ਦਰਾਣੀ ਜਠਾਣੀ | ਭਾਗ-2 | new punjabi short movie | punjabi natak 2024 @sanjhapariwarvlog

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @paramjeetbrar1800
    @paramjeetbrar1800 14 วันที่ผ่านมา +1

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @dimpybuttar7831
    @dimpybuttar7831 หลายเดือนก่อน +4

    ਬਹੁਤ ਵਧੀਆ ji

  • @Maninder_brar
    @Maninder_brar 2 หลายเดือนก่อน +7

    ਦਰਾਣੀ ਹੋਵੇ ਤਾਂ ਜਸਪ੍ਰੀਤ ਵਰਗੀ ❤❤❤ਬਹੁਤ ਵਧੀਆ ਵੀਡਿਓ ਜੀ ❤❤❤❤

  • @santdhaliwal6224
    @santdhaliwal6224 2 หลายเดือนก่อน +8

    ਬਹੁਤ ਹੀ ਵਧੀਆ ਸਿੱਖਿਆਦਾਇਕ ਵੀਡੀਓ
    ਕਿਸੇ ਦੀ ਅਹਿਮੀਅਤ ਉਸ ਦੇ ਨਾਂ ਹੋਣ ਤੇ ਹੀ ਪਤਾ ਲੱਗਦੀ ਹੈ ਜਿਵੇਂ ਕਿ ਅਮਨ ਦੇ ਪੇਕੇ ਜਾਣ ਤੋਂ ਬਾਅਦ ਹੀ ਉਸ ਦੀ ਸੱਸ ਨੂੰ ਅਮਨ ਦੁਆਰਾ ਕੀਤੇ ਜਾਂਦੇ ਕੰਮਾਂ ਬਾਰੇ ਪਤਾ ਲੱਗਿਆ।❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ ( ਬਠਿੰਡਾ)

  • @Jhajjpreet6049
    @Jhajjpreet6049 2 หลายเดือนก่อน +5

    ਗੁਰਪ੍ਰੀਤ ਸਿੰਘ ਬਿਲਾਸਪੁਰ ਬਹੁਤ ਵਧੀਆ ਵੀਡਿਉ ਬਾਈ ਜੀ ❤🎉

  • @desihomemadefood
    @desihomemadefood 2 หลายเดือนก่อน +3

    ਬਹੁਤ ਵਧੀਆਂ ਵੀਡਿਉ ਨੇ ਜੀ ❤

  • @SimranSingh-zx4wj
    @SimranSingh-zx4wj 2 หลายเดือนก่อน +11

    ਚਰਨਜੀਤ ਭੈਣ ਤੁਹਾਡੀ ਐਕਟਿੰਗ ਵੀ ਵਧੀਆ ਹੈ ਮੈਨੂੰ ਤਾਂ ਤੁਸੀਂ ਬਹੁਤ ਵਧੀਆ ਲੱਗਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤

  • @jaspalkaur4135
    @jaspalkaur4135 2 หลายเดือนก่อน +1

    ਦਰਾਣੀ ਜਠਾਣੀ ਦਾ ਪਿਆਰ ਦੇਖ ਕੇ ਮਨ ਖੁਸ ਹੋ ਗਿਆ ਵਾਹਿਗੁਰੂ ਸਾਰਿਆ ਦੇ ਘਰਾਂ ਵਿੱਚ ਪਿਆਰ ਬਣਾ ਕੇ ਰੱਖੇ ਜਸਪਾਲ ਕੌਰ ਮਲੇਰਕੋਟਲਾ

