ਸਖਤ ਸਟੈਂਡ ਸੁਖਬੀਰ ਦਾ ! ਏਜੰਸੀਆਂ ਦਾ ਬੰਦਾ ਅੰਮ੍ਰਿਤਪਾਲ? ਨਰਾਜ਼ ਹੋ ਗਏ ਸਿਮਰਨਜੀਤ ਸਿੰਘ ਮਾਨ…

แชร์
ฝัง
  • เผยแพร่เมื่อ 14 พ.ค. 2024
  • ਸਖਤ ਸਟੈਂਡ ਸੁਖਬੀਰ ਦਾ !
    ਏਜੰਸੀਆਂ ਦਾ ਬੰਦਾ ਅੰਮ੍ਰਿਤਪਾਲ?
    ਨਰਾਜ਼ ਹੋ ਗਏ ਸਿਮਰਨਜੀਤ ਸਿੰਘ ਮਾਨ…

ความคิดเห็น • 116

  • @user-gx5se9yv4e
    @user-gx5se9yv4e 15 วันที่ผ่านมา +3

    ਜੇ ਬਾਦਲ ਦਲ ਸੱਚਮੁੱਚ ਪੰਥ ਪ੍ਰਤੀ ਸਮਰਪਿਤ ਹੈ ਤਾਂ ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਮੱਦਦ ਕਰੇ।

  • @ballubodalawala7662
    @ballubodalawala7662 15 วันที่ผ่านมา +4

    ਪਪਲਪ੍ਰੀਤ ਸਿੰਘ ਅਮ੍ਰਿਤਪਾਲ ਤੋਂ ਵੱਡਾ ਸੰਘਰਸ਼ਸੀਲ ਵਿਅਕਤੀ ਐ ਓਸਦੇ ਬਾਰੇ ਕੋਈ ਬੋਲਦਾ ਨੀ

  • @BittuSingh-fk2je
    @BittuSingh-fk2je 15 วันที่ผ่านมา

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @harmanSingh-me9oy
    @harmanSingh-me9oy 15 วันที่ผ่านมา +3

    ਅਕਾਲੀ ਦਲ ਨੂੰ ਹੁਣ ਆਪਣੀ ਹਾਰ ਦਿੱਖ ਰਹੀ ਆ ਇਸ ਲਈ ਵਲਟੋਹਾ ਤੇ ਸੁੱਖਾ ਹਿੱਲ ਗਏ

  • @deepbrar.
    @deepbrar. 15 วันที่ผ่านมา +13

    ਇਨਸਾਨ ਦੇ ਕਿਰਦਾਰ ਦੀਆਂ ਦੋ ਮੰਜਿਲਾਂ ਹਨ ‬
    ‪ *ਦਿਲ ਵਿਚ ਉੱਤਰ ਜਾਣਾ ਜਾਂ ਦਿਲ ਤੋਂ ਉਤਰ ਜਾਣਾ*

    • @jasvirsinghjasvirsingh8414
      @jasvirsinghjasvirsingh8414 15 วันที่ผ่านมา +3

      ਸੁਖਬੀਰ ਦਿਲ ਤੋ ਉਤਰ ਗਿਆ ਏ .....

    • @deepbrar.
      @deepbrar. 15 วันที่ผ่านมา

      @@jasvirsinghjasvirsingh8414 👌👌👌

  • @harbhajanjandiala8724
    @harbhajanjandiala8724 15 วันที่ผ่านมา +18

    ਸੁਖਬੀਰ ਬਾਦਲ ਬਾਰ ਬਾਰ ਪੰਜਾਬੀਆ ਨੂੰ ਇਹ ਕਹਿ ਕੇ ਅਹਿਸਾਨ ਜਿਤਾਉਦਾਂ
    ਹੈ ਕਿ ਵੱਡੇ ਬਾਦਲ ਨੇ ਜੇਲਾ ਕੱਟੀਆ, ਇਤਹਾਸ ਗਵਾਹ ਹੈ ਕਿ ਬਾਦਲ ਨਾਲੋ ਜਿਆਦਾ ਜੇਲਾ ਆਮ ਵਰਕਰਾ ਨੇ ਕੱਟੀਆ ਹਨ ਉਹਨਾ ਨੂੰ ਕੀ ਮਿਲੇਆ ਮਾਣ ਸਤਿਕਾਰ ਦੀ ਜਗਾ ਗਰੀਬੀ, ਭੁੱਖਮਰੀ ,ਜਹਾਲਤ ,ਥਾਨੇਆ ਕਚਿਹਰੀਆ ਦੀ ਖੱਝਲ਼ ਖੁਵਾਰੀ , ਪੰਜਾਬ ਦਾ ਕੀ ਫਾਈਦਾ ਹੋਏਆ ਪੰਜਾਬ ਨੂੰ ਮਿਲੇਆ ਕੀ ,ਨਸੇ ਬੇਅਦਬੀਆ , ਬਾਦਲ ਤੇ ਉਸਦੇ ਪਰੀਵਾਰ ਨੇ ਪੰਜਾਬ ਤੇ ਲੰਮਾ ਸਮਾ ਰੱਜਕੇ ਰਾਜ ਕੀਤਾ ਹਮੇਸਾ ਆਪਣੇ ਪਰੀਵਾਰ ਨੂੰ ਅਗੇ ਲਿਆਂਦਾ ਕੁੱੜਮ ਨੂੰ ਮੈਬਰ ਪਾਰਲੀਮੈਟ ਬਣਾਏਆ ਜਵਾਈ ਨੂੰ ਕਈ ਵਾਰ ਮੰਤਰੀ ,ਭਰਾ ਨੂੰ ਐਮ ਪੀ ਭਤੀਜੇ ਨੂੰ ਕਈ ਵਾਰ ਮੰਤਰੀ ਪੁੱਤ ਨੂੰ ਅਨੇਕਾ ਵਾਰ ਮੰਤਰੀ ,ਨੂੰਹ ਨੂੰ ਕਈ ਵਾਰ ਮੰਤਰੀ ਨੂੰਹ ਦੇ ਭਰਾ ਨੂੰ ਮੰਤਰੀ , ਕੀ ਘਾਟਾ ਰਿਹਾ ਬਾਦਲ ਨੂੰ ਜੇਲ ਜਾਣ ਚ , ਬਾਦਲ ਲਈ ਜੇਲ ਜਾਣਾ ਤਾ ਵਰ ਹੋ ਗਿਆ ਪਰ ਪੰਜਾਬ ਲਈ ਸੰਤਾਪ , ਜੇਲ ਚ ਵੀ ਅਖਬਾਰਾ ਟੈਲੀਵਿਜਨ ਮਿਲਦੇ ਰਹੇ ਸਾਹੀ ਖਾਣਾ ਮਿਲਦਾ ਰਿਹਾ ਬਾਦਲ ਦਾ ਜੇਲ ਜਾਣਾ ਸਿਅਸੀ ਸੀ ਜਦਿਕ ਬੇਗਨਾਹ ਅਮਿ੍ਤਪਾਲ ਨੂੰ ਇੁਕ ਖਤਰਨਾਕ ਅਪਰਾਧੀ ਤਰਾਂ ਜੇਲ ਚ ਡੱਕੇਆ ਹੋਏਆ ਹੈ ਉਹ ਵੀ ਪੰਜਾਬ ਤੋ ਹਜਾਰਾ ਮੀਲ ਦੂਰ ਉਸਦੇ ਬੈਕ ਖਾਤੇ ਚ ਇੱਕ ਹਜਾਰ ਰੁਪਏ ਹਨ ਇਹਨਾ ਦੇ ਖਾਤੇਆ ਵਿੱਚ ਅਰਬਾ ਖਰਬਾ ਢੇਰਾ ਦੇ ਢੇਰ ਸੰਪਤੀਆ , ਫੇਰ ਵੀ ਉਸਦੇ ਚੋਣ ਲੱੜਣ ਤੋ ਅਕਾਲੀ ਦਲ ਨੂੰ ਤਕਲੀਫ ਹੈ ਸਰਮ ਵਾਲੀ ਗੱਲ ਹੈ

