HOME TOUR poori detail vch 😊 Punjab Vlogs | Couple Vlogs

แชร์
ฝัง
  • เผยแพร่เมื่อ 25 ธ.ค. 2024

ความคิดเห็น • 938

  • @bhaipavittersingh9403
    @bhaipavittersingh9403 2 ปีที่แล้ว +15

    ਤੁਹਾਡਾ ਘਰ ਬਹੁਤ ਸੋਹਣਾ ਹੈ ਜ਼ਿੰਦਗੀ ਵਿੱਚ ਹਮੇਸਾ ਖੁਸ ਰਹੋ

  • @parmjitkhakh5538
    @parmjitkhakh5538 2 ปีที่แล้ว +27

    ਤੁਹਾਡਾ ਘਰ ਬਹੁਤ ਬਹੁਤ ਸੁੰਦਰ ਹੈ ਰਸੋਈ ਅਤੇ ਸਟੂਡੀਓ ਦੋਵੇਂ ਬਹੁਤ ਸੁੰਦਰ ਹਨ ਤੁਹਾਡੇ ਘਰ ਵਿਚ ਇੱਕ ਸਾਨਤੀ ਅਤੇ ਪਵਿੱਤਰਤਾ ਦਾ ਮਾਹੌਲ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਇਸ ਤਰਾਂ ਹਸਦੇ ਵੱਸਦੇ ਰਹੋ

  • @daljitkaurdhillon7004
    @daljitkaurdhillon7004 2 ปีที่แล้ว +9

    ਬਹੁਤ ਹੀ ਸੋਹਣਾ ❤ਘਰ ਐ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖ਼ਸ਼ਣ

  • @jassisekhon6335
    @jassisekhon6335 2 ปีที่แล้ว +17

    ਬਹੁਤ ਸੁੰਦਰ ਘਰ ਹੈ ਵਹਿਗੁਰੂ ਤੁਹਾਡੀ ਜੋੜੀ ਨੂੰ ਹਮੇਸਾ ਖੁੱਸ ਰੱਖੇ

  • @pinderrori7332
    @pinderrori7332 2 ปีที่แล้ว +57

    ਵੀਰ ਜੀ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਵੇਖੀ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਘਰ ਬਹੁਤ ਜ਼ਿਆਦਾ ਸੁੰਦਰ ਹੈ ਜੀ 🙏

  • @SatnamSingh-ds5rv
    @SatnamSingh-ds5rv ปีที่แล้ว +6

    bohat sunder waheguru ji hmesha aap ji nu chardikla ch rakhan

  • @harpreetdhaliwal5568
    @harpreetdhaliwal5568 2 ปีที่แล้ว +4

    ਬਹੁਤ ਵਧੀਆ ਲੱਗਿਆ ਵਲੋਗ ਜੀ , ਬਹੁਤ ਸੋਹਣੀ ਜੋੜੀ, ਵਾਹਿਗੁਰੂ ਸਦਾ ਮਿਹਰ ਭਰਿਆ ਹੱਥ ਬਣਾਈ ਰੱਖਣ ਜੀ ਜੋੜੀ ਉੱਪਰ

  • @preetjanjua97
    @preetjanjua97 2 ปีที่แล้ว +9

    First time Mai tohda vlog dekha beautiful house and beautiful couple

  • @ammu009
    @ammu009 ปีที่แล้ว +4

    SsA ਵੀਰ ਜੀ ਤੁਹਾਡਾ ਬਲੌਗ ਅਸੀ ਅੱਜ ਪਹਿਲੀ ਵਾਰ ਦੇਖਿਆ ਬਹੁਤ ਵਧੀਆ ਲੱਗਾ ❤ਤੇ ਭਾਬੀ ਜੀ ਥੋਡੀ ਰਸੋਈ ਵੀ ਬਹੁਤ ਸੋਹਣੀ ਲੱਗੀ ਵੀਰ ਜੀ ਦਾ ਮਿਊਜ਼ਿਕ ਰੂਮ ਵੀ ❤️ love u so much ❤ ਵਾਹਿਗੁਰੂ ਜੀ ਥੋਨੂੰ ਏਦਾ ਈ ਖੁਸ਼ ਰੱਖਣ ਖੂਬ ਤਰੱਕੀਆਂ ਕਰੋ 🥰🥰

