ਪੰਜਾਬ ਪੁਲਿਸ ਦੇ 2 ਮੁਲਾਜ਼ਮਾਂ ਨੇ ਲੁੱਟਿਆ ਕਰੋੜਾਂ ਦਾ ਸੋਨਾ! | Sangrur

แชร์
ฝัง
  • เผยแพร่เมื่อ 12 ม.ค. 2025

ความคิดเห็น • 196

  • @preetsukh5294
    @preetsukh5294 ปีที่แล้ว +40

    ਸ਼ਾਬਾਸ਼ ਪੰਜਾਬ ਪिਲਸ ਦੇ ਏ ਲੋਕਾ ਦੇ ਰਾਖੇ ਨੇ
    ਏਨਾ ਨੂ ਰਾਸ਼ਟਰਪਤੀ ਵਲੋ ਚੋਰਚॅਕਰ ਨਾਲ ਸਨਮਾिਨਤ ਕਰਨਾ ਬਣਦਾ ਹੈ ਜੀ

  • @surindersingh22katoch99
    @surindersingh22katoch99 ปีที่แล้ว +51

    ਪੰਜਾਬ ਵਿਚ ਨਸ਼ਾ ਦੇ ਕਾਰੋਬਾਰ ਤੋਂ ਲੈ ਕੇ ਹੋਰ ਦੂਜੇ ਅਪਰਾਧਾਂ ਵਿਚ ਜਿਆਦਾਤਰ ਪੰਜਾਬ ਪੁਲਸ ਦੀ ਹੀ ਸ਼ਮੂਲੀਅਤ ਹੁੰਦੀ ਹੈ ਇਹ ਪੰਜਾਬ ਪੁਲਸ ਹੀ ਅਪਰਾਧਾਂ ਦੀ ਜੜ੍ਹ ਹੈ

  • @BhupinderSingh-gz7os
    @BhupinderSingh-gz7os ปีที่แล้ว +13

    ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ

  • @madanlal-qf9sh
    @madanlal-qf9sh ปีที่แล้ว +8

    AAP DI SARKAR ZINDABAAD PUNJAB POLICE ZINDABAAD ਇਸ ਤੋਂ ਵਧੀਆ ਸਰਕਾਰ ਅਤੇ ਪੰਜਾਬ ਪੁਲਿਸ ਹੋਰ ਹੋ ਹੀ ਨਹੀਂ ਸਕਦੀ ਘਟਨਾ ਵਾਪਰਨ ਤੋਂ ਛੇ ਸੱਤ ਘੰਟਿਆਂ ਦੀ ਅੰਦਰ ਅੰਦਰ ਸਾਰਾ ਸੋਨਾ ਰਿਕਵਰ ਕਰ ਲਿਆ ਗਿਆ ਅਜੇ ਅਕਾਲੀ ਕਾਂਗਰਸੀ ਕਹਿੰਦੇ ਹਨ ਕਿ ਪੰਜਾਬ ਦੇ ਹਾਲਾਤ ਮਾੜੇ ਹਨ l ਮਾੜੇ ਕਿਸ ਹਿਸਾਬ ਨਾਲ ਹਨ l ਮਾੜੇ ਤਾਂ ਪਹਿਲਾਂ ਸਨ l ਜਦੋਂ ਕੋਈ ਵੀ ਮੁਰਜਮ ਫੜਿਆ ਨਹੀਂ ਜਾਂਦਾ ਸੀ ਹੁਣ ਤਾਂ ਜਦੋਂ ਵੀ ਕੋਈ ਘਨਾ ਵਾਪਰਦੀ ਹੈ ਤਾਂ ਪੰਜਾਬ ਵਿੱਚ ਇੱਕ ਜਾਂ ਦੋ ਦਿਨ ਦੇ ਅੰਦਰ ਅੰਦਰ ਹੀ ਮੁਰਜਮ ਨੂੰ ਫੜ ਲਿਆ ਜਾਂਦਾ ਹੈ