    • @khwaish2894
      @khwaish2894 2 หลายเดือนก่อน

      Hhgtgbfggg

    • @khwaish2894
      @khwaish2894 2 หลายเดือนก่อน

      To

  • @RavinderKaur-bb4vi
    @RavinderKaur-bb4vi 2 หลายเดือนก่อน +2

    ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉👌👌👏👏

  • @Mohdeepsinghgarcha-r2u
    @Mohdeepsinghgarcha-r2u 2 หลายเดือนก่อน +1

    ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤

  • @bobyraja7870
    @bobyraja7870 2 หลายเดือนก่อน +2

    ❤❤❤❤❤🎉🎉

  • @SimranSingh-zx4wj
    @SimranSingh-zx4wj 2 หลายเดือนก่อน +1

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤

  • @Jaggichhabra431
    @Jaggichhabra431 2 หลายเดือนก่อน +2

    ਬੋਤ ਵਧੀਆ ❤ਜਗੀ ਸਾਦਿਕ ਫਰੀਦਕੋਟ

  • @KulwinderKaur-f3t
    @KulwinderKaur-f3t 2 หลายเดือนก่อน +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 👌👏👌👏👌👏👌👏👌👏👌👏

  • @jujharsingh9451
    @jujharsingh9451 2 หลายเดือนก่อน

    ਆ ਕਲਦੀਪ ਬਾੲਈ ਦੇ ਘਰ ਵਾਲੀ ਕਦੇ ਕੋਈ ਬਣਾ ਦਿੰਦੇ ਹੋ ਕਦੇ ਕੋਈ ਰੀਅਲ ਘਰ ਵਾਲੀ ਕੌਣ ਆ ਵੀਡੀਓ ਬਹੁਤ ਬਹੁਤ ਬਹੁਤ ਵਧੀਆ ❤❤❤😊😊🎉🎉🎉🎉ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ

  • @jinderbhullar6054
    @jinderbhullar6054 2 หลายเดือนก่อน +2

    ❤❤❤❤❤❤🎉🎉🎉🎉🎉❤❤❤❤❤

  • @rajsingh2776
    @rajsingh2776 2 หลายเดือนก่อน +3

    ਜੇ ਇੰਨੀ ਸਿਆਣਪ ਸੱਚਮੁੱਚ ਦੀ ਜ਼ਿੰਦਗੀ ਵਿਚ ਸੋਚਿਆ ਕਰਨ ਤਾਂ ਸਭਦੀ‌ ਜ਼ਿੰਦਗੀ ਸਮਰ ਜਾਵੇ ਧੰਨਵਾਦ ਰਾਜ ਖੀਵਾ ਮਾਨਸਾ

  • @harjitkaur8357
    @harjitkaur8357 2 หลายเดือนก่อน +2

    ਬਹੁਤ ਵਧੀਆ ਵੀਡੀਓ ❤ ਹਰਜੀਤ ਕੌਰ ਲੁਧਿਆਣਾ ਤੋਂ

  • @PunjabanSireDi
    @PunjabanSireDi 2 หลายเดือนก่อน +2

    Ninder kaur Moga...such much ik guiedness story c..mil ke kum krn vali koi rees nhi...jusspreet aman sister best of luck 🎉🎉

  • @swaransinghbhatia3116
    @swaransinghbhatia3116 2 หลายเดือนก่อน +4

    Bahut hi vadiya vidio swaran singh bhatia bhilai 3

  • @samarjitdhami1582
    @samarjitdhami1582 2 หลายเดือนก่อน +3

    Nice acting and touching theam. I like simply sity to all team

  • @UkFarming-x8t
    @UkFarming-x8t 2 หลายเดือนก่อน +2

    ਬਹੁਤ ਵਧੀਆ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ

  • @AmarjitSingh-w9t
    @AmarjitSingh-w9t 2 หลายเดือนก่อน +1

    😅😊❤❤❤

  • @a_s2801
    @a_s2801 2 หลายเดือนก่อน +5

    Sat sari aakal all team members

  • @Sad-u4r
    @Sad-u4r 2 หลายเดือนก่อน +2

    Good video Nazia Pakistan ❤❤❤

  • @madhusabharwal3449
    @madhusabharwal3449 2 หลายเดือนก่อน

    ਅੱਜ ਵਾਲੀ ਵੀਡੀਓ ਦਰਾਣੀ ਜਠਾਣੀ ਸਿਰਾ ਲਾਤਾ ਸਾਝਾਂ ਪਰਿਵਾਰ ਦੀ ਸਾਰੀ ਟੀਮ ਨੇ ਇੱਕ ਨੰਬਰ ਸੁਨੇਹਾ ਦਿੱਤਾ ਸਾਰੇ ਪਾਸੇ ❤❤❤😊😊 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🎉🎉

