ਨਾ ਚਾਸਣੀ, ਨਾ ਘੰਟੇ ਤੱਕ ਪਕਾਉਣਾ 5 ਮਿੰਟਾਂ ਵਿੱਚ ਡੱਬਾ ਭਰ ਕੇ ਬਰਫੀ ਤਿਆਰ 😋Besan ki barfi recipe

แชร์
ฝัง
  • เผยแพร่เมื่อ 21 ก.พ. 2023
  • #Besanbarfi
    #besankibarfi
    #Diwalisweetsrecipe
    Quick Besan Ki Barfi, Besan Ki Barfi Recipe. Bina CHASNI BESAN KI BARFI BANANE KA SABSE ASAN TARIKA,SIRF GHAR KI 3 CHEEZO SE.
    besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi, Diwali special sweets, Diwali sweets
    #Diwalisweetsrecipe #Diwalisweets #Besanbarfi #besankibarfi #Barfirecipe
    besan ki barfi banane ki vidhi, besan ki barfi recipe in hindi, besan barfi besan ki burfi बेसन की बर्फी बनाने का आसान तरीका, gram flour recipes, gramflour barfi, besan ki burfi with chasni, besan recipe, besan ki barfi without milk powder, esan burfi without mawa, besan ki barfi without khoya, mohanthaal - besan burfi, besan ki barfi recipe, diwali special recipe, besan ki barfi by cook with Sandeep,halwai style besan ki barfi, besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi
    Besan chakki, besan ki barfi, af, besan ki barfi banane ki vidhi, besan ki barfi recipe in hindi, besan barfi, besan ki burfi, बेसन की बर्फी बनाने का आसान तरीका, gram flour recipes, gramflour barfi, besan ki burfi with chasni, besan recipe, besan ki barfi without milk powder, esan burfi without mawa, besan ki barfi without khoya, mohanthaal - besan burfi, besan ki barfi recipe, diwali special recipe, besan ki barfi by cook with Sandeep Kaur.halwai style besan ki barfi, besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi
  • แนวปฏิบัติและการใช้ชีวิต

ความคิดเห็น • 1.1K

  • @HarleenKaur-uw4hj
    @HarleenKaur-uw4hj ปีที่แล้ว +74

    Hlo di sat shri akal ji 🙏 di ajj main besan de barfi bnayi jiden tusi daso bilkul odean he bahut vadiya bni de barfi gher sab nu bahut pasand ayi barfi ❤❤❤❣️

    • @deepjasvlogs
      @deepjasvlogs  ปีที่แล้ว +5

      Thank u so much Ji sister 🥰 Its my pleasure

    • @robloxunicorn8976
      @robloxunicorn8976 11 หลายเดือนก่อน

      🙏🙏🌹🌹❤️👌👍very nice🙏🙏

    • @VijayKumar-kd3or
      @VijayKumar-kd3or 8 หลายเดือนก่อน +1

    • @rasoicocina
      @rasoicocina 4 หลายเดือนก่อน

      So nice 🙏🙏🙏👌👌👌❤❤❤❤❤ New subscriber

    • @user-bn7vz1ey5w
      @user-bn7vz1ey5w 2 หลายเดือนก่อน

      😂😂​@@deepjasvlogsbhi hu hu AA uu. To 😮A mi no j

  • @manpreetsaggu2579
    @manpreetsaggu2579 7 หลายเดือนก่อน +7

    ਬਹੁਤ ਵਧੀਆ ਤਰੀਕੇ ਨਾਲ ਬਰਫ਼ੀ ਬਣਾਈ ਹੈ ਭੈਣ ਜੀ ਨੇ ਸਭ ਤੋਂ ਵਧੀਆ ਜਦੋਂ ਦਸਿਆ ਵੀ ਪੰਜਾਬੀ ਵਿੱਚ ਹੈ

