ur vlog reminded me of 2018-19 when I would go to Jalandhar station at 12:00 n enjoy spotting shatabdi, shane punjab, somnath express,, but as I grew up I lost interest in trains n watched somnath express after years
Thank you Bai ji jankari sanjhi Karan lai 🙏 jis platform te train rukdi aa normally ose side utar k dehda ha but Kai baar main station duji side te b hunda hai. So thanks dasan lai 🙏❤️❤️❤️
Train is always full . This train links J & K, Punjab. Rajasthan, Gujrat. This train rake should be converted into LHB coach rake and biggest requirement is Pantry Car for good food on board.
Dharmkot koi bi railway sation nhi h,na vaha koi train chali h aaj tak,vaha sirf bus stand h,bagha purana vi rail suvida nhi chalti h,ferozepur saare punjab or jammu tak ka main mandal h,ferozepur drm se har new train pas hoti h chahe kisi bi city se chalna ho use,ferozepur me rqilway ka drm ofice h,abi ferozepur,ambala,ludhiana,moga,fazilka,or bi kayi railway sation new ban rahe h,bahar se bi andar se bi
Brother बहुत बढ़िया लगा आज का vlog एक एक चीज की जानकारी दी आप ने दम दमा साहिब तो मैं भी नहीं गया आज तक आप ही दर्शन करवा दो गे हमे घर बैठे ही 🙏🙏🙏brother कब अगला vlog upload करोगे?karan dang (patiala)
Paaji bohat shukriya UK to nall judan lai . Tusi Punjab nu miss karde ho . Punjab vich bani eh video dekh k je tusi feel good karde ho ta it means meri mehnat safal ho gai . Thank you ji 🙏❤️❤️❤️
veer jis din tu sultanpur lodhi gyac c main us din de tere vlog dekh da good vlog veer jaVAB JAROOR devi main v vlog banunda aa reply kari jaroor thanks
22 nu sare subscribe karo
Shukriya 22 g Dillon pyar ate satkaar 🙏❤️❤️❤️
Pagi tuhade Blog vohat vadia hunde ne
@@itsbhattibronit2007 Thank you ji 🙏❤️❤️❤️
Nice 👍
@@Gurjindersingh-kd3ec Thank you ji 🙏❤️❤️❤️
Bhut kaint vlog g ❤
Thank you ji 🙏❤️❤️❤️❤️❤️❤️
👌
Thank you ji 🙏❤️❤️❤️❤️❤️
ur vlog reminded me of 2018-19 when I would go to Jalandhar station at 12:00 n enjoy spotting shatabdi, shane punjab, somnath express,, but as I grew up I lost interest in trains n watched somnath express after years
Thank you so much for sharing your good experience and feelings. Thank you ji 🙏❤️❤️❤️