  • @vipandeepkaurkaur2405
    @vipandeepkaurkaur2405 2 ปีที่แล้ว +2

    Sab toh sohna lga mAinu jo kitchen ch likhyea c i like soo so so much really good person

  • @bhangu8327
    @bhangu8327 2 ปีที่แล้ว +13

    Beautiful House with beautiful people...waheguru tuhanu khushiya, lambiya umra bakhshan .

  • @balwinderrandhawa2831
    @balwinderrandhawa2831 8 หลายเดือนก่อน

    ਤੁਸੀ ਬਹੁਤ ਹੀ ਪਿਆਰੇ ਅਤੇ ਮੇਹਨਤੀ ਜੋੜੀ ਹੋ। ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਅਤੇ ਰਾਤ ਚੁੱਗਣੀ ਤਰੱਕੀਆਂ ਬਖਸ਼ੇ। ਹਮੇਸ਼ਾ ਹੱਸਦੇ ਖੇਡਦੇ ਰਹੋ।

  • @surjitgill662
    @surjitgill662 2 ปีที่แล้ว +3

    ਤੁਹਾਡਾ ਘਰ ਵੀ ਸੋਹਣਾ ਹੈ ਕਿੰਚਨ ਵੀ ਬਹੁਤ ਸੋਹਣੀ ਸਟੂਡੀਉ ਵੀ ਸੋਹਣਾ ਪਰ ਕਿਰਨ ਜੀ ਤੁਹਾਡੀ ਜੋੜੀ ਵੀ ਬਹੁਤ ਸੋਹਣੀ ਵਾਹਿਗੁਰੂ ਔਰ ਤੁਹਾਡਾ ਪਰਿਵਾਰ ਵਧੀਆ। ਖੁਸ਼ਦਿਲ ਹੈ

  • @sukhmandersingh2115
    @sukhmandersingh2115 2 ปีที่แล้ว +11

    ਵਾਹ ਬਈ ਵਾਹ ਮਾਲਕ ਨੇ ਆਪਣੀ ਕਿ੍ਰਪਾ ਕਰਕੇ ਇਸ ਜੋੜੀ ਨੂੰ ਪੂਰੀ ਤਰਾਂ ਸੰਤੁਸ਼ਟੀ ਬਖਸ਼ੀ ਹੋਈ ਹੈ ਹਮੇਸਾਂ ਖ਼ੁਸ਼ ਰਹੋ

  • @SandeepSingh-si8mr
    @SandeepSingh-si8mr 2 ปีที่แล้ว +6

    first time dekhya tuwada. vlog, ghar bht beautiful aa te us de nal nal tuc done ek bht hi sweet ❤ de malik o 👌👌🙏

  • @pushparani9360
    @pushparani9360 ปีที่แล้ว +1

    Kitchen, studio,and your home very Awosome, gby.

  • @ruhivlogs5667
    @ruhivlogs5667 2 ปีที่แล้ว +9

    Studio also kitchen both are very beautiful

  • @inderjitsinghsura2392
    @inderjitsinghsura2392 ปีที่แล้ว +1

    ਬਹੁਤ ਹੀ ਸੋਹਣਾ ਲੱਗਿਆ ਜੀ ਘਰ ਥੋਡਾ
    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਜੀ ।

  • @sarbjitsingh7407
    @sarbjitsingh7407 2 ปีที่แล้ว +4

    ਸਤਿ ਸ਼੍ਰੀ ਅਕਾਲ ਜੀ। ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਭਾਊ ਜੀ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਮਿਠਾਸ ਭਰਿਆ ਲੱਗਾ । ਬਾਕੀ ਤੁਹਾਡਾ ਘਰ ਬਹੁਤ ਸੋਹਣਾ ਹੈ ਜੀ ।