  • @Incredible1989
    @Incredible1989 ปีที่แล้ว +21

    ਭੈਣੇ ਤੁਸੀ ਬਹੁਤ ਮਹਿਨਤ ਕਰਦੇ ਹੋ।ਵਾਹਿਗੁਰੂ ਭੈਣ ਨੂੰ ਤਰੱਕੀ ਬਖ਼ਸ਼ੇ।

    • @deepjasvlogs
      @deepjasvlogs  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਵੀਰ ਤੁਸੀ ਹਮੇਸ਼ਾ ਖੁਸ਼ ਰਹੋ ਜੀ

  • @sukhikooner7767
    @sukhikooner7767 ปีที่แล้ว +22

    ਤੁਹਾਡੀ ਸਾਦਗੀ ਨੇ recipe ਨੂੰ ਹੋਰ ਵੀ ਸੁਆਦਾਲਾ ਬਣਾ ਦਿੱਤਾ . ਧੰਨਵਾਦ ਜੀ

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @AmArjit98783
    @AmArjit98783 8 หลายเดือนก่อน +12

    Soo nice ,,,ਮੇਰੇ ਤੇ ਮੂੰਹ ਚ ਪਾਣੀ ਆ ਗਿਆ ,, ਤੁਹਾਡੀ ਬੇਸਨ ਦੀ ਬਰਫੀ ਦੇਖ ਕੇ❤

  • @gurdishkaurgrewal9660
    @gurdishkaurgrewal9660 ปีที่แล้ว +74

    ਸੌਖਾ ਤਰੀਕਾ ਬੇਟੇ ਦੀਪ! ਤੇਰਾ ਚੁਲ੍ਹਾ ਦੇਖ ਕੇ ਪਿੰਡ ਯਾਦ ਆ ਜਾਂਦਾ ਹੈ ਜੀ 👍
    ਜੁੱਗ ਜੁੱਗ ਜੀਓ ਪੁੱਤ!

    • @deepjasvlogs
      @deepjasvlogs  ปีที่แล้ว +5

      ਬਹੁਤ ਧੰਨਵਾਦ ਜੀ ਅੰਟੀ ਜੀ

  • @HarpreetSingh-kx8we
    @HarpreetSingh-kx8we 11 หลายเดือนก่อน +8

    ਬਹੁਤ ਸੋਹਣੀ ਵੀਡੀਓ ਦੀਦੀ 👌👌

  • @prempauljoshi1666
    @prempauljoshi1666 8 วันที่ผ่านมา

    ਬਹੁਤ ਹੀ ਵਧੀਆ ਲੱਗਿਆ, ਖੁਸ਼ ਰਹੋ

  • @satpalsingh3233
    @satpalsingh3233 ปีที่แล้ว +31

    ਬਹੁਤ ਵਧੀਆ ਤੇ ਬਹੁਤ ਪਿਆਰੀ ਅਵਾਜ਼ ਵਿੱਚ ਸਮਝਾਉਣ ਦਾ ਤਰੀਕਾ

  • @BhupinderSingh-rw7ue
    @BhupinderSingh-rw7ue ปีที่แล้ว +9

    ਬਹੁਤ ਵਧੀਆ ਤਰੀਕਾ ਲੱਗਿਆਂ ਬੇਟਾ ।❤💕

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਅੰਕਲ ਜੀ

  • @eagleeye1491
    @eagleeye1491 8 หลายเดือนก่อน +7

    ਪੁੱਤਰ ਕਿੰਨੀ ਸੋਹਣੇ ਤਰੀਕੇ ਨਾਲ ਦੱਸਿਆ ਅਤੇ ਕਿੰਨੀ ਸੋਹਣੀ ਅਵਾਜ਼ ਐ , ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

    • @deepjasvlogs
      @deepjasvlogs  8 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਜੀ

  • @ravinderbraich7628
    @ravinderbraich7628 ปีที่แล้ว +5

    ਬਹੁਤ ਵਧੀਆ ਵੀਡੀਓ

  • @tiwanasaab6788
    @tiwanasaab6788 7 หลายเดือนก่อน +5

    v.v v.v.v.v.v.v. nice sweet dish sister ji & good luck beta ji

  • @balwinderkaursembhi803
    @balwinderkaursembhi803 ปีที่แล้ว +16

    ਬਹੁਤ ਵਧੀਆ ਤਰੀਕਾ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏👍👍👌😋😋

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਅੰਟੀ ਜੀ 🥰

  • @VkSahota-ge2og
    @VkSahota-ge2og 10 หลายเดือนก่อน +5

    ਬਹੁਤ ਵਧੀਆ ❤❤

  • @user-px7oy8xt1g
    @user-px7oy8xt1g 13 วันที่ผ่านมา

    ਬਹੁਤ ਵਧੀਆ 🎉❤

  • @prempauljoshi1666
    @prempauljoshi1666 8 วันที่ผ่านมา

    ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਪੁੱਤ

    • @deepjasvlogs
      @deepjasvlogs  4 วันที่ผ่านมา

      ਬਹੁਤ ਬਹੁਤ ਧੰਨਵਾਦ ਜੀ

  • @raniitsingh3915
    @raniitsingh3915 ปีที่แล้ว +3

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਜੀ,, ਬਹੁਤ ਬਹੁਤ ਧੰਨਵਾਦ ਜੀ

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵੀਰ

  • @princebrar512
    @princebrar512 ปีที่แล้ว +4

    ..ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ ਜੀ ❤

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵੀਰ

  • @damanpreet7549
    @damanpreet7549 7 วันที่ผ่านมา

    Bhut hi vadiya ji

  • @narinderkumar7960
    @narinderkumar7960 ปีที่แล้ว +2

    ਬਹੁਤ ਹੀ ਵਧੀਆ ਤੇ ਅਸਾਨ ਤਰੀਕਾ ਦੱਸਿਆ ਹੈ ਤੁਸੀਂ, ਧੰਨਵਾਦ, ਬੀਬਾ ਜੀ

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @Gurmeet-kk7tc
    @Gurmeet-kk7tc 11 หลายเดือนก่อน +4

    ਬਹੁਤ ਵਧੀਆ ਤਰੀਕਾ❤❤

  • @blueskyfacts1601
    @blueskyfacts1601 ปีที่แล้ว +17

    ਬਹੁਤ ਵਧੀਆ ਜੀ ਸਮਝਾਉਂਣ ਦਾ ਤਰੀਕਾ ਚੰਗਾ ਲੱਗਿਆ 🙏

  • @kaurparveen50
    @kaurparveen50 10 วันที่ผ่านมา

    ❤❤❤❤❤❤👍👍👍👍👍🙏🏼🙏🏼🙏🏼simple and best. I like your simplicity.USA

  • @B33263
    @B33263 ปีที่แล้ว +5

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ

    • @deepjasvlogs
      @deepjasvlogs  ปีที่แล้ว

      ਤੁਹਾਨੂੰ ਵੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਜੀ

    • @ManjeetSingh-ke1ee
      @ManjeetSingh-ke1ee ปีที่แล้ว

      @@deepjasvlogs l

  • @sidhuchahal__allinone402
    @sidhuchahal__allinone402 ปีที่แล้ว +10

    Simple and tasty burfi recipe👌🏻👌🏻😋

  • @nirmaldhillon4780
    @nirmaldhillon4780 ปีที่แล้ว +7

    Excellent way to tell the recipe i like the vesan burfi thanks sister ❤🙏

  • @RamanKaur-mc3cp
    @RamanKaur-mc3cp 26 วันที่ผ่านมา +2

    ਦੀਦੀ ਜੀ ਖੰਡ ਕਿੰਨੀ ਪਾਈ ਆ ਉਹ ਤਾਂ ਤੁਸੀਂ ਦੱਸਿਆ ਹੀ ਨਹੀਂ

  • @SukhpalDhaliwal-mn1by
    @SukhpalDhaliwal-mn1by หลายเดือนก่อน

    ਬਹੁਤ ਵਧੀਆ ਤਰੀਕੇ ਨਾਲ ਦਸਿਆ ਤੁਸੀਂ ਦੀਦੀ ❤

  • @sukharatol6515
    @sukharatol6515 ปีที่แล้ว +4

    ਵੈਰੀ ਟੇਸਟੀ

    • @deepjasvlogs
      @deepjasvlogs  ปีที่แล้ว

      ਬਹੁਤ ਧੰਨਵਾਦ ਜੀ

  • @jaswantkatawde2858
    @jaswantkatawde2858 ปีที่แล้ว +4

    Satshiri akaal ji,very nice recepie,looks very tasty,wahe guru ji always bless you all 🙏🏻💐🌾🙏🏻💐🌾🙏🏻💐🌾👍👍👍👍🌟🌟🌟🌟💞💞💞💞

