Gal sirf eh na socho put di..bs koi umed la k jda ..chlo j kise nu putr mil v jda fr apa eda de cmnt na kro k kise da dil tuty..hai dhrmik jgh ..koi dhage tbeet ta ni hgy..bs smjn di lod aa..putt v smjn ma bap kinia sukha sukhde ny oh v ma bap nu suk den ..dhia v ma bap li sutia via ni hudia koi mape hude nkam jo pal ni skde dhia nu ..jina kr k frk py jda
Kehne ki baat hai dhee hove ja putt main nu push ke dekho mere bhai ni hai aur mere sussral wale mujhe bhut baar kehte hai ki tere bhai ni kbhi kbhi toh log rishta bhi ni karte aur mere bhi do betiya hai muhje bhi sab kehte hai ki koi fark ni hai jo kehte hai bhi karte hai vse muhje bhi koi fark ni hai beti aur bete mai par jab log kehte hai fir mujhe hi pta mete dil par kya beethdi hai
Babaji menu bimari toh bachao.. Meri tbiyt fer phle Di trh chngi krdo.. Waps Mai phla Di trh sab kuch kha ska Waheguruji.. Menu tandrusti do Babaji Tuhadi he Dhee a main.. Waheguruji Mehar Kari Babaji 🌹🌹🙏🙏
BHAINJI NIMAANAY BANKE TE CHALKE JANA PAINDA HAI J KUJH MANGNA HOVE , JIS TARAH MATA GANGA JI NU SHRI GURU ARJUN DEV JI NE KIHA C KI J KUJH MANGNA HOVE TA NEEVEN HOKE JAO , TA BABA BUDHA JI NE UNHAN NU PUTAR DI DAAT BAKHSHI C ,, JO SHRI GURU HARGOVIND SAHIB SHEVEN PATISHAH C
Tusi ithe ja k avo, waheguru g mehar krnge sister g, mainu waheguru g ne 13.6 saal baad maa bnn di khushi ditti e sister g, i am pregnent without any medical treatment, m 7th mnths pregnant 🤰, god bless u sister g
Wehahguru g Sab nu khush rhkoo🙏🙏🙏 jina de baby boy nii haige plzz baba g ohna nu baby boy de doo 😊😊 baba g meri friend aa ohdii 2 baby girls aa ohnu ghrde khush nii aa ohna to plzz baba g ohna de 2ve baby girls nu always happy rhkoo 👏👏👏
Bahut hi jayada changi gal hai g Guru ji jithe kirpa kar den .waheguru sab te mehar barea hath rakhan .waheguru ji mehar kare eh meri ardass hai ji waheguru ji waheguru ji
mera bhr da km bnje waheguru ji Band aa jaan vdiya sade ghre sukh rakheo Sari duniA te sukh shanti bakhsheo.... WAheguru ji 🙏🙏🙏🙏🙏🙏🙏🙏🙏 meri cousin kol baby hoje
