CM Bhagwant Mann ਨੇ ਸਰਕਾਰੀ ਮੁਲਾਜ਼ਮਾਂ ਨੂੰ ਸੁਣਾਈਆਂ ਸਿੱਧੀਆਂ | Drugs Issue | Punjab Police | N18V

แชร์
ฝัง
  • เผยแพร่เมื่อ 27 ส.ค. 2024
  • CM Bhagwant Mann ਨੇ ਸਰਕਾਰੀ ਮੁਲਾਜ਼ਮਾਂ ਨੂੰ ਸੁਣਾਈਆਂ ਸਿੱਧੀਆਂ | Drugs Issue | Punjab Police | N18V
    #cmbhagwantmann #drugssmuggling #punjabpolice #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 165

  • @makhansinghmahey9201
    @makhansinghmahey9201 2 หลายเดือนก่อน +12

    ਅਪਣੇ ਦਫ਼ਤਰ ਵਾਲੇ ਰਾਜਬੀਰ ਨੂੰ ਵੀ ਰੋਕੋ ਰਿਸ਼ਵਤ ਲੇ ਕੇ ਕੰਮ ਕਰਨ ਤੋਂ
    ਓਹ v free kam ਕਰਾਵੇ

  • @SurjitSingh-vf6kb
    @SurjitSingh-vf6kb 2 หลายเดือนก่อน +18

    ਤੀਹ ਕੁ ਮਹੀਨੇ ਰਹਿ ਗੲਏ ਮਿਸ਼ਨ ਅਤੇ ਕਮਿਸ਼ਨ ਵਿੱਚ ਫਰਕ ਪਤਾ ਲੱਗੂਗਾ

  • @SurjitSingh-vf6kb
    @SurjitSingh-vf6kb 2 หลายเดือนก่อน +32

    ਮਾਨ ਸਾਬ੍ਹ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਗ੍ਰਿਹ ਮੰਤਰੀ ਬਣਾਓ। ਫਿਰ ਦੇਖੋ ਕੀ ਹੁੰਦਾ

    • @user-yc8yu1ov7f
      @user-yc8yu1ov7f 2 หลายเดือนก่อน +1

      ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਪਰ ਇਸ ਮਸਲੇ ਤੇ ਮੁੱਖ ਮੰਤਰੀ ਪੰਜਾਬ ਬਹੁਤ ਸੁਸਤ ਹਨ ਜੀ

    • @robindeepsingh9242
      @robindeepsingh9242 2 หลายเดือนก่อน

      Shi gal veer tere nal sehmt mai 👍👍

  • @balbirsahota4189
    @balbirsahota4189 2 หลายเดือนก่อน +19

    ਲੋਕ ਰਿਸ਼ਵਤ ਬਾਰੇ ਦੱਸਣ ਕਿਨੂ ਤੁਹਾਡੇ ਵਿਧਾਇਕਾਂ ਦੀ ਕੋਈ ਨਹੀਂ ਸੁਣਦਾ ਵਿਧਾਇਕ ਲੋਕਾਂ ਦੀ ਨਹੀਂ ਸੁਣਦੇ ਮਾਨ ਸਾਹਿਬ ਤੁਹਡੇ ਤੱਕ ਸਾਰੇ ਲੀ ਪਹੁੰਚਣਾ ਮੁਸਕਿਲ ਐ ਇਸ ਸਰਕਾਰੀ ਡਿਪਾਰਟਮੇਂਟ ਨੇ ਤੁਹਾਨੂੰ ਸਦਾ ਲੀ ਖਤਮ ਕਰ ਦੇਣਾ ਪੰਜਾਬ ਤੋਂ

    • @user-tu2hq7jt4w
      @user-tu2hq7jt4w 2 หลายเดือนก่อน

      Shai gall aa bai jine vi vade afsar wa ohna da hale vi kali te congres de wade lidra nu slam aa badal wargyan nal oh afsar aam parti de vidaikan di gall hi ni sunhde hall nal te na hi ena de kehanh te koi kmm karde te na hi kise drugh deler te koi action lende jis karke sare loka wich eh madha bhrwavh janda ki Aap parti vi dujyan partiya wargi hi aa

  • @paramjitsingh-in8od
    @paramjitsingh-in8od 2 หลายเดือนก่อน +5

    Bhagwant man sahib ਕਿੱਕਲੀ ਛੱਡ ਦਿਓ CM ਸਾਹਿਬ ਵਾਲੇ ਕੰਮ ਕਰੋ ਤੁਹਾਡੀ ਪਾਰਟੀ ਦਾ ਨਾਮ ਰੋਸ਼ਨ ਹੋਏਗਾ THANKS

