ਮੱਥੇ ਦੇ ਲੇਖ ਕਿਵੇਂ ਬਦਲੇ ਜਾਂਦੇ ਹਨ | Mathe De Lekh | Maskeen Ji

แชร์
ฝัง
  • เผยแพร่เมื่อ 20 ส.ค. 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

ความคิดเห็น • 95

  • @jaswindersinghbarring4310
    @jaswindersinghbarring4310 2 หลายเดือนก่อน +53

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਬੇਨਤੀ ਹੈ ਜੀ ਆਪ ਜੀ ਨੂੰ ਕਿਰਪਾ ਕਰਕੇ ਆ ਜਿਹੜਾ ਮਿਊਜ਼ਿਕ ਚਲਦਾ ਨਾ ਕਥਾ ਵਿਚ ਇਹ ਬਹੁਤ ਭੈੜਾ ਲਗਦਾ .. ਸੁਖਵਿੰਦਰ ਕੌਰ ਬਰਨਾਲਾ 🌹

    • @BaljinderSingh-hj2xu
      @BaljinderSingh-hj2xu หลายเดือนก่อน +3

      Je music na lgon tan ooh paise kive kmon ?

    • @moosewalarebirth528
      @moosewalarebirth528 24 วันที่ผ่านมา +3

      Je man la k sunu ji fer music v vadia lgda nal ja music wal dheyan nai janda

    • @SukhwinderKaur-ub5by
      @SukhwinderKaur-ub5by 20 วันที่ผ่านมา

      qà se se ji in​@@BaljinderSingh-hj2xu

  • @jvee25
    @jvee25 19 วันที่ผ่านมา +6

    ਵਾਹਿਗੁਰੂ ਜੀ ਗੁਰਮੁਖਾਂ ਦੇ ਬਚਨਾਂ ਨੂੰ ਇਹੋ ਜਿਹੇ ਨਾਦ ਸ਼ੋਭਾ ਨਹੀਂ ਦਿਂਦੇ। ਕਿਰਪਾ ਕਰਕੇ ਇਹ ਨਾਦ ਨਾ ਵਜਾਇਆ ਕਰੋ ਇੰਨੇ ਮਹਾਨ ਵਿਅਕਤੀ ਦੇ ਬੋਲਾਂ ਵਿੱਚ। ਬਿਲਕੁਲ ਚੰਗਾ ਨਹੀਂ ਲੱਗ ਰਿਹਾ ਇਹ ਵੀਡੀਓ ਵੇਖ ਕੇ

  • @maantractorworkshop682
    @maantractorworkshop682 วันที่ผ่านมา

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harbanssinghharbanssingh919
    @harbanssinghharbanssingh919 4 หลายเดือนก่อน +10

    ਵਾਹਿਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖੋ ਦਾਸ ਤੇ ਬਖਸ਼ੋ ਮੈਨੂੰ ਜੀ ❤❤❤❤❤

    • @ms81988
      @ms81988 2 หลายเดือนก่อน

      ਹਰਬੰਸ ਸਿੰਘ ਜੀ ਜੇ ਸਰਬੱਤ ਦਾ ਭਲਾ ਮੰਗਿਆ ਜਾਏ ਤਾਂ ਸਰਬੱਤ ਵਿਚ ਬੰਦਾ ਆਪ ਵੀ ਆ ਜਾਂਦਾ 🙏

  • @user-oe3lc8wu9e
    @user-oe3lc8wu9e 5 วันที่ผ่านมา

    SATNAAM SHRI WAHEGURU JI

  • @GurpreetKaur-wu1th
    @GurpreetKaur-wu1th 2 หลายเดือนก่อน +7

    Dhan Guru Nanak Dev Ji Guru Angad Dev Sahiban Ji Guru Amardas Sahiban Ji Guru Ramdas Sahiban Ji Guru Arjan Dev Sahiban Ji ❤

