Sri akal Takhat sahib ji de Jathedar sahib ji ne Sukhbir nu eh swal nhi puchhia 2014 vich chona sme kiha c J modi PM bnia ta nota de truck bhar k Punjab aaun ge nota de truck bhar k kiu nhi aye dso
Dhami warge charector vihune bande nu kafi der pehlan hi sgpc wargi mahan sanstha chon paase kar dena chahida si par sukhbir samet us jholi chukan de karan hi sikh sansthawan nu nimoshi jhalni pai rahi hai singh sahib akal takhat nu chahida hai ke sukhbir de chungal chon nikal ke akali phoola singh warga housla dikhana chahida hai
Sr jasveer Singh Ji Main Sr Prem Singh Lal pura sahib De ghar Gia C late badle to Bina sari cor leadership dee miting c,badle family Mar gaya akali dal nawan sirjega Ji
Badal Khandan & Company ne Punjab nu Lutt ke khada...Sikh Kom da Ghaan keeta he karwayea..SGPC which Nakhid te Gande loga nu fitt keeta..Sikh Jawani nu Chitte naal maareya...Shiri Guru Granth Sahib di Be - Aadhabi karwaayi...ehna da Kakh na rahe....Har Sikh di ehi Ardas hai.
Benty hai ji ki S g p c member kujh bolnge Je nahi Bolde Tan ki IH stall La k kashaire vechan Wale De Sikh ne Ji,,,,,,, toba tova tova tova tova hai panch padhani,, ohh ohh ohh ohh ohh Guru sahib Ram Dass Ji Guru Arjan Dev Ji Miri piri De Malik Sahib SRI guru hargobind Ji aap akaal takat inshaf dengey Ji waheguru Ji
Barjinder Hamdard and his father through Daily Ajit paper built Parkash Singh Badal's image as larger than life.Ajit paper earned billions of rupees during the last 35years.no body dare to speak against badal and Hamdard . know young generation journalist s has changed the present day politics of Punjab.badal family have been exposed.
Sirs, Adv HS Dhami must file defamation case against the reporter who put the viral audio in social media when talk was purely private and on contests when he was not supposed to respond to his query...
ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜਥੇਦਾਰ ਸਾਹਿਬ ਹੁਕਮ ਜਾਰੀ ਕਰਨ ਧਾਮੀ ਨੂੰ ਅਸਤੀਫ਼ਾ ਦੇਣ ਲਈ ਦੂਜੇ ਪਾਸੇ ਬੀਬੀ ਜੀ ਨੂੰ ਸਟੈਂਡ ਰੱਖਣਾ ਚਾਹੀਦਾ ਬੜੀ ਬੇਇੱਜ਼ਤੀ ਦੀ ਗੱਲ ਹੈ ਕਿ S G P C ਵਰਗੀ ਕਮੇਟੀ ਦੇ ਪ੍ਰਧਾਨ ਨੂੰ ਮਹਿਲਾ ਕਮਿਸ਼ਨ ਤਲਬ ਕਰੇ ਜਿਸਦੇ ਪ੍ਰਧਾਨ ਅੱਗੇ ਨਹਿਰੂ ਵਰਗੇ ਪ੍ਰਧਾਨ ਮੰਤਰੀ ਹੱਥ ਜੋੜਕੇ ਖੜ ਜਾਂਦੇ ਸਨ। ਬਾਬਾ ਨਾਨਕ ਬੜਾ ਬੇਅੰਤ ਹੈ ਇਹਨਾਂ ਦਾ ਅੰਤ ਹੈ ਇਹਨਾਂ ਤੋਂ ਗਲਤੀ ਤੇ ਗਲਤੀ ਕਰ ਰਹੇ ਹਨ। ਧੰਨਵਾਦ।
ਪੱਟੀ ਸਾਹਿਬ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਮਸੰਦਾਂ ਨੂੰ ਨੰਗੇ ਕਰਨ ਦਾ। ਉਸ ਮੰਤਰੀ ਬੀਬੀ ਦਾ ਨਾਂ ਵੀ ਜ਼ਰੂਰ ਦੱਸੋ ਤਾਂ ਕਿ ਧਾਮੀ ਦੀ ਪਹਿਲਾਂ ਵਾਲੀ ਕਰਤੂਤ ਦਾ ਵੀ ਪਤਾ ਲੱਗ ਸਕੇ।ਲਕੋਅ ਨਾਂ ਰੱਖਿਆ ਕਰੋ
ਆਪ ਜੀ ਦੀ ਵਿਚਾਰ ਚਰਚਾ ਬਹੁਤ ਹੀ ਸਲਾਘਾ ਯੋਗ ਹੈ ਗੁਰੂ ਕਿਰਪਾ ਕਰੇ ਆਪ ਜੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਸੱਚ ਤੇ ਹੱਕ ਦੀ ਗੱਲ ਦੁਨੀਆਂ ਦੇ ਕੋਨੇ ਕੋਨੇ ਪਹੁੰਚਦੀ ਰਹੇ ਦੂਸਰੀ ਗੱਲ ਕਿ ਇਹ ਸਾਰ ਪਵਾੜੇ ਦੀ ਜੜ ਬਾਦਲ ਪ੍ਰਕਾਸ਼ ਹੈ ਇਹ ਸਾਡੀ ਸੰਸਥਾ ਸਿੱਖ ਮਰਿਆਦਾ ਸਿੱਖ ਇਤਿਹਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉੱਚਤਾ ਇਹਨੂੰ ਸਭ ਨੂੰ ਖਤਮ ਕਰਨ ਵਾਲਾ ਇਹ ਇੱਕ ਬੰਦਾ ਹੈ ਇਹ ਸਾਰੇ ਹੀ ਇਹਦੇ ਪੈਦਾ ਕੀਤੇ ਹੋਏ ਆ ਚੰਦੂ ਮਾਜਰਾ ਵਲਟੋਹਾ ਚੀਮਾ ਧਾਮੀ ਬਚਨੋ ਨਿਰੰਕਾਰੀ ਇਹ ਸਭ ਇਹਨਾਂ ਦੀ ਦੇਣ ਹੈ ਜਿੰਨਾ ਚਿਰ ਸਾਡੀ ਸੰਸਥਾ ਇਹਨਾਂ ਦੇ ਕਬਜੇ ਥੱਲਿਓਂ ਆਜ਼ਾਦ ਨਹੀਂ ਹੁੰਦੀ ਉਨਾ ਚਿਰ ਇੱਥੇ ਕੁਝ ਵੀ ਭਲਾ ਹੋਣ ਵਾਲਾ ਨਹੀਂ ਅੱਜ ਸਮੇਂ ਦੀ ਲੋੜ ਹੈ ਕਿ ਆਪਣੇ ਡੰਡੇ ਤੇ ਝੰਡੇ ਛੱਡ ਕੇ ਇਹ ਸੰਸਥਾ ਨੂੰ ਇਹਨਾਂ ਆਰ ਐਸ ਐਸ ਦੇ ਗੁੰਡਿਆਂ ਕੋਲੋਂ ਆਜ਼ਾਦ ਕਰਵਾਈਏ ਤੇ ਜਿਹੜੇ ਭਰਿਸ਼ਟ ਕਰਮਚਾਰੀ ਮੈਂਬਰ ਹੋਰ ਜੋ ਵੀ ਇਥੇ ਪ੍ਰਬੰਧਕ ਹਨ ਉਹਨਾਂ ਨੂੰ ਇਕ ਪਾਸੇ ਕਰਕੇ ਤੇ ਵਾਕਿਆ ਹੀ ਗੁਰੂ ਦੇ ਭੈਅ ਵਾਲੇ ਪ੍ਰਬੰਧ ਇਥੇ ਹੋਏ ਤੇ ਫਿਰ ਸਿੱਖ ਕੌਮ ਦਾ ਭਲਾ ਹੋ ਸਕਦਾ ਹੈ ਉਹਦਾ ਕੁਝ ਨਹੀਂ ਇਹੋ ਜਿਹੇ ਧਾਮੀ ਇਕ ਜਾਵੇਗਾ ਦੂਜਾ ਆ ਜਾਏਗਾ ਕੁਛ ਵੀ ਭਲਾ ਹੋਣ ਵਾਲਾ ਨਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਿਲਕੁਲ ਸਹੀ ਕਹਿ ਰਹੇ ਹੋ ਜੀ, ਗੁਰਦੁਆਰਿਆਂ ਦਾ ਪ੍ਰਬੰਧ ਇਨ੍ਹਾਂ ਕੋਲ ਐ, ਜਿਥੇ ਹਜ਼ਾਰਾਂ ਲੱਖਾਂ ਬੀਬੀਆਂ ਰੋਜ਼ਾਨਾ ਆਉਂਦੀਆਂ ਨੇ, ਤੇ ਪ੍ਰਧਾਨ ਐਹੋ ਜਿਹੇ ਨੇ ਕਿ ਜਿਨ੍ਹਾਂ ਦਾ ਆਪਣੀ ਜ਼ੁਬਾਨ ਤੇ ਈ ਕੰਟਰੋਲ ਨਹੀਂ, ਜਿਨ੍ਹਾਂ ਨੂੰ ਐਕਸ਼ਨ ਲੈਣਾ ਚਾਹੀਦੈ, ਉਹ ਬੋਲਦੇ ਈ ਨਹੀਂ, ਕੀ ਬਣੇਗਾ ?! ਕਿਥੇ ਗਈ ਪੜ੍ਹਾਈ, ਕਿਥੇ ਗਈ ਐਡਵੋਕੇਸੀ ? ਓ ਯਾਰ ਵਕੀਲ ਜਨ ਈ ਬੋਲ ਪੈਣ ?!
ਸਭ ਸਿਆਸੀ ਪਾਰਟੀਆਂ ਤੋਂਪੁਰਾਣੀ ਪਾਰਟੀ ਸਰੋਮਨੀ ਅਕਾਲੀ ਦਲ ਨੂੰ ਇੱਕ ਪ੍ਰੀਵਾਰ ਨੇ ਬੁਰੀ ਤਰਾਂ ਖ਼ਤਮ ਕਰਨ ਲਈ ਪੂਰੀ ਜੁੰਮੇਵਾਰੀ ਨਿਭਾਈ ਐ. ਹੁਣ ਵੀ ਚੰਗੇ, ਸਿੱਖ ਕੌਮ ਨੂੰ ਸਮਰਪਿਤ, ਕੁਰਬਾਨੀਆਂ ਦੇਣ ਵਾਲੇ ਪ੍ਰੀਵਾਰਾਂ ਵਿੱਚੋਂ ਅੱਗੇ ਆ ਕੇ ਅਕਾਲੀ ਦਲ ਦੀ ਵਾਂਗਡੋਰ ਸੰਭਾਲਨੀ ਚਾਹੀਦੀ ਐ. ਪੰਜਾਬੀ ਬਹੁਤ ਖੁਸ਼ ਹੋਣਗੇ.
