Kandahar Hijack | ਜਦੋਂ ਖਾੜਕੂਆਂ ਨੇ ਜਹਾਜ਼ ਹਾਈਜੈਕ ਕਰ ਕੇ ਮੰਗੀ ਸੀ ਭਿਡਰਾਂਵਾਲੇ ਦੀ ਰਿਹਾਈ |Satnam Singh| N18V

แชร์
ฝัง
  • เผยแพร่เมื่อ 3 พ.ย. 2024

ความคิดเห็น • 7

  • @shamshersingh-d9g1m
    @shamshersingh-d9g1m หลายเดือนก่อน

    ਭਾਈ ਸਤਿਨਾਮ ਸਿੰਘ ਜੀ ਧੰਨ ਤੁਹਾਡੀ ਕੁਰਬਾਨੀ ਬਾਬਿਓ ਜੀ ਬਾਬਾ ਜੀ ਸਵਰਨ ਸਿੰਘ ਰੋਡੇ ਸੰਤਾਂ ਦਾ ਭਤੀਜਾ ਸੀ ਸੰਤਾਂ ਦੇ ਵੱਡੇ ਭਰਾ ਜਥੇਦਾਰ ਸ਼ਹੀਦ ਭਾਈ ਜਾਗੀਰ ਸਿੰਘ ਜੀ ਦਾ ਬੇਟਾ ਸੀ ਤੇ ਭਾਈ ਜਸਬੀਰ ਸਿੰਖ ਜਥੇਦਾਰ ਅਕਾਲ ਤਖ਼ਤ ਦਾ ਤੇ ਭਾਈ ਲਖਬੀਰ ਸਿੰਘ ਮਰਹੂਮ ਪਾਕਿਸਤਾਨ ਦਾ ਸਕਾ ਭਰਾ ਸੀ ਅਤੇ ਫੜਿਆ ਇੱਕ ਵਾਰੀ ਵੀ ਨਹੀ ਗਿਆ ਜੀ ਸਗੋ ਆਪਣੇ ਪਿਤਾ ਜੀ ਚਾਚਾ ਜੀ ਤੇ ਹੋਰ ਪ੍ਰੀਵਾਰਕ ਮੈਂਬਰਾਂ ਸਮੇਤ ਦੂਸਰੇ ਜਥੇ ਦੇ ਸਿੰਘਾਂ ਨਾਲ ਦਰਬਾਰ ਸਾਹਿਬ 84 ਵਾਲੇ ਫੌਜੀ ਅਟੈਕ ਵਿੱਚ ਸ਼ਹੀਦ ਹੋ ਗਿਆ ਸੀ ਜੀ

  • @jagjitsingh2116
    @jagjitsingh2116 หลายเดือนก่อน

    ਪੱਤਰਕਾਰਾਂ ਤੇਰੀ ਬੋਲੀ ਤੇ ਸੰਤਾਂ ਦਾ ਨਾਮ ਲੈਣ ਤੋਂ ਪਤਾ ਲੱਗਦਾ ਤੂ ਵਿਰੋਧੀ ਆ
    ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲੇ ਪੂਰਾ ਨਾਮ ਆ

  • @ManpreetSingh-lk7db
    @ManpreetSingh-lk7db หลายเดือนก่อน

    Sant jarnail singh Khalsa bhindranwale ji jindabad 🙏🙏

  • @ranjeet-j5l
    @ranjeet-j5l หลายเดือนก่อน

    News 18 ਵਾਲਿਓ ਤੁਸੀਂ ਜੋ narrative ਸਿਰਜਦੇ ਪਏ ਜੇ ਉਹ ਸਮਝ ਆਉਂਦਾ ਪਿਆ।।ਤੁਸੀਂ ਜਾਣ ਬੁੱਝ ਕੇ ਇਹ ਇੰਟਰਵਿਊ ਦੁਬਾਰਾ ਕਰਦੇ ਪਏ ਜੋ ।।।ਸਾਡੇ ਲੋਕਾਂ ਦੇ ਦਿਮਾਗ ਨਾਲ ਜੋ ਖੇਡ ਖੇਡਦੇ ਪਏ ਓ ਹੋਰਾਂ ਦਾ ਤੇ ਪਤਾ ਨਹੀਂ ਪਰ ਮੈਨੂੰ ਸਮਝ ਆਉਂਦਾ ਪਿਆ।।ਤਙੁਸੀਂ ਚੈਨਲ ਵਾਲਿਓ ਇਹ ਇੰਟਰਵਿਊ broadcast ਕਰਕੇ ਧਾਰਮਿਕ ਤੇ ਭਾਵੁਕ ਸਿੱਖ ਨੌਜਵਾਨਾਂ ਦੇ ਦਿਮਾਗ ਚ narrative ਬਿਰਤਾਂਤ ਸਿਰਜਦੇ ਪਏ ਜੋ, ਤਾਂ ਕਿ ਦੁਬਾਰਾ ਕੋਈ ਭਾਵੁਕ ਸਿੱਖ ਇਹ ਕੰਮ ਕਰਣ ਦੀ ਕੋਸ਼ਿਸ਼ ਕਰੇ amritpal singh ਦੀ ਰਿਹਾਈ ਲਈ ਤੇ ਤੁਸੀਂ world ਵਿੱਚ ਸਾਡੀ ਕੌਮ ਨੂੰ ਬਦਨਾਮ ਕਰ ਸਕੋ।।।।ਸਮਝ ਆਉਂਦਾ ਪਿਆ ਤੁਹਾਡੀ ਇਸ ਚਾਲ ਬਾਰੇ

  • @manjotsinghgoraya8814
    @manjotsinghgoraya8814 หลายเดือนก่อน

    Sant lavo Bhindranwale ki honda

  • @Grewalsimran91
    @Grewalsimran91 หลายเดือนก่อน

    Waheguru ji

  • @ChamkilaSukhjinder
    @ChamkilaSukhjinder หลายเดือนก่อน

    Sant baba jarnail Singh ji khalsa jindabad Sikh raj jindabad panjab jindabad 💯⚔️ Raj karga khalas wehaguru ji mhara Karan panjab te sikh com te 🦅🦅