  • @satnamsinghvirk4572
    @satnamsinghvirk4572 9 วันที่ผ่านมา

    Very good recipe God bless you

  • @shivdeepkartik5032
    @shivdeepkartik5032 ปีที่แล้ว +1

    ਬਹੁਤ ਖੂਬਸੂਰਤ ਵੀਡੀਓ, nice recipe

    • @deepjasvlogs
      @deepjasvlogs  ปีที่แล้ว

      ਬਹੁਤ ਧੰਨਵਾਦ ਜੀ ਵੀਰ

  • @Chota_Gamer2009
    @Chota_Gamer2009 ปีที่แล้ว +4

    Bahut hi vadhiya laggi besan wali burfi di recipe 😋🥰

  • @gurtejlehal2930
    @gurtejlehal2930 ปีที่แล้ว +3

    Very nice vlog 👌 God bless you❤️🙏

  • @GurjitSingh-tb1lm
    @GurjitSingh-tb1lm 8 หลายเดือนก่อน +2

    ਬਹੁਤ ਵਧੀਆ ਬਰਫ਼ੀ

    • @deepjasvlogs
      @deepjasvlogs  8 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @SatpalSingh-cg3iv
    @SatpalSingh-cg3iv 4 หลายเดือนก่อน +1

    Bhahut vadia medam g parmatama tuhanu khush rahke

  • @roshandugg7370
    @roshandugg7370 ปีที่แล้ว +5

    Your vocabulary and explanation is mind blowing madam thanks for teaching

  • @inderjeetgill9417
    @inderjeetgill9417 ปีที่แล้ว +7

    So sweet of you sister ❤️

  • @axie4692
    @axie4692 4 วันที่ผ่านมา +1

    very good

  • @gurmailkaur6164
    @gurmailkaur6164 11 หลายเดือนก่อน +1

    Beta bhut nice barfi good job 🙏🙏👍👍👍👌👌🌷🌷🌺🌺

    • @deepjasvlogs
      @deepjasvlogs  11 หลายเดือนก่อน

      Thank u aunty ji

  • @neelamverma6704
    @neelamverma6704 ปีที่แล้ว +29

    Your way of speaking and teaching is very much heart touching. Subscribed your channel immediately on seeing your video. Shall try this recipe for sure💐

    • @deepjasvlogs
      @deepjasvlogs  ปีที่แล้ว +2

      Thanks and welcome dear sis 🥰

  • @thebarbarianeye
    @thebarbarianeye ปีที่แล้ว +9

    Looks delicious ma'am you are so humble polite. One day you will rise to the heights👏🙌

  • @jasvinderkaur8138
    @jasvinderkaur8138 11 หลายเดือนก่อน

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਓ ਦੀਦੀ

  • @sukretasharma9919
    @sukretasharma9919 2 วันที่ผ่านมา

    Thanks for new recipe 👍❤️

  • @RanbirSingh-dr9uz
    @RanbirSingh-dr9uz ปีที่แล้ว +10

    My favorite ❤

  • @FaraattaTv
    @FaraattaTv ปีที่แล้ว +7

    Tusi cooking bahut vadia karde oo , well done 👍

  • @sukhvirsingh7349
    @sukhvirsingh7349 ปีที่แล้ว

    ਬਹੁਤ ਹੀ ਵਧੀਆ ਜੀ

  • @pawandeep9851
    @pawandeep9851 หลายเดือนก่อน

    ਜੁਗ ਜੁਗ ਜੀਵੇ ਪੁੱਤਰ ਜੀ ਬਹੁਤ ਵਧੀਆ ਹੈ

  • @raahi8581
    @raahi8581 ปีที่แล้ว +11

    New method of making besan. I will have to try this. Your simplicity is your best asset. Please don't change it. In the background, I also noticed a cricket star in the making. God bless you and your family with a lot of success.

