"ਸਿਆਸਤਦਾਨ ਹੀ Khadoor Sahib ਨੂੰ ਪੰਥਕ ਸੀਟ ਕਹੀ ਜਾਂਦੇ ਨੇ, 'ਪੰਥਕ' ਤਾਂ ਆਗੂ ਹੁੰਦਾ, ਸੀਟ ਨਹੀਂ" Parampal Singh
ฝัง
- เผยแพร่เมื่อ 15 พ.ค. 2024
- "ਸਿਆਸਤਦਾਨ ਹੀ Khadoor Sahib ਨੂੰ ਪੰਥਕ ਸੀਟ ਕਹੀ ਜਾਂਦੇ ਨੇ, 'ਪੰਥਕ' ਤਾਂ ਆਗੂ ਹੁੰਦਾ, ਸੀਟ ਨਹੀਂ"
ਮੈਂ ਕਹੂੰਗਾ ਸਾਰਾ ਸੂਬਾ ਪੰਜਾਬ ਹੀ ਪੰਥਕ ਹੈ: Parampal Singh Sabhra
#loksabhaelections #khadoorsahib #ParampalSinghSabhra #amritpalsingh #virsasinghvaltoha
Check out other TH-cam channels too
For Exclusive Sikh News & Video on your whats app join our group by clicking link.
chat.whatsapp.com/HIqjbUnwg26...
Akaal Shorts
/ akaalshorts
Akaal Books
/ @akaalbooks
Akaal Channel India
/ @nirbhautv
Our Facebook Page
/ akaalchannel770
Instagram
/ akaalchannel
Twitter
/ akaalchannel
#AkaalChannel #PunjabiNews #PunjabiNewsChannel
Good
ਸਤਿਯਨਾਮੁ ਅਕਾਲ ਸਹਾਇ,
ਗੁਰੂ ਨੇ ਤਾਂ ਸਿੱਖ ਕੌਮ ਨੂੰ “ ਖ਼ਾਲਸਾ “ ਬਣਾਇਆ ਸੀ ਅਤੇ ਖ਼ਾਲਸੇ ਨੇ , ਆਪਣਾ ਰਾਜ ਸਥਾਪਿਤ ਕੀਤਾ ਸੀ ।
ਅੰਗ੍ਰੇਜਾਂ ਨੇ ਓਦੋਂ ਹੀ ਭਾਂਪ ਲਿਆ ਸੀ ਕਿ ਅਗਰ “ਖ਼ਾਲਸਾ ਹੋਇਆ “ ਤਾਂ ਅਸੀ ਰਾਜ ਨਹੀਂ ਕਰ ਸਕਾਂਗੇ।
ਬੱਸ ਓਦੋਂ ਹੀ ਅੰਗ੍ਰੇਜਾਂ ਦੇ “ਚਿੰਤਕਾਂ” ਨੇ “ ਖ਼ਾਲਸੇ ਅਤੇ ਧਰਮ “ ਦੇ ਅੰਤ ਕਰਨ ਦਾ “ ਮਾਸਟਰ ਪਲੈਨ” ਤਿਆਰ ਕਰ ਲਿਆ ਸੀ ।
ਖਿਮਾਂ ਕਰਨਾ ਜੀ , ਇਹ ਕੁਮੈਂਟ ਹੁਣ ਲੇਖ ਬਣਦਾ ਜਾ ਰਿਹਾ ਹੈ , ਇਸ ਲਈ , ਚਲਦਾ ……