Sidhu Moosewale ਦੇ ਗੀਤ ਦਾ ਵਿਵਾਦ | Dhadi Jatha Bibi Daler Kaur Khalsa | Jodhan 2020

แชร์
ฝัง
  • เผยแพร่เมื่อ 11 ม.ค. 2025

ความคิดเห็น • 2.1K

  • @GurdeepSingh-vn1lv
    @GurdeepSingh-vn1lv 4 ปีที่แล้ว +27

    ਆਪਣੀ ਮਸ਼ਹੂਰੀ ਵਾਸਤੇ ਲੋਕ ਸਿੱਧੂ ਮੁਸੇ ਵਾਲੇ ਤੇ ਉਂਗਲ ਚੁਕ ਦਾ

  • @redmiy2368
    @redmiy2368 ปีที่แล้ว +10

    ਵੱਡੀ ਸਿੰਘਨੀ ........ ਆਪਣੇ ਤਾਂ ਭਰਵੱਟੇ ਮਨਾੲੀ ਫਿਰਦੀ ਆ.........
    Only sidhu moosewala🔥🔥🔥🔥

  • @bhagwantkharaudbhagwantkha411
    @bhagwantkharaudbhagwantkha411 3 ปีที่แล้ว +10

    ਮਾਫ ਕਰਨਾ ਭੈਣ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਨਾਲ ਪ੍ਰਚਾਰ ਹੋਰ ਵੀ ਬਹੁਤ ਨੇ ਕਰਨ ਵਾਲੇ ਸਿੱਖ ਕੌਮ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਸੂਰਮੇ ਯੋਧੇ ਹੋਏ ਹਨ ਉਹਨਾਂ ਨੂੰ ਵੀ ਯਾਦ ਕਰਨਾ ਬਣਦਾ ਅਸੀਂ ਭਿੰਡਰਾਂਵਾਲੇ ਦੇ ਖਿਲਾਫ ਨੀ ਪਰ ਹਰ ਵੇਲੇ ਭਿੰਡਰਾਂਵਾਲਾ ਭਿੰਡਰਾਂਵਾਲਾ ਇਤਿਹਾਸ ਵਿਚ ਹੋਰ ਵੀ ਬਹੁਤ ਕੁਝ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ

  • @amritpalsinghdyalghagonwal7738
    @amritpalsinghdyalghagonwal7738 3 ปีที่แล้ว +2

    ਖਾਲਸੇ ਦੀ ਚੜ੍ਹਦੀ ਕਲਾ
    ਸਰਬੱਤ ਦਾ ਭਲਾ

  • @amandeepkourgill3059
    @amandeepkourgill3059 4 ปีที่แล้ว +1

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @BhupinderSingh-de5jc
    @BhupinderSingh-de5jc 4 ปีที่แล้ว +83

    ਸਹੀ ਕਿਹਾ ਜੀ ਗੰਦ ਪਾਇਆ ਇਹਨਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

    • @Ravisingh-nq2ji
      @Ravisingh-nq2ji 4 ปีที่แล้ว

      Waheguru ji

    • @nishansingh4109
      @nishansingh4109 4 ปีที่แล้ว +5

      ehh ta hankaar hogya mnu koi farak ni penda oh hankaar ni krda maffi mng gya c waheguru g v kehde a jehda maffi mng gya usto upeer Kuj nhi a tuc maaf Tak ni krda sake hor ki kroge tuc ...sunder gutkha ch gll shreaam likhi a Bibi ji Jake padlo

    • @saabsingh1898
      @saabsingh1898 4 ปีที่แล้ว +1

      gand ta punjab wich. bhindrawale.etey atwaadia ne vi bahut paea si

    • @varinderkundlas168
      @varinderkundlas168 4 ปีที่แล้ว +1

      Mann lyi y teri v suraj parkash granth vare ki kehna jo mayi bhago vare likhea

    • @lovesidhu6249
      @lovesidhu6249 4 ปีที่แล้ว

      Mosewala tempu

  • @sawakchohla8831
    @sawakchohla8831 2 ปีที่แล้ว +5

    ਭੈਣੇ ਬਹੁਤ ਵਧੀਆ ਗੱਲ ਕੀਤੀ ਤੁਸੀਂ ਪਰ ਹੁਣ ਤਾਂ ਸਾਡੇ ਗੁਰੂ ਘਰਾਂ ਦੇ ਰਾਗੀ ਢਾਡੀ ਵੀ ਸਿੱਧੁ ਮੂਸੇ ਵਾਲੇ ਦੀ ਆ ਵਾਰਾ‌ ਗੋਣ ਦੇ ਵਾ

  • @kultarsingh9161
    @kultarsingh9161 4 ปีที่แล้ว +299

    ਬੀਬਾ ਦਲੇਰ ਕੌਰ ਜੀ, ਤੁਸੀਂ ਜੋ ਕਹਿ ਰਹੇ ਹੋ ਠੀਕ ਹੈ । ਸਿੱਧੂ ਮੂਸੇਵਾਲ ਨੂੰ ਮਾਈ ਭਾਗੋ ਜੀ ਦਾ ਨਾਮ ਆਪਣੇ ਗੀਤ ਵਿੱਚ ਨਹੀ ਲੋਣਾ ਚਾਹੀਦਾ ਸੀ । ਪਰ ਬੀਬਾ ਇਹ ਵੀ ਦੱਸੋ ਕਿ ਓਸ " ਗੁਰਪ੍ਰਤਾਪ ਸੂਰਜ ਗ੍ਰੰਥ " ਦਾ ਕੀ ਕਰੀਏ ਜਿਸ ਵਿੱਚ ਮਹਾਂ ਕਵੀ ਸੰਤੋਖ ਸਿੰਘ ਮਾਈ ਭਾਗੋ ਜੀ ਨੂੰ ਦਿਗੰਬਰ ( ਨਗਨ) ਅਵਸਥਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਿਚਰਦੇ ਦਰਸਾਇਆ ਗਿਆ ਹੈ ਜੀ ।

    • @bikramjitsingh5577
      @bikramjitsingh5577 4 ปีที่แล้ว +20

      ਸਹੀ ਗੱਲ ਵੀਰ ਜੀ 🙏🏻
      ਜਵਾਬ ਚਾਹੀਦਾ

    • @rajwindersingh3931
      @rajwindersingh3931 4 ปีที่แล้ว +31

      Hnji vere mera v ehi swal aaa... te bibi roula paundi aaa 47 chako . Apne veer nu v frah ohnu kyu sarangi farh k rakhi

