ਆਖਿਰਕਾਰ ਕੇਜਰੀਵਾਲ ਦਾ ਗੁੱਸਾ ਫੁਟਿਆ! ਬਲਜਿੰਦਰ ਦੀ ਨਰਾਜ਼ਗੀ 'ਤੇ!

แชร์
ฝัง
  • เผยแพร่เมื่อ 12 ต.ค. 2024
  • ਆਖਿਰਕਾਰ ਕੇਜਰੀਵਾਲ ਦਾ ਗੁੱਸਾ ਫੁਟਿਆ!
    ਬਲਜਿੰਦਰ ਦੀ ਨਰਾਜ਼ਗੀ 'ਤੇ!
    #ChakdeTv #AAP_Punjab #Bhagwant_Mann #Kejriwal #Arvind_Kejriwal
    #Raghav_Chadda #AAP #HarpalCheema #AAP_Youth_Wing #Aam_Adami_Party
    #PunjabElection2022 #OathCeremony #BhagwantMannOath
    Sponsored by Mehar (www.mehar.xyz) !!!
    #Meharfashion #meharjuttis
    Available at:
    www.mehar.xyz/...
    📍COD
    📍Free Express worldwide shipping
    #fashion #clothing #fashiondesigner #jutti #juttis #punjabijutti #indianjutti #punjabijuttis #indianjuttis
    #ladiesjutti #designerjutti #juttionline #juttishopping #leatherjutti #shopping
    #lifestyle

ความคิดเห็น • 112

  • @JoginderSingh-ez9dz
    @JoginderSingh-ez9dz 2 ปีที่แล้ว +9

    Respected Responsible Honest Honble Bibi Baljinder kaur Ji = Guru Sahib Maharaj Ji = Ina nu = Khoob khushiea dain = Bibi Baljinder kaur Ji = nu Sariea kolo khoob pyar te izjat milay

  • @premsandhu1031
    @premsandhu1031 2 ปีที่แล้ว +15

    ਸਾਡੇ ਪੰਜਾਬ ਦੇ ਸਾਰੇ ਐਮ ਐਲ ਏ ਸੱਚੀ ਹੀਰੇ ਨੇ ਪਰ ਕੀ ਉਹ ਆਪਣੀ ਮਰਜੀ ਨਾਲ ਕੰਮ ਕਰ ਸਕਦੇ ਨੇ ਜਾ ਫਿਰ ਹੁਕਮ ਦਿਲੀ ਤੋ ਈ ਆਉਣਗੇ ।ਭਗਵੰਤ ਮਾਨ ਬਹੁਤ ਵਧੀਆ ਏ ਪਰ ਕਿਤੇ ਨਾ ਕਿਤੇ ਡਰ ਵੀ ਜਰੂਰ ਏ ਬਾਣੀਏ ਦਾ

  • @darshansinghgosal6523
    @darshansinghgosal6523 2 ปีที่แล้ว +16

    ਤੈ ਪੰਜਾਬ ਲਈ ਰਾਜ ਸਭਾ ਦੇ ਉਮੀਦਵਾਰ ਬਾਹਰਲੇ ਚੁਣਕੇ ਪੰਜਾਬੀਆਂ ਲਈ ਕੀਤਾ,, ਪੰਜਾਬ ਦਾ ਹੱਕ ਖਹਿਆ ਹੈ,, ਦਿੱਲੀ ਵਾਲੇ

    • @mrangrejmechanical2225
      @mrangrejmechanical2225 2 ปีที่แล้ว +4

      ਵੀਰ ਜੀ ਅਸੀਂ ਕੋਈ ਵੱਡੀ ਗੱਲ ਨਹੀਂ ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਹੋ ਜਾਵੇ ਐਂਵੇਂ ਪੰਜਾਬ ਸਰਕਾਰ ਦੇ ਉਮੀਦਵਾਰਾਂ ਨੂੰ ਭੜਕਾਉਣ ਵਾਲੀਆਂ ਲੱਗਾਂ ਨਾਂ ਕਰੋ ਬੇਨਤੀ ਹੈ ਮੇਰੀ

