ਚੀਫ਼ ਦੀ ਦਾਅਵਤ- ਭੀਸ਼ਮ ਸਾਹਨੀ The Boss Came to Dinner- Bhisham Sahni بھیشم ساہنی

แชร์
ฝัง
  • เผยแพร่เมื่อ 5 ก.พ. 2025
  • ਚੀਫ਼ ਦੀ ਦਾਅਵਤ- ਭੀਸ਼ਮ ਸਾਹਨੀ
    ਅਨੁ : ਪ੍ਰੋ. ਨਵ ਸੰਗੀਤ ਸਿੰਘ
    ਪ੍ਰਸਿੱਧ ਕਹਾਣੀ 'ਚੀਫ਼ ਦੀ ਦਾਅਵਤ', ਆਪਣੇ ਮਸ਼ਹੂਰ ਨਾਵਲ ‘ਤਮਸ’ ਲਈ ਜਾਣੇ ਜਾਂਦੇ ਲੇਖਕ ਭੀਸ਼ਮ ਸਾਹਣੀ ਦੁਆਰਾ ਲਿਖੀ ਗਈ ਹੈ।ਇਹ ਕਹਾਣੀ ਇੱਕ ਸ਼ਹਿਰੀ ਮਿਡਲ ਕਲਾਸ ਦੀ ਕਹਾਣੀ ਹੈ।ਇਸ ਵਿੱਚ ਪਿੰਡਾਂ ਤੋਂ ਆਪਣੇ ਬੱਚਿਆਂ ਨਾਲ ਆਏ ਬਜ਼ੁਰਗਾਂ ਦੀ ਮਾਨਸਿਕ ਪੀੜਾ ਦੀ ਗੱਲ ਕੀਤੀ ਹੈ ਕਿ ਕਿੰਝ ਉਹ ਹਰ ਵਕਤ ਇੱਕ ਡਰ, ਪ੍ਰੇਸ਼ਾਨੀ ਵਿੱਚ ਜੀਵਨ ਗ਼ੁਜ਼ਾਰਦੇ ਹੋਏ ਬੇਆਰਾਮ ਜ਼ਿੰਦਗੀ ਜੀਉਂਦੇ ਹਨ।ਕਿੰਝ ਅਸੀਂ ਸਮਾਜਿਕ ਮਨਸੂਈ ਕਦਰਾਂ-ਕੀਮਤਾਂ ਦੀ ਲਪੇਟ ਵਿੱਚ ਆ ਕੇ ਉਨ੍ਹਾਂ ਦੀ ਇਸ ਪੀੜਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ।
    ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ

ความคิดเห็น • 2

  • @laljitsinghgill8244
    @laljitsinghgill8244 ปีที่แล้ว

  • @ashokkumar-se5sl
    @ashokkumar-se5sl ปีที่แล้ว +1

    ZE MAA MEAT KHANDE HUNDEE TA KUSH PADLIKH LENDE AZZ 80%INDIAN AURTA ANAEMIC H KYONKI OH BEEF NI KHANDIA