Very nice Miss my beautiful panjab Love from Canada
Thank you ji 🙏❤️❤️❤️
Very nice very beautiful sir thanks
@@kamaldhillon638 Thank you ji, menu Khushi aa k tohanu pasand aya ji🙏❤️❤️❤️
ਵੀਰ ਜੀ ਮੈ ਪਿਛਲੇ 7 ਸਾਲ ਤੋ ਇੰਡੀਆ ਤੇ ਪਾਕਿਸਤਾਨ ਦੇ ਰੇਲ vlog ਦੇ ਰਿਹਾ ਹਾਂ
ਪੰਜਾਬ ਦੇ ਵਿੱਚ ਸਬ ਤੋ ਖੂਬਸੂਰਤ vlog
ਤੁਸੀਂ ਬਣਾ ਰਹੇ ਹੋ
ਕਿਰਪਾ ਕਰਕੇ ਇਸ ਕੰਮ ਨੂੰ ਜਾਰੀ ਰੱਖਣਾ
ਬਹੁਤ ਕਾਮਯਾਬੀ ਮਿਲੇਗੀ
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਸ਼ੁਕਰੀਆ ਵੀਰ ਜੀ ਬਹੁਤ ਬਹੁਤ ਧੰਨਵਾਦ। ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ। ਦਿਲੋਂ ਧੰਨਵਾਦ ਜੀ । ਜੇਕਰ ਵਾਹਿਗੁਰੂ ਨੇ ਚਾਹਿਆ ਅਤੇ ਤੁਹਾਡਾ ਸਭ ਦਾ ਸਹਿਯੋਗ ਮਿਲਦਾ ਰਿਹਾ ਤਾਂ ਜਰੂਰ ਜਾਰੀ ਰੱਖਾਂਗਾ ਜੀ। ਧੰਨਵਾਦ ਜੀ 🙏❤️❤️❤️
ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਅਗਰ ਆਪ ਜੀ
ਦੇ ਪਾਸ ਸਮਾਂ ਹੋਵੇ ਤਾਂ
ਜਲੰਧਰ ਸ਼ਹਿਰ ਦੇ ਪੁਰਾਣੇ ਇਲਾਕ਼ੇ
ਜਿਵੇਂ ਕੀ
ਕਿਲਾ ਮੁਹੱਲਾ ਇਮਾਮ ਨਾਸਿਰ ਮਲਿਕਾ ਚੋਂਕ
ਜੱਗੂ ਚੋਕ ਅਟਾਰੀ ਬਜ਼ਾਰ ਚੋਕ ਕਾਦੇ ਸ਼ਹ
ਦਿਆਂ ਗਲੀਆਂ ਦਾ vlog ਬਣਾਉਣ
ਦੀ ਕਿਰਪਾ ਕਰਨਾਂ ਜੀ ਆਪ ਜੀ ਦਾ
ਬਹੁਤ ਧੰਨਵਾਦੀ ਹੋਵਾਂਗਾ ਜੀ
@@kamaldhillon638 ਹਾਂਜੀ ਵੀਰ ਜੀ ਸੋਚਿਆ ਤੇ ਹੈ। ਇਹ ਸਭ ਕਰਨ ਦਾ ਕੋਸ਼ਿਸ਼ ਕਰਾਂਗੇ ਕਿ ਜਲਦੀ ਹੀ ਕਰ ਸਕੀਏ। ਧੰਨਵਾਦ ਜੀ 🙏❤️❤️❤️
Good job pls continue
Thank you ji 🙏❤️❤️❤️. I will try my best to continue. ❤️🙏❤️🙏
Nice vlog
Thank you ji 🙏❤️❤️❤️
Bhut hi vadia my dear brother❤
Thank you 🙏❤️❤️❤️
i m ur fan
Fan nahi we are yt family 🙏❤️❤️❤️
Very nice brother ap voice record ke liye mic ka use karte hi bro kiska
Bina mic de 👍 Thank you ji 🙏❤️❤️❤️
45:29 bai g gangsar jaitu da station duzi side te aa , tusi special load karn wali line dikha rhe ho
Thank you Bai ji jankari sanjhi Karan lai 🙏 jis platform te train rukdi aa normally ose side utar k dehda ha but Kai baar main station duji side te b hunda hai. So thanks dasan lai 🙏❤️❤️❤️
ਬਹੁਤ ਵਧੀਆ❤
ਸ਼ੁਕਰੀਆ ਵੀਰ ਜੀ 🙏❤️❤️❤️
With best wishes from NAWANSHAHR DOABA
Thank you ji 🙏❤️❤️❤️
Tusi video bohut achi bnaayi h,good
Thank you ji 🙏❤️❤️❤️
Nice vadiya ❤
Thank you ji 🙏❤️❤️❤️
Very nice veer bahut badiya jankari ditti
Thank you veer ji 🙏❤️❤️❤️
Weldon 🎉🎉🎉
Thank you ji 🙏❤️❤️❤️
Nice coverage Virjaspal ji...! Cheers 👍
Thank you ji 🙏❤️❤️❤️
Train is always full . This train links J & K, Punjab. Rajasthan, Gujrat. This train rake should be converted into LHB coach rake and biggest requirement is Pantry Car for good food on board.
