Very good shameel g.this is truth which other hosts are afraid of speaking but these talk shows are very important for canadian dignity and other communities making fun of us.they think canada is joke
Shameel ji i am from Chandigarh and i came here on point system based on my education and work experience. When i come across people who are barely educated and have come to Canada based on false papers or marriages or reasons and contributing in making this country a mess...I feel angry and i feel sad that the Canadian government is not able to make visa a full proof system.
Love your talk shows ...You should also do one on people who have come here on fake marriages. One person multiple marriages ..marrying brothers or sisters for sake of Canadian visa
Tourist visa means...bas ik vari Canada enter Karna hai. Bas fer Canada to bahar Jaan to rokna vakeel da kam.😂😂😂courts already too many pending cases. Dates get after 5-6 months. Bas fer tareekh te tareekh pendi rahe. 😂😂😂
Sach gall h g,, ki canada da vissa den valle aganta ne vissa Ana sikha Kar ditta h ki canada vissa di koi khass value hi nai chadi,, world cho sab to sikha vissa canada da h,, bihari noker jo india de jatta age nokar lage aa,, ohh v vissa lai rahe aa,, koi vallue hi nai chaddy,,, 75% vissa anda hi anda h,,
Assi sari family Canada ch candian citizen h uthe Saal house h beta full tex bharda h Mera younger son India wch h me elder lady unhu dekhan India jandi h husband 2 Sal uhde pa's rhe bete ne brother da visitor Visa 3 4 var bharat refuse Kar dita tuc vapis NH auna sancta Canada walya ne kde India kde Canada ticket like kde Ider kde udher bhatkde rho investment be dikhiyi Sanu ta Canada rhna bhi Khushi nhi de rha kue ik brother duje brother nu maa baap nu milan nhi ja sakda ik bache krke asi elder age wch India unhu milan jande ha 15 Sal ho gye bete nu Canada wch jo student hunde han unhada Sara tabbar uthe pachuaya Hoya h
There is no mystery. They only want people who will work overtime and they can tell that from the file. The well off Karnataka dude wouldn’t work overtime.
hahahahhahaha refugeeee वीसा 😂😂😂 स्टूडेंट वीसा छोड़ो अब refugeee वीसा पर भी ध्यान दे झूठ हर बीमारी दी जड़ आ,सोचो असी लोग होर किन्ना डिग्गाग? बस इही गल दुखी करती
Visitor visas is being abused so much that.. I am also a victim of it. My father visited Canada in 2019.. he was given 2 years visitor visa to see his first grandson. (He is retired policeman. Retired since 2015) He left for india after 3 months visit. As he felt content with that much time. After covid. We applied for visa in 2022. His finger prints got done again in december 2022. And since then we are waiting for embassy to ask for passport or medical etc. But no answer. We approached local MP also. Same is the info they were given . Background check going on. I questioned them.. what new check are they doing..same check was done in 2019.. why not its taking so long? He is retired. He is not a threat. He just want to visit his 2nd grand child ... Genuine cases are being delayed for no reason.. And people with wrong documents, wrong intentions are coming to this country ..