  • @ParamjitSingh13517
    @ParamjitSingh13517 6 วันที่ผ่านมา

    Waheguru ji 💐🙏 Mehar Karo ji 💐🙏

  • @harkiratsingh6832
    @harkiratsingh6832 2 หลายเดือนก่อน +9

    🎉❤ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤🎉ਸੱਚੇ ਪਾਤਿਸ਼ਾਹਾ ਜੀ ਬਖ਼ਸ਼ ਦੌ ਵਾਹਿਗੁਰੂ ਜੀ ਆਪ ਹੀ ਪੈਜ ਰੱਖੋ ❤🎉

  • @sukhdeepsingh7720
    @sukhdeepsingh7720 2 หลายเดือนก่อน +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mahisingh9797
    @mahisingh9797 2 หลายเดือนก่อน +5

    waheguru guru ji kirpa kro gi❤❤❤❤❤

  • @harkiratsingh6832
    @harkiratsingh6832 2 หลายเดือนก่อน +7

    🎉❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ❤🎉

  • @user-nm2qs2bu7t
    @user-nm2qs2bu7t 2 หลายเดือนก่อน +7

    ❤❤❤Waheguru ji aang sang sahai hona ji Dhan dhan GURU Granth sahib ji ❤❤

  • @user-zy7zp8te4v
    @user-zy7zp8te4v 10 หลายเดือนก่อน +5

    Waheguru ji dya kro mere sai

  • @GurpreetKaur-wu1th
    @GurpreetKaur-wu1th 2 หลายเดือนก่อน +4

    Satguru Ji ❤

  • @BALRAJSINGH-tn3fg
    @BALRAJSINGH-tn3fg หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @sukhmandersiviya8638
    @sukhmandersiviya8638 4 หลายเดือนก่อน +6

    Satnam waheguru Ji

  • @ArshRai-vj9lw
    @ArshRai-vj9lw 12 วันที่ผ่านมา

    Bhaut skoon aunda Bhai saab katha sun ke

  • @bhattisharan4219
    @bhattisharan4219 11 หลายเดือนก่อน +6

    Satnam Shri Waheguru Sahib ji ❤️

  • @manroopsekhon7916
    @manroopsekhon7916 2 หลายเดือนก่อน +4

    Waheguru Ji❤️🙏

  • @KingHunter3597
    @KingHunter3597 2 หลายเดือนก่อน +3

    Waheguru Ji 🙏🏻
    💙❤💚

  • @hahahahahaja
    @hahahahahaja 7 หลายเดือนก่อน +4

    Wahe🙏🥀🌷 guru ji

  • @user-rl8nv9mm2z
    @user-rl8nv9mm2z 2 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSingh-hv1fw
    @BalwinderSingh-hv1fw 10 หลายเดือนก่อน +5

    ਵਾਹਿਗੁਰੂ ਜੀ 🙏🙏

  • @hardevkaur4044
    @hardevkaur4044 11 หลายเดือนก่อน +6

    Waheguru waheguru ji

  • @user-rr3wi8ft1o
    @user-rr3wi8ft1o 3 หลายเดือนก่อน +4

    Waheguru ji ❤❤❤❤❤

  • @SandeepSingh-ub7jn
    @SandeepSingh-ub7jn 2 หลายเดือนก่อน +5

    Waheguru ji 🙏

  • @sarabjeetsingh9686
    @sarabjeetsingh9686 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ ਜੀ, ਬਕਸ਼ ਲੋ ਸਚੇ ਸਾਹਿਬ ਜੀ, ਚਰਨਾਂ ਵਿਚ ਨਿਵਾਸ ਬਖਸਣਾ ਜੀ

  • @Aditya_pal20
    @Aditya_pal20 4 หลายเดือนก่อน +4

    Waheguru ji

  • @deepibindra5729
    @deepibindra5729 10 หลายเดือนก่อน +3

    Waheguruji🌸🌼🌺🌸🌼🌺

  • @BRAR555
    @BRAR555 3 หลายเดือนก่อน +3

    Waheguru ji tu mere ang sang rahi

  • @MandeepDhugga-bu8mq
    @MandeepDhugga-bu8mq หลายเดือนก่อน +2

    BACKGROUND MUSIC IS UPSETTING...