  • @master__blaster2508
    @master__blaster2508 2 ปีที่แล้ว +27

    ਕੇਜਰੀਵਾਲ ਬਿਲਕੁਲ ਠੀਕ ਕਹਿ ਰਹੇ ਨੇ

  • @vaarispunjabdederabassi1403
    @vaarispunjabdederabassi1403 2 ปีที่แล้ว +6

    ਮੈਡਮ, ਜਿਸਦੀ ਜਮੀਰ ਮਰੀ ਹੋਈ ਹੋਵੇ, ਉਹ ਜੁੱਤੀਆਂ ਖਾ ਕੇ ਵੀ ਨਰਾਜਗੀ ਪੑਗਟ ਨਹੀਂ ਕਰ ਸਕਦਾ, ਜਿਵੇਂ ਤੂੰ ਨਹੀਂ ਕਰ ਸਕੀ, ::::::????

  • @dr.sumanteach2505
    @dr.sumanteach2505 2 ปีที่แล้ว +11

    V. Good proud of you

  • @gurlabhsingh8072
    @gurlabhsingh8072 2 ปีที่แล้ว +24

    ਇਹ ਤਾਂ ਮੀਡੀਆ ਦੀ ਦੇਣ ਹੈ ਮੀਡੀਆ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਵਾਦ-ਵਿਵਾਦ ਨਾਂ ਬਣਾਇਆ ਜਾਵੇ ਜੀ

    • @maansingh1538
      @maansingh1538 2 ปีที่แล้ว

      ਆਊੰਇਊੰਇਗੁਔਗਖਾਅੳੳਂਆਆਆਔਔਗੁਔਏਤ੍ਹਏਡੇਤ੍ਹਏ

    • @NonuCheema
      @NonuCheema 9 วันที่ผ่านมา

      Kyun sodi bundaaa padgeee

  • @SukhTakhar-t9n
    @SukhTakhar-t9n 5 วันที่ผ่านมา

    ਕੇਜਰੀਵਾਲ ਪੰਜਾਬ ਵਿੱਚ ਦਖਲ ਨਾ ਦੇ ਤੂੰ ਆਪਣੀ ਦਿੱਲੀ ਸਾਂਭ

  • @kulwantkaur-zy4eo
    @kulwantkaur-zy4eo 2 ปีที่แล้ว +3

    Kejriwal ji bilkul drusat bol rahe aa Aap party di all Team nu Milke Punjab nu Punjab bnana 💐💐💐💐💐

  • @joginderSingh-t2x
    @joginderSingh-t2x 6 วันที่ผ่านมา

    ਸਭ ਗ਼ਲਤੀਆਂ ਦਿੱਲੀ ਵਾਲਿਆਂ ਦੀ ਹੈ ਕੇਜਰੀਵਾਲ ਦੀ ਹਾਰ suru

  • @BalkarSingh-og4xb
    @BalkarSingh-og4xb 14 วันที่ผ่านมา +1

    ਸਨਿਆਰਟੀ ਹਿਸਾਬ ਹੱਕ ਤਾਂ ਬਣਦਾ ਹੈ।

  • @harpalkaursandhu4250
    @harpalkaursandhu4250 2 ปีที่แล้ว +1

    ਗੁਲਾਮ ਰਹਿਣ ਵਾਲੇ ਲੋਕ ਵੀ ਬਦਲਦੇ ਰਹਿੰਦੇ ਹਨ ..,

  • @inderjitSinghGrewal-r9k
    @inderjitSinghGrewal-r9k 4 วันที่ผ่านมา

    Onley Maan shab jindabad ji

  • @mallmann8309
    @mallmann8309 2 ปีที่แล้ว +5

    ਹੁਣ ਕੁਰਸੀ ਨਹੀ ਮਿਲੀ ਹੁਣ ਕਿਉ ਬਿਆਨ ਬਦਲਦੇ ਹੋ। ਤੁਸੀ ਤਾਮੁਖ ਮੰਤਰੀ ਦੀ ਕੁਰਸੀ ਉਪਰ ਵੀ ਆਸ ਰੱਖੀ ਬੈਠੇ ਸੀ। ਤੁਸੀ ਪਾਰਟੀ ਬਦਲਣ ਦੀ ਸੋਚ ਰਹੇ ਸੀ ਉਸ ਦੀ ਤੁਹਾਨੂੰ ਸਜਾ ਮਿਲੀ ਹੈ। ਸਜਾ ਮਿਲਣੀ ਵੀ ਚਾਹੀਦੀ ਸੀ