ਵੱਧ ਵੀਜੇ ਮਿਲਣ ਤੇ ਵੀ ਤੁਹਾਨੂੰ ਤਕਲੀਫ, ਕੈਨੇਡਾ ਸਰਕਾਰ ਨੂੰ ਸਾਰੇ ਪੰਜਾਬੀਆਂ ਨੂੰ ਵਾਪਸ ਭੇਜਣਾ ਚਾਹੀਦਾ ਇਹੀ ਚਾਹੁੰਦੇ ਹਨ ਇਹ ਸਾਰੇ
20 ਸਾਲ ਪੁਰਾਣੇ ਸਿਟੀਜਨਾਂ ਨੂੰ ਇਹ ਪੁੱਛੋ ਕਿ ਜਦੋਂ ਤੁਸੀਂ ਇੱਥੇ ਆਏ ਤੁਸੀਂ ਤੋਂ ਸਿਟੀਜਨਸ਼ਿਪ ਲਈ ਅੰਬ ਲੈਣ ਲਈ ਆਏ ਆ ਦੂਜਿਆਂ ਨੂੰ ਕਹਿੰਦੇ ਨੇ ਸਟੂਡੈਂਟ ਇਨਾ ਭਰਾ ਆਪਣੇ ਪੈਸੇ ਲਾ ਕੇ ਇਕ ਚੰਗਾ ਸੁਪਨਾ ਦੇਖਿਆ ਸੀ ਜਿਹੜਾ ਕਿ ਇਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ
Very good shameel g.this is truth which other hosts are afraid of speaking but these talk shows are very important for canadian dignity and other communities making fun of us.they think canada is joke
Shameel ji i am from Chandigarh and i came here on point system based on my education and work experience. When i come across people who are barely educated and have come to Canada based on false papers or marriages or reasons and contributing in making this country a mess...I feel angry and i feel sad that the Canadian government is not able to make visa a full proof system.
SAME BRO UNEDUCATED PEOPLE ARE MAKING VISA A JOKE
Hatsoff to Shameel ji for bringing this loose screw scam. Corruption is in every section.
Jinni Dhil dende Haan …onna hi system misuse ho riha ….matlab ke trust diyaan dhajjian udda rahe Ne sab
Hadh hi Ho gayi ae….ki banega Canada da …hunda te sab kujh agencies de thru hi ….it’s a nexus between embassy officials and agencies I believe
ਇਹ ਗੱਲ ਸਿਰਫ ਮੈਂ ਹੇਟਰਾ ਨੂੰ ਕਰਨਾ ਦੂਜਿਆਂ ਨੂੰ ਨੀ ਜਿਹੜੇ ਵਿਚਾਰੇ ਸਮਝਦਾਰ ਤੇ ਸਿਆਣੇ ਨੇ ਜਿਨਾਂ ਨੂੰ ਪਤਾ ਅਸਲ ਚ ਇੰਟੈਲੀਜੈਂਟ ਨੇ ਉਹ ਇਹ ਐਦਾਂ ਤੁੱਕਾ ਲਾ ਕੇ ਆਏ ਨੇ ਦੇ ਸਮਿਆਂ ਦੇ ਵਿੱਚ
Sir ek boot polish karna wala v tourist visa te a gay
Nice.. information. Sir..g🙏🏻
Lets hope that your efforts will help, this land to remain same as we expected, when we came here.
Nice
Baut vadiya … hor ayo Punjab vicho te Canada nu Italy bna do sir… 😂😂😂
True
Girl here on study Visa she sent wedding invitation to two families in her village two boys and theirs mothers got visa
ਸਾਨੂੰ ਕਈ ਬਾਰ ਲੋਕੀਂ ਕਹਿੰਦੇ ਆ ਜਾਓ ਇਥੇ, ਅਸੀ ਕਹਿੰਦੇ
ਜਰੂਰਤ ਨਹੀ,ਅਸੀ ਆਪਣੇ ਦੇਸ਼ ਵਿਚ ਹੀ ਸਹੀ ਆ,ਆਵਾਂਗੇ ਕਦੀ ਘੁੰਮਣ,ਪਰ ਉਥੇ ਆ ਕੇ ਚਾਕਰੀ ਕਰਨ ਦਾ ਕੋਈ ਸ਼ੌਂਕ ਨ੍ਹੀ ਸਾਨੂੰ,😂😂😂
👍
Love your talk shows ...You should also do one on people who have come here on fake marriages. One person multiple marriages ..marrying brothers or sisters for sake of Canadian visa
if there is corruption in Service Ontario employees, CRA employees and others - why can't there be corruption in Immigration employees?