Waheguru ajj Tak tuc sbb kuj Dita bss ek putt baqsh deo tuc Dee di dat pehla e ditti hoi hai waheguru hmesha wishwash bnai rakheo g thoda e ditta hoea hai sbb kuj 🙏🙏🙏🙏🙏🙏🙏🙏🙏🙏
Eh waheguru ji 🙏🙏 please parmatma hr insan ki hr jeev te Mehar kri waheguru ji 🙏🙏 hr kisa de Sohna sanjogh bnayi Sohni Jodi bnayi sabh nu ikh dhee ikh puter de dath bakhshi waheguru ji 🙏 puter Bina ghar nhi chlda te dhea Bina Sohna nhi lgde ghar waheguru ji 🙏 hr jeev nu roti Sohni roti vi bhakshi koi bhuka na sonva jrurut lyi peesa hr cheek deyi waheguru ji 🙏🙏🙏 koi kmi na Rakhi kisa lyi vi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਾਬਾ ਜੀ ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ,ਬਸ ਸਾਰੇ ਸੰਸਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ,ਸਭ ਹਸਦੇ ਵਸਦੇ ਰਹਿਣ ਸਭ ਖੁਸ਼ ਰਹਿਣ
So nice
@@AmandeepKaur-xv6wl thanx ji
Thanks veerà bout Sona cament karia
Wa g wa
ਵੀਰ ਅੱਜ ਤਕ ਮੈਂ ਰੱਬ ਕੋਲੋ ਆਪਣੇ ਲਈ ਕੁਝ ਨੀ ਮੰਗਿਆ,ਬਸ ਸਭ ਦੀ ਖੈਰ ਸੁਖ ਹੀ ਮੰਗੀ ਅਾ, ਮੈਨੂੰ ਆਪਣੇ ਲਈ ਨਾ ਅੱਜ ਕੁਝ ਚਾਹੀਦਾ ਤੇ ਨਾ ਹੀ ਕਲ ਨੂੰ
Baba ji mere papa di awaj aa jave te oh changi tarah turn lag jaan waheguru mehar kare
ਬਾਬਾ ਜੀ ਤੁਸੀਂ ਕਿਰਪਾ ਕਰੋ ਸਾਡੇ ਘਰ ਵਿੱਚੋਂ ਵੀ ਦੁੱਖ ਬਿਮਾਰੀਆਂ ਦੂਰ ਕਰੋ ਜੀ, ਪਰਿਵਾਰ ਵਿੱਚ ਸੁਖ ਸ਼ਾਂਤੀ ਰੱਖੋ ਜੀ, ਤੁਹਾਡੇ ਦਰ ਤੇ ਪਹੁੰਚ ਕੇ ਸੁਕਰਨਾ ਕਰਾਂਗਾ 🙏🙏🙏🙏🙏
Baba Ji sab nu ek ek aulad jarur dio pls baba Ji 🙏🏻🙏🏻
Bilkul ji waheguru es cheez to na kise nu vanja rakhyooo.sub nu aulad da sukh mile.waheguru ji mehar kro 🙏🙏🙏
ਵਾਹਿਗੁਰੂ ਜੀ ਸਭ ਦੁਨੀਆ ਦਾ ਭਲਾ ਕਰੇਉ ਬਾਬਾ ਜੀ 12 ਅਪਰੈਲ ਨੂੰ ਮੇਰੀ ਛੋਟੀ ਭੈਣ ਹਰਮਿੰਦਰ ਸਾਹਿਬ ਜੀ ਅਤੇ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸਨ ਕਰਕੇ ਆਈ ਹੈ ਜੀ ਅਤੇ ਜਲ ਲੈ ਕੇ ਆਈ ਹੈ ਜੀ🙏🙏⚘⚘⚘⚘⚘⚘⚘⚘⚘⚘
ਧੀ ਹੋਵੇ ਜਾਂ ਪੁੱਤ ਕੋਈ ਫਰਕ ਨਹੀ ਵਾਹਿਗੁਰੂ ਜੀ
🙏🙏🙏
Gal sirf eh na socho put di..bs koi umed la k jda ..chlo j kise nu putr mil v jda fr apa eda de cmnt na kro k kise da dil tuty..hai dhrmik jgh ..koi dhage tbeet ta ni hgy..bs smjn di lod aa..putt v smjn ma bap kinia sukha sukhde ny oh v ma bap nu suk den ..dhia v ma bap li sutia via ni hudia koi mape hude nkam jo pal ni skde dhia nu ..jina kr k frk py jda