ਸਤਿਨਾਮੁ ਸ੍ਰੀ ਵਾਹਿਗੁਰੂ.
ਭੋਗ ਪੈ ਚੁੱਕਿਆ ਹੈ
ਭੋਗ ਤੋ ਬਾਅਦ ਗੱਲਾਂ ਤਾ ਹੋਇਆ ਹੀ ਕਰਦੀਆਂ ਹਨ।
ਬੀਬੀ ਜਗੀਰ ਕੌਰ ਨੂੰ ਵੀ ਕਾਲੀ ਜੀਭ ਵਾਲੇ ਧਾਮੀ ਦੀ ਗੁੰਡਾਗਰਦੀ ਵਿਰੁੱਧ ਅਸਤੀਫ਼ੇ ਦੀ ਮੰਗ ਕਰਨੀ ਚਾਹੀਦੀ ਹੈ ਉ ਸ ਤੋਂ ਬਾਅਦ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ 😮😮😮😮
ਡਾਕਟਰ ਚੀਮੇ ਤੋਂ ਤਾਂ ਕਦੀ ਕੋਈ ਜ਼ੁਕਾਮ ਦਾ ਮਰੀਜ਼ ਨਹੀਂ ਠੀਕ ਹੋਇਆ । ਇਹਨੇ ਅਕਾਲੀ ਦਲ ਦਾ ਕੀ ਸੁਆਰਨਾ ਸੀ ।
ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ।
ਧੰਨਵਾਦ ਜੀ।ਵਧੀਆ ਵਿਚਾਰ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਜੋ ਸੁੱਖਾ ਰੰਘੜ ਹੁਕਮ ਕਰੇਗਾ ਉਹੀ ਕਰਨ ਗੇ
ਗੁਰਮੇਜ ਸਿੰਘ, ਸਹੀ ਤੇ ਸਿਰਾ ਕਮੈਂਟਸ
ਧਾਰਾ 370 ਵਿਰੁੱਧ ਹਾਅ ਦਾ ਨਾਹਰਾ ਨਾ ਮਾਰਨਾ ਵੱਡੇ ਬਾਦਲ ਦੀ
ਸਭ ਤੋਂ ਵੱਡੀ ਮੁਰਖਤਾਈ ਸੀ ।
ਸਭ ਕੁਝ rss ਨੂ ਲੁਕਾਉਂਦਾ ਰਿਹਾ
ਬਹੁਤ ਵਧੀਆ ਵਿਚਾਰ ਪੱਟੀ ਸਾਬ ਦੇ।
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹਨਾਂ ਬ੍ਰਾਹਮਣਾਂ ਵਾਦੀਆਂ ਮੰਨੂੰ ਵਾਦੀਆਂ ਦੇ ਬੰਜਰ ਗੁਨਾਹਾ ਨੂੰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਨੇ ਤਾ ਇਸ ਪੁਰਾਣੇ ਅਕਾਲੀ ਦਲ ਦੀ ਲੀਡਰਸ਼ਿਪ ਜੋ ਅਸਲ ਮਸੰਦਾਂ ਨੂੰ ਮੁਆਫ ਤਾ ਕਰ ਦਿੱਤਾ ਹੈ ਪਰ ਇਹਨਾ ਨੂੰ ਪੰਜਾਬ ਦੀ ਜਨਤਾ ਨੇ ਤੇ ਪੂਰੇ ਸਿੱਖ ਜਗਤ ਨੇ ਮੁਆਫ ਨਹੀਂ ਕੀਤਾ ਹੁਣ ਅਕਾਲੀ ਦਲ ਦਾ ਨਵੇਂ ਸਿਰੇ ਤੋਂ ਗੱਠਨ ਹੋਣਾ ਚਾਹੀਦਾ ਹੈ ਤੇ ਪੂਰੇ ਪੰਜਾਬ ਦੇ ਸਿੱਖਾਂ ਨੂੰ ਤੇ ਹੋਰ ਪੰਜਾਬ ਦੇ ਇਮਾਨਦਾਰ ਲੋਕਾਂ ਨੂੰ ਨਵੇਂ ਅਕਾਲੀ ਦਲ ਦੀ ਮੈਂਬਰ ਸ਼ਿਪ ਮਿਲਣੀ ਚਾਹੀਦੀ ਹੈ ਸਾਡੇ ਪੰਜਾਬ ਦਾ ਭਲਾ ਫਿਰ ਹੀ ਹੋ ਸਕਦਾ ਹੈ ਧੰਨਵਾਦ
ਬਹੁਤ ਚੰਗੇ ਵਿਚਾਰ
ਰੌਲਾ ਕੁਰਸੀ ਦਾ ਹੈ ਜੀ
Dhanwaad Ji
ਚੀਮੇ ਦੀਆ ਸਲਾਹਾ ਨੇ ਅਕਾਲੀ ਦਲ ਦਾ ਭੋਗ ਪਾਇਆ
੨੦੦੪ਵਾਲੀ ਧਾਮੀ ਦੀ ਕੀਤੀ ਗਲਤੀ ਨਸਰ ਕੀਤੀ ਜਾਣੀ ਚਾਹੀਦੀ ਹੈ
ਕੀ ਹੋਇਆ ਸੀ ਵੀਰ ਜੀ,,,,ਉਦੋ ਖੁੱਲ ਕੇ ਚਾਨਣਾ ਪਾਉ ਜੀ,,,,🙏🙏