Competitions ਦੀ ਦੌੜ ਵਿੱਚ ਜਲਦੀ ਉਪਰ ਆਉਣ ਦੀ ਦੌੜ ਵਿੱਚ ਲੋਕ ਸਾਧਾਂ ਦੇ ਰੂਪ ਠੱਗ ਬਣ ਗਏ welcome to Canada
ਦੋਆਬਾ ਦੇ ਪਿੰਡਾਂ ਵਿਚ ਏਜੇਂਟ ਇਹੀ ਕਰਦੇ।
ਖੁਦ ਮੇਰੇ ਭੈਣ ਤੇ ਜੀਜਾ ਗਏ ਚਾਰ ਮਹੀਨੇ ਪਹਿਲਾਂ ਆਪਣੇ ਦੋ ਬੱਚਿਆ ਨੂੰ ਇਥੇ ਛਡ ਕੇ ਵਿਸੀਟਰ ਵੀਜ਼ਾ ਗਏ ਉਥੇ,ਉਹਨਾਂ ਨੂੰ ਮੈਂ hmesha ਮਨਾ ਕੀਤਾ ਜਾਣ ਤੋ
but ਭੂਤ ਸਵਾਰ ਸੀ ਜਾਨ ਦਾ ਦੋਵਾਂ ਤੇ ,ਚੋਰੀ ਚੋਰੀ ਵੀਜ਼ਾ ਲੱਗਾ ਲੀਆ।
ਏਜੇਂਟ ਨੇ ਬਾਹਰੋਂ ਕਿਸੇ ਤੋ ਉਹਨਾ ਦਾ ਵਿਸੀਟਰ ਵੀਜ਼ਾ ਲਗਵਾਇਆ ਤੇ 18 lakh laye…4 din ਦਿੱਲੀ ਬੈਠੇ ਰਹੇ,kinne ਝੂਠ ਬੋਲੇ ,ਜਦਕਿ ਮੇਨੂ ਸਬ ਸੱਚ ਪਤਾ ਸੀ ਕਿ ਇਹਨਾ ਨੂੰ ਫੁੱਦੂ ਬਣਾਇਆ ਗਿਆ ਤੇ ਇਹ ਲੋਗ ਬਣ ਭੀ ਗਏ।
immigration ਵਿੱਚ ਘੁਸਪੈਠ ਆ ਇਹਨਾ ਲੋਕਾਂ ਦੀ।
ਹੁਣ ਚਾਰ ਮਹੀਨੇ ਬਾਅਦ ਪਤਾ ਚਲਿਆ ਕਿ ਉਥੇ ਜਾ ਕਿ ਰਿਫਿਊਜ਼ੀ ਵੀਜ਼ਾ aply ਕੀਤਾ, 30000$ ਵਿੱਚ
ਜਾਣ ਲੱਗੇ ਕਹਿੰਦੇ ਸੀ,ਡੇਢ ਮਹੀਨੇ ਬਾਅਦ ਬੱਚਿਆ ਨੂੰ ਲੈ ਜਾਣਗੇ,
ਅਜੇ ਤਕ ਬੱਚੇ ਇਥੇ ਏ ਆ।
ਹੁਣ ਤਾ ਕਹਿੰਦੇ ਅਸੀ ਵਾਪਸ ਨਹੀ ਆਉਣਾ,ਜੋ ਮਰਜ਼ੀ ਹੋ ਜਾਵੇ।
VISITOR VISA BILKUL BUND HONE CHAHE DE HUN VISITOR AA KE 2 SAAL TAK EXTENSION KARAYE JANDE HUN CASH KUM KARKE CITIZEN DIYA JOBS KAH RHE HAI...