  • @sonyfoujigurdaspur
    @sonyfoujigurdaspur ปีที่แล้ว +46

    ਮੁਜਰਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

    • @pirthipalsingh3341
      @pirthipalsingh3341 ปีที่แล้ว +2

      😊😊😊😊😊😊😊😊

    • @PuranSingh-wj2db
      @PuranSingh-wj2db ปีที่แล้ว

      ​@@pirthipalsingh3341😊😊😊😊😊😊😊😊😊😊😊😊😊😊😊😊😊😊😊😊😊😊😊😊

  • @msshergill1112
    @msshergill1112 ปีที่แล้ว +21

    ਏਨਾ ਨੂੰ ਡਿਸ ਮਿਸ ਕਰਕੇ ਜੇਲ ਭੇਜੋ ਲੱਖ ਲਾਹਨਤ ਏਨਾ ਦੇ ਬੜਾ ਨਾਂ ਰੋਸ਼ਨ ਕੀਤਾ ਏਨਾ ਨੇ ਪੰਜਾਬ ਪੁਲਿਸ ਦਾ

  • @jamesbond7011
    @jamesbond7011 ปีที่แล้ว +9

    ਬਹੁਤ vadiya ਕੰਮ ਕੀਤਾ ਪੰਜਾਬ ਪੁਲਿਸ ਨੇ ਆਪਣੀ ਜਾਨ ਤੇ ਖੇਡ ਕੇ ਚੋਰੀ ਕੀਤੀ ਏ ਕੋਈ ਮਾੜੀ ਮੋਟੀ ਗੱਲ ਥੋੜੀ ਆ

  • @Punjabithought33
    @Punjabithought33 ปีที่แล้ว +7

    ਲੁਟੇਰਿਆਂ ਨੇ ਸੋਚਿਆ ਕਿ ਸੋਨਾ ਦੋ ਨੰਬਰ ਦਾ ਹੋਵੇਗਾ ਕਿ ਕੋਈ ਕਾਰਵਾਈ ਨਹੀਂ ਹੋਣੀ ਪਰ ਸੋਨਾ ਇੱਕ ਨੰਬਰ ਦਾ ਹੋਣ ਕਰਕੇ ਕਾਰਵਾਈ ਹੋ ਗਈ ਨਾਲੇ ਜੈ ਜੈਕਾਰ ਹੋ ਗਈ ਚੋਰ ਤਾਂ ਜਨਮ ਜਾਤ ਤੇ ਹੀ ਸਾਰੀ ਪੁਲਿਸ

  • @GurdeepSingh-vm1vf
    @GurdeepSingh-vm1vf 6 หลายเดือนก่อน +1

    ਪੰਜਾਬ ਪੁਲਸ ਤਰੱਕੀ ਤੇ ਆ,ਆਂਡਿਆਂ ਤੋਂ ਸੋਨੇ ਤੇ ਆ ਗਈ

  • @SukhwinderSinghSukhwinde-tj6ij
    @SukhwinderSinghSukhwinde-tj6ij ปีที่แล้ว +10

    ਉਏ ਛੋਟੂ ਪੰਜਾਬ ਪੁਲਿਸ ਡਾਕੇ ਵੀ ਮਾਰ ਲੈਦੀ ਆ ਉਏ 😁😁😂😂🤣🤣😂

  • @ParamjitSingh-zd5mu
    @ParamjitSingh-zd5mu ปีที่แล้ว +30

    ਮੁੱਖ ਮੰਤਰੀ ਸਾਹਿਬ ਤੁਸੀਂ ਪੁਲੀਸ ਢੀਲੀ ਕਰ ਦਿੱਤੀ ਜੋ ਪੁਲੀਸ ਅਫਸਰ ਜਾਂ ਕਰਮਚਾਰੀ corruption ਜਾ ਲੁੱਟ ਖੋਹ ਕਰਦੇ ਹਨ ਉਨ੍ਹਾਂ ਨੂੰ ਡਿਸਮਿਸ ਕੀਤਾ ਜਾਵੇ ਹੁਣ ਤਾਂ ਵਾਰ ਹੀ ਖੇਤ ਨੂੰ ਖਾਣ ਲੱਗ ਪਈ ਹੈ

  • @Punjabithought33
    @Punjabithought33 ปีที่แล้ว +4

    ਪੂਰੇ ਪੰਜਾਬ ਦੀ ਬੇਇਜਤੀ ਕਰਵਾ ਦਿੱਤੀ ਇਨਾਂ ਨੇ ਹੁਣ ਤਾਂ ਹੱਦ ਦੀ ਲਾ ਦਿੱਤੀ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ ਪੰਜਾਬ ਵਿੱਚ