ਚੰਚਲ ਮਨੋਹਰ ਸਿੰਘ ਜੀ, ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਬਿੱਲੀ ਥੈਲਿਓਂ ਬਾਹਰ ਨਿਕਲਕੇ ਕੰਧਾਂ ਤੇ ਬੈਠਗੀ ਹੈ।ਕੀ ਹੁਣ ਵੀ ਸਿੱਖ ਸੰਸਥਾਵਾਂ ਅਤੇ ਸਿੱਖ ਵਿਦਵਾਨ ਕੋਈ ਸਾਂਝਾ ਪ੍ਰੋਗਰਾਮ ਦੇ ਕੇ ਕੋਈ ਯੋਗ ਵਿਅਕਤੀ, ਬੀਬੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਤੇ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਸਾਹਿਬ ਸਜਾਇਆ ਜਾ ਸਕਦਾ। ਬਹੁਤ ਯੋਗਤਾ ਵਾਲੇ ਸਿੰਘਾਂ ਤੇ ਬੀਬੀਆਂ ਦੀ ਜਮਾਤ ਹੈ,ਜੋ ਪ੍ਰਧਾਨਗੀ ਨੂੰ ਬਾਖੂਬੀ ਨਿਭਾ ਸਕਦੇ ਹਨ, ਜੇਕਰ ਹੁਣ ਵੀ ਪੰਥਕ ਆਗੂ ਆਪੋ ਆਪਣੀ ਈਗੋ ਤਿਆਗਕੇ ਕੋਈ ਰੋਲ ਅਦਾ ਨਹੀਂ ਕਰ ਸਕਦੇ, ਤਾਂ ਆਉਣ ਵਾਲੇ ਸਮੇਂ ਵਿੱਚ ਵੀ ਧਾਮੀ ਵਰਗੇ ਪ੍ਰਧਾਨ ਸਾਡੀ ਸਿੱਖ ਕੌਮ ਤੇ ਥਾਪੇ ਜਾਣਗੇ। ਆਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਭਾਈ ਰਣਜੀਤ ਸਿੰਘ ਜੀ ਵਰਗੇ ਨਿਡਰ ਇਨਸਾਨ ਹੀ ਨਿਭਾ ਸਕਦੇ ਹਨ,ਜੋ ਕਿ ਆਪਣੇ ਜਥੇਦਾਰ ਦੇ ਕਾਰਜਕਾਲ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵਰਗੇ ਚਾਪਲੂਸ ਲੀਡਰ ਨੂੰ ਵੀ ਮੂੰਹ ਦੀ ਖਵਾਉਂਦੇ ਰਹੇ ਹਨ। ਬਾਕੀ ਤਾਂ ਬੱਸ,,,,,,
Patti ji SSA
Good Discussions and informations by you. Thanks
ਪੱਟੀ ਸਾਹਿਬ ਜੀ ਅਕਾਲੀ ਦਲ ਬਾਦਲ ਤਾਂ 100 ਗੰਡੇ ਵੀ ਖਾ ਗਿਆ ਤੇ 100 ਛਿੱਤਰ ਵੀ ਖਾ ਗਿਆ ਤੇ ਸਜ਼ਾ ਵੀ ਭੁਗਤ ਗਿਆ। ਪਰ ਇੰਨ੍ਹਾਂ ਦਾ ਰਿਹਾ ਵੀ ਕੁੱਝ ਨਹੀਂ ਸੱਭ ਕੁਝ ਖਤਮ ਹੋ ਗਿਆ।
ਜਿੰਨਾ ਇਹ ਭੌਂਕਦੇ ਇਹਕਡੱਣੇ ਚਾਹੀਦੇ ਲੋਕਾ ਨੂੰ ਇਹ ਪਾਰਟੀ ਟਿੱਚ ਕਰਕੇ ਸਮਝਦੀ
S jasbir Singh ji sat shri akal v nice discussion
Thanks ji🙏
ਸਤਿ ਸ੍ਰੀ ਅਕਾਲ ਜੀ
ਬਾਦਲਾ ਸਿਖ਼ ਕੋਮ ਦਾ ਬਹੁਤ ਨੁਕਸਾਨ ਕੀਤਾ
ਪੱਟੀ ਸਾਹਿਬ ਨਿੱਡਰ ਤੇ ਸੱਚੇ ਬੰਦੇ ਨੇ, ਧਾਮੀ ਦੀ 2004 ਵਾਲ਼ੀ ਗ਼ਲਤੀ ਵੀ ਦੱਸੋ ਜੀ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪੜ੍ਹੇ ਲਿਖੇ ਅਤੇ ਸੂਝਵਾਨ ਹੋਣੇ ਚਾਹੀਦੇ ਹਨ। ਇਹਨਾਂ ਜੱਥੇਦਾਰਾਂ ਦੀ ਨਿਯੁਕਤੀ ਵਿਦਵਤਾ ਅਤੇ ਪ੍ਰਿਖਿਆ ਦੂਆਰਾ ਨਿਯੁਕਤ ਹੋਣਾ ਚਾਹੀਦਾ ਹੈ।
ਜਿਵੇਂ ਭਾਰਤ ਸਰਕਾਰ ਆਈ ਏ ਐਸ ਅਤੇ