    • @harbhajanjandiala8724
      @harbhajanjandiala8724 15 วันที่ผ่านมา +3

      ਇਹ ਸਭ ਕੁਝ ਰੱਬ ਹੀ ਕਰਵਾਉਦਾਂ ਹੈ ਜਦੋ ਕਿਸੇਦੇ ਮਾੜੇ ਦਿਨ ਆਉਦੇੰ ਹਨ ਨਿਸਾਨੀਆ ਤਾ ਅਕਸਰ ਇਹੋ ਹੀ ਹੁੰਦੀਆ ਹਨ ਜੋ ਅਕਾਲੀ ਦਸ ਚ ਨਜਰ ਆ ਰਹੀਆ ਹਨ

    • @SurinderSingh-wd6xw
      @SurinderSingh-wd6xw 15 วันที่ผ่านมา +3

      Ena de vadea te ta jaito de morche de vakat khoohan vich jahar paun de iljam vi lage han.eh kihrha panthak Kam si

  • @tarsemrai4439
    @tarsemrai4439 15 วันที่ผ่านมา +1

    ਇਸ ਸਮੇ ਅਕਾਲੀ ਨੂੰ 2027 ਦਾ ਡਰ ਸਤਾਉਂਦਾ ਪੰਜਾਬ ਦੀ ਕੋਈ ਭੀ ਪਾਰਟੀਆਂ RSS ਤੋਂ ਬਿਨਾਂ ਨਹੀਂ ਚੱਲ ਸਕਦੀਆਂ ਪਰ ਅਕਾਲੀਆਂ ਨੇ ਆਪਣੀ SSF ਮਾਰਤੀ ਅਕਾਲੀਆਂ kis ਦੇ ਸਕੇ

  • @balrajsingh8901
    @balrajsingh8901 15 วันที่ผ่านมา +1

    ਖੁਦ ਗਰਜ਼ੀ, ਹੱਦਾਂ ਪਾਰ ਕਰ ਗਈ!

  • @krishandandiwal4159
    @krishandandiwal4159 15 วันที่ผ่านมา +1

    ਹਮੀਰ ਸਿੰਘ ਬਾਦਲ ਦਲ ਦਾ ਵਕੀਲ ਹੈ
    ਸਾਰੇ ਪ੍ਰੋਗਰਾਮ ਵਿਚ ਅਕਲੀਆ ਦਾ ਰੋਣਾ ਰੋਈ ਜਾਦਾ ਸਰਕਾਰ ਦੀ ਛੋਟੀ ਛੋਟੀ ਗੱਲ ਦੀ ਗਲਤੀਆਂ ਤੇ ਨਿੰਦਣ ਤੇ ਸਾਰਾ ਜੋਰ ਲਈ ਜਾਦਾ ਹਮੀਰ ਕਿੰਨਾ ਜੋਰ ਲਗਾ ਦੇਵੇ ਬਾਦਲ ਦਲ ਦੀ ਇਕ ਵੀ ਸੀਟ ਨਹੀਂ
    ਬਠਿੰਡਾ ਵੀ ਹਾਰ ਰਹੇ ਨੇ

    • @reshamsingh5116
      @reshamsingh5116 15 วันที่ผ่านมา

      ਬਾਦਲਾਂ ਤੋਂ ਮਿਲਿਆ ਚਾਹ ਪਾਣੀ ਮਜਬੂਰ ਕਰਦਾ?

  • @BittuSingh-fk2je
    @BittuSingh-fk2je 15 วันที่ผ่านมา

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਨ।

  • @dhaliwalsukh1688
    @dhaliwalsukh1688 15 วันที่ผ่านมา +14

    ਕਤੂਰੇ ਚੀਕੀ ਜਾਦੇ ਅਮਰਤਪਾਲ ਉਤੇ

  • @jasvirsinghjasvirsingh8414
    @jasvirsinghjasvirsingh8414 15 วันที่ผ่านมา +10

    ਸੁਖਬੀਰ ਅਤੇ ਞਲਟੋਹਾ ਹੁਣ ਉਟ ਪਟਾਗ ਗੱਲਾ ਕਿਉ ਮਾਰ ਰਹੇ ਹਨ
    ਹੁਣ ਸਿਧੇ ਹੋ ਕੇ ਚੋਣ ਲੜਨ .....
    ਗੱਲ ਸਾਫ ਏ ਅਕਾਲੀਦਲ ਨੂੰ ਆਪਣੀ ਹਾਰ ਸਾਫ ਸਾਫ ਦਿਸ ਰਹੀ ਏ।
    ਇਕ ਖਡੂਰ ਸਾਹਿਬ ਸੀਟ ਉਤੇ ਅਮ੍ਰਿਤਪਾਲ ਸਿੰਘ ਦਾ ਕੀਤਾ ਗਿਆ ਞਿਰੋਧ ਅਕਾਲੀਦਲ ਨੂੰ ਪੂਰੇ ਪੰਜਾਬ ਵਿੱਚ ਹਾਰ ਦੇ ਰੂਪ ਵਿੱਚ ਭੁਗਤਣਾ ਪਞੇਗਾ। ..

