Sir tusi o sakshiyat ho jehri parmatma ne aap apni hathi banai hovegi … asi khushnaseeb aa jo asi apnian akhan naal kudrat de banaye insaan nu dekh rahe aa… thanx a lot sir
What's impressive is not just the poems itself, but the way it has been delivered. Delivering his creation to the whole world in 6 days in such an impactful way is stunning. Also great to see that he was actually reciting to an elite audience which glorified the emotions of poetry to manyfold.
Punjabi poetry ❤ .... Insaan ko insaniyat or uss insaan ki masoomiyat ko barkaraar rkhna chahiye .. apki poetry sbko ek alg soch tak le k jaayegei ... insaaniyat ko jagaayegi.. god bless you sir ❤ thankyou so much lots of love from Himachal Pradesh ❤
Sir G, Aslam o alaikum Samaj Na Away Menu Tawanu Ki kawaan.❤ Mehram Dil da Akhaan ke Sartaaj Kanwaan.❤ Wekhay Ishq Bazar, janday kayien Lakh, 100 ty Hazaar gya.❤ Ohh Nai Mur ke Wapis Aya Koi, Ban ke Sartaaj Jya.❤ Sarkaar Apki Shairy ko Insha Allah Main Rang Bakhshu Ga Apki Dua our apke sath se.Bara dil karta hai ap mere pass yan main apke pass hota...❤❤❤ Gal Jadon V Main puchi koi Yar Nu. 🤲 Suneha har Vari de Janda ay Sartaaj Nu.🌹 Pala howay us mayi de laal Da , Ohh jera tooty Dilaan nu pya Sambalda. ❤ Hanji kaise hain abi yeh dil ki baat thi , yar ....,........😢😢😢😢😢❤❤❤❤❤❤chalo koi nai ... Jera Zakham Dilbar Yar deway. Us Zakham ty Marham Lai Da Nai ❤❤ Allah kary kity menu tu mil panwain , Mere Dil di kahani Mukamil kar denwain.🎉🎉🎉I love you Brother Main Sochta jab ap poetry Bolo Song main pass betha hoyun Apke Phir Us Se Baat karne Ka Maza Aye Ga ,, Nai milta koi B Ahlay Nazar jo Baat kar paye mun se apke ilawa ....❤❤❤❤❤❤muje pata hai apne muje reply nai karna ..😅😢😢❤❤❤🎉😂 Whatsap 03456495849

ਸੁਣ ਕੇ ਸਾਰਾ ਅੰਦਰ ਰੌਸ਼ਨ ਰੌਸ਼ਨ ਹੋ ਗਿਆ
ਸਦੀਆਂ ਦਾ ਹਨੇਰਾ 47 ਮਿੰਟਾਂ ਚ ਦੂਰ ਹੋ ਗਿਆ
7 ਦਸੰਬਰ ਦਾ ਇਹ ਦਿਨ ਸੋਹਣਾ ਚੜ੍ਹ ਗਿਆ
ਸੱਤ ਕਵਿਤਾਵਾਂ ਦੇ ਰੂਬਰੂ ਕਰ ਗਿਆ
ਸਦਕੇ ਮੈਂ ਜਾਵਾਂ ਐਸੇ ਫ਼ਨਕਾਰ ਦੇ
