  • @satnammaan7571
    @satnammaan7571 4 ปีที่แล้ว +14

    Fast commant

  • @avtarSingh-uw3lx
    @avtarSingh-uw3lx 4 ปีที่แล้ว +5

    y bhut vdia msg dita vedio vich tussi appa ik duje nu dekh ke jarde ni hege y gall sodi shi a eda e karde a sare

  • @jathedarsaidpur6130
    @jathedarsaidpur6130 4 ปีที่แล้ว

    Hae o rabba pio pio he hunda

  • @sahilchandel1938
    @sahilchandel1938 4 ปีที่แล้ว +1

    Bhai gg jcb pe video bnaao

  • @kyamatali4536
    @kyamatali4536 4 ปีที่แล้ว +1

    Kyamatali

  • @shortspunjabi656
    @shortspunjabi656 3 ปีที่แล้ว

    Love loop

  • @LovepreetSingh-fw8df
    @LovepreetSingh-fw8df 3 ปีที่แล้ว

    😀😀😀

  • @jathedarsaidpur6130
    @jathedarsaidpur6130 4 ปีที่แล้ว +2

    Laee lagg mechen wala

  • @mrcreak8428
    @mrcreak8428 4 ปีที่แล้ว

    .att bai yrr love uuu bai😘😘😘

  • @GurjantSingh-cw5vf
    @GurjantSingh-cw5vf 4 ปีที่แล้ว +1

    Sade pind bina zmeen to 3 combine ne bnde kol

  • @rubbalsidhu2633
    @rubbalsidhu2633 4 ปีที่แล้ว +13

    Second comment

  • @jagdevsingh3366
    @jagdevsingh3366 3 ปีที่แล้ว +1

    ਬਾਈ ਡਿੱਗੇ ਦੀ ਕੀ ਵੜਾਈ ਲਈ

  • @jagmeetsingh8890
    @jagmeetsingh8890 4 ปีที่แล้ว +14

    Oh Gurmeet tu kuldeep di combine e lai gya vedio ch, ah kite real ch tu ah karvai krn gya hunda na ose machine vich di tpa dena c tenu..

  • @narinderwaraich5243
    @narinderwaraich5243 4 ปีที่แล้ว +5

    Video da naam jatt da dushmn jatt rakhna c.

  • @mohdnaseemmohdnaseem9474
    @mohdnaseemmohdnaseem9474 3 ปีที่แล้ว

    Mp

  • @gagandeepsinghgagan3150
    @gagandeepsinghgagan3150 4 ปีที่แล้ว +9

    Yr awaz ta clear krea kro

  • @itsjatt5622
    @itsjatt5622 4 ปีที่แล้ว +1

    👌👌❤️

  • @WAKHRAGROUP
    @WAKHRAGROUP 3 ปีที่แล้ว

    ik baar sadi video jrur dekho g