  • @SunitaSharma-lt1bm
    @SunitaSharma-lt1bm 2 หลายเดือนก่อน +1

    Jaspreet vargi darani sareyan nu mile ❤

  • @JaspreetDhillon-gp9ch
    @JaspreetDhillon-gp9ch 2 หลายเดือนก่อน +1

    Nyc vedio ❤❤

  • @neetugold6136
    @neetugold6136 2 หลายเดือนก่อน +10

    ਅਮਨ ਬਗੈਰ ਵਟ ਨਿਕਲ ਗਏ।ਪਹਿਲਾਂ ਕਦਰ ਨਹੀਂ ਕਰਦੀ ਸੀ ਬੇਬੇ।

  • @kulwinderknagra3640
    @kulwinderknagra3640 2 หลายเดือนก่อน

    ਕੁਲਦੀਪ ਤੇ ਚਰਨਜੀਤ ਦੀ ਜੋੜੀ ਬਹੁਤ ਸੌਹਣੀ ਹੈ ❤❤

  • @BALWINDERSINGH-h5i7q
    @BALWINDERSINGH-h5i7q 2 หลายเดือนก่อน

    ਬਹੁਤ ਵਧੀਆ ਵੀਡੀਓ ਵੀਰ ਜੀ ਬਲਵਿੰਦਰ ਸਿੰਘ ਗਾਜੇਵਾਸ 👍👍

  • @PargatSingh-en3ee
    @PargatSingh-en3ee 2 หลายเดือนก่อน +1

    ❤❤❤❤

  • @SukhdevSingh-hz5cg
    @SukhdevSingh-hz5cg 2 หลายเดือนก่อน +1

    ❤❤😊

  • @majorsinghinsan1133
    @majorsinghinsan1133 2 หลายเดือนก่อน +1

    ਬਹੁਤ ਵਧੀਆ ਵੀਡੀਓ ਜੀ

  • @beantrenatus4291
    @beantrenatus4291 2 หลายเดือนก่อน +2

    Very nice video g❤❤❤❤❤

  • @crazygamerz136
    @crazygamerz136 2 หลายเดือนก่อน +1

    ਬਹੁਤ ਬਹੁਤ ਵਧੀਆ ਭੈਣ ਜੀ ❤❤❤❤❤❤❤

  • @MandeepKaur-nc5dm
    @MandeepKaur-nc5dm 2 หลายเดือนก่อน +2

    Gher se kum nu ta Mata kum hi nahi sumgdi c hun ptta lag gaya ❤❤❤❤

  • @TejwinderSingh-gp7cf
    @TejwinderSingh-gp7cf 2 หลายเดือนก่อน

    Good Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaspalkaur1552
    @jaspalkaur1552 2 หลายเดือนก่อน +1

    ਮੈਂ ਜਸਪਾਲ ਕੌਰ ਸਿੱਧੂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੇਰਾ ਨਾਮ ਬੋਲਿਆ 🥰। ਇਹ ਵੀਡੀਉ ਵੀ ਬਹੁਤ ਸੋਹਣੀ ਹੈ। ਸਾਰਿਆਂ ਦੀ ਐਕਟਿੰਗ ਦੇ ਨਾਲ ਨਾਲ, ਜਸਪ੍ਰੀਤ ਦੀਦੀ ਦਾ ਰੋਲ ਬਹੁਤ ਸੋਹਣਾ ਹੈ। ਅਮਨ ਭੈਣ ਦੇ ਦਾ ਰੋਲ ਵੀ ਬਹੁਤ ਵਧੀਆ, ਐਨਾਂ ਕੰਮ ਕਰਨ ਵਾਲਾ।