  • @dilrajdilraj981
    @dilrajdilraj981 15 วันที่ผ่านมา +2

    ਤੁਸੀਂ ਆਨੇ ਬਹਾਨੇ ਕੌਮ ਦੀ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਜਾਰੀ ਰੱਖੋ ਪ੍ਰਮਾਤਮਾ ਭਲੀ ਕਰੇ

  • @Ranjeetdaliwal-kz2nc
    @Ranjeetdaliwal-kz2nc 15 วันที่ผ่านมา +4

    22 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਸਾਬਕਾ ਉੱਪ ਮੁੱਖ ਮੰਤਰੀ
    ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਵਿੱਚ ਸੱਭ ਤੋਂ ਸਖ਼ਤ ਟਕਰ ਦਿੱਤੀ ਸੀ। ਕੇਵਲ 400 ਵੋਟਾਂ ਨਾਲ ਰਵੀਕਰਨ ਸਿੰਘ ਕਾਹਲੋ ਹਰਿਆ ਸੀ। ਅਜੇ ਲੰਗਾਹ ਦੇ ਵਡੇ ਨੇਤਾਵਾ ਨੇ ਅੰਦਰਖਾਤੇ ਰਵੀਕਰਨ ਦਾ ਵਿਰੋਧ ਕੀਤਾ ਸੀ। ਜੌ ਉਹਦੀ ਹਾਰ ਦਾ ਮੁੱਖ ਕਾਰਨ ਬਣਿਆ।
    ਅਕਾਲੀ ਦਲ ਜਲਦੀ ਸ ਸੁੱਚਾ ਸਿੰਘ ਲੰਗਾਹ ਨੂੰ ਅਪਨਾ ਲਵੇਗਾ ਜਲਦੀ ਹੀ।
    ਵੋਟਾਂ ਪਹਿਨ ਤੋ ਪਹਿਲਾ।

  • @sukhchainsinghtoor29
    @sukhchainsinghtoor29 15 วันที่ผ่านมา

    ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ

  • @user-gx5se9yv4e
    @user-gx5se9yv4e 15 วันที่ผ่านมา

    ਸੁੱਚਾ ਸਿੰਘ ਲੰਗਾਹ ਬਿਨਾਂ ਬਾਦਲ ਦਲ ਦਾ ਸਰਦਾ ਹੀ ਨਹੀਂ।

  • @user-wn2ic9hx4t
    @user-wn2ic9hx4t 15 วันที่ผ่านมา

    ਦੋਨੋ ਕਾਮਰੇਟਾ ਦਾ ਪੂਰਾ ਜੋਰ ਲਗਾ ਕੇ ਕਿਵੇ ਨਾ ਕਿਵੇ ਅੰਮ੍ਰਿਤਪਾਲ ਟਾਉਟ ਨਿਕਲੇ …. ਹਦ ਐ ਬਾਦਲਾਂ ਨਾਲੋ ਵੱਡਾ ਗਦਾਰ ਸਿੱਖਾਂ ਚ ਕੋੲੌ ਨਹੀ
    ਹਮੀਰ ਸਿੰਘ ਰੰਧਾਵਾ ਅਸਲੀ ਟਾਊਟ ਐ ਤੇ ਤੈਨੂੰ ਵਰਤ ਰਿਹੈ

  • @user-yh5is5gt7s
    @user-yh5is5gt7s 15 วันที่ผ่านมา +4

    ਸੁਖਬੀਰ ਦੀ ਤਾਂ ਉਹ ਗੱਲ ਹੈ ਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਸ਼ਹਿਰ ਵੱਲ ਨੂੰ ਦੌੜਦਾ।

  • @tarsemrai4439
    @tarsemrai4439 15 วันที่ผ่านมา

    ਬਿਲਕੁਲ ਸਹੀ ਹੈ

  • @BittuSingh-fk2je
    @BittuSingh-fk2je 15 วันที่ผ่านมา

    Very good discussion

  • @karanveerbrar4346
    @karanveerbrar4346 15 วันที่ผ่านมา +1

    ਜਿਨ੍ਹਾਂ ਨੂੰ ਪੰਥ ਨੇ ਨਿਕਾਰਿਆ ਹੋਇਆ.....
    ਹੁਣ ਓਹ ਅਖੌਤੀ ਅਕਾਲੀ ਦੱਸਣਗੇ ਕੀ ਕੌਣ ਏਜੰਸੀਆਂ ਦਾ ਬੰਦਾ......???

    • @tejindersingh890
      @tejindersingh890 15 วันที่ผ่านมา +1

      ਬਿਲਕੁੱਲ ਸੈਂਟਰ ਦੀ ਭਾਜਪਾ ਸਰਕਾਰ ਦਾ ਬੰਦਾ

    • @karanveerbrar4346
      @karanveerbrar4346 15 วันที่ผ่านมา

      @@tejindersingh890
      ਏਥੇ ਕਿਹੜਾ ਬੰਦਾ ਜਿਹੜਾ ਭਾਜਪਾ ਦਾ ਨਹੀਂ...
      ਅਕਾਲੀਆਂ ਤੇ ਪੱਕੀ ਮੋਹਰ ਲੱਗੀ ਭਾਜਪਾ ਦੀ

  • @BittuSingh-fk2je
    @BittuSingh-fk2je 15 วันที่ผ่านมา

    Right information

  • @jagjitsingh5212
    @jagjitsingh5212 15 วันที่ผ่านมา

    Good news and views thanks Randhawa saab and Hamir saab 🙏🏻 🙏🏻👌👌👍👍✌️💯

  • @arwindergill3650
    @arwindergill3650 15 วันที่ผ่านมา +4

    ਅਕਾਲੀ ਦਲ ਦੇ ਹਰ ਹੱਲ ਦਾ ਮਸਲਾ ਤੁਹਾਡੇ ਕੋਲ ਹੁੰਦਾ ਹੈ ਜੀ।

  • @jeetdhindsa6784
    @jeetdhindsa6784 15 วันที่ผ่านมา +2

    ਸੁਖਬੀਰ ਬਾਦਲ ਦਾ ਬਾਪ ਪ੍ਰਕਾਸ਼ ਬਾਦਲ ਵੀ ਇਹੀ ਕੁਝ ਸੰਤ ਜਰਨੈਲ ਸਿੰਘ ਵਾਰੇ ਕਹਿਆ ਕਰਦਾ ਸੀ ਸੰਤ ਭਿੰਡਰਾਂ ਏਜੰਸੀਆਂ ਦਾ ਬੰਦਾ ਹੈ ਜਦ ਕਿ ਏਜੰਸੀਆਂ ਦਾ ਬੰਦਾ ਖੁਦ ਬਾਦਲ ਆਪ ਸੀ। actions speak louder than words. Public already knows who’s been working for years with central agencies and the deep state.