    • @maansaab6862
      @maansaab6862 4 ปีที่แล้ว +9

      Shi gl g

    • @rajwantdavinder3969
      @rajwantdavinder3969 4 ปีที่แล้ว +13

      Bilkul Sahi Kiha veer ji ehna nu Ohna Loka te vivaad Nhi krna aunda?😠

    • @ballisingh1572
      @ballisingh1572 4 ปีที่แล้ว +7

      Sahi gl a

  • @pavitaulakh8723
    @pavitaulakh8723 3 ปีที่แล้ว +1

    ਬਹੁਤ ਘੱਟ ਭੇਣ ਜੀ

  • @ਜਗਰੂਪਸਿੰਘ-ਹ2ਡ
    @ਜਗਰੂਪਸਿੰਘ-ਹ2ਡ ปีที่แล้ว +1

    ਸਲੂਟ ਹੈ ਬੀਬੀ ਜੀ ਨੂੰ

  • @gurpartapdhillon4264
    @gurpartapdhillon4264 4 ปีที่แล้ว +435

    ਸਾਰੀਆਂ ਭੈਣਾ ਨੂੰ ਬੇਨਤੀ ਅਾ ਗੁਰੂ ਘਰ ਪੂਰੇ ਕਪੜੇ ਪਾਂ ਕੇ ਜਾਇਆ ਕਰੋ

    • @devilspirits5886
      @devilspirits5886 4 ปีที่แล้ว +58

      Te verra nu benti guru ghr vl dhyan dia kro kon aria kon jaria odr ni

    • @sukhmanpreetkaur4069
      @sukhmanpreetkaur4069 4 ปีที่แล้ว +16

      @@devilspirits5886 😁😁 absolutely ryt veer 👍👍

    • @bajwasiblings4229
      @bajwasiblings4229 4 ปีที่แล้ว +3

      The naal de naal veer ji ate bhana noo kapriya pa ke Naa Jaya karo

    • @ustadbabbumann6255
      @ustadbabbumann6255 4 ปีที่แล้ว +1

      Ryt ji

    • @indiausaentertenment2217
      @indiausaentertenment2217 4 ปีที่แล้ว +2

      Balle yr bahot vdia .ah gll kise ne pehli baar kiti aa👌

  • @lyricssabhisanghapandrawal
    @lyricssabhisanghapandrawal 2 ปีที่แล้ว +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @cahibbaali2563
    @cahibbaali2563 4 ปีที่แล้ว +175

    ਬਹੁਤ ਵਧੀਆ ਪਰਚਾਰ ਭੈਣ ਜੀ । ਰਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @harpalsinghsandhu5086
    @harpalsinghsandhu5086 3 หลายเดือนก่อน

    ਬਹੁਤ ਵਧੀਆ ਪਰਚਾਰ ਭੈਣ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @jagvirsinghsandhu5610
    @jagvirsinghsandhu5610 3 ปีที่แล้ว

    ਬਹੁਤ ਚੰਗੀ ਵੀਡੀਓ ਹੈ |

  • @gurdipsingh4986
    @gurdipsingh4986 4 ปีที่แล้ว +265

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਭੈਣ ਜੀ
    ਬਹੁਤ ਵਧੀਆ ਪ੍ਰਚਾਰ ਭੈਣ ਜੀ ਤੁਹਾਡਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @kharkulyf4133
    @kharkulyf4133 4 ปีที่แล้ว +64

    ਏ ਉਹੀ ਲੋਕ ਨੇ ਜੇਹੜੇ ਨੋਜਵਾਨਾਂ ਨੂ ਕਹਿੰਦੇ ਨੇ ak 47 ਚੁੱਕੋ ਅਤੇ ਆਪ ਬਾਹਰਲੇ ਮੁਲਕਾਂ ਵਿਚ ਬੈਠ ਜਾਂਦੇ ਆ ਜਾ ਕੇ.... ਅੱਜ ਕਿਸੇ ਸਿੰਗਰ ਦੀ ਬੁਰਾਈ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਏਹ ਲੋਕ... ਵੀ ਅਸੀਂ ਵਾਰਿਸ ਆ ਸਿੱਖੀ ਦੇ... ਨਹੀਂ... ਏ ਵਾਰਿਸ ਨਹੀਂ ਸਿੱਖੀ ਦੇ.... ਇਹਨਾਂ ਦੀ ਕੀ ਕੁਰਬਾਨੀ ਆ ਸਿੱਖ ਕੌਮ ਲਈ ਕੋਈ ਦਸ ਸਕਦਾ ਦਸੋ... ਬੜਾ ਹੁੱਬ ਹੁੱਬ ਕਹਿ ਰਾਹੇ ਓ ਬੜਾ ਵਧੀਆ ਬੜਾ ਵਧੀਆ... ਗੱਲਾਂ ਨਾਲ ਜਾ ਸਲਾਹਾਂ ਦੇਣ ਨਾਲ ਰਾਜ ਨੀ ਮਿਲਿਆ ਕਰਦੇ... ਰਾਜ ਲੈਣ ਲਈ ਧਰਮ ਦੇ ਨਾਲ ਖੜ੍ਹਨਾ ਪੈਂਦਾ ਨਾ ਕੇ ਬਾਹਰਲੇ ਮੁਲਕਾਂ ਨੂੰ ਭੱਜ ਜਾਓ ਪੁੰਛਾ ਚੱਕ ਕੇ.... 🙏🙏🙏🙏🙏🙏
    ਭਿੰਡਰਾਵਾਲੇ ਸੰਤਾਂ ਦੀ ਉਦਾਰਣ ਦੇਣੀ ਬਹੁਤ ਸੌਖੀ ਆ ਪਰ ਉਹਨਾਂ ਵਰਗਾ ਨੀ ਬਣਿਆ ਜਾਣਾ..... ਜੇ ਅੱਗ ਲਾ ਕੇ ਆਪ ਬਾਹਰਲੇ ਮੁਲਕਾਂ ਨੂੰ ਭੱਜਣਾ ਫੇਰ.... ਫੇਰ ਅਜਿਹੀ ਅੱਗ ਨਾ ਈ ਲਉ ਚੰਗਾ ਏ..... 🙏🙏🙏🙏

    • @ਸਿੰਘ-ਣ2ਠ
      @ਸਿੰਘ-ਣ2ਠ 4 ปีที่แล้ว +2

      Good yr

    • @palvindersingh8102
      @palvindersingh8102 4 ปีที่แล้ว +3

      Right

    • @KuldeepSingh-me7kf
      @KuldeepSingh-me7kf 4 ปีที่แล้ว +3

      Good

    • @lakhveer654
      @lakhveer654 4 ปีที่แล้ว +5

      Kehndi guru da hukam mande aa asi.
      Guru ne tenu kado keh ditta sangat de paise luttan nu. Je guru da hukam aa ta free ch kam kar.