ਮੇਰੇ ਇਕ ਅੰਕਲ 40 ਸਾਲ ਬਾਅਦ ਹੁਣ ਪੱਕਾ ਪੰਜਾਬ aa ਰਹੇ, ਵੈਸੇ ਹਾਰ ਸਾਲ ਹੀ ਆਉਂਦੇ ਸੀ ਇੰਡੀਆ,ਹੁਣ ਪਰਮਾਨੈਂਟ wapas ਆ rahe
1 saal de Ander hi vapis jau,, Veer ,,, pakka😊
@@paramjitsinghbrar1034 ਨ੍ਹੀ ਵੀਰੇ
ਕੈਨੇਡਾ ਉਹਨਾ ਨੂੰ ਉਹਨਾਂ ਦਾ ਪਰਿਵਾਰ ਪੁਛਦਾ ਨਹੀ,ਇਥੇ ਘਰ ਹੈ,ਉਹਨਾਂ ਦਾ ਦੋਸਤ ਹੈ,ਉਸਦਾ ਪਰਿਵਾਰ ਹੈ,ਇਸਲਈ ਆ ਰਹੇ।
@@aj5154ajj kall koi dosti ni india ch lok pese bhalde bahro aye kolo
Tourist visa means...bas ik vari Canada enter Karna hai. Bas fer Canada to bahar Jaan to rokna vakeel da kam.😂😂😂courts already too many pending cases. Dates get after 5-6 months. Bas fer tareekh te tareekh pendi rahe. 😂😂😂
Sir me 7 November fingr.print.hoia..no.visa. Wife'..da.visa.a.gia..beti..pgwp..te.a
Bai tenu likhna nai aaunda. Tu ki karna jake?
ਮੇਰਾ ਕਹਿਣ ਦਾ ਮਤਲਬ ਉਹਨਾਂ ਲੋਕਾਂ ਨੂੰ ਆ ਜਿਹੜੇ ਹੇਠ ਪੈਦਾ ਕਰਦੇ ਨੇ ਬਿਨਾਂ ਕਿਸੇ ਜਾਣਕਾਰ ਤੋਂ ਪਹਿਲਾਂ ਤੁਸੀਂ ਅੰਕੜੇ ਚੁੱਕੋ ਹੋਰ ਲੋਕ ਵੀ ਤੇ ਇਥੇ ਵੱਸ ਰਹੇ ਨੇ ਇਕੱਲੇ ਇਹਨਾਂ ਦੀ ਤੁਸੀਂ ਭਾਂਡਾ ਭੰਨ ਦਿੰਦੇ ਸਿਰਫ ਇਹ ਮੈਂ ਹੇਠਾਂ ਨੂੰ ਕਹਿੰਦਾ ਦੂਜੇ ਨੂੰ ਨਹੀਂ ਦੂਜੇ ਦੇ ਚੰਗੇ ਬੰਦੇ ਨੇ ਬਹੁਤ ਸਿਆਣੇ ਵੀ ਹੈਗੇ ਨੇ
Bhaji , purane time vich Punjabi di badi ijjat hundi si bahar , par hun laanata pawande ne har thaa te
Canadian immigration is funny item😅😅
thank you
ਤੁਸੀਂ ਇਹ ਮੁੱਦਾ ਚੁਕਿਆ।
ਇਹ ਸਮਾਂ ਆ ਕਿ ਸਾਨੂੰ ਸੋਚਣਾ ਪਊ ਕਿ ਪੰਜਾਬ ਬਰਬਾਦ ਕਰਕੇ ਕਨੇਡਾ ਭਜਨ ਵਾਲਿਆ ਨੂੰ ਕਿ ਕਿਤੇ ਤੁਸੀਂ canada ਨੂੰ ਭੀ ਤਾ ਬਰਬਾਦ ਨਹੀ ਕਰ ਰਹੇ?
An uneducated person got visit visa,and an educated person visa still pending 😂 bc kida di country a
Please BLS to ho rahe scam bare v show karo g, bahut khoon pee rahe g loka da
I hope Canada government do something for this matter...?
