ਬਾਕਰਪੁਰ ਡੇਰੇ ਤੋਂ ਲੱਗਿਆ ਮੇਰਾ ਵੀਜ਼ਾ, ਕੁੜੀ ਨੇ ਛਾਤੀ ‘ਤੇ ਲਿਖਵਾਇਆ ਸੁਰਿੰਦਰ ਸ਼ਾਹ ਦਾ ਨਾਂਅ ||

แชร์
ฝัง
  • เผยแพร่เมื่อ 23 มิ.ย. 2024
  • ਬਾਕਰਪੁਰ ਡੇਰੇ ਤੋਂ ਲੱਗਿਆ ਮੇਰਾ ਵੀਜ਼ਾ, ਕੁੜੀ ਨੇ ਛਾਤੀ ‘ਤੇ ਲਿਖਵਾਇਆ ਸੁਰਿੰਦਰ ਸ਼ਾਹ ਦਾ ਨਾਂਅ, ਕਿਉਂ ਬਾਬੇ ਨੂੰ ਬਦਨਾਮ ਕਰਦੀਆਂ ਕੁੜੀਆਂ ||
    #dailypostpunjabi #punjabnews #podcast #surindershahji #newsofpunjab #latestnews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

ความคิดเห็น • 175

  • @DeepGill-wg2ur
    @DeepGill-wg2ur 22 วันที่ผ่านมา +16

    ਜੋ ਜਹਾਨ ਦੀ ਗਸਤੀ ਓਹਦੀ ਇੰਟਰਵਿਊ ਲੈਣ ਲੱਗ ਜਾਂਦੇ ਕਤੀੜ

  • @arshdeep2837
    @arshdeep2837 22 วันที่ผ่านมา +20

    Dhan dhan siri gurur granth sahib ji 🙏🙏🙏🙏🙏🙏🙏🙏🙏🙏

    • @user-qh5gd7th2v
      @user-qh5gd7th2v 22 วันที่ผ่านมา

      ਸਿੱਖਾ ਦੀ ਕੁੜੀ ਹੋ ਕੇ ਸਾਈ ਜੀ ਸਾਈ ਜੀ ਕਰਦੀ ਦੁਰਫਿੱਟੇ ਮੂੰਹ

  • @user-qh5gd7th2v
    @user-qh5gd7th2v 22 วันที่ผ่านมา +7

    Dhan Dhan Guru Granth Sahib Ji

  • @Mika786moga
    @Mika786moga 22 วันที่ผ่านมา +16

    ਇਹ ਉਹ ਨਹੀਂ jo ਕੇਹਂਦੀ ਸੀ ਹਾਏ ਮੇਰਾ ਸੁੱਖ ਰਤੀਆ,,, ਕਦੀ v ਐਨਾ ਨਾ ਖੁਲੋ ਕਿ ਹਰ ਕੋਈ ਤੁਹਾਡੇ ਤੇ ਗਲਤ ਨਿਗ੍ਹਾ ਰੱਖਏ,,, ਇੱਜ਼ਤ ਆਪਣੀ ਆਪਣੇ ਹੱਥ ਆ ਤੁਸੀ ਐਨਾ ਕੁਛ ਦਸ ਰਹੀ ਆ,,, ਕਦੀ ਸੁੱਖ ਰਤੀਆ ਬਾਰੇ ਪਿਆਰ ਦੀ ਗਲ ਕਦੀ ਆਪਣੇ ਨਸ਼ੇ ਦੀ ਗੱਲ,,,,, ਬੀਬਾ ਜਿੰਨੀ ਵੀ ਔਰਤ ਖੁਲਦੀ ਆ ਓਹਨਾ ਲੋਕਾਂ ਦੇ ਵਿਚਾਰ ਬਦਲ ਜਾਂਦੇ ਆ,,, ਤੂੰ ਓਥੇ ਰਾਤਾ ਕਟਦੀ ਸੀ ਅੱਜ ਤੂੰ ਦਸ ਰਹੀ ਆ,,, ਸੁੱਖ ਬਾਰੇ ਕੱਲ ਨੂੰ ਉਸ ਨੇ ਵਿਆਹ ਵੀ ਕਰਵਾਉਣਾ ਤੂੰ ਉਸ ਮੁੰਡੇ ਨੂੰ ਬਦਨਾਮ ਕਰਕੇ ਸ਼ਰਦਾ ਦੀ ਗਲ ਕਰਦੀ ਅ

    • @balcollection3105
      @balcollection3105 22 วันที่ผ่านมา +2

      Pai ji sahi gl

    • @Lokvirsa177
      @Lokvirsa177 22 วันที่ผ่านมา +1

      ਹਾਂਜੀ ਬਾਈ ਜੀ ਇਹ ਓਹੋ ਜਨਾਨੀ ਆ

  • @ManpreetKaur-hs4jb
    @ManpreetKaur-hs4jb 22 วันที่ผ่านมา +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏

  • @harpreetkaur-nf6zr
    @harpreetkaur-nf6zr 22 วันที่ผ่านมา +8

    Apa v Sai ji de darshan lyi trsde aa ohna warga koi nhi Jai Sai Surinder shah ji

    • @worldpeace5725
      @worldpeace5725 22 วันที่ผ่านมา

      ki aakha tnu ghoose nu😅

    • @kulvir_bhatti
      @kulvir_bhatti 21 วันที่ผ่านมา

      😂😂😂😂😂

  • @user-jw4bc2hd7w
    @user-jw4bc2hd7w 22 วันที่ผ่านมา +1

    ਪੱਤਰਕਾਰ ਨੂੰ ਹੋਰ ਕੋਈ ਮੁੱਦਾ ਨਹੀਂ ਲੱਭਦਾ ‌। ਦਸ ਦਿਨ ਹੋ ਗਏ। ਏਨੂੰ ਖਿਚੀਆਂ ਫਿਰੀ ਜਾਂਦਾ। ਪੰਜਾਬ ਦੀਆਂ ਧੀਆਂ ਭੈਣਾਂ ਏਨੀਆਂ ਮਾੜੀਆਂ ਨੇ ਮੈਨੂੰ ਇਸ ਕੁੜੀ ਤੋ ਪਤਾ ਲੱਗਾ। ਜਿਦਾਂ ਇਹ ਆਪ ਆ‌। ਸਾਰੇ ਇਹ ਕੁੜੀ ਨੂੰ। ਗ਼ਲਤ ਨਜ਼ਰ ਉਦੇਆ।

  • @ssssaini3869
    @ssssaini3869 22 วันที่ผ่านมา +3

    ਪੱਤਰਕਾਰ ਤੁਹਾਡਾ ਵੀਜਾ ਪੱਕਾ USAਦਾ ਅੱਜ ਕੁਮੈਟਾਂ ਵਿਚ ਪੜ੍ਹ ਲਈ

  • @raniitsingh3915
    @raniitsingh3915 22 วันที่ผ่านมา +5

    ਤੇਰੇ ਖ਼ਸਮ ਹਲੇ ਲੁਈਆ ਵਾਲੇ ਨਾਲ਼ ਦੀ ਨਾਲ਼ ਬੋਲਣ ਲਾ ਦੇਂਦੇ ਨੇ ਸਿਰ ਤੇ ਹੱਥ ਰੱਖਦੇ ਸਾਰ,,, ਤੇਰੇ ਪਤੰਦਰ ਨੇ ਇੱਕ ਘੰਟਾ ਕਿਓ ਲਾਏਆ,,, ਤੇਰੇ ਵਰਗੀਆਂ ਡਰਾਮੇਬਾਜ਼ੀ ਵਾਲੀਆਂ ਬਹੁਤ ਹੁੰਦੀਆਂ ਨੇ ਓਹਨਾਂ ਕੋਲ

  • @kuljitkanda1276
    @kuljitkanda1276 22 วันที่ผ่านมา +1

    ਬਾਈ ਦੀਪ ਆਹਾ ਵੀਡੀਓ ਵਾਲਾ ਕੰਮ ਵਾਲਾ ਨੀ ਚੱਲ ਪਿਆ ਹਰੇਕ ਹੀ ਉੱਠਕੇ ਘਰ ਦਾ ਸਾਰਾ ਭੇਤ ਖੋਲਣ ਤੋ ਸੱਰਮ ਨਹੀ ਮੰਨਦੇ ਸਾਡੇ ਬੱਰਗੇ ਜੇ ਘਰ ਵਾਲੀ ਗੁਸੇ ਹੋਕੇ ਪੇਕੇ ਚਲੀ ਜਾਦੀ ਤਾਂ ਕੱਲੇ ਨੇ ਹੀ ਤੁਰ ਜਾਣਾ ਕਿਤੇ ਕਿਸੇ ਨੂੰ ਪੱਤਾਂ ਨਾਂ ਲੱਗਜੇ ਬਾਈ ਜੀ ਹੁਣ ਵਾਲੀ ਜਵਾਕ ਬੱਡੇ ਛੋਟੇ ਦੀ ਸਰਮ ਹੈਨੀ

  • @ssssaini3869
    @ssssaini3869 22 วันที่ผ่านมา +2

    ਜੇ ਹਿੰਮਤ ਹੈ ਨਾ ਕੁੜੀਏ,ਤਾਂ ਇਹਨਾਂ ਕੁਮੈਟਾਂ ਨੁੰ ਧਿਆਨ ਨਾਲ ਪੜ੍ਹ ਲਈ, ਸੋਚ ਲਈ

    • @JashanSingh-bd2bn
      @JashanSingh-bd2bn 22 วันที่ผ่านมา +1

      ਸ਼ਰਮ kar ਅਕਲ ਤੇਰੀ ਕੁੜੀ ਵਰਗੀ ਆ ਸੱਚ ਸੁਣ ਦੀ ਵੀ ਹਿੰਮਤ ਰੱਖੋ ਜੂਠ ਦੇ ਦਲੇ

    • @jashandeepsingh7527
      @jashandeepsingh7527 17 วันที่ผ่านมา

      ​Tu snade sach nale uncle ne ki galt keha @@JashanSingh-bd2bn

  • @JashanSingh-bd2bn
    @JashanSingh-bd2bn 22 วันที่ผ่านมา +2

    ਜੈ ਸਾਈਂ ਜੀ 🙏🏻🙏🏻🙏🏻🙏🏻

    • @Lavleensaini12
      @Lavleensaini12 18 วันที่ผ่านมา

      Singh hta apne name pisho...
      Svaah guru da singh aa

  • @sunnyjassal1937
    @sunnyjassal1937 22 วันที่ผ่านมา +1

    ਝੋਲੀ ਤਾ ਫਰ ਤੇਰੀ ਵੀ ਖਾਲੀ ਹੀ ਰਹਿ ਗਈ ।। ਸੁਖ ਰਤੀਏ ਪਾਸਿਓਂ।। ਤੂੰ ਕਿਹੜੀ ਨੀਤ ਨਾਲ ਗਈ ਸੀ ।।