ਆਈ ਈ ਐਸ ਅਤੇ ਆਈ ਪੀ ਐਸ ਬਣਨ ਲਈ
ਪ੍ਰੀਖਿਆ ਲੈਂਦੀ ਹੈ।
ਇਕ ਹੈਡ ਗ੍ਰੰਥੀ ਨੂੰ ਪ੍ਰਮੋਟ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਾ ਦੇਣਾ ਠੀਕ ਨਹੀਂ ਹੈ।
ਸਿੱਖ ਪੰਥ ਨੂੰ ਇਸ ਵਿਸੈ਼ ਤੇ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ।
ਸਾਡੇ ਲੀਡਰਾਂ ਕੌਮ ਦਾ ਦਿਵਾਲਾ ਕਡ ਰਖਿਆ ਹੈ।ਰਹਿੰਦੀ ਕਸਰ ਧਾਮੀ ਸਾਬ ਨੇ ਕਢ ਦਿਤੀ ਹੈ।ਇਕ ਉਚ ਪਦਵੀ ਦਾ ਪੱਧਰ ਭੂੰਜੇ ਸੁਟ ਦਿਤਾ ਹੈ।
Patti saab , we respect 🫡 you
ਵੱਡੇ ਬਾਦਲ ਨੇ ਕਦੇ ਵੀ ਕਿਸੇ ਵੀ ਹੋਰ ਅਕਾਲੀ ਨੂੰ ਵਧਦੇ ਫੁੱਲਦੇ ਬਰਦਾਸ਼ਤ ਨਹੀਂ ਕੀਤਾ ।
ਤਾਂਹੀ ਅੱਜ , “ ਜੱਗਾ ਬਾਝ ਭਰਾਵਾਂ ਮਾਰਿਆ “ ਗਿਆ । ਹੁਣ ਦੁਜੀ ਕਤਾਰ ਦਾ ਕੋਈ ਲੀਡਰ ਲੱਭਿਆਂ ਨਹੀਂ ਲੱਭ ਰਿਹਾ । ਕਿਉਂਕਿ ਕਿਸੇ ਨੂੰ
ਉੱਗਣ ਹੀ ਨਹੀਂ ਦਿੱਤਾ ਬਾਦਲ ਨੇ ।
Bilkul drust kiha hai ji
Cheema apnei doctori dei kittei to fail hokei Akali dal nu bhee fail kar ditta
ਗਾਲਾਂ ਤਾਂ ਸਾਡੇ ਪੰਥ ਦੇ ਵੱਡੇ ਵੱਡੇ ਲੀਡਰ ਤੇ ਧਾਰਮਿਕ ਆਗੂ ਕੱਢਦੇ ਹਨ ਸ਼ਰੇਆਮ। ਇਸ ਜਥੇਦਾਰ ਨੇ ਔਰਤ ਨੂੰ ਮੰਦੇ ਸ਼ਬਦ ਬੋਲ ਦਿੱਤੇ।
ਇੱਕ ਔਰਤ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਘਟੀਆ ਕਿਸਮ ਦੀ ਸ਼ਬਦਾਵਲੀ ਦਾ ਪ੍ਰਯੋਗ ਕਰਨਾ, ਬਹੁਤ ਹੀ ਨਿੰਦਣਯੋਗ ਹੈ, ਇਸ ਤਰ੍ਹਾਂ ਤਾਂ ਕੋਈ ਅਣਪੜ੍ਹ ਇਨਸਾਨ ਨਹੀਂ ਕਰਦਾ
ਸੱਚ ਸਿਆਣੇ ਆਖ ਗਏ ਨੇ ਕਿ
ਆਪ ਤਾਂ ਡੁੱਬੇ ਬ੍ਰਾਹਮਣਾ ਜੱਜਮਾਨ ਵੀ ਗਾੱਲੇ ਜੋ ਅੱਜ ਬਾਦਲ ਦੱਲ ਤੇ ਇਨ ਬਿਨ ਢੁੱਕਦਾ ਹੈ
ਜਜਵਾਨ ਡੋਬੇ
ਪੱਟੀ ਸਾਹਿਬ ਕਿਹੜਾ ਭਾਣਾ ਵਰਤੇ ਗਾ ਤੁਸੀ ਕਹੋਗੇ ਬਹੁਤ ਵੀਡੀਓ ਪਾ ਲਿਆ ਸਿਰ ਤਾ ਗੁਰੂ ਦਾ ਸਾਰੇ ਹੀਲੇ ਵਸੀਲੇ ਮੁਕ ਗਏ ਹੁਣ ਕੱਢਣ ਦਾ ਵੇਲਾ ਆ ਗਿਆ
Patti sahab is dareing journalist and very knowledgeable journalist about the culture and politics of Punjab
ਬਾਦਲਾਂ ਦਾ ਗੁਰੂ ਘਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਲਾਣਾ ਤਾਂ ਵਪਾਰੀ ਕਿਸਮ ਦਾ ਇਹਨਾਂ ਗੁਰੂ ਬਾਣੀ ਦਾ ਵਪਾਰ ਕੀਤਾ