  • @tarsemmannp5499
    @tarsemmannp5499 2 ปีที่แล้ว +7

    ਬਲਜਿੰਦਰ ਕੌਰ ਗੱਲ ਕਰੋ mla ਬਣ ਗਈ

  • @music-fz1pw
    @music-fz1pw 2 ปีที่แล้ว +17

    ਮਾੜੀ ਗੱਲ ਮੀਡੀਆ ਅੱਗ ਨਾ ਲਾਉ ਅਗਰ ਸਰਕਾਰ ਦੇ ਨਵੇਂ ਹਾਲਾਤ ਬਣੇ ਨੇ ਤੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦੇਉ ਮਨਾ ਚ ਜਹਿਰ ਨ ਘੋਲੋ ਬਾਕੀ ਜੇ ਇਕ ਬੰਦਾ ਰੋਟੀ ਖਾ ਰਹਾ ਹੈ ਤੇ ਅੱਜ ਦੂਸਰਾ ਰੋਟੀ ਨੂੰ ਤਰਸ ਵੀ ਰਿਹਾ ਬਾਜ਼ਾਰ ਚ ਜਾ ਕੇ ਦੇਖੋ ਕੰਮ ਕਾਰ ਬੇਰੁਜ਼ਗਾਰੀ ਕਿਸ ਕਦਰ ਬੱਚਿਆਂ ਦੀਆਂ ਫੀਸਾਂ ਵੀ ਮਾਪਿਆਂ ਦੀਆਂ apending ਪਾਈਆਂ ਨੇ।
    ਕੁਝ ਲੋਕਾਂ ਨੂੰ ਚੰਗਾ ਦੇਖਾਉ

    • @kaptansingh595
      @kaptansingh595 2 ปีที่แล้ว

      UC d

    • @Ikko.Mikke_99
      @Ikko.Mikke_99 2 ปีที่แล้ว

      Right...bai..eho je midiya te rok lagni chahidi ya

    • @vinylRECORDS0522
      @vinylRECORDS0522 15 วันที่ผ่านมา

      ਢਾਈ ਸਾਲ ਦੇ ਕੰਮ ਹੀ ਕਰ ਰਹੇ ਆ, ਸੜਕਾਂ ਦਾ ਬੁਰਾ ਹਾਲ ਹੈ, ਨਸ਼ਾ ਵੀ ਉਸੇ ਤਰ੍ਹਾਂ ਵਿੱਕ ਰਿਹਾ, ਪੰਜਾਬ ਪਹਿਲਾਂ ਤੋਂ ਵੀ ਜਿਆਦਾ ਕਰਜਾਈ ਹੋ ਗਿਆ।