  • @HarjitPuwar
    @HarjitPuwar 19 วันที่ผ่านมา +1

    ਛੇਤੀ ਜਾ ਦਫਾ ਹੋ ਬਥੇਰੇ ਮਜੇ ਲੈ ਲਏ ਬਾਹਰ ਜਾਕੇ ਵੀ ਤੂੰ ਰੰਗ ਲਾਉਣੈ ਆ

  • @MandeepSingh-mb5qs
    @MandeepSingh-mb5qs 22 วันที่ผ่านมา +2

    Jai sai surinder Shah ji ❤

  • @punjab-np9mc
    @punjab-np9mc 22 วันที่ผ่านมา +1

    ਸਾਰੇ ਖੱਚ ਲੁੱਚੇ ਡੇਰਿਆਂ ਵਾਲ਼ੇ ਨੇ।। ਸਰਤਾ ਲਾ ਕੇ ਮੁੰਡੇ ਪੱਟਦੀ ਸੀ।। ਸਾਰੇ ਪਬ੍ਲਿਸਿਟੀ ਸਟੰਟ ਨੇ

  • @rajinderkaurkhalsa2004
    @rajinderkaurkhalsa2004 22 วันที่ผ่านมา +9

    Es aunti da rassa khula chadeya lgda jma vehli eh apne bache vare ni rosh rhi eh aunti lakh di lahnat aa

  • @charanjitkaur9230
    @charanjitkaur9230 22 วันที่ผ่านมา

    ❤❤❤❤

  • @JasveerSingh-ss7hk
    @JasveerSingh-ss7hk 22 วันที่ผ่านมา +2

    ਪੱਤਰਕਾਰ ਵੀਰੇ ਜੀ ਕੀ ਪੰਜਾਬ ਵਿੱਚੋਂ ਬਾਕੀ ਹੋਰ ਸਾਰੇ ਮੁੱਦੇ ਮੁੱਕ ਚੱਲੇ ਆ ਕੇ । ਨਸ਼ਿਆਂ ਦਾ ਮੁੱਦਾ ਕਿੱਡਾ ਵੱਡਾ ਤੇ ਕਿੰਨੇ ਮੁੰਡੇ ਤੇ ਕੁੜੀਆ ਨਸ਼ੇ ਦੇ ਨਾਲ ਦੁਨੀਆਂ ਛੱਡ ਕੇ ਚਲੇ ਗਏ ਨੇ। ਇਹੋ ਜਿਹੇ ਮੁੰਡੇ ਜਾਂ ਕੁੜੀ ਦੀ ਇੰਟਰਵਿਊ ਦੇ ਨਾਲ ਪੰਜਾਬ ਦਾ ਕੀ ਫਾਇਦਾ ਹੋਵੇਗਾ। ਇਸ ਕੁੜੀ ਨੇ ਆਸ਼ਕੀ ਤੋ ਬਗੈਰ ਹੋਰ ਕੀ ਕੰਮ ਕੀਤਾ ਹੈ ਜ਼ਿੰਦਗੀ ਵਿੱਚ। ਇਹੋ ਜਿਹੇ ਮੁੰਡੇ ਕੁੜੀਆਂ ਨੇ ਤਾਂ ਮਿੱਥ ਹੀ ਲਿਆ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਗ਼ਲਤ ਕੰਮਾਂ ਵਿੱਚ ਬਰਬਾਦ ਕਰ ਕੇ ਤੇ ਸੋਸ਼ਲ ਮੀਡੀਆ ਦੀ ਝੂਠੀ ਚਮਕ ਦਿਖਾਕੇ ਰੋਲਣਾ ਹੀ ਹੈ ਤੇ ਆਪ ਕਨੇਡਾ ਅਮਰੀਕਾ ਚਲੇ ਜਾਂਦੇ ਹਨ ਤੇ ਇਹਨਾਂ ਦੀ ਰੀਸ ਕਰਨ ਨਾਲ ਕਿੰਨੀਆਂ ਕੁੜੀਆਂ ਨੇ ਆਪਣੀ ਵੀ ਤੇ ਮੁੰਡਿਆਂ ਦੀ ਵੀ ਜ਼ਿੰਦਗੀ ਬਰਬਾਦ ਕਰ ਲਈ ਹੈ। ਪੱਤਰਕਾਰ ਵੀਰੇ ਕਿਸੇ ਚੰਗੇ ਟੈਲੇਂਟ ਵਾਲੇ ਮੁੰਡੇ ਕੁੜੀਆਂ ਨੂੰ ਸਮਾਜ ਵਿਚ ਅੱਗੇ ਲਿਆਉ ਨਾ ਕੇ ਇਹੋ ਜਿਹੇ ਬਿਨਾ ਕਰੈਕਟਰ ਵਾਲਿਆਂ ਨੂੰ ਅੱਗੇ ਲਿਆਉ। ਸਾਈਂ ਵਾਲੇ ਮੁੱਦੇ ਨੂੰ ਚੁੱਕਣ ਨਾਲ ਤੁਸੀਂ ਡੇਰੇਬਾਦ ਦੀ ਪ੍ਰਮੋਸ਼ਨ ਕਰ ਰਹੇ ਹੋ ਜੋ ਕੇ ਬਹੁਤ ਜ਼ਿਆਦਾ ਗ਼ਲਤ ਹੈ। ਮੇਰੀ ਗੱਲ ਦਾ ਗੁੱਸਾ ਕਰਨ ਦੀ ਬਜਾਏ ਮੇਰੀ ਗੱਲ ਤੇ ਗੌਰ ਕਰੋ ਜੀ। ਫੇਮਸ਼ ਹੋਣ ਲਈ ਗ਼ਲਤ ਰਾਹਾਂ ਨੂੰ ਨਾ ਚੁਣੋ ਧੰਨਵਾਦ ਜੀ।