  • @kewalkamboj7339
    @kewalkamboj7339 2 หลายเดือนก่อน +9

    ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਵਰ ਦਿਉ

  • @JoginderSingh-bj6qn
    @JoginderSingh-bj6qn 2 หลายเดือนก่อน +16

    ਟਿੱਚਰਬਾਜ ਲੀਡਰ ਸਾਹਿਬ ਸਰਕਾਰੀ ਮੁਲਾਜ਼ਮ ਤੇਰੇ ਪਿਉ ਦੇ ਗੁਲਾਮ ਨਹੀਂ ਕਿ ਤੇਰੀ ਪਾਰਟੀ ਨੂੰ ਜਾਂ ਤੈਨੂੰ ਹੀ ਵੋਟ ਪਾਓਣ ਸਭ ਨੂੰ ਪਤਾ ਹੈ ਕਿ ਤੁਸੀਂ ਕੁੰਵਰ ਵਿਜੈ ਪਰਤਾਪ ਸਿੰਘ ਦੀ ਕਿੰਨੀ ਕੁ ਕਦਰ ਪਾਈ ਐ।

  • @AvtarSingh-hn6jm
    @AvtarSingh-hn6jm 2 หลายเดือนก่อน +9

    ਸਾਰਾ ਕੰਮ ਕਮਿਸ਼ਨ ਨਾਲ ਚੱਲ ਰਿਹਾ

  • @HarjinderBhullar6076
    @HarjinderBhullar6076 2 หลายเดือนก่อน +8

    ਸਹੀ ਗੱਲ ਆ ਮਾਂਨ ਸਾਹਿਬ ਜੀ ਸੋਡੀ ਪੁਲਿਸ ਅਫਸਰਾਂ ਦੀ ਚੂੜੀ ਕਸ ਕੇ ਰੱਖੋ ਨਸ਼ਾ ਪੰਜਾਬ ਚੋਂ ਖਤਮ ਹੋ ਜਾਉ, ਮੈਂ ਸਰਦੂਲਗੜ੍ਹ ਹਲਕੇ ਤੋਂ, ਮਾਂਨ ਸਾਹਿਬ ਜੀ ਸੂਚਨਾ ਦਿਉ ਨਸੇ ਵੇਚਣ ਵਾਲੇ ਦੀ ਮਾਨ ਸਾਹਿਬ ਨਸ਼ਾ ਖਤਮ ਹੋ ਗਿਆ ਪੰਜਾਬ ਬਚ ਜਾਉ ਮਾਂਨ ਸਾਹਿਬ ਜੀ ਤੁਸੀਂ ਬਚਾ ਸਕਦੇ ਹੋ, ਸੁਖਬੀਰ ਬਾਦਲ ਸੁੱਖਾ ਤਾਂ ਖਤਮ ਹੋ ਗਿਆ ਜਿਸ ਦੇ ਸਾਲੇ ਮਜੀਠੀਆ ਨੇ ਨਸ਼ਾ ਪੰਜਾਬ ਵਿੱਚ ਫੈਲਾਇਆ ਹੈ

  • @sandhujatt602
    @sandhujatt602 2 หลายเดือนก่อน +9

    ਅਫਸਰ ਹੀ ਸਾਰਾ ਕੁੱਝ ਕਰਾਉਦੇ ਨੇ

  • @user-en1py2bv3m
    @user-en1py2bv3m 2 หลายเดือนก่อน +3

    ਮੁਲਾਜਿਮਾਂ ਦਾ ਡੀ ਏ ਬਕਾਇਆ 12% ਉਹ ਤੇ ਸਰਕਾਰ ਨੂੰ ਦਿਸਦਾ ਨੀ

  • @sanjeev9657
    @sanjeev9657 2 หลายเดือนก่อน +3

    ਇਨਕਮ ਟੈਕਸ ਵਿਭਾਗ ਸੁੱਤਾ ਪਿਆ
    ਕਰੋੜਾਂ ਰੁਪਏ ਦੀ ਟੈਕਸ ਚੋਰੀ ਰੋਜ਼ ਹੋ ਰਹੀ ਹੈ
    ਅਤੇ ਤੁਸੀਂ ਮੁਲਾਜਮਾਂ ਦੇ ਪਿੱਛੇ ਪਏ ਹੋਏ ਓ
    ਇਨਕਮ ਟੈਕਸ ਅਫਸਰਾਂ ਦੀ ਪੜਤਾਲ ਕਰੋ 3 ਸਾਲ ਵਿੱਚ ਇੱਕ ਵੀ ਕੇਸ ਨਹੀਂ ਫੜਿਆ❓❓❓❓❓❓

