PPCC president Navjot Singh Sidhu targets Capt Amarinder Singh, Badals at Sanaur rally
ฝัง
- เผยแพร่เมื่อ 29 ธ.ค. 2021
- #NavjotSinghSidhu #CaptAmrinderSingh #Sanaur
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9
ਗੱਲ ਗੱਲ ਤੇ ਠੋਕੋ ਤਾੜੀ
ਇੱਥੇ ਗਿੱਧਾ ਪਾਉਣ ਆਇਆ ਜਾਂ ਲੋਕਾਂ ਦਾ ਸਾਥ ਦੇਣ?
ਆਮ ਆਦਮੀ ਪਾਰਟੀ
💪ਜ਼ਿੰਦਾਬਾਦ 💪
ਸਹੀ ਗੱਲ ਵਾ ਵੀਰ
ये बात
ਇਨ੍ਹਾਂ ਦੀਆਂ ਗੱਲਾਂ ਚ ਨਾ ਆ ਜਾਇਉ । ਇਹੋ ਜਿਹੀਆ ਗੱਲਾਂ ਇਹ ਸੁਰੂ ਤੋ ਕਰਦਾ ਆ ਰਿਹਾ ਇਹਤੋ ਕੁੱਝ ਨੀ ਹੋਣਾ ਨਾ ਕਰਨਾ ਕੁੱਝ ਇਹਨੇ । ਇਹ ਸਿਰਫ਼ ਕੁਰਸੀ ਦਾ ਭੁੱਖਾ ਬੰਦਾ ।
kursiaa te chuk chuk suttian isne j kursi chahidi hundi te bjp ch hi rehnda cm to vadda ohda c but punjab nhi chhaddya kaka
ਬਣਾਇਆ ਨਹੀ ਫ਼ੇਰ ਪੰਜ ਸਾਲ ਹੋਗੇਂ ਸਿੰਧੂ ਸਾਹਿਬ ਤੁਹਾਡੇ ਕੋਲੋਂ ਕੁਝ ਨਹੀਂ ਹੋਣਾ ਝੂਠ ਨਾ ਬੋਲੀ ਜਾ ਅੱਗੇ ਕੈਪਟਨ ਝੂਠੀਆਂ ਸੋਹਾ ਖਾਈ ਗਿਆ
jhooth nhi boldaa osne koi sonh nhi khaadi te naa khani kyuki sidhu ne kuj free dein di ghal nhi krni ki krna free da khaa k tusi
Only app app app app app aapp app
75% Speech..25% Thoko taali🤣🤣
In all his speech no talk of education, electricity, water, hospital but bashing the other party even though they are ruling party.
Thats the difference between AAp and congress
Useless fellow.. no vision.. same old gissi pitti politics..
ਪੰਜਾਬ ਕਾਂਗਰਸ ਸਰਕਾਰ ਬੇਰੁਜਗਾਰਾਂ ਪ੍ਰਤੀ ਗੰਭੀਰ ਨਹੀਂ ਹੈ।ਭਰਤੀਆਂ ਦੇ ਨਾਂ ਤੇ ਪੈਸੇ ਬਟੋਰ ਲਏ, ਪਰ ਭਰਤੀ ਕੋਈ ਵੀ ਸਿਰੇ ਨਹੀਂ ਚੜ੍ਹਾਈ। PSSSB ਬੋਰਡ ਤਾਂ ਸੌਂ ਹੀ ਗਿਆ ਹੈ। ਯਾਦ ਰੱਖਿਓ ਵੋਟਾਂ ਨੀ ਪੈਣੀਆਂ।
ਕਿਉ ਝੂਠ ਮਾਰੀ ਜਾਣਾ ਤੂੰ ਪੰਜ ਸਾਲ ਕੀ ਕੀਤਾ ਇਸ ਵੋਟ ਨਾ ਪਾਉ ਵੋਟ ਕਰਨੀ ਆਪਣੀ
5 saal hoo chele tusi kuj keta nhi te gall krr de oo aun vale 5 sala de aane dya mjakk eee😏😂😂😂
Rojgar deee gal karo, jhuoooth na bolo
ਦੁਸਹਿਰੇ ਵਾਲੇ ਹਾਦਸੇ ਦਾ ਇੰਨਸਾਫ ਕਰਦੋ ਜਨਾਬ
Bhaj sidhu bhaj oye Jode fatak Te rail aundi va 🙏
50 50 ਹਜ਼ਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਨਹੀਂ ਦਿੱਤਾ
ਝੂਠ ਬੋਲ ਰਿਹਾ ਹੈ ਡਰਾਮੇ ਖੋਰ ਨਵਜੋਤ ਸਿੱਧੂ ਮੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ ਅਕਾਲੀ ਭਾਜਪਾ ਗਠਜੋੜ ਸਰਕਾਰ ਮੁਰਦਾਬਾਦ ਬਾਦਲ ਪਰਿਵਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਗਲਾ ਸੀਐਮ ਭਗਵੰਤ ਮਾਨ ਜਿੰਦਾਬਾਦ
5 saal congress ne ki kita punjab ch jwab deyo pela thoko taali aaleyo 😂😂
Aam aadmi party zindabad
Ustad 5 saal Reta te Sharaab ch Kamai tude Leaders ne v ghat ni kiti
Khage punjab nu tuc 😡
Mission 2022 Only AAP✌
Mining vi bahot krayi ehnane
Councillor vi Land cruiser ch turda
कितनी नोकरिया दी है कांग्रेस ने ?? पटवारी पुलिस अध्यापक कितने पैसे लिए इन भर्तियों के नाम पर ???