  • @deepjatt3145
    @deepjatt3145 11 วันที่ผ่านมา

    Bhta vdiya music dita 👍

  • @angrejvirk2536
    @angrejvirk2536 12 วันที่ผ่านมา

    Waheguru Waheguru Waheguru ❤❤❤❤❤❤❤❤❤❤

  • @MrShahi-vs3nl
    @MrShahi-vs3nl 20 วันที่ผ่านมา

    Dhan dhan waheguru ji tu he tu tu hi Tu tuhi tukirpa de sager kirpa karo ji 🎉🎉🎉🎉🎉

  • @balbirkaur4806
    @balbirkaur4806 12 วันที่ผ่านมา

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🙏❤️

  • @thindmakhu9512
    @thindmakhu9512 10 หลายเดือนก่อน +1

    Wahgur ji 🙏🙏🙏🙏🙏🙏🙏🙏🙏🙏🙏🙏🙏

  • @rajdeepsingh5419
    @rajdeepsingh5419 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏

  • @jogasingh91
    @jogasingh91 2 หลายเดือนก่อน +2

    Waheguru Waheguru

  • @mahisingh9797
    @mahisingh9797 2 หลายเดือนก่อน +5

    waheguru ji maafi do gi

  • @BalvinderSingh-bv1ww
    @BalvinderSingh-bv1ww 20 วันที่ผ่านมา

    Sarbat da bhala

  • @sarwansinghgill8900
    @sarwansinghgill8900 2 หลายเดือนก่อน +2

  • @Gharu.187
    @Gharu.187 2 หลายเดือนก่อน +1

    Waheguru waheguru wahegur

  • @ManjitKaur-mr5oz
    @ManjitKaur-mr5oz 2 หลายเดือนก่อน +1

    Waheguru ji 🎉🎉🎉🎉🎉

  • @lakhbinderjitsingh7795
    @lakhbinderjitsingh7795 2 หลายเดือนก่อน +2

    🙏🤗🌏😁😇🦋

  • @varindersran1627
    @varindersran1627 11 หลายเดือนก่อน +2

    🙏

  • @nirmalchand4211
    @nirmalchand4211 2 หลายเดือนก่อน

    ❤❤wahe guru ji wahe guru ji wahe guru ji❤❤

  • @nirmalchand4211
    @nirmalchand4211 2 หลายเดือนก่อน

    ❤waheguru ji wahe guru ji wahe guru ji wahe guru ji❤

  • @jaspaljaspal7971
    @jaspaljaspal7971 หลายเดือนก่อน +4

    ਮਿਉਜਕ ਚੰਗਾ ਨਹੀ ਲਗਦਾ

  • @babbubabbu5418
    @babbubabbu5418 14 วันที่ผ่านมา

    Waheguru ji waheguru ji

  • @GavySherGill-ls7oq
    @GavySherGill-ls7oq หลายเดือนก่อน

    Background music bhut hepl kr rha meditation de layi thanku so much

  • @pritsingh1824
    @pritsingh1824 หลายเดือนก่อน

    Waheguru ji mehar kro🙏

  • @sukhbhangu-fi6ql
    @sukhbhangu-fi6ql หลายเดือนก่อน

    Wahegurujio...