  • @jajbatan_di_duniya
    @jajbatan_di_duniya 2 หลายเดือนก่อน +5

    ਗੱਲਾਂ ਨਾਲ ਨਾ ਸਾਰੋ
    ਕੋਈ ਕਦਮ ਵੀ ਚੁੱਕੋ

  • @armaandeepsingh9673
    @armaandeepsingh9673 2 หลายเดือนก่อน +5

    ਮਾਨ ਸਾਹਿਬ,ਤੁਸੀਂ ਵੀ ਲੋਕਾਂ ਨੂੰ ਨਿਰਾਸ ਹੀ ਕੀਤਾ।

  • @kirpalsingh3639
    @kirpalsingh3639 2 หลายเดือนก่อน +1

    ਡੀ ਏ ਦੀਆਂ ਕਿਸ਼ਤਾਂ ਅਤੇ ਪੇ ਕਮਿਸ਼ਨ ਦੇ ਬਕਾਏ ਜਲਦੀ ਦਿਉ ਜੀ

  • @HarpreetKaur-cv1yz
    @HarpreetKaur-cv1yz 2 หลายเดือนก่อน +7

    ਰਾਘਵ ਚੱਢੇ ਤੇ ਵੀ ਕਾਰਵਾਈ ਕਰੋ ਕੰਵਰ ਸਰ ਦੱਸ ਰਹੇ ਹੈ।

  • @lakhasandhu04231
    @lakhasandhu04231 2 หลายเดือนก่อน +4

    ਅੱਧੀ ਪੰਜਾਬ ਪੁਲਿਸ ਆਪ ਚਿੱਟਾ ਲਾਉਂਦੀ ਆ ।

  • @gurpreetrandhawa2230
    @gurpreetrandhawa2230 2 หลายเดือนก่อน +15

    ਤੇਰੇ ਐਮ ਐਲ ਏ ਦਸਦੇ ਹਨ ਕਿ ਰਾਘਵ ਚੱਢਾ ਹੀ ਅੰਮ੍ਰਿਤਸਰ ਚ ਨਸ਼ਾ ਵਿਕਾ ਰਿਹਾ
    ਉਹ ਕਮੀਸ਼ਨ ਤੇਰੇ ਕੋਲ ਵੀ ਪਹੁੰਚਦਾ ਤਾਂ ਹੀ ਤੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਨਹੀਂ ਕੀਤੀ

    • @SukhdevSingh-el9vr
      @SukhdevSingh-el9vr 2 หลายเดือนก่อน

      Cm bhagwant maan ji zindabad ❤❤❤❤❤

  • @GurjantsinghChahal-zq3il
    @GurjantsinghChahal-zq3il 2 หลายเดือนก่อน +4

    ਮਾਨਸਾ, ਜਿਲੇ, ਵਿੱਚ, ਵੀ, ਸਖਤੀ, ਕੀਤੀ, ਜਾਵੇ

  • @kuldeepsinghchatha
    @kuldeepsinghchatha 2 หลายเดือนก่อน +2

    ਪਹਿਲ ਘਰ ਤੋਂ ਕਰ ਤੇਰੇ ਮੰਤਰੀ ਦਾ ਕੀ ਕਰੇਂਗਾ। ਉਹਨਾਂ ਨੂੰ ਬੁਲਾਇਆ ਨਹੀਂ। ਕਮਿਸ਼ਨ ਵਾਲਾ ਮੰਤਰੀ ਦਸ ਦਿਨ ਪਹਿਲਾਂ ਚੋਣ ਪ੍ਰਚਾਰ ਕਰਦਾ ਫਿਰਦਾ ਸੀ।ਬੀਬੀ ਮਾਣੂਕੇ ਦਾ ਕੀ ਕੀਤਾ।ਜਿਵੇਂ ਦਾ ਮੁਖੀ ਕਿਓਂ ਪੰਜਾਬ ਦਾ ਮੁਖੀ ਕਿਉਂ ਜੁੰਮੇਵਾਰ ਨਾ ਹੋਵੇ।ਦੇ ਤੂੰ ਸਟੇਜਾਂ ਤੇ ਡਿਗਦਾ ਫਿਰੇਂ ਗਾ ਲੋਕਾਂ ਨੂੰ ਕਿਵੇਂ ਰੋਕੇਗਾ। ਸਕਿਟਾਂ ਤੇ ਅਸਲੀਅਤ ਚ ਫਰਕ ਹੁਣ ਸਮਝ ਆ ਗਈ ਹੋਊ।