  • @happyjoshi5426
    @happyjoshi5426 2 หลายเดือนก่อน +2

    Good movie 🎉❤

  • @KalerrSingh
    @KalerrSingh 2 หลายเดือนก่อน

    God video❤❤❤❤

  • @ranjeetsekhon765
    @ranjeetsekhon765 2 หลายเดือนก่อน +1

    Very nice ji god bless u bhut sohni video hai❤❤❤ ranjit kaur

  • @unknowntalent5987
    @unknowntalent5987 2 หลายเดือนก่อน +1

    Very nice 👍❤

  • @RajanRajatRajanRajat
    @RajanRajatRajanRajat 2 หลายเดือนก่อน +1

    ਬਲਵੀਰ ਕੌਰ ਪਿੰਡ ਖਮਾਚੋ ਹਾਂ ਜਿਲਾ ਨਵਾਂ ਸ਼ਹਿਰ🎉🎉🎉🎉🎉🎉🎉

  • @jaspalkaur5604
    @jaspalkaur5604 2 หลายเดือนก่อน

    Very very nice video❤❤❤❤❤🎉🎉🎉🎉🎉

  • @SamiWatto-u7z
    @SamiWatto-u7z 2 หลายเดือนก่อน

    ❤❤❤❤❤❤❤❤

  • @gagusingh7735
    @gagusingh7735 2 หลายเดือนก่อน

    ਸਹਿਣੇ ਆਲਾ ਬਿੱਟੂ❤❤

  • @gurjeetkaur-e9n
    @gurjeetkaur-e9n 2 หลายเดือนก่อน

    👌👏👌👏

  • @Bindervirdi_123
    @Bindervirdi_123 2 หลายเดือนก่อน +1

    Sahi gl h bebe ji jdo app krna penda fer pta lagdaa

  • @kaurgrewal5948
    @kaurgrewal5948 17 วันที่ผ่านมา

    😂🎉😢😮😅😊

  • @malaksingh8595
    @malaksingh8595 2 หลายเดือนก่อน +2

    👌👌👌🥰

  • @manishamalhotra4959
    @manishamalhotra4959 2 หลายเดือนก่อน +1

    Bhai wah!! Ainna pyar derani-jethanich!! Kamaal!! ❤️❤️❤️

  • @GurpinderKaur-kx1vg
    @GurpinderKaur-kx1vg 2 หลายเดือนก่อน

    Bahut vadiya video ji🙏🙏❤️

  • @GagandeepGoge
    @GagandeepGoge 2 หลายเดือนก่อน

    ਚਰਨਜੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਜੀ ❤

  • @balrajgarg6745
    @balrajgarg6745 2 หลายเดือนก่อน +5

    Nice video Lehragaga bol dia kro

  • @jinderbhullar6054
    @jinderbhullar6054 2 หลายเดือนก่อน +2

    Very very nice picture

  • @HarnekSingh-oz6bw
    @HarnekSingh-oz6bw 2 หลายเดือนก่อน +11

    ਕੁਲਦੀਪ ਚਰਨਜੀਤ ਲੰਬੀ ਬਹੁਤ ਆ ਬਹੁਤ ਵਧੀਆ ਜੋੜੀਂ ਤੁਹਾਡੀ ਚਰਨਜੀਤ ਦੀ ਬੋਲੀ ਕਿਧਰ ਦੀ ਆ ਬੋਲੀ ਬਹੁਤ ਵਧੀਆ ਆ

  • @paramjeetkor
    @paramjeetkor 2 หลายเดือนก่อน

    Bhut hi sohni video c sachi draani jthaani da pyar edan hi hona cahida ❤❤❤👌👌👌👌🌹🌹🌹💐💐💐💖💖💖

