Veere thodiya sariya gallan 💯 sahi ne. But world war time Geman shepherd nai c, ehna de anchester c Alsation breed. Jis to German shepherd tyaar kite gye c.
Husky working dog nai aa..? Husky ch fault boht aa .. ? German shepherd interbreeding te inbreeding da result nai aa.. ? German shepherd dia health problems husky naalo ghatt aa..? Balle tuhadi jaankari de.... dhakke khaa ke v nai samjh aayi fer hje ta tuhanu 😂😂... menu GSD boht jiada pasand aa husky naalo, but galat jaankari naa dao loka nu aapna ullu sidha karan lai.
Bahout Hi High Quality German Breed Di Breeding Karda Tarnjeet Veera 👍🏻❤️🫶🏻
ਜੀਨਾ ਦੇ ਪੱਲੇ ਨਹੀਂ ਕੱਖ ਓ ਗ਼ਲਤ ਕਮੇਟ ਕਰਦੇ ਆਂ ❤
Great information. German shepherd .
Bahut vadiya interview & jankari bro❤
Love you sukhjinder bai ❤
Sat shri akal veer ji tusi bahut vadea kam kita
Family dog sab tu vadiya Labrador after Germanshffed
God bless you brother Ji ❤❤❤
Very nice bro👌❤️🙏🙏🙏
Excellent broo, 🎉🎉🎉
Engineer comverted into dog breeder. Very interesting story of this guy Taranjeet Mathoda - German Shepherd Guy 👌👌
Veere thodiya sariya gallan 💯 sahi ne. But world war time Geman shepherd nai c, ehna de anchester c Alsation breed. Jis to German shepherd tyaar kite gye c.
ਭਰਾਵੋ ਇਸ ਵੀਡਿਉ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਚੜੂਨੀ ਕਿੰਨਾ ਕੁ ਕਿਸਾਨ ਹੈ ਅਤੇ ਕਿਹੋਜਾ ਲੀਡਰ ਹੈ।ਮੇਰੇ ਤੇਰੇ ਵਰਗੇ ਮਗਰ ਲਗ ਕੇ ਆਪਣਾ ਅੱਜ ਅਤੇ ਕੱਲ ਗਵਾ ਲੈਂਦੇ ਨੇ।😊😊😊
ਕਿਉਂ ਕੀ ਗੱਲ ਮਾੜੀ ਇਹਦੇ ਚ ???
Dog kennel ਬਣਾਉਣਾ ਕੀ ਗਲਤ ਹੁੰਦਾ
Veer je eh Banda leader parivar Cho na hunda fer ??? Ehde vich ki gall a har Banda chahnda kamm karna
ਕਿਉਂ ਕੀ ਹੋ ਗਿਆ ਤੁਹਾਨੂੰ ਕਾਹਦੀਆਂ ਮਿਰਚਾਂ ਲੱਗੀਆਂ ਜੇ ਅਗਲੇ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਲੈ ਜਾਂਦੇ ਤੇ ਕੀ ਕਾਰੋਬਾਰ ਨਾ ਕਰਨਾ ਕੋਈ ਗਾੜੀ ਗੱਲ ਹੈ ਤੁਸੀਂ ਗਲਤ ਪਾਸੇ ਹਰ ਗੱਲ ਨੂੰ ਲੈ ਕੇ ਜਾਣਾ ਚਾਹੁੰਦੇ ਜੇ ਜੇ ਅੱਜ ਕਿਸਾਨੀ ਪੰਜਾਬ ਹਰਿਆਣਾ ਦੀ ਟਿੱਕੀ ਹ ਤਾਂ ਸੰਘਰਸ਼ ਕਮੇਟੀ ਕਰਕੇ ਟਿਕ ਜਾ ਨਹੀਂ ਤਾਂ ਕਦੋਂ ਦੀ ਇਹਨਾਂ ਸਰਕਾਰਾਂ ਨੇ ਲਪੇਟ ਦੇਣੀ ਸੀ
ਕਿਉਂ ਬਾਈ ਕੀ ਗੱਲ ਕਿਸਾਨ ਦਾ ਪੁੱਤ ਕੋਈ ਹੋਰ ਕੰਮ ਨਹੀਂ ਨਾਲ ਕਰ ਸਕਦਾ
@@amijotsinghsohal7919 ਇਹ ਲੋਕ ਕਿਸਾਨਾਂ ਨੂੰ ਗਰੀਬ ਹੀ ਦੇਖਣਾ ਚਾਹੁੰਦੇ ਨੇ ਜੋ ਬਸ ਵੱਟਾਂ ਬੰਨਿਆਂ ਤੇ ਬੈਠੇ ਰਹਿਣ ਅਤੇ ਰੋਂਦੇ ਰਹਿਣ
Sirra bai jedi video da intazar c thnx bai ji
👌🏻❤️
Beautiful g
Wow ❤❤
ਬਈ ਜੀ ਜਰਮਨ ਸ਼ੈਫਰਡ ਬੱਚਾ ਕਿੰਨੇ ਰੁਪੈ ਦਾ ਹੈ ਬਈ ਜੀ
❤❤❤
❤❤❤❤❤❤❤❤❤❤❤❤❤❤❤❤❤❤❤❤❤❤
Kida pji Kida lge passa de k
Plzz clear sir.. in india gsd dog ban?
No
No
ਵੀਰ ਪਿੰਡ ਦਾ ਨਾਮ ਕੀ ਹੈ ਜਿਲ੍ਹਾ ਕੁੰਨਸਾ ਹੈ ਫੋਨ no ਦੱਸੋ veer ਦਾ
Sirraa dogs
Price is too much. Too expensive.
Husky working dog nai aa..?
Husky ch fault boht aa .. ?
German shepherd interbreeding te inbreeding da result nai aa.. ?
German shepherd dia health problems husky naalo ghatt aa..?
Balle tuhadi jaankari de.... dhakke khaa ke v nai samjh aayi fer hje ta tuhanu 😂😂...
menu GSD boht jiada pasand aa husky naalo, but galat jaankari naa dao loka nu aapna ullu sidha karan lai.
Pitbull dog de video bnao ji please
Labra dog kanal per jao
❤️❤️
❤❤