  • @KulwinderKaur-cj6pd
    @KulwinderKaur-cj6pd หลายเดือนก่อน +1

    Waheguru ji ktha vich music bht tez hai please ghetao g

  • @meetgill7080
    @meetgill7080 4 วันที่ผ่านมา

    Waheguru mehr krn.....please eh sound jo b ae wich disturb krdi ae asi sant maskeen gggg di awaz sun ni aa clear bilkul....plz eh na play kreya kro wich....🙏🙏🙏

  • @sushantguleria8183
    @sushantguleria8183 26 วันที่ผ่านมา +1

    Piche music 🎶 di lodd nahi h.... Maskeen ji apne aap bich hi sur han

  • @bhattisharan4219
    @bhattisharan4219 11 หลายเดือนก่อน +2

    Waheguru Sahib ji,,, Chaupai Sahib de katha upload krdo Bhai Sahib Maskeen Ji de.. mai find nhi kr pya rha

    • @_Waheguru13
      @_Waheguru13  11 หลายเดือนก่อน

      ਠੀਕ ਹੈ ਜੀ

  • @V-Baskit
    @V-Baskit 14 วันที่ผ่านมา

    Music la ke sab satya naas karta.

  • @varinderjeetkaur-jn3wo
    @varinderjeetkaur-jn3wo หลายเดือนก่อน

    🙏🙏🙏

  • @jvee25
    @jvee25 19 วันที่ผ่านมา

    Waheguru ji music di lod nhi hai maskeen ji di katha te. Shobha nhi denda eh gurmukha de bachnaa’n nu

  • @husanpreetsingh5973
    @husanpreetsingh5973 14 วันที่ผ่านมา +1

    ਵਾਹਿਗੁਰੂ ਜੀ ਐਸੇ ਗੁਰਸਿੱਖਾਂ ਦੀ ਹਰ ਧੂੜ ਦੇ ਹਮ ਪਾਪੀ ਭੀਤਰ ਜਾਇ❤❤❤❤❤

  • @sharanpreetbasra6113
    @sharanpreetbasra6113 หลายเดือนก่อน +2

    Don’t play the music behind please

  • @ArshRai-vj9lw
    @ArshRai-vj9lw 12 วันที่ผ่านมา

    Background music bhut skoon braa va

  • @davinderkaur9041
    @davinderkaur9041 11 วันที่ผ่านมา

    Waherguru ji maff karna ,
    I agree with sukhwinder Barnala ji ,background music distracts from listing to Sant Maskeen ji
    On the same topic even when watch you tube videos even then some people display kind of background , colours lights and objects that it’s very distracting again to listen to Bani’s message from Sant Maskeen ji .
    Waherguru Waherguru Waherguru

  • @sukhgill-un1cu
    @sukhgill-un1cu 2 หลายเดือนก่อน +2

    ਕਥਾ ਨੂੰ ਮਿਊਜਿਕ ਦੇ ਕੇ ਕਿਉ ਕਿਸੇ ਨੂੰ ਦੁਖੀ ਕਰਦੇ ਜੇ ਮਿਊਜਿਕ ਨਾਲ ਸੁਣਨ ਵਿੱਚ ਥੋੜਾ ਵੀ ਅਨੰਦ ਨੀ ਰਿਹਾ

  • @kiranjotkaur6896
    @kiranjotkaur6896 26 วันที่ผ่านมา +1

    Background music is disturbing

  • @AmandeepKaur-yz9jm
    @AmandeepKaur-yz9jm 9 วันที่ผ่านมา

    Music ਨਾ ਲਗਾਇਆ ਕਰੋ ਜੀ

  • @manpreetkaur5062
    @manpreetkaur5062 11 หลายเดือนก่อน +3

    Bhai sahib katha nahi sun rahi tuhada back music jada sun riha he 🙏

  • @ranbirturnaranbirturna3870
    @ranbirturnaranbirturna3870 หลายเดือนก่อน

    paji eh tune lgaa k e video paeya kro,,, tune to binna na paeya kro,, te tune v ehi vali lgaeya kro

  • @user-et2rj1wv5i
    @user-et2rj1wv5i หลายเดือนก่อน +1

    Please do not put that music in background

  • @MandeepDhugga-bu8mq
    @MandeepDhugga-bu8mq หลายเดือนก่อน +1

    BACK GROUND MUSIC IS TOO MUCH ANNOYING.