Sach gall h g,, ki canada da vissa den valle aganta ne vissa Ana sikha Kar ditta h ki canada vissa di koi khass value hi nai chadi,, world cho sab to sikha vissa canada da h,, bihari noker jo india de jatta age nokar lage aa,, ohh v vissa lai rahe aa,, koi vallue hi nai chaddy,,, 75% vissa anda hi anda h,,
ਇਹ ਲੋਕ ਗੁਰਦੁਆਰੇ ਜਾਂਦੇ ਬੜੇ ਭਗਤ ਬਣ ਕੇ ਦਿਖਾਉਂਦੇ ਬੜੇ ਅਸੀਂ ਤਪਸਵੀ ਬੜੇ ਦਾਨੀ ਆ ਵਿਖਾਵਾ ਕਰਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬੀ ਜਿਹੜਾ ਉਹ ਸਰਬੱਤ ਦਾ ਭਲਾ ਮੰਗਦਾ ਮੇਰਾ ਕਹਿਣ ਦਾ ਮਤਲਬ ਉਹਨਾਂ ਲੋਕਾਂ ਨੂੰ ਜਿਹੜੇ ਹੇਟਰ ਨੇ ਨਾ ਹੇਟਰ ਨਹੀਂ ਉਹ ਤੇ ਬਿਲਕੁਲ ਸਹੀ ਨਹੀਂ
Depending officer's how to judgement candidates applying visa.
Assi sari family Canada ch candian citizen h uthe Saal house h beta full tex bharda h Mera younger son India wch h me elder lady unhu dekhan India jandi h husband 2 Sal uhde pa's rhe bete ne brother da visitor Visa 3 4 var bharat refuse Kar dita tuc vapis NH auna sancta Canada walya ne kde India kde Canada ticket like kde Ider kde udher bhatkde rho investment be dikhiyi Sanu ta Canada rhna bhi Khushi nhi de rha kue ik brother duje brother nu maa baap nu milan nhi ja sakda ik bache krke asi elder age wch India unhu milan jande ha 15 Sal ho gye bete nu Canada wch jo student hunde han unhada Sara tabbar uthe pachuaya Hoya h
There is no mystery. They only want people who will work overtime and they can tell that from the file. The well off Karnataka dude wouldn’t work overtime.
Punjabi bade chalu aa ehna nu rokna sokha ni jo marji kar lave caneda😂
hahahahhahaha
refugeeee वीसा 😂😂😂
स्टूडेंट वीसा छोड़ो अब refugeee वीसा पर भी ध्यान दे
झूठ हर बीमारी दी जड़ आ,सोचो असी लोग होर किन्ना डिग्गाग? बस इही गल दुखी करती
TUC Canada bethe aaa glln ayudiaaa.....jere 18-20 lakh laaa k ayude ...ohna de paise jida mrzi aaayun.....tuhade eklya da haqqq ni Canada rehna .....jehda jida aaanna chohda ohnu aaaan deyo
Chor agent 😂😂😂😂 apniii scheme laondey ney har jagah phone krr k
ਤੁਸੀਂ shame ਤਾਂ ਕਰਦੇ ਹੋ, ਕਿ ਤੁਸੀਂ ਉੱਥੇ ਹੋ ਅਤੇ ਦੂਜਿਆਂ ਦਾ ਰਸਤਾ ਬੰਦ ਕਰਵਾ ਰਹੇ ਓ, ਕੀ genuine visa ਵਾਲੇ ਸਾਰੇ ਇੰਟਰਵਿਊ clear ਕਰ ਸਕਣਗੇ? ਜਿਸ ਅਮਰੀਕਾ ਦੀ ਤੁਸੀਂ ਗੱਲ ਕਰ ਰਹੇ ਓ, ਉਹ ਦੁਨੀਆਂ ਦੇ ਸਭ ਤੋਂ ਅਨਪੜ ਮਨੁੱਖਾਂ ਨੂੰ visa grant ਕਰਦਾ ਹੈ, ਜੋ donkey ਲਗਾ ਕੇ ਜਾਂਦੇ ਨੇ। canada ਘੱਟੋ ਘੱਟ ਪੜ੍ਹੇ ਲਿਖੇ students ਤਾਂ ਬੁਲਾ ਹੀ ਰਿਹਾ ਹੈ
ਇਹ ਇਹੋ ਕੁਝ ਭਾਲਦੇ ਹਨ ਇਹ ਨਹੀਂ ਦੇਖਣਾ ਚਾਹੁੰਦੇ ਨਵੇਂ ਮੁੰਡਿਆਂ ਨੂੰ
KHEDE PADE LIKHE MERE RISHTE DAAR 8 VE FAIL AYE HAI
Stop all visas
Visitor visas is being abused so much that.. I am also a victim of it.