ਲੱਖਾਂ ਸ਼ੁਕਰਾਨੇ ਡਾ. ਸਤਿੰਦਰ ਸਰਤਾਜ ਦੇ 🤍
Sluit u sir
Rare u
❤
whah whah kya baat ha
Wawaeawa😂
ਇਕ 16 ਸਾਲ ਦੀ ਕੁੜੀ ਜਿਹਨੂੰ ਸ਼ਾਇਰੀ ਬਹੁਤ ਪਸੰਦ ਹੈ , ਸਰਤਾਜ ਵੀਰ ਜੀ ਤੁਹਾਡੀ ਸ਼ਾਇਰੀ ਉਹਦਾ ਦਿਲ ਮੋਹ ਲੈਂਦੀ ਹੈ । ਅੱਜ ਦੇ ਗਾਣੇ ਮੈਨੂੰ ਓਨੇ ਚੰਗੇ ਨੀ ਲੱਗਦੇ ਜਿੰਨੀ ਤੁਹਾਡੀ ਸ਼ਾਇਰੀ । ਇਦਾਂ ਹੀ ਸ਼ਾਇਰੀ ਜਾਰੀ ਰੱਖਿਓ ਤਾਂ ਜੋ ਅੱਜ ਦੇ ਬੱਚੇ ਅਸੀਂ ਅਸਲੀ ਕਲਾ ਨਾਲ ਰੂਬਰੂ ਹੋ ਸਕੀਏ ।❤❤
ਸ਼ੋਰ ਸ਼ਰਾਬੇ ਨੂੰ ਪਸੰਦ ਕਰਣ ਵਾਲੇ ਮਾਹੌਲ ਚ ਸਰਤਾਜ ਨੂੰ ਬੱਚੇ ਸੁਣ ਰਹੇ ਮਾਣ ਹੈ ਤੁਹਾਡੇ ਤੇ।❤
ਕੋਈ ਸ਼ਬਦ ਇਹਨਾਂ ਕਵਿਤਾਵਾਂ ਬਾਰੇ❤❤
Acha good
ਚੰਗੀ ਕਿਤਾਬ ਜਿਹਾ ਰੁਤਬਾ ਰੱਖ
ਕੋਈ ਇੱਕ ਵਾਰ ਪੜੇ ਤੇ ਫਿਦਾ ਹੋ ਜਾਏ
ਕਿਆ ਬਾਤ ਆ
@windersingh9211 ਸ਼ੁਕਰੀਆ ਜੀ👏🏻🌹💐
ਬਾਕਮਾਲ 🥰
@arunsaggu840 ਸ਼ੁਕਰੀਆ ਜੀ👏🏻🌹💐
ਮੇਰਾ ਬਾਪੂ ਦੱਸਦਾ ਹੁੰਦੈ , ਕਿ ਜਦ ਪੁਰਾਣੇ ਸਮਿਆਂ ਵਿੱਚ ਸ਼ਾਇਰ ਕਵਿਤਾਵਾਂ ਸੁਣਾਉਂਦੇ ਤਾਂ ਕੰਧਾਂ ਉੱਪਰ ਦੀਵੇ ਬਲਣ ਲੱਗ ਜਾਂਦੇ ਸੀ, ਮੀਂਹ ਪੈਣ ਲੱਗ ਜਾਂਦਾ ਸੀ , ਪਰੀਆਂ ਆਪ ਸੁਣਨ ਲਈ ਧਰਤੀ 'ਤੇ ਆਉਂਦੀਆਂ ਸੀ । ਅੱਜ ਜਦ ਤੁਹਾਨੂੰ ਸੁਣਿਆ ਤਾਂ ਸਭ ਸੱਚ ਹੋ ਗਿਆ, ਸੱਤ ਕਵਿਤਾਵਾਂ ਸੁਣਦਿਆਂ ਮੇਰੇ ਅੰਦਰ ਰੂਪੀ ਕਮਰੇ ਵਿਚ ਚਾਨਣ ਫੈਲ ਗਿਆ , ਮੇਰੇ ਦਿਲ ਦੀਆਂ ਤਰਬਾਂ ਨੂੰ ਛੇੜ ਗਿਆ ! ਸੋਹਣਾ ਸ਼ਾਇਰ ਹੱਸ-ਹੱਸ ਦਰਦ ਸੁਣਾ ਰਿਹਾ ਸੀ , ਚਿਹਰਾ ਉਸਦਾ ਬਿਰਹੋਂ ਹੁਸਨ ਦਿਖਾ ਰਿਹਾ ਸੀ । ਪਿਆਰੇ ਸ਼ਾਇਰ ਤੇਰੇ ਹਰ ਲਫ਼ਜ਼ ਨੇ ਕੀਲ ਕੇ ਰੱਖ ਦਿੱਤਾ,,, ਤੁਸੀਂ ਐਨੀ ਗਹਿਰਾਈ ਵਿੱਚ ਉਤਰ ਕੇ ਲਿਖਿਆ ਹੈ ਕਿ ਜਦ ਮੈਂ ਉਸਨੂੰ ਉਸ ਪੱਧਰ ਉੱਤੇ ਜਾ ਕੇ ਸੁਣਿਆ ਤਾਂ ਦਿਲ ਵਾਹ! ਵਾਹ! ਕਰਨ ਲੱਗ ਗਿਆ , ਮੈ ਸੱਚਮੁੱਚ ਮੇਰੇ ਘਰ ਦੀਆਂ ਕੰਧਾਂ ਉੱਪਰ ਦੀਵੇ ਬਲਦੇ ਦੇਖੇ, ਮੈਂ ਰੂਹਾਂ ਨੂੰ ਇੱਕਮਿਕ ਹੋ ਕੇ ਤੁਸਾਂ ਨੂੰ ਸੁਣਦੇ ਵੇਖਿਆ , ਨਜ਼ਮਾਂ ਦੇ ਇਸ ਤੋਹਫ਼ੇ ਲਈ ਤਹਿ ਦਿਲੋਂ ਸ਼ੁਕਰਾਨੇ ! ... ਤੁਹਾਡੀ ਪਾਕ ਕਲਮ ਨੂੰ ਦੁਆਵਾਂ! .... ਸ਼ਾਲਾ ਜੁਗ ਜੁਗ ਜੀਵੇ....! ❤️🤗🥰.......
❤❤❤❤❤
ਮੀਂਹ ਆਇਆ ਲੈ ਅੱਜ
❤
Tusi app v shyar ho
ਜਿੰਨੀ ਸੋਹਣੀ ਸ਼ਾਇਰੀ ਏ, ਓਨੀ ਸੋਹਣੀ ਹੀ ਤੁਸੀਂ ਦਾਦ ਦਿੱਤੀ ਏ 🥰 ਬਾ-ਕਮਾਲ ।
ਇਸ ਸਮੇਂ…ਸਰਤਾਜ ਵਰਗੀ ਪੰਜਾਬੀ ਵਿੱਚ ਕੋਈ ਕਲਮ ਨਹੀ!
🙏🏻
ਕਲਮ ਹਰਮਨਜੀਤ ਜੀ ਦੀ ਰਾਣੀ ਤੱਤ ਮਨਪ੍ਰੀਤ ਜੀ ਦੀ ਆਵਾਜ਼ ਵਿੱਚ.....
Harmanjeet
Ek di tareef Karan lai dujeyan nu nakhend nahi karida.😊
ਖੁੱਦ ਸਰਤਾਜ ਭਾਜੀ ਹਰਮਨਜੀਤ ਨੂੰ ਪਸੰਦ ਕਰਦੇ ਤੇ ਪੜਦੇ
Kohinoor e Punjabi boli Dr Satinderpal Singh Sartaaj 🙏🙏🙏🙏🌹🌹🌹🌹
ਸੁਰਾਂ ਦਾ ਸਰਤਾਜ ਤੂੰ,
ਸ਼ਾਇਰੀ ਦਾ ਅਗਾਜ ਤੂੰ !
ਅੰਦਰ ਜੋ ਲਕੋਈ ਰੱਖੇ
ਬਹੁਤੇ ਗਹਿਰੇ ਰਾਜ਼ ਤੂੰ !
ਰਣਜੀਤ ਸ਼ਬਦ ਜਾਲ਼ ਨਾਲ
ਪਾਏਂ ਪਰਦਾ," ਢੱਕਣ ਲੱਗਾ ਪਾਜ ਤੂੰ !
ਖੂਬ ਜੀਉ ❤
ਵਾਹ........ ਵਾਹ........... ਵਾਹ........