  • @manjinderdhillon2800
    @manjinderdhillon2800 ปีที่แล้ว +7

    ਇਹਨਾਂ ਕੰਜਰਾਂ ਦੀਆਂ ਸਕਲਾ ਲੋਕਾ ਨੂੰ ਦਿਖਾਇਆ ਕਰੋ

  • @jashpalsingh1875
    @jashpalsingh1875 ปีที่แล้ว +8

    Well-done pp
    ਦੁਨੀਆ ਦੀ ਸਭਤੋਂ ਗੰਦੀ ਪੁਲਸ

  • @KaramvirSingh-st3ux
    @KaramvirSingh-st3ux ปีที่แล้ว +9

    ਸਲਾਮ ਆ ਪੰਜਾਬ ਪੁਲਸ ਨੂੰ ❤ਧੰਨਵਾਦ ਕੈਨੇਡਾ ਤੋ

  • @paramjitsinghpamma6174
    @paramjitsinghpamma6174 ปีที่แล้ว +12

    ਖਾਖੀ ਕਰਦੀ ਰਾਖੀ🤗🤗🤗🤗

  • @yashwindersingh4145
    @yashwindersingh4145 ปีที่แล้ว +1

    ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਕੀ ਬਣੂ ਦੁਨੀਆਂ ਦਾ!

  • @sandhuprabh553
    @sandhuprabh553 ปีที่แล้ว +27

    ਹੁਣ ਕਿਉਂ ਚੀਕਾਂ ਮਾਰਦੇ ਹੋ ਇਨਾਂ ਪਾਪੀਆਂ ਨੂੰ 1984 ਵੇਲੇ ਦੀਆਂ ਸਰਕਾਰਾਂ ਨੇ ਹੀ ਵਰਦੀਆਂ ਦਿੱਤੀਆਂ ਹੋਈਆਂ ਨੇ

    • @robingarg577
      @robingarg577 ปีที่แล้ว

      Arre kehna kya chahte ho

    • @sandhuprabh553
      @sandhuprabh553 ปีที่แล้ว +2

      @@robingarg577 26 ਜਣਿਆਂ ਨੂੰ ਸਮਝ ਆ ਗਿਆ ਪਰ ਭਈਆ ਜੀ ਤੁਹਾਨੂੰ ਸਮਝ ਨਹੀਂ ਆਉਣੀ

    • @robingarg577
      @robingarg577 ปีที่แล้ว

      @@sandhuprabh553 🙏🙏

    • @sandhuprabh553
      @sandhuprabh553 ปีที่แล้ว +1

      @@robingarg577 🙏 jai shri Ram ji 🙏

    • @robingarg577
      @robingarg577 ปีที่แล้ว

      @@sandhuprabh553 jai Shri ram

  • @kashmirsingh8572
    @kashmirsingh8572 ปีที่แล้ว +21

    Sho ਲਾਓ ਦੋਨਾਂ ਨੂੰ

    • @SukhwinderSinghSukhwinde-tj6ij
      @SukhwinderSinghSukhwinde-tj6ij ปีที่แล้ว +1

      V Jii 😁😁😂😂👌👌

    • @SarbjitSingh-yg7bs
      @SarbjitSingh-yg7bs 5 หลายเดือนก่อน

      Teri 1/2 tole di Ring 💍💍 ✋ maar khoi hundi fer te tu v ni c 🫣⬇️ Police Administration di Kirpa kehna 🐕🤪🔔💺🦎👩🏿‍🦱

  • @BalkarSingh-ko2qy
    @BalkarSingh-ko2qy ปีที่แล้ว +12

    ਵਾਓ ਜੀ ਏਨਾ ਵੱਡਾ ਸੋਨੇ ਦਾ ਕਰਬਾਰ ਹੈ ਜੀ ਤੇ ਕੁੱਸ਼ ਸਕਾਊਰਟੀ ਨਾਲ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਏਸ ਦੇ ਨਾਲ ਕੋਈ ਹੋਰ ਚਾਈਦਾ ਸੀ

  • @KuldeepSingh-yt2fi
    @KuldeepSingh-yt2fi ปีที่แล้ว +8

    ਪਹਿਲਾਂ ਵੀ ਤੇ ਲੁੱਟਾਂ ਖੋਹਾਂ ਪੰਜਾਬ ਪੁਲਿਸ ਹੀ ਕਰਦੀ ਲੋਕਾਂ ਦਾ ਉਥੇ ਸਿਰਫ ਬਦਨਾਮ ਕਰਦੀ

  • @baljindershah9373
    @baljindershah9373 ปีที่แล้ว +6

    ਪੁਲਿਸ ਕੋਲ਼ੋਂ ਚੋਰ ਭੱਜ ਗਏ ਤੇ ਸੋਨਾ ਛੱਡ ਗਏ , ਬਹੁਤ ਵਧੀਆ ਡਰਾਮਾ !

