SGPC| 'NSA ਹਟਾਈ ਜਾਵੇ ਅਤੇ ਨੌਜਵਾਨ ਰਿਹਾਅ ਕੀਤੇ ਜਾਣ'

แชร์
ฝัง
  • เผยแพร่เมื่อ 20 มิ.ย. 2024
  • SGPC| 'NSA ਹਟਾਈ ਜਾਵੇ ਅਤੇ ਨੌਜਵਾਨ ਰਿਹਾਅ ਕੀਤੇ ਜਾਣ'
    #SGPC #HarjinderSinghDhami #AmritpalSingh #KhadurSahib #BhagwantMann #cmmann #ABPSanjha #ABPLIVE
    ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਪਾਲ ਸਿੰਘ ਦੀ NSA ਤਹਿਤ ਨਜ਼ਰਬੰਦੀ ਇੱਕ ਸਾਲ ਲਈ ਵਧਾਉਣ ਦਾ ਵਿਰੋਧ ਕੀਤੈ, SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਾਨ ਸਰਕਾਰ ਅਤੇ ਕੇਂਦਰ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤੈ, ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਐੱਮਪੀ ਚੁਣਿਐ, ਉਨ੍ਹਾਂ ਇਸ ਨੂੰ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਦੱਸਿਐ, ਸ਼੍ਰੋਮਣੀ ਕਮੇਟੀ ਪ੍ਰਧਾਨ ਮੁਤਾਬਕ ਇਨ੍ਹਾਂ ਨੌਜੁਆਨਾਂ ਵੱਲੋਂ ਕੋਈ ਅਜਿਹਾ ਗੁਨਾਹ ਨਹੀਂ ਕੀਤਾ ਗਿਆ ਕਿ ਦੇਸ਼ ਵਿਰੋਧੀ ਗਰਦਾਨ ਕੇ ਸੂਬੇ ਤੋਂ ਬਾਹਰ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹਾਂ ਵਿਚ ਬੰਦ ਰੱਖਿਆ ਜਾਵੇ, SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੰਗ ਕੀਤੀ ਕਿ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਨੌਜੁਆਨਾਂ ’ਤੇ ਲਾਈ ਗਈ NSA ਖ਼ਤਮ ਹੋਵੇ ਅਤੇ ਉਨ੍ਹਾਂ ਰਿਹਾਅ ਕੀਤਾ ਜਾਵੇ, ਦਰਅਸਲ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਹੋਰਨਾਂ ਸਾਥੀਆਂ ਦੀ ਕੌਮੀ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦੀ ਇੱਕ ਸਾਲ ਲਈ ਹੋਰ ਵਧਾਈ ਗਈ ਐ, ਇਸ ਦਾ ਵਿਰੋਧ ਹੋ ਰਿਹੈ, ਕਿਉਂਕਿ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤ ਕੇ ਐੱਮਪੀ ਚੁਣੇ ਗਏ ਨੇ, ਅਜਿਹੇ ਚ ਉਨ੍ਹਾਂ ਦਾ ਪਰਿਵਾਰ ਰਿਹਾਈ ਦੀਆਂ ਕੋਸ਼ਿਸ਼ਾਂ ਕਰ ਰਿਹੈ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ TH-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ความคิดเห็น • 30