ਤੂੰ ਸੰਗੀਤ ਨਗਰੀ ਦਾ ਰੱਬ ਏ।
ਕੁਦਰਤੀ ।
ਰੁੱਖਾਂ ਉੱਤੋਂ ਪੱਤੇ ਝੜਦੇ ਵੇਖ ਰਿਹਾ
ਮੈ ਜਿੰਦਗੀ ਲਈ ਸਭਨੂੰ ਲੜਦੇ ਵੇਖ ਰਿਹਾ ❤❤❤❤❤❤❤❤
ਇਹ ਕੇਹਾ ਆਸ਼ਕ ਟੁੱਟ ਕੇ ਰੋਇਆ ਈ ਨਹੀਂ....ਵਾਹ! ..... ਸੱਚੀ ਰੂਹ ਨੂੰ ਟੁੰਬ ਗਈ ਇਹ ਸ਼ਾਇਰੀ। ਬਾਕਮਾਲ ਸਤਿੰਦਰ ਵੀਰ ਜੀ।
Same ❤ 🙏😊
ਪਾਕ ਸਾਫ਼ ਰੂਹ ਤੋਂ ਜਿਹੜਾ ਅੱਖਰ ਲਿੱਖਦਾ ਏ ਪੰਜ ਦਰਿਆਵਾਂ ਵਾਲਾ ਪੰਜਾਬ ਜਿਸਦੀ ਕਲਮ ਚੋਂ ਦਿੱਸਦਾ ਏ,
ਗੀਤ ਤਾਂ ਹਰ ਕੋਈ ਗਾ ਲੈਂਦਾ ਪਰ ਸੱਚੀ ਗਾਇਕੀ ਜਿਸਦੇ ਅੱਗੇ ਤੂਫ਼ਾਨ ਦੀ ਥੰਮਦੇ ਨੇ,
ਸਰਤਾਜ਼ਾ ਜਿਹੇ ਨਾ ਸ਼ਾਇਰ ਇੱਥੇ ਨਿੱਤ ਨਿੱਤ ਜੰਮਦੇ ਨੇ।।❤❤
ਜੁੱਗ ਜੁੱਗ ਜੀਓ,,,, ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ❤❤❤❤ ਸਰਤਾਜ
ਸਲਾਮ ਤੁਹਾਨੂੰ ਸਰਤਾਜ ਭਰਾ,,,, Tusi Sartaj ho sadda Punjab de
ਜਿਉਂਦੇ ਰਹੋ ਪੰਜਾਬ ਦੇ ਸਰਤਾਜ❤❤❤
ਲਾਜਵਾਬ ਸ਼ਾਇਰੀ❤❤❤
ਦਿਲ ਦੀਆਂ ਗਹਿਰਾਈਆਂ ਤੋਂ ਆਦਰ ਤੇ ਸਤਿਕਾਰ ❤
Sir tusi o sakshiyat ho jehri parmatma ne aap apni hathi banai hovegi … asi khushnaseeb aa jo asi apnian akhan naal kudrat de banaye insaan nu dekh rahe aa… thanx a lot sir
ਜਿਸ ਨਾਲ ਗੱਲ ਕਰਕੇ
ਸਾਡੇ ਅੰਦਰ ਦਾ "ਇਕੱਲਾਪਨ" ਦੂਰ ਹੋ ਜਾਵੇ, ਉਹੀ ਇਨਸਾਨ, ਸਾਡੀ ਰੂਹ ਦੀ ਪਸੰਦ ਹੁੰਦਾ!💞✨👍🏻
ایسی خوبصورت شاعری ہمیں مزید چاہئیے ۔۔ یہ بہترین سے بھی اوپر کی چیز ہے۔۔ اللہ تعالیٰ آپ کو قلب سلیم عطا فرمائے آمین ثم آمین
ਇਹ ਨਜ਼ਮਾਂ ਨਹੀਂ ਸਿਰਫ਼,,,, ਇਹ ਭਵਿੱਖਬਾਣੀਆਂ ਨੇ ਆਉਣ ਵਾਲੇ ਸਮੇਂ ਯਾਨੀ ਸਤਿ ਯੁੱਗ ਦੀਆਂ,, ਹੋ ਰਹੇ ਵਰਤਾਰੇ ਦੀਆਂ,,, ਸਾਰੇ ਭੇਦ ਏਹਨਾਂ ਵਿੱਚ ਕੁੱਦਰਤ ਨੇ ਖ਼ੋਲ ਸੁੱਟੇ ਨੇ।। ਜਾਣੇਗਾ,ਸਮਝੇਗਾ ਓਹ ਸ਼ਕ਼ਸ ਜੋ ਓਸ ਬਾਰੀਕੀ ਪ੍ਰਮਾਤਮਾ ਦੀ ਤੰਦ ਨਾਲ਼ ਧੁਰ ਅੰਦਰੋਂ connect (ਜੁੜਿਆ ਏ।। ਤੇ ਅੰਤ ਮੈਂ ਕਹਿ ਦਿਆਂ ਫ਼ੇਰ ਓਹੋ ਗੱਲ ਕਿ ਸਤਿੰਦਰ ਸਿੰਘ ਨਹੀਂ ਸਰਤਾਜ ਵਰਗੇ ਉਪਜਦੇ(ਉਂਗਰਦੇ) ਨੇ ਸਦੀਆਂ ਮਗਰੋਂ।।❤❤❤ ਪਿਆਰ ਬੇਹਿਸਾਬ, ਅਣਮਿਣਿਆ,ਅਣਤੋਲਿਆ ਸਰਤਾਜ ਵਾਸਤੇ ❤❤❤❤❤
ਲਾਜਵਾਬ ,ਬਾਕਮਾਲ ,ਖੂਬਸੂਰਤ , ਦਿਲ ਨੂੰ ਟੁੰਬਣ ਵਾਲੇ ਬੋਲ।।।।।।। ਸੁਣਦੇ ਸਮੇਂ ਮੇਰੇ ਮੂੰਹੋਂ ਵੀ ਦਾਤ ਨਿਕਲਦੀ ਰਹੀ।।।।।।। ਹਾਏ ਕਿੰਨਾ ਸੋਹਣਾ ਹੁਨਰ ਦਿੱਤਾ ਪਰਮਾਤਮਾ ਨੇ।।।।।।।❤❤❤❤❤❤
Daad
ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਤਾਂ ਡਾਕਟਰ ਸਤਿੰਦਰ ਸਿੰਘ ਜੀ ਨੂੰ ਹੀਰੀਆਂ ਚ ਤੋਲ ਦਿੰਦਾ। ਵਾਹਿਗੁਰੂ
ਸੁੰਨਿਆ ਹੱਥਾਂ ਭਰੇ ਨੈਣਾ ਦੇ ਕੁਛ ਰਾਹੀ ਮਿਲੇ ਜੋ ਕਿਹ ਗਏ ਸਰਤਾਜ ਨੂੰ ਕਿ ਕੋਈ ਥੋੜ ਹੈ ਤਾਂ dasseo.... Bakmaal and full of emotions 🥺✨❤️
What's impressive is not just the poems itself, but the way it has been delivered. Delivering his creation to the whole world in 6 days in such an impactful way is stunning. Also great to see that he was actually reciting to an elite audience which glorified the emotions of poetry to manyfold.