Well come ji
Thank you 🙏 🌷 ⚘️ 🌺 ❤️ 👌
ਕਿਸੇ ਵਿਅਕਤੀ ਨੂੰ ਗਾਲ੍ਹਾਂ ਕੱਢਣ ਦੇਜੁਰਮ ਵਿੱਚ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ। ਇਹ ਕੇਸ ਸਰਕਾਰ ਬਨਾਮ ਹਰਜਿੰਦਰ ਸਿੰਘ ਧਾਮੀ ਬਣਦਾ ਹੈ।ਬੀਬੀ ਜਗੀਰ ਕੌਰ ਵਲੋਂ ।
ਹੁਣ ਬੀਬੀ ਕਿਤੇ ਪਿਸ਼ਾਬ ਦੀ ਝੱਗ ਵਾਂਗ ਨਾ ਬੈਠ ਜਾਵੇ
Nice
ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਸੀਟ ਬਹੁਤ ਉੱਚੀ ਹੈ ਪਰ ਇੱਕ ਡੇਰੇ ਦੀ ਸਿਫਾਰਸ ਤੇ ਸੁਖਬੀਰ ਬਾਦਲ ਨੇ ਜਥੇਦਾਰ ਰਘਵੀਰ ਸਿੰਘ ਦਾ ਲਗਾਇਆ ਹੋਇਆ ਹੈ ਉਹ ਕਿਵੇ ਬਾਦਲ ਪਰਿਵਾਰ ਦੇ ਉਲਟ ਫੈਸਲਾ ਲੈ ਸਕਦਾ ਹੈ ਇਸੇ ਕਰਕੇ ਸੁਖਬੀਰ ਬਾਦਲ ਦੇ ਹੁਕਮ ਤੇ ਧਾਮੀ ਦੇ ਕਹਿਣ ਤੇ ਇਕੱਲੇ ਜਥੇਦਾਰ ਰਘਵੀਰ ਸਿੰਘ ਨੇ ਸ੍ਰੀ ਅਕਾਲ ਤਖਤ ਜੀ ਦਾ ਤਿੰਨ ਦਿਨਾਂ ਅੰਦਰ ਅਸਤੀਫੇ ਦੇਣ ਵਾਲਾ ਫੈਸਲਾ ਬਦਲ ਕੇ ਵੀਹ ਦਿਨਾਂ ਦਾ ਕਰ ਦਿੱਤਾ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਫੈਸਲਾ ਕੋਈ ਇੱਕ ਜਥੇਦਾਰ ਕਿਵੇ ਬਦਲ ਸਕਦਾ ਹੈ ਇੰਨਾਂ ਕੌਮ ਦੇ ਗਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟਿੱਚ ਸਮਝਿਆ ਹੈ ਪਰ ਲੋਕਾਂ ਨੂੰ ਬੁੱਧੂ ਬਣਾਉਣ ਲਈ ਜੋ ਮਰਜੀ ਲੂੰਬੜ ਚਾਲਾ ਖੇਡ ਲੈਣ ਲੋਕ ਸਭ ਕੁਝ ਜਾਣਦੇ ਹੈ ਇੰਨਾਂ ਪੰਥ ਦੇ ਗਦਾਰਾਂ ਦੀਆਂ ਜਮਾਂਨਤਾਂ ਜਬਤ ਕਰਵਾਉਦੇ ਰਹਿਣਗੇ ਹੁਣ ਕਦੇ ਕੌਮ ਇੰਨਾਂ ਨੂੰ ਕਦੇ ਮੂੰਹ ਨਹੀ ਲਗਾਵੇਗੀ
ਧਾਮੀ(ਕਾਣਾ)ਕਿਸੇ ਕ੍ਵਮ ਦਾ ਬੰਦਾ ਨਹੀ
Thanks patty sahib
ਚੰਚਲ ਮਨੋਹਰ ਜੀ ਨੂੰ ਘੱਟ ਤੋਂ ਘੱਟ ਬੋਲਣਾ ਚਾਹੀਦਾ,ਪੱਟੀ ਸਾਹਿਬ ਵਧੇਰੇ ਸਪਸ਼ਟਾ ਨਾਲ ਠੋਸ ਗੱਲ ਕਰਦੇ ਹਨ ,ਮਨੋਹਰ ਜੀ ਤੋਂ ਗੱਲ ਨਹੀ ਬਣ ਰਹੀ ,ਫਾਲਤੂ ਗੱਲਾਂ ਬਾਤਾਂ ਕਰ ਕੇ ਗੁੜ ਗੋਬਰ ਕਰ ਦਿੰਦੇ ਨੇ ॥
ਬੀਬੀ ਕਿਰਨਜੋਤ ਕੌਰ ਵਰਗੀ ਪ੍ਰਧਾਨ ਹੋਣੀ ਚਾਹੀਦੀ ਆ
ਸਹੀ ਗੱਲ ਜਮਾ, ਬੀਬੀ ਕਿਰਨਜੋਤ ਜੀ ਪ੍ਰਧਾਨ ਤੇ ਜੱਥੇਦਾਰ ਸਰਦਾਰ ਰਣਜੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੋਣੇ ਚਾਹੀਦੇ ਹਨ 😊
🙏🙏🙏👍👍❤️❤️❤️gracious welcome 💤.❤😂❤ Good job .🙏.