    • @lakhveer654
      @lakhveer654 4 ปีที่แล้ว +3

      Kidda boldi aa😂

  • @ranaharpreetranaharpreet6532
    @ranaharpreetranaharpreet6532 4 ปีที่แล้ว +40

    Meri bhain to tusi dil di gal kahi main ik Rajput ha te Singh itihas da dilo kadardan h

  • @MahinderKaur-l7o
    @MahinderKaur-l7o 2 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ 🙏🙏🙏🙏🙏

  • @veerpalkaursroye3740
    @veerpalkaursroye3740 ปีที่แล้ว +2

    Sidhu moose wala legend

  • @gurwindersingh8729
    @gurwindersingh8729 ปีที่แล้ว +4

    Only Sidhu moose Wala bro only

  • @paramjitsingh2618
    @paramjitsingh2618 4 ปีที่แล้ว +56

    ਭੈਣ ਮੇਰੀਏ ਖੁਦ ਤੁਸੀਂ ਨੌਜਵਾਨਾਂ ਨੂੰ ਮਹਿੰਗੇ ਤੋਂ ਮਹਿੰਗਾ ਹਥਿਆਰ ਰੱਖਣ ਨੂੰ ਕਹਿੰਦੇ ਹੋ ਤੇ ਨਿੰਦਾ ਤੁਸੀਂ ਗਾਉਣ ਵਾਲਿਆਂ ਦੀ ਕਰਦੇ ਹੋ।ਉਹ ਤਾਂ ਹੈਗੇ ਹੀ ਭੰਡ ਆ। ਪਰ ਤੁਸੀਂ ਕਿਹੜੇ ਪਾਸੇ ਲਾ ਰਹੇ ਹੋ ਨੌਜਵਾਨਾਂ ਨੂੰ। ਨਿੰਦਾ ਕਰਨਾ ਤੁਹਾਡਾ ਕੰਮ ਕਦੋਂ ਤੋਂ ਹੋ ਗਿਆ।
    ਨਿੰਦਾ ਚੁਗਲੀ ਬਾਰੇ ਗੁਰਬਾਣੀ ਵਿੱਚ ਲਿਖਿਆ:-
    "ਨਿੰਦਕੁ ਨਿੰਦਾ ਕਰਿ ਮਲੁ ਧੋਵੈ ਉਹ ਮਲਭਖੁ ਮਾਇਆ ਧਾਰੀ"
    ਨਿੰਦਕ ਨੂੰ ਗੁਰਬਾਣੀ ਚ ਮੱਲ ਖਾਣ ਵਾਲਾ ਕਪਟੀ ਦਰਸਾਇਆ ਗਿਆ ਹੈ।

    • @tarnsingh9914
      @tarnsingh9914 4 ปีที่แล้ว +4

      ਹਥਿਆਰ ਖੁਸਰੇ ਨੀ ਰੱਖ ਦੇ ਮਰਦ ਰੱਖ ਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਥਿਆਰ ਰੱਖੇ ਨੇ

    • @harneetvlogs6373
      @harneetvlogs6373 4 ปีที่แล้ว +3

      te phraa hathyaar self defense lyi rkhne ne ,, naa ke hamla krn lyi ,,,hathyaar vekh ke kyi paapi rukk jaande ne paap krn toh ke kite singh sodha hee naa laa dein

  • @prabhjotsingh1831
    @prabhjotsingh1831 4 ปีที่แล้ว +18

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @KOMALVALLAHPB02
    @KOMALVALLAHPB02 3 ปีที่แล้ว +1

    Sidhu moose wala 5911

  • @harpreetmangat1376
    @harpreetmangat1376 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਵਧੀਆ ਪ੍ਰਚਾਰ ਕੀਤਾ ਭੈਣ ਨੇ ਕੀਤਾ ਜੀ ਇਸ ਤੇ ਅਮਲ ਕਰੋ ਜੀ 🙏🙏

  • @PABLOESCOBAR_307
    @PABLOESCOBAR_307 ปีที่แล้ว +14

    ❤️ DIL DA NI MAADA ... BEEBA SADA SIDHU MOOSE WALA

  • @sawtantersingh7403
    @sawtantersingh7403 4 ปีที่แล้ว +10

    ਸੱਚੀ ਗੱਲ ਆ ਜੀ ਅੱਜ ਲੋਕਾਂ ਨੇ ਰੱਬ ਸਮਝ ਲਿਆ ਨਚਾਰਾਂ ਨੂੰ।

    • @SurinderSingh-or4pj
      @SurinderSingh-or4pj 4 ปีที่แล้ว +3

      rabb hi aa y.. kitho raise hoya agla eh dekho.. hmesa ton reet aa y. chad de bande nu suttna... hor ta disde ni sonu.. 5911 hi disda.. oye.. tuc bhuljo.. eh din kde v ni auna.. tuc bhulllllljo...

    • @dsppaldavinder8895
      @dsppaldavinder8895 4 ปีที่แล้ว +1

      Tea jea rab ban gei gande jane

    • @liferecords9778
      @liferecords9778 3 ปีที่แล้ว

      Bai odo ehh sianiyan gallan kidhr jandiyan jdo film da name c rabb ne bnaiyan jodiyan film ch poora gand pa rakhiya name rabb de name te

  • @SinghSingh-rl1fk
    @SinghSingh-rl1fk 4 ปีที่แล้ว +62

    ਬਹੁਤ ਵਧੀਆ ਮੈਸਜ ਭੈਣ ਜੀ 🙏🙏🙏🌷🌷

  • @manjotsingh5977
    @manjotsingh5977 ปีที่แล้ว +1

    Sidhu 22❤❤

  • @mrmrskang852
    @mrmrskang852 3 ปีที่แล้ว +1

    Bibi daler kaur g g ajj tde darsan sanu v hoye aa 🙏🙏Wmk🙏

  • @beantsidhu2098
    @beantsidhu2098 4 ปีที่แล้ว +70

    ਬਹੁਤ ਹੀ ਪਿਆਰੀ ਆਵਾਜ਼ ਦੀ ਮਾਲਕ ਹੈ ਬੀਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

    • @Gullaram11
      @Gullaram11 2 ปีที่แล้ว

      Jathedar di run aa sali bandi c moose wale di duki di dadhan.