  • @beantsingh8325
    @beantsingh8325 15 วันที่ผ่านมา +1

    ਕੀ ਰੌਡੇਪਿੰਡ ਵਿਚ ਗ੍ਰਿਫਤਾਰੀ ਕੀਚਚੱਕੀ ਸੀ ਖੰਘ ਕਰਕੇ ਦੱਸਿੳ???

  • @baljitsingh6957
    @baljitsingh6957 15 วันที่ผ่านมา

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @BittuSingh-fk2je
    @BittuSingh-fk2je 15 วันที่ผ่านมา

    Very nice program

  • @BittuSingh-fk2je
    @BittuSingh-fk2je 15 วันที่ผ่านมา

    Sardar hamir Singh Ji is a very nice and extra intelligent journalist.

  • @bb-vi5db
    @bb-vi5db 15 วันที่ผ่านมา +8

    ਬੇੜਾ ਗਰਕ ਤਾ ਤੁਸੀ ਕੀਤਾ ਬੰਦੀ ਸਿੰਘਿ ਨੁ ਤੁਸੀ ਪਿਉ ਪੁਤ ਨੇ ਰਿਹਾ ਨਹੀ ਹੋਣ ਦਿਤਾ ਵੱਡੇ ਕੋਮ ਦੇ ਦੁਸਮਣ ਹੋ ਸਾਡੀ ਸੰਗਤ ਜਾ ਵੀਰ ਭਰਾ ਬਾਦਲਾ ਦੇ ਮਗਰ ਲੱਗ ਕੇ ਕੋਮ ਦਾ ਬੇੜਾ ਗਰਕ ਹੋਵੇ ਗਾ

  • @deepbrar.
    @deepbrar. 15 วันที่ผ่านมา +5

    ਸ਼ਹਿਰ ਵਿਚ ਇੱਕ ਅਜੀਬ ਜਿਹੀ ਹਲਚਲ ਹੈ
    *ਲੱਗਦਾ ਹੈ ਅਫ਼ਵਾਹ ਉੱਡਣ ਵਾਲੀ ਹੈ*

  • @harjinderkaur3978
    @harjinderkaur3978 15 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @RamSingh-en6bo
    @RamSingh-en6bo 15 วันที่ผ่านมา +2

    ਚੀਮਾ।ਬਾਦਲਾਂ।ਦਾ।ਸੁਕਨੀ।ਮਾਮਾ।ਘਰ।ਉਜਾੜੂ

  • @ajaibsinghpanesarCanada
    @ajaibsinghpanesarCanada 15 วันที่ผ่านมา

    S S A 🙏🙏🙏🙏🙏🙏🙏🙏🙏🙏 to all members present at time in program

  • @balwantsingh7017
    @balwantsingh7017 15 วันที่ผ่านมา +1

    The stand taken by akalidal is first time clear in history

  • @jagmohanrandhawa5695
    @jagmohanrandhawa5695 15 วันที่ผ่านมา +4

    ਤੁਸੀਂ , 3 ਸੀਨੀਅਰ ਪੱਤਰਕਾਰ , ਜੋ ਹਰ ਰੋਜ਼ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ,ਮੈਂ ਤੁਹਾਡਾ ਇਹ show ਕਈ ਸਾਲਾਂ ਤੋਂ ਲਗਾਤਾਰ ਵੇਖ ਰਿਹਾ ਹਾਂ ਤੇ ਇਸ ਨੂੰ ਪਸੰਦ ਕਰਦਾ ਹਾਂ. ਪਰ ਤੁਸੀਂ ਇੱਕ ਵਾਰ ਵੀ ਸੀਨੀਅਰ ਪੱਤਰਕਾਰ Rajinder Singh Taggar ਦੀ ਗੈਰਕਾਨੂੰਨੀ Arrest ਦੀ ਇੱਕ ਵਾਰ ਵੀ ਨਿਖੇਧੀ ਨਹੀਂ ਕੀਤੀ, ਜਦ ਕਿ ਤੁਹਾਨੂੰ ਪਤਾ ਹੈ ਕਿ ਇਹ ਸਭ ਜਾਣ ਬੁੱਝ ਕੇ ਉਸ ਵਿਰੁੱਧ ਹਰ ਰੋਜ਼ ਨਵੇਂ ਕੇਸ ਬਣਾਏ ਜਾ ਰਹੇ ਹਨ॥ ਕਿਸ ਤਰਾਂ ਦੇ ਪੱਤਰਕਾਰ ਹੋ ਤੁਸੀਂ? ਮੈਂ ਤੁਹਾਡੇ ਤਿੰਨਾਂ ਤੇ ਲਾਹਨਤ ਭੇਜਦਾ ਹਾਂ। ਲੱਲ ਲਾਹਨਤ ਹਮੀਰ ਸਿੰਘ ਤੇ ਹਰਜਿੰਦਰ ਸਿੰਘ ਤੇ। ਘੱਟੋ ਘੱਟ ਇੱਕ ਵਾਰ ਤੇ ਇਹ ਖ਼ਬਰ ਕੀਤੀ ਹੂੰਦੀ ਤੇ ਹਾਅ ਦਾ ਨਾਹਰਾ ਮਾਰਿਆ ਹੁੰਦਾ?