My father visited Canada in 2019.. he was given 2 years visitor visa to see his first grandson. (He is retired policeman. Retired since 2015)
He left for india after 3 months visit. As he felt content with that much time.
After covid. We applied for visa in 2022. His finger prints got done again in december 2022. And since then we are waiting for embassy to ask for passport or medical etc. But no answer. We approached local MP also. Same is the info they were given . Background check going on.
I questioned them.. what new check are they doing..same check was done in 2019.. why not its taking so long? He is retired. He is not a threat. He just want to visit his 2nd grand child ...
Genuine cases are being delayed for no reason..
And people with wrong documents, wrong intentions are coming to this country ..
ਖਾਲਿਸਤਾਨੀ ਏਜੇਂਟ ਬਹੁਤ ਮਦਦ ਕਰਦੇ ਆ ਪੰਜਾਬੀਆਂ ਨੂੰ ਕਨੇਡਾ ਵਿਚ ਸੈੱਟ ਹੋਣ ਵਿਚ, ਹਰ ਤਰ੍ਹਾਂ ਦਾ ਤਰੀਕਾ ਦੱਸਦੇ ,
ਸਬਜੀ ਚ ਨਮਕ ਵੀ ਵੱਧ ਪੈ ਜਾਏ ਤਾ ਵੀ ਤੁਹਾਨੂੰ ਖਾਲਿਸਤਾਨੀਆ ਦਾ ਹੱਥ ਹੀ ਲਗਦਾ …. ਕੋਈ ਇਕ ਨਾਮ ਦੱਸੇਗਾ ਖਾਲਿਸਤਾਨੀ ਏਜਂਟ ਦਾ ??? ਕਿ ਬੱਸ ਭਕਾਈ ਮਾਰਨੀ ਹੁੰਦੀ ਬਿਨਾ ਗੱਲ ਤੋ
@@gurtejsingh6843 ਵੀਰਜੀ ਜਿਹੜੇ ਗਏ ਓਹੀ ਦੱਸਦੇ ਆ,ਉਹਨਾਂ ਦਾ ਹੀ kehna ਆ ਕਿ ਉਹਨਾ ਦੇ ਏਜੇਂਟ ਸਮਝਾ ਦਿੰਦੇ ਕਿ ਕਰਨਾ ਕਿਵੇਂ ਕਰਨਾ।
ਅਜੇ ਤੇ ਚਾਰ ਮਹੀਨੇ ਪਹਿਲਾਂ ਦੋ ਲੋਗ ਗਏ,ਰਿਫਿਊਜੀ ਵੀਜ਼ਾ aply ਕੀਤਾ।
Bullshit
Mainu ta milea ni koi ehe ja ajj tk help krn vala.....i am not a Khalistan supporter!!
@@harvindersingh2836 ਤਹਿ ਨਹੀ ਮਿਲਿਆ
ਸਾਡੇ ਤਾ ਅਜੇ ਤਾਜਾ ਤਾਜਾ ਗਏ ਆ,ਉਹਨਾਂ ਨੇ ਅਪਲਾਈ ਕੀਤਾ ,ਇਹਨਾ ਦਾ ਕੋਟਾ ਜਲਦੀ aprove ਹੁੰਦਾ
Acha panjeta international wale pay v denge !!!!!!!! Waaaaaaah
Are they fraud ?