@@manpreetsidhu8899 nyc
Khan di gl hor hundi ha kahna sukha ha pr sahna aukha
Kehne ki baat hai dhee hove ja putt main nu push ke dekho mere bhai ni hai aur mere sussral wale mujhe bhut baar kehte hai ki tere bhai ni kbhi kbhi toh log rishta bhi ni karte aur mere bhi do betiya hai muhje bhi sab kehte hai ki koi fark ni hai jo kehte hai bhi karte hai vse muhje bhi koi fark ni hai beti aur bete mai par jab log kehte hai fir mujhe hi pta mete dil par kya beethdi hai
ਵਾਹੇਗੁਰੁ ਮੇਰੇ ਪੁਤ ਦੀ ਛੇਤੀ ਤੋ ਛੇਤੀ ਸ਼ਾਦੀ ਹੋ ਜਾਵੇ ਤੁਹਾਡੀ ਕਿਰਪਾ ਹੋ ਜਾਵੋ
ਹਮਰੇ ਦੁਸ਼ਟ ਸਭੈ ਤੁਮ ਘਾਵਹੁ ॥
ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥
ਸੇਵਕ ਸਿੱਖਯ ਸਭੈ ਕਰਤਾਰਾ ॥੨॥
Waheguru Ji 🙏🙏♥️💞
ਵਾਹਿਗੁਰੂ ਜੀ🙏🙏👏🙌🌹🌹🌲🌲
Pdori.warach.bhai.shalo.ji
Waheguru ji,puttar d daat tusi ditti pr puttri d daat v deo sanu...parivaar poora dhiya nl hunda..🙏🏻🙏🏻
Babaji menu bimari toh bachao.. Meri tbiyt fer phle Di trh chngi krdo.. Waps Mai phla Di trh sab kuch kha ska Waheguruji.. Menu tandrusti do Babaji Tuhadi he Dhee a main.. Waheguruji Mehar Kari Babaji 🌹🌹🙏🙏
ਵਾਹਿਗੁਰੂ ਮੇਹਰ ਕਰੇ
ਓਲਾਦ ਜਰੂਰੀ ਹੈ ਜਰੂਰੀ ਨਹੀ ਕੀ ਪੁਤਰ ਹੀ ਹੋਵੇ🙏🙏🙏🙏
Hji tuhdi thinking bhut nyc aa👍👍
Baba g Mera Canada da visa lg jawe🙏 ...baba g mere husband nu thik thak KR deo budhi baksho🙏🙏..waheguru g thuda bhut shukr aa g
ਬਾਬਾ ਜੀ ਮੇਰੀ ਬੇਟੀਆਂ ਦੀਆਂ ਵਿਆਹਾਂ ਤੇ ਵਿਜੇ ਲੱਗ ਜਾਣ ਦੀ ਆ ਆਸਾਂ ਪੂਰੀਆਂ ਕਰ ਦਿਉ ਜੀ ਜਰੂਰ ਮੱਥਾ ਟੇਕਣ ਲਈ ਆਵਾਂਗੇ ਜੀ ਵਾਹਿਗੁਰੂ ਜੀ
BHAINJI NIMAANAY BANKE TE CHALKE JANA PAINDA HAI J KUJH MANGNA HOVE , JIS TARAH MATA GANGA JI NU SHRI GURU ARJUN DEV JI NE KIHA C KI J KUJH MANGNA HOVE TA NEEVEN HOKE JAO , TA BABA BUDHA JI NE UNHAN NU PUTAR DI DAAT BAKHSHI C ,, JO SHRI GURU HARGOVIND SAHIB SHEVEN PATISHAH C
Kitho ji aap
@@asijagjitsinghdhaliwal2818 baba m v tuhadi bachi Haan mera viha ni hunda age boht hoi jandi hai kirpa kro mnu kuj dso m ki kra 🙏🙏🙏🙏🙏🙏🙏🙏🙏🙏🙏🙏🙏🙏🙏🙏
ਭਾਈ ਸਾਲ੍ਹੋ ਜੀ ਗੁਰੂ ਘਰ ਦੇ ਬਹੁਤ ਵੱਡੇ ਸੇਵਾਦਾਰ ਅਤੇ ਸੱਚੇ ਭਗਤ ਹੋਏ ਹਨ
ਬਾਬਾ ਜੀ ਮੇਰੀ ਭੈਣ ਦਾ ਬਸ ਬਾਹਰਲਾ ਬਣ ਜੇ, ਓਦੇ ਸਹੁਰਿਆਂ ਨੇ ਮਾਂ ਪੁੱਤ ਨੂੰ ਘਰੋਂ ਧਕੇ ਦੇ ਕੇ kdta,ਬਸ ਬਾਬਾ ਜੀ ਓ ਆਪਣੀ ਜ਼ਿੰਦਗੀ ਚ ਅੱਗੇ ਵਦੇ ਓਦੀ ਇਸ਼ਾ ਪੂਰੀ ਕਰਦੋ ਮੇਰੇ ਬਾਬਾ ਜੀ😔😔