ਸੋਚਦੀ ਹਾਂ ਕਈ ਵਾਰ ਤੇ ਪੁੱਛਣ ਨੂੰ ਵੀ ਦਿਲ ਕਰਦਾ ਏ, ਕੀਲ ਕੇ ਜੋ ਰੱਖ ਦੇ ਦਿਲ ਦੇ ਹਰ ਕੋਨੇ ਨੂੰ ,ਸ਼ਾਇਰ ਸਰਤਾਜ ਜਿਹਾ ਹੁਣ ਹੋਰ ਹੈ ਤਾਂ ਦਸਿਓ ❤❤❤ prabh ✍️
❤❤ bilkul sahi kaha ❤❤
th-cam.com/video/WBSRRintILQ/w-d-xo.htmlsi=Sre_A2bqlEF-KdIk
#parvindersahiwal
Right
@@p.s.schahal7220 🙏🙏🙏
ਵਾਹ! ਵਾਹ!
ਇਹਨਾਂ ਸ਼ਬਦਾਂ ਨੂੰ ਛੱਡ ਕੇ, ਕੋਈ ਤੁਹਾਡੀ ਸਿਫ਼ਤ-ਸਾਲਾਹ ਬਾਰੇ ਕੀ ਕਹਿ ਸਕਦਾ ਹੈ 👏🏻💐
ਵਾਹ ਵਾਹ ਪੰਜਾਬ ਦੇ ਸਰਤਾਜ ਕੀਲ ਕੇ ਰੱਖ ਦਿੱਤਾ ਥੋਡੀ ਸ਼ਾਇਰੀ ਨੇ
ਸਰਤਾਜ ਸਾਬ, ਇਸ ਨੂੰ ਵਿਊਜ਼ ਦੇ ਆਧਾਰ ਤੇ ਨਾ ਦੇਖਣਾ ਕਿ ਜੇਕਰ ਜਿਆਦਾ ਵਿਊਜ਼ ਨਹੀਂ ਤਾਂ ਅੱਗੇ ਜਾਰੀ ਨਹੀਂ ਰੱਖਣਾ.........ਹੀਰਿਆਂ ਦੇ ਵਪਾਰੀ ਘੱਟ ਹੀ ਹੁੰਦੇ ਆ, ਸਾਨੂੰ ਇਹ ਬਹੁਤ ਪਸੰਦ ਆਇਆ, ਅਗਲੀ ਕਿਸ਼ਤ ਦੀ ਉਡੀਕ ਬੇਸਬਰੀ ਨਾਲ ਹੈ 😊
Bilkul sachch
❤ ਸਕੂਨ ਸਤਿੰਦਰ ਸਰਤਾਜ ❤
ਇਲਾਹੀ ਖ਼ਿਆਲਾਂ ਨੂੰ ਹਰਫ਼ਾਂ ਦੇ ਜੋ ਸੋਹਣੇ ਲਿਬਾਸ ਪਹਿਨਾਵੇ,
ਸ਼ਾਯਰ ਜੀ ਸਰਤਾਜ ਬਾਜੋਂ ਹੋਇਆ ਕੋਈ ਹੋਰ ਤਾਂ ਦੱਸਿਓ ।।
❤️🏵️ ਸਰਤਾਜ
Justice for Sidhu moose wala 🙏🙏ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Khusse da na laina Jarori ..Khusse vale da 😂😂😂
Sharam krla. Sartaj d e o laaj rakh lainda@@prabhgill308
Tusi harek te comment karde ,ki chaker paise linde ja vehle
ਇਹ ਜੋ ਠਹਿਰਾਵ ਹੈ ਇਹ ਤੇ ਸਭ ਲਿਖਵਾਈ ਜਾਂਦਾ ਸਰਤਾਜ ਜੀ ਸਭ ਤੋਂ ਵਧੀਆ ਤੋਹਫ਼ਾ ਅੱਜ ਦਿੱਤਾ
ਓਏ ਹੋਏ, ਸਰਤਾਜ ਸਿਆਂ......ਇਹ ਤਾਂ ਕੋਈ ਗੱਲ ਨਾ ਬਣੀ ਬਾਈ....ਹਰੇਕ ਵਾਰ ਹੈਰਾਨ ਜੇ ਕਰ ਦਿੰਨੇ ਓ ਸਾਨੂੰ ਕਿ ਕਿਹੜੇ ਲਫਜਾਂ ਨਾਲ ਤਾਰੀਫ ਕਰੀਏ..❤ ਬਾਕਮਾਲ , ਬਹੁਤ ਹੀ ਖੂਬ.....ਅੱਜ ਸਚੀਓਂ ਲਫਜਾਂ ਚ ਤਾਕਤ ਨਹੀਂ ਕਿ ਇਸ ਪੇਸ਼ਕਸ਼ ਦੀ ਖੂਬਸੂਰਤੀ ਬਿਆਨ ਕਰ ਸਕਾਂ। 👌 ਸ਼ੁਕਰਾਨੇ
ਕਤਲ ਕਰ ਦਿੱਤਾ ਉਸਤਾਦ ਜੀ ਦਿਲ ਝੁਮਣ ਲਾ ਦਿੱਤਾ ਜ਼ਿੰਦਗੀ ਕਿਸੇ ਹੋਰ ਹੀ ਯੁੱਗ ਵਿੱਚ ਚਲੀ ਗਈ ਜੀ....ਵਾਹ ਵਾਹ ਵਾਹ ਵਾਹ ਵਾਹ ਜੀ
30 ਨਵੰਬਰ ਨੂੰ ਮੇਰਾ ਜਨਮਦਿਨ ਹੁੰਦਾ ਹੈ ਤੇ ਮੈਂ ਸਮਝਦਾ ਹਾਂ ਕਿ ਇਹ ਸਰਤਾਜ ਜੀ ਵੱਲੋਂ ਮੈਨੂੰ ਮੇਰੇ ਜਨਮਦਿਨ ਦਾ ਤੋਹਫਾ ਹੈ😊 ਬਾ ਕਮਾਲ 💞🤗🤗💕✨ ਇੱਕ ਵੱਖਰੇ ਹੀ ਆਲਮ ਵਿੱਚ ਸਰਤਾਜ ਜੀ ਦੇ ਬੋਲ ਲੈ ਗਏ ਇੰਝ ਲੱਗਾ ਜਿਵੇਂ ਮੈਂ ਸਾਹਮਣੇ ਬੈਠ ਕੇ ਸੁਣਦਾ ਹੋਵਾਂ ❤
Feeling same ...mera vi bithday 30th nov nu hunda ae...