  • @GurmantDhaliwal
    @GurmantDhaliwal หลายเดือนก่อน +2

    Remove the music please ਤੁਸੀਂ ਗੁਰਸਿੱਖ ਹੋ ਤਾਂ ਤੁਹਾਨੂੰ pta hona chaida j ਤੁਸੀਂ ਸਿਰਫ ਮਸਕੀਨ ji di ktha nu view lain lai kar rahe ho ਤਾਂ ਤੁਹਾਨੂੰ ਗੁਰਸਿੱਖ ਬਣਨਾ chaida ਹੈ

  • @AvtarSingh-wx7uy
    @AvtarSingh-wx7uy 2 หลายเดือนก่อน +1

    Back sound not good

  • @hrgvnd
    @hrgvnd หลายเดือนก่อน +1

    Picho uuuuu hta deo please

  • @balvirkaur8068
    @balvirkaur8068 13 วันที่ผ่านมา +1

    ਸ਼ਰਮ ਆਉਂਦੀ ਤੁਹਾਡਾ ਪਿੱਛੇ ਮੀਊਜਿੱਕ ਸੁਣ ਕੇ। ਤੁਹਾਡਾ ਮੀਊਜਿੱਕ ਸੁਣਨਾ ਆ ਜਾਂ ਕਥਾ ਹੱਥ ਜੋ ਕੇ ਬੇਨਤੀ ਆ ਇਸ ਨੂੰ ਬੰਦ ਕੀਤਾ ਜਾਵੇ। ਕਥਾ ਹੁੰਦੀ ਹੋਵੇ ਜਾਂ ਪਾਠ ਹੁੰਦਾ ਹੋਵੇ ਹਮੇਸ਼ਾ ਕਹਿੰਦੇ ਆ ਰੋਲਾ ਨਾ ਪਾਵੋ ਸ਼ੋਰ ਸਰਾਬਾ ਨਾ ਕਰੋ ਇਹ ਤੁਸੀ ਆਪਣਾ ਇੱਕ ਵਿਜਨਸ ਸੁ਼ਰੂ ਕਰ ਲਿਆ

  • @gurpreettravlogs5915
    @gurpreettravlogs5915 17 วันที่ผ่านมา

    Waheguru waheguru waheguru waheguru

  • @ParamjeetKaur-pb6kd
    @ParamjeetKaur-pb6kd หลายเดือนก่อน

    Waheguru ji❤🙏

  • @creativestroke-vo9jf
    @creativestroke-vo9jf 12 วันที่ผ่านมา

    Waheguru ji

  • @bhattisharan4219
    @bhattisharan4219 11 หลายเดือนก่อน

    Satnam Shri Waheguru Sahib ji ❤️

  • @malkeetsingh1299
    @malkeetsingh1299 หลายเดือนก่อน

    Waheguru ji 🙏

  • @yadwindersingh3269
    @yadwindersingh3269 11 หลายเดือนก่อน

  • @gurbachankour3782
    @gurbachankour3782 2 หลายเดือนก่อน

    🙏

  • @bhattisharan4219
    @bhattisharan4219 11 หลายเดือนก่อน

    Satnam Shri Waheguru Sahib ji ❤️

  • @bhattisharan4219
    @bhattisharan4219 11 หลายเดือนก่อน

    Satnam Shri Waheguru Sahib ji ❤️

  • @bhattisharan4219
    @bhattisharan4219 11 หลายเดือนก่อน

    Satnam Shri Waheguru Sahib ji ❤️

  • @ManjinderSingh-dh4zb
    @ManjinderSingh-dh4zb 10 หลายเดือนก่อน

    Waheguru ji 🙏

  • @harvindersinghgill4869
    @harvindersinghgill4869 2 หลายเดือนก่อน

    Waheguruji 😊

  • @gaganvadhon4611
    @gaganvadhon4611 11 หลายเดือนก่อน

    Waheguru ji🙏🙏

  • @baldevbhullar3062
    @baldevbhullar3062 11 หลายเดือนก่อน

    🙏