  • @ajaibsinghpanesarCanada
    @ajaibsinghpanesarCanada 15 วันที่ผ่านมา

    S S A 🙏🙏 Randhawa Sahib ji and S.Hamir Singh ji

  • @surjeetsingh8809
    @surjeetsingh8809 15 วันที่ผ่านมา

    👍👍👌

  • @armaansinghsidhu3796
    @armaansinghsidhu3796 15 วันที่ผ่านมา +3

    ਸੁਖਬੀਰ ਬਾਦਲ ਭਗਵੰਤ ਮਾਨ ਤੇ ਬੀ ਜੇ ਪੀ ਇੱਕੋ ਹੀ ਟੀਮ ਹੈ ਸਾਰੇ ਬਕਵਾਸ ਕਰਨ ਤੋ ਬਿਨਾ ਪੰਜਾਬ ਦਾ ਕੁੱਝ ਨਹੀ ਕਰਨਾ 365 ਸਰੂਪ ਗੁਰੂ ਸਾਹਿਬ ਜੀ ਦੇ ਕਿੱਥੇ ਨੇ ਸਰਸੇ ਵਾਲੇ ਸਾਧ ਤੋ ਬੇਅਦਬੀ ਕਰਾਉਣ ਲਈ ਕੀ ਮਜਬੁਰੀ ਸੀ ਸੁਖਬੀਰ ਦੀ

  • @BittuSingh-fk2je
    @BittuSingh-fk2je 15 วันที่ผ่านมา

    ਸਤਿ ਸ੍ਰੀ ਆਕਾਲ ਜੀ।

  • @Ranjeetdaliwal-kz2nc
    @Ranjeetdaliwal-kz2nc 15 วันที่ผ่านมา +1

    ਬਹੁਤ ਨੇਤਾ ਅਜਿਹੇ ਹਨ ਉਹਨਾ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ। ਕਈ ਨੇਤਾ ਛੁੱਟੀਆਂ ਤੇ ਫਰਲੋ ਦੇ ਕੇ ਤਨਖਾਹ ਵਿੱਚੋ ਹਿੱਸਾ ਲੈਦੇ ਹਨ। ਕਈ ਨੇਤਾਵਾ ਦੇ ਪਕੇ ਡਰਾਈਵਰ ਹਨ। ਕਈ ਘਰ ਹੀ ਰਹਿੰਦੇ ਹਨ ਅਤੇ ਘਰ ਦੇ ਨਿੱਕੇ ਮੋਟੇ ਕੰਮ ਕਰਦੇ ਹਨ।
    ਬਹੁਤੇ ਨੇਤਾਵਾ ਨੇ ਸਟੇਸਿਸ ਸਿੰਬਲ ਬਣਾ ਲਿਆ ਹੋਇਆ ਹੈ। ਕਈਆ ਕੋਲ ਤਾਂ 1984-85 ਤੋਹ ਲਗਾਤਾਰ ਗਾਰਡ ਰਖੇ ਹਨ। ਚਾਰ ਪੁਲੀਸ ਜਵਾਨਾਂ ਦੀ ਇਹਨੇ ਸਾਲਾਂ ਵਿੱਚ ਟੋਟਲ ਤਨਖਾਹ ਦਾ ਹਿਸਾਬ ਲਾਇਆ ਜਾਵੇ ਤਾਂ ਕੇਵਲ ਇੱਕ ਆਦਮੀ ਉੱਪਰ ਕਰੋੜਾਂ ਦਾ ਖਰਚ ਦਾ ਖਰਚਾ ਆ ਚੁੱਕਾ ਹੈ। ਜਦੋਂ ਕਿ ਪੰਜਾਬ ਵਿੱਚ ਅਜਿਹੀ ਸਥਿਤੀ ਕੋਈ ਨਹੀਂ ਕਿ ਕੋਈ ਹਥਿਆਰਬੰਦ ਲਹਿਰ ਪੰਜਾਬ ਵਿੱਚ ਚਲ ਰਹੀ ਹੋਵੇ।
    ਲਗਭਗ 80% ਨੇਤਾ ਨਜਾਇਜ ਪੁਲੀਸ ਗਾਰਡ ਨਾਲ ਲੈਕੇ ਚਲ ਰਹੇ ਹਨ। ਇੱਕ ਨੇਤਾ ਜਿਸਦਾ ਇੱਕੋ ਇੱਕ ਪੁੱਤਰ ਪੁਲੀਸ ਵਿੱਚ ਵਡਾ ਅਫਸਰ ਹੈ। ਓਹ ਵੀ ਚਾਰ ਗਾਰਡ ਲੈਕੇ ਘੁੰਮਦਾ ਹੈ ਜਦੋਂ ਕਿ ਉਹਨੂੰ ਇੱਕ ਫ਼ੀਸਦੀ ਖਤਰਾ ਨਹੀ ਹੈ।

  • @jagdishkhanna5355
    @jagdishkhanna5355 15 วันที่ผ่านมา

    Thanks Sir for latest debate

  • @balwantsingh7017
    @balwantsingh7017 15 วันที่ผ่านมา

    First time in history has taken a clear stand

  • @hamantaery4271
    @hamantaery4271 15 วันที่ผ่านมา

    sukhbir badal ji da stand bilkul sahi hai

  • @sarajmanes4505
    @sarajmanes4505 15 วันที่ผ่านมา

    Sat Shri Akal Ji Lajawab Program Jiode Vasde Raho Rab Rakha Dhanwad Ji 🙏

  • @BittuSingh-fk2je
    @BittuSingh-fk2je 15 วันที่ผ่านมา

    Sukhpal singh khaira ji is a number of one honest and great leader.

  • @KewalKrishan-le5us
    @KewalKrishan-le5us 15 วันที่ผ่านมา +1

    SSA Randhawa ji

  • @jagroopsingh5592
    @jagroopsingh5592 15 วันที่ผ่านมา +1

    Balkour Jalandhar Vi Gia Si
    Par koi asar nahi hoa.

  • @BhagwantsinghGarcha-mq6rb
    @BhagwantsinghGarcha-mq6rb 15 วันที่ผ่านมา

    Kha door Sahib da Toofan Jhoot da Total khatma hovega😊

  • @KewalKrishan-le5us
    @KewalKrishan-le5us 15 วันที่ผ่านมา +1

    SSA Hamir Singh ji

  • @ikodapasara8143
    @ikodapasara8143 8 วันที่ผ่านมา

    ਪੱਪਲ ਦਾ ਪੱਪਲੂ ਬਣਾ ਤਾ ? ਮਾਝੇ ਦੇ ਲੋਕ ਜੇ ਸ਼ਾਂਤੀ ਹੋਗੀ ਫੇਰ ਭੁੱਖੇ ਨੀ ਮਰ ਜਾਣਗੇ ?
    ਗੁਰੂ ਮਾਝੇ ਚੋ migrate ਕਰਾਤੇ ਤੇ ਹੁਣ ਪੜੇ ਲਿੱਖੇ ਪੰਜਾਬ ਚੋ migrate ਕਰਾਤੇ ?