  • @preetdhillon3887
    @preetdhillon3887 2 ปีที่แล้ว +4

    Bhut wadya vedio waheguru meher brya hath rakhe

  • @lakvirsinghsomalsomal4396
    @lakvirsinghsomalsomal4396 2 ปีที่แล้ว +3

    ਭੈਣ ਜੀ ਬਹੁਤ ਹੀ ਸੁੰਦਰ ਕਿਚਨ ਤੇ ਬਾਕੀ ਸਾਰਾ ਹਾਊਸ ਬਹੁਤ ਡੈਕੋਰੇਸਨ ਕੀਤੀ ਹੋਈ ਲਾਜਵਾਬ ਹੈ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ਣ ਜੀਉ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏

  • @coffeesandhu21
    @coffeesandhu21 2 ปีที่แล้ว +2

    Very ex beautiful kitchen and dining with mugic room so much

  • @harjinderkaursuri6271
    @harjinderkaursuri6271 ปีที่แล้ว +4

    ਵੀਰ ਜੀ ਪਹਿਲਾਂ ਤਾਂ ਸਤਿਸੀ਼੍ ਅਕਾਲ ਅੱਜ ਮੈਂ ਪਹਿਲੀ ਵਾਰ ਤੁਹਾਡਾ ਵਈਲਓਗ ਦੇਖਿਆ ਤੁਹਾਡਾ ਘਰ ਬਹੁਤ ਹੀ ਸੋਹਣਾ ਹੈ ਦੀਦੀ ਦੀ ਰਸੋਈ ਤਾ ਕੈਂਟ ਆ ਬਾਬਾ ਜੀ ਤੁਹਾਡੀ ਜੋੜੀ ਹਮੇਸ਼ਾ ਬਣਾਈ ਰੱਖਣ 🙏👍👌🎉🏠

  • @gurvindersandhu524
    @gurvindersandhu524 2 ปีที่แล้ว +1

    ਮੈਂ ਤੁਹਾਡਾ ਚੈਨਲ 17 ਜੁਲਾਈ ਨੂੰ ਸਬਕਰਾਈਬ ਕੀਤਾ ਹੈ,ਤੁਹਾਡਾ ਦੋਹਾਂ ਦਾ ਪਿਆਰ ਮੁਹੱਬਤ ਭਰਿਆ ਸੁਭਾਅ ਹੀ ਤੁਹਾਡੀ ਹਰ ਚੀਜ਼ ਨੂੰ ਸੋਹਣੇ ਤੋਂ ਵੀ ਸੋਹਣਾ ਬਣਾ ਦਿੰਦਾ ਹੈ। ਪਰਮਾਤਮਾ ਤੁਹਾਨੂੰ ਹੱਸਦਾ ਵੱਸਦਾ ਰੱਖੇ।

  • @kamaljitpurewal350
    @kamaljitpurewal350 2 ปีที่แล้ว +3

    ਤੁਹਾਡੀ ਜੋੜੀ ਬਹੁਤ ਵਧੀਆ ਵਾਹਿਗੁਰੂ ਤੁਹਾਡਾ ਪਿਆਰ ਏਦਾ ਬਣਾਈ ਰੱਖੇ ਜਿਸ ਘਰ ਵਿੱਚ ਰਹਿ ਕੇ ਤੁਸੀ ਏਨੇ ਖੁਸ਼ ਓ ,ਓ ਘਰ ਕਿਉ ਨਈ ਸੋਹਣਾ ਹੋਏਗਾ ਤੁਹਾਡਾ ਸਾਰਾ ਘਰ ਬਹੁਤ ਸੋਹਣਾ ਰਸੋਈ ਵੀ ਤੇ ਸੂਡੀਉ ਵੀ ਬਹੁਤ ਵਧੀਆ ਮੈ ਤੁਹਾਡਾ ਬਲੋਗ ਪਹਿਲੀ ਵਾਰ ਦੇਖ ਰਹਿ ਹਾ ਪਰ ਮਜਾ ਆ ਗਿਆ weldon