Good information. Thank you 🙏 ❤️❤️❤️
ਬਹੁਤ ਸੋਹਣਾ ਵਲੋਗ ਬਾਈ ਜੀ ❤ਦਿਲੋਂ ਪਿਆਰ ਸਤਿਕਾਰ
ਦਿਲੋਂ ਧੰਨਵਾਦ ਬਾਈ ਜੀ। ਬਸ ਤੁਹਾਡਾ ਦਿੱਤਾ ਪਿਆਰ, ਸਤਿਕਾਰ ਅਤੇ ਹੌਸਲਾ ਮਿਹਨਤ ਦਾ ਮੁੱਲ ਮੋੜ ਦਿੰਦਾ। ਅਤੇ ਵੱਧ ਮਿਹਨਤ ਕਰਨ ਲਈ ਪ੍ਰੇਰਦਾ ਹੈ 🙏❤️❤️❤️
Love from Jammu ❤❤
Thank you ji nall judan lai 🙏❤️❤️❤️
Amritsar se patti k bich railway line nhi h,dariya h,agar vaha line ban jaaye to amritsar se ferozepur rasta nazdik ho jaaye,
Dharmkot raiway nhi chalti h
Es bare jankari nahi ji 🙏❤️❤️❤️
Dharmkot koi bi railway sation nhi h,na vaha koi train chali h aaj tak,vaha sirf bus stand h,bagha purana vi rail suvida nhi chalti h,ferozepur saare punjab or jammu tak ka main mandal h,ferozepur drm se har new train pas hoti h chahe kisi bi city se chalna ho use,ferozepur me rqilway ka drm ofice h,abi ferozepur,ambala,ludhiana,moga,fazilka,or bi kayi railway sation new ban rahe h,bahar se bi andar se bi
Brother बहुत बढ़िया लगा आज का vlog एक एक चीज की जानकारी दी आप ने दम दमा साहिब तो मैं भी नहीं गया आज तक आप ही दर्शन करवा दो गे हमे घर बैठे ही 🙏🙏🙏brother कब अगला vlog upload करोगे?karan dang (patiala)
शुक्रिया भाई आपको वीडियो अच्छा लगा। अगला वीडियो बहुत जल्द आएगा धन्यवाद 🙏❤️❤️❤️
@@virjaspalsingh1772 ok brother 🙋♂️🙋♂️🙋♂️
Good
🙏❤️❤️❤️
Goniana Bhai jagta meri city aa ji
Mai vi jalander tu Goniana eh hi train te auna hunda Bhai g
Hanji veer ji. Es route lai vadia train hai ji. Thank you ji 🙏❤️❤️❤️
Train always reaches earlier than Buses . This train shares rake with Other trains like Somnath Express and Jammu Tawi - Jodhpur Express.
Yes, you are right
Veer diesel hi lgda aje ihnu.....yehi last express train aa jhnu diesel lgda
Thank you ji 🙏❤️❤️❤️
ਚੜ੍ਹਦੀਕਲਾ ਬਾਈ ਇੱਕ ਦਿਨ ਫੇਮਸ ਵਲੋਗਰ ਬਣੇਗਾ
ਬਹੁਤ ਧੰਨਵਾਦ ਬਾਈ ਜੀ ਹੌਸਲਾ ਅਫਜਾਈ ਕਰਨ ਲਈ 🙏❤️❤️❤️
Ferozepur cannt railway sation new banda piya h
Hanji kafi railway station upgrade ho rahe ne. Thank you ji 🙏❤️❤️❤️
Bhai sahib dharmkot,bagha purana,nathana koi rail nhi chalti h,na hi vaha koi railway sation h
Phela pta nhi c veere m tenu jaitu station ye jruur miln aunda