  • @baljitkaur5631
    @baljitkaur5631 ปีที่แล้ว +3

    ਬਹੁਤ ਵਧੀਆ 👌

    • @deepjasvlogs
      @deepjasvlogs  ปีที่แล้ว

      ਬਹੁਤ ਧੰਨਵਾਦ ਜੀ ਭੈਣ

    • @harpreetsingh6926
      @harpreetsingh6926 ปีที่แล้ว

      ਖੰਡ ਨਹੀਂ ਦਸੀ ਕਿੰਨੀ ਪਾਉਣੀ ਹੈ ਜੀ

    • @deepjasvlogs
      @deepjasvlogs  ปีที่แล้ว

      ਅੱਧੀ ਕੌਲੀ ਜੀ

  • @jagsirsingh2697
    @jagsirsingh2697 7 หลายเดือนก่อน +1

    Bahut wadia bhainji Jagsir Singh Singapore 🇸🇬

  • @KaramvirSingh-st3ux
    @KaramvirSingh-st3ux 6 หลายเดือนก่อน +1

    ਪੁੱਤਰ ਜਾਣ ਕਰੀ ਦੱਸ ਚੰਗਾ ਲੱਗਾ ❤ਧਨਬਾਦ

  • @jatinderkaur4579
    @jatinderkaur4579 ปีที่แล้ว +3

    Wow👌🏻👌🏻👌🏻

  • @satindergurjar8112
    @satindergurjar8112 ปีที่แล้ว +16

    Thodi Simplicity te Boli Dove Bohat Sohninaa ne. Parmatma Thonu Te thode parivaar Nu Chardikalla ch Rakhe 🙏🏻

    • @deepjasvlogs
      @deepjasvlogs  ปีที่แล้ว +1

      ਥੋਨੂੰ ਵੀ ਪਰਮਾਤਮਾ ਹਮੇਸ਼ਾਂ ਖ਼ੁਸ਼ ਰੱਖੇ ਜੀ🙏

  • @jaspreetkaur2061
    @jaspreetkaur2061 8 หลายเดือนก่อน

    ਦੀਦੀ ਜੀ ਤੁਹਾਡੇ ਰੈਸਿਪੀ ਬਣਾਉਣ ਦੇ ਸਾਰੇ ਤਰੀਕੇ ਦੇਸੀ ਹਨ ਇਸ ਨਾਲ ਕੋਈ ਵੀ ਗਰੀਬ ਪਰਿਵਾਰ ਆਪਣੇ ਘਰ ਵਿਚ ਹੀ ਤਿਆਰ ਕਰ ਸਕਦਾ ਹੈ

    • @deepjasvlogs
      @deepjasvlogs  8 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @RajinderKaur-jb2sn
    @RajinderKaur-jb2sn 7 หลายเดือนก่อน +1

    Bahut hi vdhia trikka dssea didi ji. Thank you.