  • @preetBrarbahrinewala
    @preetBrarbahrinewala 2 หลายเดือนก่อน +2

    ਆਮ ਆਦਮੀ ਪਾਰਟੀ ❤❤

  • @ranveergamingyt1143
    @ranveergamingyt1143 2 หลายเดือนก่อน +6

    gappi gappi gappi gappi khud de leadra diya blue films baRe ki khyal hai tu te khud shraabi hai tu te tere mntri khud rishwat khor ne khud de andhar jhati mar tere tu vda girya koi ni

  • @harindersinghjohal835
    @harindersinghjohal835 2 หลายเดือนก่อน +1

    ਗਰਾਉਡ ਲੇਬਲ ਤੇ ਕੰਮ ਕਰਨਾ ਪੈਣਾ ਹੈ ਜੀ ਦੂਜੀਆਂ ਸਰਕਾਰਾਂ ਤੋ ਦੁੱਖੀ ਹੋ ਕੇ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਅੱਗੇ ਤੋ ਮੌਕਾ ਖੁਝਣ ਦਾ ਮੌਕਾ ਨਾ ਦਿਓ ਜੀ।

  • @GurmukhSingh-sm5hn
    @GurmukhSingh-sm5hn 2 หลายเดือนก่อน +2

    ਕੰਮ.ਆਪ.ਦੇ.ਲੀਡਰ. ਕਮਿਸਨ.ਤੇ.ਕਰਦੇ ਹਨ

  • @dycmmsignal2928
    @dycmmsignal2928 2 หลายเดือนก่อน +2

    ਅਗਲਾ 15 ਅਗਸਤ chandigarh ਵਿਚ ਮਨਾੳ

  • @harbanskaur2478
    @harbanskaur2478 2 หลายเดือนก่อน +3

    Mr Maan tuci sunde kisdi ho ????? Mere prvaar nu tuhade ik MLA ne barbad kr dita ,thane ne meri application bnd kr diti,63 saal di meri omer a tureya mere ton janda ni ,tenu ki pta beinsafi de dukh bande da vqt kina dukhdae hunda !!!!

  • @Jatt-sata
    @Jatt-sata 2 หลายเดือนก่อน

    ਪਹਿਲਾਂ ਆਪ,ਸ਼ਰਾਬ, ਛੱਡ, ਫਿਰ, ਚੰਗਾ, ਲਗਦਾ, ਬਿਆਨ, ਦਿੰਦਾ, ਚੰਗਾ, ਲਗਦਾ

  • @roshansharma8079
    @roshansharma8079 2 หลายเดือนก่อน +1

    ਮਾਨ ਸਾਹਿਬ ਨਾਪਾਕ ਗੱਠਜੋੜ ਨੂੰ ਤੋੜਨ ਲਈ ਕਦਮ ਅੱਗੇ ਵਧਾਏ ਜਾਣ ਬਹੁਤ ਜਰੂਰੀ ਹੈ ਲੰਬੇ ਸਮੇਂ ਤੋਂ ਮੰਗ ਉਠ ਰਹੀ ਹੈ ਵਿਚਾਰ ਨਿੱਜੀ ਹੋ ਸਕਦੇ ਹਨ ਨਾਪਾਕ ਗੱਠਜੋੜ ਤੋੜਨ ਬਿਨਾਂ ਕੁੱਝ ਨਹੀਂ ਹੋਵੇਗਾ ਵਿਸੇਸ਼ ਧਿਆਨ ਦੇਣ ਦੀ ਬਹੁਤ ਜਰੂਰਤ ਹੈ

  • @punjabi-vide2
    @punjabi-vide2 2 หลายเดือนก่อน

    ਪੱਕੇ ਵੀ ਕਰਦੋ ਜਿੰਨਾ ਨੂੰ 8 ਸਾਲ , 9ਸਾਲ ਹੋ? ਤਨਖਾਹ ਅੱਜ ਦੀ ਮਹਿਗਾਈ ਦੇ ਹਿਸਾਬ ਨਾਲ 11000ਨਾਲ ਨਹੀਂ ਸਰਦਾ