  • @gursharansingh6802
    @gursharansingh6802 15 วันที่ผ่านมา +1

    Sukhbir badal apna clear krey ki oh agencies dey banday nai.

  • @KuldeepSingh-py9uz
    @KuldeepSingh-py9uz 15 วันที่ผ่านมา +1

    Maan saab nu phone karo randhawa saab hun bole ke Bhagat Singh atteadi ha ke gal hun jaban nu taala lag gya

  • @manpreetkalsi6308
    @manpreetkalsi6308 15 วันที่ผ่านมา

    Veer ji. District police bahut ghatt hai TE bahut mushkal vich hai. Jo PAP IRB. Commando force sari leaderan pas hai

  • @GuriSingh-rv1js
    @GuriSingh-rv1js 15 วันที่ผ่านมา

    ❤bhai amritpal Singh khalsa zindabaad ❤
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @tejindersingh890
    @tejindersingh890 15 วันที่ผ่านมา

    ਲੋਕ ਤਾਂ ਹਲਾ ਹਲਾ ਹੀ ਕਰਨਗੇ, ਦਿਮਾਗ ਨਹੀ ਚੱਲਦਾ ਹੁਣ

  • @angrejsingh-zk5lj
    @angrejsingh-zk5lj 15 วันที่ผ่านมา

    🙏🙏👍

  • @manjitsingh7149
    @manjitsingh7149 15 วันที่ผ่านมา

    🙏🙏

  • @sarabjitsinghsekhon1636
    @sarabjitsinghsekhon1636 15 วันที่ผ่านมา +1

    Je Amritpal agency da banda a tan Sukhbir v tan RSS da a

  • @gurmeetgill1898
    @gurmeetgill1898 15 วันที่ผ่านมา +3

    ਜਦੋਂ ਪਹਿਲਾਂ ਅਮਿਤਪਾਲ ਸਿੰਘ ਦੇ ਮਗਰ ਸਾਰਾ ਪੰਜਾਬ ਲੱਗਾ ਫਿਰਦਾ ਸੀ ਉਦੋਂ ਸਾਰੀਆਂ ਸਿਆਸੀ ਪਾਰਟੀਆਂ ਭਾਈ ਅਮਿਤਪਾਲ ਸਿੰਘ ਦਾ ਬੜਾ ਜਬਰਦਸਤ ਵਿਰੋਧ ਕਰ ਰਹੀਆਂ ਸੀ। ਤੇ ੍ਫਿਰ ਜਦੋਂ ਅਮਿਤਪਾਲ ਸਿੰਘ ਤੇ ਉਸ ਦੇ ਸਾਥੀ ਫੜੇ ਗਏ ਤਾਂ ਸ਼੍ਰੋਮਣੀ ਅਕਾਲੀ ਦੱਲ ਨੇ ਉਹਨਾਂ ਦੀ ਇਸ ਕਰਕੇ ਹਮਾਇਤ ਕੀਤੀ ਕਿ ਜਿਹੜਾ ਸਾਰਾ ਪੰਜਾਬ ਅਮਿਤਪਾਲ ਸਿੰਘ ਦੇ ਮਗਰ ਸੀ ਕਿ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸੀ ਕਿ ਸਾਰੇ ਲੋਕ ਸਾਡੇ ਮੁਗਰ। ਲੱਗ ਜਾਣਗੇ ਉਹ ਜਦੋਂ ਵੋਟਾਂ ਦੇ ਵਿੱਚ ਆਪ ਖਲੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਸੜ ਬਲ ਕੇ ਕੋਲਾ ਹੋ ਗਿਆ। ਹੁਣ ਉਹ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਉਹ ਕਰੀ ਜਾ ਰਿਹਾ ਹੈ ਜੀ।

  • @dharamsinghturh2083
    @dharamsinghturh2083 15 วันที่ผ่านมา

    ❤❤❤🎉🎉

  • @gurvinderusingthe2097
    @gurvinderusingthe2097 15 วันที่ผ่านมา

    Jekar Dindsa Sahib JHUNDA SAHIB di Tano, Mano Madad Kar Dinde , Taan Dhindsa Sahib Di Bahut Ejjat Ban Jani C.

  • @parmodsharmasharma7660
    @parmodsharmasharma7660 15 วันที่ผ่านมา

    Continue aggressive kissan agitation not in favour of punjabi wheather on economic or social fabric

  • @Ranjeetdaliwal-kz2nc
    @Ranjeetdaliwal-kz2nc 15 วันที่ผ่านมา +1

    ਸਵਰਗਵਾਸੀ ਮੂਸੇਵਾਲੇ ਦਾ ਪਿਤਾ ਇੱਕ ਵਰਕਰ ਦੇ ਤੋਰ ਤੇ ਪਕਾ ਕਾਂਗਰਸੀ ਵਰਕਰ ਬਣ ਗਏ ਹਨ। ਇਹ ਜਰੂਰੀ ਨਹੀਂ ਲੋਕਾ ਦੀ ਹਮਦਰਦੀ ਪਹਿਲਾ ਦੀ ਤਰਾ ਰਹਿ ਜਾਵੇ। ਘਰ ਨਵਾ ਬੇਟਾ ਆਉਣ ਕਰਕੇ ਵੀ ਕਿ ਕੋਈ ਵਾਰਿਸ ਨਹੀ ਰਹਿ ਗਿਆ ਉਹ ਘਾਟਾ ਵੀ ਪੂਰਾ ਹੋਇਆ ਹੈ। ਜਜ਼ਬਾਤੀ ਨੌਂਜਵਾਨ ਵੀ ਵੱਖ ਵੱਖ ਪਾਰਟੀਆਂ ਨਾਲ ਚਲ ਰਹੇ ਹਨ।

  • @jagmohanrandhawa5695
    @jagmohanrandhawa5695 15 วันที่ผ่านมา

    ਜਗਤਾਰ ਸਿੰਘ ਤੇ ਵੀ,ਜਦ ਕਿ ਤੱਗੜ ਤੁਹਾਡਾ ਸਾਥੀ ਪੱਤਰਕਾਰ ਵੀ ਰਿਹਾ ਹੈ। ਤੁਸੀਂ ਉਸਦੇ ਸੀਨੀਅਰ ਰਹੇ ਹੌ।

  • @jagdishpuri5366
    @jagdishpuri5366 15 วันที่ผ่านมา

    Cong te ek lakh ra saal da har aurat nu den da v kehndi hai almost 50 lakh crore kitho aave ga?