  • @paramjitkaur1750
    @paramjitkaur1750 2 หลายเดือนก่อน +1

    ਬਹੁਤ ਸੋਹਣੀ ਵੀਡਿਓ ਹੈ ❤️❤️❤️ਪਰਮ ਜੀਤ ਕੌਰ ਨਾਭਾ

  • @kulwinderknagra3640
    @kulwinderknagra3640 2 หลายเดือนก่อน

    🙏🙏❤❤

  • @JaswinderKaur-nb5rr
    @JaswinderKaur-nb5rr 2 หลายเดือนก่อน

    ਜਸਵਿੰਦਰ ਕੌਰ ਬਰਨਾਲਾ very very nice ❤❤

  • @KaramjeetKaur-v4p
    @KaramjeetKaur-v4p 2 หลายเดือนก่อน +1

    Very very nice vedio gbu❤❤

  • @karamjitsingh7748
    @karamjitsingh7748 2 หลายเดือนก่อน +2

    Very nice 👍👍👍👍

  • @navtejbrar1018
    @navtejbrar1018 2 หลายเดือนก่อน +1

    Bhot hi vdia Team ne Roll Adda kite ne

  • @TalwinderKaur800
    @TalwinderKaur800 2 หลายเดือนก่อน +5

    ਮਾਤਾ ਹੁਣ ਪਤਾ ਲੱਗਾ ਕੰਮ ਕਰਨ ਦਾ ਅਮਨ ਨੂੰ ਬੋਲੀ ਜਾਂਦੀ ਸੀ ਸਾਰਾ ਕੰਮ ਕੱਲੀ ਕਰਦੀ

  • @Sukhwindersekhon-k7
    @Sukhwindersekhon-k7 2 หลายเดือนก่อน +1

    Very nice story ❤❤❤❤

  • @TalwinderKaur800
    @TalwinderKaur800 2 หลายเดือนก่อน +1

    ਕੁਲਵਿੰਦਰ ਕੌਰ ਲੁਧਿਆਣਾ ਬਹੂਤ ਬਦੀਆ ਵੀਡਿਓ ਜੀ

  • @SatpalSharma-y5q
    @SatpalSharma-y5q 2 หลายเดือนก่อน +5

    Very nice Video Ji ;;;Satpal Sharma Alisher (Sangrur)

  • @ramandeeptiwana2778
    @ramandeeptiwana2778 หลายเดือนก่อน +1

    ਮਨਦੀਪ ਕਿਉਂ ਨਹੀਂ ਆ ਰਹੀ 😔😌

  • @MamluSingh
    @MamluSingh 2 หลายเดือนก่อน

    Very nice video rekha barnala👌👌👌👌👌👌👌👌👌👌👌👌👌👌

  • @jasjitkaur3925
    @jasjitkaur3925 2 หลายเดือนก่อน

    ਚਰਨਜੀਤ ਵੀ ਵਧੀਆ ਹੈ, ਵੈਸੇ ਬੋਲੀ ਕਿਸੇ ਹੋਰ ਇਲਾਕੇ ਦੀ ਹੈ ਇਹਨਾਂ ਨੂੰ ਵੀ ਵੀ ਵੀਡਿਉ ਵਿੱਚ ਆਉਣਾ ਚਾਹੀਦਾ ਹੈ ,ਪਰ ਮਨਦੀਪ ਨੂੰ ਵੀ ਜ਼ਰੂਰ ਹਿੱਸਾ ਬਣਾਇਆ ਕਰੋ ਸਾਰੇ ਰਲਕੇ ਚੱਲੋ ਹੋਰ ਵੀ ਵਧੀਆ ਲੱਗੂ ❤

  • @harjeetkaur6872
    @harjeetkaur6872 2 หลายเดือนก่อน +2

    Vary nice video ji

  • @daljeetjeeti383
    @daljeetjeeti383 2 หลายเดือนก่อน

    ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ

  • @sushmasharma4429
    @sushmasharma4429 2 หลายเดือนก่อน

    Nice video👍

  • @manjitkaur-uh1mi
    @manjitkaur-uh1mi 2 หลายเดือนก่อน +1

    Very nice massage ❤❤❤❤❤❤❤❤❤❤❤

  • @TejwinderSingh-gp7cf
    @TejwinderSingh-gp7cf 2 หลายเดือนก่อน

    Nice video 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @Husan_preet-e3u
    @Husan_preet-e3u 2 หลายเดือนก่อน +1