  • @balvirsingh5810
    @balvirsingh5810 13 วันที่ผ่านมา +16

    ਭੰਡ ਸਰਕਾਰ ਦੀ 27ਚ ਗੜ ਕੇ ਰੱਖ ਦੇਣ ਗੇ ਪੰਜਾਬੀ

  • @ranjeetkhanna3993
    @ranjeetkhanna3993 12 วันที่ผ่านมา +18

    ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁 🙏👌

  • @bsr840
    @bsr840 12 วันที่ผ่านมา +6

    ਪੰਜਾਬ ਦੇ ਬੀਜੇਪੀ ਆਗੂਆਂ ਨੂੰ ਜ਼ੋਰ ਦੇ ਕੇ ਆਖਿਆ ਜਾਵੇ ਕਿ ਨੌਜਵਾਨ ਰਿਹਾਅ ਕੀਤੇ ਜਾਣ।

  • @Sukhjinder-wr6ff
    @Sukhjinder-wr6ff 13 วันที่ผ่านมา +9

    ਜੇ ਤੁਸੀਂ ਬਾਦਲਾਂ ਦੇ ਥੱਲੇ ਨਾ ਲੱਗੋ ਅਕਾਲ ਤਖਤ ਤੋਂ ਇੱਕ ਵਾਰ ਫੈਸਲਾ ਲਿਆ ਹੋਇਆ ਇੰਡੀਆ ਗੌਰਮੈਂਟ ਮੋੜ ਨਹੀਂ ਸਕਦੀ ਮਾੜਾ ਜਿਹਾ ਦਮ ਰੱਖੋ ਅਕਾਲ ਤਖਤ ਸਾਹਿਬ ਤੋਂ ਫੈਸਲਾ ਲਓ ਤੇ ਸਿੱਖਾਂ ਨੂੰ ਬਾਹਰ ਕਢਾਓ

  • @singhsonu3057
    @singhsonu3057 10 วันที่ผ่านมา +1

    ਅਗਲਾ ਮੁੱਖ ਮੰਤਰੀ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @SukhpreetKaur-pn1be
    @SukhpreetKaur-pn1be 13 วันที่ผ่านมา +4

    ਜੇ ਆਮ ਆਦਮੀ ਪਾਰਟੀ ਭਗਵੰਤ ਮਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਨਹੀਂ ਤੋੜਦੇ ਤਾਂ ਆਉਂਦੇ ਢਾਈ ਸਾਲਾਂ ਵਿੱਚ ਆਮ ਆਦਮੀ ਪਾਰਟੀ ਦਾ ਨਾਮ ਨਿਸ਼ਾਨ ਖਤਮ ਹੋ ਜਾਵੇਗਾ ਐਮਪੀ ਬਣਨ ਤੋਂ ਬਾਅਦ ਕੋਈ ਵੀ ਆਦਮੀ ਸਰਕਾਰੀ ਬੰਦਾ ਬਣ ਜਾਂਦਾ ਜਦੋਂ ਸਰਕਾਰ ਵਿੱਚ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਵੀ ਭਾਈ ਸਾਹਿਬ ਤੇ ਐਨ ਐਸ ਏ ਲੱਗੀ ਹੋਈ ਸੀ ਫਿਰ ਸਰਕਾਰ ਨੇ ਵੋਟਾਂ ਵਿੱਚ ਹੀ ਕਿਉਂ ਖੜਨ ਦਿੱਤਾ ਜੇ ਐਨਐਸਏ ਨਹੀਂ ਤੋੜਨੀ ਸੀ ਤਾਂ ਕਿਉਂਕਿ ਜਿੱਤਣ ਤੋਂ ਬਾਅਦ ਬੰਦਾ ਸਰਕਾਰ ਦਾ ਮੈਂਬਰ ਬਣ ਜਾਂਦਾ ਹੈ ਜੇ ਮੈਂਬਰ ਤੇ ਹੀ ਐਨਐਸਏ ਨਹੀਂ ਤੋੜ ਸਕਦੀ ਤਾਂ ਲੋਕ ਯਾਦ ਰੱਖਣ ਆਉਣ ਵਾਲੇ ਸਮੇਂ ਵਿੱਚ ਐਨਐਸਏ ਤਾਂ ਭਗਵੰਤ ਮਾਨ ਦੇ ਬੰਦਿਆਂ ਤੇ ਵੀ ਲੱਗ ਸਕਦੀ ਹੈ ਇਸ ਲਈ ਲੋਕ ਯਾਦ ਰੱਖਣ ਬਾਅਦ ਵਿੱਚ ਇਹ ਆਪਦੇ ਬੰਦੇ ਛੱਡਵਾਉਣ ਵਾਸਤੇ ਡਾਟ ਨਾ ਪਵੇ

  • @Khalsachannel-uy2sw
    @Khalsachannel-uy2sw วันที่ผ่านมา +1

    Weheguruji 🙏🙏🙏🙏🙏🌹🌹🌹🌹🌹🙏🙏🎠🎠🎠🎠🎠🎠🎠🎠🎠🎠🎠🎠

  • @indarjitsingh1228
    @indarjitsingh1228 14 วันที่ผ่านมา +4

    We support amritpal Singh Bhai ji in Punjab make him win in CM /indian 2027 👍🚩🌹🌷♥💖❤💞🙏🙏🙏💯💯💯👍👍🚩

