EP 713 | An open appeal in the court of Chief Justice to reconsider order on Judge security case.

แชร์
ฝัง
  • เผยแพร่เมื่อ 19 พ.ย. 2024

ความคิดเห็น • 22

  • @sspannu7093
    @sspannu7093 หลายเดือนก่อน +1

    Good

  • @tarzansingh8436
    @tarzansingh8436 หลายเดือนก่อน +2

    Parmar ji tusi ta honorable court nu sidde tor te DGP Yadav nu nikamma declare karan lyi keh rahe ho. I like it 😂😂😂

  • @ajitsingh-qh9ii
    @ajitsingh-qh9ii หลายเดือนก่อน +1

    Parmar sahib thanks to disclose

  • @boharsingh5371
    @boharsingh5371 หลายเดือนก่อน +1

    Very good parmar sab

  • @narinderkumar969
    @narinderkumar969 หลายเดือนก่อน +2

    ਪਰਮਾਰ ਸਾਹਿਬ ਮੇਰਾ ਸਵਾਲ ਇਹ ਹੈ ਕੀ।ਮੁਜਰਮ ਨੂ ਬੇਲ ਦੇਣੀ ਅਦਾਲਤ ਦਾ ਕੰਮ ਹੈ ਜਾ ਰਾਜ ਸਰਕਾਰ ਦੇ ਕਹਿਣ ਤੇ ਬੇਲ ਮਿਲਦੀ ਹੈ।ਰਾਮ ਰਹੀਮ ਨੂ ਹੁਣ ਪੈਰੋਲ ਕੋਣ ਦਞੇਗਾ।ਜਜ ਜਾ ਸੁਬਾ ਸਰਕਾਰ।

  • @sakattarsingh7114
    @sakattarsingh7114 หลายเดือนก่อน +4

    Respected Parmar Saab ji 🙏
    Koi V Poori kaum Madi nhi hundi
    Kuj ansar made hunde aa But
    Badnam Poori kaum hundi aa

  • @narinderkumar969
    @narinderkumar969 หลายเดือนก่อน +2

    ਫਿਲਮੀ ਐਕਟਰ ਗੋਬਿੰਦਾ ਕਲ ਕਲਕਤਾ ਜਾਣ ਲਈ ਆਪਣੇ ਘਰ ਤੋ ਨਿਕਲ ਲਗੇ ਆਪਣਾ ਪਿਸਟਲ ਅਲਮਾਰੀ ਚੋ ਕਢਣ ਲਗੇ ਗੋਲੀ ਚਲ ਪਈ। ਗੋਲੀ ਪੈਰ ਤੇ ਲਗੀ।ਹੁਣ ਸਵਾਲ ਇਹ ਹੈ ਪਿਸਟਲ ਅਲਮਾਰੀ ਵਿਚ ਲੋਡ ਕਿੳ ਸੀ ਤੇ ਅਨਲੋਕ ਕਿੳ ਨਹੀ ਸੀ।

    • @sukhjitsingh1420
      @sukhjitsingh1420 หลายเดือนก่อน

      ਬਾਈ ਜੀ ਪਿਸਟਲ ਅਨਲੌਕ ਸੀ ਤਾਂ ਹੀ ਗੋਲੀ ਚੱਲੀ ਜੇ ਪਿਸਟਲ ਲੌਕ ਹੁੰਦਾ ਤਾਂ ਗੋਲੀ ਨਾ ਚੱਲਦੀ

  • @ravindersingal5679
    @ravindersingal5679 หลายเดือนก่อน +1

    🎉🎉🎉 Good Morning 🎉🎉🎉

  • @sahirambishnoi8158
    @sahirambishnoi8158 หลายเดือนก่อน +1

    My brother, sukhdev Bishnoi is a gun man of a High court judge, always driver ing their vehicles, judge s wife'sister (saali ) ko Ahmedabad Tak le ja Raha hai

  • @rdeepsingh1583
    @rdeepsingh1583 หลายเดือนก่อน +1

    Security wale police nu bahut problem dinde officer's sade ji chahe jis marzi auhde te hove ji

  • @ravindersingal5679
    @ravindersingal5679 หลายเดือนก่อน +1

    It is historic day October 2.