  • @ParamjetKaur-db4pu
    @ParamjetKaur-db4pu 22 วันที่ผ่านมา

    ❤❤❤❤❤

  • @jassistudioropar6791
    @jassistudioropar6791 22 วันที่ผ่านมา +1

    ਕਿਸੇ ਤੇ ਭਰੋਸਾ ਨੀ ਹੈਗਾ ਨਾ ਕੁੜੀਆਂ ਤੇ ਨਾ ਸਾਈ ਤੇ ਇਸ ਦਾ ਕਹਿਣਾ ਏ ਤੇਰਾ ਸਾਈ ਬਹੁਤ ਚੰਗਾ ਏ ਨਾ

  • @user-jw4bc2hd7w
    @user-jw4bc2hd7w 22 วันที่ผ่านมา +1

    ਉਹ ਮੁੰਡਾ ਮੰਨਦੇ ਆ। ਉਹ ਨੰਚਾਰ । ਏਨੀ ਬਦਨਾਮੀ ਕਰਤੀ ਉਸ ਦੀ। ਇਹ ਕੁੜੀ ਨੇ। ਨਾਲੇ ਉਹ ਮਾੜਾ। ਇਹ ਕੁੜੀ ਦਾ ਸੋਸ਼ਲ ਕਿਤਾ। ਇਸ ਕੁੜੀ ਨੂੰ ਬਰਤੇਆ। ਇਹ ਕੁੜੀ 10 ਮਿੰਟ ਬਾਅਦ। ਸੁੱਖ ਸੁੱਖ।ਕਰੀ ਜਾਂਦੀਆਂ। ਮੈਨੂੰ ਤਾਂ ਲੱਗਦਾ ਇਹ ਪਰਾਈਕ ਕਰਦੇ ਆ।

  • @AnitaRani-cv9sp
    @AnitaRani-cv9sp 21 วันที่ผ่านมา +1

    Jai sai ji🙏🙏🙏🙏🌹🌹

  • @manvinderkaur1801
    @manvinderkaur1801 22 วันที่ผ่านมา +5

    Jai ho sai surinder shah ji 🙏📿

  • @Bajwa_suneha
    @Bajwa_suneha 22 วันที่ผ่านมา +1

    Jai Sai ji ❤

  • @EkamkarSingh-gx4fe
    @EkamkarSingh-gx4fe 3 ชั่วโมงที่ผ่านมา

    ਅੱਜ ਦੇ ਟੇਮ ਵਿੱਚ 😂😂😂 ਲੁੱਚਾ ਸਭ ਤੋ ਉੱਚਾ

  • @raniitsingh3915
    @raniitsingh3915 22 วันที่ผ่านมา +3

    ਫੇਰ ਤੇਰੀ ਔਕਾਤ ਦਾ ਪਤੂ ਸੀ ਸਾਈ ਤੇਰੇ ਨੂੰ

  • @prabhjotkaur9592
    @prabhjotkaur9592 20 วันที่ผ่านมา +1

    Jai Sai jii

    • @Lavleensaini12
      @Lavleensaini12 18 วันที่ผ่านมา

      Guru di singhi a tu..
      Sab sikhan ko hukam hai guru manyo granth....