  • @jashanjashan5078
    @jashanjashan5078 4 ปีที่แล้ว +6

    Moosewale fans hit like👍🏻

  • @RAJSINGH-ev1yq
    @RAJSINGH-ev1yq 3 ปีที่แล้ว +4

    Waheguru ji sidhu moose wale te apna Meher bhareya hath rakho ji

  • @avrinderhanjra7185
    @avrinderhanjra7185 2 ปีที่แล้ว +2

    Sidhu moose wala is best any where

  • @Gurbaniworld-39
    @Gurbaniworld-39 5 หลายเดือนก่อน +1

    Sahi gal aa bibi ji❤

  • @nayabsinghbhambra3129
    @nayabsinghbhambra3129 2 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ from sangaria Rajasthan 🙏🙏🙏🙏🙏

  • @ranveerSingh-rk4wo
    @ranveerSingh-rk4wo 4 ปีที่แล้ว +56

    ਆਪ ਤੁਸੀ ਮਾਈ ਭਾਗੋ ਨੂੰ ਨਗੀ ਕਹਿੰਦੇ ਹੋ ਸੂਰਜ ਪ੍ਰਕਾਸ਼ ਚ ਪੜ ਕੇ ਦੇਖ ਲਓ ਪਹਿਲੇ ।

    • @theakallsfouj7437
      @theakallsfouj7437 4 ปีที่แล้ว +1

      ਸੂਰਜ ਪ੍ਰਕਾਸ਼ ਨਾਲ ਸਾਡਾ ਕੋਈ link ਦੇ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹੋ ਜਿਹਾ ਲਫ਼ਜ਼ ਹੈ ਤਾਂ ਦਸ

    • @wahegurusingh1852
      @wahegurusingh1852 4 ปีที่แล้ว +1

      Ranveer singh tuhade warge kutte eh gala nu chukde aa

    • @theakallsfouj7437
      @theakallsfouj7437 4 ปีที่แล้ว +2

      ਵੇਸੇ ਤੂੰ ਖੁਦ ਪੜਿਆ ਕਦੇ 🤨😠

    • @ranveerSingh-rk4wo
      @ranveerSingh-rk4wo 4 ปีที่แล้ว +5

      WAHEGURU Singh ਸਾਲਿਆ ਆਪਣੇ ਕੋਲੋਂ ਨੀ ਗੱਲ ਚੁੱਕੀ ਤੁਹਾਡੇ ਸੂਰਜ ਪ੍ਰਕਾਸ਼ ਨਹੀਂ ਲਿਖਿਆ ਤਾਂ ਗੱਲ ਕਰ ਇਕ ਤੁਹਾਡੇ ਗ੍ਰੰਥੀ ਨੇ ਵੀ ਇਹ ਗੱਲ ਆਖੀਂ ਸੀ ਨੇਟ ਤੇ ਪਈ ਸੁਣ ਲੀ ਗੱਲ ਕਰਦਾ ਸਾਲਿਆ ਤੂੰ।

    • @ManiSingh-je1jt
      @ManiSingh-je1jt 4 ปีที่แล้ว +1

      ਤੇਰੀ ਭੈਣ ਦੀ ਫੁੱਦੀ ਸਾਲੇ ਹਿੰਦੂ ਸਤਾਨੀ ਟੱਟੂ

  • @LovepreetSingh-sh9yp
    @LovepreetSingh-sh9yp 4 ปีที่แล้ว +13

    Medam g tusi v ajj hi bolna c eh ganna kaddo da ayea tuhanu public city chahidi a

  • @JagtarsinghKalasinghJagt-yz4fx
    @JagtarsinghKalasinghJagt-yz4fx ปีที่แล้ว +1

    Vew lain di khatr kardi vdi ai

  • @jagminderbura8767
    @jagminderbura8767 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurmejrai8632
    @gurmejrai8632 4 ปีที่แล้ว +26

    Sidhu mainu taa sahi lagda sister ji

    • @narinderpal3304
      @narinderpal3304 3 ปีที่แล้ว

      Khere baniyo fudu mossewala fukra ik nbr da

  • @avinav1648
    @avinav1648 4 ปีที่แล้ว +4

    ਬੀਬੀ ਦਲੇਰ ਕੌਰ ਜੀ ਤੁਸੀਂ ਤਾਜਾ ਤਾਜਾ ਭਰਵੱਟੇ ਸੈਟ ਕਰਵਾ ਕੇ ਆਏ ਹੋ।

  • @kultarsingh9161
    @kultarsingh9161 4 ปีที่แล้ว +3

    @ kharku lyf! ਤੁਸੀ ਜੋ ਕਹਿ ਰਹੇ ਹੋ ਬਿਲਕੁਲ ਠੀਕ ਹੈ ਜੀ । ਇਹੋ ਜਿਹੇ ਲੋਕ ਦੂਸਰਿਆਂ ਦੀਆਂ ਪੂਛਾਂ ਨੂੰ ਅੱਗ ਲਗਾ ਕੇ - ਬਾਹਰ ਦੌੜ ਜਾਂਦੇ ਹਨ ਅਤੇ ਤਮਾਸ਼ਾ ਦੇਖਦੇ ਹਨ ਜੀ । ਧੰਨਵਾਦ ਜੀ ।

  • @sewasingh4162
    @sewasingh4162 2 ปีที่แล้ว

    ਬਹੁਤ ਵਧੀਆ ਭੈਣ ਜੀ

  • @Vlog_pb02vale
    @Vlog_pb02vale 3 ปีที่แล้ว

    ਭੈਣ ਜੀ ਬਹੁਤ ਵਧੀਆ ਸਚ ਬੋਲਿਆ

  • @GurvinderSingh-rk7ci
    @GurvinderSingh-rk7ci 4 ปีที่แล้ว +67

    Waheguru ji 👌🏻👌🏻👌🏻👌🏻ਪ੍ਣਾਮ ਸ਼ਹੀਦਾ ਦਾ

  • @harmanjotsingh6655
    @harmanjotsingh6655 4 ปีที่แล้ว +17

    ਭੈਣ ਜੀ ਵਾਹਿਗੁਰੂ ਜੀ ਮੁਆਫ਼ ਕਰਨਾ ਗੱਲ ਸਹੀ ਹੈ ਤੁਹਾਡੀ ਪਰ ਭੈਣ ਜੀ ਰਹਿਤ ਮਰਯਾਦਾ ਵਿੱਚ ਤੁਸੀਂ ਵੀ ਨਹੀਂ ਹੋ ਪੰਜ ਕਕਾਰ ਵੀ ਜ਼ਰੂਰੀ ਹਨ ਪਰ ਭਰਵੱਟੇ ਤੁਸੀਂ ਵੀ ਲਾਹੇ ਹੋਏ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਵਚਨ ਦਿੱਤਾ ਸੀ ਕੀ ਰੋਮ ਸਿਰ ਤੋਂ ਪੈਰਾਂ ਤੱਕ ਕਦੀ ਵੀ ਨਹੀਂ ਉਤਾਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @baljeetsinghbaljeetsingh6039
    @baljeetsinghbaljeetsingh6039 4 ปีที่แล้ว +37