waheguru ji
Veer ji aw gurughar kethi aw
@@dhillonsingh8693 nhi veer ji mainu v pta ni ji
waheguru Ji Maher Karo ji ak puter dadhi ji😢😢
ਵਾਹਿਗੁਰੂ ਜੀ ਮੇਹਰ ਕਰਉ ਇਕ ਬੱਚੇ ਦੀ ਦਾਤ ਬਖਸ਼ੇ ਉ ਭਾਵੇ ਧੀ ਭਾਵੇ ਪੁੱਤ 🙏 ਆਪ ਜੀ ਦੇ ਦਰ ਤੇ ਜਰੂਰ ਆਵਾਂਗੇ
Sahi gll hai
Wahaguru jii kirpa Karo jii please
Mere v baba ji dhee hi de dai
@@parmjitkaurpami462 hmm bhut dukhi hunda dil oss time jad sunde aa kise ne apni dhi nu marr dita fr sochi da rabba sanu de dinda
@Sandeep Singh Kitho Tusi
Baba g mera IELTS da paper clear ho je 🥺🥺😔😔 te bhar da km v bn je 🙏🙏🙏🙏🌹🌹🌹🌹❤️ satnam shri waheguru sahib g 🥰🙏❣️
hnji mera v🥺🙏🙏
Hnji mera v
Okhi a per 🥺😔
Hanji baba ji sareyan da paper vadia hove ielts da mera v
@@sakshiminia1835 blss juu sistaaa 🥰🙏🏼🙏🏼🙏🏼
ਵਾिਹਗੁਰੂ ਜੀ ਦੀ िਕਰਪਾ ਨਾਲ ਭਾਈ ਸ਼ਾਲੂ ਜੀ ਦੇ ਗੁਰੂਦੁਅਾਰਾ ਸਾिਹਬ ਜੀ ਦਾ ਇिਤਹਾਸ ਸॅਚ ਹੈ ,ਮੇਰੀ ਝੋਲੀ िਵਚ ਬਾਬਾ ਜੀ ਦੀ ਮੇਹਰ ਸਦਕਾ 14 ਸਾਲ ਬਾਅਦ 2 ਅਕਤੂਬਰ 2020 ਨੂੰ ਪੁॅਤਰ ਦੀ ਦਾਤ ਪ੍ਾਪਤ ਹੋਈ ਹੈ " ਵਾिਹਗੁਰੂ ਜੀ ਸਭ ਦੀਅਾਂ ਝੋਲੀਅਾਂ ਭਰਨ ,ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫिਤਹ🙏🙏🙏🙏🙏
Congratulations bro
ਭਾਈ ਸਾਲੋਂ ਜੀ 🙏🙏🙏
ਦਰਬਾਰ ਸਾਹਿਬ ਤੋਂ ਕਿਨੀ ਦੂਰ ਆ ਜੀ ਦੱਸਿਓ
ਦਰਬਾਰ ਸਾिਹਬ ਤੋਂ ਸੰਗਤ ਪੈਦਲ ਵੀ ਜਾਂਦੀ ਹੈ ਜੀ,ਜਾਂ िਫਰ ਅਾਟੋ िਰਕਸ਼ਾ िਮਲ ਜਾਂਦੇ ਹਨ ,िਸਰਫ 10 िਮੰਟ ਦਾ ਰਸਤਾ ਹੈੇ ,ਬਹੁਤ ਸੰਘਣੀ ਅਬਾਦੀ ਹੈ ਗੁਰੂਦੁਅਾਰਾ ਸਾिਹਬ ਜੀ ਦੇ ਅਾਲੇ ਦੁਅਾਲੇ,ਤੇ ਪਾਥੀਅਾਂ ਵੀ ੳੁਥੇ ਹੀ िਮਲ ਜਾਂਦੀਅਾਂ ਹਨ🙏🙏🙏
@@harmanbawa Thanks veer
ਭਾਈ ਸਾਲ੍ਹੋ ਜੀ ਵਾਹਿਗੁਰੂ ਜੀ ਮੇਰੇ ਪੁੱਤਰ ਦਾ ਵੀ ਵਿਆਹ ਹੋ ਜਾਵੇ ਤੇ ਬੱਚੇ ਦੀ ਵਿਦੇਸ਼ ਜਾਣ ਦੀ ਬਹੁਤ ਚਾਨਾਂ ਹੈ ਬਾਬਾ ਜੀ ਪੂਰੀਆਂ ਕਰ ਦਿਉ 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
Mere vir g de viah nu 5 sal ho gye.... Uhna kol bacha nhi ho reha.... Dua kro k vir g kol bacha ho jave es sal.... Ameen... Waheguru g Mehar kryio...
Veer moge doctor haga ..Rajiv tuc othe jaroor jao waheguru mehr kru
God bless you veere
@@kulwinderkaur-bq5soI m girl dear.. ki name h Dr da.. adress snd kryio g
@@maansaab3982 thnku vir g
Welcome veere
ਵਾਹਿਗੁਰੂ ਜੀ ਮੇਰੇ ਤੇ ਵੀ ਮੇਹਰ ਕਰੀਓਔ ਮੈਨੂ ਵੀ ਪੁੱਤਰ ਦੀ ਦਾਤ ਬਕਛਿਓ ਸਤਿਨਾਮ ਸੀ੍ ਵ
ਵਾਹਿਗੁਰੂ ਜੀ
Baba. Ji. Mara. Ghar. Vi. Putar. Di. Dat. Bakshi.