  • @SurjitSingh-rd1ih
    @SurjitSingh-rd1ih 11 วันที่ผ่านมา +1

    ਅਸਲੀ ਇਸ ਪਾਰਟੀ ਦਾ ਹਰਿਆਣੇ ਵਿੱਚ ਪਤਾ ਲੱਗਣਾ ਹੈ ਕਿ ਅੱਗੇ ਵਧੂ ਜਾ ਬੈਕ ਜਾਊ

  • @lakhvindersingh6349
    @lakhvindersingh6349 15 วันที่ผ่านมา

    Waheguru ji

  • @darshankumarlaleana383
    @darshankumarlaleana383 17 วันที่ผ่านมา +1

    ਹਲਕਾ ਤਲਵੰਡੀ ਸਾਬੋ. ਚੋਂ ਪਿਛਲੇ 7 ਸਾਲ c ਕੋਈ ਕੰਮ ਨਹੀਂ ਕੀਤਾ. ਬਿਨਾਂ. ਗੁਡਾ ਟੈਕਸ ਲੈਣ

  • @suuchasingh7806
    @suuchasingh7806 2 ปีที่แล้ว +7

    ਜਿਤ ਦਾ ਨਸ਼ੇ ਵਿਚ ਲਾਲਾ ਜੀ ਮਨਮਾਨੀਆਂ ਕਰਨ ਲਗ ਪਏ ਹਨ

  • @SandeepKumar-p2e5r
    @SandeepKumar-p2e5r 5 วันที่ผ่านมา

    ਸਾਰੇ ਹੀਰੇ ਨਹੀ ਨੇ।

  • @GurpreetSingh-jb5oy
    @GurpreetSingh-jb5oy 2 ปีที่แล้ว +1

    ਪਾਰਟੀ ਨਾਲ ਤਾਂ ਖੜ੍ਹੇ ਰਹੇ
    ਦੂਜੀਆਂ ਪਾਰਟੀਆਂ ਤੋਂ ਹਿੱਸਾ ਪੱਤੀ,,,

  • @HarjinderKaur-cg4es
    @HarjinderKaur-cg4es 13 วันที่ผ่านมา +1

    ਹੁੰਨਤੇਰੇ ਸਿਰਵਿਚ ਸੁਵਾ,ਪੱਜਾਬ,ਸਿਰਫ, ਭੱਗਵੰਤਮਾਨ,ਦੇ,ਨਾਲਹੇ ਨਾ,ਕੀ ਤੇਰੇ, ਨਾਲ,ਤੁੰ,ਹੇ,ਕੋਣ,ਅੱਸੀਨੱਹੀ ਜਾਨਦੇ ਸਿਰਫ,ਤੇ ਸਿਰਫ, ਭੱਗਵੰਤਮਾਨ

  • @jujharsingh6886
    @jujharsingh6886 2 ปีที่แล้ว +4

    ਬਹੁਤ ਵੱਡਾ ਸਾਈਕਰਿਸਟ ਹੈ ਲਾਲਾ ਕੇਜਰੀਵਾਲ

  • @kamaljitsrai6306
    @kamaljitsrai6306 9 วันที่ผ่านมา

    Ak most educated man what Punjab not understand

  • @chaggersingh2865
    @chaggersingh2865 17 วันที่ผ่านมา

    ਸਰਪੰਚੀ ਵੋਟਾਂ ਵਿੱਚ ਹੀਰੇ ਮੋਤੀ ਦੇ ਚੇਲੇ ਚਪਟੇ ਦੇਖਣਾ ਕੀ ਬਣੇਗਾ

  • @GopiGill-uv8eu
    @GopiGill-uv8eu 15 วันที่ผ่านมา +2

    ਕੇਜਰੀਵਾਲ ਆਪਾਂ ਖਾਲਸਤਾਨ ਬਨੋਣਾ ਤੂੰ ਸਾਥ ਦੇਣਾਂ ਝੂੰ ਦੇ ਵਾਲ 😂

  • @GurmatVichaarYT
    @GurmatVichaarYT 2 ปีที่แล้ว +1

    ਕੱਲ ਭਗਵੰਤ ਮਾਨ ਦੀ ਬਾਹ ਪਕੜਿ ਕੇ ਪਿੱਛੇ ਕਿਉ ਕੀਤਾ

  • @mannumannu122
    @mannumannu122 2 ปีที่แล้ว +4

    ਬੇਕਾਰ ਪਾਰਟੀ ਆਮ ਆਦਮੀ

  • @battlegrounddl1198
    @battlegrounddl1198 2 ปีที่แล้ว +16

    ਪੈਸਾ ਰੰਗ ਦਿਖਾਉਂਦਾ ਹੈ ਬੀਬੀ ਜੀ ਟਿਕ ਕੇ ਬੈਠ ਜਾਓ ਇਹ ਲਾਲਾ ਹੈ ਲਾਲਾ ਲੋਕ ਪੈਸੇ ਤੋਂ ਵੱਡਾ ਕੁਝ ਨਹੀਂ ਮੰਨਦੇ ਇਹ ਮੰਤਰੀ ਕਰੋੜਾਂ ਦੇ ਮਾਲਕ ਬਾਕੀ ਤੁਸੀਂ ਆਪ ਸਿਆਣੇ ਹੋਂ

  • @ssg9462
    @ssg9462 2 ปีที่แล้ว +21

    ਝੂਠ ਬੋਲਣਾ ਛੱਡੋ ।ਸਰਕਾਰ ਵਧੀਐ

    • @AmarjeetChatha-nz5qd
      @AmarjeetChatha-nz5qd 13 วันที่ผ่านมา

      Kisoeseovdhia. Hechitenaalmrn. Walearetadibleck. Krnwale khaas. Parti. Demlalutnkutn. Vich. Hi vdhia. He. Terejhdebuchrh. Di. Drkar gdarjumlebaz. Dikhagia. Lutn. Kepunjab. Nukhaaspartidebhukheledr. Risvt. Khorxehli. De. Dlal. Bhianu. Raz. Sbh a. Vich. Bhezn. Walajhdagdarjezru. Dakuta

  • @darshankumarlaleana383
    @darshankumarlaleana383 17 วันที่ผ่านมา

    ਗੁਡਾ ਟੈਕਸ. ਕੌਣ ਲੈਂਦਾ. ਹੈ ਦੱਸੋ.