    ਹੁਣ ਤੇ ਗਾਉਣ ਵਾਲੇ ਨੇ ਗੰਦ ਪਾ ਦਿੱਤਾ ਹੈ ਪੰਜਾਬ ਵਿੱਚ

  • @sethikataria4428
    @sethikataria4428 4 ปีที่แล้ว

    Wah wah ji bhut vadia parvachan ji

  • @mansaramandeepsingh7739
    @mansaramandeepsingh7739 3 ปีที่แล้ว

    ਜਿਉਂਦੇ ਰਹੋ ਬੀਬੀ ਦਲੇਰ ਕੌਰ ਖਾਲਸਾ ਜੀਓ ਜਿਹੜਾ ਤੁਸੀਂ ਮੂਸੇਵਾਲੇ ਨੂੰ ਕਰਾਰਾ ਜਵਾਬ ਦਿੱਤਾ ਬਹੁਤ ਹੀ ਸਹੀ ਸਹੀ ਸਹੀ ਕਿਹਾ ਇਹਨਾਂ ਕੰਜਰ ਕਲਾਕਾਰਾਂ ਨੇ ਸਾਡੇ ਪੰਜਾਬ ਦੀ ਸਾਡੇ ਸਿੱਖ ਪੰਥ ਸਿੱਖ ਧਰਮ ਸਿੱਖ ਕੌਮ ਨੂੰ ਖੋਖਲਾ ਕੀਤਾ ਲੋਕਾਂ ਦੀਆਂ ਅਣਖਾਂ ਨੂੰ ਖ਼ਤਮ ਕਰ ਰਹੇ ਨੇ ਇਹੋ ਜਿਹੇ ਕਲਾਕਾਰ ਕੋਈ ਆਵੇ ਭਿੰਡਰਾਂਵਾਲੇ ਵਰਗਾ ਯੋਧਾ ਸੰਤ ਸਿਪਾਹੀ ਇਹਨਾਂ ਨੂੰ ਨੱਥ ਪਾਉਣ ਆਕੇ

  • @JasveerSingh-jf3du
    @JasveerSingh-jf3du 3 ปีที่แล้ว +23

    ਭੈਣ ਜੀ ਬਹੁਤ ਵਧੀਆ ਕਥਾ ਕਵੀਸ਼ਰੀ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਜਥੇ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranveerSingh-rk4wo
    @ranveerSingh-rk4wo 4 ปีที่แล้ว +7

    ਤੂੰ ਬੋਲਦੀ ਘੱਟ ਅਾ ਚੀਕਦੀ ਜਿਆਦਾ ਅਾ।

    • @HardeepSingh-nr4im
      @HardeepSingh-nr4im 4 ปีที่แล้ว

      ਧੀ ਭੈਣ ਨੂੰ ਇੱਜਤ ਨਾਲ ਬੋਲੀਦਾ

    • @ManiSingh-je1jt
      @ManiSingh-je1jt 4 ปีที่แล้ว

      ਤੇਰੀ ਭੈਣ ਦੀ ਫੁੱਦੀ ਸਾਲੇ

  • @Parvinder111
    @Parvinder111 4 ปีที่แล้ว +43

    ਗਲ ਤਾਂ ਇਹਨਾਂ ਦੀ ਸਹੀ ਹੈ ਲੇਕਿਨ ਇਸ ਬੀਬੀ ਨੂੰ ਪੁੱਛੋ ਇਸਨੇ eyebrow ਕਿੳੁ ਬਣਵਾਏ ਹਨ।

    • @gagandeepsingh1548
      @gagandeepsingh1548 4 ปีที่แล้ว +1

      Right

    • @ranvirsinghbanga2808
      @ranvirsinghbanga2808 4 ปีที่แล้ว +1

      Hor khicho Lattan
      1 saal baad tusi keshadhari hindu ho pyar naal kabool lio .
      Begairrat loko apna nukshan naa karwayio.
      Hai tain tusi hun v hindu hi .
      Sikh tain bann hi nahi sakke jiyada lok .

    • @PB-ql1ns
      @PB-ql1ns 4 ปีที่แล้ว +1

      @@ranvirsinghbanga2808 ਕਿਓਂ ਮਿਰਚ ਲੱਗਦੀ

    • @ranvirsinghbanga2808
      @ranvirsinghbanga2808 4 ปีที่แล้ว +1

      @@PB-ql1ns
      Reservation aala

    • @ranvirsinghbanga2808
      @ranvirsinghbanga2808 4 ปีที่แล้ว

      @@PB-ql1ns
      Hain tainu Mirachan kyon laggia
      RSSS da dalla e

  • @rubanivienna2342
    @rubanivienna2342 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @preetam3415
    @preetam3415 4 ปีที่แล้ว +74

    ਇਹ ਕਿਹਨਾਂ ਨੂੰ ਭੜਕਾਇਆ ਜਾ ਰਿਹਾ ??

  • @veerpalkaurveerpalkaur9802
    @veerpalkaurveerpalkaur9802 4 ปีที่แล้ว +6

    Bulkol thak a ji ਵਾਹਿਗੁਰੂ ਜੀ

    • @punjabemortal1514
      @punjabemortal1514 4 ปีที่แล้ว

      Wahe Guru Ji ka Khalasa Waheguru Ji ke fatha

  • @JagdeepSingh-hd3pc
    @JagdeepSingh-hd3pc 4 ปีที่แล้ว +5

    Sidhu moossewala jatt jindabaad 👍

  • @simrandhillonvlogs194
    @simrandhillonvlogs194 2 ปีที่แล้ว +1

    Pls Sidhu 22 nu na Kuj kho pls oh hon nhi rhe dukh aa9😭😭😭

  • @vishalgill6456
    @vishalgill6456 3 ปีที่แล้ว +1

    Mata bhago bare sooraj parkash granth vich ki likhiya

  • @officialgurjeetguri9885
    @officialgurjeetguri9885 4 ปีที่แล้ว +73

    Parchar kro... pr kise di nindaaa naa kroo.. 🙏
    Sant maskeen singh ji kehnde aa ke rabb di prapti parchar krn naal nai hundii... khud nu jaanno asi ki aaa... ..

    • @sukhrode1277
      @sukhrode1277 4 ปีที่แล้ว +8

      ਏਨ੍ਹਾ ਦੀ ਰੋਜੀ ਰੋਟੀ ਹੀ ਚੱਲਦੀ

    • @kaurgillinderkaurgill6786
      @kaurgillinderkaurgill6786 4 ปีที่แล้ว +2

      Achaaaa!!!!!!...veere gal suno.. Kehde passo िਨੰ ਨਦੀਆ ਲਗਦੀ thanu... And kisdi nindia kiti eh v dasdo...???????????? ?????????????????????????????????????????????