  • @ParveenKumar-te8no
    @ParveenKumar-te8no ปีที่แล้ว +39

    ਪੁਲਸ ਚੋਰ ਹੈ😂😂😅😅😅😊😊😊

  • @kuljindersingh8567
    @kuljindersingh8567 ปีที่แล้ว +4

    ਪੰਜਾਬ ਪੁਲਸ ਜ਼ਿੰਦਾਬਾਦ ਪੰਜਾਬ ਪੁਲਸ ਤੇ mann ਹੈ ਕਿਉ ਕਿ ਸਾਡਾ ਮੁੱਖਮੰਤਰੀ ਮਾਨ ਹੈ ਸਾਡਾ ਗ੍ਰਹਿ ਮੰਤਰੀ ਵੀ ਮਾਨ ਹੈ

  • @sardarsaab1007
    @sardarsaab1007 ปีที่แล้ว +8

    ਲੁੱਟ ਖੋਹ ਨਸ਼ਾ ਕਰਈਮਨਲ ਸਭ ਪੁਲਿਸ ਦੇ ਜ਼ਰੀਏ ਹੀ ਹੁੰਦਾ ਹੈ ਜੇ ਕੋਈ ਲੁੱਟ ਹੁੰਦੀ ਵੀ ਹੈ ਤਾਂ ਪੁਲਿਸ ਬਰਾਮਦ ਵੀ ਕਰ ਲੈਂਦੀ ਹੈ ਪਰ ਪੂਰੀ ਚੀਜ਼ ਵਾਪਸ ਨਹੀਂ ਕਰਦੇ

  • @HarpalSingh-Aj-Ay
    @HarpalSingh-Aj-Ay ปีที่แล้ว +1

    ਇਹ ਤਾਂ ਫੜੇ ਗਏ ਹਨ ਪਰ ਕੲਈ ਏਖੈ ਜਿਹੇ ਕਾਰੇ ਕੀਤੇ ਜਵਾਨਾ ਨੇ

  • @manoharsingh-ms5jw
    @manoharsingh-ms5jw ปีที่แล้ว +1

    ਪੰਜਾਬ ਪੁਲਿਸ ਵੱਲੋਂ ਕੀਤੀ ਗਈ Crying😅 ਸ਼ਲਾਂਘਾ ਘੋਗ ਹੈ ਮੁਲਜਮ ਪੰਜਾਬ ਪੁਲਿਸ ਦੇ ਹਨ ਇਹਨਾਂ ਨੂੰ ਏਨੀ ਸਖ਼ਤ ਸਜ਼ਾ ਦਿਤੀ ਜਾਵੇ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀ ਹਰਕਤ ਕਰਨ ਦੀ ਕੋਈ ਹਿੰਮਤ ਨਾਂ ਕਰੇ ਭਾਵੇਂ ਕੋਈ ਮੁਲਾਜਮ ਹੋਵੇ ਜਾਂ ਆਮ ਨਾਗਰਿਕ l

  • @bhagatakoi6783
    @bhagatakoi6783 ปีที่แล้ว

    Sabaas bhai

  • @balwindersinghjattana5770
    @balwindersinghjattana5770 ปีที่แล้ว +9

    ਖੁਸਖਬਰੀ ਆਡੇ ਮੀਟ ਸਬਜੀ ਅੰਬ ਚਾਹ ਰੋਟੀ ਦਾਰੂ ਅੰਬ ਕੇਲੇ ਨਾਰੀਅਲ ਚੋਰ ਤੋ ਬਾਅਦ ਸੋਨਾ ਚੋਰ

  • @iqbalmalhans8417
    @iqbalmalhans8417 ปีที่แล้ว +1

    Fast and appreciable action of policy. Thank police party.