  • @bharpurjotsingh1093
    @bharpurjotsingh1093 2 หลายเดือนก่อน +1

    U are right sir

  • @user-qr3xr8rh2w
    @user-qr3xr8rh2w 2 หลายเดือนก่อน +1

    DA ਦੇ ਕੰਮ ਕਰਨਗੇ ਬਣਦਾ ਹੱਕ ਦੇਣ ਦਾ ਐਲਾਨ ਨਈ ਕਰਦੇ ਹੁਣ ਤੂੰ ਹੱਕ ਦੇ

  • @harjapsingh5915
    @harjapsingh5915 2 หลายเดือนก่อน

    Wao nice 👍❤

  • @jagroopsingh5602
    @jagroopsingh5602 2 หลายเดือนก่อน

    ਜੁਰਤ ਆਲਾ ਮੁੱਖ ਮੰਤਰੀ ਚਾਹੀਦਾ ਸਵ ਕੁਝ ਠੀਕ ਹੋ ਜਾਂਦਾ

  • @sukhdevsingh-ds5wj
    @sukhdevsingh-ds5wj 2 หลายเดือนก่อน +1

    GOOD job

  • @harjindersekhon9755
    @harjindersekhon9755 2 หลายเดือนก่อน

    good m. sahib

  • @chamkaursingh6931
    @chamkaursingh6931 2 หลายเดือนก่อน +7

    Hun ni GL bandi Jo marji kar le. Hun

    • @HARMANKHOKER
      @HARMANKHOKER 2 หลายเดือนก่อน

      Bnjo putt fikar na kr tu

    • @defencetyari7820
      @defencetyari7820 2 หลายเดือนก่อน +1

      Ki dsp,sp,ssp corruption ni karde?
      Revenue , health, transport department vich corruption ni chaldi ?
      Last 5years tu police department vich uniform allowance ni mila and salary vi ni mile last month Di
      Fr police corruption krni aa , tusi karvdo oh corruption

  • @gurcharanbrar3029
    @gurcharanbrar3029 2 หลายเดือนก่อน

    ਨਸ਼ੇ ਅਤੇ ਰਿਸ਼ਵਤ ਬਹੁਤ ਹੈ

  • @rachhpalsingh760
    @rachhpalsingh760 2 หลายเดือนก่อน +1

    Good cm sahab

  • @KirandeepSingh-jr9oi
    @KirandeepSingh-jr9oi 2 หลายเดือนก่อน

    ਦਾਰੂ ਵਾਲੇ ਠੇਕੇ ਵੀ ਬੰਦ ਕਰਵਾਓ ਪੰਜਾਬ ਵੀਚੋ ਮਾਨ ਸਾਹਿਬ

  • @billuteacher5768
    @billuteacher5768 2 หลายเดือนก่อน

    ਸਹੀ ਗੱਲ ਮਾਨ ਸਾਬ੍ਹ

  • @rattannain9014
    @rattannain9014 2 หลายเดือนก่อน

    Good man Sahab

  • @manjitsingh-px4yt
    @manjitsingh-px4yt 2 หลายเดือนก่อน +2

    ਭਗਵੰਤ ਮਾਨ ਜੀ ਕਰਮਚਾਰੀ ਤੇ ਪੈਨਸ਼ਨਰਾਂ ਦਾ66 ਮਹੀਨਿਆਂ ਦਾ ਬਕਾਇਆ ਤੇ 12% DA ਤੇ 244 ਮਹੀਨਿਆਂ ਦੇ DA ਦਾ ਬਕਾਇਆ ਰਹਿੰਦਾ ਦਿੳ। ਬਹੁਤ ਦੇ ਕਰ ਦਿੱਤੀ ਹੈ।