Only aap
Aap zindabad maan zindaba
Punjab my abki bar AAP 👍
#Aap ❤️
ਸਿੰਧ ਜੀ ਤੁਸੀ ਟੀ ਵੀ ਕੋੲੀ ਪੁਁਝਦਾ ਤੁਸੀ ਕਿਦੇ Cm ਬਣਨ ਤੋ ਬਗੈਰ ਮੈ ਸਾਰਾ ਕੁਝ ਠੀਕ ਕਰਦੋ ਜੇ ਕੋੲੀ ਚੰਗਾ ਬੰਦਾ cm ਬਣਜੇ ਤਾ. ਕਾਗਰਸ ਕਿਦੀ ਕੋੲੀ ਚੇਰਾ cm ਦਾ ਦੇਣਾ ਨਹੀ ੲਿਸ ਵਾਰ ਪਰ ਤੁਸੀ ਜਿਥੇ ਵੀ ਜਾਦੇ ਕਹੀ ਜਾਦੇ ਮੈ ੲਿੰਦਾ ਕਰਦੋ ਮੈ ੳੁਦਾ ਕਰਦੋ ੲਿਹਦਾ ਕੀ ਮਁਤਲਬ ਬਸ cm ਬਣਨਾ ਜਾ ਕੁਝ ਹੋਰ ਦੱਸਿੳੁ ਜਰੂਰ ੲਿਕ ਵਾਰੀ ਲੋਕਾ ਨੂੰ ਧੰਨਵਾਦ ਜੀ
ਪਹਿਲਾ ਕਹਿਦੇ ਸੀ ਖਜਾਨਾ ਖ਼ਾਲੀ ਆ। ਸਿੱਧੂ ਦੇ ਐਲਾਨਾਂ ਤੋਂ ਲਗਦਾ ਕਿ ਖਜਾਨਾ ਇਹਨਾਂ ਨੇ ਹੀ ਦੱਬਿਆ ਹੋਇਆ ।
AAP only
Mainu lagda votan toh pahla admit karna pyu eshnu hospital ch
ਕੌਮ ਦਾ ਗਦਾਰ , ਪੰਜਾਬ ਨੂੰ ਕਰਜਾਈ ਤਾ ਕੀਤੀ ਬੈਠੇ ਜੇ ਦੱਲੇਓ, ਸਿਰਫ ਭਗਵੰਤ ਮਾਨ ਜਿੰਦਾਬਾਦ
AAP JINDABAD
Congress was ruling punjab from last 5 years
Only there were protests in these 5 years...
Please, wake up people
Don't vote for congress again.
ਆਮ ਆਦਮੀ ਪਾਰਟੀ ਜਿੰਦ ਬਾਦ
Ye public hai ye sab jaanti hai 😂😂😂😂
Sudhu paa j me pastor Kaleb Sony Raipur Chhattisgarh se
Me aap koa pure bhart des me pardhan mantree me me Kaleb Sony dekha na chata hun
20 sal ki kita
Where are you
Juth 1000 di trali
AAP jindabad
अरे भाई साहिब जी
अगर सिद्धू जी चल पेन ते जावा ,
न चलन ते ठेला
B M Khanna
ਠੋਕੋ ਤਾੜੀ ਠੋਕੋ ...... 👏🏻
Aap zindabad
Mla Mp salary 3 lakh monthly.
Then how 100 crore de property?
ਠੋਕੋ ਤਾੜੀ ........👏🏻
Being political aspirant does not mean to use unparliamentary language. A false way to woo.
ਹੁਣ ਵੀ ਤੇਰੀ ਸਰਕਾਰ ਆ ਕੀ ਕੀਤਾ ਪੰਜ ਸਾਲ ਚ ।VOTE FOR AAP
Yes i support AAP
Good bless you everyone
Ja yar kapi Sharma show Ch
AAP 🕶️
Bijali de bill ta haje us taran hi aande aa oh ta ghat hoye ni awain bian bazi kari janda channi ,postrr laate Punjab ch sab to sasti bijli.