ਨਮਸਕਾਰ ਸਰਤਾਜ ਸਾਹਿਬ, ਜੋ ਤੁਸੀ ਸਾਨੂੰ ਦੁਨਿਆਵੀ ਲੋਕਾਂ ਨੂੰ ਰੂਹਾਨੀ ਚਸ਼ਮਿਆ ਦਾ ਘੁੱਟ ਪਿਲਾਉਂਦੇ ਰਹਿੰਦੇ ਓ। ਬਹੁਤ ਸਾਰਾ ਪਿਆਰ ਅਤੇ ਸਤਿਕਾਰ ❤❤🙏🙏
Punjabi poetry ❤ .... Insaan ko insaniyat or uss insaan ki masoomiyat ko barkaraar rkhna chahiye .. apki poetry sbko ek alg soch tak le k jaayegei ... insaaniyat ko jagaayegi.. god bless you sir ❤ thankyou so much lots of love from Himachal Pradesh ❤
Jii bilkul bohot he behtreen andaz ke admi hain ❤ I'm from Kashmir Srinagar
ਸੱਤ ਨਜ਼ਮਾਂ ਦਾ ਤੋਹਫ਼ਾ ਦਿੱਤਾ ਸ਼ਾਇਰ ਨੇ
ਨਜ਼ਮਾਂ ਨੇ ਜਾਂ ਦਰਦਾਂ ਦੀਆਂ ਦਵਾਈਆਂ ਨੇ….
ਸਦਕੇ ਤੇਰੇ ਬੋਲਾਂ ਦੇ ‘ਸਰਤਾਜ’ ‘ਅਮਰ’
ਤੇਰੀ ਗਹਿਰਾਈ ਦੀਆਂ ਭਰਨ ਗਵਾਹੀਆਂ ਇਹ…❤️❤️
Amardeep
Subha subha rooh khush kar ditti tusi 😊 sartaj sahib
ਪਰਦੇ ਕਰਤੇ ਬੰਦ ਸਵੇਰਾ ਹੋਇਆ ਈ ਨਹੀਂ,… ਇਹ ਕਿਹਾ ਆਸ਼ਿਕ ਜੋ ਟੁੱਟ ਕੇ ਰੋਇਆ ਈ ਨਹੀਂ 👏🏻👏🏻👏🏻👏🏻
ਸਰਤਾਜ ਜੀ ਅਸੀਂ ਦੁਆ ਕਰਦੇ ਹਾਂ ਕਿ ਤੁਹਾਨੂੰ ਨਜ਼ਮਾਂ ਇਸੇ ਤਰ੍ਹਾਂ ਆਉਂਦੀਆਂ ਤੇ ਅਸੀਂ ਸ਼ਾਂਤ ਮਨ ਨਾਲ ਸੁਣਦੇ ਰਹੀਏ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ😇❤️👌👌👌👌👌👌🙏
ਆਹ ਜਿਹੜਾ ਬਾਰੀਆਂ ਨੂੰ ਬਾਰ ਬਾਰ ਖੋਲ੍ਹਦਾ
ਉਹੀ ਬਾਰ ਬਾਰ ਭੇੜਦਾ ਏ ਬਾਰ ਨੂੰ ❤❤
❤❤❤❤❤❤ ਸ਼ਬਦਾਂ ਤੋਂ ਪਾਰ, ਸਿਫ਼ਤ ਲਈ ਲਫ਼ਜ਼ ਨਹੀਂ ਲੱਭਦੇ ❤❤
ਕੀ ਕਹਿਏ ਜੀ ਬੱਸ ਵਾਹ ਵਾਹ
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਬਖਸ਼ਣ❤❤
Bahut khubsurat khyaal aur unki bayani kya kahnaa... Tusa ji ne hmesha hi saade dil rahnaa ...
ਬਹੁਤ ਖੂਬ। ਕੋਈ ਬਰਾਬਰੀ ਨਹੀਂ ਤੁਹਾਡੀ ਰੂਹ ਦੀ ਸਾਦਗੀ ਦੇ ਲਫ਼ਜ਼ਾਂ ਦੀ ਖੂਬਸੂਰਤੀ ਅਤੇ ਸਹਿਜਤਾ ਦੀ। ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 👏👏
ਅਥਾਹ ਸਾਰਥਕਤਾ ਹੁੰਦੀ ਤੁਹਾਡੀ ਸ਼ਾਇਰੀ ਦੀ। ਜੋ ਸੁਨਣ ਵਾਲੀ ਰਹ ਰੂਹ ਨੂੰ ਸਕੂਨ ਦਿੰਦੀ ਹੈ।
Sangeet Da doctor 💊🏥
Dr. Satinder sartaj ji 👏❤
ਕੀ ਤਾਰੀਫ਼ ਕਰਾ ਤੇਰੀਆ ਕਵਿਤਾਵਾਂ ਦੀ ਇਹ ਸਤਿਦੰਰ ਸਰਤਾਜ ਕੋਲ ਰੱਬ ਨੇ ਬੈਠ ਆਪ ਲਿਖਿਵਾਇਆ ਨੇ ✍🏻 ਗੁਰਪ੍ਰੀਤ ਬਰਨਾਲਾ ❤️
ਵਾਹ! ਦਿਲਾਂ ਨੂੰ ਕੀਲਣ ਵਾਲਾ ਸਤਿੰਦਰ ਸਰਤਾਜ
Jeeyo baba! 💐❤️
ਇਨਾ ਸ਼ਾਂਤ ਕਰਤਾ ਮਨ ਨੂੰ ਤੁਹਾਡੇ ਲਵਜਾ ਨੇ ।ਸ਼ੁਕਰੀਆ ਬੋਤ ਬੋਤ।
ਇਹਨੀਂ ਖ਼ੁਸ਼ੀ ਇਹਨੀਂ ਖ਼ੁਸ਼ੀ ਬਹੁਤ ਜ਼ਿਆਦਾ......