  • @michaeljackson6800
    @michaeljackson6800 2 หลายเดือนก่อน

    Very good cm saab

  • @sandhujatt1362
    @sandhujatt1362 2 หลายเดือนก่อน +1

    ਭੰਡ

  • @santokhsingh7168
    @santokhsingh7168 2 หลายเดือนก่อน

    ਵਧੀਆ ਸੋਚ ਇਥੇ ਜੀ

  • @SunilKumar-cm2qg
    @SunilKumar-cm2qg 2 หลายเดือนก่อน +1

    Avde MLA s nu keh sabb to vadde chorr ne

  • @Jasbirjazz
    @Jasbirjazz 2 หลายเดือนก่อน

    Kuver Vijay Partap the Grahmantri Maan Saab ji ❤

  • @luckeygarg9327
    @luckeygarg9327 2 หลายเดือนก่อน +3

    2 year da gap Mari Jada

  • @bittusarpnch4616
    @bittusarpnch4616 2 หลายเดือนก่อน

    ਦੇਖਿਆ ਕਿਸੇ ਨੇ ਅੱਜ ਤੱਕ ਐਸਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵਰਗਾ ਜੋ ਪੰਜਾਬ ਲਈ ਮਰਦਾ ਹੋਵੇ

  • @balramsawroopsingh970
    @balramsawroopsingh970 2 หลายเดือนก่อน +1

    Maan sahib MLA minister nu ve morning deo ki oh aap ve imandar nal km kran

  • @kishorikuthyal5702
    @kishorikuthyal5702 2 หลายเดือนก่อน

    पुलिस ही तो में हैं।

  • @reeshikv39
    @reeshikv39 2 หลายเดือนก่อน +1

    ਪੰਜਾਬ ਹੋਮਗਾਰਡ ਦਾ ਵੀ ਕਰਲਾ ਗਪੋੜੀਆ,,,,,,ਤੂੰ ਨੀ ਆਉਂਦਾ ਹੁਣ ਅਗਲੀ ਵਾਰ ਫਿਰ,,,,,

  • @sarabjitSingh-vd2lz
    @sarabjitSingh-vd2lz 2 หลายเดือนก่อน

    ਭਗਵੰਤ ਮਾਨ ਪੰਜਾਬੀ ਮੂਰਖ਼ ਨਹੀਂ ਹਨ । 2027 ਵਿੱਚ ਝਾੜੂ ਕੰਪਨੀ ਦਾ ਸਪੜਾ ਸਾਫ ਹੋਣੀਆਂ ਪਿਆ ਹੈ ।

  • @jasbirkaur7481
    @jasbirkaur7481 2 หลายเดือนก่อน

    Employees te pensioners de DA te pending arrear v release kro Sir. Sare theek ho jange.

  • @GurwinderSingh-up5ez
    @GurwinderSingh-up5ez 2 หลายเดือนก่อน

    ਅਕਾਲੀ ਤੇ congressiya ਦੇ ਹੀ ਕੰਮ ਕਰਦੇ ਅਫ਼ਸਰ

  • @user-yc8yu1ov7f
    @user-yc8yu1ov7f 2 หลายเดือนก่อน +1

    ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇੱਕ ਇਮਾਨਦਾਰ ਆਦਮੀ ਹਨ ਪਰ ਅਫਸਰਸ਼ਾਹੀ ਨੂੰ ਨੱਥ ਨਹੀ ਪਾਈ ਜਾ ਰਹੀ ਜੀ

    • @user-lv6ow6ye7k
      @user-lv6ow6ye7k 2 หลายเดือนก่อน +1

      Afser danger ne nath poun nu,nath ta leaders de pouni chahidi hai jehre halqe firde ne te harl harl karde rehnde ne.

    • @user-yc8yu1ov7f
      @user-yc8yu1ov7f 2 หลายเดือนก่อน

      @@user-lv6ow6ye7k ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਅਫਸਰ ਵੀ ਮਾੜੇ ਨਹੀ ਹੁੰਦੇ ਜੀ ਬਾਕੀ ਮੈ ਆਪ ਜੀ ਦੀ ਗੱਲ ਨਾਲ ਵੀ ਸਹਿਮਤ ਹਾਂ ਜੀ

  • @victormasih3785
    @victormasih3785 2 หลายเดือนก่อน +1

    Meter rider pakhay karo ho he warkar ne

  • @paramjitsinghgill2971
    @paramjitsinghgill2971 2 หลายเดือนก่อน +2

    Saal pehlan kar lende ji, kush hor MP ban jande ji

  • @funzone2629
    @funzone2629 2 หลายเดือนก่อน

    Child and women case pending from December 2023 .police arrested no body upto 23-6-24 .