  • @OppoOppo-bs2vk
    @OppoOppo-bs2vk 12 วันที่ผ่านมา +1

    Only Amritpal Singh khalsa CM nest panjab

  • @ManpreetKaur-bv2mm
    @ManpreetKaur-bv2mm 15 วันที่ผ่านมา +4

    Sgpc ne girftari tym hi stand lya hunda, panth nu kathe hon da sada dita hunda, ta ajj sade singh ander na hunde

  • @GurpreetSingh-yl4hp
    @GurpreetSingh-yl4hp 13 วันที่ผ่านมา +1

    Tuhade ta sari meharbani wa dhami sab tuhade Tila che tail hainne😊

  • @gurjotbhinder6680
    @gurjotbhinder6680 13 วันที่ผ่านมา +1

    ਪ੍ਧਾਨ ਸਾਬ ਦਾ ਆਕਾ ਤਾਂ ਅਮਿੰਰਤਪਾਲ ਦੇ ਵਿਰੁੱਧ ਹੈ, ਪਹਿਲਾਂ ਸਲਾਹ ਕਰ ਲੳ

  • @ekamsshorts2790
    @ekamsshorts2790 13 วันที่ผ่านมา

    Waheguru ji waheguru ji

  • @PrinceKumar-cf7ek
    @PrinceKumar-cf7ek 15 วันที่ผ่านมา +1

    🙏🏻💐💐💐💐💐💐💐💐🙏🏻

  • @malkeetkumar9566
    @malkeetkumar9566 9 วันที่ผ่านมา

    Bilkul sahi kita sarkar n keo eda d kam kare g sarkar taye tay AAM aadmi party khatm hoye g Punjab cho

  • @arshbaba4802
    @arshbaba4802 14 วันที่ผ่านมา +1

    Sare cm da ghr kearo

  • @user-xd1fx4re8h
    @user-xd1fx4re8h 14 วันที่ผ่านมา

    🎉🎉❤❤❤

  • @DaljitSingh-xn9ux
    @DaljitSingh-xn9ux 15 วันที่ผ่านมา +1

    WHY SGPC REMAIN SILENT
    WHEN HE & HIS ASSOCIATES
    WERE ARRESTED.

  • @kulwindersinghkulwindersin2896
    @kulwindersinghkulwindersin2896 14 วันที่ผ่านมา +1

    Asi gurib lok gunah kar daie te sanu badi to badi saja mildi hagar koi nami shorat bala banda uss de pissh pura puttha Punjab kharh janda h

  • @NirmalSingh-qh7om
    @NirmalSingh-qh7om 13 วันที่ผ่านมา

    Mamn sarkar f
    Ge😊

  • @user-hn7of3xi3w
    @user-hn7of3xi3w 13 วันที่ผ่านมา

    Dhami NSA te gal badh ch Kari pahila Darbar sahib ji diya parkama ta sabhal le badala de pithu

  • @SukhdevSingh-tb4hf
    @SukhdevSingh-tb4hf 15 วันที่ผ่านมา +1

    AAP party da aant aa gyaaa vaa
    Sharm kroo cm
    Es di Jagha tere beta hundaa Tu ki krda

  • @ozzozz3529
    @ozzozz3529 11 วันที่ผ่านมา

    Aam aadmi party ta punjab cho saaaf kr deini atki loka ne. Bhgwant amli de gangster party.

  • @partapsingh167
    @partapsingh167 13 วันที่ผ่านมา

    27 ch Jo 3 ne oh Bjp ch ral Janey pher kud te lagoo Nsa Tit for tat 🙏🏻

  • @harjitsingh-vn8nw
    @harjitsingh-vn8nw 11 วันที่ผ่านมา

    Kim da gaddar maan Sarkar.don’t vote and sport to aap party in punjab

  • @user-qb7vm8pc9f
    @user-qb7vm8pc9f 15 วันที่ผ่านมา +1

    Bedagark hoje bhagwant bhand da