    • @bhaikarjpreetsinghtablakin1946
      @bhaikarjpreetsinghtablakin1946 4 ปีที่แล้ว

      @@kaurgillinderkaurgill6786 gud

    • @GursewakSingh-gj8lb
      @GursewakSingh-gj8lb 4 ปีที่แล้ว +1

      Kehde passo te kidi ninda kiti aa koi changi gal hi kiti te sachhi gal hamesha chubdi hi aa

    • @shubhdeepsingh7046
      @shubhdeepsingh7046 3 ปีที่แล้ว +1

      Nikhedi ose di keeti gayi hai jo us da patar si.

  • @kashmirkaur9376
    @kashmirkaur9376 4 ปีที่แล้ว +4

    Ustad sidhu moosewala jindabaad

  • @goldymangat468
    @goldymangat468 4 ปีที่แล้ว +84

    ਸੂਰਜ ਪਰਕਾਸ਼ ਬਾਰੇ ਵੀ ਮੂੰਹ ਖੋਲ੍ਹਣ ਦੀ ਜੁਅਰਤ ਕਰੋ ਬੀਬੀ ਜੀ। ਨੋਟਾ ਦੀ ਢੇਰੀ ਤੋਂ ਜਰਾ ਧਿਆਨ ਹਟਾਓ।

  • @gurmeetkaur9145
    @gurmeetkaur9145 3 ปีที่แล้ว

    Oh my God 🙏🏼 it looks Akal purakh special doot aa Gai dharti pay Waheguru Chadtheia kala 🙏🏼🙏 Bakshan

  • @gurtejshing6785
    @gurtejshing6785 ปีที่แล้ว +1

    ਜਿਹੜੀ ਨਗਨ ਦੀ ਗੱਲ ਹੈ ਨਾ ਭਾਈ ਮਾਤਾ ਭਾਗੋ ਦੇ ਵਾਰੇ ਇਹ ਅਵਸਥਾ ਕਿਸੇ ਵਿਰਲੇ ਬੰਦੇ ਦੀ ਹੁੰਦੀ ਹੈ ਐਂਵੇ ਆਪਣੇ ਵਰਗੇ ਗੰਦਗੀ ਦੇ ਕੀੜੇ ਮਕੌੜੇ ਨਾ ਸਹਮਝੋ ਓਹਨਾ ਇਲਾਹੀ ਜੋਤਾਂ ਨੂੰ ਸਾਨੂੰ ਤਾਂ ਮਾਤਾ ਭਾਗੋ ਜੀ ਆਪਣੇ ਦਰ ਦਾ ਕੁੱਤਾ ਵੀ ਮੰਨ ਲੈਣ ਤਾਂ ਸਮਝੋ ਬਹੁਤ ਵੱਡੇ ਭਾਗ ਹਨ ਇਸ ਗਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖਿਆ ਹੋਇਆ ਹੈ ਬਈ ਇਕ ਮਾਲਕ ਦੇ ਰੰਗ ਵਿਚ ਰੰਗਿਆ ਹੋਇਆ ਜੀਵ ਮਾਲਕ ਨੂੰ ਬਹੁਤ ਹੀ ਵਧੀਆ ਤੇ ਮਿੱਠਾ ਪਿਆਰਾ ਚੰਗਾ ਲਗਦਾ ਹੈ ਪਰ ਜੇਕਰ ਝੂਠੇ ਸਵਾਦਾਂ ਚ ਫਸਿਆ ਥਾਂ ਥਾਂ ਤੇ ਮੱਥੇ ਟੇਕਣ ਵਾਲਾ ਵਿਭ ਚਾਰੀ ਓਹ ਚਾਹੇ ਸਿਰ ਤੋਂ ਪੈਰਾਂ ਤੱਕ ਰੇਸ਼ਮ ਡੋਰਾਂ ਦੇ ਨਾਲ ਲਪੇਟੇਆ ਹੋਵੇ ਓਹ ਮਾਲਕ ਦੀਆਂ ਨਜਰਾਂ ਚ ਝੂਠਾ ਗੰਦਾ ਵੇਕਾਰੀ ਡਰਾਮੇਬਾਜ ਚੋਰ ਧੋਖੇ ਬਾਜ ਸਿਰੇ ਦਾ ਲੁੱਚਾ ਨਰਕਾਂ ਦਾ ਕੀੜਾ ਹੁੰਦਾ ਹੈ ਜੇਹੜੇ ਉਂਗਲ ਚੁੱਕਦੇ ਹਨ ਕਲਗੀਧਰ ਪਾਤਸ਼ਾਹ ਜੀ ਤੇ ਤੇ ਮਾਤਾ ਭਾਗੋ ਜੀ ਦੇ ਉਪਰ ਦਾਸ ਭਾਈ ਗੁਰਤੇਜ ਸਿੰਘ ਰਾਜਸਥਾਨੀ 95113 62460

  • @simrankuar5852
    @simrankuar5852 4 ปีที่แล้ว +10

    Mein ta bibi daler kaur khalsa g di fan aa bot sahi gal kahi🙏🙏🙏🙏

  • @Infinity_editz001
    @Infinity_editz001 4 ปีที่แล้ว +104

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭੈਣ ਮੇਰੀਏ ਤੁਹਾਨੂੰ ਸੂਣਕੇ ਤੇ ਸਿੱਖੀ ਸਰੂਪ ਵਿੱਚ ਦੇਖ
    ਕੇ ਤੁਹਾਨੂੰ ਮਿਲਣ ਨੂੰ ਜੀ ਕਰ ਆਇਆ ਤੇਰੇ ਵੀਰ ਦਾ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gurmeetbrar9441
      @gurmeetbrar9441 4 ปีที่แล้ว +1

      Waheguru ji

    • @PB-ql1ns
      @PB-ql1ns 4 ปีที่แล้ว +5

      ਭਰਵੱਟੇ ਵੀ ਦੇਖ ਬਾਈ

    • @tarloksinghpunia7888
      @tarloksinghpunia7888 4 ปีที่แล้ว

      @@PB-ql1ns vire barbhte kis lie dekhna hor sabb thik hai kucha halvai kanaur da bhout masaur c