God know
Dhami di ort prati najar swalli hi
There should be a Sikhs leader.
Sri akal Takhat sahib ji de Jathedar sahib ji ne Sukhbir nu eh swal nhi puchhia 2014 vich chona sme kiha c J modi PM bnia ta nota de truck bhar k Punjab aaun ge nota de truck bhar k kiu nhi aye dso
Agar bibi jagir kaur dhami khilaf koi karbi nahi kardi ta samjo ki ah v badala nal rali hoi hai
Sab kheal aa eh ( cheema nu sab tu pehla kick out karo )
Ikk prapti hai Dhami di, Badal nu khush kita.
ਸੁਖਬੀਰ ਬਾਦਲ ਨੂੰ ਅਕਾਲੀ ਨਹੀਂ, "ਡੇਰਾ ਸੋਦਾ ਸਾਧ ਦਾ ਪ੍ਰੇਮੀ ਸੁਖਬੀਰ ਬਾਦਲ" ਦਾ ਫਤਵਾ ਦੇਣਾ ਚਾਹੀਦਾ ਹੈ। ਕੋਈ ਦੱਸ ਸਕਦਾ ਹੈ ਕਿ ਇਸ ਲਾਣੇ ਨੇ ਸਿੱਖ ਪੰਥ ਲਈ ਕੋਈ ਚੰਗਾ ਕੰਮ ਕੀਤਾ ਹੋਵੇ ਜਾਂ ਸੋਦਾ ਸਾਧ ਦੇ ਖਿਲਾਫ ਇੱਕ ਵੀ ਕਾਰਗੁਜ਼ਾਰੀ ਕੀਤੀ ਹੋਵੇ।
ਸਤ ਮੈਂਬਰਾਂ ਦਾ ਸਗਨ ਕੀਤਾ ਹੈ
ਭੋਗ ਪੈ ਚੁੱਕਿਆ ਹੈ।
Badal Ta Es Wele Bhaut Dhanad Hun Hath Palle Keo Nahe Kush Sara Punjab!Loot Ker Chatt Kar Ge
Dhami warge charector vihune bande nu kafi der pehlan hi sgpc wargi mahan sanstha chon paase kar dena chahida si par sukhbir samet us jholi chukan de karan hi sikh sansthawan nu nimoshi jhalni pai rahi hai singh sahib akal takhat nu chahida hai ke sukhbir de chungal chon nikal ke akali phoola singh warga housla dikhana chahida hai
Sukhveer badal de slahkara ne akali dal dob ke rakh ditta.sikh panth bcha lavo.kursi da moh tiag devo.waheguru ji da zap kro.
Eh ta news aa rahi Shromani akali dal de pardhan di ladki da husband koi amritdhari Sikh nhi oh airo plane te ayeaa koi maine nhi rakhda
ਭਾਵੇਂ ਕੌਮ ਦੇ ਪੱਲੇ ਬਾਦਲਾਂ ਨੇ ........ਪਰ ਇਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੋਈ ਕਮੀ ਨਹੀਂ ਛੱਡੀ।
Mre vichar hn bhae ragbir singh srbt khalsa bulae. Srbt khalsa leadr cune
Badal.parwar.to.mukT.hona.hai.zaruri.. sad.badal.ne.kaum.da.nuksan.bahut.kita.hai
ਮਨੋਹਰ ਜੀ ਏਹ ਵੀ ਚਾਨਣਾ ਪਾਓ, ਕਿ ਮਹਿਲਾ ਕਮਿਸ਼ਨ ਨੇ ਸਿਖ ਮੋਟੋ ਐਕਸ਼ਨ ਲੈਣ ਲਿਆ, ਏਹਦਾ ਮਤਲਬ ਉਨ੍ਹਾਂ ਕੋਲ ਖਬਰ ਪਹੁੰਚ ਗਈ । ਕੀ ਏਹ ਖ਼ਬਰ ਮਾਨਯੋਗ ਜਥੇਦਾਰਾਂ ਕੋਲ ਨੀ ਪਹੁੰਚੀ ? ਉਹ ਕਿਉਂ ਸੁੱਤੇ ਹੋਏ ਨੇ ? ਐਕਸ਼ਨ ਕਿਉਂ ਨੀ ਲੈਂਦੇ ?!
Sab ralle kabutar ne , golle te chenne ne ( end talk )
Patti..sahib..ji.hun..te.lokan.. nu..ihna.leadran..vicho ..bad but.aun..laggai..he.ik..v.leader.changa..ni
The heading is good badal is totally finished and spoiled the sikh
Meri jache jathedar Ranjit Singh Sikh kaum di suchaji gwahi ker sakde ney.
Gurubani tei pehla dein wals koi nahi eh lok taa folk nu chundan lai aayei
Sukhbir badal nalo vadh nuksan panth da dr cheema ne keta ha
ਤੈਨੂੰ ਪ੍ਰਧਾਨ ਬਣਾਉਣ ਲਈ ਲੱਭ ਰਹੇ ਹਨ
ਕਾਫੀ ਗੁਸਾ ਪ੍ਰਗਟ ਕੀਤਾ ਐ ਲੱਗਦਾ ਜਿਵੇ ਬਾਦਲ ਭਗਤ ਹੋ
Tusi rub da nam japo na dari nu tail la ke chenel te aa ke ta ta kario karo
Soi nei Akali dal sda lai sula ditta into deep sleep forever
107 members of SGPC are bandhi Singhs of sukhbir singh.