  • @GurshabadTv.RamnagarWale
    @GurshabadTv.RamnagarWale 18 วันที่ผ่านมา +1

    ਪਾਖੰਡ ਦੀ ਵੀ ਕੋਈ ਹੱਦ ਹੁੰਦੀ ਹੈ 😂😂

  • @user-lj8rc1tm5g
    @user-lj8rc1tm5g 22 วันที่ผ่านมา +7

    ਕਮਾਲ ਦਾ ਬਾਬਾ ਨਾਲੇ ਨਸ਼ੇ ਛਡਵਾਉਂਦਾ ਨਾਲੇ ਨਸ਼ਾ ਕਰਕੇ ਗਏ ਹੋਏ ਲੋਕਾਂ ਨੂੰ ਕੋਲ਼ ਬਿਠਾ ਕੇ ਬੀਜੇ ਦਿੰਦਾ ਤੇ ਆਸ਼ਕ਼ੀ ਦੀਆ ਵੀ ਪੁੱਸ਼ਾ ਦਿੰਦਾ ਬਾਬਾ, ਬਾਬਾ ਜੇਕਰ ਇੰਨਾ ਚੰਗਾ ਤਾਂ ਬਾਬੇ ਨੂੰ ਤੇਨੂੰ ਧੱਕੇ ਮਾਰਕੇ ਬਾਹਰ ਕੱਢਣਾ ਚਾਹੀਦਾ ਸੀ ਬਾਬਾ ਤਾਂ ਪੀਰਾ ਫ਼ਕੀਰਾ ਦੀ ਜਗ੍ਹਾ ਤੇ ਨਸ਼ਾ ਕਰਕੇ ਗਿਆ ਨੂੰ ਕੋਲੇ ਬਿਠਾਉਂਦਾ ਓਥੋਂ ਦੇ ਪ੍ਰਬੰਧਕ ਕਿ ਕਰਦੇ ਆ ਫੇਰ, ਜੇਕਰ ਉਹ ਜਗ੍ਹਾ ਕਿਸੇ ਫ਼ਕੀਰ ਦੀ ਆ ਤਾਂ ਨਸ਼ੇ ਆਲੇ ਨੂੰ ਬਾਬਾ ਕਿਉ ਬਿਠਾਉਂਦਾ ਓਥੇ ਫੇਰ ਕੋਈ ਫਕੀਰ ਦੀ ਜਗ੍ਹਾ ਦਾ ਬਾਬੇ ਨੇਂ ਕਲੱਬ ਕਿਉ ਬਣਾ ਛੱਡਿਆ 🙏

  • @Sarpanch.2
    @Sarpanch.2 21 วันที่ผ่านมา +1

    ਕੱਲ ਕਹਿੰਦੀ ਸੀ ਸੁੱਖ ਮੈਨੂੰ ਮਾਂਝ ਹਾਿਆ। ਅੱਜ ਸਾਈਂ ਜੀ ਦੀ ਭਗਤ ਬਣ ਗਈ 😅

  • @jassistudioropar6791
    @jassistudioropar6791 22 วันที่ผ่านมา +2

    ਸੁੱਖ ਰਤੀਆ ਕਿਧਰ ਗਿਆ ਹੁਣ ਸਾਈ ਨਾਲ

  • @HarjinderBhullar6076
    @HarjinderBhullar6076 12 วันที่ผ่านมา

    ਜਦੋਂ ਸਾਈਂ ਕਹਿੰਦੀ ਤੂੰ ਟਲੀ ਨੀ ਫਿਰ ਤਾਂ ਸਾਈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਹੋਉ, ਮਸ਼ੀਨ ਦੀ ਰਿਪੇਅਰ ਕਰਦਾ ਹੋਉ ਮਨਜੀਤ ਕੌਰ ਮਿਲਕੀ ਨੰਨੇ ਦੀ

  • @HarjinderBhullar6076
    @HarjinderBhullar6076 12 วันที่ผ่านมา

    ਮਨਜੀਤ ਕੌਰ ਮਿਲਕੀ ਨੰਨੇ ਕਹਿੰਦੀ,ਹਾਏ ਹਾਏ ਵੇ ਸੁੱਖ ਰਤੀਆ ਸੁੱਖ, ਤਾਹੀਂ ਖਹਿੜਾ ਨਹੀਂ ਛੱਡਦੀ ਤੋੜਦਾ ਮਨਜੀਤ ਕੌਰ ਮਿਲਕੀ ਦੇ ਦੁੱਖ,ਜੇ ਐਵੇਂ ਵੀਜੇ ਲੱਗਣ ਫਿਰ ਤਾਂ ਬੱਸ

  • @LeoPold-hn1sn
    @LeoPold-hn1sn 22 วันที่ผ่านมา +3

    After 5 mint es reportrr ne kuri nu prpse kr Deena may 😀 be😁🤔

  • @modernagricu3006
    @modernagricu3006 22 วันที่ผ่านมา

    ਹੁਣ ਹੈਲ ਨੀ ਬਹੁਤ ਜ਼ਿਆਦਾ ਹੈਲ ਗਿਆ ਮੁਲਕ ਯਾਰ ਫੇਰ ਕਿਹ ਨਾ ਬਾਬੇ ਮਾੜੇ ਆ ਏਥੇ ਤਾਂ ਕੁੜੀ ਆ ਖੁਦ ਬਾਬੇ patan ਨੂ firdia