  • @sukhikaur3117
    @sukhikaur3117 2 ปีที่แล้ว +17

    ਘਰ ਵੀ ਸੋਹਣਾ ਤੇ ਤੁਹਾਡਾ ਦਿਲ ਵੀ ....most beautiful couple ❤️❤️

    • @totakhan171
      @totakhan171 2 ปีที่แล้ว

      👍👍👌👌🙏🙏🤲🤲👏👏

  • @happiestsoulsoul3503
    @happiestsoulsoul3503 2 ปีที่แล้ว +9

    Beautiful smiles all the way. Most beautiful couple

  • @shwetanaagar6638
    @shwetanaagar6638 ปีที่แล้ว +2

    Bahut sunder ghar hh veer ji Beautiful 🎉

  • @karunjit15kaur22
    @karunjit15kaur22 2 ปีที่แล้ว +4

    Kitchen sachi bht sohni ah...uk diya kitchen nalo jiyda kitchen eh lgi mnu🥰🥰🥰🥰

  • @GurpreetKaur-xr9qq
    @GurpreetKaur-xr9qq 2 ปีที่แล้ว +2

    Awesome vlog. Good way of presentation. Very lovely couple.

  • @GurjeetSingh-je2ot
    @GurjeetSingh-je2ot ปีที่แล้ว +15

    Love the way they both talk to each with respect ❤❤❤❤❤❤❤❤❤❤❤❤❤❤

  • @parmjeetkaur
    @parmjeetkaur 2 ปีที่แล้ว +1

    Bahut vadhiya lga tuhada ghar bahut sohna snjo ke rakhaya hoya aa

  • @rupindergrewal5306
    @rupindergrewal5306 2 ปีที่แล้ว +7

    Very sober personalities. Kitchen very neat and beautifully organized

  • @rajinderkaurkaur3531
    @rajinderkaurkaur3531 ปีที่แล้ว +2

    Very nice ji tuhada house bhut badhiya hai ji

  • @laddisingh2242
    @laddisingh2242 2 ปีที่แล้ว +3

    ਤੁਸੀਂ ਤੇ ਤੁਹਾਡਾ ਘਰ ਬਹੁਤ ਸੋਹਣਾ ਹੈ ਜੀ।

  • @sonusodhi6679
    @sonusodhi6679 ปีที่แล้ว +1

    Veri nic veer sister g rab hamesha tuhanu kush rakhey

  • @lakhwinderkaur2753
    @lakhwinderkaur2753 2 ปีที่แล้ว +3

    ਵੀਰੇ ਸਟੋਡੀਉ ਵੀ ਸੋਹਣਾ ਪਰ ਭੈਣਾ ਨੂੰ ਤਾਂ ਕਿਚੰਨ ਹੀ ਜ਼ਿਆਦਾ ਸੋਹਣੀ ਲੱਗਦੀਆਂ ਸੋ ਕਿੰਚਨ ਬਾਹੁਤ ਸੋਹਣੀ ਆ ਜੀਂਦੇਂ ਵਸਦੇ ਰਹੋ