  • @billuteacher5768
    @billuteacher5768 2 หลายเดือนก่อน

    👍🏻👍🏻

  • @RanjitSingh-xd6ji
    @RanjitSingh-xd6ji 2 หลายเดือนก่อน +1

    Kuchh nahi hona mann sabb

  • @devrajsharma9310
    @devrajsharma9310 2 หลายเดือนก่อน

    Suspend Nahin dismiss from service

  • @karamjitkaur4158
    @karamjitkaur4158 2 หลายเดือนก่อน

    Very good Cm Sahib ji 🙏

  • @Jatt-sata
    @Jatt-sata 2 หลายเดือนก่อน

    ਗਿਆ, ਟਾਈਮ

  • @sukhjindergill440
    @sukhjindergill440 2 หลายเดือนก่อน +2

    Maan Sahib Jihna nu Tusin rokan li keh Rahy ho ohi te vechan walyan naal milyay hoyey😊kiven rokogay

  • @TejiBoparai
    @TejiBoparai 2 หลายเดือนก่อน

    ਮਾਨ ਸਾਬ ਜਦੋਂ ਚੌਕੀਦਾਰ ਹੀ ਚੋਰ ਹੋਵੇ ਫਿਰ ਕੀ ਹੋ ਸਕਦਾ , ਉਲਟੀ ਵਾੜ ਖੇਤ ਨੂੰ ਖਾ ਰਹੀ ਹੈ

  • @ekamsingh7316
    @ekamsingh7316 2 หลายเดือนก่อน

    ਪੁਲੀਸ ਵਾਲੇ ਆਪ ਚੋਰ ਆ ਉ ਕੁਸ਼ ਨਹੀ ਕਰ ਸਕਦੇ

  • @Jatt-sata
    @Jatt-sata 2 หลายเดือนก่อน

    ਕਿਉਂ, ਗੱਪ ਮਾਰੀ ਜਾਨਾਂ,ਜਰ

  • @SunilKumar-cm2qg
    @SunilKumar-cm2qg 2 หลายเดือนก่อน +1

    Je koi mla Punjab da fadyya gya fir Punjab da chife minister jumuvaar hou

  • @BhupinderSinghmangtBhupi-mn7zb
    @BhupinderSinghmangtBhupi-mn7zb 2 หลายเดือนก่อน

    ਕਰਮਜੀਤ ਕਿਵੇਂ ਆ

  • @SureshKumar-qb9tw
    @SureshKumar-qb9tw 2 หลายเดือนก่อน +1

    Mann Sahib tare worker truck unions vich kive loka nu nashe te rate nal luti jande han ohna te control karla

  • @user-vr8hg5vt3w
    @user-vr8hg5vt3w 2 หลายเดือนก่อน

    ਹੁਣ ਕਹਿ ਰਹੇ ਹੋ ਮੁੱਖ ਮੰਤਰੀ ਬਣਦਿਆਂ ਹੀ ਇਹ ਕੰਮ ਸ਼ੁਰੂ ਕਰਨਾ ਸੀ

  • @crazykangff6337
    @crazykangff6337 2 หลายเดือนก่อน +1

    Mla,s nu v khicho koi kamm nhi ho reha sanaur halke ch

  • @amansingh-qw8ey
    @amansingh-qw8ey 2 หลายเดือนก่อน +1

    ਕੁੱਝ ਨਹੀਂ ਹੋਣਾ/ਕਰਨਾ , ਬਸ ਗੱਪਾਂ ਹੀ ਹਨ

  • @gurnamsingh7464
    @gurnamsingh7464 2 หลายเดือนก่อน +1

    Jumlewaj Sarkar aa

  • @Jatt-sata
    @Jatt-sata 2 หลายเดือนก่อน

    ਤੇਰੇ, ਲੀਡਰ,ਨਸ਼ਾ, ਸੱਟਾਂ, ਹਿੱਸਾ, ਲੈਂਦੇ ਨੇ

  • @raghvirsingh900
    @raghvirsingh900 2 หลายเดือนก่อน

    ਗੱਪੀ ਗਪ ਮਾਰ ਰਿਹਾ ਹੈ ਹੁਣ ਯਕੀਨ ਨਹੀਂ ਰਿਹਾ

  • @sarotamsingh6631
    @sarotamsingh6631 2 หลายเดือนก่อน

    Good

  • @kiranbehniwal3945
    @kiranbehniwal3945 2 หลายเดือนก่อน +1

    tere mantri tan khud rishawat lainde ne panda

  • @amrikdhoot7088
    @amrikdhoot7088 2 หลายเดือนก่อน

    Sarkari officers rishwat lay benna kam nahi kardey Tehsildar

  • @JaswantSingh-wg5cn
    @JaswantSingh-wg5cn 2 หลายเดือนก่อน

    CM sahib officers di chaploosi vicho bahr Aao Party ground level te khattm ho rahi hai sambal jao