  • @kkaur85
    @kkaur85 ปีที่แล้ว +12

    Very nice! You teach very well 🙂 please bring more recipes

  • @surindordhillon870
    @surindordhillon870 ปีที่แล้ว +3

    You are hard working person, please carry on and hope best for you

  • @anmolsingh7973
    @anmolsingh7973 24 วันที่ผ่านมา

    Nice tareeka

  • @ParminderKaur-yr9ih
    @ParminderKaur-yr9ih ปีที่แล้ว

    ਬਹੁਤ ਵਧੀਆ ਜੀ

  • @kauranikjeet9433
    @kauranikjeet9433 ปีที่แล้ว +10

    My all time favorite burfi... ❤

  • @jass8431
    @jass8431 ปีที่แล้ว +3

    Your voice is like sargun Mehta 👍 nice vlog 💕💕

  • @kavitaatri153
    @kavitaatri153 ปีที่แล้ว

    Bahut badhiya 👌

  • @GurdevDhillon-we7nc
    @GurdevDhillon-we7nc 11 หลายเดือนก่อน +2

    Kya baat g

  • @inderpalkaur7491
    @inderpalkaur7491 ปีที่แล้ว +4

    👌👍

  • @manjeetkaurwaraich1059
    @manjeetkaurwaraich1059 8 หลายเดือนก่อน

    ਬਹੁਤ ਬਹੁਤ ਹੀ ਵਧੀਆ ਬਰਫੀ ਬਣੀ ਧੰਨ ਧੰਨ ਵਾਦ ਜੀ

    • @deepjasvlogs
      @deepjasvlogs  8 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @beantkumar9278
    @beantkumar9278 7 หลายเดือนก่อน +1

    Bahut vadia g

  • @simudhillon6822
    @simudhillon6822 ปีที่แล้ว +3

    Khand de kine quantity lane aa mam

  • @rajkang69
    @rajkang69 ปีที่แล้ว +42

    ਕੀ ਕਹਿਣੇ ਮਿੱਠੀ ਬੋਲੀ ਦੁਆਬੇ ਦੀ ! ਪੁੱਤਰ ਜੀ ਕੀ ਵਾਕਿਆ ਹੀ ਦੁਆਬਾ ਤੋਂ ਹੋ ? ਬਹੁਤ ਵਧੀਆ ਬਲੌਗ ਪਸੰਦ ਆਇਆ ਅਤੇ ਤਰੀਕਾ ਉਸ ਤੋਂ ਵੀ ਵਧੀਆ ! ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ ਰੱਖਣ ਆਪ ਸਾਰੇ ਪਰਿਵਾਰ ਦੇ ਸਿਰ ਉੱਪਰ । ਸਬਸਕਰਾਈਬ ਵੀ ਕਰ ਲਿਆ ਪੁੱਤਰ ਜੀ ।

    • @deepjasvlogs
      @deepjasvlogs  ปีที่แล้ว +9

      ਬਹੁਤ ਧੰਨਵਾਦ ਜੀ, ਪਰ ਅਸੀਂ ਮਾਲਵੇ ਤੋਂ ਹਾ ਜੀ ਐਨੇ ਜਿਆਦਾ ਪਿਆਰ ਲਈ ਦਿਲੋ ਧੰਨਵਾਦ ਜੀ ਤੁਸੀ ਹਮੇਸ਼ਾ ਖ਼ੁਸ਼ ਰਹੋ ਅਤੇ ਚੜਦੀਕਲਾ ਵਿਚ ਰਹੋ ਜੀ

    • @harmeetaujla4724
      @harmeetaujla4724 ปีที่แล้ว +4

      ਮਲਵਈ ਬੋਲੀ ਹੈ ਜੀ ਦੁਆਬੇ ਦੀ ਬੋਲੀ ਨਹੀਂ ਜੀ

    • @savleensangera
      @savleensangera ปีที่แล้ว +2

      Hnji di tuhdi boli toh hi lg reha ae . I proud of you. Menu Kushi aa k tusi Punjabi o

    • @harjinderkaur6890
      @harjinderkaur6890 ปีที่แล้ว +2

      ❤😂😅a😂0❤😂😅l😊❤😊😂❤😮😂❤❤😂😊😊😅😅😢😅😮🎉😊😊😊🎉😂😊😂😊😅😮😢😅😊😅😅😅😢😮😂🎉😂😂😊😂😂😂😂❤😂🎉😅❤😢😊❤🎉😅😂😮😊😅😅😅😅😅😅😅😂😅à❤❤😂😅😮❤😮😅à😂😅🎉😂😅😅🎉😅😮😅 TTA❤

    • @mrmrs.sandhu3769
      @mrmrs.sandhu3769 ปีที่แล้ว +1

      Duabe walea di boli bht difrent hai. Hek ji la ke boldea oh te maje wale v khich ke je boldea. Eh malwai boli aa .