Paap Da Gharha Bhar Gia Nange Ho ਗੇ Pardhan
Jathedar sahib ji dhami nu chalda karo panth the chadi kla bhal karo badla nu akal takhat the power panth badla tu bda ha
Dhaami...Sukhbir dee traan hi Neewein Lukk karke Ahudeiaan ton Baahhar Suttnna chahida hai....Sikhan nu Sikhism mutaabikk sabh--kujh nawaa banounna chahida...sirf guru dhaama deean Buildingan puraannian rakhnniaa chahidian....Bharat sarkaar naal v nwei sireion sabhandh jorhnney chahidey han....chaahey khalsa raj ja punjab ikk wakhra desh howei....guru fateh
Bhakhra.bord.cho.punab.ko.khtm.krna.
Simro.ka.veda.faisla....jo.loka.ch.aau na.bake.aa.
S patti ji sukha amli 100 gandha khaga 200 chittar khaga
Sr jasveer Singh Ji Main Sr Prem Singh Lal pura sahib De ghar Gia C late badle to Bina sari cor leadership dee miting c,badle family Mar gaya akali dal nawan sirjega Ji
Badal Khandan & Company ne Punjab nu Lutt ke khada...Sikh Kom da Ghaan keeta he karwayea..SGPC which Nakhid te Gande loga nu fitt keeta..Sikh Jawani nu Chitte naal maareya...Shiri Guru Granth Sahib di Be - Aadhabi karwaayi...ehna da Kakh na rahe....Har Sikh di ehi Ardas hai.
ਬਾਦਲ ਅਕਾਲੀ ਦਲ ਦਾ ਤਾ ਭੋਗ ਪੈ ਚੁੱਕਾ ਹੈ ॥ ਅੱਗੇ ਦੀ ਗੱਲ ਕਰੋ ਕਿ ਕੀ ਕਰਨਾ ਚਾਹੀਦਾ ਹੈ ?
Harjinder Singh Tommy has lost all sense of shame. He abuses the BB jagir Kaur. What a kind of jathedar .
Rabh de Aasre Aa panth bake kise te viswas nhi rha
S patti ji sukhali de juntli mental ho gai ha
Eh jine v Aa sir apne ghar lye ledar ne kom nu ke den Aa sir
Ah.sara.hun.jana.anjana.ho.jan.ga.
Benty hai ji ki S g p c member kujh bolnge Je nahi Bolde Tan ki IH stall La k kashaire vechan Wale De Sikh ne Ji,,,,,,, toba tova tova tova tova hai panch padhani,, ohh ohh ohh ohh ohh Guru sahib Ram Dass Ji Guru Arjan Dev Ji Miri piri De Malik Sahib SRI guru hargobind Ji aap akaal takat inshaf dengey Ji waheguru Ji
Hankri galti hai ji, IH leader hai Sikh philosophy Da. ?
Sexual harassment. Dhami is a responsible,
Barjinder Hamdard and his father through Daily Ajit paper built Parkash Singh Badal's image as larger than life.Ajit paper earned billions of rupees during the last 35years.no body dare to speak against badal and Hamdard . know young generation journalist s has changed the present day politics of Punjab.badal family have been exposed.
Sirs, Adv HS Dhami must file defamation case against the reporter who put the viral audio in social media when talk was purely private and on contests when he was not supposed to respond to his query...
ਧਾਮੀ ਜੀ ਨੂੰ ਪਹਿਲਾਂ ਆਪਣੀ ਜਾਨ ਤਾਂ ਛੁਡਾਉਣ ਦਿਓ ਪਬਲਿਕ ਕੋਲੋਂ ਤੇ ਮਹਿਲਾ ਕਮਿਸ਼ਨ ਕੋਲੋਂ । ਫੇਰ ਪੱਤਰਕਾਰ ਤੇ ਮਾਨਹਾਨੀ ਦਾ ਕੇਸ ਵੀ ਕਰ ਲਊ ।
ਸਹੇ ਨੂੰ ਕਿਸੇ ਨੇ ਪੁੱਛਿਆ ਸੀ ਸਹਿਆ ਮੀਟ ਖਾਣਾ ਈ ? ਉਹ ਕਹਿੰਦਾ ਭਰਾਵਾ ਮੇਰਾ ਆਪਣਾ ਮੀਟ ਬਚ ਜਾਵੇ ਮੇਰੇ ਲਈ ਇਹੀ ਕਾਫੀ ਹੈ ।
ਧਾਮੀ ਸਾਬ ਆਪਣੀ ਹੀ ਇੱਜ਼ਤ ਬਚਾ ਲਵੇ ਹਾਲ ਦੀ ਘੜੀ ਉਹੀ ਕਾਫੀ ਹੈ । ਕਦੇ ਪੱਤਰਕਾਰ ਵੀ ਫਸੇ ਨੇ ?
ਧਾਮੀ ਨੂ ਚਾਹੀਦਾ ਹੈ ਉਸ ਨੂੰ ਵੀ ਪੰਥ ਵਿੱਚੋਂ ਛੇਕ ਦੇਵੇ
@@adv.madanlal13
Madam lal ji ki tuhanu pata nahi kay reporter tuhade vee ustad nay oh ni kadey kaboo aye.