  • @HarjinderSingh-c8f
    @HarjinderSingh-c8f 14 วันที่ผ่านมา

    ਜੇ ਤਹਾਡੇ ਨਹੀ ਸਰਦਾ ਤਾਂ ਫਿਰ ਕਾਲੀ ਦਾਲ ਵਾਲੇ ਨੂ ਲੈ ਆਓ ਰੇਤ ਚੌਰ ਗੂਰੂ ਦੀ ਬੇਅਬਦੀ ਸਿਰਸੇ ਦਾ ਮਾਫ਼ੀ ਨਾਮਾ

  • @surjitjargar840
    @surjitjargar840 2 ปีที่แล้ว +6

    ਲੋਕ ਐਵੇਂ ਬਕਵਾਸ ਮਾਰੀਆ ਜਾਂਦੇ ਹਨ ਵਿਧਾਇਕ ਨੂੰ ਕੋਈ ਇਤਰਾਜ ਨਹੀਂ ਹੈ ਕਿ ਉਸ ਨੂੰ ਮੰਤਰੀ ਨਹੀ ਬਣਾਇਆ

  • @balwinderkaur1483
    @balwinderkaur1483 2 ปีที่แล้ว +1

    Baljinderkaur ney starting tuo bahut mehnt kiti c

  • @kirat1354
    @kirat1354 2 ปีที่แล้ว +30

    ਸੇਵਾ ਤਾਂ ਗੁੱਡੀ ਤੁਸੀ ਬਹੁਤ ਕੀਤੀ ਹੈ,,,ਪਰ ਸਾਡੀ ਨਹੀ ਹੋਈ,,, ਅਸੀਂ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾਈ ਹੈ,,chl shad tenu keda fark penda eh gala nal ,,,vese me vi amm admi party nu vote payi a ,,,par Tere nl naraj a asi full

  • @manjitsinghexsarpanch21
    @manjitsinghexsarpanch21 2 ปีที่แล้ว +9

    ਕੇਜਰੀਵਾਲ ਜੀ..ਪਹਿਲਾਂ ਤੁਸੀ ਖੁਦ ਆਪਣੀਆਂ ਇੱਛਾਵਾਂ ਤੇ ਕੰਟਰੋਲ ਕਰੋ ਤੇ ਆਪਣੇ ਵਾਲੀ ਸੀਟ ਕਿਸੇ ਲਈ ਖਾਲੀ ਕਰਕੇ ਵਖਾਉ..ਨਹੀਂ ਤੇ ਕਿਸੇ ਹੋਰ ਦੇ ਜਖਮਾਂ ਉੱਤੇ ਨਮਕ ਨਾਂ ਛਿੜਕੋ

    • @sumersran4460
      @sumersran4460 2 ปีที่แล้ว +9

      Galat ki keha kejriwaal ne

  • @parvindersingh-qo2bc
    @parvindersingh-qo2bc 2 ปีที่แล้ว

    Very. Good ..kejreewal. .jj

  • @AvtarSingh-qj3dr
    @AvtarSingh-qj3dr 2 ปีที่แล้ว

    ਆ ਮੀਡੀਆ ਵਾਲੇ ਧਕੇ ਨਾਲ ਅਗਲੇ ਤੋ ਕਹੋਦੇ ਨੇ ਭੜਕੋਦੇ ਨੇ

  • @ParamjeetKaur-dp6ve
    @ParamjeetKaur-dp6ve 2 ปีที่แล้ว +7

    Bhagwant maa ko 92 seat mili na ka kajriwal ko .