    • @sarjeetsingh2628
      @sarjeetsingh2628 4 ปีที่แล้ว +1

      @shama khanpur tari ker maa ya sister ne hagi tu es kudi nu burra koq bolya🤨🤨🤨

  • @sukhchainsingh2976
    @sukhchainsingh2976 4 ปีที่แล้ว +6

    ਬਹੁਤ ਵਧੀਆ👍💯👍💯👍💯

  • @GurmeetSingh-of6rq
    @GurmeetSingh-of6rq 3 ปีที่แล้ว

    ਬੀਬਾ ਜੀ, ਠੀਕ ਕੀਤਾ

  • @gaggupreet9384
    @gaggupreet9384 3 ปีที่แล้ว +1

    ਤੂੰ ਆਵਦੇ ਈ ਵਿਚਾਰ ਕਰਿਆ ਨਾ ਕਿਸੇ ਦੀ ਨਿੰਦਿਆ ਕਰਿਆ ਕਰ ਸੰਗਤ ਦੇ ਕੰਨਾਂ ਵਿਚ ਵੀ ਨਿੰਦਿਆ ਪਿਉਦੀ ਏ ਸਭ ਦੀ ਆਪਣੀ ਆਪਣੀ ਮਰਜੀ ਹੂਦੀ ਏ ਆਮਰਿਤ ਸਕਣ ਦੀ ਬਣਦੀ ਆ ਬਹਾਲੀ ਬਣਦੀ ਆ ਤੂੰ ਮੇਰੇ ਵਰਗਾ ਕੋਈ ਨੀ ਦੂਨੀਆ ਤੇ

  • @SurinderSingh-mw9ky
    @SurinderSingh-mw9ky 3 ปีที่แล้ว +6

    🙏🙏🙏proud to being Punjabi and love 🚜🐄🌾🚜🐄🌾🚜🐄🌾farming

  • @newlaunch2090
    @newlaunch2090 4 ปีที่แล้ว +4

    Sidhu moose Wala Galt nai a zee vadiya insaan a paji kise the mada ni karda

  • @pandherkaka362
    @pandherkaka362 4 ปีที่แล้ว +3

    ਪੈਸਾ ਤਾਂ ਹਰ ਕੋੲੀ ਚਾਹੁੰਦਾ ਜਿੰਦਗੀ ਜਿੳੁਣ ਲੲੀ ਪੈਸਾ ਜਰੂਰੀ ਵੀ ਹੈ ਪਰ ਬਕਵਾਸ ਕਰਕੇ ਪੈਸਾ ਨਹੀਂ ਕੁਮਾੳੁਣਾ ਚਾਹੀਦਾ ਭੈਣ ਜੀ ਜਿਵੇਂ ਵੀ ਮਰਜੀ ਨੇ ਪਰ ਸੰਗਤਾਂ ਨੂੰ ਸੁਣਾੳੁਦੇ ਤਾਂ ਗੁਰੂ ਜਸ ਨੇ ਬਾਕੀ ਬਹੁਤ ਸਾਰੇ ਕੁਮੈਂਟ ਪੜ੍ਹੇ ਸੂਰਜ ਗ੍ਰੰਥ ਬਾਰੇ ੳੁਸ ਦੇ ਬਾਰੇ ਚ ਸੰਤ ਢੱਡਰੀਅਾਂ ਵਾਲੇ ਬੋਲੇ ਸੀ ਬਹੁਤ ਸਾਰਿਅਾਂ ਨੇ ੳੁਹਨਾਂ ਦਾ ਵਿਰੋਧ ਕੀਤਾ ਜਦੋਂ ਕਿੳੁਂ ਨਹੀਂ ਹੱਕ ਬੋਲੇ ਸੰਤਾਂ ਦੇ ੳੁਹ ਸਿਅਾਣੇ ਕਹਿੰਦੇ ਹੁੰਦੇ ਨੇ ਦਾਤੀ ਦੇ ੲਿੱਕ ਪਾਸੇ ਦੰਦੇ ਤੇ ਦੁਨੀਅਾਂ ਦੇ ਦੋੲੇ ਪਾਸੇ ਦੰਦੇ ਨੇ ਜੇ ਕੋੲੀ ਚੰਗਾ ਬੋਲਦਾ ਤਾਂ ਨਿੰਦਿਅਾ ਕਰਦੇ ਨੇ ਮਾੜਾ ਬੋਲਣ ਤੇ ਨਿੰਦਿਅਾ ਕਰਨੀ ਹੀ ਕਰਨੀ ਹੈ

  • @sidhusaab6527
    @sidhusaab6527 4 ปีที่แล้ว +1

    ਸਹੀ ਕਿਹਾ ਬੀਬੀ ਜੀ ਨੇ

  • @AkramAkram-nb6bh
    @AkramAkram-nb6bh 3 ปีที่แล้ว

    Very nice g

  • @pendueng
    @pendueng 4 ปีที่แล้ว +6

    Thanks thanks thanks very good 🚩🚩🚩🚩🚩🙏🙏

  • @HarjitSingh-il4ce
    @HarjitSingh-il4ce 3 ปีที่แล้ว +9

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tajpreetsingh1017
    @tajpreetsingh1017 4 ปีที่แล้ว +89

    101% Sahi gal ji 🙏🙏

  • @armaansingh1656
    @armaansingh1656 3 ปีที่แล้ว +1

    Sidhu moose wala sahi a eh ta jeda song realise krda look Machan Lagg padEya bai sidhu nall 24 kaate hajar a

    • @pargatsingh4483
      @pargatsingh4483 3 ปีที่แล้ว

      Ki moosewala banda hi oh bhi rab ne banaya koi add cheej ni lake bheji os wich rab oh insan asi bhi insan ah ta veer apne varge lookan ne ik hayoya banaya hoya bhi kalakar kyu bhi hawa uchi ho jandi ehna kalakran di

  • @AvtarSingh-ox4lg
    @AvtarSingh-ox4lg 8 หลายเดือนก่อน

    ਵਾਹਿਗੁਰੂ ਜੀ ਸੱਤਿ ਬਚਨ ਪੁੱਤ ਜੀ

  • @malkitsingh8730
    @malkitsingh8730 4 ปีที่แล้ว +10

    Bilkul Sahi Kiha Beti Ji tusi. Waheguru Ji Tuhanu sda chardicla vich rakhe ji.