  • @akhtiarsingh4554
    @akhtiarsingh4554 15 วันที่ผ่านมา

    Badal kis agency da hai. Punjab da. Kom da bhatha bithon vala hi akali dal badal han

  • @SurinderSingh-wd6xw
    @SurinderSingh-wd6xw 15 วันที่ผ่านมา +1

    Hor ta pta nhi, je punjab di aj tak di halat dekhie ta sab to vdda ejensia da banda sukhbir Badal &family hi h.saini &coy jis ne hjaran put mare punjab de us da sukhbir Kol ki jwab h koee. Eh Dre hoe han. Bindra valia nu vi ejensia da banda Kahnde si hoea ki, sab de samne han?

  • @deepbrar.
    @deepbrar. 15 วันที่ผ่านมา +8

    ਕਿਸੇ ਦੀ ਨਿੰਦਿਆ ਕਰਨ ਨਾਲ ਇਹ ਪਤਾ ਚੱਲਦਾ ਹੈ ਕਿ ‬
    ‪ *ਤੁਹਾਡਾ ਚਰਿੱਤਰ ਕੀ ਹੈ ਨਾ ਕਿ ਉਸ ਵਿਅੱਕਤੀ ਦਾ*

    • @amarjitsingh64as
      @amarjitsingh64as 15 วันที่ผ่านมา +1

      Veer ji eh tan KUTI KM-RAIDI di nasl vichon han

  • @jagroopsingh5592
    @jagroopsingh5592 15 วันที่ผ่านมา

    Panth fight another in Past
    Will be fighted in future.
    SAD-B duhari Policy te chalda
    Hai already in Past and in future.

  • @sarabpalboparai2431
    @sarabpalboparai2431 15 วันที่ผ่านมา

    Sucha Singh chottapur is also ignored by Badal and Bikram majithya, that is in Akali Dal is down ìn parliament election.

  • @jagmohanrandhawa5695
    @jagmohanrandhawa5695 15 วันที่ผ่านมา

    ਲੱਲ ਦੀ ਥਾਂ ਤੇ ਲੱਖ ਲ਼ਾਹਨਤ ਪੜਿਆ ਜਾਤੇ।

  • @KulwantSingh-fj4xg
    @KulwantSingh-fj4xg 15 วันที่ผ่านมา

    Baee ji sangrur aap hi main a dusre number dekho kon hunda

  • @jagroopsingh5592
    @jagroopsingh5592 15 วันที่ผ่านมา

    SS Mann ne ta gangsaters nu apeal
    Kiti si ke meri Party wich Samal hojo.

  • @amrikwahla
    @amrikwahla 15 วันที่ผ่านมา

    Akali dal and akali dal badal is not same .akali dal badal is now persnal dal of badal .badal is tout of bjp he will not solve problem of punjab

  • @sunnyrai8576
    @sunnyrai8576 15 วันที่ผ่านมา

    Sir, is gun man culture nu jar ton puttan waste jini ve mehnat karni pawe pl karo ...... Eh dekhawe wala culture sada bera garak kar raha.😢 garak

  • @ravinderbhardwaj6765
    @ravinderbhardwaj6765 15 วันที่ผ่านมา +1

    ਕਾਂਗਰਸ ਨੇ ਇਨਸਾਫ ਦਵਾ ਤਾਂ 84 ਵਾਲਿਆਂ ਨੂੰ?
    ਬਲਕਾਰ ਸਿੱਧੂ ਅਪਣਾ ਰੋਣਾ ਰੋਈ ਜਾਂਦਾ। ਐਨਾ ਖ਼ਤਰਾ ਸੀ ਤਾਂ ਲੈਂਦੇ ਪੰਗੇ। ਅਪਣੀ security ਰੱਖ ਲੈਂਦੇ। ਬਥੇਰੇ ਪੈਸੇ ਕਮਾ ਲਏ ਸੀ। ਸਿੱਧੂ ਕੋਈ ਮੁੱਦਾ ਨਹੀਂ। ਹੋਰ ਬਥੇਰੇ ਵਡੇ ਮੁੱਦੇ ਨੇ। ਸੁਖਪਾਲ ਖੈਰਾ ਦਾ ਕਿਹੜਾ ਕੋਈ ਬਹੁਤ ਵੱਡਾ ਲੀਡਰ ਹੈਂ? ਬਸ ਅਪਣੀ ਖੁੰਦਕ ਕੱਢਣ ਲਈ ਖੜਾ ਹੋ ਗਿਆ। ਲੋਕਾਂ ਨੂੰ ਏਹ ਪਰਸਨਲ ਲੜਾਈਆਂ ਵਿੱਚ ਸਾਥ ਨਹੀਂ ਦੇਣਾ ਚਾਹੀਦਾ।

  • @jagroopsingh5592
    @jagroopsingh5592 15 วันที่ผ่านมา

    SAD-B ne Pehla Vi Atwad da Virodh
    Kita nale Atwadi di sport kiti
    Hamesa hi dalpuna kita hai.

  • @sarabjitsinghsekhon1636
    @sarabjitsinghsekhon1636 15 วันที่ผ่านมา

    Amalian dian galan Hawa hawai hundian ne

  • @KuldeepSingh-py9uz
    @KuldeepSingh-py9uz 15 วันที่ผ่านมา

    Randhawa ke jar wele panthak seat akh da ho jo lok Bibi khalra nu hra dean phir kada panth

  • @gurvinderusingthe2097
    @gurvinderusingthe2097 15 วันที่ผ่านมา

    Gussa INSAAN da Dushman Hunda Hai.
    Jiwen Capton Amrinder Singh Nu C.M.De Aahude Ton Hatayia, Taan Ohnah Ne Gusse Wich Loke Congress Party Bana Layie C, Taan Os Da Capton Sahib Da Nuksaan Hi Keeta C.
    DHINDSA SAHIB Da Gussa V Dhindsa Sahib Da Hi Nuksaan Karuga.