  • @GurmeetKaur-k7c
    @GurmeetKaur-k7c 4 วันที่ผ่านมา

    Cm nu tusi kam karn devo

  • @balrajdeepsingh615
    @balrajdeepsingh615 15 วันที่ผ่านมา

    ਬਲਜਿੰਦਰ ਕੌਰ ਬਿਲਕੁਲ ਸਹੀ ਕਿਹਾ ਇਹਨਾ ਦਾ ਫਰਜ ਬਣਦਾ ਮੰਤਰੀ ਬਣਦਾ ਇਹਨਾ ਨਾਲ ਧੱਕਾ ਹੋ ਰਿਹਾ

    • @SpneetaSingh
      @SpneetaSingh 8 วันที่ผ่านมา

      ਚਾਰ ਵਾਰ ਟਿਕਟ ਦੇ ਦਿੱਤੀ ਅਤੇ ਦੋ ਵਾਰ ਜਿੱਤੀ ਕੈਬਨਿਟ ਰੈਂਕ ਮਿਲਿਆ ਜਿਹੜੇ ਵਰਕਰ ਹਨ ਕੀ ਉਹ ਸਿਰਫ ਦਰੀਆਂਝਾੜਨ ਜੋਗੇ ਹਨ ਜੀ

  • @garryusakumar786
    @garryusakumar786 2 ปีที่แล้ว

    Great aa bhene tusi

  • @tarntarantvBawa
    @tarntarantvBawa 2 ปีที่แล้ว

    ਯਾਰ ਕਿੳੁਂ ਮੁੜ ਮੁੜ ਪੁੱਛਦੇ ਓ । ਜੇ ਕੋੲੀ ਪਹਿਲਾਂ ਅਾਪ ਬੋਲੇ ਗੱਲ ਤਾਂ ਹੁੰਦੀ ਅਾ । ਤੁਸੀਂ ਤਾਂ ਸਵਾਲ ਅਗਲੇ ਦੇ ਮੂੰਹ ਚ ਪਾੳੁਣ ਤੱਕ ਜਾਂਦੇ ਹੋ । ਲੋਕਾਂ ਨੇ ਤਾਂ ਕਿਸੇ MLA ਦੇ ਮੂੰਹ ਤੋਂ ਸੁਣੀ ਨਹੀ ਕੋੲੀ ਗੱਲ ।

  • @thanasingh2658
    @thanasingh2658 11 วันที่ผ่านมา

    Kejriwal karke nahi Man karke ae 92

  • @SurjitSingh-fd8nz
    @SurjitSingh-fd8nz 2 ปีที่แล้ว +2

    People have voted to kejriwal not to any individual , individual MLA need to prove their performance now . So for people have liked Delhi model only , let us wait and watch how Punjab model works.

  • @gurdeepsinghgrewal5329
    @gurdeepsinghgrewal5329 17 วันที่ผ่านมา

    ਦੁਆਰਾ ਚੁੰਨਣੇ ਮੁਸਕਲ ਆ

  • @kuldeepsingh-cy8jt
    @kuldeepsingh-cy8jt 2 ปีที่แล้ว +1

    BHOT..ACCHEE..BATT..BOL..RAHEY..

    • @JaswantSingh-jn6ii
      @JaswantSingh-jn6ii 2 ปีที่แล้ว

      ਪੰਜਾਬ ਵੋਟ to maan for change for cong akali not for kejriwal otherwise in haryana his homeland and rest all india states where kejriwal nothing now see next in Delhi election

  • @amrikatwal2841
    @amrikatwal2841 12 วันที่ผ่านมา

    Don't worry next time may be 10 nothing else

  • @RajeevSharma-zx7nr
    @RajeevSharma-zx7nr 2 ปีที่แล้ว

    Kejriwal👍👍👍👍

  • @satnamsinghkhera1257
    @satnamsinghkhera1257 2 ปีที่แล้ว +1

    App party not next time in Punjab

  • @kamaljitsrai6306
    @kamaljitsrai6306 9 วันที่ผ่านมา

    Es desh me kuch nahi ho sakta , kuch we kar lo

  • @satnamsinghkhera1257
    @satnamsinghkhera1257 2 ปีที่แล้ว

    No need outsiders in Punjab

  • @mohanpinjor3445
    @mohanpinjor3445 14 วันที่ผ่านมา

    Godi media de you tube channel aur social media dee aahi pehchaan hai ji ke oo aam admi party khilaaf zehar uglatey hai ji 🇮🇳🇮🇳🇮🇳🇮🇳🇮🇳🇮🇳🇮🇳🇮🇳