  • @GurmanSidhu-b4c
    @GurmanSidhu-b4c ปีที่แล้ว +5

    ਪੰਜਾਬ ਪੁਲਸ ਦੇ ਹੁੰਦਿਆ ਚੋਰਾਂ ਨੂੰ ਕਸਟ ਕਰਨ ਦੀ ਲੋੜ ਨਹੀਂ।

  • @gurjindersingh956
    @gurjindersingh956 ปีที่แล้ว +5

    ਜੇ ਇਹ ਸੁਧਰ ਜਾਂ ਤਾਂ ਕੋਰਟ ਕਚਹਿਰੀਆਂ ਬੰਦ ਹੋ ਜਾਣ ਬਾਕੀ10% ਇਮਾਨਦਾਰ ਅਫਸਰ ਵੀ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦਾ ਡਰ ਹੈ ਓਹਨਾ ਦੀ ਔਲਾਦ ਵੀ ਸੁਖੀ ਰਹਿੰਦੀ ਹੈ

  • @JagmohanSinghSidhu-m5n
    @JagmohanSinghSidhu-m5n ปีที่แล้ว +3

    ਪੁਲਸ ਹੀ ਕਰੋਦੀ ਆ ਤੇ ਮਰਬਾਓਦੀ ਅ

  • @kulwindersingh-dh1hq
    @kulwindersingh-dh1hq ปีที่แล้ว +1

    ਹੁਣ ੳ ਜਵਾਨ ਅਨਪਛਾਤੀ ਪੁਲਿਸ ਹੋ ਜਾਣਗੇ

  • @chdcrimesafar
    @chdcrimesafar ปีที่แล้ว

    Bhot bhot vdaiya 😊

  • @vikysidu4775
    @vikysidu4775 ปีที่แล้ว +6

    Proud aa Punjab Police te high level te work kr rehe aa 💖

  • @bikkersingh2435
    @bikkersingh2435 8 หลายเดือนก่อน

    Good work ji

  • @Rajkumar10101
    @Rajkumar10101 ปีที่แล้ว +9

    ਕੀ ਬਣੂ ਪੰਜਾਬ ਦਾ 🤔😱

  • @GurtejSingh-zs7zd
    @GurtejSingh-zs7zd 7 หลายเดือนก่อน

    Waheguru ji

  • @GurjeetSingh-dd5ut
    @GurjeetSingh-dd5ut ปีที่แล้ว +1

    ਸੀ ਐਮ ਮਾਨ ਸਾਹਿਬ ਜੀ, ਤੁਹਾਨੂੰ ਬਹੁਤ ਵਾਰ ਕਿਹਾ ਕਿ ਜੇਕਰ ਪੁਲਿਸ ਨੂੰ ਕੰਟਰੋਲ ਕਰ ਲਵੋ। ਤਾਂ ਪੰਜਾਬ ਦੇ ਹਲਾਤ ਸੁਧਰ ਸਕਦੇ ਹਨ।

  • @ParveenKumar-te8no
    @ParveenKumar-te8no ปีที่แล้ว +7

    ਆਮ ਲੋਕਾਂ ਨੂੰ ਨਾਕੇਆ ਤੇ ਵੀ ਬਚ ਕੇ ਰਹਿਣਾ ਪਉ।😮ਹੁਣ ਬਚਾਅ ਵਾਸਤੇ ਇਹ ਨਾ ਕਹੇ ਦੇਣ ਕਿ ਵਿਸਫੋਟ ਦਾ ਸ਼ੱਕ ਸੀ ਤਾਂ ਦੇ ਕੇ ਭੱਜੇ ਸੀ।

  • @harbansrahanoo6310
    @harbansrahanoo6310 ปีที่แล้ว

    Great punjab police

  • @amriksingh9589
    @amriksingh9589 ปีที่แล้ว

    ਮੇਨੂੰ ਤਾ ਲੱਗਦਾ ਹੈ ਇਹ ਪੁਲਿਸ ਮੁਲਾਜ਼ਮ ਭਗਵੰਤ ਮਾਨ ਦੀਆਂ ਪੁਰਾਣੀਆਂ ਰੀਲਾ ਨੂੰ ਸੀਰੀਅਸ ਲੈਣ ਲੱਗ ਪਏ ਜਦੋਂ ਭਗਵੰਤ ਮਾਨ ਪੁਲਿਸ ਦੇ ਰੋਲ ਵਿੱਚ ਲੋਕਾਂ ਦੀ ਰੇਲ ਬਣਾ ਕੇ ਜੇਬ ਗਰਮ ਕਰਦਾ ਸੀ