  • @competition.concepts1438
    @competition.concepts1438 2 หลายเดือนก่อน

    Revenue ate Police vich sabto jyada corruption hai

  • @nkeshore1588
    @nkeshore1588 2 หลายเดือนก่อน

    Maan sab ,gal tan control vich nhi......step chuo

  • @BaldevSingh-yz3tr
    @BaldevSingh-yz3tr 2 หลายเดือนก่อน

    Bhagwant man jindabad jindabad

  • @RajeshKumar-sf3dt
    @RajeshKumar-sf3dt 2 หลายเดือนก่อน

    Mann sahib traffic police bahut corrupt h khas karke Ludhiana vich

  • @ajitsingh-cz1uc
    @ajitsingh-cz1uc 2 หลายเดือนก่อน

    Mulazma da d/a ve release karo 2 sal to napi bethe ho appe kam sahi ho javega sab to pehla tuhade he leader sifarsh karde ne.una de list mangva lavo.

  • @narinderpaul7185
    @narinderpaul7185 2 หลายเดือนก่อน

    Cm saab action laina kado jad Punjab de sare jawan mar gai phir thohade action da ki faida hona kise nu 😢😢

  • @SukhchainsinghChahal32
    @SukhchainsinghChahal32 2 หลายเดือนก่อน

    Sunam tehsil risbat da bolbala

  • @jatinderkaur8517
    @jatinderkaur8517 2 หลายเดือนก่อน +1

    Man sab main muda Nasha te rojgar hai dyan dewo derabassi halka m l a val vi dyan dewo

  • @varinderbhardwaj7559
    @varinderbhardwaj7559 2 หลายเดือนก่อน

    Mulajam da arrear do

  • @user-yn1kk5vp5k
    @user-yn1kk5vp5k 2 หลายเดือนก่อน

    Leader birthday te ghee bason paneer ta shad de nee

  • @baljindersinghbrar5138
    @baljindersinghbrar5138 2 หลายเดือนก่อน

    MLA kawar vijay nu manister bna. Ode ton kyo darde eadcated. Honestman

  • @baljindersingh-kh5oi
    @baljindersingh-kh5oi 2 หลายเดือนก่อน

    Tenu 2saal 3 mahiney ho jane a kita ta kuj v nahi sivaye dramebaazi de mata ji ta bhua ji to gift le gye tehsil Bhikhi distt mansa ch

  • @amriksingh4036
    @amriksingh4036 2 หลายเดือนก่อน

    ਤੂੰ ਸਣਾਈਆ ਮੁਲਾਜ਼ਮ ਸੁਣੀਆ।

  • @harihar3194
    @harihar3194 2 หลายเดือนก่อน

    Bina live sting operations de koi nahi sudhrega.

  • @amarnathsingla4172
    @amarnathsingla4172 2 หลายเดือนก่อน

    ਝੂਠ ਨਾ ਬੋਲੋ,

  • @SantokSingh-yu6jq
    @SantokSingh-yu6jq 2 หลายเดือนก่อน

    Maan Sahib ji SSAG.pls pay attention toward Government school education.performace of Government school teachers is very poor.students from 6th class to 12 th class don't know helping Verbs,form of verbs.Similiraly position in maths andpanjabi language is very poor.There is no teaching in Government schools while all are well paid pls pay attention toward Government schools.Thanks SSBHINDER An Economist and Advocate

  • @MagharsinghChumbar
    @MagharsinghChumbar 2 หลายเดือนก่อน

    Gaurav Pratap Vijay Pratap Mahadev Khushi Khushi Kar Do asaliyat ka so

  • @SukhveerSingh-yn4co
    @SukhveerSingh-yn4co 2 หลายเดือนก่อน

    Respected Maan saab outsourcing da v kuch krdo plg

  • @JaswantRai-fo2kr
    @JaswantRai-fo2kr 2 หลายเดือนก่อน

    Men bhi ek aplecation before one year koei sunwaei nahi aplecation education mantri ka office men hi side raddi wali tokri men hogi sarkar koei bhi ho enka pass only bhasion hai jo bolda hai kisi item ka hal nahi