Waheguru mher karo veer ji
Waheguru ji Maher karo
Baba Buddha ji de gurdware v eh ardaas poori hundi ji...jrur darshan kr k aao🙏
@@ਸਿਮਰਨਜੀਤਕੌਰ ho sakda bahin ji pehla dhiaa hon bhaji de
ਵਾਹਿਗੁਰੂ।ਜੀ ਮੇਹਰ ਕਰਿਓ ਨਾਮ ਦੀ ਦਾਤ ਬਖਸਿਓ
Waheguru
ਧੰਨ ਗੁਰੂ ਨਾਨਕ 🙏
ਬਾਬਾ ਜੀ ਸਾਰਿਆਂ ਦੀਆਂ ਅਰਦਾਸਾ ਪੂਰੀਆਂ ਕਰਨ ਏਹੀ ਅਰਦਾਸ ਕਰਦੇ ਆ 🙏🌹
, ਬਾਬਾ ਜੀ ਸਾਰੀ ਦੁਨੀਆਂ ਤੇ ਮੇਹਰ ਕਰੀ ਸੁਖੀ ਵਸੇ ਪੰਜਾਬ
ਧੰਨ ਧੰਨ ਭਾਈ ਸਾਲੋ ਜੀ ਮੇਹਰ ਕਰਨੀ ਵਾਹਿਗੁਰੂ ਜੀ ਸਾਡੇ ਪਰਿਵਾਰ ਤੇ ਆਪਣੀ ਮੇਹਰ ਬਣਾਈ ਰੱਖਣੀ
ਵਾਹਿਗੁਰੂ ਜੀ ਮੇਰੇ ਵੀਰ ਨੂੰ ਵੀ ਪੁਤਰ ਦਾਤ ਬਖਸ਼ੋ ਵਾਹਿਗੁਰੂ ਜੀ
Baba g mere vera nu puter di aa dahta bakhsi
Hyy waheguru ji mare papa di marige ho jave mari vadia mom g ghar aa Jane nall waheguru ji ashi sare munde Europe chli jayie waheguru ji 🙏🙏🙏🙏🙏🙏🙏🙏
🙏 ਭਾਈ ਸ਼ਾਲੋ ਜੀ ਮੇਰੇ ਭਰਾ ਦੀ ਜਲਦੀ ਸ਼ਾਦੀ ਹੋਵੇ 🙏 ਵਾਹਿਗੁਰੂ ਜੀ 💖💖
ਬਾਬਾ ਜੀ ਮੇਰੀ ਇੱਕ ਹੀ ਅਰਦਾਸ ਆ ਕੋਈ ਭੁੱਖਾ ਨਾ ਸੌਵੇਂ ਹਰ ਕਿਸੇ ਨੂੰ ਰੋਟੀ ਨਸੀਬ ਹੋਵੇ
🙏ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੋ। ਸਭ ਦੀਆਂ ਮੁਰਾਦਾਂ ਪੂਰੀਆਂ ਹੋਣ।
ਵਾਹਿਗੁਰੂ ਜੀ ਮੇਰੀ ਕੁੱਖ ਵੀ ਸੁਲੱਖਣੀ ਕਰੋ😭😭
Waheguru ji mehar karan gai g
Tusi ithe ja k avo, waheguru g mehar krnge sister g, mainu waheguru g ne 13.6 saal baad maa bnn di khushi ditti e sister g, i am pregnent without any medical treatment, m 7th mnths pregnant 🤰, god bless u sister g
Waheguru mehr karn g
@@kamalmani8476 Hlo sister ji
@@romykumar3252 hanji veer g
ਵਾਹਿਗੁਰੂ ਜੀ♥️♥️♥️👏🏽👏🏽👏🏽👏🏽👏🏽
Waheguru ji ek putter Di daat baksho meri jholi v bhar do mai v aavagi apne put Di sukhna lon 🙏🙏🙏🙏kirpa bnaye rakheyo 🙏 🙏
ਮੈਂ ਵੀ ਇਸ ਸਥਾਨ ਤੇ ਗਈ ਸੀ। 40ਦਿਨ ਗੁਰਦੁਆਰਾ ਸਾਹਿਬ ਜਾ ਕੇ ਪਾਠ ਕੀਤਾ। ਫਿਰ 1ਸਾਲ ਅਲੱਗ ਪਾਠ ਕੀਤਾ। ਪਰੰਤੂ ਵਾਹਿਗੁਰੂ ਜਾਣਦਾ ਪਾਠ ਵਿੱਚ ਕੀ ਭੁੱਲ ਹੋਈ। ਵਾਹਿਗੁਰੂ ਨੇ ਰੱਬੀ ਦਾਤ ਤੀਜੀ ਬੇਟੀ ਦਿੱਤੀ। ਵਾਹਿਗੁਰੂ ਜੀ ਸਭ ਦੀਆ ਮੁਰਾਦਾਂ ਪੂਰੀਆਂ ਕਰਨ।
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ ਸਭਨਾਂ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਿਓ ਜੀ
ਬਾਬਾ ਜੀ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਅਤੇ ਉਸ ਦਾ ਵਧੀਆ ਕੰਮ ਕਾਰ ਚਲੇ ਮੈਂ ਤੁਹਾਡੇ ਦਰ ਤੇ ਆਵਾਂ ਅਤੇ ਸੁਖ ਦੇ ਕੇ ਜਾਵਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ ਬਾਬਾ ਜੀ ਮੇਹਰ ਕਰੋ
ਵਾਹਿਗੁਰੂ ਜੀ ਮੇਹਰ ਕਰੋ ਜੀ ਪਰਵਾਰ ਤੇ ਬਾਬਾ ਜੀ ਲਾਇਸੈਂਸ ਦੇ ਟੈਸਟ ਵਿਚੋਂ ਪਾਸ ਕਰੋ ਬਾਬਾ ਜਰੂਰ ਤੇਰੇ ਚਰਨਾਂ ਮੱਥਾ ਟੇਕ ਕੇ ਜਾਵਾਂਗੇ ਬਾਬਾ ਜੀ