    👌🏻👌🏻

  • @SamarBhullar-yr8is
    @SamarBhullar-yr8is 2 หลายเดือนก่อน +4

    Sat shri akal g ❤❤

  • @JITENDERKUMAR-qx8zh
    @JITENDERKUMAR-qx8zh 2 หลายเดือนก่อน +1

    Very nice video bro 👍👏👍👏👍👍👏👍👍👏👏👏👍👍👏

  • @GurmailSingh-yx9gf
    @GurmailSingh-yx9gf 2 หลายเดือนก่อน +3

    ਗੁਰਮੇਲ ਧਾਲੀਵਾਲ ਭਾਦੜਾ

  • @sarbjeetkaur1179
    @sarbjeetkaur1179 2 หลายเดือนก่อน

    Very nice 👍👌👌👌

  • @Brarsardarni47
    @Brarsardarni47 2 หลายเดือนก่อน +2

    Sukhpreet Kaur kabal wala faridkot

  • @neetugold6136
    @neetugold6136 2 หลายเดือนก่อน +2

    Nice video

  • @faqirchand3396
    @faqirchand3396 2 หลายเดือนก่อน

    Nice video Faqir Chand Barnala

  • @bishambarlal3743
    @bishambarlal3743 2 หลายเดือนก่อน

    Very good ji ❤❤❤❤

  • @amritchahal6783
    @amritchahal6783 2 หลายเดือนก่อน +1

    Very nice video

  • @navtejbrar1018
    @navtejbrar1018 2 หลายเดือนก่อน

    Eithe Rkh khendi Mera Sakhat Hukam aw very gud All Team Members

  • @sodhisurindersingh2370
    @sodhisurindersingh2370 2 หลายเดือนก่อน

    Very Nice Vedio Surinder Singh Sodhi Patiala

  • @BalrajSingh-uy4um
    @BalrajSingh-uy4um 2 หลายเดือนก่อน

    Nic story ji❤❤

  • @noorkaur7294
    @noorkaur7294 2 หลายเดือนก่อน +1

    Nice video 👌🏼 👍 ❤❤❤❤

  • @singhgurpreet4657
    @singhgurpreet4657 2 หลายเดือนก่อน +1

    ਬੇਬੇ ਦੀ ਅਕਲ ਟਿਕਾਣੇ ਆ ਗਈ

  • @roopmarok3352
    @roopmarok3352 2 หลายเดือนก่อน +1

    Bahut vadhiya Chranjit didi

  • @inderjeetkaur6273
    @inderjeetkaur6273 2 หลายเดือนก่อน

    Bahut sohni video is trha deya nuha her Ghar honiya chahiye deya ne darani jethani da pyar hona chahida

  • @jasjitkaur3925
    @jasjitkaur3925 2 หลายเดือนก่อน

    Bauat jayda vadia vedio ❤jasmeet kaur dhillon fazilka

  • @GURDEEPSINGH-mn2sl
    @GURDEEPSINGH-mn2sl 2 หลายเดือนก่อน

    Very nice video preet mohar Singh wala

  • @GurpreetKaur-jr7wv
    @GurpreetKaur-jr7wv 2 หลายเดือนก่อน

    Bahut vadhia video ji maza aa gia
    Parmatma mehar karan ji

  • @makhansingh1465
    @makhansingh1465 2 หลายเดือนก่อน +1

    ਮੱਖਣ ਸਿੰਘ ਪਿੰਡ ਬਧਰਾਂਵਾ ਜਿਲ੍ਹਾ ਮਲੇਰਕੋਟਲਾ

  • @rupinderkaaur3715
    @rupinderkaaur3715 2 หลายเดือนก่อน +1

    Very nice video Rupinder kaur from Delhi

  • @MK-lm8ro
    @MK-lm8ro 2 หลายเดือนก่อน +1

    Buhat vadia video ❤ charanjit didi di acting buhat vadia ❤

  • @dikshagarg3655
    @dikshagarg3655 2 หลายเดือนก่อน +3

    Bhut vdea video ji god bless u sari team nu i am Ludhiana ji