  • @ParamjitSingh-zd5mu
    @ParamjitSingh-zd5mu ปีที่แล้ว +4

    ਇਹ ਥਾਣਾ,,ਚੌਂਕੀਆਂ, ਨਾਕਾਬੰਦੀ ਤੋਂ ਬਿਨਾਂ ਛੁੱਟੀ ਫਰਲੋ ਮਾਰਦੇ ਹਨ ਇਨਾਂ ਤੇ ਨਿਗਰਾਨੀ ਰੱਖਣ ਦੀ ਲੋੜ ਹੈ

  • @RAMKUMAR-ej3wc
    @RAMKUMAR-ej3wc ปีที่แล้ว

    punjab police has done good job . great

  • @amriksingh4036
    @amriksingh4036 8 หลายเดือนก่อน

    ਕਦੋਂ ਦੀ ਖਬਰ ਹੈ।ਮੁਲਾਜ਼ਮਾ ਦੀ ਬਰਦੀ ਤੋਂ ਵਾਰਦਾਤ ਸਰਦੀਆਂ ਦੀ ਹੈ।ਗਰਮ ਬਰਦੀ ਮੁਲਾਜ਼ਮਾਂ ਨੇ ਪਾਈ ਹੋਈ ਹੈ
    ।ਦਿਖਾ ਹੁਣ ਰਹੇ ਹਨ।

  • @birbalsingj7609
    @birbalsingj7609 ปีที่แล้ว

    Shabash jindabad Punjab

  • @kamaljeetgrewal2479
    @kamaljeetgrewal2479 ปีที่แล้ว

    Good

  • @bsingh9752
    @bsingh9752 7 หลายเดือนก่อน +1

    Yah police wale bhaje nahi hai balkay bhajae gaye lag rahe hai.pura enquiry kar sach samne ana chahiye 🙏

  • @karamjitgillgill2480
    @karamjitgillgill2480 ปีที่แล้ว

    Good 👍 job Punjab police

  • @gursharansinghgrover2166
    @gursharansinghgrover2166 ปีที่แล้ว

    Punjab police is doing good job these days.

  • @JasbirSingh-wj9qm
    @JasbirSingh-wj9qm ปีที่แล้ว +2

    Very bad ,shame- shame.

  • @hardeosingh3215
    @hardeosingh3215 ปีที่แล้ว

    Good work pb police.

  • @sandhuvlogs9293
    @sandhuvlogs9293 ปีที่แล้ว

    ਦਸ ਦਿਓ ਦਸ ਦਿਓ ਚੋਰਾਂ ਨੂੰ ਕੇ gps ਸਿਸਟਮ ਨੂੰ ਦੇਖ ਕੇ ਸੁੱਟ ਦਿਆ ਕਰੋ ਤੇ ਫਿਰ ਹੀ ਚੋਰੀ ਕਰਿਆ ਕਰੋ

  • @Smart-One
    @Smart-One ปีที่แล้ว +4

    Man is made of mistakes. Greed is natural human's habit.
    They were not on duty.

  • @partapvirk2136
    @partapvirk2136 ปีที่แล้ว

    Salute to Sangrur Police.

  • @ranranjit237
    @ranranjit237 ปีที่แล้ว +2

    ਇਹਨਾਂ ਪੁਲਿਸ ਮੁਲਾਜ਼ਮਾਂ ਲੁਟੇਰੇਆ ਨੂੰ ਡਿਸਮਿਸ ਕਰਕੇ। ਰਾਸ਼ਟਰਪਤੀ ਮੈਡਲ ਦਿਤਾ ਜਾਵੇ। ਨਾਲ ਹੀ ਉਮਰ ਕੈਦ ਕੀਤੀ ਜਾਵੇ

  • @shamverinderpaul9492
    @shamverinderpaul9492 ปีที่แล้ว

    P p jindabad

  • @SatnamSingh-zk4ce
    @SatnamSingh-zk4ce ปีที่แล้ว +1

    V good police officer salute a

  • @tarloksinghpunia7888
    @tarloksinghpunia7888 ปีที่แล้ว

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਗੋਲਡੀ ਵਾਰੇ ਕੋਈ ਵੀਡਿਔ ਬਣਾਇਆ ਜਾਵੇ ਧਨਵਾਦ ਸਹਿਤ