ਬਾਕਮਾਲ, ਲਾਜਵਾਬ......❤❤ ਰੱਬ ਜੋੜਦਾ ਰਹੇ, ਸਰਤਾਜ ਜੀ ਨੂੰ ਸ਼ਾਇਰੀ ਦੀ ਤਾਰ.......
ਬਾ ਕਮਾਲ ਸਤਿੰਦਰ ਸਰਤਾਜ ਦੀ ਸ਼ਇਰੀ
ਦਿਲੋਂ ਦੁਆਵਾਂ ਸਤਿੰਦਰ ਸਰਤਾਜ ਸਾਬ ਨਿਰਾ ਸਕੂਨ ਆ ਹਰ ਇੱਕ ਕਵਿਤਾ ਵਿੱਚ
Subhaan Allah❤
the most pricless voice and poetry
love from pakistan 🇵🇰
ਇੰਝ ਲੱਗਦਾ ਚਾਰ ਚੁਫੇਰੇ ਰੌਸ਼ਨੀ ਹੀ ਰੌਸ਼ਨੀ ਫੈਲ ਗਈ ਹੋਵੇ 🙏ਸਿਜਦਾ ਏ ਜੀ 🙏🌹
ਕਿਆ ਬਾਤ ਏ ਸਰਤਾਜ ਜੀ 👏 ਜੁਗ ਜੁਗ ਜੀਓ
ਕੀ ਕੀ ਸਮੌਈ ਬੈਠੇ ਜੀ ਦਿਲ ਵਿੱਚ ਵਾਹ
ਪਿੰਡ ਮਹੋਬੱਤ ਵਾਲਾ ਤਾਂ ਹੁਣ ਨੇੜੇ ਹੀ ਸੀ ਪਿੱਛੇ ਗੱਡੀ ਮੋੜੀ ਜਦੋਂ ਸ਼ੁਦਾਈਆਂ ਨੇ ❤❤✍️🙌🫶 ਕਿਆ ਕਹਿਣੇ ਸਰਤਾਜ ❤❤
Lajwab, salute tuhadi kalam nu
ਜੁੱਗ ਜੁੱਗ ਜੀਓ,,,, ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ❤ ਸਰਤਾਜ...ਜੁੱਗ ਜੁੱਗ ਜੀਓ
ਬਹੁਤ ਵਦੀਆ ਸੱਤ ਕਵਿਤਾਰ
ਸਤਿੰਦਰ ਸਰਤਾਜ ਜੀ ❤️❤️
ਸਾਹ ਸਰਤਾਜ ਵਾਹ ਸਰਤਾਜ਼ ❤❤
ਕਮਾਲ ਹੈ਼,,,,,ਕਿਸੇ ਹੋਰ ਦੇ ਖਿਆਲ ਚ ਕੁਝ ਆਵੇ,ਛੱਡਿਆ ਹੀ ਨਹੀਂ
God Bless You
ਹੂਰ,, 🌹💐
ਮੌਰ ਅਰਸ਼ੋਂ ਹੂਰ ਲਿਆਏ ਨੇ
ਸੱਜਣਾ ਨੇ ਫੇਰੇ ਪਾਏ ਨੇ
ਤੇਰੇ ਬੋਲ ਜੋ ਮਿੱਠੜੇ ਸੁਣਨ ਲਈ
ਕੋਇਲਾ ਨਾ ਡੇਰੇ ਲਾਏ ਨੇ
ਤੇਰੀ ਝਲਕ ਹੀ ਦਿਸਜੇ ਇਕ ਵਾਰੀ
ਨਿਗਾਹ ਵਾਲਿਆਂ ਵੀ ਚਸ਼ਮੇ ਲਾਏ ਨੇ
ਤੇਰੀਆਂ ਅੱਖਾਂ ਵਿਚੋਂ ਨੂਰ ਡੂਲੇ
ਸਾਹ ਬੰਦ ਕਰ ਗੋਤੇ ਲਾਏ ਨੇ
ਧੁੱਪਾ ਓਹਲੇ ਬੱਦਲ ਚੜਿਆ
ਰੇਤੇ ਵਿਚ ਵੀ ਫੁੱਲ ਮਹਿਕ ਆਏ ਨੇ
ਤਿੱਤਲੀਆ ਤੈਰਦਿਆਂ ਤੇਰੇ ਆਲੇ ਦੁਆਲੇ
ਪਰਿਆ ਤੈਥੋਂ ਖ਼ੁਦਕ ਖਾਏ ਨੇ....
ਏਨਾ ਸੋਹਣਾ ਕੋਈ ਕਿਵੇ ਹੋ ਸਕਦਾ
ਰੱਬ ਕਿਸੇ ਨੂੰ ਏਨਾ ਕਿਵੇ ਮੋਹ ਸਕਦਾ
ਸੈਣੀ ਦਿਲ ਵਿਚ ਸਵਾਲ ਉਠਾਏ ਨੇ
ਮੌਰ ਅਰਸ਼ੋਂ ਹੂਰ ਲਿਆਏ ਨੇ
ਸੱਜਣਾ ਨੇ ਫੇਰੇ ਪਾਏ ਨੇ...