Waheguru ji waheguru ji waheguru ji waheguru ji waheguru ji 🙏🙏🙏🙏sab de dukh dur krna ji 🙏sab nu putra de daat bakshna ji. 🙏🙏
Baba g de bhut ache vichar ne ....wmk
Waheguru Ji Sabh da Bhla kro Ji. Apna Mehar Bhreya Hath Rkho Ji. Te Sareyan di Mnokamna Puri Kro Ji. 🙏🙏🙏🙏🙏
Naam di daat mngo oss waheguru de naam simran nal sub mil jana jo sade lai shi hou🙏
Bilkul ryt veere
ਵਾਹਿਗੁਰੂ ਜੀ ਮੇਰੀ ਨੂੰਹ ਨੂੰ ਵੀ ਪੁੱਤ ਦੇਉ ਜੀ
Manu v putt de daat bakso waheguru Ji
ਬਾਬਾ ਜੀ ਬਹੁਤ ਬਿਆਤ ਹੈ ਜੋਵੀ ਮੰਗੋਗੇ ਸਬ ਕੁਝ ਮਿਲਦਾ ਹੈ 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
Baba g mere gher privar te maher bhrea hath rkho mere bachean da bahrla km bn je satnam shri waheguru g🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦੇ ਦਿਲਾਂ ਦੀਆਂ ਮੁਰਾਦਾਂ ਪੂਰੀਆਂ ਕਰ ਦਿਉ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Baba ji meri bacchi ne v kaneda jaana jaldi us da supna purra krdo ji waheguru ji waheguru ji🙏🙏🙏🙏🙏
Waheguru g mere bro nu tikh kr do baba ji te mera Canada da km ban jave baba g fiel lagyi hoyi h waheguru g mehar krna 🙏🏻🙏🏻🙏🏻
Waheguru ji jroor mehar karnge 🙏🙏🙏
Waheguru g baba ji sanu vi putt di datt baksho asi v tuhade darshana lye ayegai g waheguru 🙏🏻🙏🏻🙏🏻🙏🏻
ਮੇਹਰ ਕਰੀ ਦਾਤਿਆ, ਸਭ ਦੀਆ ਖਵਾਹਿਸ਼ਾਂ ਪੂਰੀਆ ਕਰੋ ਜੀ🙏🙏🙏
Waheguru g,plzz mnu v de diti ik bachaa,te. Mere vargia hora Di v sun lyo plzzz waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Baba ji menu vi putt di dat baksho 🙏🏻🌹🙏🏻
Jarur deu waheguru ji bs trust di lod a god te 🙏
Wehahguru g Sab nu khush rhkoo🙏🙏🙏 jina de baby boy nii haige plzz baba g ohna nu baby boy de doo 😊😊 baba g meri friend aa ohdii 2 baby girls aa ohnu ghrde khush nii aa ohna to plzz baba g ohna de 2ve baby girls nu always happy rhkoo 👏👏👏
Bahut hi jayada changi gal hai g Guru ji jithe kirpa kar den .waheguru sab te mehar barea hath rakhan .waheguru ji mehar kare eh meri ardass hai ji waheguru ji waheguru ji
Putt hove bhave dhee mere baba nanak ji sab de vehde khushiyan bakhshn 🙏🏻🙏🏻
Waheguru ji kirpa nal itho sanu v putr di daat mili.waheguru ji tuhada shukr aa boht boht🙏🙏
Pazi gurdware d naam ki h plz dasoge ??