  • @amarjitbrar6938
    @amarjitbrar6938 ปีที่แล้ว +1

    ਪੁਲਿਸ ਵਾਲੇ ਜਾਂ ਡਿਊਟੀ ਕਰ ਲੈਣ ਜਾਂ ਲੁੱਟਾਂ ਖੋਹਾਂ ਕਰ ਲੈਣ। ਪੁਲਿਸ ਦੀ ਵਰਦੀ ਦਾਗ਼ਦਾਰ ਹੋਗਈਹੈ।

  • @parampandher325
    @parampandher325 ปีที่แล้ว +1

    Punjab poloce alwaes chore

  • @chamkaursingh8179
    @chamkaursingh8179 ปีที่แล้ว

    ਪਹਿਲਾ ਜਾਖਲ ਵੀ ਭੈਣ ਗੜਾਈ ਸੀ।

  • @tarloksinghpunia7888
    @tarloksinghpunia7888 ปีที่แล้ว

    ਇਸ ਗੂਡੇ ਗੋਲਡੀ ਸੂਖਵੀਦਰ ਸਿੰਘ ਦੌ ਲੱਖ ਰੁਪਏ ਮੰਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਖਰੜ ਗੂਲ ਮੋਹਰ

  • @pb-xd1es
    @pb-xd1es ปีที่แล้ว

    ਬਨੂੜ ਪੂਲੀਸ ਨਸੈ ਦੈ ਖਿਲਾਪ ਕੂਛ ਨਿ ਕਰ ਦੀ ਪਹੈਲੈ ਪੂਲਿਸ ਤੈ ਕਰ ਵਾਈ ਹੋਵੈ

  • @rajpalsingh6370
    @rajpalsingh6370 ปีที่แล้ว

    Hmeshan hi aahi krtoot hundi, police wale officer di,chahe Raid Hove, chahe tlashi Hove chahe hundi da case Hove

  • @amarjitsingh2775
    @amarjitsingh2775 ปีที่แล้ว +5

    ਗੋਲੀ ਮਾਰ ਦੋ

  • @PreetLove07
    @PreetLove07 ปีที่แล้ว +2

    Chor mehkmaa

  • @RajuBhullar2145
    @RajuBhullar2145 ปีที่แล้ว

    dhoom 5

  • @Vijay-sj8wf
    @Vijay-sj8wf 8 หลายเดือนก่อน

    Lutaria nu farn lai punjab police nu slam

  • @sahabsingh1979
    @sahabsingh1979 ปีที่แล้ว

    Jo Sahi hai malazam unha Veera nu Dil toh salute.
    Unha they parivaar nu waheguru hamesha khush Rakhn

  • @sahabsingh1979
    @sahabsingh1979 ปีที่แล้ว

    Jo police Theh members ne Shamil unha nu moke teh hi dismiss for service hona Chahiye
    Saath hi ohh mulajam jina ne inhi mehnat kiti hai ohh tarif teh kabil ne
    Meri aur toh salute unha police members nu

  • @tarsemlal9356
    @tarsemlal9356 ปีที่แล้ว

    Wah ji wah

  • @GurmelSingh-qx8er
    @GurmelSingh-qx8er 7 หลายเดือนก่อน

    What You Will Do When There Is No Action/ Complaint Against Police Will Be Consider In Honourable Court Also According To New Rules As The Video's Are Coming In Social Media? Who Will Control On Corruption And Crimes In Police Department For The Sake Of Justice?