  • @narayandutt4920
    @narayandutt4920 22 วันที่ผ่านมา +1

    Sai ji kabe kise ko galt nahi bolte❤❤❤❤❤❤❤❤

  • @JasveerSingh-ss7hk
    @JasveerSingh-ss7hk 22 วันที่ผ่านมา

    ਇਹ ਪਹਿਲਾ ਤਾਂ ਸੁਖ ਰਤੀਏ ਨਾਲ ਸੌਦੀ ਰਹੀ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਉਸ ਦੇ ਉੱਪਰ ਬਲਾਤਕਾਰ ਦਾ ਮਾਮਲਾ ਦਰਜ ਹੈ ਤੇ ਸਜ਼ਾ ਹੋਈ ਹੈ ਤੇ ਅੱਜ ਕਹਿ ਰਹੀ ਹੈ ਕਿ ਮੇਰਾ ਇਸਤੇਮਾਲ ਕੀਤਾ ਗਿਆ ਹੈ ਰਤੀਏ ਵੱਲੋਂ। ਇਸਨੇ ਕਿੰਨਾ ਬਦਨਾਮ ਕੀਤਾ ਹੈ ਉਸ ਮੁੰਡੇ ਨੂੰ ਕੈਮਰੇ ਤੇ ਆਕੇ ਸ਼ਾਇਦ ਤੁਸੀਂ ਹੀ ਇੰਟਰਵਿਊ ਕੀਤੀ ਸੀ। ਇਕੱਲੇ ਵਿਊਜ਼ ਲੈਣ ਤੋਂ ਇਲਾਵਾ ਵੀ ਆਪਣੇ ਕੁਝ ਫਰਜ਼ ਹੁੰਦੇ ਹਨ ਸਮਾਜ ਪ੍ਰਤੀ। ਕੁੱਝ ਤਾਂ ਸੋਚੋ ਯਰ

  • @bilawansidhu533
    @bilawansidhu533 22 วันที่ผ่านมา +3

    ਟਲਦੀ ਤੂੰ ਕਿੱਥੇ ਆਂ

  • @raniitsingh3915
    @raniitsingh3915 22 วันที่ผ่านมา +1

    ਤੇਰੇ ਪਿਓ ਨੂੰ ਕਹਿਦੇ ਜਾਨੀ ਤੇਰੇ ਸਾਈ ਨੂੰ,,, ਤੇਰੇ ਸੁੱਖ ਦਾ ਪੈਪਰ ਹੀ ਛੁੱਡਵਾਦੇ,,

  • @user-nm7jy9zw3f
    @user-nm7jy9zw3f 22 วันที่ผ่านมา

    Jai Sai Surinder Shah g🙏🙏

  • @user-yd4cv1hg5o
    @user-yd4cv1hg5o 16 วันที่ผ่านมา

    patarkar sabb swad bohat lidy o is kudi di interview bohat vekhi di a big boss ch ja sakdi a

  • @kuldeepSingh-zu9pt
    @kuldeepSingh-zu9pt 22 วันที่ผ่านมา +2

    Asha ji fir ta veeja lgvaona hove bs is madam no push lvo ki krie

  • @kulbirkaur4426
    @kulbirkaur4426 18 วันที่ผ่านมา

    Tuhade vlog Virji already bhut vdia hunde ne eve hi chlak deo

  • @BaldeepDhaliwal-
    @BaldeepDhaliwal- 22 วันที่ผ่านมา +2

    Kyu ehna chwla nu ਸੱਦ ਕੇ apne chnel da ਬੇੜਾ ਗ਼ਰਕ ਕਰਨ ਚ ਲੱਗੇ o

  • @LeoPold-hn1sn
    @LeoPold-hn1sn 22 วันที่ผ่านมา

    😀 eh fer AAA geya 😂😁

  • @Sarpanch.2
    @Sarpanch.2 21 วันที่ผ่านมา +1

    ਛੇਤੀ ਜਾਂ Australia ਉੱਥੇ ਲੋਕ ਦਰਖਤਾਂ ਤੋ ਡਾਲਰ ਤੋੜੀ ਜਾਂਦੇ ਆ ਜਿਨਾਂ ਲੇਟ ਹੋਏਗੀਂ ਡਾਲਰ ਮੁੱਕ ਜਾਣੇ

    • @user-lp5jr5to2c
      @user-lp5jr5to2c 19 วันที่ผ่านมา

      Kodi krn ge eh tan ami bna lu paise

  • @GurnamSingh7786-xr3qd
    @GurnamSingh7786-xr3qd 22 วันที่ผ่านมา

    Deep sandeep bhut vady interwo lenda

  • @gurdeepdnori7949
    @gurdeepdnori7949 22 วันที่ผ่านมา +1

    Es nu koi famous krdo .kde sukh ratia kde sai .

  • @Starqueen-n4c
    @Starqueen-n4c 22 วันที่ผ่านมา

    Tuhadi awaz bott sohni a didi❤

  • @balwindersinghriarkala8957
    @balwindersinghriarkala8957 19 วันที่ผ่านมา

    ਸੁਖ ਰਤੀਏ ਦੇ ਬਾਰੇ ਤੈਨੂੰ ਨਾ ਦਸਿਆ ਸਾਈਂ ਨੇ ਕਿਹੋ ਜਿਹਾ ਮੁੰਡਾ ਆ

  • @user-ew6ey8zp5k
    @user-ew6ey8zp5k 21 วันที่ผ่านมา +1

    Sarse vle kol v gyi honi a pehla fr 😂😂😂

  • @PoonamGill-eb1ir
    @PoonamGill-eb1ir 8 วันที่ผ่านมา

    Apne bare dasn dye aa Aaj kal Munde kudia da thrust nai kita ja sakda naki badi dono hundia clear ki kare oh property da partition karna hona

  • @Geeta23Geeta
    @Geeta23Geeta 10 วันที่ผ่านมา

    Munde jine mrji kudiya nal ghume hon kudiya bhalde satti savitriya but song sunlyo honey singh da chko chko chko kuj fresh ni milna ok mundyo aj kal koi ik single kudi dikhadyo jeda relationship na rya hou baki vyah da ki a jdo tak vyah hona odo tak pta ni ki kuj ho jnda aa aa hal a aj kl