  • @LimonNimvu-yl9nq
    @LimonNimvu-yl9nq 15 วันที่ผ่านมา

    Kasriwal o good

  • @mukandsinghsingh6581
    @mukandsinghsingh6581 2 ปีที่แล้ว

    ਕੇਜਰੀਵਾਲ ਜ਼ਰੂਰੀ ਨਹੀਂ ਜ਼ਰੂਰੀ ਹੈ ਪੰਜਾਬੀ
    ਇਸ ਨੂੰ ਦਿਲੀ ਭੇਜ ਨਹੀਂ ਤਾਂ ਕਲੇਸ਼ ਰਹੇਗਾ

  • @jatindersingh7387
    @jatindersingh7387 2 ปีที่แล้ว

    Baljinder kaur nu vot dene majborii ban gae loka di

  • @jasdeepsidhu7230
    @jasdeepsidhu7230 2 ปีที่แล้ว +1

    Baljinder Kaur nahi jiti Maan di party jiti hai

  • @DalveerSingh-b7z
    @DalveerSingh-b7z 14 วันที่ผ่านมา

    ਚੌਥਾ ਸਤੰਭ

  • @parwindersingh8057
    @parwindersingh8057 16 วันที่ผ่านมา

    ਝੂਠ ਤੇ ਝੂਠ ਬੋਲੇ ਨੇ

  • @rajabrar7879
    @rajabrar7879 2 ปีที่แล้ว +1

    ਪਤਰਕਾਰੋ ਨਾ ਅਗ ਲਾਉ ਨਾ ਤਾ ਕੁਝ ਮੈਡਮ ਜੀ ਨੇ ਤੇ ਨਾ ਕੁਝ ਕੇਜਰੀਵਾਲ ਨੇ ਆਖਿਆ ਸਰਮ ਕਰੋ ਮੀਡੀਆ ਵਾਲੇ ਸਰਕਾਰ ਨੂੰ ਕੰਮ ਕਰਨਦੋ ਲਤਾ ਨਾ ਖਿਚੋ

    • @yaad1959
      @yaad1959 2 ปีที่แล้ว

      ਬਾਈ ਇਹਨਾਂ ਕੁਤਿਆਂ ਨੇ ਪੈਸੇ ਲਏ ਹੋਏ ਹਨ ਭੜਕਾਉਣ ਦੇ। ਇਹਨਾਂ ਨੂੰ ਬੰਦ ਕਰਵਾਉ

  • @satnamsinghkhera1257
    @satnamsinghkhera1257 2 ปีที่แล้ว

    No need delhi wale MP in Punjab

  • @sohansinghsandhu4025
    @sohansinghsandhu4025 2 ปีที่แล้ว +2

    ਕੇਜਰੀਵਾਲ ਹੀ ਗਲਤ ਹੈ ਅਮਨ ਅਰੋੜਾ ਤੇ ਪ੍ਰੋਫੈਸਰ ਬਲਜਿੰਦਰ ਕੌਰ ਬਿਲਕੁਲ ਸਹੀ ਕਹਿ ਰਹੇ ਹਨ ।

  • @jaswinderjaswinderdeol2847
    @jaswinderjaswinderdeol2847 2 ปีที่แล้ว +7

    ਲਗਦੇ ਇਹ ਵੀ ਗੰਧ ਪਾਉਣਗੇ

  • @balwinderkaur1483
    @balwinderkaur1483 2 ปีที่แล้ว +2

    Hun vichari ki khy

  • @BalwinderSingh-pf2nr
    @BalwinderSingh-pf2nr 15 วันที่ผ่านมา

    EH GULAAM HUN, KANJHARIVEL NU PUNJAAB VICHO’n KDO, FAAHAA VDO, AAP KRO TTHUSS, HO JAAO IKK MUTTH, RLLKE PUNJAAB PUNJAABI PUNJAABIAT BCHAAO, GURRU CHARNI LAGG KE, AAPANNAA GURRU SAAHEBAAN MAHAARAAZ MANAAO !! ???