Was the CM the only one running punjab for 15 years ??? What were the other MP's doing ?? Did they have a thumb up their backsides ???? U were also sleeping too
Abe ye wo hi banda hai jisne apni aadhi jindagi kapil sharma show mein thoko tali gata reh gaya
Aaj pujab ki masoom janta ko pagal banane mein laga hai
People of Punjab will elect on AAP
Kejriwal will kick sudhu out of Punjab and he will again go to beg at kapil knee for show
If you clear the waiting list 2016 and all people who do protest on the roads for their rights and fullfill their demand then youth beleive on you
Bas kar yar. Lok pagal ni yar. Ha hass ta laine aa tenu sun k.
Shi gl aaa... Akk ge enu sun sun k
Aam aadmi party only.
Good luck with all my friends Narottam to help us सिद्व
kahte he 21 century he but lagta nahi na to aaj bi bacho ke paas govt. good english medium school he, na good hospital for children, na jobs , na work na good management all around unemployment request to SC
Aam admi party de naal aa Mai
Vacanci kad rye ne paise kathe karan vaste
Yaar ik gal mano sare eh speech phone vich save karlo bacho memes bnaun de kam aogi 5 saal vich
Sad ok
ਤੂੰ ਤਾਂ ਕਹਿੰਦਾ ਸੀ ਕੈਪਟਨ ਅਮਰਿੰਦਰ ਸਿੰਘ ਮੇਰੇ ਪਿਓ ਵਰਗਾ ਹੈ..... ਕੁੱਝ ਤਾਂ ਸ਼ਰਮ ਕਰੋ...... ਗਲਾਂ ਤੋਂ ਬਿਨਾ ਅੱਜ ਤੱਕ ਤੂੰ ਕੀਤਾ ਕੀ ਹੈ...... ਇਕ ਵੀ ਕੰਮ ਕੀਤਾ ਹੈ ਤਾਂ ਦੱਸ......
ਇੱਸ ਸਿੱਧੂ ਨੇ ਕੁੱਛ ਨਹੀਂ ਕਰਣਾ ਬੱਸ ਫੜਾ ਮਾਰਨ ਜੋਗਾ ਹੈ ਕਹਿਂਦਾ ਭੱਜ ਮਜੀਠੀਆ ਭੱਜ ਜਿਵੈ ਲੱਗਾ ਹੁਣੇ ਹੀ ਫਾਂਸੀ ਲਾਉਣ ਇੱਹ ਟੋਟੇਕੈ ਵੋਟਾਂ ਲੈਣ ਦੈ ਤਰੀਕ਼ੇ ਹੈ ਬੋਲਦਾਂ ਤਾਂ ਹੈ ਕਿਸੈ ਪਾਸੈ ਕੁਛ ਕਰਕੈ ਨਹੀ ਦਿਖੋਣਾ ਬੱਸ ਠੋਕੋ ਠੋਕੋ ਤੋਂ ਇਲਾਵਾਂ ਹੋਰ ਕੁਛ ਨਹੀਂ ਲੋਕ ਵੀ ਕਿਨੈ ਭੋਲੇ😎 ਹਨ ਜੋ ਤਾੜੀਆਂ ਮਾਰਨ ਲੱਗ ਪੈਂਦੈ ਹੈ
After voting when he defeated. I wish please sent him to Agra.
Shidhu sahd tuhada apna speekar kp Rana v ta reata mafia ha us di v gal krlo
Shidu saab tusi kehdee party vich ho
ghr ghr jobs kithe ne sub inspector, intelligence di posts kithe ne, gandi sarkare 👎👎👎👎👎
Hun ki kita chnni ne
Hun v ta chnni sarkaar aa ਬਿਜਲੀ cable ਰੇਤਾ ਬੱਜਰੀ ਹੁਣ ਵੀ ਤੇ ਸਭ ਮਹਿੰਗਾ
ਬੋਰਡ ਲਗੇ
ਬਿਜਲੀ ਸਸਤੀ
36000 ਕੱਚੇ ਮੁਲਾਜਮ ਪਕਕੇ
ਚੰਨੀ ਤਾਂ ਐਲਾਨ ਮੰਤਰੀ ਗੋਸ਼ਿਤ ਕਰਦੋ ਜਨਾਬ
प्रियंका गांधी जी सिद्धू जी गुरुद्वारा प्रियंका गांधी जी सरदार वंश के मान सम्मान के लिए दर्शन के लिए शिवराज गुर्जर as
Very nice
6th p.c.notification done during Capt. Sarkar was better than now by Channi Sarkar.