  • @rajwantkaur5713
    @rajwantkaur5713 7 หลายเดือนก่อน

    ਪੁੱਤ ਬਹੁਤ ਵਧੀਆ ਰੈਸਪੀ ਅਤੇ ਸੌਖੀ ਤੁਸੀਂ ਬਹੁਤ ਸਾਦੇ ਤੇ ਬਹੁਤ ਸੋਹਣਾ ਬੋਲਦੇ ਪਰਮਾਤਮਾ ਤਰੱਕੀ ਬਖਸ਼ਣ

    • @deepjasvlogs
      @deepjasvlogs  7 หลายเดือนก่อน

      ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਖੁਸ਼ ਰੱਖਣ ਜੀ

  • @harwindergill1333
    @harwindergill1333 11 หลายเดือนก่อน +2

    Very nice work

  • @VickySingh-vx5lo
    @VickySingh-vx5lo หลายเดือนก่อน

    Bahut Badhiya bahut easy ji shukriya..

  • @harshsra6464
    @harshsra6464 3 หลายเดือนก่อน

    Bhot bdiya he ji

  • @GurnamSingh-wk5fe
    @GurnamSingh-wk5fe ปีที่แล้ว +1

    ਸਾਡੇ ਦੋਆਬੇ ਦੀ ਬੋਲੀ ਲੱਗਦੀ ਹੈ।ਬਹੁਤ ਹੀ ਵਧੀਆ ਲੱਗਾ।ਖ਼ੁਸ਼ ਰਹੋ ਜੀ।ਇਕ ਬਾਰ ਜਰੂਰ ਬਣਾ ਕੇ ਦੇਖਾ ਗਾ, ਮੈਂ ਵੀ ਇਹ ਖਾਣ ਦਾ ਸ਼ੋਕੀਨ ਹਾ।🎉🎉🎉🎉🎉

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵੀਰ ਪਰ ਅਸੀਂ ਮਾਲਵੇ ਤੋਂ ਹਾ ਜੀ ਵੀਰ 😊🤗

  • @preetkaur8375
    @preetkaur8375 11 หลายเดือนก่อน +1

    ਬਹੁਤ ਹੀ ਵਧੀਆ👍👍❤️❤️❤️❤️❤️❤️✅

    • @deepjasvlogs
      @deepjasvlogs  11 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @GurinderSingh-fb9us
    @GurinderSingh-fb9us หลายเดือนก่อน

    ਭੈਣੇ ਬਹੁਤ ਵਧੀਆ ਰੈਸਪੀ ਧੰਨਵਾਦ

    • @GurinderSingh-fb9us
      @GurinderSingh-fb9us หลายเดือนก่อน

      ਵਾਹਿਗੁਰੂ ਮੇਹਰ ਕਰੇ ਭੈਣ ਨੂੰ

  • @gurjeetsingh9370
    @gurjeetsingh9370 ปีที่แล้ว +1

    ਬਹੁਤ ਵਧੀਆ ਤਰੀਕਾ ਜੀ

    • @deepjasvlogs
      @deepjasvlogs  ปีที่แล้ว +1

      ਬਹੁਤ ਧੰਨਵਾਦ ਜੀ ਵੀਰ

  • @mantuf.d.kmantuf.d.k4921
    @mantuf.d.kmantuf.d.k4921 5 หลายเดือนก่อน +1

    Simple and healthy recipes thanks beta ji

  • @7ManRaj_Sidhu-vlog.
    @7ManRaj_Sidhu-vlog. 7 หลายเดือนก่อน +1

    Asi vi ese tra bnone aa ,very tasty

  • @brinderdhaliwal3570
    @brinderdhaliwal3570 6 วันที่ผ่านมา

    God bless you in short time you save me good amount of money and time it’s so nice the way you explain now any body can make it and enjoy very good info thank you very much 🙏🏽

    • @deepjasvlogs
      @deepjasvlogs  4 วันที่ผ่านมา

      It's my pleasure

  • @kulwinderknagra3640
    @kulwinderknagra3640 11 หลายเดือนก่อน +1

    ਵੈਰੀ ਨਾਈਸ ਵੇਸਣ ਦੀ ਬਰਫੀ 🙏❤🙏

    • @deepjasvlogs
      @deepjasvlogs  11 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @daljitsinghdhaliwal8884
    @daljitsinghdhaliwal8884 ปีที่แล้ว