ਭਾਈ ਸਾਲੋਂ ਜੀ 🙏🙏🙏
Waheguru ji mere vyah na 4 saal ho gye aa waheguru ji menu ikk kuri he de dye waheguru ji kro krpa
ਬਾਬਾ ਜੀ ਮੇਰੇ 15ਸਾਲ ਵਿਆਹ ਨੂੰ ਹੋਗੇ ਮੈਨੂੰ ਪੁਤਰ ਦੀ ਦਾਤ ਪ੍ਰਾਪਤ ਹੋੲ ਜਾਵੇ ਜਰੂਰ ਪੰਜ ਪਾਥੀਆ ਚੜਾਕੇ ਜਾਵਾ ਗੇ ਜੀ
🌹🙏🌹🙏🙏🙏ਬਾਬਾ🙏🙏🙏🙏🙏🙏🙏🙏🙏🙏🙏🙏ਜੀ ਮੇਰੀ ਝੋਲੀ ਚ ਵੀ ਖੈਰ ਪਾਦੋ ਪੁੱਤ ਦੀ ਦਾਤ ਬਖਸੋ ਮੇਰੇ ਵਾਹਿਗੁਰੂ ਜੀ 😭ਬਹੁਤ ਹੀ ਦੁੱਖੀ ਹਾ ਮੈ ਜਿਸ ਘਰ ਚ ਵੀ ਪੁੱਤ ਨਹੀ ਸਭ ਨੂੰ ਹੀ ਦੇਣਾ ਕਿਸੇ ਨੂੰ ਵੀ ਦੁੱਖ ਨਾ ਹੋਵੇ ਹਰ ਘਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਉ ਜੀ ਇਹੋ ਹੀ ਅਰਦਾਸ ਹੈ ਹੱਥ ਜੋੜ ਕੇ ਤੁਹਾਡੇ ਅੱਗੇ 🙏🙏🙏🙏🙏🙏🙏🙏🙏🙏🙏🙏
Waheguru ji mere putt di file lone a Canada di mehar kreo kamm bna do asi v pathi chra k jawa ge darshan kr ke jawa ge waheguru ji🙏🙏
ਹੁਣ ਤੁਹਾਡੇ ਵਿੱਚੋਂ ਕਿਹੜਾ ਬਾਬਾ ਬੁੱਢਾ ਸਾਹਿਬ ਹੈ
ਵਾਹਿਗੁਰੂ ਮੇਰੇ ਵੀਰ ਨੂੰ ਵੀ ਪੁਤਰ ਦੀ ਦਾਤ ਬਖਸ਼ ਦਿਉ
Baba g plzzz apni wddi beti Mndeep di v goddi bete di datt bkhsho..10sal ho gye a di di mrg nu 😢😢mehr kro baba g
Believe rkho ji god te , San theek ho jayega
Waheguru ji ka khalsa .waheguru ji ki fateh...baba ji mere veer de ghar v putt de day bakhsho...asi jaroor guru ghar de darshan krn aawa ge..🙏🙏🙏🙏🙏
Wagegaru ji 🙏🙏🙏 please manu ve bacha di daat baksho 🙏🙏🙏🙏 kuri hova ja munda🙏🙏🙏🙏🙏
ਮੇਰੇ ਵੀਰ ਦਾ ਵੀਜ਼ਾ ਆ ਜਾਵੇ ਮੈਂ ਵੀ ਮੱਥਾ ਟੇਕਣ ਆਵਾਗੀ ਕਿਪਾ ਕਰੋ
ਵਾਹਿਗੁਰੂ ਜੀ ਸਭ ਦੀਆਂ ਅਰਦਾਸਾ ਪੂਰੀਆਂ ਕਰਨ 🙏🌹
👏
👏👏👏
Didi ... Eh gurdwara sahib kithe aa
Please dsdo eh gurudwara sahib kithe hai ji 🙏
Whayguru g changi kismt lake.ta al pyar Sb nu🤲🏻🤲🏻👏👏👏
Baba ji mehar kro ji, bache di daat bakhshdo ji, chahe dhee hove chahe putar ji plz baba ji 🙏🙏🙏🙏🙏🙏🙏
Baba ji ne bil kul sahi gal kiti aa rasda wasda bare guru mehar karan ji
Eh baba ji bhut vadia gl लगी वाहगेहु मेहर krn
Waheguru ji Australia de boader khulaado ji 😞🙏🏻🙏🏻
Bilkul sahi a g Mai gye c te meinu v waheguru g ne beta ditta
Bai g kithe aa A Guru ghar
Bilkul sach hai ji mere dii kol ve hoyea waheguru ji sab te meher krn 🙏
Dhan Dhan Bhai सालो जी🙏🏻🙏🏻🙏🏻
mera bhr da km bnje waheguru ji Band aa jaan vdiya sade ghre sukh rakheo Sari duniA te sukh shanti bakhsheo.... WAheguru ji 🙏🙏🙏🙏🙏🙏🙏🙏🙏 meri cousin kol baby hoje
Waheguru ji meher kro menu putt di daat wakso ..fr me bi thode darsan krn aaugi
Waheguru ji menu b Put d date do ji
Baba Ji mere te vi kirpa kro bache di waheguru Ji,🙏🙏🙏🙏🙏
Mere putt atul di marriage khusi khusi ho jaye asi vi matha taken aungi, waheguru ji kirpa karo ji
੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🌷 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🌷🌷
ਵਾਹਿਗੁਰੂ ਜੀ ਮੇਰੇ ਪਿਤਾ ਜੀ। ਨੂੰ ਠੀਕ ਕਰ ਦਿਉ
Wahguru ji mere ielts exam vicho band aa jan mehar krna waheguru ji🙏🙏
Waheguru g menu theek karo te Gursikh put di daat bakhsho...