  • @DharamSingh-d3h
    @DharamSingh-d3h หลายเดือนก่อน +2

    ਪ੍ਰਮਾਰ ਸਾਬ ਨਾ ਕੋਈ ਵਕੀਲ ਪੰਜਾਬੀ ਵਿਚ ਕੇਸ ਫਾਇਲ ਕਰਦਾ ਹੈ।
    ਤੇ ਫੈਸਲੇ ਦੀ ਕਾਪੀ ਦੀ ਸਥਾਨਕ ਭਾਸ਼ਾ ਕਿਸ ਨੇ ਦੇਣੀ ਹੈ ਇਹ ਵਿਸ਼ਾ ਬਹੁਤ ਵਿਚਾਰਣ ਯੋਗ ਹੈ

  • @JagdipSidhuSidhu
    @JagdipSidhuSidhu หลายเดือนก่อน +3

    ਬਕੀਲ ਵੀ ਆਪਣੇ ਗਾਹਕ ਨੂੰ ਨਹੀਂ ਦੱਸਦੇ ਵੀ ਕਿਹੜੇ ਜੱਜ ਪੇਸ਼ੀਆਂ ਸਿਰਫ਼ ਅਦਾਲਤ ਨੰਬਰ ਹੀ ਦੱਸਦੇ ਹਨ ਹਾ ਇਅ ਜ਼ਰੂਰ ਕਿਹ ਦਿਦੇਆ ਜੱਜ ਬਹੁਤ ਭੈੜਾ

  • @narinderkumar969
    @narinderkumar969 หลายเดือนก่อน +2

    ਸੰਭੂ ਬਾਡਰ ਖੁਲਵਾ ਚਾਹਿਦਾ ਹੈ।ਹਾਈ ਕੋਰਟ ਦੇ ਫੈਸਲਾ ਕਿਸਨੇ ਮਣਿਆ। ਸੁਪਰੀਮ ਕੋਰਟ ਕੇਸ ਚਲਾ ਗਿਆ। ਜਦੋ ਫੈਸਲਾ ਆਏਗਾ ਤਦ ਤਕ ਲੋਕ ਇਸ ਸੜਕ ਨੂ ਹੀ ਭੁਲ ਜਾਣਗੇ।ਗੂਗਲ ਮੈਪ ਤੇ ਇਹ ਸੜਕ ਗਾਇਬ ਹੋ ਗਈ ਹੈ।ਗਰੀਬ ਆਦਮੀ ਤੋ ਇਲਾਵਾ ਕੋਈ ਅਦਾਲਤ ਜੇ ਫੈਸਲੇ ਨਹੀ ਮੰਨਦੇ ।

  • @sukhbirsingh7003
    @sukhbirsingh7003 หลายเดือนก่อน +2

    ਪਰਮਾਰ ਸਾਬ੍ਹ ਅੱਜ ਤੁਸੀਂ ਕੰਮ ਲੰਮਾ ਖਿੱਚ ਕੇ ਲੈ ਗਏ

  • @mann24j
    @mann24j หลายเดือนก่อน +1

    Panwar ji, in today's episode, every word you said is absolutely correct and all the questions you raised are valid. I can understand your pain regarding these questions. Being a punjabi, your pain is justified. Thank you.

  • @lakhwinderkhaira3600
    @lakhwinderkhaira3600 หลายเดือนก่อน +1

    Parmar saab ajj pehla koi banda jeda police de hakk ch bolea te sach bol gya👍

  • @mohinderjhajj3315
    @mohinderjhajj3315 หลายเดือนก่อน +1

  • @JitenderKumar-lp2yv
    @JitenderKumar-lp2yv หลายเดือนก่อน +1

    Waheguru Waheguru Ji 🙏 U r right

  • @daljitbrar7729
    @daljitbrar7729 หลายเดือนก่อน +1

    Why so much of lip service

  • @kulvirbenipal
    @kulvirbenipal หลายเดือนก่อน +1

    Right sir ❤❤❤