  • @manreetkhosa5547
    @manreetkhosa5547 ปีที่แล้ว +2

    ਸੋ ਬਿਊਟੀ ਫੂਲ ਘਰ ਬਹੁਤ ਹੀ ਪਿਆਰਾ ਘਰ ਹੈ ਜੀ❤❤❤❤

  • @ashukalra6835
    @ashukalra6835 ปีที่แล้ว +3

    Dhan guru nanak dev ji bless you and your family and vlogs very nice vlogs

  • @sandeepchathu2550
    @sandeepchathu2550 ปีที่แล้ว +1

    Bht sohna ghr Bania g didi ad bro wmk

  • @dimplesharma6120
    @dimplesharma6120 2 ปีที่แล้ว +13

    Sweet dream home and most beautiful couple innocent

  • @jeevansingh7424
    @jeevansingh7424 2 ปีที่แล้ว +2

    Very beautiful house mainu kitchen vi vadiya lagi te studio room vi

  • @kulbirsandhu7731
    @kulbirsandhu7731 2 ปีที่แล้ว +6

    Bhut vdia jori aa baba ji mehre krn didi mera nanni huna de pind wal de aa menu bhut vdia lgda tusi gbu❤️

  • @amarjitsingh1946
    @amarjitsingh1946 2 ปีที่แล้ว +2

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼

  • @RajwinderKaur-mf8sf
    @RajwinderKaur-mf8sf 2 ปีที่แล้ว +3

    Beautiful home and home tour v bhut vadia kita beautiful couple waheguru tuhanu hamesha khush rakhe

  • @Daljeetkaur-on6uv
    @Daljeetkaur-on6uv 2 ปีที่แล้ว

    ਸਭ ਕੁਝ ਸੋਹਣਾ ਏ ਜਿਉਣੇ ਵੀਰ ਕਿਸੇ ਦੇ ਮਹਿਲ ਵਿੱਚ ਗੁਲਾਮੀ ਕਰਨ ਨਾਲ਼ੋਂ ਆਪਣੀ ਕੁਲੀ ਵਿੱਚ ਰਾਜ ਕਰਨ ਵਾਲੀ ਗੱਲ ਆ ਰੱਬ ਖੁਸ਼ ਰੱਖੇ ਤੁਹਾਨੂੰ ਤੇ ਕਿਰਨ ਨੂੰ ਲਵ ਯੂ

  • @seetakaurchouhan625
    @seetakaurchouhan625 2 ปีที่แล้ว +3

    Tuhada ghr BHT BHT BHT Sona ji god ji tuhanu hamesha khush rakhn and god ji tuhanu hor tarakya bakshan and kitchen and studio dono hi bht sone ha 👌👌👌👌👌👌👌

  • @kamaljitsingh6286
    @kamaljitsingh6286 2 ปีที่แล้ว +2

    ਬਹੁਤ ਵਦੀਆ ਘਰ👌 ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ🙏

  • @glantegeetwithsurinderkaur1584
    @glantegeetwithsurinderkaur1584 2 ปีที่แล้ว +3

    Everything is very beautiful God bless you both beautiful couple👫👫

  • @parvinderkaur5254
    @parvinderkaur5254 ปีที่แล้ว +1

    Veer g Kam ki karde ne so nic jodhe🙏🏻🙏🏻♥️♥️♥️

  • @ManpreetKaur-pu1de
    @ManpreetKaur-pu1de 2 ปีที่แล้ว +3

    Bahut pyara home a thuhada jina pyara home osto bad pyari Jodi a thuhadi god bless u waheguru mehra Karan khus raho tandrust raho ji

    • @punjabansidhu0007
      @punjabansidhu0007 ปีที่แล้ว

      th-cam.com/users/shortsHqeidRQL0F0?feature=share

  • @amritdeol6658
    @amritdeol6658 2 ปีที่แล้ว +1

    Tusi dono hi cute, Happy ho.islayi ghar bhi bahut Sona sajaya hoya h
    Good vlog

  • @balivinderkaur8883
    @balivinderkaur8883 2 ปีที่แล้ว +3

    ਘਰ ਬਹੁਤ ਵਧੀਆ ਹੈ ਵਹਿਗੁਰੂ ਤੂਹਾਨੂੰ ਤਦਰੁਸਤੀ ਰੱਖੇ🙏🙏

  • @ekamdeep5373
    @ekamdeep5373 2 ปีที่แล้ว +1

    ਬਹੁਤ ਸੋਹਣਾ ਤੁਹਾਡਾ ਘਰ 🏠🏠 ਤੇ ਘਰ ਤੋ ਵੀ ਜਿਆਦਾ ਸੋਹਣੇ ਤੁਸੀਂ,,,, ਪਹਿਲੀ ਵਾਰ ਤੁਹਾਡੀ video ਦੇਖੀ ਬਹੁਤ ਵਧੀਆ ਲੱਗਿਆ