  • @harvinderkaur4033
    @harvinderkaur4033 22 วันที่ผ่านมา +1

    Kudiye jis sukh piche rondi ferdi aa...sai ji nu bolo ki mera vyah sukh ratiya naal kra do ...😅😅

  • @narindersinghbal9738
    @narindersinghbal9738 22 วันที่ผ่านมา +1

    Dealer

  • @jagdeep9264
    @jagdeep9264 22 วันที่ผ่านมา

    ਕੀ ਯਾਰ

  • @Lovepreetlavi855
    @Lovepreetlavi855 22 วันที่ผ่านมา +8

    ਲੱਖ ਦੀ ਲਾਹਨਤ ਫਿਟੇ ਮੂੰਹ ਤੇਰੇ 😇🫣

  • @user-yd4cv1hg5o
    @user-yd4cv1hg5o 16 วันที่ผ่านมา

    Medam g kithy job kardy o tusi ik selfy karwoni a tuhady nal Kio k tusi badh ch big boss ch chall jana

  • @user-yd4cv1hg5o
    @user-yd4cv1hg5o 16 วันที่ผ่านมา

    Patarkar SABB att tusi 😂😂badi cheej o tusi

  • @balwinderkaursekhon4899
    @balwinderkaursekhon4899 22 วันที่ผ่านมา +1

    Not true what she saying fake bakvas brain wash

  • @ssssaini3869
    @ssssaini3869 22 วันที่ผ่านมา +1

    ਇਹਨਾਂ ਅਨਪੜ੍ਹ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ।ਦੂਰ ਫਿੱਟੇ ਮੂੰਹ ਤੇਰੇ,ਸੱਚੇ ਸੌਦੇ ਵਾਲੇ ਨੇ ਬਹੁਤ ਧੀਆਂ ਬਣਾਈਆਂ,ਅਜੇ ਅਕਲ ਨਹੀ ਆਈ।

  • @user-lj8rc1tm5g
    @user-lj8rc1tm5g 22 วันที่ผ่านมา +1

    Total ਕੰਜਰਖਾਨਾ ,

  • @user-iv5sn3kb9b
    @user-iv5sn3kb9b 19 วันที่ผ่านมา

    22 tu he shram kar la kudi tan bashram haige aa vaddi sai vali

  • @harpreetkaur-nf6zr
    @harpreetkaur-nf6zr 22 วันที่ผ่านมา +2

    Tc jo v Sai ji bare kiha sách kiha sister 🙏🏻🙏🏻🙏🏻

  • @user-ub4yg3fc8e
    @user-ub4yg3fc8e 22 วันที่ผ่านมา

    Sai ne v Chader ch lko li😂

  • @parwinderkaur8794
    @parwinderkaur8794 22 วันที่ผ่านมา +1

    Dekh kive hassde aa jive ਮੈਡਲ jitt ka ayi hunde aa

  • @singarshiyuddh2489
    @singarshiyuddh2489 22 วันที่ผ่านมา +3

    Tu v fudoo a

  • @ranjitsandhu4062
    @ranjitsandhu4062 22 วันที่ผ่านมา

    😂😂😂😂😂😅

  • @taribenipal7768
    @taribenipal7768 22 วันที่ผ่านมา +1

    Eh ptrkaar nu juttia da haar pena chahida

  • @ManpreetSingh-ld4cr
    @ManpreetSingh-ld4cr 22 วันที่ผ่านมา

    Eh v jablimar

  • @raniitsingh3915
    @raniitsingh3915 22 วันที่ผ่านมา +1

    ਜੇ ਓਥੋਂ ਲੱਗੀ ਘ,ਅਬੇਸੀ ਚਂਂ ਲੰ,,,, ਲੈਣ ਗੲਈ ਸੀ,,,ਕਤੀੜ

  • @mehaksingh1725
    @mehaksingh1725 22 วันที่ผ่านมา

    🤦🏻‍♂️🤦🏻‍♂️🤦🏻‍♂️🤦🏻‍♂️🤦🏻‍♂️

  • @vickyarora7328
    @vickyarora7328 22 วันที่ผ่านมา

    Ajj kal baabe b modern paida ho jande kyuki ohna nu pta tahi ajj kal di generation nu aapne wal kida laiek aana

  • @sandeepsingh-sk6wm
    @sandeepsingh-sk6wm 22 วันที่ผ่านมา

    Sai ji nu America da visa nii mileya...rape case Sai ji te pehya. Lakh Di lahnat taade te..aa aunty v vehli aa.

  • @AjitBishnoi-ce1wf
    @AjitBishnoi-ce1wf 10 วันที่ผ่านมา

    Sukh ratiya 😅

  • @jaswinderkaur8558
    @jaswinderkaur8558 19 วันที่ผ่านมา

    A ta sukh nu badnam karañ vali koi chaj de bande nal galbat kareya kar0

  • @avtarsran9
    @avtarsran9 20 วันที่ผ่านมา

    Beda gark krta aeho jhe chenala valea ne Punjab da.