  • @satgursharma2237
    @satgursharma2237 4 ปีที่แล้ว +7

    Sidhu moose wale jindawad

    • @priyankakaur6517
      @priyankakaur6517 4 ปีที่แล้ว +4

      😍😍😍😍😍😍ena loka nu bss ਭਾਸ਼ਣ ਦੇਣ ਆਉਂਦਾ ਏਨਾ ਨੂੰ ਕਿ ਪਤਾ k ਦੁਨੀਆ wch ਨਾਮ bnona ਕਿੰਨਾ ਅੋਖਾ ਹੁੰਦਾ ਸਾਨੂੰ ਮਾਣ ਆ mooseale ਤੇ ❤️❤️

    • @ManiSingh-je1jt
      @ManiSingh-je1jt 4 ปีที่แล้ว

      ਤੇਰੀ ਭੈਣ ਦੀ ਫੁੱਦੀ

    • @priyankakaur6517
      @priyankakaur6517 4 ปีที่แล้ว

      @@encyclopedia2533 🖕

  • @sarbsingh7215
    @sarbsingh7215 3 ปีที่แล้ว +2

    ਬੀਬਾ ਜੀ ਤੁਸੀਂ ਬਹੁਤ ਹੀ ਵਧੀਆ ਪਰਚਾਰ ਕਰਦੇ ਹੋ
    ਵਹਿਗੁਰ ਜੀ ਦੀ ਮੇਹਰ ਨਾਲ ਤੁਸੀ ਹੋਰ ਵੀ ਵਧੀਆ ਸਿੱਖ ਕੌਮ ਦੀ ਸੇਵਾ ਕਰੋ ਤੁਹਾਡਾ ਬਾਣਾ ਵੀ ਵਧੀਆ ਹੈ ਸਾਰਾ
    ਕਝ ਠੀਕ ਹੈ ਪਰ ਸ਼ੀਰੀ ਸਾਹਿਬ ਕਿਉਂ ਹਮੇਸ਼ਾਂ ਨਾਲ ਰਖਦੇ ਹੋ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਉਂ ਜਰੂਰੀ ਹੈ ਮੈ ਬਹੁਤ ਹੀ ਵਧੀਆ ਖਾਲਸਾ ਜੀ ਲੋਕਾਂ ਨੂੰ ਜਾਣਦਾ
    ਪਰ ਕੋਈ ਵੀ
    🙏🙏🙏🕌🤲🤲❤❤

  • @satnamtiger5871
    @satnamtiger5871 3 ปีที่แล้ว

    Bahut vadiya massage bhan ji

  • @herbanssingh6184
    @herbanssingh6184 4 ปีที่แล้ว +4

    ਧੰਨ
    ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sandhujalandharia2016
    @sandhujalandharia2016 4 ปีที่แล้ว +41

    MAdam g tuc uda ta Amrit Shaka par tharding karoni juri c

  • @harpreetkokri7172
    @harpreetkokri7172 4 ปีที่แล้ว +40

    Shi gl a ji👍🙏🙏

    • @shersinghsingh2630
      @shersinghsingh2630 3 ปีที่แล้ว

      Siries li kiniea nal suthi a tu dassi sidhu nu mada boldiea bod ch la saliea apny akal

  • @RanjeetsinghsandhuRana-qj8id
    @RanjeetsinghsandhuRana-qj8id ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @kanwalpreets1181
    @kanwalpreets1181 ปีที่แล้ว +1

    ਹਰ ਅਨਪੜ ਪ੍ਰਚਾਰਕ ਬਣ ਜਾਦਾ

  • @gurjeetdhillon8517
    @gurjeetdhillon8517 4 ปีที่แล้ว +11

    🙏🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏 ਖਾਲਸਾ ਜੀ ਬਹੁਤ ਬਹੁਤ ਬਹੁਤ ਖੂਬ 👌👌👍👍

  • @dharmpreetsingh3681
    @dharmpreetsingh3681 4 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ

  • @parmasingh7443
    @parmasingh7443 4 ปีที่แล้ว +12

    ਬਹੁਤ ਖੂਬ👏🙏🙏🙏🙏

  • @gaivieaujla1295
    @gaivieaujla1295 6 หลายเดือนก่อน

    ਸਤਿ ਬਚਨ ਜੀ 🙏🏻🙏🏻🙏🏻🙏🏻

  • @principaldhillon
    @principaldhillon 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sonug5915
    @sonug5915 4 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ 🍎🙏🍎

  • @jagdeepbrar7894
    @jagdeepbrar7894 4 ปีที่แล้ว +5

    ਢੱਡਰੀਆਂ ਵਾਲਾ ਤਾਂ ਸਪੋਟ ਕਰੀ ਜਾੰਦਾ ਮੂਸੇਵਾਲੇ ਦੀ ਕਿਸ ਕਿਸ ਦੀ ਸੂਣੀਏ

    • @sharnrandhawa3873
      @sharnrandhawa3873 4 ปีที่แล้ว +1

      Ohdi khri gl aa Veer ji 😁😁😁😁😁😁😁

  • @jugvirsandhu4229
    @jugvirsandhu4229 4 ปีที่แล้ว +26

    ਸਹੀ ਗੱਲ ਹੈ ਭੈਣ ਜੀ

  • @sethikataria4428
    @sethikataria4428 4 ปีที่แล้ว +2

    Nice sister ji bhut vadia gal aa

  • @gyandarshan3719
    @gyandarshan3719 3 ปีที่แล้ว

    ਜਿੰਨੀ ਨਾਮ ਧਿਆਇਆ ਗਏ ਮਸਕਤਿ ਘਾਲਿ

  • @Jodha_hoshiarpuria
    @Jodha_hoshiarpuria 4 ปีที่แล้ว +12

    Main thunu bilkul b Pasand nhi krda c...par Jo tusi ajj is video Ch massage Dita..bhaut vadia lgga...wmk

    • @dsppaldavinder8895
      @dsppaldavinder8895 4 ปีที่แล้ว +1

      Sab bagvash kare jande maye pahgo nu kena ganda keha gea us be chge karo ranjit singh sara sach dasya tha hoye hai

    • @amritpalkaur375
      @amritpalkaur375 4 ปีที่แล้ว

      Kon bagvas karda ban ji

  • @paramindersingh9008
    @paramindersingh9008 4 ปีที่แล้ว +55

    Jai eh gal aa fer badal nu v boldi ohne v mayi bhago de photo cycle dai cover lyi te avdi Moore ohde barre bol nhi huna kyuki tuhada Duma ohde paira Ch betha aa

    • @princehundal8651
      @princehundal8651 4 ปีที่แล้ว +4

      Veer par jo bolya oh galt ta nhi menu pta tuc v fan hovoge oos landu sidhu de

    • @Sidhumoose__22
      @Sidhumoose__22 4 ปีที่แล้ว +2

      Ryt parminder verre

    • @jaskaransaran5048
      @jaskaransaran5048 4 ปีที่แล้ว +3

      @@princehundal8651 oooo mehnat krke ethoo tak ayaaaa

    • @ASTAAD-0
      @ASTAAD-0 4 ปีที่แล้ว

      @@jaskaransaran5048 ja lgode nikkl etho tempu di lgod

    • @princehundal8651
      @princehundal8651 4 ปีที่แล้ว +4

      Jaskaran vere jo aaapne gurua shidi diti oos to jyada ta nhi kiti mhnt jo tuc iss gall nu maaf kri jane oo