ਸੈਣੀ 🥀
Nice .. 👍
@@NeelamRani-cu7ob ਸ਼ੁਕਰੀਆ ਜੀ
wahhh jiii ❤️🥹👏🏻👏🏻
@@nammm4640 ਸ਼ੁਕਰੀਆ ਜੀ
Khoob
Jo gllla dil ch ne … keh ni hundiya …. Ohnu Sartaaj de shabad keh jaaande aa ….. ❤
ਅੱਜ ਇੰਜ ਲੱਗਦਾ ਜਿਵੇਂ ਸ਼ਿਵ ਕੁਮਾਰ ਬਟਾਲਵੀ ਸੁਣ ਰਿਹਾ ਸਰਤਾਜ ਦੇ ਮਹੋ
Hahaha
Ustaad ਜੀ ❤️🙌🏻
ਵਾਹ ਕਮਾਲ ਹੈ..... 👌🏻❤️❤️ਸਰਤਾਜ 👍🏻
🙏🏻🙏🏻
ਹੋਰ ਹੋਣ ਗੇ ਜਿੰਨਾ ਨੂੰ ਤੂੰ ਨਾਦ ਅਨਾਦ ਸੁਣਾਉਂਦਾ ਏ❤
ਵਾਅ ਵਾਅ ਕਿੰਨੀ ਡੂੰਘੀ ਗੱਲ ਕਰੀ ਏ
ਰੱਬ ਨੂੰ ਕਹਿ ਰਹੇ ਨੇ ਹੋਰ ਹੋਣ ਗੇ ਜਿੰਨਾ ਨੂੰ ਤੂੰ ਨਾਦ ਅਨਾਦ ਸੁਣਾਉਂਦਾ ਏ ਪਰ ਅਸੀਂ ਤਾਂ ਬੱਸ ਤਾਲ ਤਰੰਗ ਦੁਨੀਆ ਦਾਰੀ ਦੀ ਹੀ ਜਾਣਦੇ ਆ!!!
ਅਸੀ ਨੀ ਕਦੇ ਰੱਬ ਦੀ ਓ ਅਵਾਜ ਸੁਣੀ ਓਹੋ ਅਨਹਦ ਨਾਦ ਸੁਣੇ ਜੋ ਪਰਮਾਤਮਾ ਦੀ ਕਣ ਕਣ ਵਿੱਚ ਅਵਾਜ ਆਰੀ ਆ !!!
ਹੋਰ ਹੋਣ ਗੇ ਜਿੰਨਾ ਨੂੰ ਤੂੰ ਨਾਦ ਅਨਾਦ ਸੁਣਾਉਂਦਾ ਏ ❤
ਓ ਤਾਂ ਹੋਰ ਹੀ ਨੇ ਜੋ ਰੱਬ ਨਾਲ ਤਾਂਰਾ ਜੋੜੀ ਬੈਠੇ ਆ ਜੋ ਅੰਦਰੋ ਅੰਦਰੀ ਓਸ ਖ਼ੁਦਾ ਓਸ ਰੱਬ ਦੀ ਆਵਾਜ਼ ਸੁਣਦੇ ਨੇ 🤲🌸
ਵਾਅ ਸਰਤਾਜ ਅਜ਼ੀਜ਼ ਸ਼ਾਇਰ 💫🎉❤
Dil nu skoon jeda,jisda hi raj he,shyara cho shyar jida naam sartaj he❤(Gagan)
ਬਹੁਤ ਸੋਹਣੀਆਂ ਕਵਿਤਾਵਾਂ❤️
ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂ,… ਆਹ ਦਿਲ ਦੀ ਗੱਲ ਜ਼ਾਹਰ ਹੋ ਗਈ ਹਾਸੇ ਤੋਂ 👌🏻♥️
ਸਤਿੰਦਰ ਸਰਤਾਜ ਨਿਰਾ ਰੂਹਾਨੀ ਇਸ਼ਕ ❤️❤️❤️❤️❤️❤️❤️❤️❤️❤️
ਹੌਲ਼ੀ ਹੌਲ਼ੀ ਆਪਾ ਸਾਰਾ ਕਿਰ ਗਿਆ ਸੀ,
ਕੁੱਛ ਵੀ ਸਾਂਭ ਨਾ ਹੋਇਆ ਫੇਰ ਦਿਲਾਸੇ ਤੋਂ,
ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ...💓🥹🫠 Eho jehe hor mushayre v lao..🫶
Ahaaaa ! Speechless !! ਬਹੁਤ ਡੂੰਘੇ ਅਲਫ਼ਾਜ਼ ❤
got me goosebumps after every line ❤❤
Dec kay mahinay mai kia kamal sher Satinder Sartaaj Aj tu ap Dil ko hi Jaga Deya
Love u From Pakistan ❤
ਇਲਾਹੀ ਰੰਗਤ ❤❤
ਵਾਹਿਗੁਰੂ ਜੀ ਮੇਹਰ ਕਰਨ 21ਵੀਂ ਸਦੀ ਵਾਰਿਸ ਸ਼ਾਹ ਜੀ ਤੇ
ਉੰਝ ਤਾਂ ਹੋਰ ਵੀ ਗੀਤ ਗਾਉਂਦੇ ਨੇ
ਸਰਤਾਜ ਜਿਹਾ ਹੋਰ ਹੈ ਤਾਂ ਦਸਿਓ
ਸਬ ਦੇ ਦਿਲਾ ਤੇ ਰਾਜ ਕਰਨ ਵਾਲੀ ਆਵਾਜ਼ 🥰💞 ਰੂਹ ਦਾ ਸਕੂਨ ਆ ਸਰਤਾਜ਼ ♥️💖
Samisharafat
Duaawa❤🎉
❤ ਮੈ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਕੇ ਮੇਰਾ ਜਨਮ ਉਸ ਸਮੇਂ ਹੋਇਆ ਜਦੋਂ ਸਰਤਾਜ ਜੀ ਵਰਗੇ ਵਿਦਵਾਨ ਲੇਖਕ ਤੇ ਗੀਤਕਾਰ ਇਸ ਸਮਾਜ ਨੂੰ ਆਪਣੀ ਵਿਲੱਖਣ ਕਲਮਬੱਧ ਗੀਤਕਾਰੀ ਤੇ ਸ਼ਾਇਰੀ ਨਾਲ ਲੋਕਾਂ ਨੂੰ ਇੱਕ ਅਲੱਗ ਹੀ ਅਹਿਸਾਸ ਨਾਲ ਜੋੜਦੇ ਨੇ ਜਿਸ ਨੂੰ ਮਹਿਸੂਸ ਤਾ ਕਰ ਸਕਦੇ ਹਾਂ ਪਰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ❤
ਇੱਕ ਬਾਈ ਜੀ ਤਾਂ ਲੋੜ ਤੋਂ ਵੱਧ ਆਹਾ ਆਹਾ ਕਰ ਰਹੇ ਨੇ। ਪਤਾ ਹੀ ਨੀ ਲੱਗ ਰਿਹਾ ਇਹ ਪ੍ਰਸੰਸਾ ਹੈ ਯਾ ਕੁਝ ਹੋਰ
Wahhhhhhhh ustaad ji...Jee khidd gya
ਦਿਲ ਅਤੇ ਦਿਮਾਗ ਦਾ ਇਲਾਜ ਕਰਨ ਵਾਲਾ cardiologist ਤੇ psycologist ਹੈ ਡਾ ਸਤਿੰਦਰ ਸਰਤਾਜ।
🙏🏻🙏🏻
😮😮😮😮😮😮😮❤❤❤❤❤wah ji wah 🙏 bhut e soni
❤
Sir G, Aslam o alaikum
Samaj Na Away Menu Tawanu Ki kawaan.❤
Mehram Dil da Akhaan ke Sartaaj Kanwaan.❤
Wekhay Ishq Bazar, janday kayien Lakh, 100 ty Hazaar gya.❤
Ohh Nai Mur ke Wapis Aya Koi, Ban ke Sartaaj Jya.❤
Sarkaar Apki Shairy ko Insha Allah Main Rang Bakhshu Ga Apki Dua our apke sath se.Bara dil karta hai ap mere pass yan main apke pass hota...❤❤❤
Gal Jadon V Main puchi koi Yar Nu. 🤲
Suneha har Vari de Janda ay Sartaaj Nu.🌹
Pala howay us mayi de laal Da ,
Ohh jera tooty Dilaan nu pya Sambalda. ❤
Hanji kaise hain abi yeh dil ki baat thi , yar ....,........😢😢😢😢😢❤❤❤❤❤❤chalo koi nai ...