  • @KuldipSingh-tp5ft
    @KuldipSingh-tp5ft 2 ปีที่แล้ว +4

    No anything can beat Kieran beta🎉👍👍👍

  • @ranjitkaur6432
    @ranjitkaur6432 2 ปีที่แล้ว +3

    hayee Kiran hasdi kini lovely lagdi aa❤️

  • @shivdevbhandal4716
    @shivdevbhandal4716 2 ปีที่แล้ว +1

    Very lovely home waheguru ji tohanu dunia dian sabh khushian Bakhshan

  • @paddatransport9659
    @paddatransport9659 2 ปีที่แล้ว +20

    Love the way they both talk to each with respect 🙏

  • @ashwinentertainment7710
    @ashwinentertainment7710 ปีที่แล้ว

    ਬਹੁਤ ਵਧੀਆ ਘਰ ਹੈ ਬੇਟਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਲਜੀਤ ਕੌਰ ਬਰਨਾਲਾ

  • @roshnarani8117
    @roshnarani8117 2 ปีที่แล้ว +7

    Beautiful Couple and Beautiful 🏠 like your Studio God bless you Happiest Couple!!

  • @nituthakur5889
    @nituthakur5889 2 ปีที่แล้ว +2

    Bhut bdiya home ha or studio nd kitchen amazing .

  • @GurdeepSingh-yx4ks
    @GurdeepSingh-yx4ks 2 ปีที่แล้ว +14

    beautiful house bro waheguru tohanu dona nu hmesha khush rakhey prmatma trakiya hee trakiya bakshey bro

  • @beautyparadisepatiala6211
    @beautyparadisepatiala6211 ปีที่แล้ว +1

    Bahut payra ghar te bahut payari payari family God blessed

  • @nihaalsingkhalsa1313
    @nihaalsingkhalsa1313 2 ปีที่แล้ว +3

    ਵੀਰ ਜੀ ਤੁਹਾਡਾ ਘਰ ਬਹੁਤ ਵਧਾਈਆਂ ਲੱਗਾ ਉਸ ਤੋਂ ਵੀ ਵਧੀਆ ਲੱਗਾ ਤੁਹਾਡਾ ਆਪਸੀ ਪਿਆਰ ਅੌਰ best of luck 👍🥰🥰🥰🥰

  • @channiguru3146
    @channiguru3146 ปีที่แล้ว +1

    Tohdi videos mai bht dekdi a ji bht vdya hundya ne ji

  • @gurmailsinghvirk5166
    @gurmailsinghvirk5166 ปีที่แล้ว +8

    ਦੀਦੀ ਤੁਹਾਡੀ ਜੋੜੀ ਬਹੁਤ ਸੋਹਣੀ ਆ 🥰🥰

  • @babbupandher9081
    @babbupandher9081 2 ปีที่แล้ว +1

    Main pheli var aaj thode volg dekya Sachi tusi bhut nice ho Veer and sister just rub thonu khush rakhe

  • @arvinderkaur6665
    @arvinderkaur6665 2 ปีที่แล้ว +5

    Very beautiful home 🏡 g god bless you always 🙏

  • @gurpindersvegkitchen920
    @gurpindersvegkitchen920 ปีที่แล้ว +1

    SSA Veerji and Bhanji congrat tô Home very beuitful Home God bless you best wishs all família