  • @assaultgaming2441
    @assaultgaming2441 2 ปีที่แล้ว +1

    Ess ne pehli vaar Jittan te halke da dhanvadi dourra nhai keta eh maan Sahib kark jitti aa

  • @satnamsinghkhera1257
    @satnamsinghkhera1257 2 ปีที่แล้ว

    Punjab the dam v delhi wale lage

  • @AmarjitSingh-lc8qx
    @AmarjitSingh-lc8qx 2 ปีที่แล้ว +2

    Kejriwaal sshib raaj sabha lai ki punjabiyan vichon koi pasand nahi aya

  • @bholarammalhotra3278
    @bholarammalhotra3278 2 ปีที่แล้ว +1

    Logon Ke Sewak Bno ji.Logon ne isi lie he bheja hai apko.Hankar na kro.👺.Nanak Niwan jo chle Lage Na Tatti 🙏👍 wa.

  • @kulwantSingh-yc8dk
    @kulwantSingh-yc8dk 2 ปีที่แล้ว +1

    Kanjriwal punjab vich bjp di b team aa

  • @gillsabgill444
    @gillsabgill444 6 วันที่ผ่านมา

    Lak Lanta mam

  • @jaswinderjaswinderdeol2847
    @jaswinderjaswinderdeol2847 9 วันที่ผ่านมา

    Sarpanch ghatia ban rihe han

  • @pb29.48
    @pb29.48 2 ปีที่แล้ว +2

    jdo maan saab ne nber send kita mai phlaa fke news waleya lyi appel krni aa
    ihna te v control bnao
    sale faltu aggg paude aa

  • @ravindermahal4779
    @ravindermahal4779 2 ปีที่แล้ว

    Punjab to all ready har chukia. Bandar. Kegri wal

  • @garibdass4899
    @garibdass4899 2 ปีที่แล้ว

    Ko

  • @jaipauljaipaul6329
    @jaipauljaipaul6329 2 ปีที่แล้ว +1

    Ta.sad.rakhi.ha

  • @DaljeetSingh-wn2no
    @DaljeetSingh-wn2no 2 ปีที่แล้ว +2

    Jado baljindsar kaur nu koi narajge nahi ta kejrival daa gussa kihde te futea chynal walean nu sharam aony chahidi a hiding likhan lagean sharam karea karo

  • @RajinderSingh-pp2ch
    @RajinderSingh-pp2ch 2 ปีที่แล้ว

    kejriwal di dictator chalegi.

  • @baljeetsingh4995
    @baljeetsingh4995 2 วันที่ผ่านมา

    Punjab ka sabsa bara gdaar kajriwal tara b nash paka

  • @tejeshwarsingh3833
    @tejeshwarsingh3833 2 ปีที่แล้ว

    Apna ooloo sidha krte hei sbi sir jaisey aaj aap ne rajsbha mei apne bnde bheje out of state .lectuer dena doosro ko aasan hei sir oos pr stand toh aap bi nhi rkh skey aaj .inqlaab jindabaad

  • @manhinderkaur9370
    @manhinderkaur9370 24 วันที่ผ่านมา

    Sab chor te bikhu aa

  • @singho351
    @singho351 2 ปีที่แล้ว +1

    Bhagwant v fuddu km Karan laag pia a dekho

  • @ravindermahal4779
    @ravindermahal4779 2 ปีที่แล้ว

    BJP di. 2 team app

  • @JaswantSingh-jn6ii
    @JaswantSingh-jn6ii 2 ปีที่แล้ว

    Kejriwal is a next modi as a dictater ppls must watch his histry from Anna hajare agitation Mr kejriwal is there not suitable sikh personality in pnjb for rajya sabha vich state silect Sikhs except pnjb u try to ignore sikh represtative in sikh homeland pnjb u try to show ur hate for sikhs like Delhi u will not success further people's r watching u

    • @JaswantSingh-jn6ii
      @JaswantSingh-jn6ii 2 ปีที่แล้ว

      92 mla pnjb ke yeh 5 raj sabha ke lye Kahan se lay aye kejriwal ji Kia pnjb me sikh log nahi hai jo pnjb ki problems ko solve kare ?

  • @inderjitSinghGrewal-r9k
    @inderjitSinghGrewal-r9k 4 วันที่ผ่านมา

    Tu baiman ha