Edaan Nahi Karida || By Upkar Singh || Surangli 2018

แชร์
ฝัง
  • เผยแพร่เมื่อ 20 ต.ค. 2024

ความคิดเห็น • 5

  • @beantsingh9208
    @beantsingh9208 4 หลายเดือนก่อน

    ਬਹੁਤ ਹੀ ਨੇਕ ਇਨਸਾਨ ਹਨ ਸਰਦਾਰ ਉਪਕਾਰ ਸਿੰਘ ਜੀ। ਇਹਨਾਂ ਦੇ ਸੁਰਗਵਾਸੀ ਭਰਾ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਅੰਤਮ ਅਰਦਾਸ ਦੇ ਮੌਕੇ ਤੇ ਲੁਧਿਆਣੇ ਇਹਨਾਂ ਨੂੰ ਮਿਲਣ ਦਾ ਅਵਸਰ ਪਰਾਪਤ ਹੋਇਆ ਸੀ।

  • @greenland8630
    @greenland8630 2 ปีที่แล้ว

    ਵੇਲ਼ੇ ਤਾਂ ਲੰਘ ਜਾਂਦੇ
    ਮੇਲੇ ਤਾਂ ਲੱਗਦੇ ਰਹਿੰਦੇ
    ਕੋਈ ਤਰ ਜਾਏ ਜਾਂ ਡੁੱਬ ਜਾਏ
    ਦਰਿਆ ਤਾਂ ਵਗਦੇ ਰਹਿੰਦੇ
    ਡੁੱਬਦੇ ਸੱਜਣ ਨੂੰ ਤੱਕ ਕੇ
    ਕੰਡੇ ਨਹੀਂ ਖੜ੍ਹੀਦਾ
    ਏਦਾਂ ਨਹੀਂ ਕਰੀਦਾ........
    Bohut khoob.....

  • @virendermalhotra7561
    @virendermalhotra7561 6 ปีที่แล้ว

    Dubdey Sajan vekh ke kadey nahi khadi Da...Edda nahi Kari Da....wah

  • @amriksingh5957
    @amriksingh5957 ปีที่แล้ว

    No words to praise

  • @harjitsinghaalam
    @harjitsinghaalam 3 ปีที่แล้ว

    Use this for my iPhone to see if it