  • @ਦੱਲਿਆਂਦਾਜੀਜਾਜੀ
    @ਦੱਲਿਆਂਦਾਜੀਜਾਜੀ 2 ปีที่แล้ว +3

    ਹੱਸਦੇ ਵੱਸਦੇ ਰਹੋ ਵਾਹਿਗੁਰੂ ਤੁਹਾਡੇ ਵਰਗਾ ਸਾਥ ਸਭ ਨੂੰ ਦੇਣ

  • @akwinderbuttar2590
    @akwinderbuttar2590 2 ปีที่แล้ว +1

    So very nice home ji beautiful couple ji God bless you

  • @sanpreetkaur662
    @sanpreetkaur662 ปีที่แล้ว +3

    Beautiful home 🏠 🤗🤗

  • @channiguru3146
    @channiguru3146 ปีที่แล้ว +1

    Didi tohda home bht sohna ji tusi bht vdya lgde ho and veer ji didi veer ji ki work krde ne

  • @jassisekhon6335
    @jassisekhon6335 2 ปีที่แล้ว +7

    ਬਹੁਤ ਸੋਹਣਾ ਘਰ ਹੈ ਵਹਿਗੁਰੂ ਤੁਹਾਨੂੰ ਖੁੱਸ ਰਖੇ

  • @jaisdeep9462
    @jaisdeep9462 2 ปีที่แล้ว +1

    Asi first time tuhada vlog dhakya tuhada apsi piyar dkh ke dil bhot kush hoya

  • @parminderpandher5594
    @parminderpandher5594 2 ปีที่แล้ว +5

    Beautiful couple and house. God bless you lovely daughter and son I love kitchen and studio. I am from Canada 🇨🇦.

  • @mukhtarsingh4147
    @mukhtarsingh4147 2 ปีที่แล้ว +1

    Love. You. Veere. Rub. Sda. App. Nu. Khush. Rukhe

  • @gurjindersingh3638
    @gurjindersingh3638 2 ปีที่แล้ว +4

    Beautiful home waheguru g mehar care g 🙏🙏

  • @Sarbjeetkaur-pw9ik
    @Sarbjeetkaur-pw9ik ปีที่แล้ว +2

    ਮੈਂ ‌ਅੱਜ ਤੁਹਾਡਾ ਘਰ ਦੇਖਿਆ ਦੋ ਕਿ ਬਹੁਤ ਹੀ ਸੋਹਣਾ ਸੀ ਇੱਥੇ ਤਾਂ ਇੰਝ ਲਗਦਾ ਸੀ ਜਿਵੇਂ ਰੱਬ ਵੱਸਦਾ ਹੋਵੇ ਕਿਚਨ ਵੀ‌ ਬਹੁਤ ਸੋਹਣੀ ਸੀ ਜਿਨੇ‌ਸੋਹਣੇ ਮੈਡਮ ਨੇ ਸਟੂਡੀਓ ਵੀ ਸੋਹਣਾ ਸੀ। ਅਲੱਗ ਹੀ ਸਕੂਨ ਮਿਲਦਾ ਹੋਣਾ ਇੱਥੇ 🎉🎉🎉🎉🎉❤❤❤❤

  • @manjotgill8047
    @manjotgill8047 2 ปีที่แล้ว +4

    Waheguru khush rakhe AAP ji nu

  • @lovepreetsingh0013
    @lovepreetsingh0013 ปีที่แล้ว +1

    Very nice bro personally Apprishad very hard life nyc nature bro ad bhabi G

  • @Aluavie
    @Aluavie 2 ปีที่แล้ว +3

    ਇਕ ਗੱਲ ਮੇਰੀ ਯਾਦ ਰੱਖੀਂ ਵੀਰ ਜੀ ਤੁਹਾਡਾ ਚੈਨਲ ਬਹੁਤ ਜਲਦੀ ੧ ਲੱਖ ਮੇਮਬਰਜ਼ ਨੂੰ ਪਾਰ ਕਰ ਜਾਵੇਗਾ । ਖੁਸ਼ ਰਹੋ ਵੀਰ ਜੀ । ਦਿਲੋਂ respect ❤️

  • @sukhrajsingh3345
    @sukhrajsingh3345 2 ปีที่แล้ว +2

    Studio v te kitchen dowe bhut sone ne ✌🏻👍🏻✅

  • @AK-iw3zw
    @AK-iw3zw 2 ปีที่แล้ว +11

    Very very nice couple & flat. I am proud of you beta for not wasting money on weddings. Congrats on your progressive thinking. A suggestion on using material for closets. Sheesham (taali in Punjabi) or teak will always stay termite free.