Mere kol di lanh gya
Shukriya veer ji 🙏❤️❤️❤️ koi gall ni ji next time 🙏
Bahut Wadia Video.
Bahut Shukriya paji 🙏❤️❤️❤️
paaji mai uk to ha .. par mai basicly amritsar to ha,,,,,i miss my punjab ...... nice video
Paaji bohat shukriya UK to nall judan lai . Tusi Punjab nu miss karde ho . Punjab vich bani eh video dekh k je tusi feel good karde ho ta it means meri mehnat safal ho gai . Thank you ji 🙏❤️❤️❤️
Ajj bai main jalandhar aaa geya mamme ghar chitpurni jana ajj can't Tu hoshiyaar liye
Paji kitho aaye ho tusi ? 🙏❤️❤️❤️
😊Veer ji Hemkund Sahib da tour karo ❤
Veer ji waheguru ji di kirpa hoi ta oh b jaldi karlange . Thank you 🙏❤️❤️❤️
22 ji main kot kapura se vadea blog wait krda se bi kot kapura station aona wala bhut vadea blog
Thank You veer ji Apriciate Karan lai. Menu Khushi aa k tohanu pasand aya vlog, kot kapura menu b bohat vadia lagya veer ji 🙏❤️❤️❤️
❤❤❤
🙏❤️❤️❤️
Ik video ton kinne rupe ban jande han. Sare lok Ih dhanda kar rahe han tori fulke vaste.Asan tarika hai fulke tori vaste hor Ih ki hai
Hanji veer ji sahi kiha ji. Thank you ji 🙏❤️❤️❤️
Bai train di real voice he paya kro koi hor tune na laya kro ji
Hanji Theek aa Bai ji 🙏❤️❤️❤️
Veer tada pind kihda aa
Jalandhar City veer ji 🙏❤️❤️❤️
veer jis din tu sultanpur lodhi gyac c main us din de tere vlog dekh da good vlog veer jaVAB JAROOR devi main v vlog banunda aa reply kari jaroor thanks
Dillon Dhanwad veer ji 🙏❤️❤️❤️ Bahut Khushi Hoi k tohanu Mera Kam vadia Lagga . Waheguru tohanu apaar tarraki bakshe 🙏❤️❤️❤️
ਸਰ ਜੀ ਕਦੇ ਜੰਲਧਰ ਤੋਂ ਨਵਾਂਸ਼ਹਿਰ ਦਾ ਟਰੇਨ ਬੋਲੇ ਬਊਣਾ
ਹਾਂਜੀ ਜਰੂਰ ਜੀ ਕੋਸ਼ਿਸ਼ ਕਰਾਂਗੇ। 🙏❤️❤️❤️
ludhiana toh
🙏❤️❤️❤️
ਆਵਾਜ਼ ਸਾਫ਼ ਨਹੀਂ ਆ ਹੀ ਕੀ ਤੁਸੀਂ ਮਾਇਕ ਨਹੀਂ ਲਗਾ ਊਦੇ
ਹਾਂਜੀ ਵੀਰ ਜੀ ਬਸ ਮਾਈਕ ਦੀ ਵਰਤੋਂ ਵੀ ਜਲਦ ਹੀ ਸ਼ੁਰੂ ਕਰ ਦੇਵਾਂਗੇ ਬਸ ਤੁਹਾਡੇ ਸਭ ਦਾ ਸਾਥ ਬਣਿਆ ਰਿਹਾ ਤੇ । ਧੰਨਵਾਦ ਜੀ 🙏❤️❤️❤️
Kine hours lagde brother Jalandhar to bathinda?
@@alishakaur1341 09:30 205 km da safar hai ji es train da, 5 hours 10 minutes Lagandi hai ji Jalandhar to Bathinda 🙏❤️❤️❤️