  • @punjabineurope44
    @punjabineurope44 15 วันที่ผ่านมา

    Bhut zyda nuksaan hona badal dal da es speech nal
    Chup chap election larde wadia rehnde

  • @KulwantSingh-fj4xg
    @KulwantSingh-fj4xg 15 วันที่ผ่านมา

    Sangrur to dhindsa sahib di kafi lambe sme to bahut sohni hobby a Ane akali candidate nu haron di halka sherpur Jo ke sangrur vich hi a to kanjla ji nu ihna da kedar haronda riha cong nu vote karke tusi apni Rahi view leke dekho purane halke sherpur de baki gandi rajniti khed dekho halka sherpur reserve si jdo reserve khatam hon da time poora hogia ta ihna leadra ne halka sherpur khatam karke nva halka mehal klan bna ditta mehal klan pr pind 70 percent ohi ne Jo halka sherpur de ne asi reserve vich jamme reserve vich Mr Jana ihna lambi nu kyon nhi reserve kita ja patiala kyon nhi reserve kita ki sada halka hi reserve rahega. Koi vichar deo khoj karke

  • @SurinderSingh-wd6xw
    @SurinderSingh-wd6xw 15 วันที่ผ่านมา +1

    Rss nu guru gharan. Vich varhan vale badal &coy hi h. Raj lain vaste eh kina vi gir sakde han. Sboot samne han. 100 Sal di gal karde han par es tabbar da yogdaan ki h.eh vi ta vekho.

  • @RamSingh-en6bo
    @RamSingh-en6bo 15 วันที่ผ่านมา

    ਬਾਦਲ।ਦਲ।b.jp.ਦੇ।ਚਮਚੇ

  • @devindersingh7080
    @devindersingh7080 15 วันที่ผ่านมา

    Hamir singh ji Badal family tu jiada punjab nal gadari kon kar sakda. Present punjab de le parkas Badal responsible.

  • @kuldeepkhangurha8337
    @kuldeepkhangurha8337 15 วันที่ผ่านมา

    Akali dal sara hi agenzia da ate Rss da bacha aa

  • @Greatpunjab540
    @Greatpunjab540 15 วันที่ผ่านมา

    4-5 saal ruko punjab de budhijivi kisan andolan nu v agency di chal dadooga

  • @PargetSingh-mf4or
    @PargetSingh-mf4or 15 วันที่ผ่านมา +4

    ਅਕਾਲੀ ਦਲ ਬਾਦਲ ਲਈ ਹੋਰ ਸੀਟਾ ਤੇ ਨੁਕਸਾਨ ਹੋਵੇਗਾ

  • @punjabsingh4973
    @punjabsingh4973 15 วันที่ผ่านมา +1

    ਰੰਧਾਵਾ ਸਾਹਿਬ ਜੀ ਕੀ ਸੁਖਬੀਰ ਸਿੰਘ ਬਾਦਲ ਅਜੲਇਸੀਅਆ ਦਾ ਬੰਦਾ ਨਹੀ ਹੈ ਆਮ z ਪਲਸ ਸੁਰੱਖਿਆ ਕੇਂਦਰ ਸਰਕਾਰ ਦੀ ਲਈ ਫਿਰਦਾ ਹੈ ਤੇ ਉਹ ਭਾਈ ਅਮ੍ਰਿਤਪਾਲ ਸਿੰਘ ਵਰਗੇ ਯੋਧੇ ਨੂੰ ਸਰਕਾਰੀ ਦਸਦਾ ਹੈ ਸੁਖਬੀਰ ਸਿੰਘ ਬਾਦਲ ਪਾਗਲਪਨ ਦਾ ਸ਼ਿਕਾਰ ਹੋ ਗਿਆ ਹੈ ਉਸ ਨੂੰ ਆਪਣਾ ਇਲਾਜ ਕਰਵਾਉਣਾ ਚਾਹਿਦਾ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @nirmalcheema2191
    @nirmalcheema2191 15 วันที่ผ่านมา +3

    Sukhe nu 4 vota painia c hun o b ni painia

  • @sarabpalboparai2431
    @sarabpalboparai2431 15 วันที่ผ่านมา +1

    Akali Dal Badal management is very bad and poor by the sukhbir Badal to remove Ravi karan Singh khalon as he is facing complicated situation by sucha Singh langhan ,challenge and provoking Akali workers not cooperate to kahlon.

  • @karamjeetsingh9918
    @karamjeetsingh9918 15 วันที่ผ่านมา +1

    ਜਦੋਂ ਅਮ੍ਰਿਤਪਾਲ ਆਪ ਹੁਦੱਰੀਆਂ ਕਰਕੇ ਗੁਰੂ ਘਰਾਂ ਦੇ ਬੈਂਚ ਤੋੜ ਕੇ ਉਨ੍ਹਾਂ ਨੂੰ ਅੱਗ ਲਾ ਰਿਹਾ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਉਸ ਦਾ ਵਿਰੋਧ ਕਿਉਂ ਨਹੀਂ ਕੀਤਾ। ਉਦੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਪਾਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਵਰਤ ਰਹੇ ਸੀ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਅਮ੍ਰਿਤਪਾਲ ਨੂੰ ਸਪੋਰਟ ਕਰਕੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ।

  • @JagjitSingh-xp6sj
    @JagjitSingh-xp6sj 15 วันที่ผ่านมา +2

    Sukhbir app BJP da ajent a

  • @varvindersingh8532
    @varvindersingh8532 15 วันที่ผ่านมา +1

    ਸੁਖਬੀਰ ਬਾਦਲ ਦੀਆਂ ਇਹ ਟਿਪਣੀਆਂ ਇਹਨਾਂ ਦਾ ਬਠਿੰਡੇ ਤੋਂ ਨੁਕਸਾਨ ਕਰਵਾ ਸਕਦੇ ਨੇ

  • @RamSingh-en6bo
    @RamSingh-en6bo 15 วันที่ผ่านมา

    R.s.ਦੇ।ਚਮਚੇ।ਖਾਲੀ।ਦਲ।ਵਾਲੇ।ਭੌਂਕਦੇਆ

  • @GurmitSingh-on7vx
    @GurmitSingh-on7vx 15 วันที่ผ่านมา

    Súkhe. Da. Dimaag...nu. Hakkaar. Chadh . Gya ..hai baadal .baondal. Gya ..hai

  • @bachansingh851
    @bachansingh851 15 วันที่ผ่านมา

    Please don't call Amritpal as Bhai

  • @jagroopsingh5592
    @jagroopsingh5592 15 วันที่ผ่านมา

    Jine Marna mar hi dena
    Wad security wala Beant Singh Ex
    CM PB vi Mar dita si.

  • @amarjitsingh64as
    @amarjitsingh64as 15 วันที่ผ่านมา

    Randhawa ji hu age tusi vdhao,pehlan v tusi koi kasr nahin chhdi,Bhai AMARiTPAL SINGH noo badnaam karn vich
    Ethhe kise ne Sdaa nahin rehna,Itihas jaroor puchhega