    ਜਿਉਂਦੀ ਰਹਿ ਕੁੜੀਏ ਰੱਬ ਚੜਦੀ ਕਲਾ ਰੱਖੇ ਤੁਹਾਨੂੰ

    • @deepjasvlogs
      @deepjasvlogs  ปีที่แล้ว

      ਬਹੁਤ ਧੰਨਵਾਦ ਜੀ ਤੁਸੀ ਵੀ ਹਮੇਸਾ ਖ਼ੁਸ਼ ਰਹੋ ਜੀ

  • @rajvirkaur6674
    @rajvirkaur6674 5 หลายเดือนก่อน

    ਬਹੁਤ ਵਧੀਆ ਤਰੀਕਾ

  • @kashmirsingh7509
    @kashmirsingh7509 ปีที่แล้ว +1

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵੀਰ

  • @jasveetkaurbrar3618
    @jasveetkaurbrar3618 7 หลายเดือนก่อน +1

    Bohut wadia

  • @tarnpreetsingh8334
    @tarnpreetsingh8334 11 หลายเดือนก่อน

    Nice Didi and nice besen barfi

  • @umeshkumari2484
    @umeshkumari2484 ปีที่แล้ว

    Bhut hi shandar recipe 🙏🙏

  • @mandeepkaurmanjit9139
    @mandeepkaurmanjit9139 หลายเดือนก่อน

    Hnji Hnji di very very thankful 🙏 🙌 ❤️ 💕 try kita c bhut bhut dhanwadd

  • @ManjitKaur-sj2zv
    @ManjitKaur-sj2zv 9 หลายเดือนก่อน +1

    Buht vida brfi very good god blassyou❤🎉🎉🎉❤

  • @sukhjiwansingh3899
    @sukhjiwansingh3899 ปีที่แล้ว

    ਬਹੁਤ ਵਧੀਆ ਲੱਗਿਆ ਜੀ

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵੀਰ

  • @sohansinghsandhu4025
    @sohansinghsandhu4025 ปีที่แล้ว

    ਵਾਹ ਬੀਬਾ ਜੀ ਦੀ ਰਹੁ ਵਧੀਆ ਲਗੀ ਬਰਫੀ ,ਤਰੀਕਾ

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵੀਰ

  • @user-qb2wi4tx1s
    @user-qb2wi4tx1s ปีที่แล้ว

    ਭੈਣ ਸਤਿ ਸ੍ਰੀ ਅਕਾਲ ਵਹੋਤ ਵਧੀਆ ਜਾਨਕਾਰੀ ਦਿੱਤੀ ਹੈ ਭੈਣ ਤੁਹਾਡਾ ਪਿੰਡ ਕੇੜਾ ਹੈ

    • @deepjasvlogs
      @deepjasvlogs  ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @user-ow6bp6uz3m
    @user-ow6bp6uz3m 9 หลายเดือนก่อน +1

    Bhut vadea he g

  • @fgch9273
    @fgch9273 ปีที่แล้ว +1

    Nice sister veery good 👍

  • @manpreetk7100
    @manpreetk7100 10 หลายเดือนก่อน

    Very nice di

  • @pammikaur66
    @pammikaur66 ปีที่แล้ว +1

    Very nice recipe i will definitely try.

  • @AmritpalSingh-zs5yq
    @AmritpalSingh-zs5yq 10 หลายเดือนก่อน

    ਬਹੁਤ ਸੁੰਦਰ ਬਰਫ਼ੀ ਬਣਾਇਆ ਭੈਣ 👌👌👌😋
    ਭੈਣ ਤੇਰੀਆਂ ਵੀਡੀਓ ਬਹੁਤ ਵਧੀਆਂ ਹੁੰਦੀਆਂ

    • @deepjasvlogs
      @deepjasvlogs  10 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਵੀਰ

  • @SarbjitKaur-li7hn
    @SarbjitKaur-li7hn 11 วันที่ผ่านมา

    Very nyc ji

  • @gurmeharsaroa4287
    @gurmeharsaroa4287 ปีที่แล้ว

    Bhut wadia....thode pind kithe a