Waheguru de dar to sb kujh milda h.......
hji ryt g
Wahagur ji ka khalsa waheguru ji ki fathe g sab ty mahat kato baba g
ਵਾਹਿਗੁਰੂ
ਵਾਹਿਗੁਰੂ ਜੀ ਮਿਹਰ ਕਰਿੳ 🙏🙏 ਮੇਰੇ ਪਾਪਾ ਜੀ ਦਾ ਬਾਹਰਲਾ ਕੰਮ ਬਣ ਜਾਵੇ ਤਾਂ ਅਸੀ ਵੀ ਇਕ ਪਾਥੀ ਚੜਾ ਕੇ ਜਾਵਾਂਗੇ।
Bro kithe jana chahnda dso Italy ja greece jana dso 7696330581 smj lo rab ne u di sun li
King edward kon prda thvade vicho
Waheguru ji mere kol do dhiya ਨੇ manu v ਇਕ put ਦੀ daat ਬਕਸ do
Waheguru g menu v dhee putt di dat bakhso waheguru ji mehar kro
ਬਾਬੇ ਨਾਨਕ ਨੇ ਜਿਹੜੇ ਕੰਮ ਤੋਂ ਰੋਕਿਆ
ਲੋਕ ਓਹੀ ਕੰਮ ਕਰੀ ਜਾਂਦੇ ਨੇ
ਸਬ ਬਕਵਾਸ ਏ ।।।।
Waheguru ajj Tak tuc sbb kuj Dita bss ek putt baqsh deo tuc Dee di dat pehla e ditti hoi hai waheguru hmesha wishwash bnai rakheo g thoda e ditta hoea hai sbb kuj 🙏🙏🙏🙏🙏🙏🙏🙏🙏🙏
ਹੇ ਵਾਹਿਗੁਰੂ ਜੀ ਮੇਰੇ ਗੈਰੀ ਜਲਦੀ ਤੋ ਜਲਦੀ ਪੱਕੇ ਹੋ ਜਾਣ ਅਮਰੀਕਾ ਵਿਚ 🙏🙏🙏ਮੈ v ਆਵਾਂਗੀ ਮੱਥਾ ਟੇਕਣ 🙏🙏
Waheguru ji ardass. Kardi ha,ghar beth k ki meri manokamna Puri kar deo ,mai ਗੁਰੂ ਘਰ jaru ja ke ava ge, waheguru Ji 🙏🙏🙏🙏
Jroor hoju ji
@@sarabjitsingh6628 thanks sir
Baba g mare tancan thak kar do
waheguru ji mere putt da etaly da veeja lag jave waheguru g mehar karu 🙏🏻🙏🏻🙏🏻🙏🏻🙏🏻🙏🏻
Waheguru ji Italy Jana chondi aa Baba ji Mehar kro mtha tek k darshan krk jawangi waheguru ji ka Khalsa waheguru ji ki Fateh
Capy layi a dso nai ta asi koi hal kriye ds dena sis ok 7696330581
Waheguru ji ka khalsa waheguru ji ki fateh Baba ji tandrusti dao
Hlo dso bneya italy da ja nai
Waheguru g mher kro sab te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Eh waheguru ji 🙏🙏 please parmatma hr insan ki hr jeev te Mehar kri waheguru ji 🙏🙏 hr kisa de Sohna sanjogh bnayi Sohni Jodi bnayi sabh nu ikh dhee ikh puter de dath bakhshi waheguru ji 🙏 puter Bina ghar nhi chlda te dhea Bina Sohna nhi lgde ghar waheguru ji 🙏 hr jeev nu roti Sohni roti vi bhakshi koi bhuka na sonva jrurut lyi peesa hr cheek deyi waheguru ji 🙏🙏🙏 koi kmi na Rakhi kisa lyi vi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਮੇਰੇ ਵੀ ਭਤੀਜੇ ਹੋ ਜਾਵੇ ਮੈ ਵੀ ਤੇਰੇ ਦਰ ਤੇ ਆਵੇਗੀ
ਵਾਹਿਗੁਰੂ ਜੀ ਹਰ ਕਿਸੇ ਨੂੰ ਪੁੱਤ ਦੇਈ
ਬਾਬਾ ਜੀ ਸਾਡੀ ਅਰਦਾਸ ਪੂਰੀ ਕਰੋਂ🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਸ਼ਾਲੋ ਜੀ ਦਾ ਜਨਮ ਅਸਥਾਨ ਮਜੀਠਾ ਜਿਲਾ ਅੰਮ੍ਰਿਤਸਰ ਹੈ ਅਤੇ ਇਹ ਗੱਲ ਬਿਲਕੁਲ ਸੱਚ ਹੈ
🙏