    • @TheHappiestCouple2015
      @TheHappiestCouple2015  2 ปีที่แล้ว +2

      👏👏

    • @mishaa7767
      @mishaa7767 2 ปีที่แล้ว +1

      Yes, not wasting money on wedding is really appreciable. Hope more and more people follow it

  • @Armaan.batth.
    @Armaan.batth. ปีที่แล้ว +1

    Sat Sri akal verji te didi tusi dove bhot vadiya je me ajj tuhadi first time vedio vekhi bhot maja. Aya

  • @KulwinderKaur-ed4wk
    @KulwinderKaur-ed4wk ปีที่แล้ว +4

    Very nice 🏠🏠

  • @baljitkaur292
    @baljitkaur292 ปีที่แล้ว +1

    ਬੇਟਾ।ਤਹਾਡਾ।ਘਰ।ਬਹੁਤ।ਵਧੀਆ।ਰੱਬ।ਤੁਹਾਨੂੰ।ਖੁਸ਼।ਰੱਖੇ।❤❤🎉

  • @VikramSingh-uf9cr
    @VikramSingh-uf9cr ปีที่แล้ว +3

    So cute...bro...waheguru mehar kren....🙏

  • @ankushkumar3387
    @ankushkumar3387 2 ปีที่แล้ว +1

    Bohot vdia veej ji...👌👌

  • @daljitkaur3151
    @daljitkaur3151 2 ปีที่แล้ว +8

    Beautiful house.Guru Ramdas ji bless you ..

  • @harjinderkaur6482
    @harjinderkaur6482 ปีที่แล้ว +1

    Bhut sundar veer ji panji Tulsi we both peyreho

  • @arshdeepkaur9025
    @arshdeepkaur9025 2 ปีที่แล้ว +3

    Mnu tuhadi lobi bht jada sohni lggi jitha grass and light lagia soffa set v bht sohna a bht jda sohna a tuhada ghr veera

  • @rajinderkaur4432
    @rajinderkaur4432 ปีที่แล้ว +2

    Paji bhut wadiya ghar hai
    Sorry Tusi waheguru ji le room nahi bnaya

  • @ruhivlogs5667
    @ruhivlogs5667 2 ปีที่แล้ว +3

    Very nice home tour ji 👌👌

  • @baljitkaur638
    @baljitkaur638 2 ปีที่แล้ว +1

    Very very nice your home life vich very very successful hovo khush raho

  • @ShivamSharma-og9mf
    @ShivamSharma-og9mf 2 ปีที่แล้ว +3

    Sweet 🏡 beautiful couple 👌👌👍👍👍❤️🙏❤️

  • @lakhpreetkaur5605
    @lakhpreetkaur5605 2 ปีที่แล้ว +1

    Soooooo beautiful sar ma ajj phale vaar thaudha vloge dakhi home buat Jada Sona bii kachan so nice music room ve buat nice raab Kara tushi Hamish's.kush rehow baii tushi pata nhi karda oo nhi dakhi vadio wich

  • @jagdevgill1406
    @jagdevgill1406 2 ปีที่แล้ว +3

    Home Sweet Home 🏠🏡 God bless you and your beautiful family 💐💐❤️🇨🇦❤️

  • @anitaoberoi8325
    @anitaoberoi8325 ปีที่แล้ว +1

    Bohot vadiya kichan 👌

  • @educationnotes6079
    @educationnotes6079 ปีที่แล้ว +3

    Waheguru ji bhala krn 🙏