Jera Zakham Dilbar Yar deway.
Us Zakham ty Marham Lai Da Nai ❤❤
Allah kary kity menu tu mil panwain ,
Mere Dil di kahani Mukamil kar denwain.🎉🎉🎉I love you Brother
Main Sochta jab ap poetry Bolo Song main pass betha hoyun Apke Phir Us Se Baat karne Ka Maza Aye Ga ,, Nai milta koi B Ahlay Nazar jo Baat kar paye mun se apke ilawa ....❤❤❤❤❤❤muje pata hai apne muje reply nai karna ..😅😢😢❤❤❤🎉😂
Whatsap 03456495849
❤ ਬਹੁਤ ਸਾਰਾ ਪਿਆਰ 😇 ਹਰ ਵਾਰ ਬਾ ਕਮਾਲ ✍🏻 ਲਿਖ਼ਤ

Bahut sohna tohfa dita tusi sir g
ਸੱਤ ਕਵਿਤਾਵਾਂ ❤❤❤
ਬਹੁਤ ਖੂਬ
ਸਤਿੰਦਰ ਜੀ ਇੰਨੀ ਵੱਡੀ ਸਖਸੀਅਤ ਹਨ ਹਨ ਜੀਰੇ ਜਵਾਹਾਰਾਤ ਪੈਸਾ ਤੇ ਬਹੁਤ ਛੋਟੀ ਚੀਜ ਹਨ
ਵਾਹ ਕਿਆ ਬਾਤ ਆ ਸਰਤਾਜ ਜੀ 💫💫👍👌👏👏👏👏
ਪਰ ਅੰਦਰੋਂ ਇੱਕ ਸ਼ਾਇਰ ਸਰਤਾਜ ਹੋਰਾਂ ਨੂੰ ਕਹਿੰਦਾ ਏ ਬਹੁਤ ਹੋ ਗਿਆ ਹੁਣ ਦੀਵਾਰ ਤੂੰ ਲੰਘ ਵੀ ਦੁਨੀਆਂਦਾਰੀ ਦੀ......🌸🕊️ ਬਾਕਮਾਲ ਸਰਤਾਜ ਸਾਬ 🕊️❤️
ਵਾਹ ਕਮਾਲ ਕਿਆ ਕਲਮ ਹੈ ਜੀ ਤੁਹਾਡੀ ਕਿਆ ਲਿਖਤ ਆ
ਤੁਹਾਡਾ ਇਹ ਪ੍ਰਕਿਰਤੀ ਨਾਲ ਇੰਨਾ ਪ੍ਰੇਮ ਵਾਹ ਕਮਾਲ❤❤❤❤❤❤❤❤❤❤❤❤
Sir ...bejod .lajaab...umda...
Sidhre jeya nu jugta ghad de vekh reha
ਬਹੁਤ ਹੀ ਖੂਬ
I am really speechless...
Sartaaj ji bhut vdiya kavitava likhiya ne❤❤ waheguru ji di tuhade te bhut kirpa h ❤❤sat kvitava os malaik ne hi likhvaiya ne ❤❤
ਦਿਲ ਤੇ ਓਸ ਸੱਚੇ ਦਿਲਦਾਰ ਦੀਆਂ ਗੱਲਾਂ ਸਮਝ ਤੋਂ ਪਰੇ ਜਿਹਨੇ ਲਫਜ਼ਾਂ ਨਾਲ ਝੰਜੇੜੇ ਦਿਲ ਦੇ ਤਾਰ ਬੜੇ।
ਸਰਤਾਜ ਸਰ ਵਰਗੇ ਸ਼ਾਇਰਾਂ ਦਾ ਅਮਲ ਹੁੰਦਾ ਹੈ ਜੋ ਲਿਖਦੇ ਆ ਉਸ ਤੇ ਸਰਤਾਜ ਜੀ ਦਾ ਅਮਲ ਵੀ ਹੈ। ਅਮਲਾਂ ਵਾਲਿਆਂ ਦੇ ਰੱਬ ਹਮੇਸ਼ਾ ਨੇੜੇ ਰਹਿੰਦਾ ਜਿਸ ਨੂੰ ਕੋਈ ਤੱਤੀ ਵਾ ਨੀਂ ਲੱਗਦੀ। ਇਹ ਆਮ ਲੋਕਾਂ ਦੇ ਸਮਝ ਆਉਣ ਵਾਲੀਆਂ ਗੱਲਾਂ ਵੀ ਨਹੀਂ ਹਨ।