ਬਾਗਾਂ ਆਲ਼ਾ ਕਿਵੇਂ ਬਣਿਆ ਮੋਰਿੰਡਾ ? ਜਾਣੋ ਪੂਰੀ ਕਹਾਣੀ। MORINDA | PUNJAB

แชร์
ฝัง
  • เผยแพร่เมื่อ 15 ต.ค. 2024
  • ਬਾਗਾਂ ਆਲ਼ਾ ਕਿਵੇਂ ਬਣਿਆ ਮੋਰਿੰਡਾ ? ਜਾਣੋ ਪੂਰੀ ਕਹਾਣੀ। MORINDA | PUNJAB ‪@balleballefilms‬ ਵੰਡ ਤੋਂ ਪਹਿਲਾਂ ਮੋਰਿੰਡਾ ਸ਼ਹਿਰ ਬਾਗਾਂ ਆਲ਼ਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ || 1947 ਤੋਂ ਬਾਅਦ ਕਈ ਸਾਲਾਂ ਤੱਕ ਬਾਗਾਂ ਆਲ਼ਾ ਹੀ ਨਾਂ ਰਿਹਾ ਮੋਰਿੰਡਾ ਸ਼ਹਿਰ ਦਾ। ਹੌਲ਼ੀ ਹੌਲ਼ੀ ਅੰਬਾਂ ਦੇ ਬਾਗ਼ ਖ਼ਤਮ ਹੋ ਗਏ ਅਤੇ ਇਸ ਸ਼ਹਿਰ ਦਾ ਅਸਲ ਨਾਂ ਵੀ ਖ਼ਤਮ ਹੋ ਗਿਆ। ਅੱਜ ਕੱਲ ਇਹ ਸ਼ਹਿਰ MORINDA ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵੇਖੋ ਅਤੇ ਜਾਣੋ ਬਦਲਾਓ ਦੀ ਪੂਰੀ ਕਹਾਣੀ ਅਤੇ ਵੱਧ ਤੋਂ ਵੱਧ SHARE ਕਰੋ, ਧੰਨਵਾਦ #old_is_gold #ਮੋਰਿੰਡਾ #morinda #morinda_city

ความคิดเห็น • 17

  • @jamshaidahmad-go1gz
    @jamshaidahmad-go1gz 5 หลายเดือนก่อน +1

    Nice

  • @mrsmusafirsingh6671
    @mrsmusafirsingh6671 ปีที่แล้ว +3

    ਵਾਹ ਜੀ, ਬਹੁਤ ਹੀ ਵਧੀਆ ਵੀਡੀਓ
    ਬਹੁਤ ਬਾਗ਼ ਸੀ ਤੇ ਬਨੀ(ਜੰਗਲੀ ਖੇਤਰ) ਹੁੰਦੀ ਸੀ। ਹਿਰਨ ਤੇ ਸਾਂਭਰ ਵੀ ਹੁੰਦੇ ਸੀ।

  • @singhavtaravtar6478
    @singhavtaravtar6478 ปีที่แล้ว +2

    Wow

  • @ZafarIqbal-hg4so
    @ZafarIqbal-hg4so ปีที่แล้ว +2

    Nice g

  • @charansingh8054
    @charansingh8054 ปีที่แล้ว +2

    Good sir

    • @balleballefilms
      @balleballefilms  ปีที่แล้ว

      Thanks for watching sharing commenting and subscribing

  • @garrys2558
    @garrys2558 ปีที่แล้ว +2

    U r touching da roots of ropar distt.well done 👍👍👍

  • @deeptysharma695
    @deeptysharma695 15 วันที่ผ่านมา

    Very nice video sir ji 🙏

  • @garrys2558
    @garrys2558 ปีที่แล้ว +2

    Now m living in Ropar, but my childhood was in chamkaur sahib. I remember still when ever I boarded a bus from chamkaur sahib to morinda, Almost all old generation (babe-bapu)used to call Bagan wala for their ticket. May b I am last generation at dat time to hear Bagan wala. I feel fortunate 🙏

  • @BinduMavi-rq8zh
    @BinduMavi-rq8zh 7 หลายเดือนก่อน +1

    ਅੱਧਾ ਖੇਤ ਅੱਧਾ ਅੰਬ ਦੇ ਦਰੱਖਤ ਹੁੰਦੇ ਸਨ

  • @BinduMavi-rq8zh
    @BinduMavi-rq8zh 7 หลายเดือนก่อน +2

    ਅੰਬਾ ਦੇ ਬਾਗ ਸਨ ਮੋਰਿੰਡਾ ਵਿਖੇ, ਮੁਸਲਮਾਨਾਂ ਦਾ ਇਰਾਕਾ ਸੀ 1947 ਤੋ ਪਹਿਲਾਂ ਜੋ ਕਿ ਉਜਾੜੇ ਗਏ

  • @RanaShoaib_282
    @RanaShoaib_282 26 วันที่ผ่านมา

    Baghan wala me kis area k log rehtay hen?
    Pakistan k kis area se aye hen?

  • @faisalnaeem1215
    @faisalnaeem1215 ปีที่แล้ว +2

    Ku sab kuch barbaad kr ditta?

    • @balleballefilms
      @balleballefilms  ปีที่แล้ว +1

      Greed of the people has spoiled nature