No
AAP zindabad
Punjab nu do CM NAHIkha gae do partylha gai hai theak bol sidhu🙏🙏🙏🙏
Sidhu great man
Sidhu veer g tusi gall dill ty nee laoni sidhu sab loki ta avy ladvan dee koshsh krdy ne congress party jindabad 🇨🇮
ghar ghar chali gal channi rakhda paise avde ristedaara val
Sira. Bai. Navjot
He talks only for himself not for party he is openly against the party because he offers himself as CM
ਪੰਜਾਬ ਨੂੰ ਕਾਂਗਰਸ ਨੇ ਬਰਬਾਦ ਕੀਤਾ। ਕਾਂਗਰਸ ਨੇ ਪੰਜਾਬ ਦੇ ਭਲੇ ਲਈ ਇੱਕ ਵੀ ਕੰਮ ਨਹੀਂ ਕੀਤਾ। ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਜ਼ੀਰੋ। ਸਿੱਧੂ ਦੱਸੇ ਇਸਨੇ ਹੂਣ ਤੱਕ ਕੀ ਕੀਤਾ। ਡਰਾਮੇ ਸਟੰਟ ਨਹੀਂ ਚੱਲਣੇ।
enka lgao fir sidhu de km dsnge kaka pinda da sudaar shehraa da sudaar ehna 5 saala ch hoya
Only app
PEHLA PEO KEHNDA C CAPTAIN NU HUN USDA MJAAK KRDA WAA
ਪੰਜਾਬ ਦੇ ਸਰਪੰਚ ਸਰਕਾਰ ਦੀ ਸ਼ਹਿ ਤੇ ਨਸ਼ਾ ਵੇਚਦੇ ਨੇ ।
Jai Congress
Congress jindabad
Sidhu sir jindabad
Channi sir jindabad
This guy destroyed congress in Punjab.. thoko tali..
app onley maan saab
Modi ne kise nu nokari nhi deni eh khali farm bhrashtaachaar ke paise kathe kr rya h
Ek ve gal education de ne kiti na hospital de bs ek duje nal larayiaa kri jande ne .
Good
Only APP
Refreshing change to see someone talk about financial health of the state
Aap zindabad
Vote forr aapp
Sidhu saab carry on Salute
He is.much outspoken
Honest person sidhu sahib
Sihdu Saab...jinda bad 1000%
Excellent speech, Sidhu Sabh Zindabad.
After election Paji will be back to Kapil Sharma Show to replace Archan
AAP Zindabad
ਬੇਸ਼ਰਮ ਆ ਕਾਂਗਰਸ ਪਾਰਟੀ ਕਿਉਂਕਿ ਮੰਤਰੀ ਤੇ ਹੁਣ ਵੀ ਉਹੀਉ ਨੇ ਇੰਨਾ ਦੇ ਮੁਖੀ ਨੇ ਗੁਟਕਾ ਸਾਹਿਬ ਹੱਥ ਚ ਫੜ ਕੇ ਸਹੁ ਖਾਧੀ ਸੀ ਪਰ ਪਤਾ ਨਹੀਂ ਹਾਲੇ ਵੀ ਸਟੇਜਾਂ ਤੇ ਹਿੱਕ ਠੋਕ ਕੇ ਖੜਦੇ ਪਤਾ ਨੀ ਕਿਹੋ ਜਿਹੇ ਆ ਇਹ ਐਤਕੀਂ ਨੀ ਬਣਨਾ ਕੁਝ ਗੱਲਾਂ ਤੇ ਠੱਗ ਵੀ ਵਧੀਆ ਕਰਦੇ ਐ ਬੇੜਾ ਗਰਕ ਕਰ ਦਿੱਤਾ ਕਾਂਗਰਸ ਅਕਾਲੀਆਂ ਨੇ ਕਾਂਗਰਸ ਹੁਣ ਨੀ ਆਉਂਦੀ ਚਾਹੇ ਚੀਕਾੰ ਮਾਰ ਮਾਰ ਕੇ ਬੋਲ ਲਉ ਲੋਕ ਸਮਝਣ ਲੱਗ ਗਏ ਸ਼ਾਜਿਸ਼ਾਂ ਨੰ
Eh meri v guaranty
AAP de chamchyo sada 35 percentage vote pakka paad lo sang
Sidhu jatt zindabad
Tu congress da chmchaa salya thoude loka krke desh da ajjj eh hal aaa fudu soch dyo malko
AAP Eh Banda 5 Sal sarkar which c
Kisan di gll kro bhut vadia prr majdoor di ki gll hoi kisana di asi izat krde mnjdoor di kon gll krr reha aa
जो बोलो सो निहाल सत श्री अकाल वाहेगुरु जी का खालसा वाहेगुरु जी की फ़तेह
Eh thoko taadi da sawagat haryana di sherni ne bada changa kita c