  • @Godofwar-fw1lu
    @Godofwar-fw1lu ปีที่แล้ว +2

    2 kodee kee Punjab police 😂😂😂

  • @DaljitSingh-xn9ux
    @DaljitSingh-xn9ux ปีที่แล้ว

    ENCOUNTER THE BLACK
    SHEEPS OF POLICE

  • @rameshkumar-tr2gj
    @rameshkumar-tr2gj ปีที่แล้ว

    panjab police bahut badiya kam kardi hai
    kaliya paidha jrure farnia pengiya

  • @Humanity-r1p
    @Humanity-r1p ปีที่แล้ว +4

    Police chor 😂 mantri comedian janta Berojgaar nashe da Kala Bzaar
    Gangster jindawaad
    Eh Mera nwa punjab 😢

  • @RajpalSingh-jz3dj
    @RajpalSingh-jz3dj ปีที่แล้ว

    Waheguru mehar kre veer ji

  • @gurjeetsinghcheema9275
    @gurjeetsinghcheema9275 ปีที่แล้ว

    hun gold police kol rehna te hun court de chakr kado apna gold len lyi

  • @MalwaJatt-o4s
    @MalwaJatt-o4s ปีที่แล้ว

    😂😂 ਦੇਖੋ ਭਾਈ ਆ ਹੈ ਬਦ ਲਾ AAP party da 😂😹😹

  • @singhharpreet8594
    @singhharpreet8594 ปีที่แล้ว +1

    Jo recover kita ohh genuine aa oh v check karwa lo

    • @daljeetsingh9255
      @daljeetsingh9255 ปีที่แล้ว

      Recovery asli hoi pr agge police ki pesh krdi a oh chack krna chahida

  • @RavinderKumar-r9k
    @RavinderKumar-r9k ปีที่แล้ว +1

    Pehle te chlaan kattan lge lut de c hun 😂😂😂😂😂

  • @harman_studio99
    @harman_studio99 ปีที่แล้ว +2

    ਪੱਤਰਕਾਰਾ ਤੂੰ ਵੀ ਲਾਈਨਾਂ ਤੋਂ ਪਰੇ ਹੋ ਜਾ

  • @kamaljeet4857
    @kamaljeet4857 ปีที่แล้ว

    Ulti baad khet ko khaae Vali kahavat sach hon lag pai.

  • @malkiatsinghsingh8329
    @malkiatsinghsingh8329 ปีที่แล้ว

    😂😂😂😂😂😂😂😂😂😂😂😂

  • @RajvirSingh-qm6eo
    @RajvirSingh-qm6eo ปีที่แล้ว

    Shame

  • @ranranjit237
    @ranranjit237 7 หลายเดือนก่อน

    ੮੦ ਪਰਸੈਂਟ ਇਹ ਲੂਟੇਰੇ ਹ੍ਰਨ

  • @Harmuthkuthanapalithi
    @Harmuthkuthanapalithi ปีที่แล้ว

    Only badal

  • @gurpreetnanglan373
    @gurpreetnanglan373 ปีที่แล้ว

    😅 Baki police station ch looti jande a😂😂

  • @RavinderKumar-r9k
    @RavinderKumar-r9k ปีที่แล้ว

    Sari umar noukri kar k ki milna c. Iko jhtke ch crorepati 😂😂😂😂😂🎉🎉🎉🎉🎉

  • @satwinderkaur1692
    @satwinderkaur1692 ปีที่แล้ว

    Changa ho Gia sarkar kol tan Pensiners waste paise hai nahi

  • @toniverma2389
    @toniverma2389 ปีที่แล้ว

    Abohar da hai police mulazim

  • @surjitsingh895
    @surjitsingh895 ปีที่แล้ว

    Amm public nall hoe vardat ta ta trace nahe hunde kee aho jihe log tuhade khass ne

  • @JasmineRajput-sl5er
    @JasmineRajput-sl5er ปีที่แล้ว +1

    😱😱

  • @AmarjitSingh-fd7jc
    @AmarjitSingh-fd7jc ปีที่แล้ว +2

    Olti wad keht ko kahe fir loka da ke bnoga

  • @MrXYZ-eq7zi
    @MrXYZ-eq7zi ปีที่แล้ว +3

    ਸਭ ਤੋਂ ਵਡੇ ਚੋਰ, ਡਰੱਗ ਪੈਡਲਰ, ਠੱਗ ਇਹੀ ਲੋਕ ਹਨ।

  • @ManjitSingh-r1z
    @ManjitSingh-r1z 7 หลายเดือนก่อน

    Asa no gall nhy karne nahy aondi.nahy

  • @SukhwinderSingh-ux7vh
    @SukhwinderSingh-ux7vh ปีที่แล้ว +1

    Aap bhajay a police nai

  • @hellowrld2511
    @hellowrld2511 ปีที่แล้ว

    Our country is great if police is doing this then no point of catching chor , there is no law in order.