ਅਕਾਲ ਤਖਤ ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਆਖਰ 2 ਮਹੀਨੇ 2 ਦਿਨ ਬਾਅਦ ਹੋਈ ਮੀਟਿੰਗ ।ਘਿਰ ਗਿਆ ਅਕਾਲੀ ਦਲ ਬਾਦਲ ।

แชร์
ฝัง
  • เผยแพร่เมื่อ 8 ก.พ. 2025

ความคิดเห็น • 53

  • @SantaSingh-r5r
    @SantaSingh-r5r 4 วันที่ผ่านมา +1

    ਬਾਕੀ ਵਾਲੀਆ ਸਾਬ ਦੀ ਪਤਰਕਾਰੀ ਲਾ ਜਵਾਬ ਸਿਖ਼ ਕੌਮ ਕੋਲ ਇਕ ਹੀਰਾ ਐ ਵਾਲੀਆ ਸਾਬ ਵਾਹਿਗੁਰੂ ਜੀ ਬੀਰ ਨੂੰ ਚੜਦੀ ਕਲਾ ਬਖ਼ਸ਼ਣ

  • @SatnamSingh-nr9sb
    @SatnamSingh-nr9sb 5 วันที่ผ่านมา +1

    ਵਧੀਆ ਤੇ ਉਸਾਰੂ ਪੱਤਰਕਾਰੀ।

  • @harmeetkour3982
    @harmeetkour3982 4 วันที่ผ่านมา +1

    ❤️🙏🏿🙏🏿🙏🏿🙏🏿🙏🏿🙏🏿🙏🏿🙏🏿

  • @sohansingh721
    @sohansingh721 5 วันที่ผ่านมา +3

    ਸਭ ਤੋਂ ਪਹਿਲ ਦਲਜੀਤ ਸਿੰਘ ਚੀਮਾ ਨੂੰ ਪੰਥ ਵਿਚੋਂ ਬਾਹਰ ਕਰੋ।ਇਸ ਨੇ ਝੂਠ ਬੋਲ ਬੋਲ ਕੇ ਅਕਾਲ ਤਖਤ ਸਾਹਿਬ ਦੀ ਤੌਹੀਨ ਕੀਤੀ ਹੈ।

  • @kanwaljeetsingh268
    @kanwaljeetsingh268 5 วันที่ผ่านมา +2

    ਵਾਲੀਆ ਸਾਹਿਬ ,ਅਜੇ ਵੀ ਕੋਈ ਪਤਾ ਨਹੀਂ ਸੁਖਬੀਰ ਲਾਣੇ ਦਾ ਊਠ ਕਿਸ ਕਰਵਟ ਬੈਠੇਗਾ, ,ਹੁਣ ਜੇ ਇਹ 2 ਦਸੰਬਰ ਵਾਲਾ ਹੁਕਮਨਾਮਾ ਮੰਨ ਵੀ ਲੈਂਦੇ ਨੇ ਤਾਂ ਵੀ ਪਾਕ ਸਾਫ ਹੋ ਕੇ ਨਹੀ ਨਿਕਲ ਸਕਦੇ ਕਿਉਂਕਿ ਇਹਨਾਂ ਨੇ ਹੁਣ ਤੱਕ ਭਗੋੜੇ ਹੋ ਕੇ ਹੁਕਮਨਾਮੇ ਦੀ ਰੂਹ ਦਾ ਕਤਲ ਹੀ ਕਰ ਦਿੱਤੈ ਇਸ ਲਈ ਸੰਗਤ ਇਹਨਾਂ ਨੂੰ ਮੂਹ ਨਹੀਂ ਲਾਵੇਗੀ

  • @narindersingh2387
    @narindersingh2387 5 วันที่ผ่านมา +1

    ਸੰਗਤਾਂ ਬਹੁਤ ਸੂਝਵਾਨ ਹਨ ਹੁਣ ਉਹਨਾਂ ਤੇ ਬਾਦਲ ਧਾਮੀ ਵਲਟੋਹਾ ਚੀਮੇ ਅਤੇ ਸੁਚੇ ਬਗੈਰਾ ਦੀਆਂ ਚਾਲਾਂ ਅਤੇ ਕਮੇਟੀਆਂ ਕਮੂਟੀਆ ਦਾ ਕੋਈ ਅਸਰ ਨਹੀਂ ਇਹ ਅਕਾਲ ਤਖ਼ਤ ਸਾਹਿਬ ਤੇ ਇੱਕ ਤਮਾਸ਼ਾ ਚਲ ਰਿਹਾ ਹੈ