@@virjaspalsingh1772 thanks 💫 brother 🎉🎉
ਜਲੰਧਰ ਤੋਂ ਬਠਿੰਡੇ ਤਕ ਸਿੱਧੀ ਟਰੇਨ ਚਲਨੀ ਚਾਹੀਦੀ ਜੋ ਜਲੰਧਰ ਤੋਂ ਚਲ ਕੇ ਵਾਇਆ ਨਕੋਦਰ, ਸ਼ਾਹਕੋਟ, ਧਰਮਕੋਟ , ਮੋਗਾ, ਬਾਘਾਪੁਰਾਣਾ, ਭਗਤਾ ਭਾਈਕਾ , ਨਥਾਣਾ ਤੋ ਹੁੰਦੇ ਹੋਏ ਬਠਿੰਡੇ ਜਾਵੇ.. ਇਸ ਦੇ ਲਈ ਸ਼ਾਹਕੋਟ ਤੋਂ ਬਠਿੰਡਾ ਤਕ ਇਸ ਰੂਟ ਤੇ ਰੇਲਵੇ ਟਰੈਕ ਵਿਛਾਉਣਾ ਚਾਹੀਦਾ ਹੈ.. ਵਾਇਆ ਫਿਰੋਜ਼ਪੁਰ ਟਾਈਮ ਦੀ ਵੇਸਟੇਜ ਬਹੁਤ ਹੁੰਦੀ ਆ ਇਹ ਟਰੈਕ ਬਣਨ ਨਾਲ ਗੁਜਰਾਤ , ਮਹਾਰਾਸ਼ਟਰ, ਰਾਜਸਥਾਨ , ਪੰਜਾਬ , ਜੰਮੂ ਕਸ਼ਮੀਰ ਸਿੱਧੇ ਤੌਰ ਤੇ ਇਕ ਦੂਜੇ ਨਾਲ ਜੁੜ ਜਾਣਗੇ ਤੇ ਦਿੱਲੀ, ਅੰਬਾਲਾ, ਲੁਧਿਆਣਾ ਚ ਜੋ ਰੇਲ ਟਰੈਫਿਕ ਆ ਉਸਨੂੰ ਵੀ ਬਹੁਤ ਰਾਹਤ ਮਿਲੇਗੀ, ਇਸ ਨਾਲ ਵਪਾਰ ਵਿਚ ਵੀ ਵਾਧਾ ਹੋਵੇਗਾ, ਰੇਲਵੇ ਦੇ ਸਮੇਂ ਚ ਬੱਚਤ ਹੋਵੇਗੀ ਤੇ ਆਮਦਨ ਚ ਵੀ ਇਜ਼ਾਫਾ ਹੋਵੇਗਾ... ਇਸ ਦੇ ਨਾਲ ਹੀ ਪੱਟੀ - ਫਿਰੋਜ਼ਪੁਰ ਰੇਲ ਲਾਈਨ ਨੂੰ ਜੋੜਨ ਦੀ ਬਹੁਤ ਲੋੜ ਹੈ ਇਸ ਨਾਲ ਮਾਲਵੇ ਦੇ ਲੋਕਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਸਿੱਧਾ ਰਾਹ ਮਿਲ ਜਾਊਗਾ, ਜਲੰਧਰ ਜਾਣ ਦੀ ਲੋੜ ਹੀ ਨਹੀਂ ਪੈਣੀ, ਇੱਕ ਰੇਲਵੇ ਟਰੈਕ ਨਵਾਂਸ਼ਹਿਰ - ਬਲਾਚੌਰ - ਰੋਪੜ - ਕੁਰਾਲੀ ਵੀ ਬਣਾਉਣਾ ਚਾਹੀਦਾ ਤੇ ਦੂਜਾ ਟਰੈਕ ਪਠਾਨਕੋਟ - ਹੁਸ਼ਿਆਰਪੁਰ - ਗੜਸ਼ੰਕਰ - ਸ੍ਰੀ ਆਨੰਦਪੁਰ ਸਾਹਿਬ ਦਾ ਵੀ ਨਿਰਮਾਣ ਕਰਨਾ ਚਾਹੀਦਾ ਇਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਨੂੰ ਬਹੁਤ ਮਜ਼ਬੂਤੀ ਮਿਲੇਗੀ
ਸ਼ੁਕਰੀਆ ਵੀਰ ਜੀ ਇੰਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਲਈ ਇਸ ਟੋਪਿਕ ਬਾਰੇ ਤੁਹਾਨੂੰ ਬਹੁਤ ਹੀ ਬਰੀਕੀ ਨਾਲ ਜਾਣਕਾਰੀ ਹੈ ਮੈਨੂੰ ਖੁਸ਼ੀ ਹੈ ਕਿ ਤੁਸੀਂ ਮੇਰੇ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਜੀ 🙏❤️❤️❤️
@@virjaspalsingh1772 ਧੰਨਵਾਦ ਬਾਈ ਤੁਸੀ ਵੀ vlog ਬਹੁਤ ਵਧੀਆ ਬਣਾਉਂਦੇ ਓ ਤੁਹਾਡੀ ਟਰੇਨ ਦੀ ਸਾਰੀ ਜਰਨੀ ਦੇਖੀ ਮੈਂ ਤੁਸੀ ਜੋ ਚਾਹ ਦਾ ਡਿਸਪੋਜ਼ਲ ਬਾਹਰ ਨਾ ਸੁੱਟਣ ਦੀ ਬਜਾਏ ਡਸਟਬੀਨ ਚ ਸੁੱਟਣਾ ਪਰੈਫਰ ਸਮਝਿਆ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਨਹੀਂ ਤਾਂ ਲੋਕ ਬਾਹਰ ਸੜਕਾਂ ਰੇਲ ਲਾਈਨਾਂ ਚ ਬਹੁਤ ਗੰਦ ਪਾਉਂਦੇ ਜੋ ਚੰਗੀ ਗੱਲ ਨਹੀਂ
Central government ne bnauni aa railway line . Lgda jmeen de denge ehh 😢
ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ ਇਹੋ ਜਿਹੇ ਲੋਕ ਹਿਤਾਂ ਵਾਸਤੇ,ਇਹ ਤਾਂ ਰਾਜਪੁਰੇ ਤੋਂ ਸੰਨਾਟਾ ਪਿੰਡ ਤੱਕ 12 ਕਿਲੋਮੀਟਰ ਲੰਬੀ ਲਾਈਨ ਨਹੀਂ ਵਿਛਾਉਣ ਦੇ ਰਹੇ,ਇਸ ਨਾਲ ਰਾਜਸਥਾਨ ਤੋਂ ਲੈਕੇ ਸਿੱਧਾ ਚੰਡੀਗੜ੍ਹ ਨਾਲ ਸੰਪਰਕ ਜੁੜ ਜਾਵੇ ਗਾ।
Bai train hai , sadak nhi ki jeevein marji gaddi modd layi , crossing ferozpur ton hai taan othon hee route change ho skda