  • @ManjitSingh-mi6tk
    @ManjitSingh-mi6tk 22 วันที่ผ่านมา

    Bht rabb a ekhnnu trsde a sbkl dekhn nu

  • @user-ub4yg3fc8e
    @user-ub4yg3fc8e 22 วันที่ผ่านมา

    Sai da Wekhan nu Tarsi payi h 😂

  • @thepunjabexperimenttv9595
    @thepunjabexperimenttv9595 22 วันที่ผ่านมา +1

    Veer edi manji thok para tu ta ena sohna tnu naa ni karni ene

  • @user-ew6ey8zp5k
    @user-ew6ey8zp5k 21 วันที่ผ่านมา

    Pehla sukh hun Sai 😂😂

  • @kharoudk5869
    @kharoudk5869 22 วันที่ผ่านมา +1

    Je tre babe vich sakti hai tan sukh nu apne kol bula apne kol fr asi mnu ge pagl lokk kyo de tri babya de magr firde ho

  • @gurmejmand7208
    @gurmejmand7208 22 วันที่ผ่านมา

    Sukh nu vs sai ne nahi kita

  • @steevsaini5631
    @steevsaini5631 21 วันที่ผ่านมา

    😂😂😂😂

  • @ashamall8046
    @ashamall8046 22 วันที่ผ่านมา +1

    Lakh de lahant tuhde dono te

  • @dhillon113livetv5
    @dhillon113livetv5 22 วันที่ผ่านมา

    ਟੈਕਸੀ

  • @kuldeepSingh-zu9pt
    @kuldeepSingh-zu9pt 22 วันที่ผ่านมา

    Fir punjab da beda grk ho reha hai
    Kho babe no theek kr deve

  • @manpreet2979
    @manpreet2979 22 วันที่ผ่านมา

    Visa perfile te aunda sai sui kuj nahi canada sarkar ne sokha kita se visa tha lag gaya.austrila da le k vikhve tera sai.

  • @anju7914
    @anju7914 22 วันที่ผ่านมา +2

    पत्रकार😂😂😂 welldon 😆

  • @singarshiyuddh2489
    @singarshiyuddh2489 22 วันที่ผ่านมา

    O milgi k nai😅😅😅

  • @baljeetbajwa4574
    @baljeetbajwa4574 22 วันที่ผ่านมา

    Me ta channel walya te heraan a yr had hogyi

  • @taribenipal7768
    @taribenipal7768 22 วันที่ผ่านมา +1

    Tenu hor mil jana bs sb bhul j ge

  • @ramangarcha6343
    @ramangarcha6343 22 วันที่ผ่านมา

    Tuhnu hor koi nahi milda interview nu

  • @user-no5wt2mb8s
    @user-no5wt2mb8s 21 วันที่ผ่านมา

    Ehde kapre lava k dekho tattoo ehda ... Fr PTA lag jayu ..

  • @AvatarAulakh
    @AvatarAulakh 22 วันที่ผ่านมา

    Ethe ta koi ni fsdi hmesha glt bnde nal fsdia

  • @GurnamSingh7786-xr3qd
    @GurnamSingh7786-xr3qd 22 วันที่ผ่านมา

    A kudi ta varichri galt bhut a sachi eni galt ben ke nhi kam chln

  • @HardevSingh-wj2vm
    @HardevSingh-wj2vm 22 วันที่ผ่านมา

    Ghar to weli he 😂😂

  • @ManjitSingh-mi6tk
    @ManjitSingh-mi6tk 22 วันที่ผ่านมา

    Sai je ne ethe kive tato dekh lya tera

  • @AmarPreet-uf9bs
    @AmarPreet-uf9bs 22 วันที่ผ่านมา

    ਤੁਹਾਡੇ ਲੋਕਾਂ ਦੇ ਪੱਲੇ ਬਾਬਿਆ ਤੋਂ ਬਗ਼ੈਰ ਹੈ ਕੀ ਤੁਹਾਨੂੰ ਗਰਭਵਤੀ ਬਾਬੇ ਕਰਦੇ ਉਹ ਵੀ ਦਸ ਅਣਪੜ ਟੋਲਾ ਇੱਕਠਾ ਹੋ ਕੇ ਬਾਬਿਆ ਦੀਆਂ ਝੂਠੀਆਂ ਮਹਿਮਾ ਸੁਣਾ ਰਹੇ ਨੇ ਬਾਕੀ ਕੁੜੀ ਝੂੱਠ ਦਾ ਪੁਲੰਦਾ ਲੈਂਦੀ ਆ ਬਹੁਤ ਝੂਠੀ ਤੇ ਅਣਪੜ ਕਿਸਮ ਦੀ ਹੈ ਬਹੁਤ ਤਰਸ ਆਉਂਦਾ ਪੰਜਾਬ ਵਾਲਿਉ ਤੁਹਾਡੇ ਉੱਤੇ ਤਾਂ ਹੀ ਤੁਸੀਂ ਲੋਕ ਦੁਨੀਆਂ ਦੇ ਕਦਮਾਂ ਨਾਲ ਕਦਮ ਮਿਲਾ ਕੇ ਨਹੀਂ ਚੱਲਦੇ ਏਹੀ ਕਾਰਣ ਹੈ ਤੁਸੀਂ ਲੋਕ ਪਿੱਛੇ ਰਹਿ ਗਏ 🙏🏻🇦🇺