  • @kulwantsingh9933
    @kulwantsingh9933 5 วันที่ผ่านมา +1

    ਸੱਚੀਆਂ ਤੇ ਖਰੀਆਂ ਖਰੀਆਂ।

  • @BalwantSingh-et3zn
    @BalwantSingh-et3zn 4 วันที่ผ่านมา

    ਸਤਿ ਸੀ ਆਕਾਲ ਜੀ🙏

    • @DrHarjinderWalia
      @DrHarjinderWalia  4 วันที่ผ่านมา

      ਸਤਿ ਸ੍ਰੀ ਅਕਾਲ ਜੀ

  • @pargatsinghrandhawa2424
    @pargatsinghrandhawa2424 4 วันที่ผ่านมา

    ਸਹੀ ਵਿਸ਼ਲੇਸ਼ਣ

  • @sardarnisimranjeetkaur1055
    @sardarnisimranjeetkaur1055 5 วันที่ผ่านมา

    🙏🙏🙏🙏🙏

  • @nvirk3631
    @nvirk3631 5 วันที่ผ่านมา

    ਸਤਿ ਸ਼੍ਰੀ ਅਕਾਲ ਵਾਲੀਆ ਜੀ 🙏💐

  • @SandeepSingh-te9zg
    @SandeepSingh-te9zg 5 วันที่ผ่านมา

    ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ

    • @DrHarjinderWalia
      @DrHarjinderWalia  5 วันที่ผ่านมา

      ਸਤਿ ਸ੍ਰੀ ਅਕਾਲ ਜੀ

  • @surinderdamdami3598
    @surinderdamdami3598 5 วันที่ผ่านมา

    Sat shri Akal ji 🙏 🎉❤

  • @HarpreetSingh-dh1ln
    @HarpreetSingh-dh1ln 5 วันที่ผ่านมา

    Good evening sir jee 🙏🙏👍👍

  • @avtarsingh-zs5xe
    @avtarsingh-zs5xe 5 วันที่ผ่านมา

  • @VikramSingh-qm5hc
    @VikramSingh-qm5hc 5 วันที่ผ่านมา

    🙏

  • @Harinder-qy5wh
    @Harinder-qy5wh 5 วันที่ผ่านมา

    🙏🏽🙏🏽

  • @beantvirk8592
    @beantvirk8592 5 วันที่ผ่านมา +1

    🌷🙏🌷

  • @pritpalsingh2303
    @pritpalsingh2303 5 วันที่ผ่านมา

    Sat Siri Akaal ji wallia sahib ji veer ji

    • @DrHarjinderWalia
      @DrHarjinderWalia  5 วันที่ผ่านมา

      ਸਤਿ ਸ੍ਰੀ ਅਕਾਲ ਜੀ

  • @PawanKumar-e7i6m
    @PawanKumar-e7i6m 5 วันที่ผ่านมา

    Dr walia sir ji sat shree akal

    • @DrHarjinderWalia
      @DrHarjinderWalia  5 วันที่ผ่านมา

      ਸਤਿ ਸ੍ਰੀ ਅਕਾਲ ਜੀ

  • @arjindersingh7288
    @arjindersingh7288 5 วันที่ผ่านมา

    ❤❤❤❤

  • @JagdeshKumar-c4h
    @JagdeshKumar-c4h 5 วันที่ผ่านมา

    ਏ ਮਿਲਗੋਭਾ ਜਿਹਾ ਹੋ ਜਾਣਾ ਜੀ ਨਵੀਂ ਭਰਤੀ ਨਾਲ ਆਧਾਰ ਕਾਰਡ ਲਾ ਕੇ ਹੋ ਜਾਉ ਜੀ ਜੋ ਹੋ ਚੁਂਕੀ ਆ ਓਹ ਵੀ ਅੰਦਰ ਖਾਤੇ ਮੰਨ ਲਈ ਜਾਊਗੀ ਤੇ ਪਰਧਾਨ ਸ਼ੁਖਬੀਰ ਬਾਦਲ ਥਣ ਗਿਆ ਸ਼ਮਝੋ ਨਾਲੇ ਤਾਂ ਸ਼ਂਪ ਬਚਗਿਆ ਤੇ ਛੋਟਾ ਵੀ ਬਚ ਗਿਆ ਸ਼ਾਰੇ ਹੀ ਸ਼ਂਚੇ ਰਹਿਗੇ ,,,,,,,,,,,,,,?

  • @shamindersingh6825
    @shamindersingh6825 5 วันที่ผ่านมา

    Waliya ji aap ji da channle fastway cable te ni aareha kirpa kar ke jarur dasu

    • @DrHarjinderWalia
      @DrHarjinderWalia  5 วันที่ผ่านมา

      “Thanks for watching! Your support means a lot. If you enjoyed the video, please consider subscribing for more. 🙏”

  • @DaljitSingh-jl1se
    @DaljitSingh-jl1se 5 วันที่ผ่านมา

    🙏🙏🙏

  • @bhagwansinghbajwa5575
    @bhagwansinghbajwa5575 5 วันที่ผ่านมา

    Walia shaib ssa Akali dal de bharti vaste books nu deliver kita Gurdaspur ate Dera Baba Nanak meeting kal hi bharti vaste kiti

  • @shamindersingh6825
    @shamindersingh6825 5 วันที่ผ่านมา

    Waliya sahab kar ta SC

    • @DrHarjinderWalia
      @DrHarjinderWalia  5 วันที่ผ่านมา

      “Thanks for watching! Your support means a lot. If you enjoyed the video, please consider subscribing for more. 🙏”

  • @JagjitSingh-vd3cb
    @JagjitSingh-vd3cb 4 วันที่ผ่านมา

    Adhar card de nal photo v lage walia sahib

  • @jassasinghahluwalia9263
    @jassasinghahluwalia9263 5 วันที่ผ่านมา

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੇ ਬਣੀ ਸੱਤ ਮੈਂਬਰੀ ਕਮੇਟੀ ਤੋਂ ਵਗੈਰ ਕੀਤੀ ਭਰਤੀ ਬੋਗਸ ਹੈ ਏਸ ਬੋਗਸ ਭਰਤੀ ਨਹੀਂ ਮੰਨੀ ਜਾ ਸਕਦੀ

  • @satvindersingh6037
    @satvindersingh6037 5 วันที่ผ่านมา

    Walia ji eh koi bande ne , Guru sahib de ghar de naal mathaa launde , ehna te time na waste karo, Akal Takhat Sahib ji di detail ch dasna jaroori hai , hun kaum ehna nu bilkul v accept nahi karegi

  • @lehalsardool2382
    @lehalsardool2382 4 วันที่ผ่านมา

    ਸਾਰਾ ਕਸੂਰ ਚੀਮੇ ਦਾ ਵਾਲੀਆ ਸਾਬl

  • @BaldevSingh-er8zx
    @BaldevSingh-er8zx 5 วันที่ผ่านมา

    🙏🙏🙏🙏🙏